Amritsar ਪਹੁੰਚੇ Sukhbir Badal । Chandigarh 'ਚ ਨਰਾਜ਼ ਅਕਾਲੀਆਂ ਦੇ ਐਲਾਨ । THE KHALAS TV
Вставка
- Опубліковано 30 січ 2025
- New Punjabi Short Movie 2022 : • Harami | ਹਰਾਮੀ | Late...
𝐅𝐔𝐍𝐅𝐋𝐈𝐗 : / @funflix0000
Subscribe and Share
The Khalas Tv is a Punjabi news channel. The Khalas Tv established its image as a voice for society, in a free and fair way, without fear or favour from any political or other vested interests.
The Khalas Tv Broadcast and Publish News, Documentaries, and Special reports to provide a voice to the society and to those without a voice. We at The Khalas Tv Conduct conferences, seminars and promote art and culture.
We are your voice. We are for Human rights. Send your voice to us we will raise your voice. thekhalas.info@gmail.com
𝗜𝗻𝘀𝘁𝗮𝗴𝗿𝗮𝗺: / the_khalastv
𝗙𝗮𝗰𝗲𝗯𝗼𝗼𝗸: / thekhalastvofficial
𝗧𝘄𝗶𝘁𝘁𝗲𝗿: / thekhalastv
𝗞𝗵𝗮𝗹𝗮𝘀 𝗩𝗶𝗰𝗵𝗮𝗿 : / khalas_vichar
𝗥𝗲𝗮𝗱 𝗡𝗲𝘄𝘀 at khalastv.com
#PunjabiNews #TheKhalasTv #NewsUpdate
ਜਿਹੜੇ ਗੁਰੂ ਜੀ ਦੀ ਬਾਣੀ ਦੀ ਬੇਅਬਦੀ ਕਰਾਉਂਦੇ ਸਨ ਉਨ੍ਹਾਂ ਨੂੰ ਸਜ਼ਾ ਏ ਮੌਤ ਹੋਣੀ ਚਾਹੀਦੀ ਹੈ
