Розмір відео: 1280 X 720853 X 480640 X 360
Показувати елементи керування програвачем
Автоматичне відтворення
Автоповтор
ਬਹੁਤ ਦੇਰ ਬਾਅਦ ਸੁਣਿਆ ,ਬਹੁਤ ਹੀ ਵਧੀਆ ਝੇੜਾ
ਬਹੁਤ ਹੀ ਖ਼ੂਬਸੂਰਤ
ਮੈਨੂੰ ਵੀ ਬਹੁਤ ਸ਼ੌਕ ਹੈ ਗਾਉਣ ਦਾ ਤੇ ਸਟੂਡੈਂਟਸ ਨਾਲ ਮੈਂ ਵੀ ਸ਼ੌਕ ਪੂਰਾ ਕਰ ਲੈਂਦੀ ਹਾਂ
Thanks for keeping our virsa God bless you
ਕਾਹੇ ਨੂੰ ਪਾਈਆਂ ਬੈਠਕਾਂ ਕਾਹੇ ਰੱਖਿਆ ਸੀ ਵਿਹੜਾ ਨੌਕਰਾ ਕਾਹੇ ਰੱਖਿਆ ਸੀ ਵਿਹੜਾ ਵਸਣੇ ਨੂੰ ਪਾਈਆਂ ਬੈਠਕਾਂ ਤੇਰੇ ਕੱਤਣੇ ਨੂੰ ਵਿਹੜਾ ਗੋਰੀਏ ਤੇਰੇ ਕੱਤਣੇ ਨੂੰ ਵਿਹੜਾ ਆਪ ਤਾਂ ਚੱਲਿਆਂ ਨੌਕਰੀ ਇਥੇ ਕੌਣ ਵੇ ਮੇਰਾ ਨੌਕਰਾ ਇਥੇ ਕੌਣ ਵੇ ਮੇਰਾ ਮੈਂ ਤਾਂ ਚੱਲੀਆਂ ਨੌਕਰੀ ਇਥੇ ਵੀਰਨ ਮੇਰਾ ਗੋਰੀਏ ਇਥੇ ਵੀਰਨ ਮੇਰਾਵੀਰਨ ਤੇਰਾ ਸਰੀਕਜ ਮੇਰਾ ਨੌਕਰਾ ਦੱਸ ਲਗਦਾ ਕੀ ਮੇਰਾਨੌਕਰਾ ਦਸ ਲਗਦਾ ਕੀ ਮੇਰਾਇਥੇ ਤਾਂ ਲਾਦੂੰ ਜਿੰਦਰਾ ਪੇਕੇ ਲਾਲੂੰਗੀ ਡੇਰਾ ਨੌਕਰਾ ਪੇਕੇ ਲਾਲੂੰਗੀ ਡੇਰਾਪੇਕੇ ਤਾਂ ਵਸਣ ਕੁਆਰੀਆਂ ਉਥੇ ਕੀ ਕੰਮ ਤੇਰਾਗੋਰੀਏ ਉਥੇ ਕੀ ਕੰਮ ਤੇਰਾਭਾਈਆਂ ਦੇ ਧੋਵਾਂ ਕੱਪੜੇ ਉਥੇ ਕੰਮ ਵੇ ਵਥੇਰਾ ਨੌਕਰਾ ਉਥੇ ਕੰਮ ਵੇ ਵਥੇਰਾਭਾਈਆਂ ਦੇ ਧੋਵੇਂਗੀ ਕੱਪੜੇ ਬਾਲਕ ਰੁਲਜੂ ਗਾ ਮੇਰਾਗੋਰੀਏ ਬਾਲਕ ਰੁਲਜੂ ਗਾ ਮੇਰਾ ਮਾਮਿਆਂ ਦੇ ਖੇਡੂ ਗੋਦੀਆਂ ਉਥੇ ਬਾਲਕ ਤੇਰਾਮਾਮਿਆਂ ਦੇ ਰੁਲਜੂ ਚੌਂਤਰੇ ੳਥੇ ਬਾਲਕ ਮੇਰਾਗੋਰੀਏ ਉਥੇ ਬਾਲਕ ਮੇਰਾਗੋਦੀ ਤਾਂ ਚੱਕਲੂੰ ਭਤੀਜੜਾ ਉਂਗਲੀ ਲਾ ਲੂੰਗੀ ਤੇਰਾਨੌਕਰਾ ਉਂਗਲੀ ਲਾਲੂੰਗੀ ਤੇਰਾਭਾਈਆਂ ਦੀ ਰੁਲਜੇਂਗੀ ਚਾਕਰੀ ਚੇਤਾ ਭੁੱਲ ਜੂਗਾ ਮੇਰਾਗੋਰੀਏ ਚੇਤਾ ਭੁੱਲ ਜੂਗਾ ਮੇਰਾਬੈਠੂੰਗੀ ਵਿੱਚ ਸਹੇਲੀਆਂ ਚੇਤਾ ਆਜੂਗਾ ਤੇਰਾ ਨੌਕਰਾ ਚੇਤਾ ਆਜੂਗਾ ਤੇਰਾਗਮ ਨਾ ਤੂੰ ਕਰ ਮੇਰਾ ਗੋਰੀਏ ਛੇਤੀ ਮਾਰੂੰਗਾ ਗੇੜਾ ਗੋਰੀਏ ਛੇਤੀ ਮਾਰੂੰਗਾ ਗੇੜਾ
