🔴DLIVE GURMAT SMAGAM 29-04-1995 - Sant Darshan Singh Ji Tapoban Dhakki Sahib

Поділитися
Вставка
  • Опубліковано 4 лис 2024

КОМЕНТАРІ • 52

  • @devinderrandhawa9248
    @devinderrandhawa9248 14 днів тому +1

    ਜਿਹੜਾ ਰੱਬ ਦੇ ਨਾਲ ਪਿਆਰ ਕਰੇ ਉਹਨੂੰ ਦੁਨੀਆਂ ਕਮਲਾ ਕਹਿੰਦੀ 🙏🙏
    ਜਿਹੜਾ ਰੱਬ ਦੇ ਨਾਲ ਪਿਆਰ ਕਰੇ ਜਿਹੜਾ ਰੱਬ ਦੇ ਨਾਲ ਪਿਆਰ ਕਰੇ 🙏🙏

  • @devinderrandhawa9248
    @devinderrandhawa9248 14 днів тому +1

    ਧੰਨ ਵਾਹਿਗੁਰੂ ਧੰਨ ਤੇਰੇ ਪਿਆਰੇ 🙏🙏

  • @devinderrandhawa9248
    @devinderrandhawa9248 14 днів тому +1

    ਜਿਹਨੂੰ ਤੇਰੇ ਦੀਦਾਰਿਆਂ ਦੀ ਲੋੜ ਹੈ ਉਹਨਾਂ ਦੇ ਸੰਗ ਮੈਨੂੰ ਤਾਰ ਦੇ 🙏🙏

  • @kamaljeetkaur3073
    @kamaljeetkaur3073 Місяць тому +4

    ਬਹੁਤ ਬਹੁਤ ਸ਼ੁਕਰਾਨਾ ਤਪੋਵਣ ਵਾਲਿਆਂ ਦਾ🙏

  • @devinderrandhawa9248
    @devinderrandhawa9248 14 днів тому +1

    ਜਪ ਤਪ ਕਰਕੇ ਜਿਹੜੇ ਨੀਚ ਸਦਾਉਂਦੇ ਨੇ ਪਿਆਰੇ ਲੱਗਦੇ ਵਾਹਿਗੁਰੂ ਨੂੰ 🙏🙏

  • @gurbakhsishthind6301
    @gurbakhsishthind6301 Місяць тому +3

    ਤੁਮਰੀ ਸਰਣਿ ਤੁਮਾਰੀ ਆਸਾ ਤੁਮ ਹੀ ਸਜਨ ਸੁਹੇਲੇ ॥

  • @satwindersingh7138
    @satwindersingh7138 Місяць тому +4

    ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਾਹਰਾਜ ਜੀ ਧੰਨ ਗੁਰੂ ਪਿਆਰੇ ਸੰਤ ਖਾਲਸਾ ਜੀ🙏🌹❤️🙏🌹🙏🌹🙏🌹🙏🌹🙏🌹🙏🌹🙏🌹

  • @KaramjitKaur-hk5nw
    @KaramjitKaur-hk5nw Місяць тому +1

    ਸਤਿਨਾਮ ਸ੍ਰੀ ਵਾਹਿਗੁਰੂ 🙏🌹

  • @ਜੰਗੀਰਸਿੰਘਟਿਵਾਣਾ

    ਵਾਹਿਗੁਰੂ ਜੀ 🙏

  • @manjeetkaur5281
    @manjeetkaur5281 Місяць тому +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @AmanAman-bd9cd
    @AmanAman-bd9cd Місяць тому +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤

  • @gurbakhsishthind6301
    @gurbakhsishthind6301 Місяць тому +3

    ਦਿਲ ਕਰਦਾ ਜੀ ਦੀਵਾਨ ਦੁਬਾਰਾ ਦੁਬਾਰਾ ਸਰਵਣ ਕਰੀਏ । ਓਹੀ ਪ੍ਰਚਾਰ, ਓਹੀ ਗੁਰਦੇਵ ਨਾਲ ਪਿਆਰ ਹੁਣ ਤੱਕ ਹੈ ਜੀ ਪਿਆਰੇ ਬਾਬਾ ਜੀ ਦਾ🙏