ਇਨ੍ਹਾਂ ਸਾਰਿਆਂ ਦੀ ਇੱਕੋ ਗੱਲ ਹੈ ਬੀਬਾ ਜੀ ਇਨ੍ਹਾਂ ਚੋਂ ਸੱਭ ਤੋਂ ਪਹਿਲਾਂ ਦਲਜੀਤ ਚੀਮਾ ਬਲਵਿੰਦਰ ਭੂੰਦੜ ਵਰਗੇ ਗਦਾਰਾਂ ਨੇ ਬੇੜਾ ਗ਼ਰਕ ਕਰ ਦਿੱਤਾ ਸਿੱਖ ਪੰਥ ਦਾ ਅਸੀਂ ਅਕਾਲੀ ਸੀ ਅਕਾਲੀ ਹਾਂ ਅਕਾਲੀ ਰਹਾਂ ਗੇ ਪਰ ਬਾਦਲ ਪਰਿਵਾਰ ਦੇ ਚਮਚੇ ਨਹੀਂ ਬਣਦੇ
ਬਿਲਕੁਲ ਪ੍ਰਧਾਨ ਨਹੀਂ ਰਹਿ ਸਕਦਾ ਸੁਖਬੀਰ ਬਾਦਲ
ਤਨਖਾਹੀਆ ਬੰਦੇ ਨਾਲ ਸਬੋਧ ਰੱਖਣ ਵਾਲਾ ਵੀ ਤਨਖਾਹੀਆ ਹੁੰਦਾ ਹੈ ਇਸ ਲਈ ਇਹ ਚਗਲ ਡਾਕਟਰ ਚੀਮਾ ਵੀ ਸਬੰਧ ਰੱਖਣ ਕਰਕੇ ਤਨਖਾਹੀਆ ਇਲਾਜ ਦੇਣਾ ਚਾਹੀਦਾ
ੳਹ ਗੱਲ ਨੀ ਬਣਦੀ ਜਿੰਨੇ ਪੰਥ ਨਾਲ ਗਦਾਰੀ ਕਿਤੀ ਬਾਦਲ ਦਾ ਅਸਤੀਫ਼ਾ ਚਾਹੀਦਾ
ਹੁਣ ਨਹੀਂ ਗੱਲ ਬਣਦੀ ਬਾਦਲ ਸਾਹਿਬ ਜੀ
ਬਹੁਤ ਕਾਹਲ਼ੀ ਹੈ ਇਸਨੂੰ ਸੁਰਖ਼ਰੂ ਹੋਣ ਦੀ
ਇੰਨਾਂ ਨੇ ਬੇੜਾ ਗਰਕ ਕੀਤਾ
ਕਮੇਟੀ ਵਿਚੋਂ ਆਸਤਿਫਾ ਦੇਣਾ ਚਾਹੀਦਾ ਆ
ਤਨਖ਼ਾਹੀਏ ਨਾਲ਼ ਚੀਮੇ ਵਰਗਿਆਂ ਦਾ ਖੜਨਾ ਵੀ ਤਾਂ ਮਰਿਆਦਾ ਦੀ ਉਲੰਘਣਾ ਹੀ ਹੈ ਪਰ ਬੇਸ਼ਰਮਾਂ ਲਈ ਕਾਹਦੀ ਮਰਿਆਦਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਜਥੇਦਾਰ ਜੀ ਗ਼ਲਤ ਫ਼ੈਸਲੇ ਨਹੀਂ ਦੇਣਾ ਅਕਲ ਤਖ਼ਤ ਸਾਹਿਬ ਦੇ ਹਿਸਾਬ ਨਾਲ ਫੇਸਲਾ ਦੇਣਾ ਇਸ ਬਹਾਰ ਦਾ ਰਸਤਾ ਦਿਖਾ ਦਿੱਤਾ ਜਾਵੇ ਧਨਵਾਦ
Kom da guddar
ਸੁਖਵੀਰ ਇਸਾ ਦਲਜੀਤ ਇਸਾਂ
ਖੇਲ ਖ਼ਤਮ!
ਨਹੀਓਂ ਰਾਮ ਇਆਣਾ।।(ਗੁਰਬਾਣੀ)
ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਬਾਅਦ ਸਾਨੂੰ ਸਿਰਫ ਪੰਥ ਲਈ ਹੀ ਸੋਚਣਾ ਬਣਦਾ ਹੈ ਕਿਸੀ ਧੜੇ ਜਾਂ ਖਾਸ ਲੀਡਰ ਲਈ ਨਹੀਂ। ਪੰਥ ਕਿਸੇ ਲੀਡਰ ਜਾਂ ਧੜੇ ਦਾ ਮੁਹਤਾਜ ਨਹੀਂ।
