ਜਿਹੜੇ ਦੇਸ਼ ਨੇ ਸਾਰੀ ਦੁਨੀਆ ਤੇ ਰਾਜ ਕੀਤਾ,ਬਾਈ ਨੇ ਉਹ ਮੁਲਕ ਹੀ ਛੱਡਤਾ।15 ਸਾਲ ਬਾਅਦ ਪਰਿਵਾਰ ਸਮੇਤ ਪੰਜਾਬ ਵਾਪਿਸੀ

Поділитися
Вставка
  • Опубліковано 20 сер 2024
  • ਨੋਟ: ਜੇਕਰ ਤੁਸੀਂ ਵੀ ਆਪਣੀ ਕੋਈ ਸਟੋਰੀ ਸਾਡੇ ਨਾਲ ਸਾਂਝੀ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਡੀ ਈਮੇਲ chauhangurpreet@yahoo.co.in ਤੇ ਰਾਬਤਾ ਕਰ ਸਕਦੇ ਹੋ ਜਾਂ ਆਪਣਾ ਮੋਬਾਈਲ ਨੰਬਰ ਭੇਜ ਸਕਦੇ ਹੋ ਅਸੀਂ ਜਲਦ ਤੁਹਾਡੇ ਨਾਲ ਰਾਬਤਾ ਕਰਨ ਦੀ ਕੋਸ਼ਿਸ਼ ਕਰਾਂਗੇ ।
    ਜਿਹੜੇ ਦੇਸ਼ ਨੇ ਸਾਰੀ ਦੁਨੀਆ ਤੇ ਰਾਜ ਕੀਤਾ,ਬਾਈ ਨੇ ਉਹ ਮੁਲਕ ਹੀ ਛੱਡਤਾ।
    15 ਸਾਲ ਬਾਅਦ ਪਰਿਵਾਰ ਸਮੇਤ ਪੰਜਾਬ ਵਾਪਿਸੀ
    ਲੋਕ ਕਨੇਡਾ ਛੱਡਕੇ ਪੰਜਾਬ ਭੱਜਣ ਲਈ ਮਜਬੂਰ ਹੋ ਜਾਣਗੇ। ਪੰਜਾਬੀ ਸਟੂਡੈਂਟਸ 3 ਹਜਾਰ ਕਰੋੜ ਦੇ ਕਰਜਾਈ
    ਮੇਰਾ ਜੀ ਕਰਦਾ ਸੀ ਮੈਂ ਸ਼ੀਸ਼ੇ ਤੋੜ ਕੇ ਕਨੇਡਾ ਤੋਂ ਭੱਜ ਜਾਵਾਂ
    ਬਜੁਰਗ ਦੀ ਹੱਡ ਬੀਤੀ
    Reverse Migation of Old Man
    2030 ਤੱਕ ਕਨੇਡਾ ਤੋ ਵਾਪਿਸ ਆ ਜਾਣਗੇ ਲੋਕ
    ਕਨੇਡੀਅਨ ਵਿਆਕਤੀ ਵੱਲੋਂ ਖੁਲਾਸਾ
    ਕਨੇਡਾ ਪ੍ਰਤੀ ਨੌਜਵਾਨਾਂ ਦੀ ਬਦਲੀ ਸੋਚ
    Reverse Migration Punjab
    Difficult to live in Canada
    Difficulties in Canada
    Main expenses in Canada
    Per month expenditure in Canada
    Scope of Canada in 2024
    Canada 2024
    Canada immigration rules in 2024
    A hidden stories of Canada
    Canada visa services for Indians
    Latest News about Canada Visa
    Indo Canada relations
    Canadian High commission in India
    Indian High Commission in Canada
    reverse migration
    reverse migration canada
    reverse migration from canada
    reverse migration to india
    canada immigration
    canada recession
    canada downfall
    work in canada
    canada pnp program
    canada pr
    canada visa online apply
    visitor visa canada
    how to apply canada visa
    canada work visa
    punjab to canada
    Vancouver
    punjabi in canada
    Canada tourist visa latest updates
    Canada tourist visa result
    Canada student visa latest result
    Canada visa latest result
    #canadatouristvisalatestresult #canadatouristvisaupdate #canadatouristvisaannouncements #canada #canadaimmigration #hyecanada #canadapr #canadavisitorvisa #reverseimmigration #canadapolicies #studentlifeincanada #gavychauhanvlogs #Reversemigrationpunjab #punjabreversemigration #canadavisaservice #indocanadaconflict #truestoryofcanada #canadahiddenstory #hiddenstoriesofcanada #truthofcanada #lifeincanada # #canadastudent #canadastudentleftcanada #studentreversemigration #reversemigrationpunjab
    #Difficult to live in Canada
    Difficulties in Canada
    Main expenses in Canada
    Per month expenditure in Canada #ukimmigration #ukworkpermit #viralphonecall #viralvideo #punjabigirls #uklifestyle
    Scope of Canada in 2024
    Canada 2024
    Canada immigration rules in 2024 #ukimmigration #reversemigrationfromuk #punjabipeopleinuk #duababelt #reversemigrationtopunjab #newvideoonreversemigration #bestinterviewonreversemigration #gavychauhanvlogs #latestvideoonreversemigration #peopleleavingforeigncountries #leavingcanada #truefactsaboutcanada #peopleleavingcanada

