ਬੱਤ ਬਾਈ ਦੇ ਕੋਠੀ ਦਾ ਨਕਸ਼ਾ ਅੱਜ ਦੇਖਿਆ | Foreign Tour ਦੀ ਤਿਆਰੀ

Поділитися
Вставка
  • Опубліковано 12 вер 2024
  • ਅੱਜ ਦੇ ਵੀਡੀਓ ਵਿੱਚ ਅਸੀਂ ਬੱਤ ਬਾਈ ਦੇ ਕੋਠੀ ਦਾ ਨਕਸ਼ਾ ਵੇਖਿਆ ਅਤੇ ਉਸਦੇ ਖ਼ਾਸ ਵਿਸਥਾਰਾਂ 'ਤੇ ਚਰਚਾ ਕੀਤੀ। ਇਸਦੇ ਨਾਲ ਹੀ, ਅਸੀਂ ਆਪਣੇ ਆਉਣ ਵਾਲੇ Foreign Tour ਦੀ ਤਿਆਰੀਆਂ ਦੀਆਂ ਵੀ ਜਾਣਕਾਰੀ ਦਿੱਤੀ ਹੈ। ਜੇ ਤੁਸੀਂ ਘਰ ਬਣਾਉਣ ਦੇ ਨਵੇਂ ਡਿਜ਼ਾਈਨ ਅਤੇ ਫ਼ੋਰਨ ਟੂਰ ਦੀਆਂ ਤਿਆਰੀਆਂ ਬਾਰੇ ਜਾਣਨਾ ਚਾਹੁੰਦੇ ਹੋ, ਤਾਂ ਇਹ ਵੀਡੀਓ ਤੁਹਾਡੇ ਲਈ ਬਹੁਤ ਮਦਦਗਾਰ ਹੋਵੇਗੀ।
    Subscribe ਕਰੋ ਸਾਡੇ ਚੈਨਲ ਨੂੰ ਵਧੇਰੇ ਅਪਡੇਟਸ ਅਤੇ ਰੋਜ਼ਾਨਾ ਵਲਾਗਸ ਲਈ!
    #HouseMap #KothiDesign #ForeignTour #TravelPreparation #DailyVlog #ConstructionUpdate

КОМЕНТАРІ • 62

  • @princekumar-zp5ze
    @princekumar-zp5ze 24 дні тому +3

    your's son is so caring to his siblings. so good brother keep doing and keep growing good luck 👍👍

  • @174yearsold
    @174yearsold 24 дні тому +6

    ਇੱਕ ਗੱਲ ਦੇਖਣ ਵਾਲੀ ਆ ਕਿ ਬੰਦਿਆਂ ਦੀ ਹਰ ਚੀਜ ਤੇ ਔਰਤਾਂ ਦਾ ਅਧਿਕਾਰ ਹੋ ਗਿਆ ਚਾਹੇ ਉਹ ਬਰਾਤ ਹੋਵੇ ਕੱਪੜੇ ਹੋਣ ਜਾਂ ਤਿਉਹਾਰ। ਰੱਖੜੀ ਹੁਣ ਔਰਤਾਂ ਔਰਤਾਂ ਨੂੰ ਵੀ ਬੰਨ੍ਹਣ ਲੱਗ ਪਈਆਂ ਨੇ।

    • @samrindersingh6696
      @samrindersingh6696 24 дні тому +1

      ਦੁਕਾਨਦਰਾਂ ਦਾ ਫਾਇਦਾ। ਮਾਲ ਵੱਧ ਵਿਕਦਾ

    • @174yearsold
      @174yearsold 23 дні тому +3

      @@samrindersingh6696 ਸਮਝਣ ਦੀ ਕੋਸ਼ਿਸ਼ ਕਰੋ ਸਮਾਜ ਔਰਤ ਪ੍ਰਧਾਨ ਬਣ ਰਿਹਾ ਹੈ।

  • @HarpreetSingh-we6dt
    @HarpreetSingh-we6dt 24 дні тому +8

    ਸਤਿ ਸ੍ਰੀ ਆਕਾਲ ਜੀ ਬਾਈ ਜੀ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਜੀ ਸਾਰਿਆ ਨੂੰ 🎉🎉🎉🎉🎉❤❤❤❤❤ ਹਰਪ੍ਰੀਤ ਸਿੰਘ ਰੰਧਾਵਾ ਜ਼ਿਲ੍ਹਾ ਹੁਸ਼ਿਆਰਪੁਰ

