ਆਖ਼ਰੀ ਮੌਕੇ ਵਿਗੜਿਆ ਕੰਮ। ਬਦਲਣਾ ਪਿਆ ਰੂਟ। ਰਿਸਕੀ ਰਾਹਾਂ ਤੇ ਪੈੜਾਂ। Ghudda। Trekking । Dev। Punjabi vlog

Поділитися
Вставка
  • Опубліковано 28 лис 2024

КОМЕНТАРІ • 289

  • @AmritPalSinghGhudda
    @AmritPalSinghGhudda  Рік тому +59

    ਵੀਡਿਓ ਦੇਖਦੇ ਸਾਰੇ ਮਿੱਤਰ ਪਿਆਰਿਆਂ ਨੂੰ ਬੇਨਤੀ ਕਿ ਜੇ ਸਮਾਨ ਚੰਗਾ ਲੱਗੇ ਤਾਂ ਲਾਈਕ ਜ਼ਰੂਰ ਕਰਿਓ ਵੀਡਿਓ ਨੂੰ। ਚੜ੍ਹਦੀ ਕਲਾ ।

  • @jasmersinghjassbrar3673
    @jasmersinghjassbrar3673 Рік тому +16

    ਸਾਸਰੀਕਾਲ ਭਾਈ ਥੋਨੂੰ ਤੇ ਸਾਰਿਆਂ ਨੂੰ. ਰੱਬ ਥੋਨੂੰ ਹਰ ਕਦਮ ਕਾਮਯਾਬੀ ਬਖਸ਼ੇ ਤੇ ਅਸੀਂ ਉਸ ਕਾਮਯਾਬੀ ਦਾ ਲੁੱਤਫ ਉਠਾਓਂਦੇ ਰਹੀਏ. ਧੰਨਵਾਦ.

  • @singhchauhan7622
    @singhchauhan7622 Рік тому +23

    ਦਿੱਲੀ ਤੋਂ ਬੱਸ ਫੜ ਕੇ
    ਟਰੈਕਿੰਗ ਦੀ ਫੇਰ ਕਰੀ ਤਿਆਰੀ,,,
    ਸੋਣ ਵਾਲੀਆਂ ਸੀੱਟਾ ਤੇ
    ਸੋਹਣਾ ਸਫ਼ਰ ਹੋਇਆ ਜਾਰੀ,,,
    "ਜੀੰਗ" ਬਸ ਦੇ ਡਰਾਇਵਰ ਨੇ,
    ਭਜਾ ਭਜਾ ਕੇ ਬਸ ਬਹੁਤ ਉਚਾਲੀ,
    ਹਸਦੇ ਖੇਡਦੇ ਚਾਹਾਂ ਪੀਂਦੇ,
    ਬਾਈਪਾਸ ਤੋਂ ਆਟੋ ਦੀ ਫਿਰ ਲਈ ਸਵਾਰੀ
    ਰਿਸ਼ੀਕੇਸ਼ ਗੁਰੂਘਰ ਟੇਕ ਕੇ ਮੱਥਾ,
    ਵਾਹਿਗੁਰੂ ਜੀ ਕੀਤੀ ਸ਼ੁਕਰਗੁਜ਼ਾਰੀ
    ਟਰੈਵਲ ਟੈਂਪੂ ਚ ਬੈਠ ਕੇ
    ਫੇਰ ਪਹਾੜਾ ਚ ਗੇੜੀ ਮਾਰੀ,,
    ਬੈਗ ਫਰੋਲ ਫਰੋਲ ਕੇ
    "ਦੇਵ" ਬਾਈ ਗਜਰੇਲਾ ਲੱਭੇ ਵਾਰੀ ਵਾਰੀ,
    ਚੁੱਕ ਕੇ ਟੈਂਟ ਪਿੱਠੂ ਪਾ ਲਏ
    ਕੱਸ‌ਕੇ ਬੂੱਟ ਕੀਤੀ ਤੁਰਨ ਦੀ ਤਿਆਰੀ,,
    ਅਲੱਗ ਅਲੱਗ ਸਟੇਟਾ ਦੇ ਘੁੰਮਕੜਾ ਨਾਲ
    "ਦੋ ਨੌਜਵਾਨਾਂ ਦੀ ਪੂਰੀ ਸਰਦਾਰੀ,,,
    ਚਿੱਟੀ ਚਿੱਟੀ ਬਰਫ਼ ਤੇ,,
    ਲਾਲ ਜਿਹੇ ਕੋਟਾ ਦੀ ਸੋਹਣੀ ਚਿਤ੍ਰਕਾਰੀ,,
    ਸੋਹਣਾ ਸਫ਼ਰ, ਸੋਹਣੀਆਂ ਗੱਲਾ,
    ਨਾਲੇ ਸੋਹਣੀ ਜਾਣਕਾਰੀ
    ਰੱਬਾ ਰੱਖੀਂ ਮੇਹਰ ਮੁਸਾਫ਼ਰਾਂ ਤੇ
    ਬਣੀ ਰਹੇ ਸਰਦਾਰੀ""🌹

  • @jasbirsinghdhillon2466
    @jasbirsinghdhillon2466 Рік тому +1

    ਘੁਦੇ ਬਾਈ ਦੇਵ ਬਾਈ ਬਹੁਤ ਵਧਿਆ ਵਲੋਗ ਦੇਖ ਕੇ ਦਿਲ ਬਾਗ ਬਾਗ ਹੋ ਗਿਆ ਧੰਨਵਾਦ ਦੋਹਾਂ ਵੀਰਾਂ ਨੂੰ ਖੁਸ਼ ਰਹੋ ਰੱਬ ਰਾਖਾ

