bhai salute to your simplicity... maturity...and humbleness...you have great visions of life.... good teach to your fan's... proud to you lot....justice soon for our legend sidhu moosewala...from Rajasthan
koi gal nai sari duniya twady nal ni khrdi musibta da far faida hi ki hoya jy thanu prkh na ai ty ..koi v issu aali gal nai jineya ny sath dita jineya ny nai v diya shukriya ..shukria sab da 🙌🏻🙏🏻💕 greatt lines by sidhu moosewala the great legend ...& legend never die 🙌🏻❤
Sidhu mere jaan.. Mere veere i miss uh soo much 😥😥 jb tk tere Sare katilo ko mara nhi jaga tb tk sukun nhi mile... Hume or bhulaya to apko kbhi jaa nhi mere veere
ਬਹੁਤ ਵਧੀਆ ਗਾਇਕ ਦੇ ਨਾਲ ਨਾਲ ਇੰਨਸਾਨ ਵੀ ਬਹੁਤ ਵਧੀਆ ਸੀ ਵੀਰ ਸੁੱਭਦੀਪ ਸਿੰਘ ਸਿੱਧੂ ਮੂਸੇਵਾਲਾ
Hun pta lgeya?
@@vishal.yt7732 ਪਤਾ ਲੱਗਣ ਵਾਲੀ ਕੀ ਗੱਲ ਆ
ਕਾਸ਼!ਪਾਪੀ ਲੋਕ ਵੀਰ ਨੂੰ ਮਾਰਨ ਤੋਂ ਪਹਿਲਾਂ ਇੱਕ ਵਾਰ ਉਸ ਦੇ ਨੇਕ ਦਿਲ ਤੇ ਮਹਾਨ ਸੋਚ ਨੂੰ ਸਮਝ ਸਕਦੇ ਤਾਂ ਅੱਜ ਮਾਪਿਆਂ ਦਾ ਇਕੱਲਾ ਪੁੱਤ ਅਤੇ ਪੰਜਾਬ ਦਾ ਕੋਹਿਨੂਰ ਹੀਰਾ ਨਾ ਖੋਹਿਆ ਜਾਂਦਾ ।😭😭
ਬਾਈ ਕਿੰਨਾ ਸੋਹਣਾ ਅਤੇ ਸਿਆਣਾ ਸੀ 😪😭😭😭😭😭ਉਹ ਵਾਹਿਗੁਰੂ ਜੀ ਮਿਹਰ ਮਿਹਰ ਕਰੋ ਸਿੱਧੂ ਦਾ ਦੂਜਾ ਜਨਮ ਕਰਵਾਓ 🙏🙏
ਚੜਾਈ ਤਾਂ ਜੱਟ ਦੀ ਸਦਾ ਰਹਿਣੀਆਂ ❤️🙌🏻🙌🏻
ਜੱਟਾਂ ਮਾਰ ਦੇ ਥਾਪੀ ਅਮਰ ਹੋ ਗਿਆ ਬਾਈ Love you bro kotli
ਗੁਰਪ੍ਰੀਤ ਵੀਰ, ਬਹੁਤ ਵਧੀਆ ਇੰਟਰਵਿਊ ਕੀਤੀ, ਪਰ ਯਾਰ ਓਹ ਗੱਲ ਨਹੀਂ ਚੰਗੀ ਲੱਗੀ ਕਿ ਪਹਿਲਾ ਜਾਦਾ ਚੜਾਈ ਸੀ ਤੇ ਹੁਣ ਥੋੜੀ ਘਾਟ ਗਈ, ਚੰਗੀ ਤਾ ਨਹੀਂ ਲੱਗੀ ਕਿਉਕਿ ਕਿਤੇ ਨਾ ਕਿਤੇ ਮੇਰਾ ਦਿਲ ਕਰਦਾ ਸੀ ਕਿ ਸਿੱਧੂ ਨੂੰ ਇਹ ਪਤਾ ਲੱਗੇ ਕਿ ਬਹੁਤ ਦੁਨੀਆ ਓਸ ਨੂੰ ਪਿਆਰ ਕਰਦੀ ਏ, ਸਿੱਧੂ ਇਹ ਦੇਖ ਕੇ ਜਾਂਦਾ ਕਿ ਓਹ ਥੱਲੇ ਕਦੀ ਆਇਆ ਹੀ ਨਹੀਂ, ਕਾਸ਼ ਜਿੰਨਾ ਉਸਦੀ ਮੌਤ ਤੇ ਇਕੱਠ ਹੋਇਆ ਜੇਕਰ ਇਹ ਇਕੱਠ ਉਸਦੇ ਜਿਉਂਦੇ ਜੀਅ ਹੁੰਦਾ ਤੇ ਓਹ ਦੇਖ ਕੇ ਜਾਂਦਾ, ਕਿਉਕਿ ਵੋਟਾਂ ਚ ਹਾਰਨ ਤੋਂ ਬਾਅਦ ਉਸਨੂੰ ਲੱਗਿਆ ਕਿ ਮੈਨੂੰ ਲੋਕ ਪਿਆਰ ਨਹੀਂ ਕਰਦੇ, ਕਿਉਕਿ ਪਹਿਲਾ ਉਸਨੂੰ ਮਾਣ ਸੀ ਕਿ ਲੋਕ ਉਸਨੂੰ ਪਿਆਰ ਕਰਦੇ ਨੇ ਤਾਂ ਹੀ ਓਹ ਵਿਚ ਖੜਾ ਹੋਇਆ ਸੀ। ਹੈ ਓਹ ਜੀਤ ਜਾਂਦਾ ਯ ਉਸਦੇ ਜਿਉਂਦੇ ਜੀਅ ਏਨਾ ਇਕੱਠ ਹੀ ਜਾਂਦਾ ਤਾਂ ਸਰਕਾਰ ਕਦੀ security ਵਾਪੀਸ ਨਹੀ ਸੀ ਲੈਂਦੀ। ਜੈ ਜੀਤ ਜਾਂਦਾ ਤਾਂ m ਵੀ ਅੱਜ ਸਾਡੇ ਚ ਹੁੰਦਾ। ਇਕ ਹੀਰਾ ਬੇਸ਼ਕੀਮਤੀ ਹੀਰਾ ਗੁਵਾ ਕੇ ਬੈਠ ਗਏ ਅਸੀ, ਸਾਡੇ ਕੋਲ ਇਹੀ ਜੇਹਾ ਸਟਾਰ ਸੀ ਜਿਸ ਨਾਲ ਅਸੀਂ ਦੁਨੀਆ ਦੇ ਸਟਾਰ ਦਾ ਮੁਕਾਬਲਾ ਕਰ ਸਕਦੇ ਸੀ ਅਸੀ ਕਹਿੰਦੇ ਮਾਣ ਨਾਲ ਕਿ ਜੇਕਰ ਤੋਹਾਡੇ ਕੋਲ ਫਲਾਣਾ ਸਟਾਰ ਹੈ ਤਾਂ ਸਾਡੇ ਕੋਲ ਵੀ ਸਿੱਧੂ ਏ । ਪਰ ਸਾਲਾ ਅਪਣਿਆ ਨੇ ਮਰਵਾ ਦਿੱਤਾ। ਬਹੁਤ ਦੁੱਖ ਲਗਦਾ ਸਿੱਧੂ ਦੇ ਬੁੱਤ ਨੂੰ ਦੇਖ ਤਾਂ ਉਸਦੀ ਕੋਈ ਵੀ ਵੀਡਿਓ ਯ ਗੀਤ ਸੁਣ ਕੇ।
bhai salute to your simplicity... maturity...and humbleness...you have great visions of life.... good teach to your fan's... proud to you lot....justice soon for our legend sidhu moosewala...from Rajasthan
Waheguru ji 🙏 Pls justice for Sidhu Mossewala
Lot of love for Sidhu Shubhdeep Singh and his parents
Legends never dies 💔
Kina mature ho gya hi yr tuu...knt bnda yaar ❤
Sada Jaya Bai sada 😭💔 legend never die sidhumoosewala
Down to earth superb personality 👍👍
Humny sona supurde khaak kia ~😔😔😔😔Aapki baatein har dafa dil mein ghar kr jati hai 💕💕💕 Allah Shubh aap k baba n maa ko boht zyada sabr dy Ameen
Sidhu Moosewala
Boht vdia...sant jarnail singh bhindrawalea di photo laake rakhda c chobbar tractor te 🙏
koi gal nai sari duniya twady nal ni khrdi musibta da far faida hi ki hoya jy thanu prkh na ai ty ..koi v issu aali gal nai jineya ny sath dita jineya ny nai v diya shukriya ..shukria sab da 🙌🏻🙏🏻💕 greatt lines by sidhu moosewala the great legend ...& legend never die 🙌🏻❤
Manu lageya k aj di vadio c 😢😢😢😢😢
THE GREATEST OF ALL TIME.
ਯਰ ਇਹ ਬੰਦਾ ਨਹੀ ਜਾਣਾ ਚਾਹੀਦਾ ਸੀ😢
Miss him yaar!!!!