  • @Gypsywale47
    @Gypsywale47 18 днів тому +1

    ਸਤਿ ਸ਼੍ਰੀ ਅਕਾਲ ਬਾਈ ਜੀ ਘਰ ਇੱਕ ਵਾਰ ਹੀ ਜ਼ਿੰਦਗੀ ਚ ਬਣਦਾ ਇਸ ਨੂੰ ਤੁਸੀਂ ਵਧੀਆ ਤਰੀਕੇ ਨਾਲ ਬਣਾਓ ਬੇਸ਼ੱਕ ਦੀ ਦੋ ਕਮਰੇ ਬਣਾਓ ਖੁੱਲੇ ਖੁੱਲੇ ਤੇ ਸਾਊਦੀ ਅਰਬ ਦਾ ਨਕਸਾ ਲਾਓ ਨਾ ਤਾਂ ਕੋਈ ਘੰਟੀ ਲੇਵਰ ਜਿਹਨੂੰ ਝਾਲਰ ਕਹਿੰਦੇ ਆ ਨਾ ਕੋਈ ਲੋਹੇ ਦਾ ਖਰਚ ਜੋ ਆਪਾਂ ਬਾਹਰ ਲਾਉਂਦੇ ਆ ਘਰ ਦੀ ਮਜਬੂਤੀ ਕਰੋ ਨੌ ਇੰਚੀ ਕੰਧ ਕਰੋ

  • @adeelindrias8396
    @adeelindrias8396 24 дні тому +4

    Rab chardi kala ch rakhy mery veer nu

  • @mandeepgosalmandeepgosal4839
    @mandeepgosalmandeepgosal4839 24 дні тому +3

    Very nice vdo a bai

  • @ravinderkaur3844
    @ravinderkaur3844 24 дні тому +1

    Very nice👍👍

  • @mangakakru1861
    @mangakakru1861 23 дні тому

    Sat.shiri.akal.g
    Beer.bohat.vdia.g
    Riste.dar.vdia.g

  • @KalaBains-dx4db
    @KalaBains-dx4db 24 дні тому

    Bhai sada vadda veer g 🎉love from Canada 🇨🇦 Brampton.

