Bai g kise gali de landar kute nu vote paa deo cahe par es bande nu koi vote na paona . Eh ta koi mix breed banda kise punjab de bande nu kuch nhi dita es ne
He is the only person in Punjab who enjoy longest tenure as Finance Minister, Punjab. He is responsible for bad economics positions in Punjab. He always make excuses with Gajib shares but never takes responsibility about his failure.
Since Aap has come in power in Punjab people are expecting all promises to be fullfilled in first couple of weeks. We have to be patience for atleast couple of years for Aap to rectify the corrupt system from last 70 years. So please be patient everyone soon we will see new Punjab we have always dreamt of.
Mulazam Pentioners Verg nu, ik Pention Deni v Bhari he.Aap Bahute MLA/MP/ RajSabha Member 1/2/3/4/5/6/7/8/9 Pentiones Le Rahe ne.MLA MP nu, Sirf ik hi Pention Mille.jini War Marzi Jitte.ik ton Wadh Pention Na Mille.Ok.
@Simran Sandhu does aap was in power.how can we say they (aap ) are corrupt.give them one chance if they are same then don't vote a single vote for aap in next election
पंजाब के किस विभाग से कितना रैवनयू पंजाब के खजाने में आया पूछो इस महारथी खजाना मंत्री से। सभी विभाग माफिया बन चुके हैं यह खाली खजाना मंत्री भी उसी का हिस्सा है।
6th Pay Commission te Lagu kitta Nahi. Sare Mulazam Pentioners Verg dian Mangan Poorian Nahi Hoyian. 6th Pay Commission poora Lagu Nahi Hoiya. Mulazam Verg Ronde Hi Rahe. Hun ki Howega. Dasso.
Kache teacher bare bi puchya karo sir ehna leader to ki uhna da ki kasur si jo es sarkar ne kuj nahi dita kache teacher nu Kuj ta soch laide kache teacher bare bi ohna de name te congress bani si te ohna bare koi gal bi nahi karda
Prediction for next year. Massive retrenchments in government services being forecasted. Treasury debt will skyrocket to 1 million lakh crores. No hope for the next 100 years.
Manpreet Badal is one of the most mature and discipline leader if cong party.Better for the cong to give Badal a top most post in the party.I am not member of any party Being nationalist cing survival as national Party on the current political scene is most crucial for the democratic functioning of our polity looking to current agenda of fascist/ divisive/communal agenda of BJP/RSS jai.All nationalists/secularists forces must unite and avoid to divide the secular votes in all future election in largest interest of unity integrity and democratic functioning of our polity. Jai Bharat.
Mr karamjit, I don’t understand how do u appreciate a failed finance minister who was quiet spectator when Punjab was ruined by akalis and congress. I feel he is unfit to be finance minister.
ਸਾਰੇ ਲੀਡਰਾਂ ਦਿਆਂ ਪੈਨਸ਼ਨਾਂ ਮੁਕੰਮਲ ਤੌਰ ਤੇ ਬੰਦ ਕਰਨ ਦੀ ਵੀ ਆਵਾਜ਼ ਉਠਾਉ ਤਾਂ ਜ਼ੋ ਪੰਜਾਬ ਦਾ ਖਜ਼ਾਨਾ ਭਰਿਆਂ ਰਹੇ
You are correct. Treasury is totally bankrupt. No hope for Punjab for the next 100 years.
