Dollar Raja Kime Baneya | Rupaiya kyo Nahi Ban Sakya | Punjabi Video | Rothschild | Punjab Made

Поділитися
Вставка
  • Опубліковано 22 сер 2024
  • Part - 3 | Dollar | Rothschild
    ZAAP Touchless Device bit.ly/2Vd8mI0
    5% discount Code: PM5
    PART- 2 👉 • ਇਕ ਬਹੁਤ ਵੱਡਾ ਮਾਇਆ ਜਾਲ ...
    PART- 1 👉 • ਕੀ ਤੁਹਾਨੂੰ ਪਤਾ ? ਨੋਟ N...
    Several forms of paper money were introduced by Congress over the years, the latest of which being the Federal Reserve Note that was authorized by the Federal Reserve Act of 1913 While all existing U.S. currency remains legal tender, issuance of the previous form of the currency U.S. notes was discontinued in January 1971. As a result, paper money that is in current circulation consists primarily of Federal Reserve Notes that are denominated in U.S. dollars.
    The Federal Reserve Act was passed by the 63rd United States Congress and signed into law by President Woodrow Wilson on December 23, 1913. The law created the Federal Reserve System, the central banking system of the United States.
    Instagram 👉
    / punjab_made
    Creator instagram 👇👇 / kamall_lehal

КОМЕНТАРІ • 954

  • @punjabmade
    @punjabmade  4 роки тому +277

    ਜੇਕਰ ਤੁਸੀ ਇਹ Video 5- 6 ਮਿੰਟ ਤੱਕ ਦੇਖਦੇ ੳ ਤਾਂ ਅਸੀ ਆਸ ਕਰਦੇ ਆ ਕੀ ਫੇਰ ਤੁਸੀ ਸਾਰੀ ਵੀਡੀਓ ਦੇਖੋਗੇ । 🙏🙏🙏

    • @Harpreet13013
      @Harpreet13013 4 роки тому +5

      Mainu lagda bhai saab tusi US to sona le k e hatna.

    • @sandeepsembhi7051
      @sandeepsembhi7051 4 роки тому +1

      Ok sir

    • @sukhmangill3244
      @sukhmangill3244 4 роки тому +1

      Love u vere

    • @gopikarda9300
      @gopikarda9300 4 роки тому +4

      Bhaji yaar ik vdo Hor bana khende india ch 0 rupe da bi note aa

    • @ManpreetSingh-bs2pp
      @ManpreetSingh-bs2pp 4 роки тому +1

      Thanks bro I was waiting for it very eagerly
      Main pichli video ch comment v Kita c and thanks tusi reply v Kita c

  • @blackiaagaming7675
    @blackiaagaming7675 4 роки тому +90

    ਬਹੁਤ ਹੀ ਵਧੀਆ ਤਰੀਕੇ ਨਾਲ ਸਮਝਾਇਆ ਹੈ ਜੀ ਵੀਰ ਜੀ ਤੇ ਤੁਹਾਡੀ ਵੀਡੀਓ ਕਲਿਪ ਸੋਸਲ ਮੀਡੀਏ ਤੇ ਬਹੁਤ ਦਿਨਾਂ ਬਾਅਦ ਆਈ ਹੈ ਜੀ ਧੰਨਵਾਦ ਜੀ।

  • @balbirsingh-un6gv
    @balbirsingh-un6gv 4 роки тому +37

    ਬਹੁਤ ਮਿਹਨਤ ਆ ਭਰਾ ਤੇਰੀ ਤੇਰੇ ਕਹਿਣ ਮੁਤਾਬਿਕ comment ਅਤੇ like ਵੀ ਕਰ ਦਿੱਤਾ

  • @mohitpandit9304
    @mohitpandit9304 4 роки тому +259

    khera khera 22 is Bande nu great mnda ya like krr dvo fir

  • @babajonysins1500
    @babajonysins1500 4 роки тому +121

    ਵਾ ਭਰਾ ਤੇਰੇ ਕਿੰਨਾ ਦਿਮਾਗ ਆ ਤੇਰਾ ਕਿਹੜੀ ਗੱਲ ਨੂੰ ਕਿਵੇ ਸਮਝਉਣਾ ਕੋਈ ਤੇਰੇ ਕੋਲੋ ਸਿੱਖੇ👌🏻👌🏻👌🏻👌🏻👍👍

  • @lakhisingh4485
    @lakhisingh4485 4 роки тому +57

    Bhi punjab di full biography bnayo punjab di history present and future discuss kro