КОМЕНТАРІ • 53

  • @Kiranpal-Singh
    @Kiranpal-Singh 6 місяців тому +19

    *ਪੰਜਾਬ ਨੂੰ ਖੁਸ਼ਹਾਲ ਬਣਾਉਣ ਲਈ ਯੋਗਦਾਨ ਪਾਉਣਾ, ਸ਼ਲਾਘਾਯੋਗ ਕਦਮ ਹੈ* !

  • @Kiranpal-Singh
    @Kiranpal-Singh 6 місяців тому +15

    ਉੱਪਲ ਜੀ, ਤੁਹਾਡੇ ਵਿਚਾਰ ਚੰਗੇ ਹਨ, (ਚੱਕਵੇ ਜਾਂ ਬੇਲੋੜਾ ਨਿੰਦਣ ਵਾਲੇ ਨਹੀਂ) ਵਾਹਿਗੁਰੂ ਤੇ ਭਰੋਸਾ ਹੈ, *ਨਾਮ-ਬਾਣੀ ਅਭਿਆਸ ਨੂੰ ਜੀਵਨ ਦਾ ਅੰਗ ਬਣਾਈਏ (ਜੋ ਜਿੰਦਗੀ ਦਾ ਮਨੋਰਥ ਹੈ) ਗੁਰਬਾਣੀ-ਗੁਰ ਉਪਦੇਸ਼ ਹੀ ਸਾਡਾ ਅਸਲੀ ਸੱਭਿਆਚਾਰ ਹੈ* ਸਮਾਜਿਕ ਤੌਰ ਤੇ ਭੰਗੜਾ-ਗਿੱਧਾ ਆਦਿ ਹਨ, ਪੰਜਾਬ ਰਹਿਣ ਲਈ ਪਰਿਵਾਰ ਨੂੰ ਸ਼ੁਭ ਕਾਮਨਾਵਾਂ !

  • @arihantgamer8597
    @arihantgamer8597 6 місяців тому +7

    Welcome back Uppal Ji. You are true soldier of Punjab. Thanks Gavy Chauhan ji for bringing good videos for Punjab

  • @harjitsran4661
    @harjitsran4661 6 місяців тому +6

    I’m here in USA from early 80’s😢
    I was teenager that time
    Still dreaming about Punjab 😢

