Розмір відео: 1280 X 720853 X 480640 X 360
Показувати елементи керування програвачем
Автоматичне відтворення
Автоповтор
ਆ ਆ ਵਾਈ ਸਵਾਦ ਆ ਗਿਆ ਪੁਰਾਣੀ ਜੋੜੀ ਨੂੰ ਦੁਬਾਰਾ ਸੁਣ ਕੇ,ਸੋਹ ਲਗੇ ਬਲਕਾਰ ਵਾਈ ਪਹਿਲਾਂ ਵੀ 18ਇੰਚੀ ਬੁਫਰਾ ਤੇ ਤੇਰੇ ਹੀ ਗੀਤ ਚਲਦੇ ਸੀ,ਹੁਣ ਤਾਂ ਬੰਦ ਹੀ ਨਹੀਂ ਕਰਦੇ,ਇਕ ਬੇਨਤੀ ਆ ਬਲਕਾਰ ਵਾਈ ਜੀਜਾ ਸਾਲੀ ਤੇ ਗੀਤ ਜ਼ਰੂਰ ਸ਼ਾਮਿਲ ਕਰਨਾ ਸੀ, ਬਾਕੀ ਐਲਬਮ ਸੀਰਾ ਆ ਵਾਈ
ਡਰਾਇਵਰੀ ਵਾਲੇ ਦੋਨੇ ਗਾਣੇ ਬੰਬ ਨਜ਼ਾਰਾ ਲਿਆ ਤਾ ਉਸਤਾਦ ਜੀ 🚛🚛🚛🚛🚛🚛🔥🚛🚛🚛🚛😍😍😍😍😍😍😍😍😍😍😍😍😍😍😍😍😍😍
ਕਾਲਾ ਨਿਜ਼ਾਮਪੁਰੀ ਕਿੱਥੇ ਨੇ ਅੱਜ ਕੱਲ ਅਣਖੀਲਾ ਸਾਬ...
ਕੋਈ ਤੋੜ ਨੀ ਅਣਖੀਲੇ ਦਾ ਵੀ ਗਾਉਣ ਵਾਲੇ ਤਾ ਬਥੇਰੇ ਤੁਰੇ ਫਿਰਦੇ.ਜਦੋ ਪਿੰਡ ਹੁੰਦੇ ਸੀ ਹੂਰ ਪਰੀ ਸੁਣ ਦੇ ਹੁੰਦੇ ਸੀ ਦੂਜੀ ਜਵਾਨੀ ਵੀ ਨਮੀ ਨਮੀ ਆਈ ਸੀ.ਬਹੁਤ ਸੋਹਣਾ ਗਾਇਆ ਗੁਲਸ਼ਨ ਜੀ ਨੇ ਵੀ.ਰੱਬ ਤਰੱਕੀਆਂ ਬਕਸ਼ੇ
302 ਲੱਗੂਗੀ 👌ਸੂਟ 😊Red Rose 😍ਟਰਾਲੇ ਨਾਲ ਵਿਆਹਿਆ 💯ਚਾਰੋ ਘੈਟ ਨੇ ✌ਐਲਬਮ ਦਾ ਨਾਮ ਰੈਡ ਰੋਜ ਜਾ 302 ਰੱਖਣਾ ਸੀ ਬਾਈ ਬਾਕੀ ਸਭ ਘੈਟ ਆ Joy Atul music ❤🔥ਸਾਡੇ ਏਰੀਏ ਚੀਮੇ ਦਾ ਸਿੰਗਰ ਅਣਖੀਲਾ ਬਾਈ 😎👉my village Assal Auttar 😘( Tran Taran)
ਜੇਹੜੀ ਟਾਟਾ ਦੀ ਗੱਡੀ ਦੇ ਦੱਸ ਟੇਰ ਨੀ ਨਵੀ ਜੱਟ ਨੇ ਲਿਆਉਣੀ,,,,,,,,,, love u bro
ਗੁੱਡ ਵੀਰ ਜੀ ਲਵ ਯੂ ਜਿਉਂਦੇ ਰਹੋ ਬਹੁਤ ਵਧੀਆ ਗੀਤ
Q
sarab jit kaur
Dj ਤੇ Base ਦਾ ਨਵਾਂ ਹੀ ਸਵਾਦ ਹੈ 💯
ਬਹੁਤ ਬਹੁਤ ਮੁਬਾਰਕਾਂ ਬਾਈ ਬਲਕਾਰ ਅਣਖੀਲਾ ਜੀ ਤੇ ਬੱਬੂ ਬਰਾੜ ਜੀ 🙏🙏🙏ਤੁਹਾਡਾ ਆਪਣਾ ਜਸਵਿੰਦਰ ਕੰਡਿਆਰਾ ਮੱਲਕਟੋਰਾ 🙏🙏🙏🙏
A
ਬੱਬੂ ਬਾਈ ਮਨ ਖੁੱਸ ਹੋ ਗਿਆ tape sun
@@karandhillon8610 you too much you can m
J
@@karandhillon8610 m. lmMmmmlm. Mlmlmlm.. L. Mmlmmm. Lmmlmm. . mlm. M. mmpmm. lmMMMmm. Mm.mm.mlm.. . lmMmlm..l....