  • @mkaur6125
    @mkaur6125 24 дні тому +4

    ਭੂਆ ਜੀ ਦੀ ਨੂੰਹ ਕਿਥੇ ਹੈ ਜਿਹੜਾ ਰੋਟੀ ਦੀ ਔਖੀ ਹੈ

  • @NirvairSekhon-ir4gu
    @NirvairSekhon-ir4gu 24 дні тому +3

    Nice 👍🏻👍🏻👍🏻👍🏻🎉🎉🎉🎉🎉

  • @Kulvirsinghsidhu-s7e
    @Kulvirsinghsidhu-s7e 24 дні тому +3

    Nice video 👍

  • @GurvinderSingh-jg4nn
    @GurvinderSingh-jg4nn 24 дні тому +3

    ਸਤਿ ਸ੍ਰੀ ਅਕਾਲ ਬਾਈ ਜੀ 🙏🙏

  • @harvir4157
    @harvir4157 24 дні тому +2

    y di class lag rhi c y ne video hi cut ti😊

  • @yuvisingh434
    @yuvisingh434 24 дні тому +4

    Bahut vadia vlog brooo

  • @ahmedmalik9232
    @ahmedmalik9232 24 дні тому +3

    Good ❤️ video ❤️ 📹 👌

  • @ahmedmalik9232
    @ahmedmalik9232 24 дні тому +3

    Nice ❤❤❤❤

  • @ahmedmalik9232
    @ahmedmalik9232 24 дні тому +3

    Very Very nice ❤️ ❤🎉

  • @pardeepsinghsingh7928
    @pardeepsinghsingh7928 24 дні тому +3

    ❤❤❤

  • @Cheemavlogs_pb23
    @Cheemavlogs_pb23 24 дні тому +1

    ਭਾਦੋਂ ਦਾ ਸਤਾਇਆ ਜੱਟ ਸਾਧ ਹੋ ਗਿਆ ਸੀ

  • @soniuppal161
    @soniuppal161 24 дні тому +3

    Good video

  • @pinderotal4722
    @pinderotal4722 24 дні тому +3

    Very nice video

  • @User13000
    @User13000 24 дні тому +3

    Nice

  • @ManpreetSinghgill77-z9j
    @ManpreetSinghgill77-z9j 24 дні тому +4

    ਭਾਦੋਂ ਦਾ ਸਤਾਇਆ ਜੱਟ ਸਾਧ ਹੋ ਗਿਆ

  • @dalbirsinghsingh8144
    @dalbirsinghsingh8144 20 днів тому +1

    ਨਿੰਮਾ ਕਿੱਥੇ ਚਲਾ ਗਿਆ

  • @user-pt7mq7bj2f
    @user-pt7mq7bj2f 24 дні тому +3

    ❤❤❤❤❤❤❤❤

  • @surdipkaur5909
    @surdipkaur5909 23 дні тому

    Sät shri akal bhaji very beautiful video from Germany❤

  • @DaljitSinghlubhana
    @DaljitSinghlubhana 24 дні тому

    ਸਤਿ ਸ੍ਰੀ ਅਕਾਲ ਵੀਰ ਜੀ ਇੱਕ ਬੇਨਤੀ ਹੈ ਜੇ ਤੁਸੀਂ ਮਨ ਲਵੋ ਉਹ ਜੋ ਭੈਣਾ ਕੰਮ ਕਰ ਰਹੀਆ ਨੇ ਉਹਨਾ ਉਪਰ ਛਾਅ ਦਾ ਪਰਬੰਦ ਕਰ ਦਵੋ ਜੇ ਹੋ ਸਕੇ ਤਾ ਪੱਖੇ ਦਾ ਵੀ

  • @JaskaranSingh-qu9vs
    @JaskaranSingh-qu9vs 24 дні тому

    Sat Sri akal mahal bha Ji

  • @user-Raajsultanwind
    @user-Raajsultanwind 24 дні тому +2

    Nyc vlong beautiful

  • @13EIKONKAR13
    @13EIKONKAR13 24 дні тому +6

    ਹੈ ਪਾਜੀ ਚਾਹ ਵਿਚ ਮਿੱਠਾ ਪੱਤੀ ਠੋਕ ਕੇ ਦੁੱਧ ਰੋਕ ਕੇ 🙏❤️👍

  • @Dhaliwaljattthevlogger
    @Dhaliwaljattthevlogger 24 дні тому +2

    Bhai kitchen ajj kal de hisab naal open 7ft gate rakheo te drawing room vi open rakheo

  • @ManojKumar-xm1ul
    @ManojKumar-xm1ul 24 дні тому +3

    Happy Rakshabandhan bhaji

  • @navisingh325
    @navisingh325 24 дні тому +4

    Ustad Ustad hi hunda, baki pind dae UA-camro , ijjat karya karo

  • @user-zy1lt7ks2r
    @user-zy1lt7ks2r 24 дні тому

    Badde veer ghar bannda jindagi ch ek baar hi teyar krda ....sare pariwari di rayy naal khas karke bhabhi ji di rayy jarur bartni....kynki ghar bich aurat hi jayda samma rahndi hai uss nu har cheez da jayda pta hunda🙏🙏🙏🙏🙏

