Shambhu di Jhanj + Jai Ho Bhole Nath - N A R E N D R A C H A N C H A L

Поділитися
Вставка
  • Опубліковано 29 вер 2024
  • Orignal Bhets Sung by N A R E N D R A C H A N C H A L..
    J A A G R A N K I R A A T
    Jai Mata Di

КОМЕНТАРІ • 390

  • @raghavvseth3003
    @raghavvseth3003 5 років тому +2

    Wah

  • @deepanshunirwal1565
    @deepanshunirwal1565 4 роки тому +15

    Bhole baba please thik kardo baba mere papa ko jaldi se.
    Jai bholenaath jai mahadev

  • @narendarmehta9735
    @narendarmehta9735 6 років тому +1

    Jai Baba Ji ki

  • @ankitagarwal3178
    @ankitagarwal3178 3 роки тому

    M.

  • @OmPrakash-or3yr
    @OmPrakash-or3yr 4 роки тому

    Jaibababurfani

  • @EatPrayWander
    @EatPrayWander 5 років тому +4

    Someone please post the lyrics

  • @m.kmusic3908
    @m.kmusic3908 5 років тому +3

    Kon kon bhagat sun rha ise 2k19 m

  • @HarjitSingh-dq9uv
    @HarjitSingh-dq9uv 7 місяців тому +1

    Harjit Suman

  • @tarunsetia1642
    @tarunsetia1642 6 місяців тому +4

    Remembering great singer today May his soul get blessings of lord Shiva

  • @bhopalanil473
    @bhopalanil473 4 роки тому +3

    ਸ਼ੰਭੂ ਦੀ ਜੰਞ
    =========
    ਸ਼ੰਭੂ ਦੀ ਜੰਞ ਆ, ਬੂਹੇ ਤੇ ਗਈ ਏ,
    ਆਓ ਨੀ ਕੁੜੀਓ ਰਲ਼, ਸਿੱਠਣੀਆਂ ਦੇਈਏ,
    ਅਮਲੀ ਜੀ ਜਾਗੇ ਆਜੇ ਆ,,,
    ਨੀ ਕੁੜੀਓ, ਖੂੰਡੀ ਡੰਡਾ ਤੇ ਓਹਨੂੰ ਲਾ ll
    ਸਾਡੇ ਤਾ ਵੇਹੜੇ, ਡੱਬਾ ਕਥੂਰਾ,
    ਮਾਰਿਆ ਪਿੱਛੇ ਮੁੰਡੇ, ਅੱਕ ਧਤੂਰਾ,
    ਪੋਸਤੀ ਨਗਰੀ ਆਏ,,,
    ਐ ਲਾੜਾ, ਭੰਗ ਦੇ ਰਗੜੇ ਲਾਏ ll
    ਗੱਜ ਗੱਜ ਲੰਬਾ ਦਾੜ੍ਹਾ ਨੀ,
    ਏਹ ਝੁਰੜੀਆਂ ਵਾਲਾ ਲਾੜਾ ਨੀ l
    ਪੈਰਾਂ ਦੇ ਵਿੱਚ ਰੋੜ੍ਹੇ ਨੀ,
    ਏਹਦੇ ਗੱਲ ਨਾਗਾਂ ਦੇ ਜੋੜੇ ਨੀ l
    ਗੌਰਾਂ ਦੇ ਸਾਡੀ ਜਿਵੇਂ, ਫ਼ੁੱਲ ਗੁਲਾਬ ਦਾ,
    ਲੰਬਾ ਜੇਹਾ ਜੇ ਨੱਕ, ਦੇਖੋ ਜਨਾਬ ਦਾ,
    ਲਾੜਾ ਤੇ ਦਿੱਸਦਾ ਸ਼ੁਦਾਈ,,,
    ਨੀ ਕੁੜੀਓ, ਪਿੰਡ ਤੇ ਭਸਮ ਰਮਾਈ ll
    ਸ਼ੰਭੂ ਦੀ ਜੰਞ ਆ,,,,,,,,,,,,,,,,,F
    ਏਹ ਖਾਂਦਾ ਕੀ ਏ ??
    ਏਹ ਖਾਵੇ ਖਾਹ ਪਰਾਲੀ ਨੀ,
    ਏਹਦੀ ਘੋੜੀ ਸਿੰਗਾਂ ਵਾਲੀ ਨੀ l
    ਨਾ ਘੋੜੀ ਲੱਭੀ ਭਾੜ੍ਹੇ ਤੇ,
    ਚੜ੍ਹ ਆਇਆ ਬੈਲ ਬੇਚਾਰੇ ਤੇ l
    ਲਾੜੇ ਨੂੰ ਸ਼ਾਦੀ ਦਾ, ਚੜ੍ਹਿਆ ਏ ਚਾਅ ਨੀ,
    ਆ ਗਿਆ ਬੁੱਢੇ ਵਾਰ੍ਹੇ, ਕਰਨ ਵਿਆਹ ਨੀ,
    ਲਾੜਾ ਤੇ ਦਿੱਸਦਾ ਸ਼ੁਦਾਈ,,,
    ਨੀ ਕੁੜੀਓ, ਪਿੰਡ ਤੇ ਭਸਮ ਰਮਾਈ ll
    ਇਹਦੇ ਪੱਲੇ ਵੀ ਕੁਝ ਹੈਗਾ ਕਿ ਨਹੀਂ ??
    ਨਾ ਪੱਲੇ ਏਹਦੇ ਆਨਾਂ ਨੀ,
    ਏਹ ਰਹਿੰਦਾ ਵਿੱਚ ਮਸਾਨਾਂ ਨੀ l
    ਨਾ ਫ਼ਾਨੀ ਏਹਦਾ ਯਾਰ ਕੋਈ,
    ਨਾ ਏਹਦਾ ਰਿਸ਼ਤੇਦਾਰ ਕੋਈ l
    ਨਾ ਏਹਦੀ ਮਾਂ ਤੇ, ਨਾ ਏਹਦਾ ਪਿਓ ਏ,
    ਦੁਨੀਆਂ 'ਚ ਪੈਦਾ ਕਿਵੇਂ, ਗਿਆ ਇਹ ਹੋ ਏ,
    ਲਾੜਾ ਤੇ ਦਿੱਸਦਾ ਸ਼ੁਦਾਈ,,,
    ਨੀ ਕੁੜੀਓ, ਪਿੰਡੇ ਤੇ ਭਸਮ ਰਮਾਈ ll
    ਜੈ ਹੋ ਭੋਲੇ ਨਾਥ, ਜੈ ਹੋ ਭੰਡਾਰੀ ll
    ਹੇ ਜੈ ਹੋ ਕੈਲਾਸ਼ਪਤੀ*,,, ll, ਜੈ ਹੋ ਤ੍ਰਿਪੁਰਾਰੀ,
    ਜੈ ਹੋ ਭੋਲੇ ਨਾਥ, ਜੈ ਹੋ ਭੰਡਾਰੀ ll
    ਅਪਲੋਡਰ- ਅਨਿਲਰਾਮੂਰਤੀਭੋਪਾਲ
    जय हो भोलेनाथ जय हो भंडारी
    =====================
    जय हो भोलेनाथ, जय हो भंडारी xll
    हे जय हो कैलाश पति*,,,ll, जय त्रिपुरारी l
    जय हो भोलेनाथ, जय हो भंडारी xll
    दुखियों के तूने, काज सवाँरे* l
    जो भी आया भगवन, तेरे द्वारे l
    हो कर दिया कल्याण पिता, कल्याण कारी,,,
    जय हो भोलेनाथ,,,,,,,,,,,,,,,,,,
    तेरी जटाओ में, गंगा का पानी* l
    गंगा के पानी में, शक्ति रूहानी l
    हो मस्तक का चंद्रमा, पीड़ा हरे सारी,,,
    जय हो भोलेनाथ जय हो भंडारी xll
    तन पे बभूत रमी, नागों की माला* l
    दो नैनो में मस्ती, तीसरी में ज्वाला l
    हो दर्शनों की भीख मांगे, तेरे भिखारी,,,
    जय हो भोलेनाथ, जय हो भंडारी xll
    हंस हंस के धरती का, विष पीने वाले* l
    महादेव नीलकंठ, जग से निराले l
    हो सृष्टि यह गाये, महिमा तुम्हारी,,,
    जय हो भोलेनाथ, जय हो भंडारी xll
    बम भोला, बम भोला, बम भोला,,,धुन
    अपलोडर- अनिलरामूर्तिभोपाल

  • @hightemperature6230
    @hightemperature6230 4 роки тому +3

    Kaash aisa ho meri umar Bhagwan wapis Le aur Narendra chanchal ji ko dubara 20 saal ka krde. Aise avatar bar bar janam nahi lete.