ਲੋਕ ਡਾਉਨਲੋਡ ਤੋ ਬਾਅਦ ਪੰਜਾਬੀਆ ਨੂੰ ਜੋ ਤੋਹਫਾ ਇਸ ਜੋੜੀ ਨੇ ਐਲਬਮ ਦਾ ਦਿੱਤਾ ਏਉਹ ਵਾਕਿਆ ਹੀ ਬਾ ਕਮਾਲ ਏ
ਦਿਲ ਖੁਸ਼ ਹੋ ਗਿਆ ਬਾਈ ਜੀ ਬਹੁਤ ਵਧੀਆ ਗੀਤ ਨੇ ਆ ਹੁੰਦੀ ਐ ਗੀਤਕਾਰੀ ਐਵੇਂ ਟੈਂਪੂਆ ਤੇ ਟੈਕਸੀਆਂ ਨੂੰ ਉਸਤਾਦ ਬਣਾ ਕੇ ਬੈਠ ਜਾਂਦੇ ਹੋ
Thanku veer
⛷️🙎🙎🚴🙍🙍🙍🙎😊😊🤸
ঘকখন
ਸਾਰੇ ਗਾਣੇ ਸੁਣ ਕੇ ਨਜ਼ਾਰਾ ਆਉਂਦਾ ਜਦੋਂ ਦੀ ਐਲਬਮ ਆਈ ਲਗਾਤਾਰ ਚੱਲੀ ਜਾਂਦੀ ਟਰੱਕ ਚ। ਆਹ ਨਵੇਂ ਫੁਕਰੇ ਸਿੰਗਰਾ ਦਾ ਗਾਣਾ ਇੱਕ ਵਾਰ ਸੁਣ ਕੇ ਦੁਬਾਰਾ ਦਿਲ ਨਹੀਂ ਕਰਦਾ ਸੁਣਨ ਨੂੰ । ਵਾਹਿਗੁਰੂ ਜੋੜੀ ਨੂੰ ਚੜਦੀਕਲਾ ਚ ਰੱਖਣ 🙏
ਅੱਤ ਕਰਵਾ ਦਿੱਤੀ 👌👌,, ਪੁਰਾਣਾ ਸਮਾਂ ਯਾਦ ਆ ਗਿਆ 👍👍👍
--q
ਬਹੁਤ ਹੀ ਵਧੀਆ ਗੀਤ ਨੇ ਬਲਕਾਰ ਅਣਖੀਲਾ ਅਤੇ ਮਨਜਿੰਦਰ ਗੁਲਸ਼ਨ ਜੀ
ਲਵ ਯੂ ਬੱਬੂ ਬਰਾੜ ਜੀ ਅਤੇ ਬਲਕਾਰ ਅਣਖੀਲਾ ਜੀ ਤੇ ਗੁਲਸਨਕੋਮਲ ਜੀ ਬਹੁਤ ਵਧੀਆ ਗੀਤ ਆ ਜੀ
Good ਅਣਖੀਲਾ ਸਾਹਿਬ ਜੀ ਇਹ ਗਾਣਿਆਂ ਨੂੰ ਸੁਣ ਕੇ ਸਕੂਨ ਮਿਲਦਾ ਹੈ ।
Ajj naraja aa gya mera Feb singer thnx bai ji endless jmaa hi end krata
ਹਰ ਸੌਗ ਬਾ ਕਮਾਲ ਏਨਵੇਂ ਸਿੰਗਰਾਂ ਦੇ ਸੌਗ ਸਾਨੂੰ ਟਰੱਕਾਂ ਵਾਲਿਆਂ ਨੂੰ ਉਹ ਮਜਾ ਨੀ ਦੇਂਦੇਜੋ ਅੱਤ ਬਲਕਾਰ ਅਣਖੀਲਾ ਤੇ ਬੀਬਾ ਗੁਲਸ਼ਨ ਕਰਾਉਂਦੇ ਨੇ
ਦਿਲ ਦਾ ਸਾਫ a ੨੨
ਗੱਭਰੂ ਨੂੰ ਪੱਟਣ ਲਈ ਬਹੁਤ ਵਧੀਆ ਸੌਗੀ 👍👍👍👍👍👍
ਆਪਾ ਤਾਂ ਇਹ ਜੋੜੀ ਦੇ ਫ਼ੈਨ ਆ ਜੀ ਸਿਰਾ ਕਰ ਦਿੱਤਾ ਗਾਣਿਆਂ ਦਾ ਵਾਈ ਜੀ ਰੁਪੀਟ ਈ ਚੱਲਦਾ
ਤਿੱਨ ਸੌ ਦੋ ਵਾਲਾ ਗਾਣਾ ਤੁਹਾਡਾ ਅੱਤ ਕਰਵਾਈ ਜਾਂਦਾ ਬਹੁਤ ਹੀ ਅਡਵਾਂਸ ਗਾਣਾ ਵਾ ਜਿਹੜਾ ਤੁਸੀਂ ਗਾਤਾ
ਬਲਕਾਰ ਅਤੇ ਗੁਲਸ਼ਨ ਜੀ ਵਧਾਈਆਂ ਤੁਹਾਨੂੰ ।ਤੁਹਾਡੀ ਅਵਾਜ਼ ਵਿੱਚ ਯਾਦੂ ਹੈ। ਮੈਂ ਅੱਜ ਪਹਿਲੀ ਵਾਰ ਸੁਣਿਆ ਤੁਹਾਨੂੰ । ਅਨੰਦ ਆ ਗਿਆ ਸੱਚੀ। ਪਰਮਾਤਮਾ ਤੁਹਾਨੂੰ ਤੰਦਰੁਸਤੀ ਅਤੇ ਲੰਬੀਆਂ ਉਮਰਾਂ ਬਖਸ਼ੇ । ਇਸੇ ਤਰ੍ਹਾਂ ਮਾਂ ਬੋਲੀ ਦੀ ਸੇਵਾ ਕਰਦੇ ਰਹੋ। ਮੇਰੀ ਇਕ ਬੇਨਤੀ ਹੈ ਗਾਇਉ ਸਭਿਆਚਾਰ, ਕਿਤੇ ਮਾਂ ਬੋਲੀ ਨੂੰ ਨਰਾਜ਼ ਨਾ ਕਰ ਲਿਉ।
ਇਹ ਹੁੰਦੀ ਆ ਪੰਜਾਬ ਦੀ giake ਬਹੁਤ ਹੀ ਵਧੀਆ
ਬਹੁਤ ਜਿਅਾਦਾ ਘੈਂਟ ਗਾਣੇ ਬਾੲੀ...
ਸਿਰਾਂ ਬਾਈ ਖਿੱਚ ਕੇ ਰੱਖ ਕੰਮ ❤️❤️❤️❤️❤️❤️❤️❤️❤️❤️❤️👍👍👍👍👍👍👍👌👌👌👌👌👌👌👌👌
Va kiya baat a ankhila g mja agiya album sun ke
ਵਾਹ ! ਸਵਾਦ ਲਿਆ ਕੇ , ਰਪੀਟ ਤੇ ਚੱਲੀ ਜਾਂਦੀ ਆ
ਸ਼ੁਕਰ ਆ ਵੀਰ ਨੇ ਇੰਡਸਟਰੀ ਚ ਵਾਪਸੀ ਕਰਲੀ 🙏🙏
Aye Haye maaza aa geya sun k album ehda mukabla oh v nhi kar sakde jo ajj kal star bani firde jeonde ravo 👍
Es to vadh ke hor ki hona. te na hi hona. menu lagde aap g di Jodi sab ton alag te nirali h rab aap g nu sada khus rkhe. aap g Punjab de bahut vadiya geetkar ho.
