ਲੈਣਗੇ ਫ਼ੈਸਲਾ ਨਵਜੋਤ ਸਿੱਧੂ ? ਵੜਿੰਗ ਨੂੰ ਝਟਕਾ, ਖਿੱਲਰੀ ਕਾਂਗਰਸ ! ਬਾਹਰ ਆਊ ਭਾਈ ਅੰਮ੍ਰਿਤਪਾਲ ?

Поділитися
Вставка
  • Опубліковано 13 тра 2024
  • ਲੈਣਗੇ ਫ਼ੈਸਲਾ ਨਵਜੋਤ ਸਿੱਧੂ ?
    ਵੜਿੰਗ ਨੂੰ ਝਟਕਾ, ਖਿੱਲਰੀ ਕਾਂਗਰਸ !
    ਬਾਹਰ ਆਊ ਭਾਈ ਅੰਮ੍ਰਿਤਪਾਲ ?
    ਰੱਦ ਹੋਊ ਮਾਨਤਾ AAP ਦੀ ?
    ਡਿੱਗੇਗੀ ਦਿੱਲੀ ਤੋਂ ਪੰਜਾਬ ਸਰਕਾਰ ?
    #navjotsinghsidhu #rajawarring #rahulgandhi #soniagandhi #bhagwantmann #kejriwal #aap #rozanaloknaadtv #LatestPunjabiNews #LatestNews2024 #elections2024
    For Advertising queries, please call on +91 7087641702

КОМЕНТАРІ • 53

  • @HarjinderSingh-bs6gf
    @HarjinderSingh-bs6gf 24 дні тому +8

    ਸਿੱਧੂ ਸਾਹਿਬ ਜੀ ਨੂੰ ਖਹਿਰਾ ਸਾਹਿਬ ਜੀ ਨਾਲ ਪ੍ਰਚਾਰ ਕਰਨਾ ਚਾਹੀਦਾ ਹੈ।

  • @RajSingh-gp7tr
    @RajSingh-gp7tr 24 дні тому +9

    Sidhu Sahab honest, intelligent and great Leader

  • @Kiranjeetkaur59843
    @Kiranjeetkaur59843 23 дні тому +2

    ਅਣਖੀ ਦੇ ਜਵਾਬ ਦਾ ਤਾਂ ਮੈਂਨੂੰ ਪਹਿਲਾਂ ਹੀ ਪਤਾ ਸੀ,, ਇਹ ਭਾਈ ਅੰਮ੍ਰਿਤਪਾਲ ਸਿੰਘ ਜੀ ਦਾ ਵਿਰੋਧੀ ਹੈ ਪੰਥ ਦਾ ਵਿਰੋਧੀ ਹੈ,, ਬਾਹਲਾ ਮੱਚਦਾ ਇਹ ਸਿੱਖਾਂ ਤੇ😡😡

  • @gillshavinder9790
    @gillshavinder9790 24 дні тому +1

    ਨਵਜੋਤ ਸਿੱਧੂ ਅਤੇ ਕੰਵਰ ਵਿਜੇ ਪ੍ਰਤਾਪ ਸਿੰਘ ਨੇ ਹਮੇਸ਼ਾਂ ਸੱਚ ਬੋਲਣਾ ਕਿਹੜੀ ਪਾਰਟੀ ਸੱਚ ਤੇ ਖੜੀ ਹੈ ਜਿਹੜੀ ਇਹਨਾਂ ਤੋ ਪ੍ਰਚਾਰ ਕਰਵਾਵੇ

  • @jarnailsingh2895
    @jarnailsingh2895 24 дні тому +8

    ਜੇਕਰ ਨਵਜੋਤ ਸਿੰਘ ਸਿੱਧੂ ਕਪੈਨ ਕਮੇਟੀ ਦਾ ਚੇਅਰਮੈਨ ਨਾ ਲਾਇਆ ਗਿਆ ਆਮ ਆਦਮੀ ਪਾਰਟੀ ਨੂੰ ਠੋਕ ਕੇ ਵੋਟਾਂ ਪਾਵਾਂਗੇ।

  • @HarpreetSingh-vw2ry
    @HarpreetSingh-vw2ry 24 дні тому +1

    Novjot Singh Sidhu Zindabad Punjab Di Awaaz Novjot Singh Sidhu Next CM Punjab 2027👍👍

  • @romysandhusandhu3359
    @romysandhusandhu3359 24 дні тому +4

    Tnx sidhu sab ji

  • @bhagwantsingh2037
    @bhagwantsingh2037 24 дні тому +4

    Navjot Singh Sidhu honest competent and mudian di siast karde ne . Congress is likely to loose some seats without him

