Sardool bhaji nu ta asi kadi ni bhula sakde . Oh ta ik hi piece rab ne banaya c . But asi Allah kolon eh dua jaroor mangde Haan ki ohna de bache v onne hi kaamyaab ho jaan . Tusi sab milke bachiyan nu piyar do ta ki sardool bhaji da name bachiyan de naal naal chalda rahe . Aameen 🤲🌹 Miss you bhaji .😢 Allah tuhanu jannat naseeb kre 🤲
8th 87799th 6for 896687799th in it 87799th a few 8th 87799th turned into the world 66th 6th to 866887799th 866887799th said 66th 66th 866887799th said he 88898th and a too66th corner day to 88898th 8th it88898th I 88898th 88988to9 takes 88898th 8th to 88988to9 and a 88898th 88898th 8th of this 899668
Eh song sun ke yaad aya kuj. 1993 ku de gal e. Pind viah c. Speaker ch eh song laya kothe te. Te ek bai gana sun ke aya bajh ke. Te kehnda v "Ah ke poem g laa deti yaar". Ah fad "Chamkile de Jija lak min le" te reel badli na jad tak khatam ne hundi. Me o daur dekhya e jad Chamkila top te c. Ek daur e v c jad singer pata karde hunde c v jithe usda show e usde naal wale 10-15 pinda chon kite Chamkila tan ne a reha nahi una de akhade ch darshak e ne c aunde. Chamkila top singer c.
ਪਰਮਾਤਮਾ ਨੇ ਇਸ ਜੋੜੀ ਨੂੰ ਤੋੜ ਕੇ ਵਧੀਆ ਨਹੀਂ ਕੀਤਾ ਇਹ ਸਨ ਪੰਜਾਬ ਦੇ ਹੀਰੇ ਕਲਾਕਾਰ ਬਹੁਤ ਸੁਣਿਆ ਇਹ ਗੀਤ ਅੱਜ ਵੀ ਯਾਦ ਆਉਂਦੇ ਹਨ ਧੰਨਵਾਦ ਜੀ
ਬਹੁਤ ਲੋਕਾਂ ਨੇ dislike ਕੀਤਾ ਹੈ ਗੀਤ ਨੂੰ। ਸਮਝ ਨਹੀਂ ਆਉਂਦੀ ਕਿ ਇਹੋ ਜਹੇ ਗੀਤ ਸੁਣਦੇ ਨੇ। ਜਿਸ ਨੂੰ ਇਹ ਗੀਤ ਪਸੰਦ ਨਹੀਂ ਆਇਆ ਬਿਨਾ ਕਿਸੇ ਖ਼ਾਸ ਕਾਰਨ( ਜੇ ਸੁਰ ਵਗੈਰਾ ਦੀ ਕੋਈ ਇਸੂ ਹੈ ਪਤਾ ਨਹੀਂ) ਤਾਂ ਉਸ ਨੂੰ ਪੰਜਾਬੀ ਗਾਇਕੀ ਬਾਰੇ ਕੱਖ ਨਹੀਂ ਪਤਾ।
ਬਹੁਤ ਆਲਾ ਗੀਤ ਹੈ।
2024 ਵਿੱਚ ਕੋਈ ਸੁਣ ਰਿਹਾ ਬਾਈ????
