ਬੱਚਿਆਂ ਦੇ ਦਸਤਾਰ ਸਜਾਉਣੀ ਸਿਖੋ। ਦੁਮਾਲਾ ਸਜਾਉਣ ਦਾ ਅਸਾਨ ਤਰੀਕਾ। Turban Tutorial for Sikh Children

Поділитися
Вставка
  • Опубліковано 3 вер 2023
  • PayPal/Credit: www.gurmatbibek.com/#/donate
    Wire Transfer Information:
    Account Holder: Gurmat Bibek Media
    Account Number: 5037390
    Branch Address: 9085 Airport Rd, Brampton, ON L6S 0B8
    Institution Number: 004
    Swift Code: TDOMCATTTOR
    Email Transfer: gurmatbibekmedia@gmail.com
    For more content by Gurmat Bibek Sevadaars please visit:
    www.gurmatbibek.com/
    / gurmat-bibek
    / gurmat-bibek-daily
    / gurmatbibek
  • Фільми й анімація

КОМЕНТАРІ • 71

  • @user-fz3tt6tm6m
    @user-fz3tt6tm6m 9 місяців тому +14

    ਬਹੁਤ ਬਹੁਤ ਧੰਨਵਾਦ ਜੀਓ!!ਸੁੰਦਰ ਉਪਰਾਲਾ ਕਰ ਰਹੇ ਹੋ।।ਸੋਹਣੀ ਗੁਰਸਿਖੀ ਦਾ ਸੋਹਣਾ ਪ੍ਰਚਾਰ

  • @iqbalsingh758
    @iqbalsingh758 9 місяців тому +15

    ਗੁਰੂ ਸਾਹਿਬ ਜੀ ਆਪ ਸਭ ਨੂੰ ਹੋਰ ਚੜ੍ਹਦੀ ਕਲਾ ਬਖਸ਼ੇ ਜੀ ,,,,

    • @dhiansingh3103
      @dhiansingh3103 9 місяців тому +3

      ਗੁਰੂ ਗੋਬਿੰਦ ਸਿੰਘ ਸਾਹਿਬ ਜੀ ਇਨ੍ਹਾਂ ਬੱਚੀਆਂ ਤੇ ਮਿਹਰਾਂ ਭਰਿਆ ਹੱਥ ਰੱਖਣਾ ਕਰਿਓ ਜੀ । ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ।।

  • @kashmirkaur6579
    @kashmirkaur6579 9 місяців тому +4

    Shaabash putro bahut vadhiaa parchar kar rhe ho. Vaheguru ji tuhaanoo din raat safltaa bakhshe. Gurmat parchaar kree jaao❤

  • @gursharankaur2917
    @gursharankaur2917 9 місяців тому +3

    ਵਾਹਿਗੁਰੂ ਜੀ ਚੜ੍ਹਦੀਕਲਾ ਵਿੱਚ ਰੱਖਣ
    ਗੁਰੂ ਸਾਹਿਬ ਜੀ ਦੀ ਬਾਣੀ ਅਤੇ ਬਾਣੇ ਨਾਲ ਜੋੜੀ ਰੱਖਣ ❤

  • @Baljeet_singh_sardar
    @Baljeet_singh_sardar 8 місяців тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @sunnydeol2362
    @sunnydeol2362 9 місяців тому +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
    🙏🙏🙏🙏🙏

  • @ukaur
    @ukaur 9 місяців тому +1

    ਸੱਚੇ ਪਾਤਸ਼ਾਹ ਆਪਜੀ ਨੂੰ ਹੋਰ ਚੜਦੀ ਕਲਾ ਬਖਸ਼ਣ ਤੇ ਆਪ ਜੀ ਇਸੇ ਤਰਾਂ ਸਿੱਖੀ ਦਾ ਪਰਚਾਰ ਕਰਦੇ ਰਹੋਂ🙏

  • @hardavinderbains9767
    @hardavinderbains9767 5 місяців тому +1

    Waheguru ji 🙏🙏🙏🙏🙏

  • @LakhwinderSingh-ov2ng
    @LakhwinderSingh-ov2ng 9 місяців тому +3

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਵਾਹਿਗੁਰੂ ਜੀ

  • @STAYFIT-xc6iq
    @STAYFIT-xc6iq 9 місяців тому +8

    Please make a vedio on What should be the contribution of grandparents in raising their grandson and granddaughter in Gursikhi.. phone or pothi ?????
    Serious issue
    Because children like to spend their time with grand parents

