ਪੰਜਾਬੀਓ ਨੁਕਸਾਨ ਕਰਵਾ ਕੇ ਜੇ ਅਕਲ ਆਈ ਤਾਂ ਫਿਰ ਕੀ ਫਾਇਦਾ, ਲੱਖੇ ਸਿਧਾਣੇ ਦੀ ਇਕੱਲੀ ਇਕੱਲੀ ਗੱਲ ਧਿਆਨ ਦੇਣ ਵਾਲੀ ਹੈ।

Поділитися
Вставка
  • Опубліковано 10 січ 2025

КОМЕНТАРІ • 8

  • @IqbalNihal
    @IqbalNihal 14 днів тому

    Sahi gal a veer

  • @shivanisharma5562
    @shivanisharma5562 14 днів тому +1

    ਸ਼ਭ ਜਗ੍ਹਾ ਪੈਸੇ ਦਾ ਰੋਲਾ ਹੈ, ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਇਸ ਗੂੰਡੇ ਗੋਲਡੀ ਤੋਂ ਸਰਕਾਰ ਵੀ ਥਰ ਥਰ ਕੰਬਦੀ ਹੈ,

  • @defullterdhillon
    @defullterdhillon 14 днів тому

    ਜਿਸ ਤੋ ਇੱਕ ਨੰ ਦਾ ਪੈਸਾ ਉਨੂੰ ਕੋਈ ਖਤਰਾ ਨਹੀ ਸਾਡਾ ਫੋਨ ਬੈਕ ਅਕਾਉਟ ਤੇ ਹੋਰ ਗੱਲ ਜਦੋ ਬੋਰਡ ਦੇ ਪੇਪਰ ਹੁੰਦੇ ਜਦੋ ਦਾਖਲਾ ਸੁਰੂ ਹੁੰਦਾ ਉਦੋ ਵੀ ਸਾਈਨ ਮਾਰਦੇ ਅਸੀ 😮

  • @narinder155
    @narinder155 18 днів тому +4

    ਅਧਾਰ ਕਾਰਡ ਤਾਂ ਹਰ ਕੰਮ ਵਾਸਤੇ ਲਿਆ ਜਾਂਦਾ, ਦੂਸਰੀ ਗੱਲ ਅਪਾਰ ਆਈ ਡੀ ਬੱਚੇ ਦੀ ਇੱਕ ਪ੍ਰੋਫਾਈਲ ਬਣ ਜਾਣੀ ਹੈ, ਘੱਟ ਜਾਣਕਾਰੀ ਸਭ ਤੋਂ ਜ਼ਿਆਦਾ ਖਤਰਨਾਕ ਹੁੰਦੀ ਹੈ... ਕੋਈ ਰਿਸ੍ਕ ਨਹੀਂ ਹੈ ਅਪਾਰ ਆਈ ਡੀ ਦਾ... ਬਾਕੀ ਦਿਮਾਗ ਆਪੋ ਆਪਣੇ ਨੇ, 🙏

    • @BinduMavi-rq8zh
      @BinduMavi-rq8zh 16 днів тому +2

      ਗਲਤ, ਆਪਾਰ ਆਈ ਡੀ ਦਾ ਮਤਲਬ ਤੁਸੀਂ ਲਿਖ ਦਿਤਾ ਹੈ, ਕਿ ਮੇਰੇ ਬੱਚੇ ਨਾਲ ਜੋਂ ਮਰਜ਼ੀ ਮੈਡੀਕਲ ਟਰਾਇਲ ਕਰੋ ਸਾਨੂੰ ਕੋਈ ਇਤਰਾਜ਼ ਨਹੀਂ, ਬੱਚੇ ਹਨ ਜਾਂ ਚੁਹੇ, ਕੰਪਲਸਰੀ ਵੀ ਨਹੀਂ ਹੈ ਸਰਕਾਰ ਵਲੋ

    • @maths_lab_
      @maths_lab_ 14 днів тому

      ​@@BinduMavi-rq8zh😂

    • @shivanisharma5562
      @shivanisharma5562 14 днів тому +1

      ਬਚੋਂ ਬੀਜੇਪੀ ਦੇ ਗੂਡਿਆ ਤੋਂ, ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ, ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਇਸ ਗੂੰਡੇ ਗੋਲਡੀ ਤੋਂ ਸਰਕਾਰ ਵੀ ਥਰ ਥਰ ਕੰਬਦੀ ਹੈ, ਆਮ ਆਦਮੀ ਪਾਰਟੀ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ, ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਇਸ ਗੂੰਡੇ ਗੋਲਡੀ ਤੋਂ ਰੱਬ ਵੀ ਥਰ ਥਰ ਕੰਬਦਾ ਹੈ,