  • @lrmusicproduction9726
    @lrmusicproduction9726 3 роки тому +12

    नरेंद्र चंचल जी एक महान कलाकार जिन्होंने अपने कार्रियर की शुरुआत की फिल्म बोबी में सन 1971 में इस फिल्म के बाद नरेंद्र चंचल जी रातों रात स्टार बन गए
    उसके बाद 1972 में फिल्म बेनाम में फिर 1975 में बनी फिल्म काला सूरज जिसका गाना आज भी मशहूर है
    दी घूंट पिला दे साकिया उसके बाद 1980 में बनी फिल्म आशा में तूने मुझे बुलाया शेरांवालिये जोकि आज भी धार्मिक कार्यक्रम में गाया जाता है उसके बाद बनी फिल्म अवतार 1983 में जिसका धार्मिक गीत चलो बुलावा आया है माता ने बुलाया है ये भजन तो हर कलाकार की पसंद आज भी बना हुआ है शायद ही कोई ऐसा धर्मिक प्रोग्राम होगा जिसमे ये भजन नहीं गया जाता इस भजन के बाद चंचल जी ने फ़िल्मी गानों को अलविदा कह दिया था और अपनी कला को पूरी तरह से भक्ति संगीत को समर्पित कर दिया था आज इसीलिए हम नरेंद्र चंचल जी को माँ का लाडला ,माँ का ध्यानु आदि नामो से पुकारते है ये उनका माँ के प्रति समर्पण ही है जो आज उनकी छवि एक भजन सम्राट के रूप में हमारे सामने है
    ऐसा कलाकार ना कभी हुआ और ना ही कभी होगा