ਮਨਜਿੰਦਰ ਬੇਟਾ ਤੇਰੀ ਆਵਾਜ਼ ਅਤੇ ਸਟਾਈਲ ਬਹੁਤ ਹੀ ਵਧੀਆ ਐ ਵਾਹਿਗੁਰੂ ਜੀ ਹਮੇਸ਼ਾਂ ਖ਼ੁਸ਼ ਰੱਖਣ
ਬਹੁਤ ਵਧੀਆ ਜੀ ਸਖ਼ਤ ਮਿਹਨਤ ਕਰ ਕੇ ਚਮਕੇ ਆ
ਆ ਗਿਆ ਸਾਰਿਆਂ ਦਾ ਗਾਇਕਾਂ ਜੋੜੀਆਂ ਦਾ ਪਿਉ..........
ਘੈਂਟ
ਸਾਰੇ ਹੀ ਗੀਤ ਬਹੁਤ ਘੈਟ ਆ 👌👌👌🙏🙏🔥🔥🔥🔥❤️❤️❤️
ਬਾਈ ਤੇਰੇ ਗਾਣੇ ਯ ਨੂੰ ਤਾਂ ਤਰਸੇ ਪਏ ਸੀ 😍😍ਆ ਗਾਇਕੀ ਆ ਅਸਲੀ ਆ ਤਾਂ😍😍Love u baei ji😍😍😍
Good very nice song ji👌👌
ਬਹੁਤ ਹੀ ਵਧੀਆ ਗੀਤਾਂ ਦੀ ਐਲਬਮ ਸਰੋਤਿਆਂ ਨੂੰ ਸੁਣਨ ਨੂੰ ਮਿਲੀ ਐ ਜੀ.. ਬਲਕਾਰ ਅਣਖੀਲਾ ਤੇ ਮਨਜਿੰਦਰ ਗੁਲਸ਼ਨ ਜੀ ਦੀ ਆਵਾਜ਼ ਵੀ ਪੂਰੀ ਸਿਰਾ.. ਮਨ ਖੁਸ਼ ਹੋ ਜਾਂਦਾ ਗੀਤ ਸੁਣ ਕੇ.. ਜਿਸ ਦਿਨ ਕੈਸਿਟ ਆਈ ਸੀ ਉਸ ਦਿਨ ਹੀ ਡਾਊਨਲੋਡ ਕਰਕੇ ਰੱਖ ਲਈ ਸੀ
ਸਿਰਾਂ ਲਾ ਤਾ ਬਾਈ ਨੇ
ਬਹੁਤ ਵਾਦੀਅਾ ਸਾਰੇ ਗਾਣੇ 👌👌👌
. Loso
@@jass43965 00
@@jass43965 0
0
ਅੱਤ ਕਰਤੀ ਵੀਰ ਨੇ 👍👍👍👍👍
Good a bay ji I L U
Ajj kal de song sirf ek do din he chlde aaa bai sada ajj ve pura kam aaa love u veer ji⚘⚘⚘⚘
ਸਵਾਦ, ਆਗਿਆ ਅਖਿਲਾ ਜੀ।
ਬਾਈ ਜੀ ਧੰਨਵਾਦ ਐਲਬਮ ਕੱਢਣ ਲਈ ਧੰਨਵਾਦ ਲੋਕ ਤਰਸੇ ਪਏ ਸੀ ਇਹੋ ਜਹੇ ਗਾਣੇ ਸੁਣਨ ਤੋਂ ਨਵੇਂ ਜੇ ਗਾਣੇ ਸੁਨ ਸੁਨ ਅੱਕੇ ਪਏ ਸੀ.....🙏
ਗਧਸੁਹਸੁਹਦਿਜੈ
ਸੂ
M
ਆ ਗਿਆ ਵੈਦ ਰੋਗਾ ਦਾ ,ਬਾਈ ਜੀ ਦੇ ਗਾਣੇ ਸੁਣ ਕੇ ਦੁੱਖ ਦੂਰ ਹੁੰਦੇ ਆ ਸਫਰ ਦਾ ਪਤਾ ਨੀ ਲਗਾ ਕਦੋਂ ਪੂਰਾ ਹੋ ਗਿਆ🤗🤗ਲਵ ਯੂ
ਅੱਤ ਕਰਾਤੀ ਅਣਖੀਲਾ ਸਾਬ 💪💪✌️✌️👌👌🔥🔥👍👍
Bahut wadhiaa mahol se hisab naal so gud luck
Nhi reesaaa👌👌👌👌👌♥️♥️♥️♥️♥️ Love from 🇬🇧London # HR41♥️
Pehowe waleyo
@@bobbyberwal9025 t
ਮਾਝੇ ਦੀ ਘੈਂਟ ਜੌੜੀ । ਟਰੈਕਟਰਾਂ ਤੇ ਕੰਬਾਈਨਾਂ ਤੇ ਰਾਜ ਕਰਦਾ ਅਜ ਵੀ
ਸਿਰਾ ਬੱਬੂ ਬਾਈ ਲਗਾਤਾਰ ਗੀਤ ਆਉਦੇ ਰਹਿੰਨਦੋ
ਮੈਂ ਸ਼ੁਰੂ ਤੋਂ ਸੁਣਦਾ ਹਾਂ ਬਲਕਾਰ ਅਣਖੀਲਾ ਹੁਣ ਵੀ ਸਿਰਾ ਕਰਾਤਾ
ਅੱਤ, End,ਸਿਰਾ ਗੱਲਬਾਤ ਅਣਖੀਲਾ ਸਾਬ,ਬਲਕਾਰ ਅਣਖੀਲਾ, ਮਨਜਿੰਦਰ ਗੁਲਸ਼ਨ ਸਿੱਰੇ ਦੀ ਦੋਗਾਣਾ ਜੋੜੀ ।ਵਾਹਿਗੁਰੂ ਜੀ ਆਪਣਾ ਮਿਹਰ ਭਰਿਆ ਹੱਥ ਇਸ ਜੋੜੀ ਦੇ ਸਿਰ ਤੇ ਰੱਖਣ ।
ਬਹੁਤ ਵਧੀਆ ਵੀਰ ਜੀ
❤❤ ਨਹੀਂ ਰੀਸਾਂ ਬਲਕਾਰ ਅਣਖੀਲਾ ਦੀਆਂ ਜਿੰਦਾਬਾਦ
Veer g reesa ni Terian .. 👍👍👍bamb all song
Siraa 👌👌👌bai ji❤️❤️
Very nice 22g 👌👌
@@jhanjijjanji4189qvaahq 😂 you ru. Pp pr. ਆਯੱ
ਨਜ਼ਾਰਾ ਲਿਆ ਤਾ ਬਾਈ
ਸਿਰਾ ਕਰਤਾ22Love You
ਅਵਾਜ ਆਲਾ ਤਾਂ ਬਾਬਾ ਓਹੀ ਕੰਮ ਅਾ ਜਮ੍ਹਾ
ਰੌਲੇ ਰੱਪੇ ਵਾਲੇ ਗੀਤ ਸੁਣ ਸੁਣ ਕੇ ਕੰਨ ਅੱਕ ਗਏ ਸੀ ਇੱਕ ਟੱਪੇ ਤੋਂ ਬਾਅਦ ਗੀਤ ਚੇਂਜ ਕਰਨਾ ਪੈਂਦਾ ਸੀ ਹੁਣ ਰੀਝ ਨਾਲ ਸੁਣਨ ਵਾਲੇ ਗੀਤ ਆ ਗਏ 🌹🌹
Q 😎 hi
ਨਵੇਂ ਮੁੰਡੇ ਰਿਸਾ ਕਰਦੇ ਬਿਲੋ ਤੇਰੇ ਜੱਟ ਦੀ ਆ
ਦਿਨ ਪੁਰਾਣੇ ਚੇਤੇ ਕਰਤੇ ਬਾਈ ਨੇ
ਘੈਟ ਵੀਰ ਸਾਰੇ ਗੀਤ...