  • @taranveersingh6746
    @taranveersingh6746 9 місяців тому +2

    ਵਾਹਿਗੁਰੂਜੀਕਾਖਾਲਸਾ।।
    ਵਾਹਿਗੁਰੂਜੀਕੀਫ਼ਤਿਹਜੀ।।🙏🙏🙏

  • @surjeetsingh9685
    @surjeetsingh9685 9 місяців тому +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਿਨੇ ਸੁਹਣੇ ਸਰੂਪ ਲੱਗ ਰਹੇ ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ

  • @User56ds2t
    @User56ds2t 9 місяців тому +2

    ਬਹੁੱਤ ਸੋਹਣਾ ਉਪਰਾਲਾ ਹੈ ਜੀ
    ਧੰਨਵਾਦ
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @amriksingh4818
    @amriksingh4818 9 місяців тому +2

    ਵਾਹਿਗੁਰੂ ਜੀ ।

  • @parmjitkaur1161
    @parmjitkaur1161 7 місяців тому +1

    ਵੀਡੀਓ ਦੇ ਪਹਿਲੇ ਹਿੱਸੇ ਵਿੱਚ ਵਿਖਾਏ ਕੇਸਕੀ ਅਤੇ ਦੁਮਾਲਾ ਸਾਹਿਬ ਦੀ ਲੰਬਾਈ ਚੌੜਾਈ ਬਾਰੇ ਵੀ ਦੱਸੋ ਜੀ।🙏

  • @jaskaransinghjaskaransingh1559
    @jaskaransinghjaskaransingh1559 9 місяців тому +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ।। ਵਾਹਿਗੁਰੂ ਜੀ
    ਗੁਰਮੁਖੀ ਦਸਤਾਰ ਦੀ ਵੀ ਵਿਡੀਓ ਪਾਓ ਜੀ