  • @ManishKumar-qz3wd
    @ManishKumar-qz3wd 3 роки тому +1

    😘🙏🏻

  • @sahibsuri7400
    @sahibsuri7400 3 роки тому +3

    Jai mata di🙏🌹🙏🌹🙏🌹🙏

  • @22440666
    @22440666 3 роки тому +1

    ❤️🙏

  • @mamtarani9955
    @mamtarani9955 3 роки тому +3

    Har Har Mahadev

  • @shrutimaria9932
    @shrutimaria9932 3 роки тому +1

    Jai mata Di 🙏🏻

  • @jatinderthakur5548
    @jatinderthakur5548 Рік тому +4

    Har Har Mahadev ji

  • @urmillarani8764
    @urmillarani8764 4 роки тому +2

    Jy jy

  • @sushilsharma-nt6pq
    @sushilsharma-nt6pq 3 роки тому +1

    ap jasa koi nhi apki yaad hmesha aya ge ji

  • @anandaa595
    @anandaa595 3 роки тому +2

    Lovet Blessings nice video Blessings 😘🙏🏻👏🏻🌟🕉🌎

  • @bhopalanil473
    @bhopalanil473 4 роки тому

    ਸ਼ੰਭੂ ਦੀ ਜੰਞ
    =========
    ਸ਼ੰਭੂ ਦੀ ਜੰਞ ਆ, ਬੂਹੇ ਤੇ ਗਈ ਏ,
    ਆਓ ਨੀ ਕੁੜੀਓ ਰਲ਼, ਸਿੱਠਣੀਆਂ ਦੇਈਏ,
    ਅਮਲੀ ਜੀ ਜਾਗੇ ਆਜੇ ਆ,,,
    ਨੀ ਕੁੜੀਓ, ਖੂੰਡੀ ਡੰਡਾ ਤੇ ਓਹਨੂੰ ਲਾ ll
    ਸਾਡੇ ਤਾ ਵੇਹੜੇ, ਡੱਬਾ ਕਥੂਰਾ,
    ਮਾਰਿਆ ਪਿੱਛੇ ਮੁੰਡੇ, ਅੱਕ ਧਤੂਰਾ,
    ਪੋਸਤੀ ਨਗਰੀ ਆਏ,,,
    ਐ ਲਾੜਾ, ਭੰਗ ਦੇ ਰਗੜੇ ਲਾਏ ll
    ਗੱਜ ਗੱਜ ਲੰਬਾ ਦਾੜ੍ਹਾ ਨੀ,
    ਏਹ ਝੁਰੜੀਆਂ ਵਾਲਾ ਲਾੜਾ ਨੀ l
    ਪੈਰਾਂ ਦੇ ਵਿੱਚ ਰੋੜ੍ਹੇ ਨੀ,
    ਏਹਦੇ ਗੱਲ ਨਾਗਾਂ ਦੇ ਜੋੜੇ ਨੀ l
    ਗੌਰਾਂ ਦੇ ਸਾਡੀ ਜਿਵੇਂ, ਫ਼ੁੱਲ ਗੁਲਾਬ ਦਾ,
    ਲੰਬਾ ਜੇਹਾ ਜੇ ਨੱਕ, ਦੇਖੋ ਜਨਾਬ ਦਾ,
    ਲਾੜਾ ਤੇ ਦਿੱਸਦਾ ਸ਼ੁਦਾਈ,,,
    ਨੀ ਕੁੜੀਓ, ਪਿੰਡ ਤੇ ਭਸਮ ਰਮਾਈ ll
    ਸ਼ੰਭੂ ਦੀ ਜੰਞ ਆ,,,,,,,,,,,,,,,,,F