Very nice 😊😊😊😊😊
@@sukhjitdhillon7634 thnxx
Very nice ji lok geet❤️🙏🏼
Thnku
Very nice 👍 veerpal g you have good knowledge and voice as you are beautiful
Good
Punjabi virsa zindabad
Bahut sakun milda h Dil nu geet sun k.. sab kuj yaad aa janda h.. o purane din
Bhut nice dee
Appreciate for keeping alive Punjabi virsa very sweet voice
👌👌👌💞💞💞💕
Very nice sis
Boht hi vadhia g kya e bata 🌻🌻🌻🌻🌻🌻🌻🌻🌻🌻🌻
Vry nc....boht gaye ji ih lok geet....bt hun nal gaoun vala hi nhi koi.....sb dooor dooor ho gye....really I missing lok geet😣😣😣😣....thouadi awaz sun k sb yaad aa janda....thnx ji🙏🙏🙏🙏
Vry vry nyc boht khusi hoi g twada geet sun ke
🌹🌹🌹🌹💯💯
Very nyc voice and lok geet
Very nice g
Bahut bahut bahut he awaj and geet sistar
Nice old song but too slow
Nice
Very nice song and voice 😗
very very nice
Very nice
Veeeeery nice geet 😘😘😘😘😘😘
Bout vidyaa geet lmi hak wala pawan t veerpal g kya bata
Very nice song
Bahut vadiya aavaj h
ਆਪਣਾ ਫੋਨ ਨੰਬਰ ਭੇਜੋ ਜੀ ਬੁਕਿੰਗ ਕਰਨੀ ਹੈ ਜੀ ਪਲੀਜ