ੲਿਕ ਪੈਨਸ਼ਨ ਦੇਣੀ ਚਾਹੀਦੀ M. L. A. ਨੂੰ ਚਾਰ ਚਾਰ ਲੈਣ ਡਹੇ ਹਨ
@@jagrajsinghkaile5853 ਜਦੋਂ ਮੁਲਾਜ਼ਮ ਪੜ ਲਿਖ ਕੇ ਸਾਰੀ ਜਿੰਦਗੀ ਸੇਵਾ ਦਿੰਦਾ ਓਹਨਾ ਨੂੰ ਬੁਢਾਪੇ ਚ ਪੈਨਸ਼ਨ ਨਹੀਂ ਫੇਰ ਇਹਨਾਂ ਨੂੰ ਕਿਉਂ ਇੱਕ ਵੀ ਨਹੀਂ ਹੋਣੀ ਚਾਹੀਦੀ ਉੱਤੋਂ ਪੇਂਡੂ ਭੱਤਾ ਬੰਦ ਕੀਤਾ 200 ਰੁਪਏ ਨਜਾਇਜ ਕਟੌਤੀ ਕੀਤੀ
ਵੀਰ ਜੀ ਪੈਨਸ਼ਨ ਵੀ ਉਸ ਹਲਕੇ ਦੇ ਵੋਟਰਾਂ ਦੀ ਸਲਾਹ ਨਾਲ ਦੇਣੀ ਚਾਹੀਦੀ ਹੈ ਵੀ ਜੇ ਉਸ ਨੇ ਕੋਈ ਵੋਟਾਂ ਦਾ ਮੁੱਲ ਪਾਇਆ ਸੀ ਕਿ ਗੁੰਡਾਗਰਦੀ ਕੀਤੀ ਸੀ ਕਿ ਨਸ਼ੇ ਵੇਚੇ ਸੀ ਕਿ ਵੋਟਾਂ ਤੋਂ ਬਾਅਦ ਗੁੰਮ ਹੋ ਗਿਆ ਕਿ ਆਪਸ ਵਿੱਚ ਲੋਕਾਂ ਨੂੰ ਲੜਾਇਆ ਤੇ ਆਪਸ ਵਿੱਚ ਦੁਸ਼ਮਣੀਆਂ ਪਵਾਈਆਂ ਸੀ ਇਹ ਸਾਰਾ ਕੁਝ ਵੇਖ ਕੇ ਜੇ ਪੈਨਸ਼ਨ ਬਣਦੀ ਹੈ ਪੈਨਸ਼ਨ ਦੇਓ ਜੇ ਸਜ਼ਾ ਬਣਦੀ ਹੈ ਸਜ਼ਾ ਦੇਓ
ਵੀਰ ਜੀ ਹੋਗੀ ਬੰਦ ।
ਮਨਪ੍ਰੀਤ ਸਾਬ,ਉੱਚ ਸਿੱਖਿਆ ਲਈ ਵਾਜਿਬ ਖਰਚਾ ਨਹੀਂ ਕੀਤਾ,ਵੋਟਾਂ ਲਈ ਫਾਲਤੂ ਖਰਚੇ ਲਈ ਥੋਡੇ ਕੋਲ ਪੈਸੇ ਹੈਗੇ, ਲਾਹਨਤ ਹੈ ਥੋਡੇ ਤੇ
Bai g kise gali de landar kute nu vote paa deo cahe par es bande nu koi vote na paona . Eh ta koi mix breed banda kise punjab de bande nu kuch nhi dita es ne
Esdi language dekho saala pure Punjabi tak nhi bolda
Es vaar bs aam aadmi party
Bathinde walyo is baar Punjab de lokkan dian gallan ni khanyian
Useless
ਤੁਹਾਡੀਆਂ ਤਨਖਾਹਾਂ। ਵਾਸਤੇ ਖਜ਼ਾਨਾ ਭਰਿਆ ਹੋਇਆ ਹੈ ਲੋਕਾਂ ਵਾਸਤੇ ਖਾਲੀ ਹੈ
ਪੀਪਾ ਮੰਤਰੀ ਮੁਰਦਾਬਾਦ
ਸਾਡੀ ਬਦਕਿਸਮਤੀ ਹੈ ਕਿ ਅਸੀਂ ਖਾਲੀ ਖਜਾਨੇ ਦਾ ਵੀ ਮੰਤਰੀ ਰਖਿਆ ਹੋਇਆ ਹੈ
👍
Eh batija kihda
Pagal
🤣🤣🤣
Manpreet badal jas vee palti vich java gaa os batha bath jav gaa.
ਮਨਪ੍ਰੀਤ ਬਾਦਲ ਜੀ ਤੁਹਾਡੀ ਇੰਨੀ ਤਨਖਾਹ ਅਤੇ ਬਾਦ ਵਿੱਚ ਪੈਨਸ਼ਨ ਵੀ ਮਿਲੂ ਅਤੇ ਸਾਡੀ ਮੁਲਾਜ਼ਮਾਂ ਦੀ ਤੁਸੀਂ ਸਾਡੀ ਪੈਨਸ਼ਨ ਹੀ ਬੰਦ ਕਰ ਦਿੱਤੀ ਐ । ਹਾਲਾਂਕਿ ਤੁਸੀਂ ਇਕ ਪ੍ਰਾਈਵੇਟ ਲੋਕ ਹੋ ਫਿਰ ਵੀ ਤੁਸੀਂ 5 ਪੈਨਸ਼ਨਾਂ ਲੈਂਦੇ ਹੋ ਕੀ ਉਸ ਨਾਲ ਖਜਾਨੇ ਤੇ ਭਾਰ ਨ੍ਹੀ ਪੈਂਦਾ ਹੋਣਾ , ਥੋਡਾ ਤਾਇਆ ਬਾਦਲ 11 ਪੈਨਸ਼ਨਾਂ ਲੈ ਰਿਹੈ ਦੱਸੋ ਉਹਦੀ ਕੀ ਕੁਰਬਾਨੀ
Pau, agley saal naukria vee hut jania. No money.