    ਏਹ ਖਾਂਦਾ ਕੀ ਏ ??
    ਏਹ ਖਾਵੇ ਖਾਹ ਪਰਾਲੀ ਨੀ,
    ਏਹਦੀ ਘੋੜੀ ਸਿੰਗਾਂ ਵਾਲੀ ਨੀ l
    ਨਾ ਘੋੜੀ ਲੱਭੀ ਭਾੜ੍ਹੇ ਤੇ,
    ਚੜ੍ਹ ਆਇਆ ਬੈਲ ਬੇਚਾਰੇ ਤੇ l
    ਲਾੜੇ ਨੂੰ ਸ਼ਾਦੀ ਦਾ, ਚੜ੍ਹਿਆ ਏ ਚਾਅ ਨੀ,
    ਆ ਗਿਆ ਬੁੱਢੇ ਵਾਰ੍ਹੇ, ਕਰਨ ਵਿਆਹ ਨੀ,
    ਲਾੜਾ ਤੇ ਦਿੱਸਦਾ ਸ਼ੁਦਾਈ,,,
    ਨੀ ਕੁੜੀਓ, ਪਿੰਡ ਤੇ ਭਸਮ ਰਮਾਈ ll
    ਇਹਦੇ ਪੱਲੇ ਵੀ ਕੁਝ ਹੈਗਾ ਕਿ ਨਹੀਂ ??
    ਨਾ ਪੱਲੇ ਏਹਦੇ ਆਨਾਂ ਨੀ,
    ਏਹ ਰਹਿੰਦਾ ਵਿੱਚ ਮਸਾਨਾਂ ਨੀ l
    ਨਾ ਫ਼ਾਨੀ ਏਹਦਾ ਯਾਰ ਕੋਈ,
    ਨਾ ਏਹਦਾ ਰਿਸ਼ਤੇਦਾਰ ਕੋਈ l
    ਨਾ ਏਹਦੀ ਮਾਂ ਤੇ, ਨਾ ਏਹਦਾ ਪਿਓ ਏ,
    ਦੁਨੀਆਂ 'ਚ ਪੈਦਾ ਕਿਵੇਂ, ਗਿਆ ਇਹ ਹੋ ਏ,
    ਲਾੜਾ ਤੇ ਦਿੱਸਦਾ ਸ਼ੁਦਾਈ,,,
    ਨੀ ਕੁੜੀਓ, ਪਿੰਡੇ ਤੇ ਭਸਮ ਰਮਾਈ ll
    ਜੈ ਹੋ ਭੋਲੇਨਾਥ, ਜੈ ਹੋ ਭੰਡਾਰੀ ll
    ਹੇ ਜੈ ਹੋ ਕੈਲਾਸ਼ ਪਤੀ*,,,ll, ਜੈ ਹੋ ਤ੍ਰਿਪੁਰਾਰੀ,
    ਜੈ ਹੋ ਭੋਲੇਨਾਥ, ਜੈ ਹੋ ਭੰਡਾਰੀ ll
    ਦੁਖੀਓਂ ਕੇ ਤੂੰ, ਕਾਜ ਸੰਵਾਰੇ* l
    ਜੋ ਵੀ ਆਇਆ ਭਗਵਨ, ਤੇਰੇ ਦਵਾਰੇ l
    ਹੋ ਕਰ ਦੀਆ ਕਲਿਆਣ ਪਿਤਾ, ਕਲਿਆਣਕਾਰੀ,,,
    ਜੈ ਹੋ ਭੋਲੇਨਾਥ, ਜੈ ਹੋ ਭੰਡਾਰੀ ll
    ਤੇਰੀ ਜਟਾਓਂ ਮੇ, ਗੰਗਾ ਕਾ ਪਾਣੀ* l
    ਗੰਗਾ ਕੇ ਪਾਣੀ ਮੇ, ਸ਼ਕਤੀ ਰੂਹਾਨੀ l
    ਹੋ ਮਸਤਕ ਕਾ ਚੰਦਰਮਾ, ਪੀੜਾ ਹਰੇ ਸਾਰੀ,,,
    ਜੈ ਹੋ ਭੋਲੇਨਾਥ, ਜੈ ਹੋ ਭੰਡਾਰੀ ll
    ਤਨ ਪੇ ਬਿਭੂਤ ਰਮੀ, ਨਾਗੋਂ ਕੀ ਮਾਲਾ* l
    ਦੋ ਨੈਨੋਂ ਮੇ ਮਸਤੀ, ਤੀਸਰੀ ਮੇ ਜਵਾਲਾ l
    ਹੋ ਦਰਸ਼ਨੋਂ ਕੀ ਭੀਖ ਮਾਂਗੇ, ਤੇਰੇ ਭਿਖਾਰੀ,,,
    ਜੈ ਹੋ ਭੋਲੇਨਾਥ, ਜੈ ਹੋ ਭੰਡਾਰੀ ll
    ਹੰਸ ਹੰਸ ਕੇ ਧਰਤੀ ਕਾ, ਜ਼ਹਿਰ ਪੀਣੇ ਵਾਲੇ* l
    ਮਹਾਂ ਦੇਵ ਨੀਲ ਕੰਠ, ਜਗ ਸੇ ਨਿਰਾਲੇ l
    ਹੋ ਸ੍ਰਿਸ਼ਟੀ ਯਹ ਗਾਏ ਸਾਰੀ, ਮਹਿਮਾ ਤੁਮ੍ਹਾਰੀ,,,
    ਜੈ ਹੋ ਭੋਲੇਨਾਥ, ਜੈ ਹੋ ਭੰਡਾਰੀ ll
    ਬਮ ਭੋਲਾ, ਬਮ ਭੋਲਾ, ਬਮ ਭੋਲਾ,,, ਧੁਨ
    ਅਪਲੋਡਰ - ਅਨਿਲਰਾਮੂਰਤੀਭੋਪਾਲ