😻😻😻😻😻😻😻😻🌸🌼🌸🌼🙏🙏🍫 ਦੋਨੋਂ ਕਿਤਾਬਾਂ ਮੰਗਵਾਉਣੀਆਂ ਨੇ ਜੀ ਤੇ ਸਿੱਧੇ ਪ੍ਰਸਾਰਣ 'ਚ ਫ਼ੋਨ ਨੰਬਰ ਸਾਫ਼ ਨਹੀਂ ਸੁਣਾਈ ਦਿੱਤਾ 😊🙏🌼🌸🌼ਘੜੋਲੀ🌼🌸🌼ਵਾਹ ਵਾਹ ਜੀ ਵਾਹ ਵਾਹ ਘੜੋਲੀ ਭਰ ਆਈ ਆਂਵਾਹ ਵਾਹ ਜੀ ਵਾਹ ਵਾਹ ਘੜੋਲੀ ਭਰ ਆਈ ਆਂਘੜੋਲੀ ਮੇਰੀ ਭਾਰੀ ਮੈਂ ਜਾਵਾਂ ਵਾਰੀ - ਵਾਰੀਸੱਸ ਮਾਰੇ ਤਾਅਨੇ ਮੈਂ ਲੜ ਆਈ ਆਂਵਾਹ ਵਾਹ ਜੀ ਵਾਹ ਵਾਹ ਘੜੋਲੀ ਭਰ ਆਈ ਆਂ🌼🌸ਵਾਹ ਵਾਹ ਜੀ ਵਾਹ ਵਾਹ ਘੜੋਲੀ ਭਰ ਆਈ ਆਂਘੜੋਲੀ ਮੇਰੀ ਨਿਆਰੀ ਮੈਂ ਕੀਤੀ ਚਿੱਤਰਕਾਰੀਨਨਾਣ ਮਾਰੇ ਤਾਅਨੇ ਮੈਂ ਲੜ ਆਈ ਆਂਵਾਹ ਵਾਹ ਜੀ ਵਾਹ ਵਾਹ ਘੜੋਲੀ ਭਰ ਆਈ ਆਂ🌼🌸ਨਿੰਮੀ - ਨਿੰਮੀ ਤਾਰਿਆਂ ਦੀ ਲੋਅ ਥੱਲੇ ਮਾਹੀ ਸੁੱਤਾ ਪਿਆਨਿੰਮੀ - ਨਿੰਮੀ ਤਾਰਿਆਂ ਦੀ ਲੋਅ ਥੱਲੇ ਮਾਹੀ ਸੁੱਤਾ ਪਿਆਚੁਬਾਰੇ ਦੀਆਂ ਕੁੰਡੀਆਂ ਕਿਸ ਲਾਈਆਂ ਮੈਂ ਮੁੜ ਆਈ ਆਂਚੁਬਾਰੇ ਦੀਆਂ ਕੁੰਡੀਆਂ ਕਿਸ ਲਾਈਆਂ ਮੈਂ ਮੁੜ ਆਈ ਆਂਜਿੰਨ੍ਹਾਂ ਦੇ ਨਾਲ਼ ਚੋਬ੍ਹਰ ਓਨ੍ਹਾਂ ਦਾ ਪਿਆਰ ਸ਼ੋਬਰ ਜਿੰਨ੍ਹਾਂ ਦੇ ਦਿਲ ਸ਼ੀਸ਼ੇ ਮੈਂ ਤੋੜ - ਤਾੜ ਕਰ ਆਈ ਆਂਵਾਹ ਵਾਹ ਜੀ ਵਾਹ ਵਾਹ ਘੜੋਲੀ ਭਰ ਆਈ ਆਂਵਾਹ ਵਾਹ ਜੀ ਵਾਹ ਵਾਹ ਘੜੋਲੀ ਭਰ ਆਈ ਆਂ🌼🌸🌼🌸🌼🌸🌼🌸🌼🌸
Nice g
ਗੁਁਡ
From where we can purcase your book
ਕਾਹੇ ਨੂੰ ਪਾਈਆਂ ਬੈਠਕਾਂ ਕਾਹੇ ਰੱਖਿਆ ਸੀ ਵਿਹੜਾ ਨੌਕਰਾ ਕਾਹੇ ਰੱਖਿਆ ਸੀ ਵਿਹੜਾ ਵਸਣੇ ਨੂੰ ਪਾਈਆਂ ਬੈਠਕਾਂ ਤੇਰੇ ਕੱਤਣੇ ਨੂੰ ਵਿਹੜਾ ਗੋਰੀਏ ਤੇਰੇ ਕੱਤਣੇ ਨੂੰ ਵਿਹੜਾ
ਹਹਹਹਹਹਹਹਹ
Es geet nu hor trike nll v geya janda g tci difrent trike nll gaeya
Surinder Pal ji hnji doabe ch is nu hr treeke nl gayeya jnda he saab de rang wakhre ne
@@cookwithgsingh6518 Sir pura song kive aa last line's ni aundian
Aman Marahar ji jaldi oh bi pesh kra ge
From where we can purchase your book ?