  • @jodhasingh1564
    @jodhasingh1564 24 дні тому +5

    NavjotGood.To.BinaCongressHaru

  • @parmjeetsingh7135
    @parmjeetsingh7135 24 дні тому +1

    ਕਗਰਸ ਤਾ ਪੂਰੇ ਦੇਸ਼ ਵਿੱਚ ਹੀ ਖਤਮ ਹੋ ਗਈ ਹੈ ਵਾਹਿਗੁਰੂ ਜੀ ਮੇਹਰ ਰੋਜ਼ ਗ਼ਲਤੀ ਕਰਨ ਲਗ ਪਏ ਨੇ ਬਾਕੀ 4 ਤਰੀਕ ਨੂੰ ਸਰਕਾਰ ਤਾ ਬੀ ਜੇ ਪੀ ਬਣਾਉਣ ਲਈ ਤਿਆਰ ਹੈ ਵਾਹਿਗੁਰੂ ਜੀ ਮੇਹਰ ਕਰੇ ਅਣਖੀ ਸਾਬ ਅਤੇ ਸਿਧੂ ਸਾਬ ਜੀ ਨੋਟ ਕੀਤਾ ਜਾਵੇ❤❤❤❤❤

  • @user-oe2ce5io4h
    @user-oe2ce5io4h 24 дні тому +7

    ਸਿੱਧੂ ਜਿੱਥੇ ਜਾਊ
    ਖਲਾਰੇ ਪਾਊ
    ਪਰੇ ਹੀ ਚੰਗਾ

  • @charnkaila5698
    @charnkaila5698 24 дні тому

    Navjot & Khaira Sahib Zindabad ❤

  • @satpalsingh8770
    @satpalsingh8770 24 дні тому

    ਸੁਖਵਿੰਦਰ ਸਿੰਘ ਸਿਧੂ ਜੀ ਸਰਕਾਰ ਦੀ ਮਾਨਤਾ ਰੱਦ ਕਰਦੇ ਹੋ ਨਿਧੜਕ ਪਤਰਕਾਰ ਭੁੱਲਰ ਸ਼ਾਬ ਮਨਿੰਦਰ ਸਿੰਘ ਸਿੱਧੂ ਨਿਧੜਕ ਪਤਰਕਾਰ ਹਨ

  • @balwindersinghdhindsa3306
    @balwindersinghdhindsa3306 24 дні тому

    ਅਨਖੀ ਸਾਹਿਬ ਦਸਤਾਰ ਸਜਾਉਣ ਨਾਲ ਤੁਹਾਡਾ ਰੋਬ ਕਿਸੇ ਨਵਾਬ ਨਾਲੋਂ ਘੱਟ ਨਹੀਂ ਦੇਖੋ ਗੁਰੂ ਦੀ ਦਿੱਤੀ ਦਸਤਾਰ ਦਾ ਨਜ਼ਾਰਾ ਇਹਦੇ ਨਾਲ ਬਿਨਾਂ ਦਸਤਾਰ ਤੋਂ ਦੇਖੋ ਅਨਖੀ ਜੀ ਕਿਵੇਂ ਲੱਗ ਰਹੇ ਹਨ

  • @kashmirjhutty1733
    @kashmirjhutty1733 24 дні тому

    Actually both have come out to breath in open Air .