  • @arunchanda8958
    @arunchanda8958 4 роки тому +2

    OM SHREE NOMO GONESHA🙏🕉️🌼💐🔱
    OM NOMO SHIBAAYA🙏🕉️🌼🔱
    JOY SHIBOSANKARSHAMVHU🙏🕉️🌼💐🔱
    JOY MA GANGA🙏🕉️🌼💐🔱
    HORO HORO MOHADEB🙏🕉️🌼🔱🔱

  • @anjuahuja9980
    @anjuahuja9980 3 роки тому +2

    RIP
    Narendra Chanchal Jee

  • @gurrahat6296
    @gurrahat6296 Рік тому +3

    धन धन शिव जी महाराज जी🌹i

  • @vikaskumar-cn5my
    @vikaskumar-cn5my 3 роки тому +1

    हमारा भोलेनाथ शिव शंभू सब को
    📽️ माफ कर इतिहास पता नहीं कहां का हैं🔥🔥🔥🔥🔥🔥🔥🔥🔥🔥

  • @RajivKumar-rh3sq
    @RajivKumar-rh3sq 3 роки тому +2

    Rub ne soch ke ruha bejiya c 🙏🙏🙏

  • @smitajain3581
    @smitajain3581 4 роки тому +6

    Hi..
    Thank you for this video now..
    I love Chanchalji's old bhajans very much..
    Pl if you have more just send more on UA-cam

  • @rekhatiwari7246
    @rekhatiwari7246 4 роки тому +1

    Jai Mata Di 🙏🙏🙏❤️ jai bam bam bhole 🙏🙏🙏 bahot Sundar maa bhajn wash Narendra chanchal ji koti koti pranaam sachya jootawali maa Terri sada hi jai jai jai maa MERI sacchi maa pyari maa koti koti sat sat Naman 🙏🙏🙏❤️🙏🙏🙏❤️🙏🙏🙏🌹🌷🌹🌷🙏🌷🌹🌹🌷🌷