ਜਦ ਤਕ ਜਿੱਤਦਾ ਰਾਹਦਾ ਹੈ ਤਾ ਹੀ ਪੈਨਸ਼ਨ ਲੱਗਦੀ ਹੈ ਇਸ ਕਾਰਨ ਪ੍ਰਕਾਸ ਸਿੰਘ ਬਾਦਲ ਨੂੰ ਪੈਨਸ਼ਨ ਨਹੀ ਲਗੀ
ਬਠਿੰਡੇ ਆਲਿਓ, ਬਾਈ ਬਣਕੇ ਯਾਰ, ਜੀਹਦੀ ਮਰਜੀ ਸਰਕਾਰ ਬਣਜੇ, ਆਹ ਬੰਦੇ ਦੀ ਜ਼ਮਾਨਤ ਜ਼ਬਤ ਕਰਾ ਦਿਓ
Cabinet ch fer v ehnu bitha dena
Bai karvati
Maanzta hun taan kookean de dol vangoo hun shayad ee jitu eh lana
Eh gall te gor kri gyi a😂
ਹੋਗੀ ਜੀ ਕੋਈ ਹੋਰ ਸੇਵਾ 😂😂😂
ਇਸਦਾ ਪੱਕਾ ਨਾਂਅ " ਖ਼ਜ਼ਾਨਾ ਖ਼ਾਲੀ ਮੰਤਰੀ" ਹੈ।
ਕਾਂਗਰਸ ਨੂੰ ਇਸ ਤੋਂ ਬਚਣਾ ਚਾਹੀਦਾ ਹੈ।
Congress kehri boht channgi aa..koi ehna ne km te kita nai
ਪਤਰਕਾਰ ਸਵਾਲ ਵਧੀਆ ਨਹੀਂ ਪੁੱਛ ਰਿਹਾ 5 ਸਾਲ ਕੀ ਕੰਮ ਕੀਤਾ ਈਦਾ ਪੁੱਛੋ ਇੱਕ ਵੀ ਵਾਧਾ ਪੂਰਾ ਨਹੀਂ ਕੀਤਾ ਕਾਰਗਰ ਨੇ 👎👎👎
ਆਪਣੇ ਖ਼ਰਚੇ ਵਾਸਤੇ ਏਹ ਨਾ ਕੋਲ ਖਜ਼ਾਨੇ ਭਰੇ ਹੁੰਦੇ ਹਨ ਪਰ ਲੋਕਾਂ ਵਾਸਤੇ ਖ਼ਜ਼ਾਨੇ ਖ਼ਾਲੀ ਹਨ
मंत्रीया की पेंशन और तनखाह के लिए खजाना खाली नहीं
Khjana khali mantre
ਖ਼ਜ਼ਾਨਾ ਭਰਨ ਵਾਲੇ ਪਰਮਾਤਮਾ ਨੇ ਭੇਜ ਦਿੱਤੇ 🙏🏻🙏🏻
1966 ਤੋਂ ਬਹੁਤ ਵੇਖ ਲਈ ਪੰਜਾਬੀਓ,,ਅਕਾਲੀ ਕਾਂਗਰਸ ਦੀ ਖੇਡ,, ਪੰਜਾਬ ਗਰਕਣ ਦੇ ਕਿਨਾਰੇ ਆ ਗਿਆ ਹੈ,,, ਹੁਣ ਇਕ ਮੌਕਾ ਭਗਵੰਤ ਮਾਨ ਨੂੰ,
ਸੜਕਾਂ ਪਟਾ ਕੇ ਟਾਇਲਾ ਲਾਉਣ ਵਾਸਤੇ ਤੇ ਵੋਟਾਂ ਨੇੜੇ ਆ ਕੇ ਪੈਸੇ ਵੰਡਣ ਵਾਸਤੇ ਖਜਾਨਾ ਭਰ ਗਿਆ
no need of this finance minister...anti higher education.