    • @GurmatBibek
      @GurmatBibek  9 місяців тому +2

      ਹਾਂਜੀ ਭਵਿਖ ਵਿੱਚ ਪਾਵਾਂਗੇ ਜੀਉ

  • @DavinderSingh-gu8rc
    @DavinderSingh-gu8rc 9 місяців тому +1

    precious video

  • @rajwantkaur959
    @rajwantkaur959 9 місяців тому +1

    Waheguru ji 🙏🙏

  • @puransingh6886
    @puransingh6886 9 місяців тому

    ਵਾਹਿਗੁਰੂ ਜੀ ਕਾ ਵਾਹ ਖਾਲਸਾ ਵਾਹਿਗੁਰੂ ਜੀ ਕੀ ਖੂਬ ਫਤਹਿ

  • @rajwantkaur9789
    @rajwantkaur9789 9 місяців тому +1

    Vary nice dastar

  • @perminderkaur8160
    @perminderkaur8160 9 місяців тому +1

    Thank Jee ❤

  • @ramandeepsingh6675
    @ramandeepsingh6675 9 місяців тому

    ਵਾਹਿਗੁਰੂ ਜੀ

  • @baljindersingh6341
    @baljindersingh6341 9 місяців тому

    Waheguru ji ka khalsa Waheguru ji ki Fatah ji 🙏

  • @bossfact724
    @bossfact724 9 місяців тому +1

    Absolutely right ji 🙏🙏

  • @KHALSA_234
    @KHALSA_234 9 місяців тому

    Waheguru ji waheguru ji

  • @daljeetkala7752
    @daljeetkala7752 8 місяців тому

    Waheguru ji waheguru ji 🌹🙏

  • @gurpyarsingh8098
    @gurpyarsingh8098 9 місяців тому

    WAHEGURU JI

  • @SukhwinderSingh-wy6qn
    @SukhwinderSingh-wy6qn 9 місяців тому

    ਬਹੁਤ ਹੀ ਵਧੀਆ ਜੀ ❤❤❤❤❤

  • @sevaks9550
    @sevaks9550 9 місяців тому +1

    🌼🌻

  • @kulwinderkaur7684
    @kulwinderkaur7684 9 місяців тому +1

    🙏

  • @shivarawat9024
    @shivarawat9024 9 місяців тому

    ♥️

  • @panthpreetgreatwork4494
    @panthpreetgreatwork4494 8 місяців тому

    🙏🙏🙏

  • @gurmeetkour9668
    @gurmeetkour9668 9 місяців тому

    🙏🙏🙏🙏❤❤

  • @tanveersingh4785
    @tanveersingh4785 9 місяців тому

    😊

  • @HarpreetSingh-th1rx
    @HarpreetSingh-th1rx 9 місяців тому +2

    🙏🌹🙏🌹🙏🌹🙏🌹🙏🌹🙏🌹🙏
    🙏🙏🙏🙏🙏🙏🙏🙏🙏🙏🙏🙏🙏

  • @gurbanikathakirtanseva
    @gurbanikathakirtanseva 9 місяців тому

    ਭੈਣ ਜੀ ਮੈਂ ਤੁਹਾਡਾ ਚੈਨਲ ਸਬਸਕ੍ਰਾਈਬ ਕਰ ਲਿਆ ਹੈ ਜੀ। ਤੁਸੀਂ ਵੀ ਕਿਰਪਾ ਕਰਨੀ ਜੀ। ਵਾਹਿਗੁਰੂ ਜੀ 🙏🙏🙏

  • @jashanarorasingh131
    @jashanarorasingh131 9 місяців тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।। ਸੋਹਣੀ ਵੀਡੀਓ। ਮਾਤਾ ਜੀ ਜਦੋਂ ਤੁਸੀ ਛੋਟੇ ਬੱਚੇ ਦੇ ਕੇਸ ਕਰ ਰਹੇ ਸੀ ਤੁਸੀ ਇਹ ਨਹੀਂ ਦਿਖਾਇਆ ਕੇਸ ਕਰਦੇ ਹੋਏ ਵਾਲ ਝੜਣਗੇ ਤੇ ਝੜੇ ਹੋਏ ਕੇਸਾਂ ਵਾਸਤੇ ਕੱਪੜਾ। ਕੁਰਸੀ ਘੁੰਮ ਰਹੀ ਹੈ। ਕੀ ਤੁਸੀ ਕੇਸ ਕਰਦੇ ਹੋਏ ਕੇਸਾਂ ਨੀਚੇ ਕੱਪੜਾ ਰੱਖਿਆ ਹੋਇਆ ਹੈ ਝੜੇ ਹੋਏ ਕੇਸ ਉਸ ਕੱਪੜੇ ਉੱਪਰ ਡਿੱਗਣ? ਵੀਡੀਓ ਚ ਪਤਾ ਨਹੀਂ ਚੱਲ ਰਿਹਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।।

  • @JASLEEN02
    @JASLEEN02 7 місяців тому

    Video de dona bhag vich keski te dumala Sahib kine kine master de han please das do ji waheguru ji ka Khalsa waheguru ji ki Fateh

    • @GurmatBibek
      @GurmatBibek  7 місяців тому

      Exact ਤਾਂ ਨਹੀਂ ਦੇਖੇ ਜੀ ਪਰ ਕੇਸਕੀ ਘਟੋ ਘਟ ਢਾਈ ਗਜ ਦੀ ਹੁੰਦੀ ਅਤੇ ਦਸਤਾਰ ਪੰਜ ਗਜ ਦੀ। ਛੋਟੇ ਬੱਚੇ ਦੇ ਤਾਂ ਏਨੇ ਕੁ ਹੀ ਸੀ ਪਰ ਵੱਡੀ ਬਚੀਂ ਦੀ ਦਸਤਾਰ ਥੋੜੀ ਲੰਬੀ ਸੀ ਸ਼ਾਇਦ ਛੇ ਗਜ ਹੋਵੇ ਜੀ।

  • @kirpawaheguru8219
    @kirpawaheguru8219 9 місяців тому

    Dhan Satnam Sri Waheguru bhul chuk muaf Gurmukho bahut lorr video dhanvad atey tel oil kehre varthdei tusee ji?