  • @gurindersingh3073
    @gurindersingh3073 Рік тому +8

    ਦੋਨਾਂ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ਵਾਹਿਗੁਰੂ ਮੇਹਰ ਕਰਨ ਇਸ ਤਰਾਂ ਮੰਜ਼ਲਾਂ ਸਰ ਕਰਦੇ ਰਹੋ

  • @InderjitSingh-hl6qk
    @InderjitSingh-hl6qk Рік тому +2

    ਆਪਣੇ ਆਪ ਨੂੰ ਤੁਹਾਡੇ ਨਾਲ ਨਾਲ ਤੁਰਨਾ ਦਿਲੋਂ ਮਹਿਸੂਸ ਹੋਣਾ ਕੁਦਰਤੀ ਹੋ ਗਿਆ ਹੈ, ਕਾਫੀ ਸਮੇਂ ਤੋਂ ਤੁਹਾਡੇ ਸਫ਼ਰਨਾਮਿਆਂ ਨੂੰ ਦੇਖਦੇ ਹੋਏ ਪਰਿਵਾਰਕ ਸਾਂਝ ਤੋਂ ਵੀ ਵੱਧ ਨਿੱਗੇ ਪਿਆਰ ਦੀ ਸਾਂਝ ਮਹਿਸੂਸ ਹੁੰਦੀ ਹੈ, ਬੱਲੇ ਬੱਲੇ ਆ, ਚੜ੍ਹਦੀ ਕਲਾ ਵਿਚ ਰਹੋ ਬਲਿਓ, ਕੀਨੀਆਂ

  • @former646
    @former646 Рік тому +2

    ਸਤਿ ਸ੍ਰੀ ਅਕਾਲ ਅਮ੍ਰਿਤਪਾਲ ਸਿੰਘ ਤੇ ਬਲਦੇਵ ਸਿੰਘ ਦੋਨਾਂ ਵੀਰਾਂ ਨੂੰ
    ਵੀਰ ਤੁਹਾਡਾ ਵਲੌਗ ਤਾਂ ਵੀਰ ਛਪਾਰ ਦੇ ਮੇਲੇ ਵਾਂਗ ਉਡੀਕੀਦਾ
    ਇਸ ਵਾਰ ਦੇ ਸਾਰੇ ਵਲੌਗਾਂ ਵਿੱਚ ਬਹੁਤ ਸਾਰੀ ਮਹੱਤਵਪੂਰਨ ਜਾਣਕਾਰੀ ਮਿਲੀ ਏ ਧੰਨਵਾਦ ਤੁਹਾਡਾ ਅੰਮ੍ਰਿਤ ਵੀਰ
    ਵੀਰ ਅੱਜ ਤੋਂ ਪਹਿਲਾਂ ਮੈਂ ਇੰਗਲਿਸ਼ ਵਿੱਚ ਹੀ ਲਿਖਦਾ ਸੀ ਪਰ ਬਾਈ ਹੁਣ ਆਪਾਂ ਪੰਜਾਬੀ ਹੀ
    ਲਿਖਿਆ ਕਰਾਂਗੇ
    ਜੇ ਬਾਈ ਕੋਈ ਗਲਤ ਲਿਖਿਆ ਗਿਆ ਹੋਵੇ ਤਾਂ ਮੈਨੂੰ ਜਰੂਰ ਦੱਸਣਾ
    ਤੁਹਾਡਾ ਵੀਰ
    ਜਸਵੀਰ ਸਿੰਘ ਪਿੰਡ ਲਤਾਲਾ (ਲੁਧਿਆਣਾ)

  • @AymonSekhon
    @AymonSekhon Рік тому +6

    ਨਿਰਨੇ ਕਾਲਜੇ ਰੂਹ ਖਿੜ ਜਾਂਦੀ ਦੋਹੇਂ ਭਰਾਵਾਂ ਨੂੰ ਦੇਖ ਕੇ.. ਆਪਣਾ ਸਾਰਾ ਪਰਿਵਾਰ ਬੜਾ ਪਸੰਦ ਕਰਦਾ ਤੁਹਾਡੀਆਂ ਵੀਡੀਓ ਨੂੰ 🙏🏽🙏🏽 ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ‘ਚ ਰੱਖੇ ਤੁਹਾਨੂੰ

  • @GagandeepSingh-oz7lj
    @GagandeepSingh-oz7lj Рік тому +6

    ਸਤਿ ਸ਼੍ਰੀ ਅਕਾਲ ਦੋਵੇਂ ਵੀਰਾਂ ਨੂੰ ਮਾਲਕ ਚੜ੍ਹਦੀਕਲਾ ਚ ਰੱਖੇ❣️❣️🙏🙏

  • @sarbjitsingh3011
    @sarbjitsingh3011 Рік тому +1

    ਸਤਿ ਸ਼ੀ੍ ਅਕਾਲ ਬਾਈ ਅੰਮਿ੍ਤ ਅਤੇ ਬਾਈ ਬਲਦੇਵ! ਬਾਈ ਸਫ਼ਰ ਦੇ ਨਾਲ ਨਾਲ ਤੁਹਾਡੀ ਵਾਰਤਾਲਾਪ ਬਹੁਤ ਦਿਲਚਸਪ ਹੁੰਦੀ ਹੈ ਜੀ!