ਅਣਖੀਲਾ ਸੁਣ ਸੁਣ ਵੱਡੇ ਹੋਏ 👌👌ਸਦਾਬਹਾਰ ਗਾਣੇ ❤️🙏
End gll baat💯🤙
ਜੀਜਾ -ਸਾਲੀ,... ਤੇ...ਫ਼ੌਜੀ ਵਾਲ਼ਾ ਗਾਣਾ ਕੀਯੋ ਨਹੀਂ ਆਇਆ ਕੋਈ...... ਬਾਕੀ ਤਾਂ ਸਬ ਗਾਣੇ ਅੱਤ ਆ...... ਇਸ ਤੌਂ ਉਪਰ ਕੁੱਜ ਨਹੀਂ ਏਦੋਂ ਅਗੇ ਤਾਂ ਮੌਤ ਆ ਬੱਸ 👌🤷♂️
X
Sirraa la ta bai tarse pye c .......
ਪੂਰੀ ਗੱਲ ਬਾਤ ਅੱਤ ਕਰਤੀ ਦੋਨਾ ਨੇ ਖਿੱਚ ਕੇ ਰੱਖੋ ਕੰਮ ਨੂੰ
Sirra la ta ustad bahut vadhiya great job
ਘੈਂਟ ਗਾਣੇ ❤❤..Old Is Gold👍👌👌👌👌👌
Kya baat a ver ji Ik to ik gana sira a👌👌👌👌👍
A gya o a gya🔥🔥🔥🔥🔥🔥🔥
ਸਿਰਾਂ ਹੀ ਕਰਤਾ ਬਾਈ
ਬਹੁਤ ਵਧੀਆ ਜੀ, ਪੰਜਾਬ ਦੀ ਸੁੱਪਰਹਿੱਟ ਜੋੜੀ ਲੋਕ ਡਾਉਨ ਤੋਂ ਬਾਅਦ ਹੋਰ ਨਿਖਾਰ ਆਇਆ ਹੈ, ਜਿਉਂਦੇ ਵੱਸਦੇ ਰਹੋ ਵਾਹਿਗੁਰੂ ਤੰਦਰੁਸਤੀ ਬਖਸ਼ੇ।
pkl
Gud veer
s
@@loveipreet4010 aààaaàaaàààaa
Siraa veer 👌👌👌👌
ਵਾਹਿਗੁਰੂ ਕਿ ਰਪਾ ਕਰੇ ਵੀਰ ਤੇ ਬਹੁਤ ਵਧੀਆ ਜੀ
P
PP
sirra sirra la ta ustad 👌👌👌👌👌👌😀😀😀😀👌👌👌😀😀💗💗💗💗💗💗💗ek hor àave da frr kah de kalyug aa
ਬਹੁਤ ਵਧੀਆ ਐਲਬਮ ਏ ਸਾਰੇ ਗੀਤ ਬਹੁਤ ਵਧੀਆ ਨੇ ਜੀ 💯👌
ਸਿਰਾ ਬਾਈ ਖਿੱਚ ਦੇ ਕੰਮ
ਗਾਣੇ ਸਾਰੇ ਈ ਫਣੀਅਰ ਨਾਗ ਐ ਬਾਈ ਦੇ
H do
ਬਹੁਤ ਵਧੀਆ ਬਲਕਾਰ ਅਣਖੀਲਾ ਮਨਜਿੰਦਰ ਗੁਲਸ਼ਨ ਜੀ
Bahut vadia g love you jatta sirrrrraaaaa karta balkar ankhila m.gulsun
ਬਹੁੰਤ ਵਧਿਆ ਜੀ
Att 👌👌👌👌👌👌
Sadabahar song 👍👍👍👍👍 Ghaint aa veer. Ankhila vjda Trector Te Sirraaa londa 😋😋😋😋😋
❤️❤️❤️
Thaaa thaaa to mn pr chukya c Eda da hi kuj pal re c 👂 thnx Nice album 👍🏻👍🏻👍🏻
ਬਹੁਤ ਵਧੀਆ ਐਲਬਮ ਵੀਰੇ
Siraaaa bai nyc Jodi congrats 👌👌👌👌🌹🌹🌹🌹💓💓
Siraaaaa bro
Sarrra a a 👌
बहुत बढ़िया भाई साहब मज़ा आ गया।।आखिर इंतजार खत्म हो ही गया
kon kon daily sunda ...purane song 🎵v sirraa c..babbu brar bai ne bhut sohne likhe song te Balkar ankhila bare te ki kehna....sirrraaaa
Sira 22G bappu lave jim att song god bless you
ਬਹੁਤ ਹੀ ਸੋਹਣੇ ਗੀਤ ਆ ਵੀਰ ਜੀ ਸਾਰੀ ਐਲਬਮ ਦੇ
Please send us your feedback you may not i
Ok oi in
Bahut der to udik rahe si ke kado tuhade song on ge but nazara aa geya kasam nal
Bhai ki bhuat vdiya album aa
ਸਾਰੇ ਗਾਣੇ super ਸਿਰਾ ਬਾਬੇ ਵਾਹਿਗੁਰੂ ਜੀ ਮਿਹਰ ਭਰਿਆ ਹੱਥ ਰਖੋ ਜੋੜੀ ਤੇ
ਇੱਥੇ ਰੱਖ ਬਾਈ ਕੰਮ ਸਿਰਾ ਕਰਵਾ ਤਾਂ 💪💪💪
ਬਹੁਤ ਵਧੀਆ ਜੀ
sare song hi end ne..... Bai Kulwant te Babbu Brar ne bhut hi vdia song likhe sare hi... te Balkar te Gulshan biba da koi jbab hi ni...