    • @GurmatBibek
      @GurmatBibek  9 місяців тому

      ਸਰੋਂ ਦਾ ਨਾਰੀਅਲ ਦਾ ਬਦਾਮਾਂ ਬਗੈਰਾ ਦੇ ਤੇਲ ਵਰਤਦੇ ਜੀਉ

  • @gurdaspuriye06
    @gurdaspuriye06 9 місяців тому

    Khalsa ji mein suneya chaupai sahib da path sunan nal goonge bhi bolan lag penda hai, khalsa ji menu bhi bolan ch taklif hundi aa ki mein bhi theek ho skda haan ki tusi menu das skde ho ki menu roj kinne path kis vidhi nal karne chahide ne

    • @GurmatBibek
      @GurmatBibek  9 місяців тому

      ਗੁਰਮੁਖ ਦਸਦੇ ਹਨ ਕਿ ਪਾਠ ਪੂਰੇ ਧਿਆਨ ਨਾਲ ਉੱਚੀ ਬੋਲ ਕੇ ਅਤੇ ਕੰਨਾਂ ਨਾਲ ਸੁਣਕੇ ਦਿਨ ਵਿਚ 7-8 ਘੰਟੇ ਕਰੋ ਤਾਂ ਹਰ ਬਿਮਾਰੀ ਦਾ ਇਲਾਜ ਹੋ ਜਾਂਦਾ ਹੈ। ਵਿਸ਼ਵਾਸ ਤੇ ਸ਼ਰਧਾ ਜ਼ਰੂਰੀ ਹੈ।

  • @good_bye_bro3499
    @good_bye_bro3499 9 місяців тому

    Babaji ke Amrite shak ka Beauti parlor da kam kar sak da ha

  • @manjeetkaur5581
    @manjeetkaur5581 9 місяців тому

    Basanti rang de keski lajmi hege waheguru g ja koi hur jive blue rang de keski v sja skade hege

    • @GurmatBibek
      @GurmatBibek  9 місяців тому

      ਕੇਸਕੀ ਬਸੰਤੀ ਰੰਗ ਦੀ ਹੀ ਹੋਣੀ ਚਾਹੀਦੀ ਹੈ ਜੀ।

  • @jogasingh2146
    @jogasingh2146 9 місяців тому

    Khalsa ji ik gal puchni si ji

  • @user-em4xx8gn9i
    @user-em4xx8gn9i 8 місяців тому

    8 years de bache de kine meter d dastar sjayi ja skdi hai g

    • @GurmatBibek
      @GurmatBibek  8 місяців тому

      5 ਗਜ ਘਟੋ ਘਟ

  • @amritpal2279
    @amritpal2279 4 місяці тому

    Dimensions and type of fabric ?

    • @GurmatBibek
      @GurmatBibek  4 місяці тому

      We used full voile fabric. Keski length must be at least two and half gaj and Dastaar at least five gaj.

  • @Baljeet_singh_sardar
    @Baljeet_singh_sardar 8 місяців тому

    ਕੇਸਗੀ ਕਿੰਨੇ ਮੀਟਰ ਦੀ ਸਜਾਉਣੀ ਚਾਹੀਦੀ ਹੈ ਇਹਦੇ ਬਾਰੇ ਵੀ ਜਰੂਰ ਦੱਸੋ

    • @GurmatBibek
      @GurmatBibek  8 місяців тому

      ਘਟੋ ਘਟ ਢਾਈ ਗਜ ਜੀ

  • @baljeetgill2633
    @baljeetgill2633 7 місяців тому

    ਵਾਹਿਗੁਰੂ ਜੀ ਦਸਤਾਰ ਲਈ ਕਿਹੜਾ ਕੱਪੜਾ ਵਰਤਦੇ ਹੋ ਅਤੇ ਕਿੱਥੋਂ ਮਿਲ ਸਕਦਾ ਹੈ ਜੀ?