  • @yadwindersingh9264
    @yadwindersingh9264 Рік тому +1

    ਬਹੁਤ ਹੀ ਵਧੀਆ ਢੰਗ ਨਾਲ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਪੁੱਤਰ ਅਕਾਲ ਪੁਰਖ ਹਮੇਸ਼ਾ ਚੜ੍ਹਦੀ ਕਲਾ ਅਤੇ ਤੁੰਦਰਸਤੀ ਬਖਸ਼ੇ ।

  • @jarmanjitsingh1331
    @jarmanjitsingh1331 Рік тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰੋ ਅਮਿੰ੍ਤਸਰ ਪਿੰਡ ਵਰਪਾਲ ਤੋ ਗੁਰੂ ਰਾਮਦਾਸ ਜੀ ਕਿਰਪਾ ਕਰਨ

  • @AK-iw3zw
    @AK-iw3zw Рік тому +3

    23:20 those are rhododendron bushes. They produce huge red or pink or light purple color cluster flowers. They are native to Himalayas but are grown in all temperate countries.
    Wearing layered clothing, gloves and water resistant shoes is the key to prevent hypothermia and dark glasses to prevent glare of sun & snow.

  • @dilbagbaude
    @dilbagbaude Рік тому +1

    ਬਹੁਤ ਵਧੀਆ ਸਫ਼ਰ👣👣👣 ਦੋਹਾਂ ਵੀਰਾਂ ਨੂੰ ਦਿਲਬਾਗ ਸਿੰਘ ਬੌਡੇ ਵੱਲੋਂ ਰੱਜਵਾਂ ਪਿਆਰ👍

  • @bohar5315
    @bohar5315 Рік тому +2

    ਸਤਿ ਸ੍ਰੀ ਆਕਾਲ ਦੋਨਾਂ ਵੀਰਾਂ ਨੂੰ ਅਤੇ ਬਾਕੀ ਸਾਰੇ ਵੀਰਾਂ ਭੈਣਾ ਨੂੰ ਵਾਹਿਗੁਰੂ ਚੱੜਦੀਆ ਕਲਾਂ ਬਖਸ਼ੇ।
    ਤੁਹਾਨੂੰ ਟੈਰਕ ਤੇ ਚੱਲਦਿਆਂ ਨੂੰ ਦੇਖ ਕੇ ਅਸੀ ਵੀ ਪੂਰਾ ਲੁਤਫ਼ ਉਠਾਇਆ ਹੈ। ਵਾਹਿਗੁਰੂ ਤੁਹਾਨੂੰ ਹਰ ਕਦਮ ਤੇ ਕਾਮਜਾਬੀ ਬਖਸ਼ੇ ਜੀ।