Bilkul ji
Hanji bahi❤
Yes Ghar v ਗੱਡੀ ਵਿੱਚ ਵੀ
Hnji
ਆਹੀ ਤਾਂ ਸੁਣਨ ਵਾਲੇ ਆ
ਇਹ ਸੌਂਗ ਮੇਰੇ ਰਿਤੇਦਾਰਾਂ ਦੇ ਵਿਆਹ ਚ ਮੇਲ਼ ਵਾਲੇ ਦਿਨ ਪੂਰਾ ਦਿਨ ਤੇ ਬਰਾਤ ਵਾਲੇ ਦਿਨ ਵੱਜਿਆ ਸੀ ਉਹ ਦਿਨ ਅੱਜ ਯਾਦ ਆ ਜਾਂਦਾ sardul sir ਤੁਸੀਂ ਸਾਡੇ ਦਿਲਾਂ ਵਿੱਚ ਰਹੋ ਗੇ
ਧੋਖਾ ਦੇਣ ਵਾਲੀ ਪੜੀ ਨਾ ਕਿਤਾਬ ਅਸੀਂ ਹੱਥੋਂ ਹੱਥੀ ਕਰਦੇ ਹਿਸਾਬ ਨੀ। ਵਾ ਕਮਾਲ ਉਸਤਾਦ ਜੀ
ਜੋੜੀ ਤਾਂ ਸਾਰੀ ਜਿਦੰਗੀ ਲਈ ਬਣੀ ਸੀ ਪਰ ਪਰਮਾਤਮਾ ਅੱਗੇ ਕੋਈ ਜੋਰ ਨੀਂ ਚਲਦਾ
shi gal a bai
ਕਿਆ ਬਾਤ ਉਸਤਾਦ ਜੀ ਸਿਰਾ ਗਾਣਾ। ਬਸ ਇਥੋਂ ਤੱਕ ਸਾਥ ਸੀ ਤੁਹਾਡਾ ਸਾਡੇ ਨਾਲ 😢😢😢
ਇਹ ਸਾਥ ਸਾਰੀ ਜਿੰਦਗੀ ਹੈ ਵੀਰ ਜੀ ਜਦ ਤੱਕ ਸਾਹ ਨੇ ਸਰਦੂਲ ਸਿਕੰਦਰ ਸੁਣਦੇ ਰਿਹਾ ਗੇ❤
ਬਹੁਤ ਵਧੀਆ ਜੋੜੀ ਟੁੱਟ ਗਈ। ਗੀਤਕਾਰ ਅਮਰਜੀਤ ਸਿੰਘ ਬਾਹਲਾ ।
ਵਿਆਹ ਚ ❤️😂 end ਲਵਾਉਂਦਾ ❤️
ਸਰਦੂਲ ਸਿਕੰਦਰ ਜੀ ਤੁਸੀਂ ਸਾਡੇ ਦਿਲ ਵਿਚ ਜਿਊਂਦੇ ਰਹੋਗੇ ਮਿਸ ਯੂ
ਧੋਖਾਂ ਦੇ ਨਾਂ ਜਾਈਂ ਸਰਦੂਲ ਵੇ । ਧੋਖਾਂ ਦੇ ਗਿਆ । ਨਹੀਂ ਲੱਭਣਾ ਇਹੋ ਜਿਹਾ ਹੀਰਾ
Sardool de jaan to bhaad kon kon sunda pea 😭😭😭😭😭😭😭😭😭?????
Me
@@seemaconigli941 🙏
Sardool bhaji nu ta asi kadi ni bhula sakde . Oh ta ik hi piece rab ne banaya c . But asi Allah kolon eh dua jaroor mangde Haan ki ohna de bache v onne hi kaamyaab ho jaan . Tusi sab milke bachiyan nu piyar do ta ki sardool bhaji da name bachiyan de naal naal chalda rahe . Aameen 🤲🌹
Miss you bhaji .😢 Allah tuhanu jannat naseeb kre 🤲
ਪੰਜਾਬੀ ਗਾਇਕੀ ਦੇ ਇੱਕ ਯੁਗ ਦਾ ਅੰਤ
💔
ਇਹ ਗਾਣਾ ਸਰਦੂਲ ਸਿਕੰਦਰ ਸਾਬ ਦੇ ਜੱਦੀ ਪਿੰਡ ਸ਼ੂਟ ਹੋਇਆ ਹੈ..😭💔
2024 'ਚ ਕੌਣ ਕੌਣ ਸੁਣ ਰਿਹਾ
ਏਸ ਗੀਤ ਨੂੰ ਜਿੱਨੀ ਵਾਰੀ ਮਰਜ਼ੀ ਸੁੱਣ ਲਈ ਏ ਮੰਨ ਨਹੀਂ ਭਰਦਾ ਵਾ ਕਮਾਲ ਲਿਖਿਆ ਵਾ
ਕਮਾਲ ਸੰਗੀਤ ਤੇ ਗਾਇਕ ਜੋੜੀ ਨੇ ਵੀ ਕਮਾਲ ਕਰਤੀ ਕਮਾਲ ਕਮਾਲ ਕਮਾਲ ❤❤❤
2020 ਚ ਕੌਣ ਸੁਣ ਰਿਹਾ ਇਸ ਜੋੜੀ ਦੇ ਸੋਹਣੇ ਗੀਤਾ ਨੂ
Bahut sunder songs ji 👍
Tuesday 12 May 2020☺
Nice song and nice Jodi 👍👌
Ma
5 sep 2020
Yes.2020 ..12.sep vich
ਗਾਣਾ ਤਾਂ ਸਿਰਾ ਹੁੰਦੇ ਸੀ ਪਰ ਨੱਚਣਾ ਉਹਤੋਂ ਵੀ ਸਿਰਾਂ ਹੁੰਦਾ ਸੀ 😍😍💕💕
Hanji nachna je na v auda hou ta v aa singer nachn la dinde aa
My mum's favourite song....