  • @gurbakhsishthind6301
    @gurbakhsishthind6301 Місяць тому +3

    ਬਾਲੀ ਰੋਵੈ ਨਾਹਿ ਭਤਾਰੁ ॥
    ਨਾਨਕ ਦੁਖੀਆ ਸਭੁ ਸੰਸਾਰੁ ॥

  • @gurbakhsishthind6301
    @gurbakhsishthind6301 Місяць тому +5

    ਜਿਸਨੂੰ ਮਿਲਗੇ ਪ੍ਰੀਤਮ ਪਿਆਰੇ ਉਹ ਨਾ ਘਬਰਾਓ ਜੀ । ਉਹਨਾਂ ਦਾ ਬੇੜਾ ਬੰਨੇ ਲਗਾਉਣਗੇ । ਲੋੜ ਹੈ ਸੱਚੀ ਸ਼ਰਧਾ ਵਿਸ਼ਵਾਸ਼ ਦੀ ਜੀ

  • @satwindersingh7138
    @satwindersingh7138 Місяць тому +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🌹❤️

  • @RajSingh-t7s9k
    @RajSingh-t7s9k Місяць тому +1

    ਬਹੁਤ ਬਹੁਤ ਧੰਨਵਾਦ ਬਾਬਾ ਜੀ ਆਪ ਜੀ ਦਾ ਕੀਰਤਨ ਸੁਣ ਕੇ ਮਨ ਨੂੰ ਸ਼ਾਂਤੀ ਮਿਲ ਗਈ ਹੈ ਜੀ 💖💖💖💖🌹🌹🌹🌹🙏🙏🙏🙏

  • @khalsa.tejbirr5223
    @khalsa.tejbirr5223 Місяць тому +1

    ਵਾਹਿਗੁਰੂ ਜੀਓ🙏🏻🙏🏻🙏🏻

  • @BaljeetKaur-ff7bg
    @BaljeetKaur-ff7bg Місяць тому +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀਓ ♥️🙏

  • @khalsa.tejbirr5223
    @khalsa.tejbirr5223 Місяць тому +2

    Thank you so much for d-live ji. Truly very heart-touching and eye opening priceless diwan jio🙏🏻🙏🏻🙏🏻🥹💯

  • @BhavanSingh-b6s
    @BhavanSingh-b6s Місяць тому +2

    🎉🎉❤🎉🎉🙏🙏 🙏🙏🙏🙏

  • @dhakkisahibshorts4409
    @dhakkisahibshorts4409 Місяць тому +1

    Waheguru ji

  • @khalsa.tejbirr5223
    @khalsa.tejbirr5223 Місяць тому +2

    ਸਾਨੂੰ ਪਿਆਰੇ ਬਾਬਾ ਜੀਆਂ ਦੇ ਪੁਰਾਤਨ ਸਮੇਂ ਦੇ ਦਰਸ਼ਨ, ਪੁਰਾਤਨ ਦੀਵਾਨਾਂ ਦੇ ਕਲਿੱਪ, ਪੁਰਾਤਨ ਦੀਵਾਨ ਸਰਵਣ ਕਰਨ ਨੂੰ ਮਿਲ ਰਹੇ ਹਨ, ਅਸੀਂ ਬਹੁਤਤਤਤਤ ਹੀ grateful ਹਾਂ। ਇਸੇ ਤਰ੍ਹਾਂ ਕਿਰਪਾ ਕਰਦੇ ਰਹਿਣਾ ਜੀਓ ਧੰਨ ਬਾਬਾ ਜੀਆਂ ਦੇ ਪੁਰਾਤਨ ਦੀਵਾਨਾਂ ਦੇ ਕਲਿੱਪ, ਪੁਰਾਤਨ ਦੀਵਾਨ ਸਾਡੇ ਸੰਗਤਾਂ ਨਾਲ ਸਾਂਝੇ ਕਰਦੇ ਰਹਿਣਾ ਜੀਓ🙏🏻🙏🏻🙏🏻