  • @RajKumar-rf2fg
    @RajKumar-rf2fg Рік тому +2

    ਸੂਹੀ ਮਹਲਾ ੪ ॥ ਹਰਿ ਪਹਿਲੜੀ ਲਾਵ ਪਰਵਿਰਤੀ ਕਰਮ ਦ੍ਰਿੜਾਇਆ ਬਲਿ ਰਾਮ ਜੀਉ ॥ ਬਾਣੀ ਬ੍ਰਹਮਾ ਵੇਦੁ ਧਰਮੁ ਦ੍ਰਿੜਹੁ ਪਾਪ ਤਜਾਇਆ ਬਲਿ ਰਾਮ ਜੀਉ ॥ ਧਰਮੁ ਦ੍ਰਿੜਹੁ ਹਰਿ ਨਾਮੁ ਧਿਆਵਹੁ ਸਿਮ੍ਰਿਤਿ ਨਾਮੁ ਦ੍ਰਿੜਾਇਆ ॥ ਸਤਿਗੁਰੁ ਗੁਰੁ ਪੂਰਾ ਆਰਾਧਹੁ ਸਭਿ ਕਿਲਵਿਖ ਪਾਪ ਗਵਾਇਆ ॥ ਸਹਜ ਅਨੰਦੁ ਹੋਆ ਵਡਭਾਗੀ ਮਨਿ ਹਰਿ ਹਰਿ ਮੀਠਾ ਲਾਇਆ ॥ ਜਨੁ ਕਹੈ ਨਾਨਕੁ ਲਾਵ ਪਹਿਲੀ ਆਰੰਭੁ ਕਾਜੁ ਰਚਾਇਆ ॥੧॥ {ਪੰਨਾ 773}
    ਪਦਅਰਥ: ਹਰਿ ਪਹਿਲੜੀ ਲਾਵ = ਪ੍ਰਭੂ = ਪਤੀ ਨਾਲ (ਜੀਵ = ਇਸਤ੍ਰੀ ਦੇ ਵਿਆਹ ਦੀ) ਇਹ ਪਹਿਲੀ ਸੋਹਣੀ ਲਾਵ ਹੈ। ਪਰਵਿਰਤੀ ਕਰਮ = ਪਰਮਾਤਮਾ ਦਾ ਨਾਮ ਜਪਣ ਦੇ ਆਹਰ ਵਿਚ ਰੁੱਝਣ ਦਾ ਕੰਮ। ਦ੍ਰਿੜਾਇਆ = (ਗੁਰੂ ਨੇ) ਨਿਸ਼ਚੇ ਕਰਾਇਆ ਹੈ। ਬਾਣੀ = ਗੁਰੂ ਦੀ ਬਾਣੀ। ਦ੍ਰਿੜਹੁ = ਹਿਰਦੇ ਵਿਚ ਪੱਕਾ ਕਰੋ। ਤਜਾਇਆ = ਤਜੇ ਜਾਂਦੇ ਹਨ। ਸਿਮ੍ਰਿਤਿ ਨਾਮੁ ਦ੍ਰਿੜਾਇਆ = ਗੁਰੂ ਨੇ ਜੋ ਹਰਿ = ਨਾਮ = ਸਿਮਰਨ ਦੀ ਤਾਕੀਦ ਕੀਤੀ ਹੈ- ਇਹੀ ਸਿੱਖ ਵਾਸਤੇ ਸਿਮ੍ਰਿਤਿ (ਦਾ ਉਪਦੇਸ਼) ਹੈ। ਸਭਿ = ਸਾਰੇ। ਕਿਲਵਿਖ = ਪਾਪ। ਸਹਜ ਅਨੰਦੁ = ਆਤਮਕ ਅਡੋਲਤਾ ਦਾ ਸੁਖ। ਮਨਿ = ਮਨ ਵਿਚ। ਆਰੰਭੁ = ਮੁੱਢ। ਕਾਜੁ = ਵਿਆਹ।੧।
    ਅਰਥ: ਹੇ ਰਾਮ ਜੀ! ਮੈਂ ਤੈਥੋਂ ਸਦਕੇ ਹਾਂ। (ਤੇਰੀ ਮਿਹਰ ਨਾਲ ਗੁਰੂ ਨੇ ਸਿੱਖ ਨੂੰ) ਹਰਿ-ਨਾਮ ਜਪਣ ਦੇ ਆਹਰ ਵਿਚ ਰੁੱਝਣ ਦਾ ਕੰਮ ਨਿਸ਼ਚੇ ਕਰਾਇਆ ਹੈ (ਤਾਕੀਦ ਕੀਤੀ ਹੈ। ਇਹੀ ਹੈ ਪ੍ਰਭੂ-ਪਤੀ ਨਾਲ (ਜੀਵ-ਇਸਤ੍ਰੀ ਦੇ ਵਿਆਹ ਦੀ) ਪਹਿਲੀ ਸੋਹਣੀ ਲਾਂਵ। ਹੇ ਭਾਈ! ਗੁਰੂ ਦੀ ਬਾਣੀ ਹੀ (ਸਿੱਖ ਵਾਸਤੇ) ਬ੍ਰਹਮਾ ਦਾ ਵੇਦ ਹੈ। ਇਸ ਬਾਣੀ ਦੀ ਬਰਕਤਿ ਨਾਲ ਪਰਮਾਤਮਾ ਦਾ ਨਾਮ ਸਿਮਰਨ ਦਾ) ਧਰਮ (ਆਪਣੇ ਹਿਰਦੇ ਵਿਚ) ਪੱਕਾ ਕਰੋ (ਨਾਮ ਸਿਮਰਿਆਂ ਸਾਰੇ) ਪਾਪ ਦੂਰ ਹੋ ਜਾਂਦੇ ਹਨ। ਹੇ ਭਾਈ! ਪਰਮਾਤਮਾ ਦਾ ਨਾਮ ਸਿਮਰਦੇ ਰਹੋ, (ਮਨੁੱਖਾ ਜੀਵਨ ਦਾ ਇਹ) ਧਰਮ (ਆਪਣੇ ਅੰਦਰ) ਪੱਕਾ ਕਰ ਲਵੋ। ਗੁਰੂ ਨੇ ਜੋ ਨਾਮ ਸਿਮਰਨ ਦੀ ਤਾਕੀਦ ਕੀਤੀ ਹੈ, ਇਹੀ ਸਿੱਖ ਵਾਸਤੇ ਸਿਮ੍ਰਿਤਿ (ਦਾ ਉਪਦੇਸ਼) ਹੈ। ਹੇ ਭਾਈ! ਪੂਰੇ ਗੁਰੂ (ਦੇ ਇਸ ਉਪਦੇਸ਼ ਨੂੰ) ਹਰ ਵੇਲੇ ਚੇਤੇ ਰੱਖੋ, ਸਾਰੇ ਪਾਪ ਵਿਕਾਰ (ਇਸ ਦੀ ਬਰਕਤਿ ਨਾਲ) ਦੂਰ ਹੋ ਜਾਂਦੇ ਹਨ।
    ਹੇ ਭਾਈ! ਜਿਸ ਮਨੁੱਖ ਦੇ ਮਨ ਵਿਚ ਪਰਮਾਤਮਾ ਦਾ ਨਾਮ ਪਿਆਰਾ ਲੱਗਣ ਲੱਗ ਪੈਂਦਾ ਹੈ, ਉਸ ਵੱਡੇ ਭਾਗਾਂ ਵਾਲੇ ਨੂੰ ਆਤਮਕ ਅਡੋਲਤਾ ਦਾ ਸੁਖ ਮਿਲਿਆ ਰਹਿੰਦਾ ਹੈ। ਦਾਸ ਨਾਨਕ ਆਖਦਾ ਹੈ-ਪਰਮਾਤਮਾ ਦਾ ਨਾਮ ਜਪਣਾ ਹੀ ਪ੍ਰਭੂ-ਪਤੀ ਨਾਲ ਜੀਵ-ਇਸਤ੍ਰੀ ਦੇ ਵਿਆਹ ਦੀ ਪਹਿਲੀ ਲਾਂਵ ਹੈ। ਹਰਿ-ਨਾਮ ਸਿਮਰਨ ਤੋਂ ਹੀ (ਪ੍ਰਭੂ-ਪਤੀ ਨਾਲ ਜੀਵ-ਇਸਤ੍ਰੀ ਦੇ) ਵਿਆਹ (ਦਾ) ਮੁੱਢ ਬੱਝਦਾ ਹੈ।੧।

  • @kuljitsinghsekhon2014
    @kuljitsinghsekhon2014 Рік тому +1

    ਪਿਆਰੇ ਵੀਰਾਂ ਨੂੰ ਮੋਹ ਦੀਆਂ ਤੰਦਾਂ ਭਿੱਜੀ ਪਿਆਰ ਭਰੀ ਸਤਿ ਸ੍ਰੀ ਅਕਾਲ

  • @mitsysekhon3123
    @mitsysekhon3123 Рік тому +2

    Very beautiful journey....

