ਪੰਜਾਬੀ ਖਬਰਾਂ । Punjabi News 1 OCT 2024 । Punjabi | PRIME TIME । THE KHALAS TV

Поділитися
Вставка
  • Опубліковано 30 вер 2024
  • New Punjabi Short Movie 2022 : • Harami | ਹਰਾਮੀ | Late...
    𝐅𝐔𝐍𝐅𝐋𝐈𝐗 : / @funflix0000
    Subscribe and Share
    The Khalas Tv is a Punjabi news channel. The Khalas Tv established its image as a voice for society, in a free and fair way, without fear or favour from any political or other vested interests.
    The Khalas Tv Broadcast and Publish News, Documentaries, and Special reports to provide a voice to the society and to those without a voice. We at The Khalas Tv Conduct conferences, seminars and promote art and culture.
    We are your voice. We are for Human rights. Send your voice to us we will raise your voice. thekhalas.info@gmail.com
    𝗜𝗻𝘀𝘁𝗮𝗴𝗿𝗮𝗺: / the_khalastv
    𝗙𝗮𝗰𝗲𝗯𝗼𝗼𝗸: / thekhalastvnetwork
    𝗧𝘄𝗶𝘁𝘁𝗲𝗿: / thekhalastv
    𝗞𝗵𝗮𝗹𝗮𝘀 𝗩𝗶𝗰𝗵𝗮𝗿 : / khalas_vichar
    𝗥𝗲𝗮𝗱 𝗡𝗲𝘄𝘀 at khalastv.com
    #PunjabiNews #TheKhalasTv #NewsUpdate

КОМЕНТАРІ • 15

  • @kulwantKalra-u6r
    @kulwantKalra-u6r 55 хвилин тому +1

    ਹਰਸ਼ਰਨ ਕੌਰ ਤੇ ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ । ਇਸਨੂੰ ਸਾਧ ਕਹਿਣਾ ਤਾਂ ਬਹੁਤ ਗ਼ਲਤ ਹੈ, ਇਸਨੂੰ ਤਾਂ ਸਾਨ੍ਹ ਕਹਿਣਾ ਹੀ ਜਾਇਜ਼ ਹੈ ।

  • @RamdharKaler
    @RamdharKaler Годину тому +1

    ਸਰਪੰਚੀ ਨੂੰ ਤਾਂ ਬਹੁਤ ਘੱਟ ਰੋਂਦੇ ਨੇ ਕਈ ਪਿੰਡਾਂ ਚ ਤਾਂ ਪੂਰੇ ਦਾ ਪੈਸਾ ਗ਼ਬਨ ਹੋ ਜਾਂਦਾ ਹੈ ਜਿਹੜੇ ਪਿੰਡਾ ਵਿੱਚ ਬੋਲੀ ਲੱਗੀ ਹੈ ਪੈਸੇ ਦੇਣ ਤੇ ਲੈਣ ਵਾਲਿਆਂ ਨੂੰ ਜੇਲਾਂ ਚ ਕਰ ਦੇਣ ਪੈਸਾਂ ਜਮਾਂ ਕਰਕੇ ਕੋਈ ਹੋਰ ਵੋਟਾਂ ਨਾਲ ਚੁਣ ਕੇ ਸਰਪੰਚ ਬਣਾ ਕੇ ਉਸ ਦੇ ਹਵਾਲੇ ਕੀਤੇ ਜਾਣ ਇਹ ਪੈਸਾ ਪਿੰਡ ਦੇ ਚੰਗੇ ਕੰਮਾਂ ਤੇ ਲਗਾਇਆਂ ਜਾਵੇ ਆਪਣੇ ਆਪ ਬੰਦ ਹੋ ਜਾਣਗੇ ਬੋਲੀਆਂ ਤੇ ਪੈਸੇ ਦੇ ਕੇ ਦੁੱਗਣਾ ਕਰਨਾਂ ਚਾਹੁੰਦੇ ਹੋਣੇ

  • @GurdeepSingh-h5q
    @GurdeepSingh-h5q 2 години тому +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭੈਣ ਹਰਸਰਨ ਕੌਰ ਜੀ ❤❤❤

