@@jashanpreet8110 hun v ta sikhan da he raaj hai, hun sab da raaj hai, ki tohade te kirpan rakhi kisay ne, kam karo, rab da naam japo, naam Japan aaye ethe, bah ni rehna, kirt karo, naam japo, wand shako, haq sach di kamai karo, raaj ki karna, raaj lae k v roti khani
Koi gulam nahi ajj, tusi hovoge gulam, asi ta nahi gulam, asi v sikh ha, ha kisana nu lagda asi gulam hai, par asi v sikh hai, sada desh india hai, te asi apne desh ch he rehna chohde ha, jisne bahar jana jave, tusi mamay banae saray sikh kaum de, kaum kalle kisana naal ee ni aa
@@fortisconcierge3542oh jo v aa, par tohanu kithe lagda sikh kaum gulam aa, sanu ta lagda nahi, sikhan da apna eka nahi, koi unity nahi, jaatapaata cho bahar ni aa rahe sikh, tusi wakhe raaj di kidan kalpna kar sakde j
True, Dr. Singh Sahib.
ਭਰਾਵਾ ਤੂੰ 100% ਸੱਚ ਹੀ ਦਸਦਾ ਹੈਂ।
ਖਾਲਸਾ ਰਾਜ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਰਾਜ
ਖੰਡਾ ਜਾਕੇ ਹਾਥ ਮੇਂ ਕੱਲਗੀ ਸੋਹੇ ਸੀਸ ਸੋ ਹਮਰੀ ਰੱਛਾ ਕਰੇ ਗੁਰੂ ਕਲਗੀਧਰ ਜਗਦੀਸ਼
Very Good Dactor Udhoke Shaib Ji
ਭਾਈ ਸਾਹਿਬ ਜੀ,ਤੁਸੀਂ ਇਤਿਹਾਸ ਦਾ ਸਹੀ ਸ਼ੀਸ਼ਾ ਪੇਸ਼ ਕਰਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ॥ ਤੁਹਾਡਾ ਦਿਲ ਦੀਆਂ ਡੁੰਘਾਈਆਂ ਵਿੱਚੋਂ ਅਤੀ,ਅਤੀ ਧੰਨਵਾਦ,ਧੰਨਵਾਦ॥
ਸਚੋ ਹੀ ਸੱਚ॥
ਬਹੁਤ ਵਧੀਆ ਜਾਣਕਾਰੀ ਹੈ ਜੀ
ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਅੱਜ ਪ੍ਰਕਾਸ਼ ਗੁਰਪੁਰਬ ਹੈ
ਦਾਸ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਅਰਦਾਸ ਕਰਦਾ ਹੈ
ਗੁਰੂ ਸਾਹਿਬ ਜੀ
ਭਾਈ ਸੁਖਪ੍ਰੀਤ ਸਿੰਘ ਜੀ ਨੂੰ ਹਮੇਸ਼ਾ ਚੜ੍ਹਦੀ ਕਲਾਂ ਵਿੱਚ ਰੱਖਣ ਜੀ
ਪੰਥ ਦੀ ਸੇਵਾ ਕਰਨ ਦਾ ਬਲ ਬਖ਼ਸ਼ਿਸ਼ ਕਰਨ
ਤੰਦਰੁਸਤ ਦੀ ਦਾਤ
ਘਰ ਪਰਵਾਰ ਨੂੰ ਸਿੱਖ ਦੀ ਦਾਤ ਬਖਸ਼ਿਸ਼ ਕਰਨੀ ਜੀ
ਵਾਹਿਗੁਰੂ ਜੀ
❤ ਬਹੁਤਾ ਸਿਰਾ ਸਿੱਖ ਵਿਦਵਾਨ ਆ 🙏
ਡਾਕਟਰ ਸੁਖਪ੍ਰੀਤ ਸਿੰਘ ਉਦੋਕੇ।
ਪੰਥ ਪ੍ਰਸਤ ਇਤਿਹਾਸਕਾਰ
ਜਿਉਂਦਾ ਵਸਦਾ ਰਹਿ ਭਰਾਵਾ, ਸਾਨੂੰ ਸ਼ੀਸ਼ਾ ਦਿਖਾਉਣ ਲਈ 🙏
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 🙏🙏⛳🦅🐊🐆⚔️🗡️🏹 ।। ਡਾਕਟਰ ਸਾਬ ਬੇਨਤੀ ਹੈ ਜੀ ਕਿਤਾਬਾਂ ਪੜ੍ਹਨ ਦੀ ਰੁਚੀ ਕਿਵੇਂ ਪੈਦਾ ਹੋਵੇ ਦਿਮਾਗ ਵਿਚ, ਦੱਸਿਉ ਜ਼ਰੂਰ ਪਾਤਸ਼ਾਹਉ 🙏🙏
GREAT SIR, KEEP IT UP.