4 ਕਰੋੜ ਦੀਆ ਗੱਡੀਆ ਕਿਥੋਂ ਲਈਆਂ ਸੀ ਝੂਠ ਮੰਤਰੀ। ਹੈਲੀਕਾਪਟਰ ਕਿਥੋਂ ਚੱਲਿਆ ਚੰਨੀ ਦਾ
ਮੰਤਰੀ ਐਮ ਐਲ ਏ ਕਿਵੇਂ ਅਮੀਰ ਹੋਏ
ਤੁਸੀਂ ਸਾਰਾ ਪੰਜਾਬ ਵੇਚ ਦਿੱਤਾ ਕਾਮਰੇਡਾਂ
Aam admi party zindabaad in Punjab 2022
Hahaha😂😂😂 khajana khali Mantri
AAM Aadmi party zindabad vote pao
ਮਾਮਾ ਹੀਰ ਦਿਆਂ ਪੰਜਾਬ ਹੋਮ ਗਾਰਡ ਦੇ ਮੁਲਾਜਮਾਂ ਦਾ ਹਰ ਮਹੀਨੇ 200ਰੁਪਏ ਕਟਦਾ ਰਿਹਾ ਪਰ ਨਾ ਹੀ ਕੋਈ ਡੀ ਏ ਅਤੇ ਨਾ ਹੀ ਕੋਈ ਪੈ ਕਮਿਸ਼ਨ ਦਿੱਤੀ ਹੈ
Good o veeryaa
This time please Vote for AAP only Give Full Majority in Punjab to AAP Thanks
Only AAP 👍
Vote for AAP only
ਐੱਮ ਐੱਲ ਐ ਨੂੰ ਨਵੀਆਂ ਇਨੋਵਾ ਦਿੱਤੀਆਂ ਉਹ ਨਜਾਇਜ਼ ਖ਼ਰਚਾ ਸੀ
Bad FM 😂😂😂😂😂🤣🤣🤣🤣🤣
Manpreet badal ne Punjab ki Janta Ko Bahut zyada Dokha diya hai.
Ab ki baar Manpreet Badal kabhi bhi Jeet nahi sakta hai.
Only mann ji cm100%
MLA/ MP ਦੀ Selri,Pention ਭੱਤਿਆਂ ਲਈ ਖ਼ਜ਼ਾਨਾ ਫੁੱਲ ਹੈ।Mulazam,Pention Verg ਲਈ ਖ਼ਜ਼ਾਨਾ ਖਾਲੀ ਹੈ।01/01/16 ਤੋਂ 30/06/21 ਤੱਕ ਦਾ ਡੀ ਏ,ਬਕਾਇਆ,ਕਿਸ਼ਤਾਂ ਵਿੱਚ ਦੇਣ ਵਾਲੇ ਅਲਾਨ ਕਿਥੇ ਗਏ। Pay Commission 2016 ਵਿੱਚ ਲਾਗੂ ਕਰਨਾ ਸੀ।ਪੰਜ ਸਾਲ ਸੁੱਤੇ ਈ ਰਹੇ।ਹੁਣ ਕੀ ਬਣੂੰ।
No vote to this person he betrayed employee and pensioners.
Aam Adami Party Zindabaad 🖐
Kejriwal Sir Zindabaad 🖐
Manish Sir Zindabaad 🖐
Maan Saab Zindabaad 🖐
Raghav Chadha sir Zindabaad🖐
Shram kar kanjra tu maljama nu ke ditta tehtra
Tera bera beth jai
Tere kol kus nai hega Punjab vaste
1947 tau lai k hun tak sab tau bad Finance minister of Punjab...
He always speak khajana khali hai
He is the only person in Punjab who enjoy longest tenure as Finance Minister, Punjab. He is responsible for bad economics positions in Punjab. He always make excuses with Gajib shares but never takes responsibility about his failure.
Questionsabout my
You are absolutely right Mr. Sukhija.
@@Aulakh_505 p
isda praaa badal ki kehnda c ke eh jider janda tabahi laya dinda ...bada blashna banda hai.. 😂😂😂😂😂😂😂😂😂😂😂😂
Every body know how j j johal doing this in bathinda
Worst man for government employees specially for new recruits, dont want to see him in power again
Very good man
Since Aap has come in power in Punjab people are expecting all promises to be fullfilled in first couple of weeks. We have to be patience for atleast couple of years for Aap to rectify the corrupt system from last 70 years. So please be patient everyone soon we will see new Punjab we have always dreamt of.
Bilkul sahi g, 🙏🙏🙏
🤣
Jina mrji jor lalo curroption ni hundi khatam
Corruption ta khatam hoyoo.. jekar samajik taur te es nu lok apnonge..lokan nu wdiya kadran keemtan apnonian painian.. kalli sarkar kuch nhi kr skdi..