  • @parmindersingh2081
    @parmindersingh2081 24 дні тому +2

    ਜੇਕਰ ਦਿੱਲੀ ਦੀ ਸ਼ਰਾਬ ਨੀਤੀ ਤੇ ਕਾਰਵਾਈ ਹੋ ਸਕਦੀ ਹੈ ਤਾਂ ਫੇਰ ਪੰਜਾਬ ਵਿੱਚ ਵੀ ਉਹੀ ਸ਼ਰਾਬ ਨੀਤੀ ਬਣਾਈ ਸੀ ਫੇਰ ਪੰਜਾਬ ਵਿੱਚ ਈ ਡੀ ਨੇ ਕਿਓਂ ਨਹੀਂ ਕਾਰਵਾਈ ਕੀਤੀ ਮੈਨੂੰ ਤਾਂ ਲੱਗਦਾ ਹੈ ਕਿ ਭਗਵੰਤ ਮਾਨ ਅਤੇ ਅਮਿਤ ਸ਼ਾਹ ਰਲੇ ਹੋਏ ਹਨ ਤਾਂ ਈ ਇਥੇ ਕਾਰਵਾਈ ਨਹੀਂ ਕੀਤੀ ਦੂਜੀ ਗੱਲ ਇਹ ਹੈ ਕਿ ਭਗਵੰਤ ਮਾਨ ਅਮਿਤ ਸ਼ਾਹ ਹੋਰਾਂ ਦੀ ਹਰ ਗੱਲ ਕਿਓਂ ਮੰਨ ਰਿਹਾ ਹੈ ਜਿਵੇਂ ਕਿ ਪੰਜਾਬ ਵਿੱਚ ਬੀ ਐਸ ਐਫ ਦਾ ਦਾਇਰਾ ਵਧਾਉਣਾ ਮੰਡੀਆਂ ਨੂੰ ਬੰਦ ਕਰਨਾ ਸੈਲੋ ਨੂੰ ਮੰਡੀਆਂ ਬਣਾਉਣਾ ਬਾਅਦ ਵਿੱਚ ਦਬਾਅ ਕਰਕੇ ਭਾਵੇਂ ਵਾਪਸ ਲਿਆ ਹੈ ਅਤੇ ਇਕ ਹੁਣ ਨਹਿਰੀ ਪਟਵਾਰੀਆਂ ਨੂੰ ਹੁਕਮ ਜਾਰੀ ਕਰਨਾ ਕਿ ਪੰਜਾਬ ਵਿੱਚ ਨਹਿਰੀ ਵਿਭਾਗ 100% ਰਕਬਾ ਰਿਕਾਰਡ ਵਿੱਚ ਦਰਜ ਕਰੋ ਜਦੋਂ ਨਹੀਂ ਕੀਤਾ ਤਾਂ ਪਟਵਾਰੀ ਸਸਪੈਂਡ ਕਰ ਦੇਣੇ ਇਨ੍ਹਾਂ ਦਾ ਮਕਸਦ ਹੈ ਕਿ ਪੰਜਾਬ ਦੇ ਪਾਣੀ ਨੂੰ ਸਰਪਲੱਸ ਕਰਨਾ ਹੈ ਜੀ ਇਨ੍ਹਾਂ ਸ਼ਾਜਿਸਾਂ ਨੂੰ ਸਮਝ ਲਵੋ ਜੀ ਇਨ੍ਹਾਂ ਝਾੜੂ ਵਾਲਿਆਂ ਨੂੰ ਸਾਰੀਆਂ ਸੀਟਾਂ ਤੇ ਹਰਾ ਕੇ ਇਨ੍ਹਾਂ ਦਾ ਹੰਕਾਰ ਤੋੜ ਦਿਓ ਜੀ

  • @jagdevsandhu6186
    @jagdevsandhu6186 24 дні тому +1

    Bad luck for the Party if Navjot Sidhu is not given prominence

  • @baldevsingh3961
    @baldevsingh3961 24 дні тому

    Then what will happen to BJP in electoral fund

  • @gulbaharsingh6853
    @gulbaharsingh6853 24 дні тому

    ❤❤❤🎉

  • @parshansingh-vz8ci
    @parshansingh-vz8ci 24 дні тому

    PIAR BHARI SAT SHRI AKAAL JI BOTH OF YOU JI ❤️❤️

  • @manindersingh352
    @manindersingh352 24 дні тому

    ਆਮ ਪਾਰਟੀ ਜਿਦਾਬਾਦ ਹੈ ਜਿਦਾਬਾਦ ਰਹੇਗੀ

  • @hakamskngh7223
    @hakamskngh7223 24 дні тому +1

    Amritpal dosi hai hi nahi

  • @kashmirjhutty1733
    @kashmirjhutty1733 24 дні тому

    Panthic party thought Wali party can be a successful a regional party in punjab but not Sidhu thought ..

  • @radhesham7613
    @radhesham7613 24 дні тому

    Jai shree Ram Ram ji 🌹🙏🏵️🏵️

  • @kaurjapp998
    @kaurjapp998 24 дні тому

    BibiKhalraGTickatdeoGBhaiAmritpalParcharKarn

  • @ManjeetSingh-tx9ok
    @ManjeetSingh-tx9ok 24 дні тому

    Congress party khatam kr diti Raja waring ne pardhan ho ke koi swal nhi kita AAP party nuu kyo ki aap Raja corrupt haa , Mann sahib honest person ne Raja nu dar lagda

  • @gurindersidhu1625
    @gurindersidhu1625 24 дні тому

    Shiromni akali party nu vote pawa gy

  • @princesingh560
    @princesingh560 24 дні тому

    25 % of 3lac comes to 75000 votes.Ashu can,t secure too much votes.if Bains was in jail , 28:50 Ashu was also in jail. Decision of High command is only to win ludhiana