  • @wahshaho200
    @wahshaho200 4 роки тому +19

    ਬਾਈ ਤੁਹਾਡੀ ਵੀਡੀਓ ਮੋਟੀਵੇਸਨਲ ਹੁੰਦੀਆਂ ਨੇ ਲਵ ਯੂ bro

  • @johndigitalpb
    @johndigitalpb 4 роки тому +30

    ਵੀਰ ਜੀ ਦੁਨੀਆਂ ਬਾਰੇ ਤਾਂ ਤੁਸੀਂ ਬਹੁਤ ਸਾਰੀਆਂ ਗੱਲਾਂ ਸਾਝੀਆਂ ਕੀਤੀਆਂ ਨੇ ਕੁੱਝ ਆਪਣੇ ਬਾਰੇ ਵੀ ਦੱਸ ਦੋ ਕਦੇ 😀😀🌹🌹

  • @akshdeepsingh5251
    @akshdeepsingh5251 4 роки тому +3

    Maza aa geya phaji sirra
    Ehni knowledge sanu school tu ni mildi jini tusi dinu sir salute aa

  • @mandeepsingh5326
    @mandeepsingh5326 4 роки тому +4

    22 ji Sadham husain nu v America ne aise karan fasaia c kyunki us ne keha c k petrol har county apni cruncy vich kharide.plz es ute ik video jarur banao

  • @GursharanSingh-hy9lc
    @GursharanSingh-hy9lc 4 роки тому +3

    ਬਹੁਤ ਮਿਹਨਤ ਆ ਵੀਰੇ ਥੋਡੀ ਰੱਬ ਥੋਨੂੰ ਤਰੱਕੀਆਂ ਬਕਸ਼ੇ....🙏

  • @AmandeepSingh-ly8mm
    @AmandeepSingh-ly8mm 4 роки тому +2

    ਬਹੁਤ ਵਧੀਆ ਜਾਣਕਾਰੀ ਹੁੰਦੀ ਅਾ ਵੀਰ ਜੀ
    Good job

  • @deepambrsr2387
    @deepambrsr2387 4 роки тому +9

    ਵੀਰ ਤੇਰੀਆ ਵੀਡੀਉ ਸਮਜਣ ਲਈ ਫ੍ਰੀ ਸਮਾਂ ਚਾਹੀਦਾ ਨਾਲ ਕਾਪੀ ਤੇ ਪੇਨ
    ਫੇਰ ਹੀ ਮੇਰੇ ਵਰਗੇ ਦੇ ਪਲੇ ਪੈਣੀ
    ਬੜਾ ਦਿਮਾਗ ਵਾਲਾ ਟੋਪਿਕ ਇਹ
    ਪਰ ਮੈ ਪੂਰਾ ਮਾਮਲਾ ਸਮਜਣ ਦੀ ਕੋਸ਼ਿਸ਼ ਕਰਾਂਗਾ

  • @gurindersingh-ro4qc
    @gurindersingh-ro4qc 4 роки тому +3

    ਬਹੁਤ ਵਧੀਆ ਕੰਮ ਕਰ ਰਿਹਾ , ਅੱਜ ਦੇ ਸਿੰਗਰਾਂ ਨਾਲ਼ੋਂ ਤਾਂ ਬਹੁਤ ਵਧੀਆ

  • @harpinderpannu279
    @harpinderpannu279 4 роки тому +2

    🙏bohat wadiya video veere .bohat kujj sihkn nu milda teri video ch.🙏🙏

  • @sampatsingh1864
    @sampatsingh1864 4 роки тому +1

    U r great mere veer.... Eni Vadia jankari Sade sareya tak pahuchan layi te o v ENE Vadia tarike nal... I salute you mere vëèŕ.... 👍

  • @G4Gaana
    @G4Gaana 4 роки тому +4

    Nice video ਵੀਰ ਜੀ ਤੁਹਾਡੀ ਆਵਾਜ਼ ਬਹੁਤ ਵਧੀਆ ਹੈ ਤੁਹਾਡੇ facts and videos ਸੱਚਮੁੱਚ motivational ਹੁੰਦੀਆਂ ਨੇ । ਤੁਹਾਡੀਆਂ videos ਨੂੰ ਦੇਖ ਕੇ ਸੱਚਮੁੱਚ ਬਹੁਤ ਵਧੀਆ ਲੱਗਦਾ ਹੈ ।
    ❤ u ਵੀਰ ਜੀ 🤗👍

    • @G4Gaana
      @G4Gaana 4 роки тому +2

      ਤੁਸੀਂ ਇੱਕ ਵੀਡੀਓ ਆਪਣੀ LIFE & STRUGGLE ਤੇ ਜਰੂਰ ਬਣਾਇਓ।
      Plz ਜਰੂਰ ਬਣਾਇਓ।।❤❤

    • @LifeFormula7
      @LifeFormula7 4 роки тому +2

      @@G4Gaana ਹਾਜੀ ।। pakka ਬਣਾਇਓ।।

  • @demongamer9982
    @demongamer9982 4 роки тому +32

    ਬਹੁਤ ਦੇਰ ਬਾਅਦ ਵੀਡੀਉ ਆਈ ਹੈ ਵੀਰ ਜੀ

  • @barindersingh1128
    @barindersingh1128 3 роки тому +1

    Veery ek gal tenu dil tu akh da
    22 tu banda purra ghant aa
    V v v v v v v GooD soch 👌