ਆ ਆ ਵਾਈ ਸਵਾਦ ਆ ਗਿਆ ਪੁਰਾਣੀ ਜੋੜੀ ਨੂੰ ਦੁਬਾਰਾ ਸੁਣ ਕੇ,ਸੋਹ ਲਗੇ ਬਲਕਾਰ ਵਾਈ ਪਹਿਲਾਂ ਵੀ 18ਇੰਚੀ ਬੁਫਰਾ ਤੇ ਤੇਰੇ ਹੀ ਗੀਤ ਚਲਦੇ ਸੀ,ਹੁਣ ਤਾਂ ਬੰਦ ਹੀ ਨਹੀਂ ਕਰਦੇ,ਇਕ ਬੇਨਤੀ ਆ ਬਲਕਾਰ ਵਾਈ ਜੀਜਾ ਸਾਲੀ ਤੇ ਗੀਤ ਜ਼ਰੂਰ ਸ਼ਾਮਿਲ ਕਰਨਾ ਸੀ, ਬਾਕੀ ਐਲਬਮ ਸੀਰਾ ਆ ਵਾਈ
ਡਰਾਇਵਰੀ ਵਾਲੇ ਦੋਨੇ ਗਾਣੇ ਬੰਬ ਨਜ਼ਾਰਾ ਲਿਆ ਤਾ ਉਸਤਾਦ ਜੀ 🚛🚛🚛🚛🚛🚛🔥🚛🚛🚛🚛😍😍😍😍😍😍😍😍😍😍😍😍😍😍😍😍😍😍
ਕਾਲਾ ਨਿਜ਼ਾਮਪੁਰੀ ਕਿੱਥੇ ਨੇ ਅੱਜ ਕੱਲ ਅਣਖੀਲਾ ਸਾਬ...
ਕੋਈ ਤੋੜ ਨੀ ਅਣਖੀਲੇ ਦਾ ਵੀ ਗਾਉਣ ਵਾਲੇ ਤਾ ਬਥੇਰੇ ਤੁਰੇ ਫਿਰਦੇ.ਜਦੋ ਪਿੰਡ ਹੁੰਦੇ ਸੀ ਹੂਰ ਪਰੀ ਸੁਣ ਦੇ ਹੁੰਦੇ ਸੀ ਦੂਜੀ ਜਵਾਨੀ ਵੀ ਨਮੀ ਨਮੀ ਆਈ ਸੀ.ਬਹੁਤ ਸੋਹਣਾ ਗਾਇਆ ਗੁਲਸ਼ਨ ਜੀ ਨੇ ਵੀ.ਰੱਬ ਤਰੱਕੀਆਂ ਬਕਸ਼ੇ
302 ਲੱਗੂਗੀ 👌
ਸੂਟ 😊
Red Rose 😍
ਟਰਾਲੇ ਨਾਲ ਵਿਆਹਿਆ 💯
ਚਾਰੋ ਘੈਟ ਨੇ ✌
ਐਲਬਮ ਦਾ ਨਾਮ ਰੈਡ ਰੋਜ ਜਾ 302 ਰੱਖਣਾ ਸੀ ਬਾਈ
ਬਾਕੀ ਸਭ ਘੈਟ ਆ Joy Atul music ❤🔥
ਸਾਡੇ ਏਰੀਏ ਚੀਮੇ ਦਾ ਸਿੰਗਰ ਅਣਖੀਲਾ ਬਾਈ 😎
👉my village Assal Auttar 😘
( Tran Taran)
ਜੇਹੜੀ ਟਾਟਾ ਦੀ ਗੱਡੀ ਦੇ ਦੱਸ ਟੇਰ ਨੀ ਨਵੀ ਜੱਟ ਨੇ ਲਿਆਉਣੀ,,,,,,,,,, love u bro
ਗੁੱਡ ਵੀਰ ਜੀ ਲਵ ਯੂ ਜਿਉਂਦੇ ਰਹੋ ਬਹੁਤ ਵਧੀਆ ਗੀਤ
Q
Q
sarab jit kaur
Dj ਤੇ Base ਦਾ ਨਵਾਂ ਹੀ ਸਵਾਦ ਹੈ 💯
ਬਹੁਤ ਬਹੁਤ ਮੁਬਾਰਕਾਂ ਬਾਈ ਬਲਕਾਰ ਅਣਖੀਲਾ ਜੀ ਤੇ ਬੱਬੂ ਬਰਾੜ ਜੀ 🙏🙏🙏
ਤੁਹਾਡਾ ਆਪਣਾ ਜਸਵਿੰਦਰ ਕੰਡਿਆਰਾ ਮੱਲਕਟੋਰਾ 🙏🙏🙏🙏
A
ਬੱਬੂ ਬਾਈ ਮਨ ਖੁੱਸ ਹੋ ਗਿਆ tape sun
@@karandhillon8610 you too much you can m
J
@@karandhillon8610 m. lm
Mmmmlm. Mlmlmlm.
.
L.
Mmlmmm. Lmmlmm
. .
mlm. M. mm
pmm. lm
M
M
Mmm. Mm.mm.mlm
.. . lm
Mmlm..l....