  • @darbarasinghbajwa3195
    @darbarasinghbajwa3195 24 дні тому

    🙏🙏

  • @harpalsinghhandahanda9798
    @harpalsinghhandahanda9798 24 дні тому +8

    ਨਵਜੋਤ ਸਿੰਘ ਸਿੱਧੂ ਪੰਜਾਬ ਦੇ ਅਗਲੇ ਮੁੱਖ ਮੰਤਰੀ ਹੋਣਗੇ

  • @amriksingh-sj6zr
    @amriksingh-sj6zr 24 дні тому

    Ankhi ji D😅o not worry Bjp party is not in the position to form its govt after 4une2024

  • @rameshdutta1687
    @rameshdutta1687 24 дні тому

    Amrit pal ko bhi jamanat milni chahiye

  • @dravtarmahal8279
    @dravtarmahal8279 24 дні тому

    Khetri sidhu ehi hl

  • @amriksingh-sj6zr
    @amriksingh-sj6zr 24 дні тому

    Sukhwinder singh ji Raja warring as per present political situation Raja warring is defeating from lok sabha seat Ludhiana as due to induction Bains brothers😅 into the congress the Ashu group will not extend their support to Raja warring

  • @budhsingh2518
    @budhsingh2518 24 дні тому

    Sidhu sahib amritpal is not a dhoshi

  • @ravindernath8939
    @ravindernath8939 24 дні тому

    Sukhwinder ji tusi kis pase ho.

  • @harjindersingh1631
    @harjindersingh1631 24 дні тому +2

    2027ਦੀਆ ਚੋਣਾਂ ਵਿੱਚ ਨਵਜੋਤ ਸਿੰਘ ਸਿੱਧੂ ਆਪਣੀ ਨਵੀਂ ਪਾਰਟੀ ਖੜੀ ਜ਼ਰੂਰ ਕਰੇਗਾ ਜੀ।

    • @majorsingh-ne2pn
      @majorsingh-ne2pn 24 дні тому

      🎉❤😢😮🎉🎉😢🎉😢🎉😂😂❤🎉🎉❤❤😮😢😢😅😢😢🎉❤😢❤🎉😅😮❤😮🎉😮❤❤😮🎉😂😢😮😢😮😂😢😊🎉😮😂😊❤❤😢❤😢❤🎉😢😮🎉😮❤😮❤🎉😮😮😂😢❤😢😅🎉❤😢😊❤🎉😂😢😮😮🎉😮🎉😮❤❤😢😮😊😂😢😢😢😮🎉❤😮😢😮😅😂😢😂😂❤😢🎉😮😢😮😂😢❤🎉😮😅🎉😢🎉😮😢😮😮
      Good
      The The Good Witch is of of is

  • @HariSingh-sn2nh
    @HariSingh-sn2nh 24 дні тому

    Bjp upper ED raid kyu nahi....😂😂😂😂😂😂

  • @jagdishpuri5366
    @jagdishpuri5366 24 дні тому

    Hemant soren nu v nai mili jamanat

  • @gurindersidhu1625
    @gurindersidhu1625 24 дні тому

    Amritpl punjab da mohoul kharab kare ga

  • @AmrikSingh-gy2ud
    @AmrikSingh-gy2ud 24 дні тому

    😅

  • @bakhtawarsingh5530
    @bakhtawarsingh5530 24 дні тому

    Nsa laga hon karka

  • @jarnailsingh2895
    @jarnailsingh2895 24 дні тому

    Bharat bhusion ek nuber da lutera kisam banda hai.

  • @dasaundhasinghpannu6612
    @dasaundhasinghpannu6612 24 дні тому +1

    ਹਾਲੇ ਕੋਈ ਪਤਾ ਨਹੀਂ ਕਦੋਂ ,ਸਿਧੂ ਸਾਹਿਬ ਆ ਜਾਣ ।ਫਿਰ ਤਾ ਕਾਂਗਰਸ ਦਾ ਬਿਸਤਰਾ ਗੋਲ ਸਮਝੋ।ਜੇ ਕਾਂਗਰਸ ਦੀ ਕਿਸਮਤ ਚੰਗੀ ਹੋਈ ਤਾ ਸਿਧੂ ਸਾਹਿਬ ਨਹੀਂ ਆਉਣਗੇ।ਇਹ ਵੀਹ ਕੁ ਦਿਨ ਬੜੇ ਕਰੂਸ਼ੀਅਲ ਹਨ।ਧੰਨਵਾਦ।

  • @beantsingh8325
    @beantsingh8325 24 дні тому +3

    ਨਵਜੋਤ ਸਿੱਧੂ ਨੂੰ ਬਾਹਰ ਰਖੇ ਨਹੀ ਤਾ ਇਕਠੀਹੌੲਈ ਕਾਗਰਸ ਵਿਚ ਖਿਲਾਰ ਪਾਵੇਗਾ ਸਿਧੂ 2022ਵਾਲਾ ਰੌਲ ਹੀ ਨਿਭਾਵੇਗਾ???