@@inderveerbilling bilkul sehmat haa thode naal
ਬਾਈ ਜੀ ਮੈਨੀਫੈਸਟੋ ਜੋ ਵੀ ਹੋਵੇ 2 ਸਾਲ ਵਿੱਚ ਪੂਰਾ ਕਰੇ ਨਈ ਤਾ ਖਤਮ ਹੋ ਵੇ ਸਰਕਾਰ
Education da expenditure tuhadi eyes vich jaroori nahi lagdi......No pay commission for College and University teachers
ਮਨਪ੍ਰੀਤ ਸਿੰਘ ਬਾਦਲ ਨੇ ਪੰਜਾਬ ਦਾ ਕਰਜਾਂ ਘਟਾਇਆ ਸੀ
ਸਬ ਤੋਂ ਨਿਕੰਮਾ ਮੰਤਰੀ
CM maan👍👍👍👍👍👍
Bus karo bai hun .. tusi hun rest karo .. new party nu and youth nu Punjab Di sewa karn dao
ਖ਼ਜ਼ਾਨਾ ਖਾਲੀ ਕੀਤਾਂ ਵੀ ਕਿਸ ਨੇ ਹੈ ਬਾਦਲ ਸਹਿਬ ਜੀ
Badal saab tuhadiya mla diya 6-6 penshna lyi PESA hega khajane vich..te mulajma lyi heni.. 🙏🙏
ਪੀਪਾ ਮੰਤਰੀ ਕੋਈ ਨੀ 10 ਮਾਰਚ ਦਾ ਇੰਤਜਾਰ ਕਰ ਪੀਪਾ ਖਜਾਨੇ ਤਰਾ ਖਾਲੀ ਮਿਲਣਾ ਤੈਨੂੰ
Hun AAP ki sarkaar.
ਤੁਸੀ ਵੋਟਰ ਨੂ ਸਮਝ ਗੇ ਹੋ ਇਵਵੇ ਹੀ chalan devo
Next cm maan Saab
Aap, Aam Aadmi Parti ਇਹ ਪ੍ਰਣ/ ਐਲਾਨ ਕਰੇ ਕੇ ਅਸੀਂ ਇੱਕ ਹੀ ਪੈਨਸ਼ਨ ਲਵਾਂਗੇ ।ਭਾਵੇਂ 1/2/3/4 ਵਾਰ MLA/MP ਬਣੀਏ।2004 ਤੋਂ Mulazam Verg di Pention ਬੰਦ ਹੈ । ਸਾਰੇ MLA /MP ਵੀ ਇੱਕ ਹੀ ਪੈਨਸ਼ਨ ਲੈਣ ।ਕਾਨੂੰਨ ਬਣੇ ।ਸਾਰੇ ਮੁਲਾਜ਼ਮ, ਪੈਨਸ਼ਨ ਵਰਗ ਵੋਟ ਕਰੋ ।ਧੰਨਵਾਦ ।
Pichhle 5saal ch tusi kita v kuchh nhi...paisa kharach kitho hona c
ਜਿਹੜੇ ਮੈਨੀਫੈਸਟੋ ਵਿੱਚ ਵਾਧੇ ਕੀਤੇ ਸੀ ? ਆਪਣੇ ਭੱਤੇ ਤੇ ਪੈਨਸ਼ਣਾ ਕਿਉਂ ਨਹੀ ਬੰਦ ਕੀਤੇ ?
बैरी गुड नाईस 👍🙏🙏
Mulazam Pentioners Verg nu, ik Pention Deni v Bhari he.Aap Bahute MLA/MP/ RajSabha Member 1/2/3/4/5/6/7/8/9 Pentiones Le Rahe ne.MLA MP nu, Sirf ik hi Pention Mille.jini War Marzi Jitte.ik ton Wadh Pention Na Mille.Ok.
Next C.M Punjab channi ji. Please vote for Punjab him. Thanks
Manpreet ji plz rab to dro ene gup na maro plz 🙏
ਜੇਕਰ ਲੋਕਾ ਨੂੰ ਸਹੂਲਤ ਦੇਣ ਲਈ ਖਾਲੀ ਮੰਤਰੀ ਆ ਦੇ ਖਰਚੇ ਲਈ ਖਜਾਨਾ ਫੁੱਲ ਹੈ
Give 100 seats to AAP, FOR CORRUPTION FREE ADMINISTRATION, PEACE & PROSPERITY & DEVELOPMENT
Aap is also same but people of Punjab have no choice because all corrupt.