  • @khalsa.tejbirr5223
    @khalsa.tejbirr5223 Місяць тому +1

    ਮਨ ਖੁਸ਼ ਹੋ ਜਾਂਦਾ ਹੈ ਬਾਬਾ ਜੀਆਂ ਦੇ ਪੁਰਾਤਨ ਦੀਵਾਨ ਸਰਵਣ ਕਰਕੇ। ਐਸੇ ਅਮੋਲਕ ਸਤਿਸੰਗ ਕੀਰਤਨ ਦੀਵਾਨ ਜਿਨ੍ਹਾਂ ਨੇ ਬੇਅੰਤ ਜੀਵ ਤਾਰ ਦਿੱਤੇ ਤੇ ਅੱਜ ਵੀ ਤਾਰੀ ਜਾ ਰਹੇ ਨੇ ਤੇ ਸਦਾ ਈ ਤਰਦੇ ਰਹਿਣਗੇ। ਕਿੰਨਾ ਲੰਬਾ ਸਮਾਂ ਹੋ ਗਿਆ ਪਰ ਧੰਨ ਬਾਬਾ ਜੀਆਂ ਦਾ ਪਰਚਾਰ ਅੱਜ ਵੀ ਉਹੀ ਹੈ ਜੋ ਅੱਜ ਤੋਂ 30-35 ਸਾਲ ਪਹਿਲਾਂ ਸੀ ਗੁਰੂ ਨਾਲ ਜੋੜਨ ਵਾਲਾ ਸੱਚੇ ਰਸਤੇ ਤੋਰਨ ਵਾਲਾ।ਭਾਵੇਂ ਅਸੀਂ ਬਾਬਾ ਜੀਆਂ ਦੇ ਪੁਰਾਤਨ ਦੀਵਾਨ ਸਰਵਣ ਕਰ ਲਈਏ ਜਾਂ ਇਸ ਸਮੇਂ ਦੇ ਇੱਕ ਇੰਚ ਵੀ ਫਰਕ ਨਹੀਂ ਹੈ…ਇਹਨਾਂ ਸਤਿਸੰਗ ਕੀਰਤਨ ਦੀਵਾਨਾਂ ਦੇ ਰਾਹੀਂ, ਬਾਬਾ ਜੀਆਂ ਦੀ ਪਰੇਰਨਾ ਸਦਕਾ ਵੱਡੇ ਵੱਡੇ ਸ਼ਰਾਬੀਆਂ ਨੇ ਸ਼ਰਾਬਾਂ ਦੇ ਢੋਲ ਡੋਲਤੇ, ਜੋ ਲੋਕ ਦਿਨ ਰਾਤ ਨਸ਼ੇ ਵਿੱਚ ਡੁੱਬੇ ਰਹਿੰਦੇ ਸੀ ਉਹ ਵੀ ਸਭ ਨਸ਼ੇ ਤਿਆਗ ਗੁਰੂ ਚਰਨਾਂ ਨਾਲ ਜੁੜ ਗਏ। 🙏🏻