ਲੋਕ ਡਾਉਨਲੋਡ ਤੋ ਬਾਅਦ ਪੰਜਾਬੀਆ ਨੂੰ ਜੋ ਤੋਹਫਾ ਇਸ ਜੋੜੀ ਨੇ ਐਲਬਮ ਦਾ ਦਿੱਤਾ ਏ
ਉਹ ਵਾਕਿਆ ਹੀ ਬਾ ਕਮਾਲ ਏ
ਦਿਲ ਖੁਸ਼ ਹੋ ਗਿਆ ਬਾਈ ਜੀ ਬਹੁਤ ਵਧੀਆ ਗੀਤ ਨੇ ਆ ਹੁੰਦੀ ਐ ਗੀਤਕਾਰੀ ਐਵੇਂ ਟੈਂਪੂਆ ਤੇ ਟੈਕਸੀਆਂ ਨੂੰ ਉਸਤਾਦ ਬਣਾ ਕੇ ਬੈਠ ਜਾਂਦੇ ਹੋ
Thanku veer
⛷️🙎🙎🚴🙍🙍🙍🙎😊😊🤸
ঘকখন
ਸਾਰੇ ਗਾਣੇ ਸੁਣ ਕੇ ਨਜ਼ਾਰਾ ਆਉਂਦਾ ਜਦੋਂ ਦੀ ਐਲਬਮ ਆਈ ਲਗਾਤਾਰ ਚੱਲੀ ਜਾਂਦੀ ਟਰੱਕ ਚ। ਆਹ ਨਵੇਂ ਫੁਕਰੇ ਸਿੰਗਰਾ ਦਾ ਗਾਣਾ ਇੱਕ ਵਾਰ ਸੁਣ ਕੇ ਦੁਬਾਰਾ ਦਿਲ ਨਹੀਂ ਕਰਦਾ ਸੁਣਨ ਨੂੰ । ਵਾਹਿਗੁਰੂ ਜੋੜੀ ਨੂੰ ਚੜਦੀਕਲਾ ਚ ਰੱਖਣ 🙏
ਅੱਤ ਕਰਵਾ ਦਿੱਤੀ 👌👌,, ਪੁਰਾਣਾ ਸਮਾਂ ਯਾਦ ਆ ਗਿਆ 👍👍👍
--q
ਬਹੁਤ ਹੀ ਵਧੀਆ ਗੀਤ ਨੇ ਬਲਕਾਰ ਅਣਖੀਲਾ ਅਤੇ ਮਨਜਿੰਦਰ ਗੁਲਸ਼ਨ ਜੀ
ਲਵ ਯੂ ਬੱਬੂ ਬਰਾੜ ਜੀ ਅਤੇ ਬਲਕਾਰ ਅਣਖੀਲਾ ਜੀ ਤੇ ਗੁਲਸਨਕੋਮਲ ਜੀ ਬਹੁਤ ਵਧੀਆ ਗੀਤ ਆ ਜੀ
Good ਅਣਖੀਲਾ ਸਾਹਿਬ ਜੀ ਇਹ ਗਾਣਿਆਂ ਨੂੰ ਸੁਣ ਕੇ ਸਕੂਨ ਮਿਲਦਾ ਹੈ ।
Ajj naraja aa gya mera Feb singer thnx bai ji endless jmaa hi end krata
ਹਰ ਸੌਗ ਬਾ ਕਮਾਲ ਏ
ਨਵੇਂ ਸਿੰਗਰਾਂ ਦੇ ਸੌਗ ਸਾਨੂੰ ਟਰੱਕਾਂ ਵਾਲਿਆਂ ਨੂੰ ਉਹ ਮਜਾ ਨੀ ਦੇਂਦੇ
ਜੋ ਅੱਤ ਬਲਕਾਰ ਅਣਖੀਲਾ ਤੇ ਬੀਬਾ ਗੁਲਸ਼ਨ ਕਰਾਉਂਦੇ ਨੇ
ਦਿਲ ਦਾ ਸਾਫ a ੨੨
ਗੱਭਰੂ ਨੂੰ ਪੱਟਣ ਲਈ ਬਹੁਤ ਵਧੀਆ ਸੌਗੀ 👍👍👍👍👍👍
ਆਪਾ ਤਾਂ ਇਹ ਜੋੜੀ ਦੇ ਫ਼ੈਨ ਆ ਜੀ ਸਿਰਾ ਕਰ ਦਿੱਤਾ ਗਾਣਿਆਂ ਦਾ ਵਾਈ ਜੀ ਰੁਪੀਟ ਈ ਚੱਲਦਾ
ਤਿੱਨ ਸੌ ਦੋ ਵਾਲਾ ਗਾਣਾ ਤੁਹਾਡਾ ਅੱਤ ਕਰਵਾਈ ਜਾਂਦਾ ਬਹੁਤ ਹੀ ਅਡਵਾਂਸ ਗਾਣਾ ਵਾ ਜਿਹੜਾ ਤੁਸੀਂ ਗਾਤਾ
ਬਲਕਾਰ ਅਤੇ ਗੁਲਸ਼ਨ ਜੀ ਵਧਾਈਆਂ ਤੁਹਾਨੂੰ ।ਤੁਹਾਡੀ ਅਵਾਜ਼ ਵਿੱਚ ਯਾਦੂ ਹੈ। ਮੈਂ ਅੱਜ ਪਹਿਲੀ ਵਾਰ ਸੁਣਿਆ ਤੁਹਾਨੂੰ । ਅਨੰਦ ਆ ਗਿਆ ਸੱਚੀ। ਪਰਮਾਤਮਾ ਤੁਹਾਨੂੰ ਤੰਦਰੁਸਤੀ ਅਤੇ ਲੰਬੀਆਂ ਉਮਰਾਂ ਬਖਸ਼ੇ । ਇਸੇ ਤਰ੍ਹਾਂ ਮਾਂ ਬੋਲੀ ਦੀ ਸੇਵਾ ਕਰਦੇ ਰਹੋ। ਮੇਰੀ ਇਕ ਬੇਨਤੀ ਹੈ ਗਾਇਉ ਸਭਿਆਚਾਰ, ਕਿਤੇ ਮਾਂ ਬੋਲੀ ਨੂੰ ਨਰਾਜ਼ ਨਾ ਕਰ ਲਿਉ।
ਇਹ ਹੁੰਦੀ ਆ ਪੰਜਾਬ ਦੀ giake ਬਹੁਤ ਹੀ ਵਧੀਆ
ਬਹੁਤ ਜਿਅਾਦਾ ਘੈਂਟ ਗਾਣੇ ਬਾੲੀ...
ਸਿਰਾਂ ਬਾਈ ਖਿੱਚ ਕੇ ਰੱਖ ਕੰਮ ❤️❤️❤️❤️❤️❤️❤️❤️❤️❤️❤️👍👍👍👍👍👍👍👌👌👌👌👌👌👌👌👌
Va kiya baat a ankhila g mja agiya album sun ke
ਵਾਹ ! ਸਵਾਦ ਲਿਆ ਕੇ , ਰਪੀਟ ਤੇ ਚੱਲੀ ਜਾਂਦੀ ਆ
ਸ਼ੁਕਰ ਆ ਵੀਰ ਨੇ ਇੰਡਸਟਰੀ ਚ ਵਾਪਸੀ ਕਰਲੀ 🙏🙏
Aye Haye maaza aa geya sun k album ehda mukabla oh v nhi kar sakde jo ajj kal star bani firde jeonde ravo 👍
Es to vadh ke hor ki hona. te na hi hona. menu lagde aap g di Jodi sab ton alag te nirali h rab aap g nu sada khus rkhe. aap g Punjab de bahut vadiya geetkar ho.