ਕੀ ਗੱਲ ਓਹ ਗੂੰਗਾ ਹੈ❓ ਤੁਸੀਂ ਹਰ ਥਾਂ ਖੜੇੑ ਹੋ ਜਾਂਦੇ ਹੋ।
ਸ੍ਰੀ ਅਕਾਲ ਤਖ਼ਤ ਸਾਹਿਬ ਜੀ ਮਹਾਨ ਹਨ,, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਬੇਅਬਦੀ ਕੀਤੀ ਕਰਵਾਈ ਗਈ ਦੋਸ਼ੀਆਂ ਨੂੰ ਸਜ਼ਾ ਮੌਤ ਜਾਂ ਉਮਰ ਕੈਦ ਜਰੂਰ ਹੋਵੇ ਜੀ
Waheguru ji
ਗੁਰੂ ਸਾਹਿਬ ਜੀ ਦੀ ਬੇਅਦਬੀ ਦਾ ਮਾਸਟਰ ਮਾਈਡ
ਝੱਟ ਮੰਗਣੀ ਪੱਟ ਵਿਆਹ ਧਰ ਲਿਆ !?! ਸਭ ਕੁੱਝ ਫਰਜ਼ੀ ਚਲ ਰਿਹਾ ਹੈ ਜੀ। ਇਕ ਦੋ ਦਿਨਾਂ ਵਿੱਚ ਹੀ ਇਹ ਹੀਰੋ ਬਨਣਾ ਚਾਹੁੰਦੇ ਹਨ!?!ਕਾਹਲੀ ਕਿਸ ਗੱਲ ਦੀ ਹੈ!?! ਕਿਹੜਾ ਕੋਈ ਮਗਰ ਪਿਐ ਹੈ? ਸਮਝ ਨਹੀਂ ਆਉਂਦੀ!?! ਕਿਉਂ ਨਹੀਂ ਪੂਰੀ ਮਰਿਯਾਦਾ ਦਾ ਪਾਲਣ ਕਰਦੇ ? ਤੇ ਇਹਨਾਂ ਪਾਪੀਆਂ ਤੋਂ ਇਕਲੇ ਇਕੱਲੇ ਗੁਨਾਹ ਦਾ ਹਿਸਾਬ ਲੈਂਣਾ ਚਾਹੀਦਾ!?!ਪੰਥ ਦੀ ਤਸੱਲੀ ਨਹੀਂ ਹੋਣੀ ਬਾਬਿਓ !?! ਇਹਨਾਂ ਬਾਂਦਰ ਟਪੂਸੀਆਂ ਨਾਲ ਸਗੋਂ ਤਾਣੀ ਹੋਰ ਉੱਲਝ ਜਾਵੇਗੀ? ਪੂਰੇ ਗੁਨਾਹਾਂ ਦੀ ਫਾਇਲ ਬਣਾ ਕੇ, ਪੂਰੀ ਪੜਤਾਲ ਲਈ, ਸਿੱਖ ਚਿੰਤਕਾਂ ਤੇ ਵਿਦਵਾਨਾਂ , ਮਹਾਂਪੁਰਖਾਂ, ਲੇਖਕਾਂ ਦੀ ਕਮੇਟੀ ਬਣਾ ਕੇ ਘੱਟੋ ਘੱਟ ਕੌਮ ਨੂੰ ਚਾਨਣ ਤਾਂ ਕੀਤਾ ਜਾਵੇ ਕਿ ਕਿਵੇਂ ਇਹ ਖਾਲਸਾ ਪੰਥ ਨੂੰ ਬੇਵਕੂਫ ਬਣਾਉਂਦੇ ਰਹੇ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਨੂੰ ਇਹਨਾਂ ਰੋਲ ਕੇ ਰੱਖ ਦਿੱਤਾ। ਇੰਨੀ ਜਲਦੀ ਤਾਂ ਸਕੂਲੋਂ ਭੱਜੇ ਵਿਦਿਆਰਥੀਆਂ ਨੂੰ ਮਾਸਟਰ ਵੀ ਮੁਆਫ਼ ਨਹੀਂ ਕਰਦੇ? ਉਹ ਵੀ ਮਾਂ ਪਿਉ ਨੂੰ ਸੱਦਕੇ ਸਜ਼ਾ ਲਾਉਂਦੇ ਹਨ। ਤੁਹਾਡੇ ਇਮਤਿਹਾਨ ਦੀ ਘੜੀ ਹੈ ਫੇਲ੍ਹ ਨਾ ਹੋਣ ਦਿਉ ਸਮੁੱਚੇ ਗੁਰੂ ਨਾਨਕ ਨਾਮ ਲੇਵਾ ਸਿੱਖਾਂ ਦੀ ਸ਼ਰਧਾ ਤੇ ਆਸਥਾ !!! ਗੁਰੂ ਸਾਹਿਬਾਨ ਦੀਆਂ ਪਰੰਪਰਾਵਾਂ ਦਾ ਖਿਆਲ ਰਖਿਓ!?! ਦੇਖਿਓ ਬਾਬਿਓ ਸਿੱਖ ਕੌਮ ਦਾ ਵਿਸ਼ਵਾਸ ਚਕਨਾਚੂਰ ਹੋਣ ਤੋਂ ਬਚਾ ਲਿਉ ਜੀ !!!ਵਾਸਤਾ ਹੈ ਤੁਹਾਨੂੰ ਮੀਰੀ ਪੀਰੀ ਦੇ ਮਾਲਕ ਪਾਤਸ਼ਾਹ ਦੇ ਸਿਧਾਂਤਾਂ ਦਾ ਤੇ ਸਿੱਖ ਅਜ਼ਮਤ ਦਾ। 0:10
ਜਥੇਦਾਰ ਸਾਹਿਬ ਨੂੰ ਸਾਡੀ ਅਪੀਲ ਹੈ ਕਿ ਇਸ ਲਾਣੈ ਨੂੰ ਕੋਈ ਮਾੜੀ ਮੋਟੀ ਸਜ਼ਾ ਲਾ ਕੇ ਨਾ ਛੱਡਣਾ। ਨਹੀ ਤਾਂ ਤੁਸੀਂ ਕੌਮ ਦੇ ਦੇਣਦਾਰ ਹੋਵੇ ਗੋ।
ਸ਼ਰਮ ਦਾ ਈ ਘਾਟੈ ਮੁਜਰਿਮ ਤਾਂ ਕਦੇ ਨਹੀਂ ਦੇਖਿਆ ਜਾਂ ਸੁਣਿਆਂ ਕੇ ਜੱਜ ਸਾਹਿਬ ਨੂੰ ਕਹਿੰਦਾ ਹੋਵੇ ਕੇ ਮੈਨੂੰ ਛੇਤੀ ਛੇਤੀ ਸਜ਼ਾ ਦਿਤੀ ਜਾਵੇ। ਇਹ ਆਪਣੇ ਅੰਦਰੋਂ ਖਿਆਲ ਕੱਢ ਦੇਣ ਕੇ ਪੰਜਾਬੀ ਇੰਨ੍ਹਾ ਨੂੰ ਦੁਵਾਰਾ ਅਪਣਾ ਲੈਣਗੇ ।
ਹੰਕਾਰਿਆ ਸੋ ਮਾਰਿਆ ਬੇਟਾ 🙏🙏👌👍❤️❤️
ਤਨਖਾਹੀਆ ਕਰਾਰ ਦਿੱਤੇ ਗਏ ਇਹ ਚੀਮਾ ਨੂੰ ਕੋਈ ਹਕ ਨਹੀ ਸੁਖਬੀਰ ਬਾਦਲ ਦੀ ਤਰੀਫ ਕਰਨ ਦਾ ਇਹ ਫੈਸਲਾ ਸਿਰਫ ਅਕਾਲ ਤਖਤ ਦੇ ਜਥੇਦਾਰ ਕੋਲ ਹੈ ਇਹ ਏਨੇ ਸਚੇ ਸੁੱਚੇ ਨਹੀ ਜਿੰਨੀ ਡਾਹ ਲਾਈ ਹੈ ਉਹ ਅਕਾਲ ਪੁਰਖ ਨੇ ਇਹਨਾ ਨੂੰ ਸਜਾ ਦਿਤੀ ਹੈ ਇਹਨਾ ਦਾ ਬੇੜਾ ਹੁਣ ਗਰਕ ਹੋਵੇਗਾ
ਸੱਭ ਤੋਂ ਵੱਧ ਨਜ਼ਾਰੇ ਬੀਬੀ ਜਗੀਰ ਕੌਰ ਨੇ ਲੲਏ ਨੇਂ ਕਦੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਕਦੇ ਸਰਕਾਰ ਵਿਚ ਮੰਤਰੀ ਹੁਣ ਸੱਭ ਤੋਂ ਜਾਦਾ ਰੋਲਾ ਵੀ ਜਗੀਰ ਕੌਰ ਹੀ ਪਾ ਰਹੀ ਐਂ
ਬੇਅਦਬੀਆਂ ਦੇ ਮਾਹਰ