  • @amn3749
    @amn3749 4 роки тому +2

    Eh video boht zyada Wdiaa te zroori v c, Dhannwaad ap sb da, people shud knw deez all things 👍🏼

  • @JaspalSingh-co1gx
    @JaspalSingh-co1gx 4 роки тому +11

    ਅੱਜ ਦੇ ਟਾਇਮ ਵਿੱਚ ਅਮਰੀਕਾ ਦੀ ਸੌ ਸਾਲ ਪਹਿਲਾ ਹੀ ਕੀਤੀ ਪਲਾਨਿੰਗ ਹੈ ਬਿਟਕੋਆਇਨ ਜੋ ਕਿ ਸਿਰਫ ਸਾਫਟਵੇਅਰ ਵਿੱਚ ਤਾਂ ਹੈ ਹਾਰਡ ਵੇਅਰ ( ਕਰੰਸੀ ਨੋਟ ) ਕਿਤੇ ਲਭਦੇ ਨਹੀ , ਇਸਤੇ ਵਿਡੀਓ ਜਰੂਰ ਕਰੋ

  • @mukhdeepsharma3175
    @mukhdeepsharma3175 4 роки тому +14

    Tanu full spot veere 🔥🔥🔥❤❤❤

  • @sucessway8906
    @sucessway8906 4 роки тому

    ਬਾਈ ਇਹ ਗੱਲਾਂ ਜੋ ਤੁਸੀ ਦੱਸੀਆਂ ਨੇ ਬਹੁਤ ਭੂਘੀਆਂ ਨੇ ਤੇ ਬਹੁਤ ਕੰਮ ਦੀਆ ਰੱਬ ਤੁਹਾਡੇ ਤੇ ਤੁਹਾਡੇ ਚੈਨਲ ਨੂੰ ਚੜ੍ਹਦੀ ਕਲਾ ਬਖਸੇ । ਨਵੀਆਂ ਨਵੀਆਂ ਜਾਣਕਾਰੀਆਂ ਇਕੱਠੀਆਂ ਕਰਨ ਦੇ ਸਾਡੇ ਤੱਕ ਪਚਾਉਣ ਲਈ ਧੰਨਵਾਦ

  • @amarjeetsinghbanger2895
    @amarjeetsinghbanger2895 4 роки тому +1

    ਬਾਈ ਜੀ ਤੁਸੀਂ ਬਹੁਤ ਵਧੀਆ ਵੀਡੀਓ ਪੇਸ਼ ਕੀਤੀ ਹੈ। ਇੰਨੀਆਂ ਡੂੰਘੀਆਂ ਗੱਲਾਂ ਕਿਸੇ ਨੂੰ ਪਤਾ ਹੀ ਨਹੀਂ। ਵਾਹਿਗੁਰੂ ਤੁਹਾਨੂੰ ਤਰੱਕੀਆਂ ਬਖਸੇ਼ ਖੁਸ਼ ਰੱਖੇ। ਧੰਨਵਾਦ।

  • @jasvantsingh88
    @jasvantsingh88 4 роки тому +11

    Best explanation ..and thanks for providing valuable ingormation.

  • @creativerinku8374
    @creativerinku8374 4 роки тому +5

    wah yr dil khush ho janda tuhadi video di Notification dekh k....bhute wadiya hundiya veer tuhadi video i really like you....har ik video dekhi mai tuhadi bhute wadiya motivation hundi video ch.....rabb hamesha maher kre veer....❤❤🔥🔥🔥👌👌👌👌👌👌👌 and tuhi apni life di story v bna k payo...kiwe youtube channel te start kita khri khri muskila da samna krna pya❤❤

  • @ishan1628
    @ishan1628 4 роки тому +1

    Veer ji tusi bohut research karde o dhanwaad tuhada bohut apna gyan sanjha karn lyi

  • @Singer_saab034
    @Singer_saab034 4 роки тому +2

    Punjab made ahe sari knowledge ikathi kitho kar da hai nice👍👍👍

  • @bhuchoproductions5830
    @bhuchoproductions5830 4 роки тому +4

    Bahut khoob
    👌👍👍👍

  • @Jass_4711
    @Jass_4711 4 роки тому +38

    ਹੁਣ ਲੀਬੀਆ ਦੀ ਗੱਲ ਚੱਲੀ ਆ ਤਾਂ ਗਦਾਫ਼ੀ ਬਾਰੇ ਵੀ ਦਸਿਓ ਕਿਸੇ ਵੀਡਿਓ ਚ

    • @kambiaulakh6777
      @kambiaulakh6777 4 роки тому

      Dekho jra plz sport krio te j na changa lga ta dislike krdeo 🙏👇. . . .
      ua-cam.com/video/Dn1T0suZ2Yo/v-deo.html