    • @hubbychauhan
      @hubbychauhan  6 місяців тому +1

      Ohhh really, welcome to Punjab bai ji. Its the beautiful place in the World

  • @Kiranpal-Singh
    @Kiranpal-Singh 6 місяців тому +7

    *ਸਿੱਖ ਕੌਮ ਗੰਭੀਰ ਹੋਵੇ, ਇਹਨਾਂ ਦੀ ਜਨਮ ਦਰ ਬਹੁਤ ਘਟ ਰਹੀ ਹੈ*
    ਬਹੁਤੇ ਪਰਿਵਾਰ ਇਕ ਜਾਂ ਦੋ ਤੋਂ ਵੱਧ ਬੱਚੇ ਨਹੀਂ ਚਾਹੁੰਦੇ, ਜਿਸ ਜਿਮੀਦਾਰ ਪਰਿਵਾਰ ਵਿੱਚ ਪਹਿਲਾ ਲੜਕਾ ਹੋ ਜਾਵੇ ਤਾਂ ਦੂਜੇ ਬਾਰੇ ਘੱਟ ਹੀ ਸੋਚਦੇ ਹਨ, ਅਗਰ ਜਾਗਰੂਕ ਨਾ ਹੋਏ ਤਾਂ *ਇਸਦਾ ਖਮਿਆਜਾ ਭੁਗਤਣ ਲਈ (ਖਾਸ ਕਰ ਪੰਜਾਬ ਵਿੱਚ) ਵੀ ਤਿਆਰ ਰਹੀਏ* !

    • @infrastructure4india
      @infrastructure4india 6 місяців тому

      Tu pagal ho chuka a . Bro retirement te hai ja k aram kr

    • @JassyTakhar
      @JassyTakhar 6 місяців тому +1

      Eh ik bahut gambir visha hei. Bache 3 hone chahide apni jansakhiya lei suchet hone bahut loddh hei.

    • @Kiranpal-Singh
      @Kiranpal-Singh 6 місяців тому

      @@infrastructure4india
      *ਪਾਗਲ ਮੋਦੀ ਭਗਤਾਂ ਨੂੰ ਸਭ ਪਾਗਲ ਲੱਗਦੇ ਹਨ* ???
      ਕਿਉਕਿ ਕਦੇ ਸਵੈ-ਪੜਚੋਲ ਨਹੀਂ ਕਰਦੇ, ਫੋਕੀ ਸਿਆਣਪ ਨੇ ਸਿਰ ਖਰਾਬ ਕਰਤਾ ਲੱਗਦੈਂ ????
      ਬਾਣੀ ਪੜ੍ਹ ਲਿਆ ਕਰ, ਅਕਲ ਆਊਗੀ !

    • @Kiranpal-Singh
      @Kiranpal-Singh 6 місяців тому

      @@JassyTakhar
      ਤੁਸੀਂ ਇਸ ਮਸਲੇ ਦੀ ਗੰਭੀਰਤਾ ਸਮਝ ਰਹੇ ਹੋ, ਕਈਆਂ ਦੇ ਸਿਰਫ ਇਕ ਬੱਚਾ ਹੈ !

  • @karanbeersingh-ui2yh
    @karanbeersingh-ui2yh 6 місяців тому +5

    Very good , same i have British citizen sheep but now im planing to moove india permanent tor te , 2002 ch mai uk aya c , next month going back home .pesa har kush nahi hundha life is very short ; stress free life india.🙏🙏

    • @hubbychauhan
      @hubbychauhan  6 місяців тому

      Bai ji apna number send kro chauhangurpreet@yahoo.co.in

    • @pek1240
      @pek1240 6 місяців тому

      citizen ta theek aa bro par citizenship hunda na ke sheep ho sakda auto fill nal likhia gia hove kirpa karke ehnu theek kar lao nahi lok majak udaun ge