ਪੁਤਰ ਜੀ ਚੀਮਾ ਤਾ ਕਲਾ ਹੀ ਆ ਗਿਆ ਨਾਲ ਮਲੰਗ ਬਲਟੋਹਾ ਵੀ ਲੇ ਆਦਾ ਹੋਰ ਭੋਕ ਲੇਦੇ
ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਪਿਛੋਂ ਤਨਖ਼ਾਹੀਆ ਘੋਸ਼ਿਤ ਕਰਨ ਪਿਛੋਂ ਕਿਸੇ ਕਿਸਮ ਦਾ ਬਿਆਨ ਤਖਤ ਸਾਹਿਬ ਦੇ ਹੁਕਮਾਂ ਦੀ ਉਲੰਘਣਾ ਹੈ।
Jo mrji kre Hun ni kush hona😂😂
shame of these people
ਇਨਾਂ ਜਥੇਦਾਰਾਂ ਨੇ ਬਾਦਲ ਦੇ ਕਿਤੇ ਪਾਪਾ ਤੇ ਪੜਦਾ ਪਾਉਣ ਹੋਣਾ ਹੈ ਹੋਰ ਨਹੀ ਹੋਣਾ ਇਨਾਂ ਕੋਮ ਦੇ ਗਦਾਰਾਂ ਨੂੰ ਸਮਰੱਥ ਗੁਰੂ ਸਜਾ ਦੇਣ ਗੇ
ਦਲਜੀਤ ਸਿੰਘ ਚੀਮਾ ਸੁਖਬੀਰ ਸਿੰਘ ਬਾਦਲ ਦਾ ਚਮਚਾ। ਤੁਸੀਂ ਨਿਆਣੇ ਸੀ ਥੋਨੂੰ ਪਤਾ ਨਹੀਂ ਅਸੀਂ ਗਲਤੀਆਂ ਕਰਦੇ ਹਾ ਜਾ ਠੀਕ ਕੰਮ ਕਰਦੇ ਹਾ ਤੈਨੂੰ ਪਤਾ ਨਹੀਂ। ਤੁਸੀਂ ਤਾਂ ਸਰਸੇ ਵਾਲੇ ਦੀ ਫਿਲਮ ਦੇ ਪੋਸਟਾ ਦੀ ਰਾਖੀ ਕਰਨ ਲਈ ਪੰਜਾਬ ਪੁਲਿਸ ਦੇ ਮੁਲਾਜ਼ਮ ਲਾਏ ਜਵਾ ਹੀ ਹੱਦਾ ਬੰਨੇ ਟੱਪ ਗਏ ਇਕ ਪੋਸਟਾ ਦੀ ਰਾਖੀ।
ਜੇ ਕੋਈ ਸਿੱਖ ਵਿਰੋਧ ਕਰਦਾ ਉਸ ਦੇ ਗਿੱਟੇ ਕੁਟੇ ਜੇਲ੍ਹਾਂ ਵਿੱਚ ਸੁਟਿਆ। ਸਰਸੇ ਦੇ ਪ੍ਰੇਮੀਆ ਨੂੰ ਪੁਲਿਸ ਵਿਚ ਭਰਤੀ ਸਿੱਖਾ ਨੂੰ ਜੇਲ੍ਹਾਂ ਅਕਾਲੀ ਦਲ ਦਾ ਰਾਜ ਸ਼ਰਮ ਨਾਲ ਮਰਜੋ
ਇਹ ਲੁਟੇਰਿਆਂ ਦਾ ਟੋਲਾ ਹੈ ਇਹਨਾਂ ਨੂੰ ਸਕਤ ਤੋਂ ਸਕਤ ਸਜਾ ਮਿਲਣੀ ਚਾਹੀਦੀ ਹੈ ।ਇਹਨਾਂ ਨੇਂ ਬਹੁਤ ਮਨ ਆਈਆਂ ਕਰੀਆਂ ਨ ।
ਭੈਣ ਹਰਸ਼ਰਨ ਕੌਰ ਜੀ ਸਾਡੇ ਸ਼੍ਰੀ ਮੁਕਤਸਰ ਸਾਹਿਬ ਦੇ ਸਾਬਕਾ ਐਮ .ਐਲ.
ਏ .ਕੰਵਲਜੀਤ ਸਿੰਘ ਰੋਜ਼ੀ ਬਰਕੰਦੀ ਵੀ ਨਜ਼ਰ ਆ ਰਹੇ ਹਨ
Jo marzi kar laina hai Kum hun khatam kHaani
ਗਲਤੀਆਂ ਕਰੀ ਜਾਓ,,,ਤੇ ਮਾਫੀਆਂ ਮੰਗੀ ਜਾਓ?