Yes
Yes AAP chaidi ek chance katto kat
@Simran Sandhu does aap was in power.how can we say they (aap ) are corrupt.give them one chance if they are same then don't vote a single vote for aap in next election
@@fragrancelover3523 l. To
AWWWSeszwasswwwwwaaqa
ਗਰੀਬ ਕੱਚੇ ਅਧਿਆਪਕਾਂ ਲੲੀ ਪੈਸੇ ਕਿਥੇ ਗਏ
ਖਜਾਨਾ ਨਹੀਂ ਪੀਪਾ......
ਸਿਆਸੀ ਨੇਤਾਵਾਂ ਵਿੱਚ ਇਮਾਨਦਾਰੀ ਨਾਲ ਲੋਕ ਮੁੱਦਿਆਂ ਤੇ ਕੰਮ ਕਰਨ ਦਾ ਜਨੂੰਨ ਹੋਣਾ ਚਾਹੀਦਾ ਹੈ !
ਲੋਕ ਇਹੋ ਜਿਹੇ ਕਿਰਦਾਰ ਵਾਲੇ ਉਮੀਦਵਾਰਾਂ ਨੂੰ ਵੋਟ ਪਾਉਣ ਤਾਂ ਭ੍ਰਿਸ਼ਟ ਤੰਤਰ ਖਤਮ ਹੋ ਸਕਦਾ ਹੈ !
Vips security, pension and other benefits total Expenditure kina hai.years wise.
ਆਪ ਜੀ ਨੇ ਪੇਕਮਿਸਨ ਦੀਆਂ ਦੋ ਰਿਪੋਰਟਾਂ ਮਿੱਟੀ ਕਰ ਦਿੱਤੀਆਂ ਐਤਕੀਂ ਤੁਹਾਡੀ ਜਿੱਤ ਮੁਸ਼ਕਿਲ ਹੈ
ਲੀਡਰਾਂ ਕੋਲ 10 ਕਰੌੜ ਦੇ ਨੋਟ ਕਿਥੋਂ ਆਉਂਦੇ ਨੇ, ਇਹ ਗਰੀਬਾਂ ਦੇ ਹੱਕ ਖਾਂਦੇ ਨੇ, ਸੱਪ ਬਣਨ ਗੇ ਲੀਡਰ ।
ਲਖ ਲਾਹਨਤ ਤੇਰੇ ਤੇ
ਮੰਤਰੀ ਜੀ ਤੁਸੀਂ ਆਪ ਦੀਆਂ ਮਹਿੰਗਾਈ ਕਾਰਾ ਖਰੀਦੀਆਂ ਲੋਕਾਂ ਲਈ ਖਜ਼ਾਨਾ ਖਾਲੀ ਐ
ਬੜਾ ਧਿਆਨ ਪੂਰਵਕ ਬਿਆਨ ਬਦਲਿਆ ਹੈ ਪੀਪਾ ਮੰਤਰੀ ਨੇ
Is var aam Aadmi party
La ck of confidence
ਇਸ ਵਾਰ ਕਾਂਗਰਸੀ ਬਦਮਾਸ਼ਾਂ ਨੂੰ ਵੋਟ ਨਾ ਪਓ
ਭਗਵੰਤ ਮਾਨ ਨੇ ਇਹਨਾਂ ਸਾਰਿਆਂ ਨੂੰ ਵਖ਼ਤ ਪਾ ਦਿੱਤਾ ਹੈ
ਇਸ ਬੰਦੇ ਨੂੰ ਕੋਈ ਸਿਰੀ ਨਾ ਰੱਖੇ, ਕਾਂਗਰਸ ਪਾਰਟੀ ਨੇ ਇਸ ਨੂੰ ਵਿਤ ਮੰਤਰੀ ਬਣਾ ਦਿੱਤਾ
,😂😂😂
@@iqbalsingh4417 🤣🤣🤣🤣🤣🤣🤣
Cangras Akali ko khatam kar ka sada ga.