  • @kulwindersingh8909
    @kulwindersingh8909 6 місяців тому +6

    Very gud bai

  • @Kiranpal-Singh
    @Kiranpal-Singh 6 місяців тому +5

    *ਵਿਕਸਤ ਦੇਸ਼ਾਂ ਵਿੱਚ ਮਿਹਨਤ ਦਾ ਮੁੱਲ ਸਹੀ ਮਿਲਦਾ ਹੈ* ਬੰਦਾ ਏਨਾ ਕੁ ਪੈਸਾ ਕਮਾ ਲੈਂਦਾ ਹੈ ਕੇ ਗੁਜਾਰਾ ਵਧੀਆ ਹੋ ਜਾਂਦਾ ਹੈ, ਪਿੱਛੇ ਵੀ ਮੱਦਦ ਕਰਦੇ ਹਨ, (ਕਈ ਲੋਕਾਂ ਦੇ ਵੱਡੇ ਕਾਰੋਬਾਰ, ਚੰਗੀਆਂ ਨੌਕਰੀਆਂ ਵੀ ਹਨ) ਪੰਜਾਬ ਦੀ ਖੁਸ਼ਹਾਲੀ ਬਾਰੇ ਵੀ ਸੋਚਦੇ ਹਨ !
    *ਗੁਜਰਾਨ ਦੇ ਸਾਧਨ ਹਨ ਤਾਂ ਪੰਜਾਬ-ਇੰਡੀਆ ਰਹੋ, ਸੌਖਾ ਹੈ* ਰੱਜ ਤਾਂ ਸੰਤੋਖ ਨਾਲ ਹੀ ਆਉਣਾ ਹੈ, ਜਿੰਦਗੀ ਦਾ ਮਨੋਰਥ ਨਾਮ-ਬਾਣੀ ਦਾ ਅਭਿਆਸ ਕਰਕੇ ਪ੍ਰਮਾਤਮਾ ਨਾਲ ਮਿਲਣਾ ਹੈ, ਆਤਮਾ ਦਾ ਪਰਮ-ਆਤਮਾ ਵਿੱਚ ਮਿਲਾਪ ਹੋਣਾ ਹੈ, *ਖੁਸ਼ੀ ਤਾਂ ਜਿਥੇ ਵੀ ਰਹੀਏ, ਸਾਡੀ ਸੋਚ ਤੇ ਨਿਰਭਰ ਹੈ* !

    • @infrastructure4india
      @infrastructure4india 6 місяців тому

      Tenu pushia kise ne? Mehnat da mull har ik desh ch milda

  • @deemotay2048
    @deemotay2048 6 місяців тому +1

    ਵਿਚਾਰ ਤੁਹਾਡੇ ਚੰਗੇ ਨੇ ਪਰ ਜਿਹੜੀ ਗੱਲ ਤੁਸੀਂ ਕਹਿੰਦੇ ਹੋ ਕੇ ਇੰਗਲੈਂਡ ਦੇ ਨਿਆਣਿਆਂ ਨੂੰ ਆਪਣਾ ਗੋਤ ਨਹੀ ਪਤਾ ਇਹ ਗੱਲ ਬਿੱਲਕੁੱਲ ਗਲਤ ਹੈ ਇੰਗਲੈਂਡ ਇੱਕ ਇਹੋ ਜਿਹਾ ਦੇਸ਼ ਹੈ ਜਿੱਥੇ ਸਰਨੇਮ ਸਭ ਤੋਂ ਪਹਿਲਾ ਲਿੱਖਿਆ ਜਾਂਦਾ

    • @pek1240
      @pek1240 6 місяців тому +1

      sahi gal aa g balki sare he baharle mulkan ch surname ta sab toh pehlan lia janda te pata hona ona he jaroori aa jina apne nam da

  • @PrabhSandhu-nh1dw
    @PrabhSandhu-nh1dw 6 місяців тому +4

    Paji hun hi aya aa hala canada etha dil ni lgda yr bs 5 ja 7 saal laa k pkka vapas aa Wmk

    • @hubbychauhan
      @hubbychauhan  6 місяців тому

      Send ur contact @ chauhangurpreet@yahoo.co.in

  • @arihant13-R
    @arihant13-R 6 місяців тому +3

    very nice thoughts Uppal bro. God bless you 🎉

  • @desirouterecords4165
    @desirouterecords4165 6 місяців тому +3

    Wah g wah, bhut changi soch aa bai di. Congrats Gavy Bai and uppal bai for bringing so nice video