ਮਨਜਿੰਦਰ ਬੇਟਾ ਤੇਰੀ ਆਵਾਜ਼ ਅਤੇ ਸਟਾਈਲ ਬਹੁਤ ਹੀ ਵਧੀਆ ਐ ਵਾਹਿਗੁਰੂ ਜੀ ਹਮੇਸ਼ਾਂ ਖ਼ੁਸ਼ ਰੱਖਣ
ਬਹੁਤ ਵਧੀਆ ਜੀ ਸਖ਼ਤ ਮਿਹਨਤ ਕਰ ਕੇ ਚਮਕੇ ਆ
ਆ ਗਿਆ ਸਾਰਿਆਂ ਦਾ ਗਾਇਕਾਂ ਜੋੜੀਆਂ ਦਾ ਪਿਉ..........
ਘੈਂਟ
ਸਾਰੇ ਹੀ ਗੀਤ ਬਹੁਤ ਘੈਟ ਆ 👌👌👌🙏🙏🔥🔥🔥🔥❤️❤️❤️
ਬਾਈ ਤੇਰੇ ਗਾਣੇ ਯ ਨੂੰ ਤਾਂ ਤਰਸੇ ਪਏ ਸੀ 😍😍
ਆ ਗਾਇਕੀ ਆ ਅਸਲੀ ਆ ਤਾਂ😍😍
Love u baei ji😍😍😍
Good very nice song ji👌👌
ਬਹੁਤ ਹੀ ਵਧੀਆ ਗੀਤਾਂ ਦੀ ਐਲਬਮ ਸਰੋਤਿਆਂ ਨੂੰ ਸੁਣਨ ਨੂੰ ਮਿਲੀ ਐ ਜੀ.. ਬਲਕਾਰ ਅਣਖੀਲਾ ਤੇ ਮਨਜਿੰਦਰ ਗੁਲਸ਼ਨ ਜੀ ਦੀ ਆਵਾਜ਼ ਵੀ ਪੂਰੀ ਸਿਰਾ.. ਮਨ ਖੁਸ਼ ਹੋ ਜਾਂਦਾ ਗੀਤ ਸੁਣ ਕੇ.. ਜਿਸ ਦਿਨ ਕੈਸਿਟ ਆਈ ਸੀ ਉਸ ਦਿਨ ਹੀ ਡਾਊਨਲੋਡ ਕਰਕੇ ਰੱਖ ਲਈ ਸੀ
ਸਿਰਾਂ ਲਾ ਤਾ ਬਾਈ ਨੇ
ਬਹੁਤ ਵਾਦੀਅਾ ਸਾਰੇ ਗਾਣੇ 👌👌👌
. Loso
@@jass43965 00
@@jass43965 00
@@jass43965 0
0
ਅੱਤ ਕਰਤੀ ਵੀਰ ਨੇ 👍👍👍👍👍
Good a bay ji I L U
Ajj kal de song sirf ek do din he chlde aaa bai sada ajj ve pura kam aaa love u veer ji⚘⚘⚘⚘
ਸਵਾਦ, ਆਗਿਆ ਅਖਿਲਾ ਜੀ।
ਬਾਈ ਜੀ ਧੰਨਵਾਦ ਐਲਬਮ ਕੱਢਣ ਲਈ ਧੰਨਵਾਦ ਲੋਕ ਤਰਸੇ ਪਏ ਸੀ ਇਹੋ ਜਹੇ ਗਾਣੇ ਸੁਣਨ ਤੋਂ ਨਵੇਂ ਜੇ ਗਾਣੇ ਸੁਨ ਸੁਨ ਅੱਕੇ ਪਏ ਸੀ.....🙏
ਗਧਸੁਹਸੁਹਦਿਜੈ
ਸੂ
M
ਆ ਗਿਆ ਵੈਦ ਰੋਗਾ ਦਾ ,ਬਾਈ ਜੀ ਦੇ ਗਾਣੇ ਸੁਣ ਕੇ ਦੁੱਖ ਦੂਰ ਹੁੰਦੇ ਆ ਸਫਰ ਦਾ ਪਤਾ ਨੀ ਲਗਾ ਕਦੋਂ ਪੂਰਾ ਹੋ ਗਿਆ🤗🤗ਲਵ ਯੂ
ਅੱਤ ਕਰਾਤੀ ਅਣਖੀਲਾ ਸਾਬ
💪💪✌️✌️👌👌🔥🔥👍👍
Bahut wadhiaa mahol se hisab naal so gud luck
Nhi reesaaa👌👌👌👌👌♥️♥️♥️♥️♥️ Love from 🇬🇧London # HR41♥️
Pehowe waleyo
@@bobbyberwal9025 t
ਮਾਝੇ ਦੀ ਘੈਂਟ ਜੌੜੀ ।
ਟਰੈਕਟਰਾਂ ਤੇ ਕੰਬਾਈਨਾਂ ਤੇ ਰਾਜ ਕਰਦਾ ਅਜ ਵੀ
ਸਿਰਾ ਬੱਬੂ ਬਾਈ ਲਗਾਤਾਰ ਗੀਤ ਆਉਦੇ ਰਹਿੰਨਦੋ
ਮੈਂ ਸ਼ੁਰੂ ਤੋਂ ਸੁਣਦਾ ਹਾਂ ਬਲਕਾਰ ਅਣਖੀਲਾ ਹੁਣ ਵੀ ਸਿਰਾ ਕਰਾਤਾ
ਅੱਤ, End,ਸਿਰਾ ਗੱਲਬਾਤ ਅਣਖੀਲਾ ਸਾਬ,
ਬਲਕਾਰ ਅਣਖੀਲਾ, ਮਨਜਿੰਦਰ ਗੁਲਸ਼ਨ
ਸਿੱਰੇ ਦੀ ਦੋਗਾਣਾ ਜੋੜੀ ।
ਵਾਹਿਗੁਰੂ ਜੀ ਆਪਣਾ ਮਿਹਰ ਭਰਿਆ ਹੱਥ ਇਸ ਜੋੜੀ ਦੇ ਸਿਰ ਤੇ ਰੱਖਣ ।
ਬਹੁਤ ਵਧੀਆ ਵੀਰ ਜੀ
❤❤ ਨਹੀਂ ਰੀਸਾਂ ਬਲਕਾਰ ਅਣਖੀਲਾ ਦੀਆਂ ਜਿੰਦਾਬਾਦ
Veer g reesa ni Terian .. 👍👍👍bamb all song
Siraa 👌👌👌bai ji❤️❤️
Very nice 22g 👌👌
@@jhanjijjanji4189q
vaahq 😂 you ru. Pp pr. ਆਯੱ