ਕੋਈ ਬੈਵਕੂਫ ਹੀ ਵੋਟ ਪਾਉ ਏਸ ਟੇਂਪੂ ਨੂੰ।
पंजाब के किस विभाग से कितना रैवनयू पंजाब के खजाने में आया पूछो इस महारथी खजाना मंत्री से।
सभी विभाग माफिया बन चुके हैं यह
खाली खजाना मंत्री भी उसी का हिस्सा है।
ਇਸ ਬੰਦੇ ਨੇ ਪੰਜਾਬ ਦਾ ਬਹੁਤ ਜ਼ਿਆਦਾ ਨੁਕਸ਼ਾਨ ਕੀਤਾ
ਮੈਂ ਤਾਂ ਇਦੇ ਮੂੰਹੋ ਕਦੇ ਸੁਣਿਆ ਨਹੀਂ ਖਜਾਨਾਂ ਭਰਿਆ ਆਂ ਪੰਜਾਬ ਨਾਲ ਲਗਦਿਆਂ ਸਟੇਟਾਂ ਚ ਡੀਜਲ ਪੈਟਰੋਲ , ਬਿਜਲੀ , ਸ਼ਰਾਬ ਹੋਰ ਪਤਾ ਨਹੀ
ਕੀ ਕੀ ਸਸਤਾ ਆਂ ਇਹੀ ਚੀਜਾਂ ਪੰਜਾਬ ਸਭ ਤੋਂ ਮਹਿੰਗਈਆਂ ਫਿਰ ਖਜਾਨਾਂ ਖਾਲੀ ਖਾਲੀ ਕਹੀ ਜਾਂਦੇ ਆਂ
ਆਪਣਿਆਂ ਤਨਖਾਹਾਂ ਪੈਨਸ਼ਨਾਂ ਬਾਰੇ ਖਜਾਨਾਂ ਖਾਲੀ ਨਹੀਂ
ਲੁੱਟ ਲੁੱਟ ਕੇ ਪੰਜਾਬ ਖਾਂ ਲਿਆਂ
ਲੋਟੂ ਸਰਕਾਰਾਂ ਨੇ ਬੇੜਾ ਬਿਠਾ ਦਿਤਾ ਪੰਜਾਬ ਦਾ. ਹੁਣ ਇਹਨਾਂ ਦੀਆਂ ਗੱਲਾਂ ਨਾ ਸੁਣੋ...
6th Pay Commission te Lagu kitta Nahi. Sare Mulazam Pentioners Verg dian Mangan Poorian Nahi Hoyian. 6th Pay Commission poora Lagu Nahi Hoiya. Mulazam Verg Ronde Hi Rahe. Hun ki Howega. Dasso.
ਸਾਡਾ ਸ਼ੇਰ ਭਗਵੰਤ ਮਾਨ
ਪਿਪਾ ਮਾਤਰੀ ਹੈ ਮਨਪ੍ਰੀਤ ਬਾਦਲ ਖਜ਼ਾਨ ਖਾਲੀ ਮੰਤਰੀ ਹੈ ਬਹੁਤ ਵੱਡਾ ਗੱਪੀ ਹੈ ਫੇਲ੍ਹ ਮੰਤਰੀ ਹੈ
ਸਰਕਾਰੀ ਫਰਨੀਚਰ ਬਾਰੇ ਵੀ ਗਲ ਕਰੋ ਜੀ
ਮੁਲਾਜ਼ਮਾਂ ਦਾ ਬਕਾਇਆ ਦੇਣ ਨੂੰ ਤੁਸੀਂ ਫਾਲਤੂ ਖ਼ਰਚਾ ਦੱਸਦੇ ਹੋ. ਕੇਜਰੀਵਾਲ ਬਹੁਤ ਇਮਾਨਦਾਰ ਆਦਮੀ ਹੈ. ਸਾਰੇ ਮੁਲਾਜਮ ਕੇਜਰੀਵਾਲ ਨੂੰ ਵੋਟ ਦੇਣਗੇ. ਤੁਸੀਂ ਘਰ ਨੂੰ ਜਾਵੋ
NRI s ਦੇ ਫੰਡ ਕੇਜਰੀਵਾਲ ਵੀ ਖਾ ਗਿਆ 😆😆
More than one pension should be withdrawn from all MLA's.
Sunli ji sodi gall maan sahab ne
Tusi employees di Deeandaari (payscale) ta puri karni sakde....... tusi free bus tickets te 2000 per students di fizul kharchi kithoo kiti......
ਇਹ ਸਾੜਸਤੀ ਸੀ ਪੰਜਾਬ ਤੇ ਚੱਕੀ ਗਈ ਹੁਣ 🔥🔥
Manpreet Badal apne parivaar ka wafadaar nahi ban saka. Yeh kisi ka bhi Wafadaar nahi ban sakta hai.
Worst F M
Only channi sahib honest c m
😂😂
only aap aap aap aap aap
Kache teacher bare bi puchya karo sir ehna leader to ki uhna da ki kasur si jo es sarkar ne kuj nahi dita kache teacher nu
Kuj ta soch laide kache teacher bare bi ohna de name te congress bani si te ohna bare koi gal bi nahi karda
Manprit ji, If u were so good finance minister, this chaos of Punjab economy would not have happened.