N
Bot vdiya Ganya
Balvinder Kaur t
Nice song
ਬਹੁਤ ਦੇਰ ਬਾਅਦ ਸੁਣਿਆ ,ਬਹੁਤ ਹੀ ਵਧੀਆ ਝੇੜਾ
ਬਹੁਤ ਹੀ ਖ਼ੂਬਸੂਰਤ
ਮੈਨੂੰ ਵੀ ਬਹੁਤ ਸ਼ੌਕ ਹੈ ਗਾਉਣ ਦਾ ਤੇ ਸਟੂਡੈਂਟਸ ਨਾਲ ਮੈਂ ਵੀ ਸ਼ੌਕ ਪੂਰਾ ਕਰ ਲੈਂਦੀ ਹਾਂ
Thanks for keeping our virsa God bless you
ਕਾਹੇ ਨੂੰ ਪਾਈਆਂ ਬੈਠਕਾਂ ਕਾਹੇ ਰੱਖਿਆ ਸੀ ਵਿਹੜਾ
ਨੌਕਰਾ ਕਾਹੇ ਰੱਖਿਆ ਸੀ ਵਿਹੜਾ
ਵਸਣੇ ਨੂੰ ਪਾਈਆਂ ਬੈਠਕਾਂ ਤੇਰੇ ਕੱਤਣੇ ਨੂੰ ਵਿਹੜਾ
ਗੋਰੀਏ ਤੇਰੇ ਕੱਤਣੇ ਨੂੰ ਵਿਹੜਾ
ਆਪ ਤਾਂ ਚੱਲਿਆਂ ਨੌਕਰੀ ਇਥੇ ਕੌਣ ਵੇ ਮੇਰਾ
ਨੌਕਰਾ ਇਥੇ ਕੌਣ ਵੇ ਮੇਰਾ
ਮੈਂ ਤਾਂ ਚੱਲੀਆਂ ਨੌਕਰੀ ਇਥੇ ਵੀਰਨ ਮੇਰਾ
ਗੋਰੀਏ ਇਥੇ ਵੀਰਨ ਮੇਰਾ
ਵੀਰਨ ਤੇਰਾ ਸਰੀਕਜ ਮੇਰਾ ਨੌਕਰਾ ਦੱਸ ਲਗਦਾ ਕੀ ਮੇਰਾ
ਨੌਕਰਾ ਦਸ ਲਗਦਾ ਕੀ ਮੇਰਾ
ਇਥੇ ਤਾਂ ਲਾਦੂੰ ਜਿੰਦਰਾ ਪੇਕੇ ਲਾਲੂੰਗੀ ਡੇਰਾ
ਨੌਕਰਾ ਪੇਕੇ ਲਾਲੂੰਗੀ ਡੇਰਾ
ਪੇਕੇ ਤਾਂ ਵਸਣ ਕੁਆਰੀਆਂ ਉਥੇ ਕੀ ਕੰਮ ਤੇਰਾ
ਗੋਰੀਏ ਉਥੇ ਕੀ ਕੰਮ ਤੇਰਾ
ਭਾਈਆਂ ਦੇ ਧੋਵਾਂ ਕੱਪੜੇ ਉਥੇ ਕੰਮ ਵੇ ਵਥੇਰਾ
ਨੌਕਰਾ ਉਥੇ ਕੰਮ ਵੇ ਵਥੇਰਾ
ਭਾਈਆਂ ਦੇ ਧੋਵੇਂਗੀ ਕੱਪੜੇ ਬਾਲਕ ਰੁਲਜੂ ਗਾ ਮੇਰਾ
ਗੋਰੀਏ ਬਾਲਕ ਰੁਲਜੂ ਗਾ ਮੇਰਾ
ਮਾਮਿਆਂ ਦੇ ਖੇਡੂ ਗੋਦੀਆਂ ਉਥੇ ਬਾਲਕ ਤੇਰਾ
ਮਾਮਿਆਂ ਦੇ ਰੁਲਜੂ ਚੌਂਤਰੇ ੳਥੇ ਬਾਲਕ ਮੇਰਾ
ਗੋਰੀਏ ਉਥੇ ਬਾਲਕ ਮੇਰਾ
ਗੋਦੀ ਤਾਂ ਚੱਕਲੂੰ ਭਤੀਜੜਾ ਉਂਗਲੀ ਲਾ ਲੂੰਗੀ ਤੇਰਾ
ਨੌਕਰਾ ਉਂਗਲੀ ਲਾਲੂੰਗੀ ਤੇਰਾ
ਭਾਈਆਂ ਦੀ ਰੁਲਜੇਂਗੀ ਚਾਕਰੀ ਚੇਤਾ ਭੁੱਲ ਜੂਗਾ ਮੇਰਾ
ਗੋਰੀਏ ਚੇਤਾ ਭੁੱਲ ਜੂਗਾ ਮੇਰਾ