Best Sikh historian
ਉਹਨਾਂ ਕੋਲ ਸੱਚ ਸੀ🙏🙏🙏🙏
ਬਹੁਤ ਅਹਿਮ ਅਤੇ ਸਹੀ ਜਾਣਕਾਰੀ ਡਾਕਟਰ ਸਾਹਿਬ ਵੱਲੋਂ ਧਨਵਾਦ
ਬਹੁਤ ਵਧੀਆ ਜਾਣਕਾਰੀ ਡਾਕਟਰ ਸਾਹਿਬ 🙏🏻🙏🏻🙏🏻🙏🏻
Waheguru ji ka Khalsa waheguru ji ki Fateh 🙏♥️
very nice Dr sab ji
ਏਕਮਕਾਰ ਦਾ ਸੰਕਲਪ ਸਭ ਤੋਂ ਉੱਚਾ ਹੈ। ਇਸ ਤੋਂ ਉਪਰ ਕੁੱਝ ਵੀ ਨਹੀਂ।
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ 🙏 ਭਰਾ ਜੀ
ਇਤਿਹਾਸ ਦੀ ਖੋਜ ਵਾਸਤੇ ਤੁਸੀਂ ਭਰਾ ਜੀ ਬਹੁਤ ਸਖ਼ਤ ਮਿਹਨਤ ਕਰਦੇ ਹੋ ਇਤਿਹਾਸ ਨੂੰ ਸਿੱਖ ਸੰਗਤਾਂ ਦੀ ਝੋਲੀ ਪਉਣ ਲਈ, ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ਿਸ਼ ਕਰੇ ਤੁਸੀਂ ਸਿੱਖ ਕੌਮ ਦੇ ਕੋਹੇਨੂਰ ਹੀਰੇ ਹੋ, ਇਤਿਹਾਸ ਦੀ ਜਾਣਕਾਰੀ ਦੇਣ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਭਰਾ ਜੀ 🙏🙏🙏🙏🙏 ਵਾਹਿਗੁਰੂ ਜੀ ਕਾ ਖ਼ਾਲਸਾ
ਵਾਹਿਗੁਰੂ ਜੀ ਕੀ ਫਤਿਹ 🙏 ਜੀ
God your long life bkhza bhaey sab
ਜਾਨਕਾਰੀ ਬਹੁਤ ਚੰਗੀ ਲਗੀ ।ਮੈ ਸੇਅਰ ਵੀ ਕੀਤੀ ।ਕੀ ਮਹਾਰਾਜਾ ਰਣਜੀਤ ਸਿੰਘ ਦੇ ਸਮੇ ਵਰਗਾ ਸਮਾ ਫਿਰ ਆਵੇਗਾ ।
Sat shri akal veer ji patiala
ਬਿਲਕੁੱਲ ਸੱਚ
🙏 ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ🙏