Waah kya saadgi
Kya mohbbat
🙏🙏🙏🙏🙏
ਇਹ ਗਾਣਾ ਮੇਰੇ ਡੈਡੀ ਦੀ ਮੋਵੀ ਚ ਹੈਗਾ 1995 ਚ ਵਿਆਹ ਹੋ
ਹੋਇਆ ਸੀ।
ਅੱਜ ਦਿਲ ਟੁੱਟ ਗਿਅਾ 💔
ਇਹ ਕਲਾਕਾਰ ਤੇ ਹਮੇਸ਼ਾ ਦਿਲਾਂ ਵਿੱਚ ਜਿਊਂਦੇ ਰਹਿਣੇ ...👌👌👌👌🙏🙏🙏🙏
ਪਰਮਾਤਮਾ ਵੀਰ ਨੂੰ ਆਪਣੇ ਚਰਨਾ ਵਿੱਚ ਨਿਵਾਸ ਬਖਸ਼ਸ਼ ਕਰਨ ਜੀ ॥
ੳਹ ਮੇਰੇ ਮਾਲਕਾਂ ਤੂੰ ਕਿਥੇ ਲੈ ਗਿਆ ਇਹੋ ਜਿਹੇ ਕਲਾਕਾਰ ਇਹ ਸਦਾ ਸਾਡੇ ਦਿਲਾਂ ਵਿਚ ਵਸਦੇ ਰਹਿਣਗੇ
ਇਹੋ ਜਿਹਾ ਰਸ ਹੁਣ ਦੇ ਗੀਤਾਂ ਵਿੱਚੋਂ ਗਾਇਬ ਹੈ।
ryt
Sikander ji nu kon kon aaj vi miss kar riha 😥😥😥
😭😭😭😭😭
All fans😰😰😰
Mai v
Mai
Hmesha miss krenge unhe to
ਪੰਜਾਬੀ ਮਾਂ ਬੋਲੀ ਦਾ ਹੀਰਾ ਤੁਰ ਗਿਆ ਅਫਸੋਸ
Beautiful couple
@@jasbhuie497 pppo
ਐਂ ਨਾ ਕਹਿ ਬਾਈ ਓਹ ਪੰਜਾਬ ਦਾ ਹੀਰਾਂ ਭਾਵੇਂ ਸਾਨੂੰ ਸਾਰੀਆਂ ਨੂੰ ਚੱਡਕੇ ਬੱਗ ਗਿਆ ਪਰ ੳਹਦੀਆਂ ਯਾਦੀਆਂ ਸਾਡੇ ਕੋਲ਼ੇ ਸਦਾ ਲਈ ਰਹਿਣ ਗਿਆਂ ਤੇ ਓਹਦੇ ਨਾਲ਼ ਨਾਲ਼ ੳਹਦੀ ਸੁਰੀਲੀ ਅਵਾਜ ਸਾਡੀਆਂ ਕੰਨਾਂ ਤੱਕ ਹਮੇਸ਼ਾ ਗੁੰਜਦੀ ਰਹੂਗੀ
😊@@mehakdeepsingh5883
ਪੰਜਾਬ ਦੇ ਸਭਿਆਚਾਰ ਚ ਇਹੋ ਕਲਾਕਾਰ ਹਮੇਸ਼ਾਂ ਜਿਉਂਦੇ ਰਹਿਣਗੇ
Supar
ਪੰਜਾਬ ਦੀ ਸ਼ਕਤੀ
Punjabi u8iiko9jij) @9(9@
K9999? (6K(F CA LLLKK3
8th 87799th 6for 896687799th in it 87799th a few 8th 87799th turned into the world 66th 6th to 866887799th 866887799th said 66th 66th 866887799th said he 88898th and a too66th corner day to 88898th 8th it88898th I 88898th 88988to9 takes 88898th 8th to 88988to9 and a 88898th 88898th 8th of this 899668
The 8898th 8898th
ਸਦਾ ਅਮਰ ਰਹਿਣਗੇ ਸਰਦੂਲ ਸਿਕੰਦਰ ਦੇ ਗੀਤ
Bhut ਚੇਤੇ ਆਉਂਦੇ ਸਰਦੂਲ ਸਿਕੰਦਰ ਸਾਹਿਬ ਜੀ ਜਦੋ ਏਹੋ ਜੇਹੇ ਗੀਤ ਸੁਣਦੇ ਆ
R.I.P sardool sikander g 😭😭😭😭
🙏🙏
R.l.p sardool sikander my big brother😭😭😭😭😭😭😭
Very nice 👌 sardool sika😭😭😭😭😭😭😭nder
Miss you Ustaad sardool sikander sahib Ji ,9,1,2024 nu ajj v daily sunida thode Geeta nu.❤❤❤ love you sir.