  • @KirpalSingh-zj7et
    @KirpalSingh-zj7et Рік тому +1

    ਸਤਿ ਸ੍ਰੀ ਆਕਾਲ ਜੀ। ਤੁਹਾਡੇ ਨਾਲ ਜੁੜਨ ਲਈ ਦੇਰੀ ਹੋਣ ਲਈ ਮੁਆਫ਼ ਕਰਨਾ ਥੋੜਾ ਘਰੇਲੂ ਰੁਝੇਵਿਆਂ ਕਰਕੇ ਫੋਨ ਦੇਖਣ ਦਾ ਟਾਇਮ ਹੀ ਨਹੀਂ ਲਗਦਾ ਸੀ।ਚੜ੍ਹਦੀ ਕਲਾ ਵਿੱਚ ਰਹੋ।ਖੁਸ਼ ਰਹੋ ਤੇ ਖੁਸ਼ੀਆ ਵੰਡਦੇ ਰਹੋ ਰੱਬ ਰਾਖਾ ।

  • @jagsirsran7403
    @jagsirsran7403 Рік тому +2

    ਸਤਿ ਸ੍ਰੀ ਆਕਾਲ ਜੀ 🙏, ਬਹੁਤ ਵਧੀਆ ਸਫ਼ਰ ਕੀਤਾ, ਵਾਹਿਗੁਰੂ ਜੀ ਆਪ ਜੀ ਨੂੰ ਹਮੇਸ਼ਾ ਤੰਦਰੁਸਤ ਰੱਖਣ ਜੀ

  • @nothing-nk5pj
    @nothing-nk5pj Рік тому +2

    🙏🙏👌👌👍👍ਬਹੁਤ ਵਧਿਆ ਸਫਰ ਇਸੇ ਤਰਾਂ ਸੋਹਣੀਆ ਜਗਵਾ ਦਿਖਾਉਦੇ ਰਹੋ। ਪ੍ਰਰਮਾਤਮਾ ਤਹਾਨ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ।🌹🌹

  • @sardarsatnamsingh9682
    @sardarsatnamsingh9682 Рік тому

    ਠੇਕੇ ਆਲੀ ਗੱਲ ਤਾਂ ਕੈਂਮ ਏ ਵੀਰ ਪਰ ਤੇਜਾਬ ਦੇ ਕੈਪਸੂਲ ਕਹਿਕੇ ਸਿਰਾ ਕਰਾਤਾ। 👌🏻👌🏻👌🏻

  • @rajindersinghjgoraya3793
    @rajindersinghjgoraya3793 Рік тому

    ਬਰਫ਼ਾਂ ਲੱਦੀ ਆ ਚੋਟੀਆਂ ਚੀਰਦੀਆਂ ਹਵਾਵਾਂ ਵਿੱਚ ਸਫ਼ਰਾਂ ਦਾ ਅਨੰਦ ਮਾਣਿਆ ਸਤਿ ਸ੍ਰੀ ਆਕਾਲ ਦੋਵਾਂ ਭਰਾਵਾਂ ਨੂੰ ਸ੍ਰੀ ਹਰਗੋਬਿੰਦਪੁਰ ਹਲਕੇ ਤੋਂ

  • @MohanSingh-ef2sj
    @MohanSingh-ef2sj Рік тому +1

    ਬਹੁਤ ਖੁਸ਼ੀ ਹੁੰਦੀ ਹੈ ਪੰਜਾਬੀ ਦੇ ਠੇਠ ਲਫਜ ਸੁਣ ਕੇ

  • @GurpreetSingh-vc6sk
    @GurpreetSingh-vc6sk Рік тому

    ਦੋਨਾਂ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਇਸ ਤਰਾਂ ਮੰਜ਼ਲਾਂ ਸਰ ਕਰਦੇ ਰਹੋ🙏🙏ਅਟਵਾਲ ਯੂਕੇ ਤੋਂ 🙏🙏

  • @ranjeetsinghsingh9248
    @ranjeetsinghsingh9248 Рік тому

    ਵਾਹ ਜੀ ਵਾਹ ਕਿਆ ਬਾਤ ਹੈ ਜੀ ਬਹੁਤ ਵਧੀਆਂਵੀਰ ਜੀ ਜਿਉਂਦੇ ਵੱਸਦੇ ਰਹੋ ਵਾਹਿਗੁਰੂ

  • @gurpreetbrar957
    @gurpreetbrar957 Рік тому

    ਬਹੁਤ ਹੀ ਸੋਹਣਾ ਸਫਰ ਰਿਹਾ ਬਾਈ ਅੰਮ੍ਰਿਤ ਤੇ ਦੇਵ ਰੱਬ ਚੜਦੀ ਕਲਾ ਚੌ ਰੱਖੇ ❤❤💖💖💖👍👍👍

  • @HarpreetSingh-ik1bf
    @HarpreetSingh-ik1bf Рік тому +4

    ਬਰਫ਼ ਦੀ ਚਿੱਟੀ ਚਾਦਰ ਕਿਸੇ ਜੰਨਤ ਤੋਂ ਘੱਟ ਨਹੀਂ 🙏

  • @rajwantdhandwar9698
    @rajwantdhandwar9698 Рік тому +2

    ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਵੇਂ ਵੀਰਾ ਨੂੰ 🙏

  • @parminderkaur3523
    @parminderkaur3523 Рік тому +2

    ਵਾਹਿਗੁਰੂ ਜੀ ਆਪਣੀ ਮਿਹਰ ਬਣਾਈ ਰੱਖਣਾ ਬੱਚਿਆਂ ਤੇ

  • @sukhjitsinghthekedar
    @sukhjitsinghthekedar Рік тому +1

    ਬ੍ਹਮਤਾਲ ਝੀਲ ਦੇ ਦਰਸਨ ਕਰਾਉਣ ਲਈ ਸ਼ੁਕਰੀਆ ਜਵਾਨੋ 🙏🎉🎊🌹

  • @sarajmanes4505
    @sarajmanes4505 Рік тому

    ਪਿਆਰ ਭਰੀ ਸਤਿ ਸ੍ਰੀ ਅਕਾਲ ਬਾਈ ਜਿਉ ਲਾ ਜਵਾਬ ਵੀਡੀਓ ਜਿਉਂਦੇ ਵੱਸਦੇ ਰਹੋ ਰੱਬ ਰਾਖਾ ਧੰਨਵਾਦ ਬਾਈ ਜਿਉ 🙏🙏👌👌👍👍👏👏✌✌🍫🍫