❤5911❤
ਤੁਸੀਚੀਮੀਆਤਨਖ ਲਵ,ਕੇ ਸਾਰ ਲਵੋ ਗਏ ਜੁੜੇ ਮਰ ਗੇ ਉਹ,ਨਾ ਕੀ ਕਰਨਾ ਜੋ ਇਨਾ ਗੇਲੀਚਾਈ ਦੀ ਹੈ ਬਾਗੀ ਧੜਾ ਜਾ ਸਖਬੀਰ ਧੜਾ ਇਹ ਸੰਬ ਹੁ ਣ ਭੋਕਦੇ ਜਦੋ ਨਾਲ ਸੀ ਉਦੋ ਕਿਥੇ ਸੀ ਸਿੰਘ ਸਾਬ ਗੋਲੀ ਦਾ ਹੁਕਮ ਸਨਾਵੇ ਫੇਰ ਸਗਤ ਨੂੰ ਠੰਡ ਪੈਦੀ ਧੰਨਵਾਦ
Madam ji 17year da hisab sirff 7 din day vich kive ho jave ga ji ji ih mithi hoi chal h ji
😮😮😮😮😮
Bhut vdia Kam aagalti kar ke nimana hona
ਸਭ.ਨਿਮਾਣੇ.ਹੋ.ਕੇ..ਜਾਂਦੇ.ਹਨ
ਲਗਦਾ ਹੈ ਦੋਵੇਂ ਅਕਾਲੀ ਧੜੇ ਰਾਜਨੀਤਕ ਚਾਲਾਂ ਤੋਂ ਬਾਜ ਨਹੀਂ ਆ ਰਹੇ। ਅਸਲ ਮੁਆਫੀ ਤਾਂ ਨਿਰਮਲ ਮਨ ਤੇ ਨਿਮਾਣੇ ਹੋ ਕੇ ਪ੍ਰਵਾਨ ਹੋਣੀ ਹੈ। ਸ੍ਰੀ ਅਕਾਲ ਤਖਤ ਸਾਹਿਬ ਦੀ ਤਨਖਾਹ ਤੋਂ ਪਿਛੋਂ ਵੀ ਪੰਥ ਦੇ ਨੇਤਾ ਤਾਂ ਸੰਗਤ ਦੀ ਪ੍ਰਵਾਨਗੀ ਨਾਲ ਹੀ ਪ੍ਰਾਪਤ ਹੋਵੇਗੀ।
Ghatt ghatt 7 year lave jan ih sirf 2027 this chona Elction tha masla h ji
ਬੀਬਾ ਜੀ ਤੁਹਾਡੇ ਕੋਲ ਕਿਹੜਾ ਥਰਮਾਮੀਟਰ ਹੈ ਜਿਸਦੀ ਵਰਤੋਂ ਕਰਕੇ ਤੁਸੀਂ ਗੁਨਾਹਾਂ ਨਾਲ ਭਰੇ ਗੈਸੀ ਗੁਬਾਰੇ ਵਾਂਗ ਫੁਲੇ ਹੋਏ ਅਤੇ ਤਨਖਾਈਆਂ ਘੋਸ਼ਿਤ ਕੀਤੇ ਵਿਅਕਤੀ ਨੂੰ ਨਿਮਾਣਾ ਸਿੱਖ ਆਖ ਰਹੇ ਹੋ। ਨਿਮਾਣਾ ਕਿਹੜੇ ਪਾਸਿਓਂ ਅਤੇ ਸਿੱਖੀ ਵਾਲੇ ਕਿਹੜੇ ਗੁਣ ਤੁਸੀਂ ਇਸ ਵਿਅਕਤੀ ਵਿੱਚ ਵੇਖੇ ਪਰਖੇ ਹਨ। ਜੋ ਡਰਾਮਾ ਅਜਕਲ ਸਿੱਖ ਕੌਮ ਨੂੰ ਵੇਖਣ ਨੂੰ ਮਿਲ ਰਿਹਾ ਹੈ ਇਹੋ ਜਿਹਾ ਡਰਾਮਾ/ਸਵਾਂਗ ਇਹਦੇ ਪਿਤਾ ਸਮਾਨ ਮਰਹੂਮ "ਫਖ਼ਰੇ ਕੌਮ" ਨੇ ਕੋਈ ਸਨ੍ਹ 1995 ਦੇ ਆਸ ਪਾਸ ਅਕਾਲ ਤਖ਼ਤ ਸਾਹਿਬ ਵਿਖੇ ਰਚਿਆ ਸੀ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਲਿਮਟਿਡ ਪਾਰਟੀ ਨੇ ਇਸੇ ਸਵਾਂਗ ਵਿਚੋਂ ਜਨਮ ਲਿਆ ਸੀ ਜੋ ਇਸ "ਫਖ਼ਰੇ ਕੌਮ" ਦੇ ਫਰਜ਼ੰਦ ਦੀਆਂ ਕਰਤੂਤਾਂ ਕਿਨ ਆਖ਼ਰੀ ਸਾਹਾਂ ਤੱਕ ਪੁੱਜ ਗਿਆ ਹੈ। ਲਗਦਾ ਨਹੀਂ ਇਸ ਟਬਰੀ ਦੇ ਸ਼ਿਕਂਜੇ ਵਿੱਚ ਰਹਿ ਕੇ ਕੰਮ ਕਰ ਰਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਨਿਯੁਕਤ ਕੀਤੇ ਜਥੇਦਾਰ ਸ੍ਰੀ ਆਕਾਲ ਤਖਤ ਸਾਹਿਬ ਵਲੋਂ ਪੰਥਕ ਏਕਤਾ ਦੇ ਨਾਂ ਹੇਠ ਕੀਤੇ ਜਾਣ ਵਾਲੇ ਉਪਰਾਲੇ ਇਸ ਕੋਟਣ ਕੋਟਿ ਗੁਨਾਹਾਂ ਦੇ ਸਿੱਧੇ ਤੋਰ ਤੇ ਜ਼ਿਮੇਂਵਾਰ "ਨਿਮਾਣੇ ਸਿੱਖ" ਨੂੰ ਸਿੱਖ ਪੰਥ ਦੀ ਕਚਹਿਰੀ ਵਿੱਚ ਕੋਈ ਰਾਹਤ ਦਿਵਾਉਣ ਜਾਂ ਪਤਲੀ ਗਲ਼ੀ ਵਿਚੋਂ ਚੁੱਪ ਚੁਪੀਤੇ ਲੰਘਣ ਲਈ ਰਸਤਾ ਬਣਾਉਣ ਵਿੱਚ ਕਾਮਯਾਬ ਹੋ ਸਕਣਗੇ।
🙏🌷🌺❤️⚘️