  • @harjotsingh4993
    @harjotsingh4993 4 роки тому +1

    Vre bohat hi doonghi jaankari a... 2-3vaar sunie tn chngi tran smj lggu... ਰੱਬ ਚੜ੍ਹਦੀਕਲਾ ਵਿੱਚ ਰੱਖਣ... Edan hi videos krde reho... Ik video on to baad agli da intzaar shuru ho janda g... Isli thoda ghatt time gap naal bnaeo video...innian k bentian parvaan krnian ji... Lv u vre chamnel nu... ❤️ ❤️ 🙏

  • @pawanmohi1583
    @pawanmohi1583 3 роки тому +2

    Veer ji tusi bahut mhent karde ho, good job veer ji

  • @JagseerSingh-fj4gm
    @JagseerSingh-fj4gm 4 роки тому +20

    Veere koi hitler,nepolian,udam Singh,kartar Singh sarabha

  • @davindersinghwahla
    @davindersinghwahla 4 роки тому +4

    Pr veer ji, Kuwaiti Dinar di keemat duniya vich sabto jada kive hoyi, ede te v video banao

  • @manilohakhera
    @manilohakhera 4 роки тому +1

    ਤੁਹਾਡੀਆਂ ਸਾਰੀਆਂ ਵੀਡੀਓ ਬਹੁਤ ਹੀ ਵਧੀਆ ਹੁੰਦੀਆਂ ਨੇ ਬਾਈ। ਤੁਹਾਡੀ ਹਰ ਵੀਡੀਓ ਵੇਖਕੇ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ। ਆਪਣੇ ਦੇਸ਼ ਵਾਲੇ ਤਾਂ ਬਸ Pubg , Tiktok ਨੇ ਫੜਕੇ ਰੱਖੇ ਹੋਇਆ ਸ਼ਾਇਦ ਇਸੇ ਕਰਕੇ ਹੀ ਆਪਾਂ ਅੱਜ ਵੀ ਗੁਲਾਮ ਹਾਂ। ਜੇਕਰ ਸੋਚਿਆ ਜਾਵੇ ਤਾਂ pubg , tiktok ਵਰਗੀਆਂ apps ਕਿਸੇ ਨੇ ਦਿਮਾਗ ਲਾਕੇ ਬਣਾਈਆਂ ਨੇ ਜਿਨ੍ਹਾਂ ਨਾਲ਼ ਆਪਣੇ ਦੇਸ਼ ਵਾਸੀ ਸਮਾਂ ਬਤੀਤ ਕਰਦੇ ਹਨ ਤੇ ਉਹਨਾਂ ਨੂੰ ਇਸ apps ਨਾਲ਼ ਸਮਾਂ ਬਿਤਾਉਣਾ ਚੰਗਾ ਲੱਗਦਾ ਹੈ। ਪਰ ਕੋਈ ਇਹ ਕਿਉਂ ਨਹੀਂ ਸੋਚਦਾ ਵੀ ਆਪਾਂ ਕੋਈ ਅਜਿਹੀ ਖੋਜ ਕਰੀਏ ਜਿਸ ਨਾਲ ਆਪਣੇ ਦੇਸ਼ ਦਾ ਵੀ ਨਾਮ ਉੱਚਾ ਹੋਵੇ ਅਤੇ ਸਾਰੇ ਦੇਸ਼ ਉਸਦੀ ਮੰਗ ਕਰਨ।

  • @basiclearning5890
    @basiclearning5890 4 роки тому +1

    Veere pehla tan tuc bohot smart ho ho bro dusra mehnati Or intelligence ho luv u bro rab ehda he tuanu tariki dwe

  • @to5547
    @to5547 4 роки тому +11

    ਲੋਹੇ ਵਰਗੀ ਅਵਾਜ ਆ 22 ਦੀ

  • @akashdeepsingh4244
    @akashdeepsingh4244 4 роки тому +12

    ਬੁੱਬੂ ਮਾਨ ਨੇ ਵੀ , ਇਕ ਗੀਤ ਚ ਗਾਇਆਂ ਗੀਤ ਯਾਦ ਨੀਂ,ਬੋਲ ਸੀ ਅਸੀ ਅਮਰੀਕਾ ਸਿਰ ਤੇ ਚੜਾ ਬੈਠੇ

    • @Maan2000maan
      @Maan2000maan 4 роки тому

      song da name c amrica amrica

    • @akashdeepsingh4244
      @akashdeepsingh4244 4 роки тому

      @@Maan2000maan Nahi Bhra Ohh ik syarr si ,, America Song ch Ta America di sfiit kri aa ,