  • @jasbirsinghdhillon2466
    @jasbirsinghdhillon2466 Рік тому

    ਘੁਦੇ ਬਾਈ ਦੇਵ ਬਾਈ ਅਤੇ ਸਾਰੇ ਜੱਥੇ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਚੜ੍ਹਦੀਕਲਾ ਚ ਰਖਣ ਸਾਰੇਆਂ ਨੂੰ ਖੁਸ਼ ਰਹੋ ਰੱਬ ਰਾਖਾ

  • @MOR.BHULLAR-PB05
    @MOR.BHULLAR-PB05 Рік тому +2

    ਘੁੱਦੇ ਤੇ ਦੇਵ ਬਾਈ ਸਮੇਤ ਸਾਰੀ ਟੀਮ ਨੂੰ ਬਚਿੱਤਰ ਮੋਰ ਫਿਰੋਜ਼ਪੁਰੀਏ ਵੱਲੋਂ ਸਵੇਰ ਦੀ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ 💖🎉☕☕☕☕☕

  • @jagseersingh5781
    @jagseersingh5781 Рік тому

    ਬਾਈ ਘੁੱਦੇ ਪ੍ਰਮਾਤਮਾ ਤੁਹਾਨੂੰ ਚੜਦੀ ਕੱਲਾ ਚ ਰੱਖੇ ਦੋਨੇ ਵੀਰਾ ਨੂੰ

  • @Majhail-d9q
    @Majhail-d9q Рік тому

    ਅੰਮ੍ਰਿਤਪਾਲ ਸਿੰਘ, ਭਾਊ ਜੀ ਚੜ੍ਹਦੀਕਲਾ ✊🏼♥️

  • @KuldeepSingh-jx6ng
    @KuldeepSingh-jx6ng Рік тому +1

    ਬਹੁਤ ਬਹੁਤ ਬਹੁਤ ਵਧੀਆ ਵੀਰੋ।।

  • @radiantframeshb
    @radiantframeshb Рік тому

    ਐਨਕਾਂ ਲਾ ਕੇ ਭਾਜੀ ਹੋਨਾਂ ਦਾ ਝਾਕਾ ਬਾਕਾ ਸੋਹਣਾ ਲੱਗਿਆ.....ਦੋਨਾਂ ਲੲੀ ਮਣਾਂ ਮੂੰਹੀ ਪਿਆਰ ਤੇ ਸਤਿਕਾਰ 😊

  • @HarjinderSingh-ji6ci
    @HarjinderSingh-ji6ci Рік тому +1

    Beautiful beautiful video beta ji I m Harjinder Singh Stockholm Sweden

  • @KAKRA3446
    @KAKRA3446 Рік тому +2

    ਸਤਿ.ਸ਼੍ਰੀ ਅਕਾਲ ਬਾਈ ਅਮਿ੍ਤ ਲਵ-ਯੂ-ਅਗੇਨ ਬਾਈ(ਜੋਸ਼ੀ-ਮਠ ਅਮਿ੍ਤ ਬਾਈ ਇਕ ਬੋਹੜ ਆ 4-5 ਸਾਲ ਪੂਰਾਣਾ ਵਿੱਚੋ ਗਨੇਸ਼ ਦੀ ਮੂਰਤੀ ਆਪਣੇ-ਆਪ ਬਣ ਕੇ ਨਿਕਲੀ ਹੋਈ ਏ ਵੇਖੳ ਜੇ ਟਾਈਮ ਲਗਾ ਬਾਈ

  • @sonusingh5108
    @sonusingh5108 Рік тому +1

    Ghudde veer aje v puchda k video changgi lagge bai ciraa ho tuci 💪💪👌👌

  • @RajbirSingh-ki8ro
    @RajbirSingh-ki8ro Рік тому

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਜਾਨ

  • @ohjattaa
    @ohjattaa Рік тому +2

    Happy anniversary love haha gande ashq ethe v phuch gye edhar kaamm vadyia hoya thoda best punch haha 😂