  • @RajneeshKumar-rx5dk
    @RajneeshKumar-rx5dk 5 місяців тому +1

    Jai guru ji shukrana guru ji

  • @parmjeetkumar3990
    @parmjeetkumar3990 3 роки тому +2

    Best bhajan chanchal

  • @hritikverma8379
    @hritikverma8379 6 років тому +16

    jai Mata Di

  • @pratyushupadhyay9131
    @pratyushupadhyay9131 3 роки тому +12

    Rip🙏🏻 Jay Matadi 🙏🏻

    • @raju8979
      @raju8979 Рік тому +2

      Bhai rip matt likha karo kisi bhi hindu dharam manne wale ko.. Iske piche ek logic hai ap padhna. 🙏🙏

    • @raju8979
      @raju8979 Рік тому

      🙏🙏Jai Mata Di🙏🙏

    • @29moonstargaming10
      @29moonstargaming10 Рік тому

      Bhai rip matalab rest in peace hota h or hindu dharm ke anusar vyakti ki mot or uske antim sanskar ke bad vo panch tatvon me vilin ho jata h rip unke liye likhte h jo dafnaye jate h jai mata di

  • @sunilmotwani8982
    @sunilmotwani8982 3 роки тому +2

    Shiv shakti pooja

  • @sureshkumar-og9ib
    @sureshkumar-og9ib Рік тому +1

    जय हो
    नरेन्द्र चंचल जी आपकी जय हो 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🌹🙏🏻🌹🌹🌹🌹🌹🌹🌹🌹🌹🌹

  • @ranjanagupta439
    @ranjanagupta439 3 роки тому +3

    Om namah Shivya 🙏🙏🙏🙏🙏 💐🌷🌷🌷🌷🌹🌹🌹🌹

  • @RajeevKumar-iy7pf
    @RajeevKumar-iy7pf 11 місяців тому +2

    Aapke charno mein koti koti parnam guru jee 🙏🙏🙏🙏🙏🙏

  • @ashakapoor1918
    @ashakapoor1918 5 років тому +3

    Her her mana dev ji

  • @RajivKumar-rh3sq
    @RajivKumar-rh3sq 3 роки тому +1

    Jane woh kaun sa desh kha aap chale gye jai mata di jai bholenaath 🙏🙏🙏

  • @chetanapathak4182
    @chetanapathak4182 3 роки тому +2

    Jai shiv Shankara 💕💕💕💕💕jai maaa 💓💓💓💓💓💓💓

  • @rajeevbhola2010
    @rajeevbhola2010 2 роки тому +2

    Jai mata di

  • @AkashKumar-jv2mi
    @AkashKumar-jv2mi 3 роки тому +1

    Jai bhole baba

  • @rajkumar9395
    @rajkumar9395 4 роки тому +3

    Jai Babe Di Gi 🙏🙏 Jai Mata Di Gi 🙏🙏 Dear Papa Ji 🙏🙏

  • @Bholekasewak
    @Bholekasewak 3 роки тому +1

    Jai bholenath jai ho bhandari

  • @DeepSingh-l7y
    @DeepSingh-l7y 6 місяців тому +2

    Har har mahadev ❤

  • @AbhishekSharma-sx5kr
    @AbhishekSharma-sx5kr Рік тому +1

    Chanchal ji hamesha Sade vich Amar rehange🙏

  • @sangeetamehta716
    @sangeetamehta716 3 роки тому +1

    Mind blowing

  • @AshokSharma-oy7sh
    @AshokSharma-oy7sh 3 роки тому +1

    Jai bholey nath ki

  • @shinejamwal1828
    @shinejamwal1828 4 роки тому +1

    Om namaha shivay...Jai ho shiv Parvati ji ki...Jai ho shiv Shakti ji ki...bum bum bhole...

  • @manpreetmanpreet8471
    @manpreetmanpreet8471 6 років тому +5

    Chanchal ji apki voice par maa sarawati ji ka vass h

  • @shyamguruji610
    @shyamguruji610 5 років тому +2

    जय माता दी भैया जी मै तो बचपन से ही आपके भजन सुनती हूँ जी बहुत अच्छे लगते हैं जी जरा पुराने ही भजन डालो हम इन्तजार करेगे जय माता दी जी सत सत नमन जी

  • @ranjanagupta439
    @ranjanagupta439 2 роки тому +1

    Om namah Shivya Har har mahdev 🙏🏻🙏🏻🙏🏻🙏🏻🙏🏻🙏🏻❤️❤️❤️❤️

  • @khushisanan
    @khushisanan Рік тому +1

    Chanchal ji tusi great ho

  • @jagdishdixit4477
    @jagdishdixit4477 2 роки тому

    Jai Ho Dev Bhoomi vichar Manch Jai Bharat Mata Jai ho Bholenath Shiv Baba Jay Ho Shiv parivar Naman Naman Jagdish Dixit Uttarakhand BJP So Good morning 🙏🙏🙏🌄🌄🌄❤️🌹❣️💐🇮🇳💞