    • @kambiaulakh6777
      @kambiaulakh6777 4 роки тому +1

      Dekho jra plz sport krio te j na changa lga ta dislike krdeo 🙏👇. . .
      ua-cam.com/video/Dn1T0suZ2Yo/v-deo.html

    • @Maan2000maan
      @Maan2000maan 4 роки тому +1

      @@kambiaulakh6777 sira y

  • @sasgatkagroup1021
    @sasgatkagroup1021 4 роки тому +2

    ਵਾਕਿਆ ਈ ਵੀਰ america mastermind ਦੇ ਹਿਸਾਬ ਨਾਲ ਚਲਦਾ।।।

  • @karanaujla3233
    @karanaujla3233 4 роки тому

    ਧੰਨਵਾਦ ਵੀਰ ਜੀ..ਵਾਹਿਗੁਰੂ ਤੁਹਾਨੂੰ ਚੜਦੀ ਕਲਾ ਚ ਰੱਖਣ...ਬਹੁਤ ਹੀ ਪੇ੍ਰਣਾਦਾੲਿਕ ਹੁੰਦੀਅਾਂ ਤੁਹਾਡੀਅਾਂ ਵੀਡਿਓ..

  • @manpreet6771
    @manpreet6771 4 роки тому +81

    Love from Nawashahr ♥️♥️♥️♥️♥️♥️♥️

  • @reshamsandhu2506
    @reshamsandhu2506 4 роки тому +10

    ਵਾਹ ਵੀਰੇ ਕਿਆ ਬਾਤਾਂ ਕਮਾਲ ਦਾ ਤਰੀਕਾ ਹੈ ਸਮਜੋਨ ਦਾ

  • @arshsingh4077
    @arshsingh4077 4 роки тому

    Bhut vdia veer ji tuc kise v gall nu horan nalon vdia te bhut hi asaan trike naal leke aunde o ik ik gall di puri samaj aundi aa👌👌👍

  • @baba5663
    @baba5663 3 роки тому

    ਭਾਜੀ ਤੁਸੀਂ ਬਹੁਤ ਵਧੀਆ ਸਮਝਾਇਆ ਜੀ ਧੰਨਵਾਦ ਵੀਰ ਦਿਲੋ ਇੰਨੀ ਆ ਵਧੀਆ ਗੱਲਾਂ ਦੱਸਣ ਦਾ ਜੀ

  • @G4Gaana
    @G4Gaana 4 роки тому +25

    ਤੁਸੀਂ ਇੱਕ ਵੀਡੀਓ ਆਪਣੀ LIFE & STRUGGLE ਤੇ ਜਰੂਰ ਬਣਾਇਓ।
    Plz ਜਰੂਰ ਬਣਾਇਓ।।❤❤

    • @LifeFormula7
      @LifeFormula7 4 роки тому +2

      Hnji pakka ਬਣਾਇਓ।।

    • @punjabmade
      @punjabmade  4 роки тому +5

      Bnayi hoyi a ji chk kro

    • @G4Gaana
      @G4Gaana 4 роки тому +2

      @@punjabmade ਠੀਕ ਆ ਜੀ ਹੋ ਸਕਿਆ ਤਾਂ Link Send ਕਰ ਦਿਓ🤗☺🤗☺

    • @G4Gaana
      @G4Gaana 4 роки тому +3

      @@punjabmade ਲੱਭੀ ਨਹੀਂ ਜੀ ਬਹੁਤ ਵਾਰੀ ਵੇਖਿਆ ਪਰ ਨਹੀਂ ਲੱਭੀ Title & Thumnail ਕੀ ਆ ਮਾਫ ਕਰਨਾ ਜੇ ਤੁਹਾਨੂੰ ਕੰਮ ਕਰਦੇ ਹੋਏ ਤੰਗ ਕੀਤਾ ਹੋਵੇ ।

  • @simrankhangura3951
    @simrankhangura3951 4 роки тому +6

    Always salute to punjab made ❤🔥

  • @wahla7111
    @wahla7111 4 роки тому +3

    Sare km chd k video dekhde bai teri bahut vadia hundiya aa comment v bina dwkhe kr reha ❤️❤️

  • @rohanaggarwal6304
    @rohanaggarwal6304 4 роки тому +2

    Veere apki videos mnu bdi changi lgti h. Apki videos da intejar hmesha hi rhenda h