ਬੈਠੂੰਗੀ ਵਿੱਚ ਸਹੇਲੀਆਂ ਚੇਤਾ ਆਜੂਗਾ ਤੇਰਾ
ਨੌਕਰਾ ਚੇਤਾ ਆਜੂਗਾ ਤੇਰਾ
ਗਮ ਨਾ ਤੂੰ ਕਰ ਮੇਰਾ ਗੋਰੀਏ ਛੇਤੀ ਮਾਰੂੰਗਾ ਗੇੜਾ
ਗੋਰੀਏ ਛੇਤੀ ਮਾਰੂੰਗਾ ਗੇੜਾ
Very nice 😊😊😊😊😊
@@sukhjitdhillon7634 thnxx
Very nice ji lok geet❤️🙏🏼
Thnku
Very nice 👍 veerpal g you have good knowledge and voice as you are beautiful
Good
Punjabi virsa zindabad
Bahut sakun milda h Dil nu geet sun k.. sab kuj yaad aa janda h.. o purane din
Bhut nice dee
Appreciate for keeping alive Punjabi virsa very sweet voice
👌👌👌💞💞💞💕
Very nice sis
Boht hi vadhia g kya e bata 🌻🌻🌻🌻🌻🌻🌻🌻🌻🌻🌻
Vry nc....boht gaye ji ih lok geet....bt hun nal gaoun vala hi nhi koi.....sb dooor dooor ho gye....really I missing lok geet😣😣😣😣....thouadi awaz sun k sb yaad aa janda....thnx ji🙏🙏🙏🙏
Vry vry nyc boht khusi hoi g twada geet sun ke
🌹🌹🌹🌹💯💯
Very nyc voice and lok geet
Very nice g
Bahut bahut bahut he awaj and geet sistar
Nice old song but too slow
Nice
Very nice song and voice 😗
very very nice
Very nice
Veeeeery nice geet 😘😘😘😘😘😘
Bout vidyaa geet lmi hak wala pawan t veerpal g kya bata
Very nice song
Bahut vadiya aavaj h