ਨਜ਼ਾਰਾ ਲਿਆ ਤਾ ਬਾਈ
ਸਿਰਾ ਕਰਤਾ22Love You
ਅਵਾਜ ਆਲਾ ਤਾਂ ਬਾਬਾ ਓਹੀ ਕੰਮ ਅਾ ਜਮ੍ਹਾ
ਰੌਲੇ ਰੱਪੇ ਵਾਲੇ ਗੀਤ ਸੁਣ ਸੁਣ ਕੇ ਕੰਨ ਅੱਕ ਗਏ ਸੀ ਇੱਕ ਟੱਪੇ ਤੋਂ ਬਾਅਦ ਗੀਤ ਚੇਂਜ ਕਰਨਾ ਪੈਂਦਾ ਸੀ ਹੁਣ ਰੀਝ ਨਾਲ ਸੁਣਨ ਵਾਲੇ ਗੀਤ ਆ ਗਏ 🌹🌹
Q 😎 hi
ਨਵੇਂ ਮੁੰਡੇ ਰਿਸਾ ਕਰਦੇ ਬਿਲੋ ਤੇਰੇ ਜੱਟ ਦੀ ਆ
ਦਿਨ ਪੁਰਾਣੇ ਚੇਤੇ ਕਰਤੇ ਬਾਈ ਨੇ
ਘੈਟ ਵੀਰ ਸਾਰੇ ਗੀਤ...
ਅਣਖੀਲਾ ਸੁਣ ਸੁਣ ਵੱਡੇ ਹੋਏ 👌👌
ਸਦਾਬਹਾਰ ਗਾਣੇ ❤️🙏
End gll baat💯🤙
ਜੀਜਾ -ਸਾਲੀ,... ਤੇ...ਫ਼ੌਜੀ ਵਾਲ਼ਾ ਗਾਣਾ ਕੀਯੋ ਨਹੀਂ ਆਇਆ ਕੋਈ...... ਬਾਕੀ ਤਾਂ ਸਬ ਗਾਣੇ ਅੱਤ ਆ...... ਇਸ ਤੌਂ ਉਪਰ ਕੁੱਜ ਨਹੀਂ ਏਦੋਂ ਅਗੇ ਤਾਂ ਮੌਤ ਆ ਬੱਸ 👌🤷♂️
X
Sirraa la ta bai tarse pye c .......
ਪੂਰੀ ਗੱਲ ਬਾਤ ਅੱਤ ਕਰਤੀ ਦੋਨਾ ਨੇ ਖਿੱਚ ਕੇ ਰੱਖੋ ਕੰਮ ਨੂੰ
Sirra la ta ustad bahut vadhiya great job
ਘੈਂਟ ਗਾਣੇ ❤❤..Old Is Gold👍👌👌👌👌👌
Kya baat a ver ji
Ik to ik gana sira a👌👌👌👌👍
A gya o a gya🔥🔥🔥🔥🔥🔥🔥
ਸਿਰਾਂ ਹੀ ਕਰਤਾ ਬਾਈ
ਬਹੁਤ ਵਧੀਆ ਜੀ, ਪੰਜਾਬ ਦੀ ਸੁੱਪਰਹਿੱਟ ਜੋੜੀ ਲੋਕ ਡਾਉਨ ਤੋਂ ਬਾਅਦ ਹੋਰ ਨਿਖਾਰ ਆਇਆ ਹੈ, ਜਿਉਂਦੇ ਵੱਸਦੇ ਰਹੋ ਵਾਹਿਗੁਰੂ ਤੰਦਰੁਸਤੀ ਬਖਸ਼ੇ।
p
kl
Gud veer
s
@@loveipreet4010 aààaaàaaàààaa
@@loveipreet4010 aààaaàaaàààaa
Siraa veer 👌👌👌👌
ਵਾਹਿਗੁਰੂ ਕਿ ਰਪਾ ਕਰੇ ਵੀਰ ਤੇ ਬਹੁਤ ਵਧੀਆ ਜੀ
P
P
P
sirra sirra la ta ustad 👌👌👌👌👌👌😀😀😀😀👌👌👌😀😀💗💗💗💗💗💗💗ek hor àave da frr kah de kalyug aa
ਬਹੁਤ ਵਧੀਆ ਐਲਬਮ ਏ ਸਾਰੇ ਗੀਤ ਬਹੁਤ ਵਧੀਆ ਨੇ ਜੀ 💯👌
ਸਿਰਾ ਬਾਈ ਖਿੱਚ ਦੇ ਕੰਮ
ਗਾਣੇ ਸਾਰੇ ਈ ਫਣੀਅਰ ਨਾਗ ਐ ਬਾਈ ਦੇ
H do
ਬਹੁਤ ਵਧੀਆ ਬਲਕਾਰ ਅਣਖੀਲਾ ਮਨਜਿੰਦਰ ਗੁਲਸ਼ਨ ਜੀ
Bahut vadia g love you jatta sirrrrraaaaa karta balkar ankhila m.gulsun
ਬਹੁੰਤ ਵਧਿਆ ਜੀ
Att 👌👌👌👌👌👌
Sadabahar song 👍👍👍👍👍 Ghaint aa veer. Ankhila vjda Trector Te Sirraaa londa 😋😋😋😋😋
❤️❤️❤️
Thaaa thaaa to mn pr chukya c
Eda da hi kuj pal re c 👂 thnx
Nice album 👍🏻👍🏻👍🏻
ਬਹੁਤ ਵਧੀਆ ਐਲਬਮ ਵੀਰੇ
Siraaaa bai nyc Jodi congrats 👌👌👌👌🌹🌹🌹🌹💓💓
Siraaaaa bro
Sarrra a a 👌
बहुत बढ़िया भाई साहब मज़ा आ गया।।
आखिर इंतजार खत्म हो ही गया