Kis nu old feelings ay..
ਯਾਦਾਂ ਈ ਰਿਹਗਈਆ ਬੱਸ😢😢😢😢😢
Legends never dies... Luv u sardool sir
ਸਦਾ ਬਹਾਰ ਗੀਤ ਜਿੰਨੀ ਵਾਰ ਮਰਜੀ ਸੁਣੀ ਜਾਈਏ ਓਨਾ ਹੀ ਵਧੀਆ ਲੱਗਦਾ ਬਿਲਕੁੱਲ ਵੀ ਬੋਰ ਨੀ ਹੁੰਦਾ
ਆਵਾਜ ਦਿਲਾ ਤੇ ਰਾਜ ਕਰੂਗੀ 😢😢 Rip miss you sikander sahab ji 💐💐
Eh song mere mummy daddy de viah vich lgya c .... Jdo mere daddy meri mummy nu viohn chle c ❤😊
aj jug da ant hogya but sardool ji amar ne chnge insan kde ni jnde es dunia cho dil cho koi ni kad skda bhaji tuhanu
ਅੱਜ ਕੱਲ ਦੇ ਕਲਾਕਾਰ ਅਜਿਹੇ ਗੀਤ ਕਿੳਂ ਨੀ ਗਾੳਦੇ। ਉਹ ਪੁਰਾਣਾ ਟਾਈਮ most best ਸੀ.......
Noorei ne Jo fashion ajj toh 25 saal pehla Kita c oh ajj de time kujh v nahi.
Rabb ne bohat maara Kita Noorie naal 😭😭😭
ਪੰਜਾਬੀ ਇੰਡਸਟਰੀਜ਼ ਦਾ ਕੋਹੀਨੂਰ ਸੀ ਸਿਕੰਦਰ 22 ਜੀ। !!
Kon kon jo 2019 ch Sun reha hit like??
👌👌👌👌👌👌👌👌🌷🌷
My favorite singer sardool sikander Paji main tuhada te tuhadi voice da bahut vda fane ji
ਨਾ ਓ ਜਮਾਨਾ ਨਾ ਓ ਲੋਕ ਨਾ ਓ ਸੰਗੀਤ ਗੀਤ ਓ ਤਰਜਾਂ ਨੀ ਵਾਪਸ ਆਉਣੀਆਂ ❤❤❤
Aaa ganne da remake hon chahinya he ...same music te same sur de naal....like thoko veeron......sikander sir ..k naam
👍👌yaa ganna Mara papa ajj bhi sunta hai 😊nice song ....👌😍
ਬਹੁਤ ਵਧੀਆ ਗਾਣਾ ਹੈ। ਪੁਰਾਣੇ ਟਾਈਮ ਦਾ ਉਹ ਟਾਈਮ ਬਹੁਤ ਵਧੀਆ ਹੁੰਦਾ ਸੀ। ਪਰ ਅੱਜ ਦਾ ਜੋ ਟਾਈਮ ਹੈ। ਬਿਲਕੁਲ ਵਧੀਆ ਨਹੀ 2024 ਦਾ ਪਹਿਲਾ ਵਾਲੇ ਦਿਨਾ ਦੀ ਕੋਈ ਟਾਈਮ ਰੀਸ ਨਹੀ ਕਰ ਸਕਦਾ
Miss these vibes from current Punjabi songs.. RIP to all time great Sardool ji