  • @nirmalchahal1515
    @nirmalchahal1515 6 місяців тому +8

    Shukar dattiyaaa

  • @kaurjas10
    @kaurjas10 6 місяців тому +2

    Congratulations Veer ji, 🙏

  • @user-yh3sh9nx4j
    @user-yh3sh9nx4j 6 місяців тому +2

    Welcome sir

  • @user-pd9lh4th2p
    @user-pd9lh4th2p 6 місяців тому +2

    Punjab 🎉 good

  • @jagdevsinghtejay2824
    @jagdevsinghtejay2824 6 місяців тому +1

    ❤❤ Good

  • @user-ll4uh3dn3o
    @user-ll4uh3dn3o 5 місяців тому

    Good news

  • @sukhwinderkaur1159
    @sukhwinderkaur1159 6 місяців тому

    ❤very nice putt g god bless you 💖 🙏

  • @Punjab_forever_2024
    @Punjab_forever_2024 6 місяців тому +3

    Welcome wadde veer

  • @malkeetsingh-wn7yg
    @malkeetsingh-wn7yg 6 місяців тому +1

    Good

  • @Kiranpal-Singh
    @Kiranpal-Singh 6 місяців тому +1

    we should practice Gurbani anywhere we live, this depends on our mindset.
    *ਕਿਰਤ ਕਰੋ-ਨਾਮ ਜਪੋ-ਵੰਡ ਛਕੋ*
    ਖੇਤੀ ਉੱਤਮ ਹੈ, ਪੰਜਾਬ ਖੇਤੀ ਪ੍ਰਧਾਨ ਸੂਬਾ ਹੈ, ਪਰ *ਅਸੀਂ ਗੁਰੂ ਨਾਨਕ ਸਾਹਿਬ ਦੇ ਉਪਦੇਸ਼ ਤੋਂ ਦੂਰ ਹਾਂ* ਮਿਹਨਤ ਤਿਆਗ ਦਿੱਤੀ, ਸਭ ਤੋਂ ਵੱਧ ਖੁਦਕੁਸ਼ੀਆਂ ਕਿਸਾਨ ਕਰ ਰਹੇ ਹਨ, ਨਸ਼ਾ ਅਤੇ ਸ਼ਰਾਬ ਸਭ ਤੋ ਵੱਧ ਕਿਸਾਨ ਪਰਿਵਾਰ ਜਾਂ ਬੱਚੇ ਵਰਤ ਰਹੇ ਹਨ, *ਭਾਵੇਂ ਕੇ ਨਸ਼ਾ ਸਾਰੇ ਸੰਸਾਰ ਵਿੱਚ ਹੈ* ਦਿਹਾੜੀਦਾਰ ਗਰੀਬਾਂ ਵਿੱਚ ਖੁਦਕਸ਼ੀਆਂ ਨਾ ਮਾਤਰ ਹਨ, ਅਸਲੀਅਤ ਨੂੰ ਪਹਿਚਾਣ ਕੇ, ਉਸਾਰੂ ਕਦਮ ਚੁੱਕੀਏ, *ਕਿਤੇ ਵੀ ਰਹੀਏ ਨਾਮ-ਬਾਣੀ ਅਭਿਆਸ, ਵਿਚਾਰ ਨੂੰ ਜਿੰਦਗੀ ਦਾ ਅੰਗ ਬਣਾਈਏ* !

    • @JassyTakhar
      @JassyTakhar 6 місяців тому +1

      Bahut sundar vichar is nu apnoune chahida

    • @PreetSingh-mj6vw
      @PreetSingh-mj6vw 6 місяців тому +1

      Eh gyan punjab ch aa k vando .tuhadi bahut lod aa punjab nu

    • @Kiranpal-Singh
      @Kiranpal-Singh 6 місяців тому

      @@PreetSingh-mj6vw
      ਮੈਂ ਤਾਂ ਆਪਣਾ ਫਰਜ ਨਿਭਾ ਰਿਹਾ ਹਾਂ, ਪੰਜਾਬ ਵੀ ਆਈਦਾ ਹੈ, ਤੁਸੀਂ ਵੀ ਹਿੰਮਤ ਕਰ ਲਵੋ, ਆਪਣੀ ਜੁੰਮੇਵਾਰੀ ਖੁਦ ਸਮਝੀਏ, ਦੂਸਰੇ ਦੇ ਆਸਰੇ ਕਿੰਨਾ ਚਿਰ ਬੈਠੇ ਰਹਾਂਗੇ !

  • @Deep_Sekhon.
    @Deep_Sekhon. 2 місяці тому

    paji uk aya aw 3 month hoge dil ni lgda ethe india kuj hor sochya c ethe kuj hor dekhya akee paji apa ta app apne laye pese pure krke wapiss muda ge wmk 🙏🏻 nall ale v sare edaa e kende wapis e jana bs