  • @GeshuSinghTeja
    @GeshuSinghTeja 23 дні тому

    हर हर महादेव हर हर गंगे मईया ❤❤❤❤❤

  • @ShivamSharma-og9mf
    @ShivamSharma-og9mf 24 дні тому +1

    👍👍👍👍👍🙏

  • @SurendraSinghSirohi
    @SurendraSinghSirohi 24 дні тому +2

    Beautiful vlog veere

  • @gurcharansinghdhillon9575
    @gurcharansinghdhillon9575 24 дні тому +1

    ❤❤🎉🎉

  • @harmeet_singh73
    @harmeet_singh73 24 дні тому +1

    Nice video vr 👍

  • @navisingh325
    @navisingh325 24 дні тому +2

    Veer ji do tin video pa dea karo daily

  • @sainibittu3188
    @sainibittu3188 24 дні тому

    Bai ji cost des deo

  • @Mani82781
    @Mani82781 24 дні тому +1

    Veer ji nimma ni dak ra ji

    • @DubbKamal
      @DubbKamal 24 дні тому

      Nimme ni ki dikhna phji ohdi bond te babasir hoi a ena ne bakra khla khla ke bond di badri bana ti

  • @adrees15
    @adrees15 24 дні тому +1

    Pakistan se attending

  • @user-gg1fx8kx4h
    @user-gg1fx8kx4h 24 дні тому +1

    Daily vlog upload karo veer forgian toor da

  • @user-pc8pr2om2k
    @user-pc8pr2om2k 24 дні тому

    Forin tour na ja pra mistria chk Dena kam pisse te

  • @deepadharni3613
    @deepadharni3613 24 дні тому +4

    ਫਿਕਰ ਨਾ ਕਰ ਜੱਟਾ ਸਬ ਕੁਜ ਹੋਜਨਾਂ

  • @jasmindersingh1573
    @jasmindersingh1573 24 дні тому +2

    ਨਵੀਂ ਕੰਦ ਕਡਦੇ

  • @princejaswal2867
    @princejaswal2867 24 дні тому +1

    jatt sadh ho geya kehnde ne aa wale time ch pado ch kiyu khoon pasina ik ho janda

  • @badighkhan855
    @badighkhan855 24 дні тому

    Bhadon the mahine wech jut faqeer how gia see ❤🎉

  • @rahulbhardwaj9490
    @rahulbhardwaj9490 24 дні тому +2

    Khich rakho

  • @samrindersingh6696
    @samrindersingh6696 24 дні тому +2

    ਆਹ ਬੱਤ ਕੌਣ ਆ?

    • @samrindersingh6696
      @samrindersingh6696 24 дні тому

      @@navisingh325 ਮੇਰੀ ਤਾਂ ਕੋਈ ਕੁੜੀ ਨਹੀ, ਤੇਰਾ ਹੁਣਾ

    • @samrindersingh6696
      @samrindersingh6696 23 дні тому

      @@sukh5957 ਘੂਸਿਆ, ਮੈ ਪਹਿਲ ਲਿੱਖ ਚੁੱਕੇ ਕਿ ਮੇਰੇ ਕੋਈ ਕੁੜੀ ਨਹੀ, ਪਰ ਤੇਰੇ ਦਿਮਾਗ ਫੇਲ ਆ। ਜਾ ਓਹਦਾ ਇਲਾਜ ਕਰਾ

  • @sonitjain4006
    @sonitjain4006 24 дні тому +1

    Patakhe lao

  • @hardevdutt9475
    @hardevdutt9475 24 дні тому +1

    vir g ki haal ha g instagram te message b kita c, tusi check nhi kita kuj gallan dassniya hn tuhanu house lyi

  • @harjikaur6482
    @harjikaur6482 24 дні тому +3

    ❤❤❤❤❤❤