  • @amritrawal3312
    @amritrawal3312 3 роки тому +1

    Jai ho bhole nath Daya karo Jai ho bhole nath Daya karo Bahut Nice 👍 lovely 😊 sunder Bhajan like and love 💗 very much with respect ✊ thanks 🙏

  • @ashish234ify
    @ashish234ify Рік тому +1

    Har Har Mahadev 🙏🙏😍🙏😍🙏😍😍😍😍

  • @niranjanvikal4750
    @niranjanvikal4750 7 місяців тому +1

    I very miss u papa ji 😭😭

  • @omkar8825
    @omkar8825 6 років тому +2

    जय बाबा भोलेनाथ और चंचल जी आपको बाबा ऐसे ही बाबा के भजन गाने कि शक्ति दे

  • @SatishKumar-me3zz
    @SatishKumar-me3zz 3 роки тому

    जय माता दी जय माता दी जय माता दी जय माता दी जय माता दी जय माता दी जय माता दी जय माता दी जय माता दी जय माता दी जय माता दी जय माता दी जय माता दी जय माता दी जय माता दी जय माता दी जय माता दी जय माता दी जय माता दी जय माता दी जय माता दी जय माता दी जय माता दी जय माता दी जय माता दी जय माता दी जय माता दी जय माता दी जय माता दी जय माता दी जय माता दी जय माता दी जय माता दी जय माता दी जय माता दी जय माता दी जय माता दी जय माता दी जय माता दी जय माता दी जय माता दी जय माता दी जय माता दी जय माता दी जय माता दी जय माता दी जय माता दी जय माता दी जय माता दी जय माता दी जय माता दी जय माता दी जय माता दी जय माता दी जय माता दी जय माता दी जय माता दी जय माता दी जय माता दी जय माता दी जय माता दी जय माता दी जय माता दी जय माता दी

  • @sambusinghsambusinghtanwar8568
    @sambusinghsambusinghtanwar8568 4 роки тому +1

    राजस्थानी राजस्थानी भजन

  • @poonamkhosla111
    @poonamkhosla111 4 роки тому +1

    Jai bholenath g

  • @jitendradua578
    @jitendradua578 4 роки тому +2

    *_🐆मेरी प्यारी लाडली माँ 🐆_*
    कृपा बिन तुम्हारी, कुछ नहीं माँ---
    कृपा तुम्हारी जो मिले तो, सब कुछ मिले-----💚
    *_🐆अपनी तो है शेरावाली माईं🐆जय जय माँ 🌷हर घर वैष्णो माँ की ज्योती🙏🌷❤दुआ🙏_*

  • @harishkumar4081
    @harishkumar4081 6 місяців тому +1

    Je mata di ❤❤❤❤🎉🎉

  • @payalchadda1697
    @payalchadda1697 3 роки тому +1

    Jai bhole

  • @sanjeevrastogi4242
    @sanjeevrastogi4242 3 роки тому +1

    Jay shiv Shakti jay

  • @mannusingh7762
    @mannusingh7762 3 роки тому +1

    🙏🙏🙏🙏🙏🙏

  • @lalitrajpuria5837
    @lalitrajpuria5837 4 роки тому +3

    !!! " "HaR" "HaR" "mAhADev" "pRAbhu" "ji" " !!!
    !!! " "mAhArAj" " !!!

  • @nagpal-hf9os
    @nagpal-hf9os 3 роки тому +1

    Jai bhole baba 🙏🙏

  • @sahilpuri3970
    @sahilpuri3970 2 роки тому +1

    Jai ho bhole nath ki

  • @sonsonq6516
    @sonsonq6516 3 роки тому +1

    Jai bhole naathq

  • @rubyjayant9498
    @rubyjayant9498 Рік тому +1

    🙏🙏🙏🙏❤❤❤❤

  • @Kaku_0070
    @Kaku_0070 4 роки тому +1

    Very nice song jai bole nath hi🙏🙏🙏

  • @ravishankar6799
    @ravishankar6799 2 роки тому +1

    Jai shiv shanker

  • @GurpreetKaur-fe3dp
    @GurpreetKaur-fe3dp 2 роки тому +2

    Har har mahadev ji

    • @Lovely-l4r
      @Lovely-l4r 3 місяці тому

      ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @jassheer7159
    @jassheer7159 4 роки тому +1