  • @jaswinderkauraujla1056
    @jaswinderkauraujla1056 Місяць тому

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤️🙏🙏🙏🙏🙏

  • @gurlalsingh8021
    @gurlalsingh8021 Місяць тому +1

    ❤ ਵਾਹਿਗੁਰੂ ਜੀ 🎉

  • @HarpreetKaur-k5s
    @HarpreetKaur-k5s Місяць тому +1

    ਸੰਤ ਖਾਲਸਾ ਜੀਅਾਂ ਦੇ ਦੀਵਾਨ ਸਰਵਣ ਕਰਕੇ ਗੁਰੂ ਜੀਅਾਂ ਪ੍ਰਤੀ ਅਟੁਟ ਸ਼ਰਧਾ ਵਿਸਵਾਸ਼ ਭਰੋਸਾ ਅਤੇ ਪ੍ਰੇਮ ਵੱਧਦਾ ਸੀ। ਸੰਸਾਰਿਕ ਧੰਦਿਅਾ ਅਤੇ ਮਾੲਿਅਾ ਪ੍ਰਤੀ ਤਾਂ ਕਦੇ ਕੋੲੀ ਵਚਨ ਸੁਣਨ ਨੂੰ ਨਹੀਂ ਮਿਲਿਅਾ ਸੀ ਸਿਰਫ ਤੇ ਸਿਰਫ ਗੁਰੂ ਨਾਲ ਜੋੜਨ ਵਾਲਾ ਪ੍ਰਚਾਰ ਸੀ ੲਿਸ ਕਰਕੇ ਹੀ ਸਾਨੂੰ ਸੰਤ ਖਾਲਸਾ ਜੀਅਾਂ ਦੇ ਦੀਵਾਨ ਬਹੁਤ ਵਧੀਅਾ ਲੱਗਦੇ ਸੀ ਜੀ☬ੴ☬

  • @BaljeetKaur-ff7bg
    @BaljeetKaur-ff7bg Місяць тому +1

    ਠੰਡੇ ਠਾਰ ਨੇ ਬੋਲ ਸਤਿਗੁਰ ਪਿਆਰੇ ਜੀ ਤੇਰੇ ਤਨੁ ਮਨੁ ਠਾਰ ਦਿੰਦੇ ਨੇ ❤🙏

  • @gurbakhsishthind6301
    @gurbakhsishthind6301 Місяць тому +4

    ਲੱਖਾਂ ਰੋਗ ਚਿੰਬੜਦੇ ਨੇ ਆ ਕੇ ਭੁੱਲ ਗਏ ਨੇ ਗੋਬਿੰਦ ਨੂੰ

    • @BaljeetKaur-ff7bg
      @BaljeetKaur-ff7bg Місяць тому +1

      ਦਿਲ ਕਰਦਾ ਦਿਲ ਕਰਦਾ ਰੱਬ ਰੰਗੀ ਰੂਹ ਨੂੰ ਸੁਣੀ ਜਾਵਾਂ ਦੇਖੀ ਜਾਵਾ । ਸੁਣੀ ਜਾਵਾ ਰਹੀ ਹੈ। ਦੇਖੀ ਜਾਵਾ ਜੀ। ਕਿੰਨਾ ਅਨੰਦ ਆਤਮਾ ਠੰਡੀ ਠਾਰ ਹੋ ਰਹੀ ਹੈ। ਅੰਮ੍ਰਿਤ ਵਰਸੇ ਅੰਮ੍ਰਿਤ ਵਰਸੇ ਅੰਮ੍ਰਿਤ ਵਰਸੇ ਜੀ ਮੇਰੇ ਗੁਰੂ ਨਾਨਕ ਦੇ ਦਰਬਾਰ ਅੰਮ੍ਰਿਤ ਵਰਸੇ ਅੰਮ੍ਰਿਤ ਵਰਸੇ ਅੰਮ੍ਰਿਤ ਵਰਸੇ ਜੀ।,♥️🙏