  • @balvisingh14
    @balvisingh14 Рік тому

    nice snowfall and awesome scenes

  • @gurmailsinghdhillon6268
    @gurmailsinghdhillon6268 Рік тому +1

    ਵਹਿਗੁਰੂ ਮੇਹਰ ਕਰਨ ਵਹਿਗੁਰੂ ਜੀ

  • @abhikumar82
    @abhikumar82 Рік тому

    ਭਾਜੀ ਬਹੁਤ ਹੀ ਵਧੀਆ ਘੈਂਟ ਗੱਲਾਂਬਾਤਾਂ 👍

  • @gurpreetsinghanimalslovers8268

    ਸਤਿ ਸ੍ਰੀ ਆਕਾਲ ਜੀ ਦੋਨਾਂ ਵੀਰਾ ਨੂੰ ਜੀ

  • @jaskaransingla7785
    @jaskaransingla7785 Рік тому +1

    Sat Sri akaal

  • @jagtarsingh0145
    @jagtarsingh0145 Рік тому +1

    Boln nu Kuch nhii bai..bs mann ja khuss ho jnda thonu Dekh❤️❤️

  • @rajabrar7879
    @rajabrar7879 Рік тому +1

    ਵਹਿਗੁਰੂ ਜੀ ਦੋਵਾ ਭਰਾਵਾ ਨੂੰ ਸਦਾ ਖੁਸ ਰਖੇ

  • @SANDEEPSANGAT
    @SANDEEPSANGAT Рік тому

    ਬਹੁਤ ਹਿੰਮਤੀ ਹੋ ਬਾਈ ਜੀ
    ਪਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ।
    ਲੱਗੇ ਰਹੋ ਬਾਈ ਜੀ।
    ਅਸੀਂ ਘਰਾਂ 'ਚ ਬੈਠ ਕੇ ਨਜ਼ਾਰੇ ਲਈ ਜਾਨੇ ਹਾਂ ।
    ਧੰਨਵਾਦ ਬਾਈ ਜੀ

  • @hardyalbrar2948
    @hardyalbrar2948 Рік тому

    ਬਹੁਤ ਸ਼ਾਨਦਾਰ ਥਾਂਵਾਂ ਦੇ ਦਰਸ਼ਨ ਕਰਵਾ ਰਹੇ ਹੋ ਬਾਈ 👍🙏❤️💕
    ਵਾਹਿਗੁਰੂ ਇਸੇ ਤਰਾਂ ਚੜਦੀ ਕਲਾ ਰੱਖੇ 🙏

  • @manpreetatwal6270
    @manpreetatwal6270 Рік тому +1

    Waheguru ji 🙏🏻🙏🏻🙏🏻

  • @gurbaazsingh603
    @gurbaazsingh603 Рік тому

    ਸਤਿ ਸ੍ਰੀ ਅਕਾਲ ਦੇਵ ਘੁਦੇ ਵੀਰ👍💯👍💯👍💯👍💯👍💯👍💯👍💯👍💯👍💯👍💯👍💯👍💯👍💯👍💯👍💯👍💯

  • @buhpindersingh5066
    @buhpindersingh5066 Рік тому

    ਵਾਹਿਗੁਰੂ ਜੀ

  • @sudeshpalkaur770
    @sudeshpalkaur770 Рік тому

    Very nice amazing thanks

  • @who_is_sharry
    @who_is_sharry Рік тому

    ਬਹੁਤ ਹੀ ਸੋਹਣਾ ਮਾਹੌਲ ਵੀਰ.... ਵਾਹਿਗਰੂ ਜੀ ਕਿਰਪਾ ਰੱਖਣ ਤੁਹਾਡੇ ਸਬ ਤੇ💐💐🙏🏻

  • @balrajsingh4182
    @balrajsingh4182 Рік тому

    Very nice ji bahut wadhia ji

  • @AmanSaini-tv5mw
    @AmanSaini-tv5mw Рік тому

    Bhout vdiya si

  • @takdirsinghgill2164
    @takdirsinghgill2164 Рік тому

    Nice blog. Enjoyed Nature early morning. Good luck.

  • @JasbirKaur-fo3jh
    @JasbirKaur-fo3jh Рік тому

    Sat shri akal bir ji Jasbir Kaur Ambala City very nice ji beautiful video ji

  • @badalsingh7899
    @badalsingh7899 Рік тому

    ਸਤਿ ਸ੍ਰੀ ਆਕਾਲ ਜੀ ਦੋਵੇਂ ਬਾਈਆਂ ਨੂੰ 🙏🙏

  • @ZEROSKILLS515
    @ZEROSKILLS515 Рік тому

    ਅੱਤ

  • @rajkhosa7666
    @rajkhosa7666 Рік тому +2

    ਬਾਈ ਜੀ ਬੇਨਤੀ ਹੈ ਕਾਹਲ਼ ਨਾ ਕਰਿਆ ਕਰੋ , ਟੇਕ ਇਟ ਈਜ਼ੀ ਲਿਆ ਕਰੋ 🙏🏼

  • @SukhwinderSingh-wq5ip
    @SukhwinderSingh-wq5ip Рік тому +1

    ਚੜ੍ਹਦੀਕਲਾ ਰੱਖੇ ਵਾਹਿਗੁਰੂ ਜੀ

  • @greenjaw260
    @greenjaw260 Рік тому

    ਸਤਿ ਸ੍ਰੀ ਆਕਾਲ ਵੀਰ ਜੀ ਬੜਾ ਸੋਹਣਾ ਲਗੇਯਾ ਇਹ ਟਰੈਕਿੰਗ ਦਾ ਵੀਡਿਓ ਤੇ ਤੁਹਾਨੂੰ ਦੋਵੋ ਨੂੰ ਮਾਲਕ ਚੜਦੀਕਲਾ ਚ ਰੱਖੇ ।🙏

  • @hakamsingh4624
    @hakamsingh4624 Рік тому +1

    ਜਿਉਂਦੇ ਵਸਦੇ ਰਹੋ ਵੀਰੋਂ।

  • @mandeepsandhu3436
    @mandeepsandhu3436 Рік тому

    ਉਤਰਾਖੰਡ ਦੀ ਸ਼ਾਨਦਾਰ ਖੂਬਸੂਰਤੀ 💗✌️

  • @amardhaliwal1824
    @amardhaliwal1824 Рік тому

    Bahot vadhia ji.. Chalde raho veero...