    Mere mat pita tuhadi sada hi Jai 🌹🌹🌹🌹🌹🙏🙏🌠🕉️🕉️🕉️🕉️🌹🌹🌹🌹🌹🌹🌹🤲🤲🤲🤲💞💞💞💞

  • @jyotioberoi5720
    @jyotioberoi5720 6 років тому +6

    Jai radha radha bhola ka sang parvati ka rang originally god welcomes n chanchal super sixer jhaam yaariyaa maa di amrit varshaa jai mata di

  • @shuntyarora703
    @shuntyarora703 2 роки тому +1

    Aap jaisa doosra nhi aayega,,,mata rani hmesha aap ke sath

  • @RamanKumar-ew1hd
    @RamanKumar-ew1hd 10 місяців тому +1

    Jai bholenath

  • @khushisanan
    @khushisanan Рік тому +1

    Jai shanker di

  • @AmanDeep-uq3ur
    @AmanDeep-uq3ur 3 роки тому +1

    Om namah shivay

  • @RamanKumar-ew1hd
    @RamanKumar-ew1hd 11 місяців тому +1

    Jai maa vaishno Devi

  • @accursiusrajput1837
    @accursiusrajput1837 4 роки тому +3

    Jai bhole baba🚩♥

  • @mukeshkumarnarang1190
    @mukeshkumarnarang1190 3 роки тому +1

    Jai Bhole

  • @varshagupta7067
    @varshagupta7067 6 місяців тому +1

    🙏🕉️🙏

  • @niranjanvikal4750
    @niranjanvikal4750 7 місяців тому +1

    Jai mata di 🙏

  • @abhinavvashishtha101
    @abhinavvashishtha101 3 роки тому +1

    Jai ho meri maa

  • @karanatwal8952
    @karanatwal8952 3 роки тому +1

    Jai shankar

  • @avinashsethi6706
    @avinashsethi6706 3 роки тому

    Uma.patti.Mahadev.ki.JaiShanker.Hari.Om

  • @User.27SharmaManu
    @User.27SharmaManu 5 років тому +5

    Jai ho mere bhole Baba ji 😍😍😍🙏🙏🙏🙏🙏🙏🙏🙏💗💗💗💗😘😘😘😘😘😘luv u god 😍😍😍😍🙏🙏🙏🙏

  • @KashmirSingh-im2lf
    @KashmirSingh-im2lf 4 роки тому +4

    ਪੰਜਾਬੀ ਆ ਦਾ ਮਾਣ ਚੰਚਲ ਸਰ

  • @vickysharma2829
    @vickysharma2829 Рік тому

    Kirpa bani rahe mahakaal ki chinta nahi fir kisi bhi kaal ki...har har Mahadev ji

  • @ramkrishan641
    @ramkrishan641 Рік тому +1

    Jai bhola Nath ji

  • @pawankalra5431
    @pawankalra5431 2 роки тому +1

    Jai bole nath

  • @satishk4086
    @satishk4086 Рік тому +2

    I never seen and heard any song compared to narender Chanchal ji❤❤❤❤ jai bole nath

  • @chahatsillara9168
    @chahatsillara9168 8 років тому +2

    jai ho bholenath ki manokamna Puri ho sare sansar di

  • @nirajankaur7078
    @nirajankaur7078 3 роки тому +1

    om

  • @NarenderKumar-ye8tu
    @NarenderKumar-ye8tu 4 роки тому +2

    Har Har Mahadev ji ki jai jai kaar Ho... 🙏💐🙏💐🙏💐🙏💐🙏💐🙏

  • @ASmusic____333
    @ASmusic____333 2 роки тому +1

    SUPER hit

  • @rajkumar9395
    @rajkumar9395 5 років тому +5

    LOVE YOU DEAR PAPA JI JAY BABE DI GI 🌷🌷🌻🌻🌹🌹🌸🌸🌺🌺💐💐🌷🌷

    • @rajkumar9395
      @rajkumar9395 4 роки тому +2

      Jay Ho Maa Jhandewali ki 🙏🙏 Jai Babe Di Gi 🙏🙏 Dear Papa Ji 🙏🙏

    • @rooprani6109
      @rooprani6109 4 роки тому

      @@rajkumar9395 a

  • @tarkeshwardubey9078
    @tarkeshwardubey9078 4 роки тому

    harhar mahadev kashi vishwanath gangey bolbam