BADAL FAMILY'S, GANDHI'S MOST CRUPTED FAMILY'S.
ਵੀਰ ਜੀ ਇਹਨਾਂ ਦੇ ਮਹਿਲਾਂ ਵੱਲ ਧਿਆਨ ਦਵਾਦਿਓ ਇਹਨਾਂ ਦਾ ਉਸ ਵੇਲੇ ਪੈਸਾ ਕਿੱਥੋਂ ਆ ਜ਼ਾਂਦਾ
Prediction for next year. Massive retrenchments in government services being forecasted. Treasury debt will skyrocket to 1 million lakh crores. No hope for the next 100 years.
ਪੱਤਰਕਾਰ ਵੀਰਾਂ ਨੂੰ ਮੇਰੀ ਬੇਨਤੀ ਹੈ ਕਿ ਸਵਾਲ ਕਰਨ ਵੇਲੇ ਇਹਨਾਂ ਦਾ ਸੰਤੁਲਨ ਵੇਖ ਲਿਆ ਕਰੋ ਇਹਨਾਂ ਦਾ ਸੰਤੁਲਨ ਵਿਗੜਿਆ ਹੋਇਆ ਹੈ ਕਿਤੇ ਕੋਈ ਭਾਣਾ ਨਾਂ ਵਾਪਿਰ ਜਾਵੇ
ਇਸਦੇ ਆਪਣੇ ਲਈ ਆਂਡਿਆਂ ਦੀ ਭੁਰਜ਼ੀ, ਤੇ ਲੋਕਾਂ ਤੇ ਮੁਲਾਜ਼ਮਾਂ ਲਈ ਕਹਿੰਦਾ ਮੂੰਗੀ ਦਾਲ ਵੀ ਹੈਨੀਂ ਖ਼ਜ਼ਾਨਾ ਖਾਲੀ ਮੰਤਰੀ
Badal Sahib your very honest & true man
Hun election vich faltu karcha ni samjada foolish mantri
Va o shera kaim rai lokee apay Javab day dain gai.
Manpreet Badal is one of the most mature and discipline leader if cong party.Better for the cong to give Badal a top most post in the party.I am not member of any party Being nationalist cing survival as national Party on the current political scene is most crucial for the democratic functioning of our polity looking to current agenda of fascist/ divisive/communal agenda of BJP/RSS jai.All nationalists/secularists forces must unite and avoid to divide the secular votes in all future election in largest interest of unity integrity and democratic functioning of our polity. Jai Bharat.
Mr karamjit, I don’t understand how do u appreciate a failed finance minister who was quiet spectator when Punjab was ruined by akalis and congress. I feel he is unfit to be finance minister.
Useless appreciation of a utterly failed finance minister. Sorry.
ਤੁਹਾਡਾ ਆਪਣਾ ਘਰ ਭਰਨ ਲਈ ਖਜ਼ਾਨਾ ਭਰਿਆ ਹੈ, ਗੱਪ ਥੋੜ੍ਹੇ ਘੱਟ ਮਾਰ ਪੰਜ ਤਨਖਾਹਾਂ ਲੈਕੇ ਤੈਨੂੰ ਗਰੀਬ ਤੇ ਮੁਲਾਜ਼ਮ ਦਿਸਣੋ ਹਟ ਗਏ। ਪਰਮਾਤਮਾ ਇਨਸਾਫ਼ ਕਰੂ ਜਰੂਰ।
Purni sub chor a ..older party khatm kro 70 Loto Sarkar baycat kro
ਮੇਰੀ ਪੱਤਰਕਾਰ ਵੀਰ ਨੂੰ ਬੇਨਤੀ ਹੈ ਕਿ ਹੁਣ ਦੁਬਾਰਾ ਇਸ ਵਿਸ਼ੇ ਤੇ ਤਿੰਨ ਤੋਂ ਛੇ ਮਹੀਨੇ ਬਾਅਦ ਇੰਟਰਵਿਊ ਕੀਤੀ ਜਾਵੇ। ਜਨਤਾ ਨੂੰ ਇਸ ਕਦਰ ਜਾਗਰੂਕ ਕੀਤਾ ਜਾਵੇ ਕਿ 2027 ਵਿੱਚ 117 ਸੀਟਾਂ ਆਪ ਦੀ ਝੋਲੀ ਵਿੱਚ ਪੈਣ।
He is dhokadar aadami he has done nothing for the employees and pensioners