  • @baljitsingh1294
    @baljitsingh1294 6 місяців тому

    ❤❤❤❤

  • @Kiranpal-Singh
    @Kiranpal-Singh 6 місяців тому +4

    *ਪਰਵਾਸੀ ਆਉਣ ਦਾ ਕਾਰਣ ਕੀ ਹੈ* ?
    ਜਿੰਨੇ ਪੈਸਿਆਂ ਤੇ ਬਾਹਰਲੇ ਸੂਬਿਆਂ ਤੋਂ ਆਏ ਗਰੀਬ-ਲੋੜਵੰਦ ਕਾਮੇ ਕੰਮ ਕਰਦੇ ਹਨ, *ਉਸ ਉਜਰਤ ਤੇ ਪੰਜਾਬੀ ਕੰਮ ਨਹੀਂ ਕਰਦੇ ਜਾਂ ਨਹੀਂ ਕਰਨਾ ਚਾਹੁੰਦੇ* !
    ਅਗਰ ਇਹ ਪਰਵਾਸੀ ਨਾ ਆਉਣ ਤਾਂ ਜਿਮੀਦਾਰ ਪਰੇਸ਼ਾਨ ਹੋ ਜਾਂਦੇ ਹਨ ਕੇ ਕੰਮ ਕੌਣ ਕਰੂ ?
    ਸਾਡੇ ਪੰਜਾਬੀ ਉਤਨੇ ਗਰੀਬ ਨਹੀਂ ਹਨ, ਇਸ ਕਰਕੇ ਰੋਟੀ ਤੋਂ ਮੁਹਤਾਜ ਲੋਕ, ਘੱਟ ਉਜਰਤ ਤੇ ਵੱਧ ਕੰਮ ਕਰ ਰਹੇ ਹਨ, *demand and supply ਦਾ ਅਸੂਲ ਸਮਝੀਏ, ਇਸ ਕਰਕੇ ਹਰ ਪੱਖ ਤੋਂ ਵਿਚਾਰਨ ਦੀ ਲੋੜ ਹੈ* !

  • @surindersinghmavi2380
    @surindersinghmavi2380 6 місяців тому

    Very nice y g

  • @rpreetkaur7918
    @rpreetkaur7918 6 місяців тому +1

    👍👍👀

  • @user-th3od3vx3b
    @user-th3od3vx3b 5 місяців тому

    Bai ji manu vi 20 sal ho ge aa mai vi chle jana aa with feamily

  • @nationalvillager9255
    @nationalvillager9255 6 місяців тому

    Mera karobar nai job thang di nai apna ta jana bannda hai Canada pr apply kari hai spausel sponsorship

  • @kaurjas10
    @kaurjas10 6 місяців тому +1

    I am in UK too, I got everything with Waheguru ji 's blessings but still my heart is in India. Stucked in london because of my children. I want to go back to Punjab permanently too😢

    • @devinderdhaliwal9435
      @devinderdhaliwal9435 6 місяців тому +2

      Same here we live in Canada past 17 years want to go back very badly our children also teenagers 😢

    • @hubbychauhan
      @hubbychauhan  6 місяців тому

      Apna number mail kro bai g chauhangurpreet@yahoo.co.in

    • @hubbychauhan
      @hubbychauhan  6 місяців тому

      Send ur contact chauhangurpreet@yahoo.co.in

  • @Deep_Sekhon.
    @Deep_Sekhon. 2 місяці тому

    Na km aw kuj ethe munde ek duje toh rent lai lai k de rhe

  • @inderjitsingh3029
    @inderjitsingh3029 Місяць тому +1

    Jhoot bola hai. Reality nahi hai.

    • @hubbychauhan
      @hubbychauhan  Місяць тому

      Reality Canada main hai. 😂😂😂

    • @inderjitsingh3029
      @inderjitsingh3029 Місяць тому

      @@hubbychauhan 5 saal punjab pani, khatam ho jayenge . Pani khatam Asia, news , dakti milte hai. Reality nahi hai.

  • @harkiratsingh847
    @harkiratsingh847 6 місяців тому

    Salute ji ❤❤❤❤❤

  • @harjotbrar4531
    @harjotbrar4531 6 місяців тому

    ua-cam.com/video/37Vr-ZJIVNg/v-deo.htmlsi=JgfCSRMpNtEvMvY5
    ਪੰਜਾਬੀਆਂ ਲਈ ਖੂਬਸੂਰਤ ਗੀਤ

  • @arihantgamer8597
    @arihantgamer8597 6 місяців тому +3

    Welcome back Uppal Ji. You are true soldier of Punjab. Thanks Gavy Chauhan ji for bringing good videos for Punjab