  • @sukhwantsingh1999
    @sukhwantsingh1999 Годину тому

    ਕੀ ਹਰਸਿਮਰਤ ਆਪਣੇ ਭਰਵੱਟਿਆਂ ਨੂੰ ਕੱਟ ਕੇ ਰੋਮਾਂ ਦੀ ਬੇਅਬਦੀ ਨਹੀਂ ਕਰਦੀ। ਜਥੇਦਾਰ ਬਾਦਲਾਂ ਦਾ ਤੋਤਾ ਬਣ ਕੇ ਰਹਿ ਗਿਆ ਹੈ।

  • @RamdharKaler
    @RamdharKaler Годину тому +1

    ਸਭ ਤੋਂ ਪਹਿਲਾਂ ਪੰਜਾਬ ਚ ਮੰਡੀਆਂ ਚੋਂ ਭਇਆਂ ਨੂੰ ਘੱਟ ਕੀਤਾਂ ਜਾਵੇ ਸਾਰੇ ਕੰਮਾਂ ਚ ਭਇਏ ਅੱਗੇ ਕੀਤੇ ਹੋਏ ਨੇ ਪੰਜਾਬ ਦਾ ਜ਼ਿਆਦਾ ਭੁੱਖ ਮਰੀ ਦਾ ਕਾਰਨ ਹੈ ਲੋਕ ਥੋੜੇ ਰੁਪਏ ਪਿੱਛੇ ਭਇਆ ਨੂੰ ਮਾਲਕ ਬਣਾ ਰੱਖਿਆਂ ਹੈ ਭਇਏ ਫਿਰ ਭਇਆ ਨੂੰ ਹੀ ਕੰਮਾ ਤੇ ਲਾਉਂਦੇ ਨੇ ਘੱਟੋ ਘੱਟ ਫ਼ਸਲ ਛੇ ਮਹੀਨੇ ਬਾਅਦ ਆਉਦੀ ਹੈ ਉਸ ਵਿੱਚ ਤਾਂ ਪੰਜਾਬੀ ਲੋਕਾਂ ਨੂੰ ਪਹਿਲ ਦੇ ਆਧਾਰ ਕੰਮਾਂ ਤੇ ਲਾਇਆ ਜਾਵੇ ਜੇ ਪੰਜਾਬੀ ਨਾ ਮਿਲਣ ਤਾਂ ਹੀ ਭਇਆਂ ਨੂੰ ਮਨਜ਼ੂਰੀ ਦਿੱਤੀ ਜਾਵੇ

    • @pro.959
      @pro.959 20 хвилин тому

      Youare right bro

  • @hypergaming8846
    @hypergaming8846 Годину тому +1

    Sat Sri Akal ji 🙏🙏🙏🙏🙏

  • @sewasingh5142
    @sewasingh5142 2 години тому

    ਵਾਹਿਗੁਰੂ ਜੀ ਧਨਵਾਦ ਪੁਤਰ 🙏🙏

  • @aslamali-ki8mc
    @aslamali-ki8mc Годину тому

    G W ASSALAM MADAMS I LIKE YOU TO YOUR FACE AND YOUR ❤️💖⭐💙🍅💜♥️💜🍅💙💙💙💙⭐💖❤️💖💖💖♥️💜♥️

  • @tejpalpannu2293
    @tejpalpannu2293 2 хвилини тому

    Waheguru ji PB 48 🙏🙏🙏🕌💯🕌🙏🙏🙏

  • @harpalsidhu9487
    @harpalsidhu9487 6 хвилин тому

    Sat sri Akal ji 🙏

  • @charnkaila5698
    @charnkaila5698 Годину тому

    Kisan Mazdoor Zawan EKTA Zindabad ❤

  • @dyalsingh9461
    @dyalsingh9461 Годину тому

    Wahuguru g ka Khalsa Wahuguru g ki Fateh

  • @charnkaila5698
    @charnkaila5698 Годину тому

    Navjot, Khaira, Gandhi, Bains Sahib Zindabad ❤

    • @butadhaliwal7551
      @butadhaliwal7551 32 хвилини тому

      Waheguru ji Khalsa Ka Waheguru ji Ke Fetch