Eh song kehde year ch aya c very dasu ge kuch
@@beantsekhonbeant1245 1991
❤❤
ਮਿਤਰੋਂ ਜਿਨ੍ਹਾਂ ਦੁਖ ਆਪਾਂ ਨੂੰ ਹੋਇਆ ਸਰਦੂਲ ਸਿਕੰਦਰ ਦੇ ਜਾਣ ਦਾ ਉਸ ਤੋਂ ਹਜ਼ਾਰਾਂ ਦੁਖ ਹੋਇਆ ਹੋਣਾ ਅਮਰ ਨੁਰੀ ਨੂੰ ਪਤਾ ਨਹੀਂ ਕਿੰਨੇ ਕ ਦਿਲ ਵਿੱਚ ਬੈਠੀ ਸੋਚ ਰਹੀ ਹੋਣੀਆਂ ਉਹ ਦਿਨ ਜਾਦ ਕਰਕੇ ਜਦੋਂ ਇਹ ਗੀਤ ਆਏ ਹੋਣਗੇ ਲਿਖ ਦਿਉ ਸਫੇਦਿਆ ਤੇ ਨਾ ਬਿਲੋ ਡੀਟੀ ਰੋੜ ਦੇ ਉਤੇ ਬਾਕੀ ਮਾਲਕ ਦੀ ਮਰਜ਼ੀ ਮਿਤਰੋਂ ਉਸ ਤੋਂ ਬਿਨਾਂ ਪੱਤਾ ਨਹੀਂ ਹਿੱਲਦਾ
ਰਾਝਾ ਸਕਿਆ ਨਾ ਜੇਹੜੀ ਖੱਟੀ ਖੱਟ ਨੀ,
ਅਸੀ ਖੱਟ ਕੇ ਵਖਾਉਣ ਵਾਲੇ ਜੱਟ ਨੀ। 👌
ਦੁਨੀਆ ਤਾ ਆਉਣਾ ਜਾਣਾ ਪਰ ਤੁਹਾਡੀ ਆਵਾਜ਼ ਕੇ ਜੋੜੀ ਰਹਿੰਦੀ ਦੁਨੀਆ ਤੱਕ ਸਮਝੋ ਉਸਤਾਦ ਤੁਸੀ ਨਹੀਂ ਮਰੇ ਅੱਜ ਵੀ ਤੁਹਾਡੇ ਗਾਣੇ ਸੁਣਦੇ ਆ
AMAR Rahe Sardool . Legend, loved by everyone RIP🌹🌹🇬🇧 Sade saher da Maan.
ਸਦਾ ਬਹਾਰ ਗੀਤ ਉਸਤਾਦ ਸਰਦੂਲ ਸਿਕੰਦਰ ਜੀ ਤੇ ਅਮਰ ਨੂਰੀ ਜੀ 👌
2020 ch koun sun rha❤️❤️😊😊
ਸੁਰਾਂ ਦਾ ਇੱਕ ਯੁੱਗ ਚਲੇ ਗਿਆ 😭
Classic song of,, 90s classic 👍👍👍
22 ji siraa punjabi song 👍🏽👍🏽👍🏽👍🏽👍🏽
This song was originally sang in punjabi movie putt sardaran de 1992 by Sardool skindar and Amar noorie in akhara.
ਪੁਰਾਣੇ ਗਾਣੇ ਸੁਣ ਕੇ ਦਿਲ ਖੁਸ਼ ਹੋ ਜਾਂਦਾ ਵਾਕਿਆ ਹੀ ਗਾਣੇ ਸੀ
2019 ਚ ਵੀ ਪਿਆਰ ਆ ਇਸ ਗਾਣੇ ਨਾਲ ਮੇਰਾ
This is my gf’s grandfather best song and I listen this every day. Whenever I listen this song I remember her…miss u and love u…NK
ਬਹੁਤ ਵਧੀਆ ਗੀਤ
ਦੁਨੀਆ ਦੀ ਸਭ ਖੂਬਸੂਰਤ ਆਵਾਜ ਦੀ ਮਾਲਕ ਦੋਗਾਣਾ ਜੋੜੀ ਸਰਦੂਲ ਤੇ ਨੂਰੀ
Old is gold 👌👌👌👌👌👌👌👌👌👌👌👌
Wah 🎉 ਰੂਹ ਖੁਸ਼ ਹੋ ਗਈ ਸੁਣ ਕੇ
Those days were gold mine. It’s good to listen again...