  • @lalpreetsingh
    @lalpreetsingh Рік тому

    ਸਤਿ ਸ਼੍ਰੀ ਅਕਾਲ ਬਾਈ ਜੀ ।। ਲਵ ਜੂ ਹੋ ਗਿਆ ਥੋਡੇ ਨਾਲ । ਰੋਜ਼ ਵੀਡੀਓ ਦੇਖ ਕੇ ਚੈਨ ਮਿਲਦਾ ।

  • @dharmindersingh1523
    @dharmindersingh1523 Рік тому

    ਸਤਿ ਸ੍ਰੀ ਆਕਾਲ ਵੀਰੋ । ਅੱਜ ਦੇ ਝਾਕੇ ਬਾਕੇ ਦੇਖਣ ਵਾਲੇ ਸੀ ਬਹੁਤ ਸੋਹਣਾ ਮਨਮੋਹਕ ਦ੍ਰਿਸ਼ ਐ ❤️❤️

  • @guysdabeasta3200
    @guysdabeasta3200 Рік тому

    Well done good job keep going through the world 🌎 and enjoy your journey both of you

  • @self-motivated.01
    @self-motivated.01 Рік тому

    ""HAPPY Anniversary love"""" ethe te kam vadeya pya😆😆😆👍 oh come on baby

  • @KuldeepSingh-dy8ie
    @KuldeepSingh-dy8ie Рік тому

    ਧੰਨਵਾਦ ਜੀ ਨਜ਼ਾਰਾ ਆ ਗਿਆ

  • @ranvirsingh9037
    @ranvirsingh9037 Рік тому

    ਚੜ੍ਹਦੀ ਕਲਾ

  • @pachitarsingh9580
    @pachitarsingh9580 Рік тому

    Bahut vadhia bai g 🙏

  • @mandeepsinghsarao3682
    @mandeepsinghsarao3682 Рік тому

    good report veer

  • @ਨਰਿੰਦਰਸਿੰਘਸੰਧੂ

    ਸਤਿ ਸ੍ਰੀ ਅਕਾਲ ਘੁੱਦੇ ਬਾਈ🙏 ਧਿਆਨ ਰੱਖੋ ਬਾਈ ਤੇ ਚੜ੍ਹਦੀ ਕਲਾ 'ਚ ਰਹੋ🙏

  • @anurag41464
    @anurag41464 Рік тому

    Sirra Baba ji

  • @ArjunSingh-100
    @ArjunSingh-100 Рік тому

    Sat sri akaal veer ji🙏 bohot sohna vlog👍

  • @sunilkapoor9468
    @sunilkapoor9468 Рік тому

    Gudmrng👍

  • @jaswindersinghsodhi1851
    @jaswindersinghsodhi1851 Рік тому

    ਬਹੁਤ ਖੂਬ, ਵੀਰਿਓ

  • @P-Singh05
    @P-Singh05 Рік тому

    ਸਤਿ ਸ੍ਰੀ ਅਕਾਲ ਵੀਰੋ, ਝਾਕੇ ਬਾਂਕੇ ਨਜ਼ਾਰੇ,
    ❤❤❤❤❤❤❤❤❤

  • @VikramSingh-ob9wl
    @VikramSingh-ob9wl Рік тому

    ਬਾਈ ਚੜਦ੍ਹੀਕਲਾ

  • @gurjeetsond4041
    @gurjeetsond4041 Рік тому

    Very nice 👍👍

  • @kauripandher7433
    @kauripandher7433 Рік тому

    ਸਤਿ ਸ੍ਰੀ ਅਕਾਲ ਵੀਰ ਜੀ ਦੋਵੇਂ ਵੀਰਾਂ ਨੂੰ

  • @AwaaraROOH1
    @AwaaraROOH1 Рік тому

    ਬਹੁਤ ਵਧੀਆ ਗੱਲ ਬਾਤ ਬਾਈ

  • @kulwindercheema6755
    @kulwindercheema6755 Рік тому

    Ghaint

  • @nirmalsinghmallhi9773
    @nirmalsinghmallhi9773 Рік тому

    ਸੱਤ ਸ੍ਰੀ ਅਕਾਲ 2ਵਾ ਵੀਰਾ ਨੂ ਵਾਹਿਗੁਰੂ ਜੀ

  • @kuldeepsinghlahoria5268
    @kuldeepsinghlahoria5268 Рік тому

    ਸਤਿ ਸ੍ਰੀ ਅਕਾਲ 2ਵੇ ਵੀਰਾ ਨੂੰ

  • @sandeepsingh-ec8lr
    @sandeepsingh-ec8lr Рік тому

    Good 👍🏽👍🏽

  • @MANJEETSINGH-nz1qh
    @MANJEETSINGH-nz1qh Рік тому

    ਸਤਿ ਸ੍ਰੀ ਆਕਾਲ ਵੀਰਾ ਨੂੰ

  • @sukhdebgill4016
    @sukhdebgill4016 Рік тому

    ਸਤਿ ਸ੍ਰੀ ਆਕਾਲ ਘੁੱਦੇ ਦੇਵ ਵੀਰ ਜੀ

  • @tarsemdhaliwal4088
    @tarsemdhaliwal4088 Рік тому

    ਬਾਕਮਾਲ ਵੀਡੀਓ ਵੀਰ

  • @thindsingh1667
    @thindsingh1667 Рік тому

    Nice 👍 22 g

  • @manmohanverma8028
    @manmohanverma8028 Рік тому

    Nic Vlog

  • @harpreetsinghsingh9843
    @harpreetsinghsingh9843 Рік тому

    ਬਹੁਤ ਵਧੀਆ ਵੀਰ

  • @jiswendersingh8968
    @jiswendersingh8968 Рік тому

    very nice veer ji

  • @VickySingh-yf1xl
    @VickySingh-yf1xl Рік тому

    Ghudda singh ji 🙏🏻 ♥

  • @HarjeetSingh-fn1kz
    @HarjeetSingh-fn1kz Рік тому

    Gud job