    • @GurmatBibek
      @GurmatBibek  7 місяців тому +1

      ਆਮ ਤੌਰ ਤੇ ਫੁੱਲ ਵਾਇਲ ਵਧੀਆ ਰਹਿੰਦਾ ਜੀ। ਕਿਸੇ ਵੀ ਦਸਤਾਰਾਂ ਵਾਲੀ ਦੁਕਾਨ ਤੋਂ ਮਿਲ ਜਾਂਦਾ ਜੀਉ

  • @ArshnoorSingh13
    @ArshnoorSingh13 9 місяців тому

    ਖਾਲਸਾ ਜੀ, ਕੀ ਕੇਸਕੀ ਦਾ ਰੰਗ ਬਸੰਤੀ ਹੋਣਾ ਜ਼ਰੂਰੀ ਹੈ ਜਾਂ ਨੀਲੀ ਕੇਸਕੀ ਵੀ ਸਜਾ ਸਕਦੇ ਹਾਂ?
    ਕੀ ਕੇਸਕੀ ਦਿਖਣੀ ਜ਼ਰੂਰੀ ਹੈ ਜਾਂ ਨਹੀਂ?
    (ਜੇਕਰ ਕੇਸਕੀ ਅਤੇ ਦਸਤਾਰ ਦੋਵੇਂ ਨੀਲੇ ਹੋਣ ਤਾਂ ਕੇਸਕੀ ਕਿਵੇਂ ਦਿਖੇਗੀ?)

    • @GurmatBibek
      @GurmatBibek  9 місяців тому

      ਕੇਸਕੀ ਬਸੰਤੀ ਤੇ ਦਸਤਾਰ ਨੀਲੀ ਹੀ ਸਭ ਤੋਂ ਵਧੀਆ combination ਹੈ ਜੀਉ ਗੁਰਮੁਖ ਦਸਦੇ ਹਨ।

  • @manjeetkaur-kj6ne
    @manjeetkaur-kj6ne 9 місяців тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏
    ਆਪ ਜੀ ਦਾ ਬਹੁਤ ਬਹੁਤ ਧੰਨਵਾਦ ਇਹ video ਬਨੁਣ ਲਈ
    ਕਿਰਪਾ ਕਰਕੇ ਆਪ ਜੀ ਕੇਸਕੀ ਅਤੇ ਦਸਤਾਰ ਦੇ ਕਪੜੇ ਬਾਰੇ ਜਾਣਕਾਰੀ ਸਾਂਝੀ ਕਰੋ ਜੀ ਅਤੇ ਕਿੰਨੇ ਮੀਟਰ , ਲੰਬਾਈ ਚੌੜਾਈ ਬਾਰੇ ਭੀ ਜਰੂਰ ਦਸਿਓ ਜੀ

    • @GurmatBibek
      @GurmatBibek  9 місяців тому +1

      ਕੇਸਕੀ ਦੀ ਲੰਬਾਈ ਘਟੋ ਘਟ ਢਾਈ ਗਜ ਅਤੇ ਦਸਤਾਰ ਦੀ ਲੰਬਾਈ ਘਟੋ ਘਟ 5 ਗਜ ਹੋਣੀ ਚਾਹੀਦੀ ਜੀਉ। ਫੁੱਲ ਵਾਇਲ ਵਧੀਆ ਜੀਉ ਕੇਸਕੀ ਅਤੇ ਦਸਤਾਰ ਲਈ। ਬੱਚਿਆਂ ਲਈ F74
      ਵੀ ਵਧੀਆ ਹੈ ਜੀਉ।

    • @ArshdeepSingh-ut9xn
      @ArshdeepSingh-ut9xn 9 місяців тому

      🙏🙏

  • @bikramjitsingh8450
    @bikramjitsingh8450 9 місяців тому

    ❤❤❤❤❤❤❤❤❤

  • @bikramjitsingh8450
    @bikramjitsingh8450 9 місяців тому +1

    Gurmukhi dastar di video bhai sahib ji o vi dsana ji ap ji nae jistra bhai sahib randhir singh ji sajande si ❤

    • @GurmatBibek
      @GurmatBibek  9 місяців тому

      ਹਾਂਜੀ ਭਵਿਖ ਵਿਚ ਕੋਸ਼ਿਸ਼ ਕਰਾਂਗੇ ਜੀਉ🙏

    • @bikramjitsingh8450
      @bikramjitsingh8450 9 місяців тому

  • @sunnydeol2362
    @sunnydeol2362 9 місяців тому +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
    🙏🙏🙏🙏🙏

  • @Unknown-rj6vp
    @Unknown-rj6vp 9 місяців тому

    Waheguru ji 🙏🏻🙏🏻🙏🏻🙏🏻🙏🏻

  • @bikramjitsingh8450
    @bikramjitsingh8450 9 місяців тому