ਆਪਣਾ ਫੋਨ ਨੰਬਰ ਭੇਜੋ ਜੀ ਬੁਕਿੰਗ ਕਰਨੀ ਹੈ ਜੀ ਪਲੀਜ
😻😻😻😻😻😻😻😻🌸🌼🌸🌼🙏🙏🍫 ਦੋਨੋਂ ਕਿਤਾਬਾਂ ਮੰਗਵਾਉਣੀਆਂ ਨੇ ਜੀ ਤੇ ਸਿੱਧੇ ਪ੍ਰਸਾਰਣ 'ਚ ਫ਼ੋਨ ਨੰਬਰ ਸਾਫ਼ ਨਹੀਂ ਸੁਣਾਈ ਦਿੱਤਾ 😊🙏
🌼🌸🌼ਘੜੋਲੀ🌼🌸🌼
ਵਾਹ ਵਾਹ ਜੀ ਵਾਹ ਵਾਹ ਘੜੋਲੀ ਭਰ ਆਈ ਆਂ
ਵਾਹ ਵਾਹ ਜੀ ਵਾਹ ਵਾਹ ਘੜੋਲੀ ਭਰ ਆਈ ਆਂ
ਘੜੋਲੀ ਮੇਰੀ ਭਾਰੀ ਮੈਂ ਜਾਵਾਂ ਵਾਰੀ - ਵਾਰੀ
ਸੱਸ ਮਾਰੇ ਤਾਅਨੇ ਮੈਂ ਲੜ ਆਈ ਆਂ
ਵਾਹ ਵਾਹ ਜੀ ਵਾਹ ਵਾਹ ਘੜੋਲੀ ਭਰ ਆਈ ਆਂ🌼🌸
ਵਾਹ ਵਾਹ ਜੀ ਵਾਹ ਵਾਹ ਘੜੋਲੀ ਭਰ ਆਈ ਆਂ
ਘੜੋਲੀ ਮੇਰੀ ਨਿਆਰੀ ਮੈਂ ਕੀਤੀ ਚਿੱਤਰਕਾਰੀ
ਨਨਾਣ ਮਾਰੇ ਤਾਅਨੇ ਮੈਂ ਲੜ ਆਈ ਆਂ
ਵਾਹ ਵਾਹ ਜੀ ਵਾਹ ਵਾਹ ਘੜੋਲੀ ਭਰ ਆਈ ਆਂ🌼🌸
ਨਿੰਮੀ - ਨਿੰਮੀ ਤਾਰਿਆਂ ਦੀ ਲੋਅ ਥੱਲੇ ਮਾਹੀ ਸੁੱਤਾ ਪਿਆ
ਨਿੰਮੀ - ਨਿੰਮੀ ਤਾਰਿਆਂ ਦੀ ਲੋਅ ਥੱਲੇ ਮਾਹੀ ਸੁੱਤਾ ਪਿਆ
ਚੁਬਾਰੇ ਦੀਆਂ ਕੁੰਡੀਆਂ ਕਿਸ ਲਾਈਆਂ ਮੈਂ ਮੁੜ ਆਈ ਆਂ
ਚੁਬਾਰੇ ਦੀਆਂ ਕੁੰਡੀਆਂ ਕਿਸ ਲਾਈਆਂ ਮੈਂ ਮੁੜ ਆਈ ਆਂ
ਜਿੰਨ੍ਹਾਂ ਦੇ ਨਾਲ਼ ਚੋਬ੍ਹਰ ਓਨ੍ਹਾਂ ਦਾ ਪਿਆਰ ਸ਼ੋਬਰ
ਜਿੰਨ੍ਹਾਂ ਦੇ ਦਿਲ ਸ਼ੀਸ਼ੇ ਮੈਂ ਤੋੜ - ਤਾੜ ਕਰ ਆਈ ਆਂ
ਵਾਹ ਵਾਹ ਜੀ ਵਾਹ ਵਾਹ ਘੜੋਲੀ ਭਰ ਆਈ ਆਂ
ਵਾਹ ਵਾਹ ਜੀ ਵਾਹ ਵਾਹ ਘੜੋਲੀ ਭਰ ਆਈ ਆਂ🌼🌸🌼🌸🌼🌸🌼🌸🌼🌸
ਆਪਣਾ ਫੋਨ ਨੰਬਰ ਭੇਜੋ ਜੀ ਬੁਕਿੰਗ ਕਰਨੀ ਹੈ ਜੀ ਪਲੀਜ
Nice g
ਗੁਁਡ
From where we can purcase your book
ਕਾਹੇ ਨੂੰ ਪਾਈਆਂ ਬੈਠਕਾਂ ਕਾਹੇ ਰੱਖਿਆ ਸੀ ਵਿਹੜਾ ਨੌਕਰਾ ਕਾਹੇ ਰੱਖਿਆ ਸੀ ਵਿਹੜਾ
ਵਸਣੇ ਨੂੰ ਪਾਈਆਂ ਬੈਠਕਾਂ ਤੇਰੇ ਕੱਤਣੇ ਨੂੰ ਵਿਹੜਾ ਗੋਰੀਏ ਤੇਰੇ ਕੱਤਣੇ ਨੂੰ ਵਿਹੜਾ