I miss you Sidhu Moosewala legend 😭😭😭😭😭😭😭😭😭😭💔💔💔💔💔💔💔💔💔💔💔💔💔
👑 justice for sidhu moosewala 🙏
Soch sidhu y G di bohat vadia see ,,, legend band kho lya 💔
Ranjeet bawa ਨੇ ਇਕ ਗੱਲ ਕਹੀ ਸੀ - ਜਦੋਂ ਕਿਸੇ ਫੁਕਰੀ ਨੇ ਪੁੱਤ ਮਾਰਦਾ ਸ਼ੀਸ਼ੇ ਚ ਜੜਾ ਲਈ ਉਦੋਂ ਵੈਲਪੁਣੇ ਨੂੰ 👌🙏
Amar Legend sidhu moose wala
Bhut wadiya bai g gurpreet bai thonu in wari milna jarur h
Lengend never die🙏 🙏
Justice for sidhu moose wala 😭😭😭😭
Maa baap ka achha karo sabse badi bat success khud milegi mehnat karo ye sikha gya banda.. 👌👌
Astaad kithe chla gya miss u everyday everyminute everysecond
Sidhu 22 yaar miss aa darling 🥺🥺🕊️
ਸਿੱਧੂ ਮੂਸੇਵਾਲਾ ਜਿੰਦਾਬਾਦ
I LAVE YOU sidhu Moose wala 😭🥰
Bohat vadia veer g si subhdeep Singh sidhu moosewala
ਅਮਰ ਸਿੱਧੂ ਮੂਸੇ ਆਲਾ ❣️👏🏽
Legend never die now We want justice
Waiting for him to come back.
Legend never die 💔🥺
Lots of love sidhu moose wala ❤❤
milu ga jawab har sawal karn to pehla Sidhu 💔
Sindhu Bai very good
Sidhu Bhae ko koi smj ni ska. Justice for SMW from Pakistan
Sidhu mossewale legand
He was so clean❤❤❤❤
Sidhu mere jaan.. Mere veere i miss uh soo much 😥😥 jb tk tere Sare katilo ko mara nhi jaga tb tk sukun nhi mile... Hume or bhulaya to apko kbhi jaa nhi mere veere
Dow to earth banda😢😢
Seeeera banda c yaar ❤❤❤❤
Manu yead jado phela song aea c bhout badiya ce new looking hun nhi gall bannnie Sidhu Mossewla wali world 🌎 wicho c
Luv u bai always
Love u sidhumoseewala
Miss you so much Jatta
Miss u shub ustab 😭
Bai ji miss uhh 😑😑❣️
Miss u our Legend 🙏
LEGEND NEVER DIE
Legend never die 😭😭😭😭
❤❤❤🇵🇰🇵🇰🇵🇰
💎 c SIDHU MOOSEWALA
Bhai tu wapas aja yr teri jagha m chla jauga bhai maa baap bhot jada preshan h yr bhai aja
Legend never die
Miss u shubhdeep ♥️♥️♥️♥️♥️
Moose wala jatt ❤️❤️
ਸਹੀ ਆ
Miss you sidhu moose wala
Sidhu ❤️✌🏼🙏🏼
Legend 👏
Shubdeep Singh Sidhu ❤️
Sidhu 22 aajaa wapiss schiyo dil ni lgdaa,,, Miss u sidhu 22
Check 2nd letter to CM now on UA-cam.
Justice for sidhu moose wala.
Miss u ❤️❤️❤️ pra ❤️❤️❤️
Duniya suni kr gya yr
Sidhu moose wala zindabaad ❤️
LEGEND BANDA
Paji which day you recorded this video
ਸਹੀ ਗੱਲਾ ਨੇ 1159 ਸੱਚ ਬੋਲ ਗਿਆ
1159 ni y 5911
Interviewer had a gud luk
LEGEND💪
Miss you sidhu Bai ❤️🩹😞
Zindabad bahi sidhu I miss you love from Gujranwala
❤
दिल दा नि माडा
God soul
miss bro
Miss you jatta 😔🥲
SIDHU Bai ne SANT JARNAIL SINGH BHINDERANWALE JI di photo layi si tractor di chaat te
Mansa lost real gem!!!
Sidhu bai aaja
Sidhu y ❤️🙏
💔💔
Dhaakad jattt
Love from pakistan
Koi bai hindi ya English me translate kar sakte hain pls? Dhannaybad! 🙏🏽
Kora krara v bai dil ch paap ni hwga
🙏💔🙏🇮🇳
ਪੱਤਰਕਾਰ ਗੱਲ ਕਰਦੇ ਸਵਾਲ ਕਰਦੇ ਹੋਇਆ ਦੰਦ ਨੀ ਕੱਡ ਦੇ ਹੁੰਦੇ ਅਧੀ ਆਉਣਦੀ ਸਮਝ ਅਧੀ ਨਈ
ਇਹਨੂੰ ਕੌਣ ਕਹਿੰਦਾ ਪੱਤਰਕਾਰ ਇਹ ਕਾਮਰੇਡ ਲਾਣੇ ਦਾ ਕੁੱਤਾ ਹੈ
ਮੈਂ ਵੀ ਇਹੀ ਸੋਚਦਾ ਸੀ ਵੀਰ👍👍
ਪੱਤਰਕਾਰ ਕਿਹੜੇ ਪਾਸਿਓਂ ਐ ਵੀਰ ਇਹ ਤਾਂ ਐਵੇਂ ਰੋਟੀਆਂ ਸੇਕ ਦਾ
Kinni tareek di aa eh interview
🥺🥺
Sant Jarnail Singh Bhindranwale Ji’s picture on his tractor ❤️.
I think this is not last