ਞ
ਰੱਬ ਵੱਲੋਂ ਬਣ ਕੇ ਆਈ ਜੋੜੀ ਆ ❤
1980 ਤੋ ਨੂਰੀ ਦਾ ਫੈਨ ਹਾਂ
ok
sirra gal bat
Ki faida #Noori ta kise hor di majburi ban gyi
Ene purane aa tusi...
👌
Ustad hakam Sufi ji bout nek insane San,sobha lye shabad hi khatam ho janday ne.
Legend never die ... 😭 Miss uh sardool sir..
Babe bhutttt time to sunda eh song te sunda rhu ga end jatta👌👌
Love and respect to both of you ❤
U from
1991 ..ਬੀਤ ਗਏ ਵਕਤ ਦੀ ਯਾਦ ਤਾਜਾ ਹੋ ਗਈ।।। ਸੰਨ 2020👌 ਵਿੱਚ
sala ah time ni auna wapas. bachpan dea yadda hi reh gaiea hun ta...
Sonu Sonu o din nai aune mudke..😌
Sonu Sonu
Shi gal a veer
Aaho
Yes paji
ਰੂਹ ਖੁਸ਼ ਹੋ ਜਾਂਦੀ va ਸੁਣਕੇ
ਸਿਰਾ ਲਾਇਆ ਸਰਦੂਲ ਪਾਜੀ ਨੇ
..r
ਰੂਹ ਖੁਸ਼ ਹੋ ਗਈ ਗੀਤ ਸੁਣ ਕੇ,
Love and respect for living legend Sardool Sikandar from Melbourne September 2020
😢
Rip to sikander sir.😭😭
Sikander ji expired, so sad
Eh song sun ke yaad aya kuj. 1993 ku de gal e. Pind viah c. Speaker ch eh song laya kothe te. Te ek bai gana sun ke aya bajh ke. Te kehnda v "Ah ke poem g laa deti yaar". Ah fad "Chamkile de Jija lak min le" te reel badli na jad tak khatam ne hundi. Me o daur dekhya e jad Chamkila top te c. Ek daur e v c jad singer pata karde hunde c v jithe usda show e usde naal wale 10-15 pinda chon kite Chamkila tan ne a reha nahi una de akhade ch darshak e ne c aunde. Chamkila top singer c.
Sardool Sikender ji passed today. May his soul rest in peace 🙏🙏🙏
ASI kar rahe
Osse din comment kita sunke tusi?
Sade punjab nu proud ,amar noori sister GOD BLESS YOU
Best Punjabi hits of 90 like yesterday
ਵਾਹ ਵਾਹ!!!
🌹 🌸 🌼 🌴 🍀 🌷 🌲 🍁 🌈 🌿 🌿 🌈
I love this song 🌹
Jamna ni jag te sardool sikandar g varga sikandar
C sura da kya bat subahan allah gg❤❤❤❤❤❤
Simplicity is always best, we forget simliciity in these days, old is god.
Sardool ji Nu Main Miss kr da ha I love Sardool Paji🌹🌹🌹 ji
Legends never die..punjabi boli da heera singer..
love this album brought back memories................very nice sardool 22
My favorite song
No body sing like this trully meaningful song respect Sardool Sikander g From Faridkot
I love to hear this song again and again
Wah wah sikandra mai har roj eh gana sun k sun k sonda
sardool siknder bhai je satsri akal je. charnjit ahuja je music great rock
ਸਰਦੂਲ ਸਿਕੰਦਰ ਤੇ ਅਮਰ ਨੂਰੀ ਪੰਜਾਬੀ ਮਾਂ ਬੋਲੀ ਦੇ ਅਨਮੋਲ ਹੀਰੇ
This was my favourite song then. Rip! Legend in the game
O ਦਿਨ ਗਏ o ਰਾਤ ਗਈ o ਪਿਆਰਾ ਵਾਲੀ ਬਾਤ ਗਈ😢😢
Nice 22 sardool paa ji Bachpan yàd krata