  • @factinpunjabi
    @factinpunjabi 4 роки тому +13

    Romachck fact dekhn lae apne channel nu ik war Jroor dekhio

  • @ramboclub7967
    @ramboclub7967 4 роки тому +9

    ਪੁਰੀ ਦੁਨੀਆਂ ਵਿੱਚ ਕਿੰਨੇ ਦੇਸ਼ ਹਨ ਪਲੀਜ ਵੀਡੀਓ ਬਣਾਓ

  • @sukhpreetsingh6284
    @sukhpreetsingh6284 4 роки тому +2

    Veere bahut vadia videos hundia tuhadiya love you bro

  • @NavjotSingh-km2oz
    @NavjotSingh-km2oz 4 роки тому +2

    sary coment fikky a biry waheguru trrkia bkshy thonu mehr rkhy sda

  • @hcenterprises3541
    @hcenterprises3541 4 роки тому +8

    BOHAT WDIA CONTENT HUNDA TOHADA

  • @dontsubscribemychannel1766
    @dontsubscribemychannel1766 4 роки тому +7

    TEACHER: Tell me sentence that starts with 'I'
    ME: I is....
    TEACHER: stop!! Never use 'is' with 'I' .Use 'am'
    ME: I am the ninth letter of the alphabet
    THEN WHY WHOLE CLASS LAUGHED AT ME||

  • @srgswk944
    @srgswk944 4 роки тому

    ਧੰਨਵਾਦ ਵੀਰ ਜੀ ਕਾਫੀ िਦਨਾਂ ਤੋਂ ਇੰਤਜਾਰ ਕਰ िਰਹਾ ਸੀ ਇਸ ਭਾਗ 3 ਦਾ

  • @theory5732
    @theory5732 4 роки тому +1

    Thank you paaji ki tusi sanu gyan da ena overdose Dede ho ki asi behosh ho jade han

    • @theory5732
      @theory5732 4 роки тому

      Paaji background music please

  • @balwindersingh-kv1nn
    @balwindersingh-kv1nn 4 роки тому +3

    Top class 👌
    Our schools should teach us this type of history

  • @smarttv-vw1tn
    @smarttv-vw1tn 4 роки тому +6

    @punjabamade
    ਵੀਰੇ ਇੱਕ ਵੀਡੀਉ Bruce Lee ਦੀ sucess story te ਅਤੇ ਇਕ cryptocurrency jarur ਬਣਾਉਣ ll
    Check my website here somethinggyan.wordpress.com/

  • @europe295
    @europe295 4 роки тому +1

    Bhot vdea video bri thanks. 🤗
    Germany country te video bnai bro koi🙏

  • @samjalandharmotivational1896
    @samjalandharmotivational1896 4 роки тому +1

    ਇਸ ਤਰ੍ਹਾਂ ਦੀਆਂ ਜਾਣਕਾਰੀ ਦਿੰਦੇ ਰਹੋ ਵੀਰ ਜੀ 🙏

  • @transporters6377
    @transporters6377 4 роки тому +6

    1972 ch tv haiga c??
    12:00

    • @punjabmade
      @punjabmade  4 роки тому +10

      Electronic television was first
      successfully demonstrated in San Francisco on Sept. 7, 1927. The system was designed by Philo Taylor Farnsworth, a 21-year-old inventor who had lived in a house without electricity until he was 14.
      Philo Farnsworth gave the world's first public demonstration of an all-electronic television system, using a live camera, at the Franklin Institute of Philadelphia on 25 August 1934, and for ten days afterwards.

    • @jugrajsinghsidhu8953
      @jugrajsinghsidhu8953 4 роки тому +1

      @@punjabmade ਛੋਟੇ ਵੀਰ ਮੈ ਜਿਆਦਾ ਪ੍ਰੜਾ ਲਿਖਿਆ ਤਾ ਨਹੀ ਪਰ ਬਾਈ ਨੂੰ ਉਤਰ ਦਿੱਤਾ ਉਹ ਹੋਉ ਟੈਲੀਵਿਜਨ ਵਾਰੇ ਜੇ ਕਰ ਛੋਟੇ ਵੀਰ ਪੰਜਾਬੀ ਵਿੱਚ ਲਿਖ ਦੀਆ ਕਰੋ ਤਾ ਮੇਰੇ ਵਰਗਾ ਬੰਦਾ ਵੀ ਸਮਝ ਲਿਆ ਕਰੇ ਤੇਰਾ ਬਹੁਤ ਸੁਕਰੀਆ ਜੋ ਤੂ ਅਐਨੀ ਜਾਣਕਾਰੀ ਵਾਲੀਆ ਵੀਡਿਉ ਬਣਾ ਰਿਹਾ

  • @m.r.kamboj-goodlife5039
    @m.r.kamboj-goodlife5039 4 роки тому +7

    IF YOU DO NOT HAVE A STRONG REASON, THERE IS NO SENSE READING FURTHER. IT WILL SOUND LIKE TOO MUCH WORK.