  • @KaramjitKaur-hk5nw
    @KaramjitKaur-hk5nw Місяць тому +1

    satnam, Shri Waheguru, Sahib Ji🙏🌹

  • @WahegurujiWaheguruji-m1m
    @WahegurujiWaheguruji-m1m Місяць тому +1

    Waheguru Ji 🙏🏻🙏🏻🙏🏻

  • @HarpreetKaur-k5s
    @HarpreetKaur-k5s Місяць тому +1

    ਪਹਿਲਾਂ ਮੁਢ ਕਦੀਮ ਤੋਂ ਕਿੰਨਾਂ ੳੁਚਾ ਅਤੇ ਸੱਚਾ ੲਿਕ ਨਿਰੋਲ ਵਿਲੱਖਣ ਗੁਰਮਤਿ ਦਾ ੳੁਪਦੇਸ਼ ਹੈ ਸੰਤ ਖਾਲਸਾ ਜੀਅਾਂ ਦਾ ਜੀ। ਪਹਿਲਾਂ ਦੇ ਪ੍ਰਚਾਰ ਅਤੇ ਹੁਣ ਦੇ ਪ੍ਰਚਾਰ ਵਿੱਚ ੲਿਕ ਰੱਤੀ ਜਿੰਨਾਂ ਵੀ ਫਰਕ ਨਜ਼ਰ ਨਹੀਂ ਅਾੲਿਅਾ ਜੀ। ਚੜਦੀਕਲਾ ਦਾ ਪ੍ਰਚਾਰ ਹੈ ਜੀ ਸੰਤ ਖਾਲਸਾ ਜੀਅਾਂ ਦਾ☬ੴ☬

  • @ManpreetSingh-l2l7v
    @ManpreetSingh-l2l7v Місяць тому +1

    ❤❤❤❤

  • @baldevsidhu3405
    @baldevsidhu3405 Місяць тому +1

  • @anandveerkaur6698
    @anandveerkaur6698 Місяць тому

    🙏🙏

  • @yodhbenipal
    @yodhbenipal Місяць тому

    🙏🙏🙏🙏🙏🙏

  • @SarbjeetKaur-qy3ob
    @SarbjeetKaur-qy3ob Місяць тому +1

    1995 kajarwal diwwan g

  • @BhavanSingh-b6s
    @BhavanSingh-b6s Місяць тому +2

    🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤🎉🎉🎉🎉🎉🎉

  • @SarbjeetKaur-qy3ob
    @SarbjeetKaur-qy3ob 12 днів тому

    Hor divam purana

  • @RupinderSingh23
    @RupinderSingh23 Місяць тому +1

    ਬਹੁਤ ਅਨੰਦ ਆ ਰਿਹਾ ਜੀ 🙏🏻🙏🏻❤️❤️

  • @BaljeetKaur-ff7bg
    @BaljeetKaur-ff7bg Місяць тому +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀਓ ♥️🙏

  • @devinderrandhawa9248
    @devinderrandhawa9248 Місяць тому +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🙏

  • @ravidhillon1745
    @ravidhillon1745 Місяць тому +1

    Waheguru g

  • @gurubani_vichaar
    @gurubani_vichaar Місяць тому +1

    ਵਾਹਿਗੁਰੂ ਜੀ

  • @nawabceify
    @nawabceify Місяць тому +1

    ਵਹਿਗੁਰੂ ਜੀਓ 🌹💕🌹💕🌹🙏🙏🙏🙏

  • @skaur5883
    @skaur5883 Місяць тому +1

    Waheguru waheguru waheguru waheguru ji

  • @devinderkaur9618
    @devinderkaur9618 Місяць тому +1

    Waheguru ji🙏

  • @jaswinderkauraujla1056
    @jaswinderkauraujla1056 Місяць тому +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🌹🙏🙏🙏

  • @manjeetkaur5281
    @manjeetkaur5281 Місяць тому +1

    Waheguru ji

  • @MandeepKaur-l5n
    @MandeepKaur-l5n Місяць тому +1

    Waheguru ji waheguru ji

  • @Sukhan_Virk
    @Sukhan_Virk Місяць тому

    Waheguru ji

  • @yodhbenipal
    @yodhbenipal Місяць тому

    Waheguru g 🙏