Jathedar ji ne eh ta ds ta ena bot gunah kite per eh ni dseya ki ki gunah kite.... Kayi gunah eda de v ho skde jina di maafi ni ho skdi
Tusi dobara powe vich Nehi auonde
ਸੁਖਬੀਰਤਨਖਾਹੀਆਹੁਕਮਕਰਨਗਿਆਸੀਜਥੇਦਾਰਨੂੰਸਰਮਨਹੀਆਉਦੀਗਦਾਰਾਨੂੰ
Suhbeer badel pardangi to Esteefa devve pehla fr ehnu saja sunai jabe
Tui jo ketta kol sab jande aa hun muafi kus mago kus ni hunda weguru sode bare sab janda tusi hun ghere beh jao ta chunga nai ta😊
Ih v singh sahiban tte ik hukam tra hai
Tuci sare leader party vicho out ho javo ge ta party again pairan te ah javegi
Chema je log jande aap sab to bad kasoorbar he
Astifa ni Dena eh ik chal aa
Sirf ek Drama kita ja riha hai. Jine bhi Gunah kite han Bade Badal aur Sukhbir Badal nal ehna de Akali Numainde han Tankhahiya alane Jaan ton Pehle ehna de Gunah kion Sikh Sangat nu Dase gaye. Manjider Singh Sirsa di salah di Sikh Panth nu jarurat nahin. Waheguru ji ka Khalsa waheguru ji ki Fateh.
Chima je pora panjab tete nal hai
Ehnu chon lden de kahly hoi pye hye ehna saryan nai kom da ghan kita hye. Mafi nhe hone chahiye
ਡਰਾਮੇ ਨੇ
Tusi rel ke saree ne guru sab de be abdi kervai he ja na
Cheema sukhvir badal nubhut damege krwiega
😂😂😂😂😂😂😂
Jis deh khoon vich gudari Hove theak Nehi ho sukdi
100 rats kha ke Billy haz nu Gaye Sukhbir Badal Waste
Gallin ase changian achari burian mano kusdian kalian bahro chittvian
All chor hai
Comdagadar
Bagi Ku ta a dud to ta na
Chema be tanthaea ho
Punjabi bachun wale tankhayeya kyo ban Gaye ?
ਤਨਖਾਈਏ ਨੂੰ ਸਾਹਿਬ ਕਹਿਣ ਦੀ ਕੀ ਲੋੜ ਹੈ ਚਮਚੇ
Tary far jamant jabat hovage cheema
Punjabi bachun wale tankhayeya kyo ban Gaye ?
Punjabi bachun wale tankhayeya kyo ban Gaye ?
Punjabi bachun wale tankhayeya kyo ban Gaye ?
Punjabi bachun wale tankhayeya kyo ban Gaye ?