  • @prabhjeetbhullar6912
    @prabhjeetbhullar6912 4 роки тому +1

    M tuhadian sb videos dekhdi aa ....schi tuc buhat sohna bolde o ..... bt plzz jldi video uplod krdiya krooo😊

  • @sulindersingh562
    @sulindersingh562 4 роки тому +2

    Meri tarah Kon Kon a Jo Punjab made..de video dekhn to pehla he like Kar dinda he

  • @JagdishBhinder
    @JagdishBhinder 4 роки тому +5

    ਕੋਈ ਸਾਡੀ ਵੀ ਸਪੋਟ ਕਰਦੋ,ਮੈਂ ਵੀ Facts ਵਾਲੀਆਂ ਵੀਡੀਓ ਬਣਾਉਦਾ ਹਾਂ, please 1ਹਜ਼ਾਰ follower ਕਰਦੋ ਜ਼ਲਦੀ-ਜ਼ਲਦੀ ua-cam.com/video/yKeb6FBfx0s/v-deo.html

  • @SongHood
    @SongHood 4 роки тому +4

    *Punjab* *Made* *Inspired* *Me* *For* *Making* *My* *Channal* *ikk* varr jarrur *Visit* Karo g #mipunjab

  • @bittusingh-ti5sm
    @bittusingh-ti5sm 4 роки тому +1

    Vadde veer bahut dina to intzaar c thuaddi video da

  • @manimoga7757
    @manimoga7757 3 роки тому +2

    Endless information brother I like u r all videos . Kept up brother

  • @HarmeetSingh-ej5jv
    @HarmeetSingh-ej5jv 4 роки тому +4

    Sarri duniya nu fuddu bna k baitha america te sadhe ethe india nall i hatho mukki hoon dae ne

  • @gagandeepsingh7638
    @gagandeepsingh7638 4 роки тому +2

    Bhut vdeyah veerr ji❤🙏

  • @avtarsingh6189
    @avtarsingh6189 4 роки тому +1

    ਬਹੁਤ ਵਧੀਅਾ ਜਾਣਕਾਰੀ ਬਾੲੀ

  • @GurpreetSidhu-gb3fn
    @GurpreetSidhu-gb3fn 3 роки тому

    ਵੀਰ ਜੀ ਤੁਹਾਡਾ ਸਮਝਾਉਣ ਦਾ ਤਰੀਕਾ ਬਹੁਤ ਵਧੀਆ ।। ਮੈਂ ਬਹੁਤ ਸਮੇਂ ਤੋਂ ਤੁਹਾਡਾ ਚੈਨਲ ਦੇਖਦਾ।।
    THANK U SO MUCH FOR MOTIVATION DODGE...🥰🥰🥰🥰

  • @avtarsidhu4555
    @avtarsidhu4555 4 роки тому +1

    Bhut vadia information c bro💯

  • @sondeep77
    @sondeep77 4 роки тому +1

    Good Jar
    I've no word to say any thing on the topic ,

  • @baljitsingh4878
    @baljitsingh4878 4 роки тому

    Bahut hi mahnat aa 22 g tuhadi aaj tak sanu ess bare kuchh bhi ni c pata
    Thanx for info

  • @rickysharma44432
    @rickysharma44432 3 роки тому

    Thanks bai information lai kai swaala de jawab is video ch mile jo dimag ch bohut chir de c 👍👍❤️❤️

  • @47SIDHU47_GAMING
    @47SIDHU47_GAMING 4 роки тому +1

    Waaah 22 yarrr hats off eni knowledge kitho leke Anna 22 yarrr

  • @dilpreetdhillon6691
    @dilpreetdhillon6691 4 роки тому +2

    Main kai punjabi channel dekhe par punjabi fact channel nahi si dekhea bai sira ek navi chiz milia sahi aa bai

  • @gurjotgrewal1821
    @gurjotgrewal1821 4 роки тому +2

    Bai Teri video di wait rehndi aa hmesha🤗🤗

  • @sunnysummy8390
    @sunnysummy8390 4 роки тому +2

    Bro ak video" rakhdi "te v bana do ਬਾਬੇ ਨਾਨਕ ਜੀ ਉਤੇ. Loka nu samaj aa sake kuj

  • @LifeFormula7
    @LifeFormula7 4 роки тому +2

    Nice video ਵੀਰ ਜੀ ਤੁਹਾਡੀ ਆਵਾਜ਼ ਬਹੁਤ ਵਧੀਆ ਹੈ ਤੁਹਾਡੇ facts and videos ਸੱਚਮੁੱਚ motivational ਹੁੰਦੀਆਂ ਨੇ ।
    ❤ u ਵੀਰ 🤗👍

    • @G4Gaana
      @G4Gaana 4 роки тому +2

      ਹਾਜੀ ਸਹੀ ਗੱਲ ਆ ਜੀ💯❤👍💯❤👍

    • @LifeFormula7
      @LifeFormula7 4 роки тому +2

      @@G4Gaana ਹਾਜੀ☺🤗☺🤗☺

  • @gurmukhsinghgrewal3398
    @gurmukhsinghgrewal3398 4 роки тому

    ਬਹੁਤ ਹੀ ਵਧੀਆ ਅਤੇ ਡੂੰਘੀਆਂ ਜਾਣਕਾਰੀਆਂ ਦੇਣ ਲਈ ਧੰਨਵਾਦ ਜੀ,ਪਰਮਾਤਮਾ ਹਮੇਸ਼ਾਂ ਤੰਦਰੁਸਤੀਆਂ ਅਤੇ ਖੁਸ਼ਹਾਲੀ ਭਰਿਆ ਜੀਵਨ ਬਖਸ਼ਣ ਜੀ 🙏🙏

  • @harjotsingh7302
    @harjotsingh7302 4 роки тому +1

    22 ਬਹੁਤ ਵਧੀਆ ਵੀਡੀਓ ਹੈ
    #Intellectualpunjabi

  • @shubhraj9572
    @shubhraj9572 4 роки тому +1

    ਬੁਹਤ ਵਧੀਆ ਵੀਰ...।ਅਗਲਾ ਭਾਗ...?

  • @jaswindersingh1459
    @jaswindersingh1459 4 роки тому +1

    ਵੀਰ ਜੀ ਸ ਹਰਦਿਆਲ ਸਿੰਘ sainbi ਜੋ ਕਿ ਵਿਸ਼ਵ ਦੇ ਸਭ ਤੋ ਵੱਧ ਡਿਗਰੀਆਂ ਹਾਸਿਲ ਕਰਨ ਵਾਲੇ ਇਨਸਾਨ ਹਨ ਉਹਨਾਂ ਤੇ ਜ਼ਰੂਰ ਵੀਡੀਓ ਬਣਾਓ

  • @rajanchaudhary4357
    @rajanchaudhary4357 4 роки тому +1

    Veer g ik survey ਮੁਤਾਬਕ puri ਦੁਨੀਆ ਵਿਚ ਸਿਰਫ 20 ਸਾਲ ਦਾ oil ਬਾਕੀ bachiya aa phir ਉਸਤੋਂ ਬਾਅਦ USA ਕੀ ਕਰੂ, ਇਸ issue te v video bna deyo and vesse v ajjkal duniya ਵਿਚ electric cars ਦਾ craze ਬਹੁਤ badh reha.

  • @SandeepSingh-df5ud
    @SandeepSingh-df5ud 3 роки тому

    Very good vir tereia video dekh ke sanu eihna kuj sikhn nu milia jeonda vasda reh bai

  • @prabhmahal6790
    @prabhmahal6790 4 роки тому

    Vrr Tuc. Boht e vadea gala Dasde j par sada loka nu samj nahi onea

  • @SahibSingh-kn9st
    @SahibSingh-kn9st 4 роки тому

    Kya baat veer ji...love u aa
    All video supperrrrb

  • @HARDEEPSINGH-is6uc
    @HARDEEPSINGH-is6uc 4 роки тому

    Bhot wadia jankari dite sabh nu jis bare bhot sare lokan ni pta he nhi c thanxx veer👌

  • @bikramdhaliwal8402
    @bikramdhaliwal8402 4 роки тому +1

    Paa ji it's truly well efforts to explain that how dollars became supreme power from starting to till today

  • @manimehra6204
    @manimehra6204 4 роки тому +1

    1,2,3 all part bhut vdiya ne brother 🤗😍❣️

  • @hiravideoamritsar6383
    @hiravideoamritsar6383 4 роки тому +1

    ਬਹੁਤ ਵਧੀਆ ਵੀਰ ਜੀ

  • @Buriburi1947
    @Buriburi1947 4 роки тому +1

    So informative ❤️

  • @lovepunjab2
    @lovepunjab2 4 роки тому

    Vade bai bht vdiaa lgi video te explanation os to v jada vdiaa.je like to v age kuj hunda ta oo v de dena c teinu

  • @kkumar3147
    @kkumar3147 4 роки тому +1

    ਹਰ ਇਕ ਵੀਡੀਓ ਘੈੰਟ ਹੀ ਹੁੰਦੀ ਆ ਵੀਰ ਜੀ. ਪੰਜਾਬ made ਦੀ.
    ਧੰਨਵਾਦ 🙏🙏🙏

  • @LEGEND-dw2wx
    @LEGEND-dw2wx 4 роки тому

    thanwadh veer g gaal badhi asani naal samjhan layi ji 🙏

  • @justicesidhumoosewala
    @justicesidhumoosewala 4 роки тому

    Good brother mai sahre pat dekhe te mau es to bhot ku j sikhn nu milay so good job bro

  • @amritkamboj47
    @amritkamboj47 4 роки тому

    Yrr bhot vadia vadia jankariya miladi rhndya thude kolo Bai

  • @sukhmangill7996
    @sukhmangill7996 4 роки тому +1

    Bai ji bohat vadiaa