ਡਾਕਟਰ ਸਾਹਿਬ ਜੀ ਬਹੁਤ ਬਹੁਤ ਧੰਨਵਾਦ ਗੁਰੂ ਕਿਰਪਾ ਕਰੇ ਆਪ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੇ ਇਸੇ ਤਰ੍ਹਾਂ ਹੀ ਕੌਮ ਦੀ ਸੇਵਾ ਕਰਦੇ ਰਹੋ ਗੁਰੂ ਆਪ ਜੀ ਨੂੰ ਲੰਮੀ ਆਇਓ ਬਖਸ਼ਿਸ਼ ਕਰੇ ਆਪ ਜੀ ਵਰਗੇ ਮਹਾਨ ਵਿਦਵਾਨਾਂ ਦੀ ਅੱਜ ਕੌਮ ਨੂੰ ਬਹੁਤ ਵੱਡੀ ਲੋੜ ਹੈ ਕਿ ਜਿਹੜਾ ਇੰਟਰਨੈਸ਼ਨਲ ਲੈਵਲ ਤੇ ਆਪਣਾ ਪੱਖ ਰੱਖ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
Waheguru ji
Waheguru Ji ka khalsa waheguru Ji ki fateh
ਵਾਕਿਆ ਈ ਬਲੌਗਰਾਂ ਨੇ ਭੱਠਾ ਬਿਠਾ ਛੱਡਿਐ ਇਤਿਹਾਸ ਦਾ ਪੁੱਠੀਆਂ ਚੀਜ਼ਾਂ ਨੂੰ ਲੋਕ ਬੜੀ ਛੇਤੀ ਵੇਖਦੇ ਨੇ ਬਹੁਤ ਬਹੁਤ ਧੰਨਵਾਦ ਜੀ
ਵਲੋਗ ਤਾਂ ਆਪਣੀ thinking da ਘਣ ਕੀਤੀ ਜਾਂਦੇ , ਹਮੇਸ਼ਾ ਸਾਨੂੰ ਚੰਗੇ ਲੈਕਚਰ ਸੁਣਨੇ ਚਾਹੀਦੇ ਨੇ Vlog ਵੇਖਣ ਦੀ ਥਾਂ😊
ਇਤਿਹਾਸਿਕ ਜਾਣਕਾਰੀ ਲਈ ਧੰਨਵਾਦ ਜੀ
Waheguru ji🙏
Dr Sahab you are hundred percent right.
Very good ❤
ਔਰਤ ਹੀ ਐਸ਼ੀ ਲਚਕੀਲੀ ਸੈ ਹੈ ਜੋਂ ਬਹੁਤੀਆਂ ਆਪਣੇ ਆਪ ਸਮੇਂ ਦੀ ਜ਼ਰੂਰਤ ਅਨੁਸਾਰ ਬਦਲ ਲੈਂਦੀਆਂ ਹਨ, ਗੁਪਤਾ ਮਗਰ ਗੁਪਤਾ, ਖ਼ਾਨ ਦੇ ਮਗਰ ਬੇਗ਼ਮ, ਸ਼ਰਮੇ ਦੇ ਮਗਰ ਸ਼ਰਮਾ,ਜੋਹਨ ਮਗਰ ਜੋਹਨ ਆਦਿ ਵਰਗੇ ਹੋਰ ਰੂਪ ਵਿੱਚ ਬਹੁਤ ਛੇਤੀ ਆਪਣੇ ਆਪ ਨੂੰ ਬਦਲਣ ਦੀ ਸਮਰੱਥਾ ਰੱਖਦੀ ਹੈ। ਐਸ ਮਰਦਾਂ ਵਿੱਚ ਬਹੁਤ ਘੱਟ ਵੇਖਿਆ ਜਾਂਦਾ ਹੈ। ਮਰਦ ਜੱਟ ਗੁਪਤਾ ਨਹੀਂ ਬਣ ਸਕਦਾ, ਮੁਸਲਮਾਨ ਸ਼ਰਮਾ ਨਹੀਂ ਬਣ ਸਕਦਾ।
ਬਹੁਤੇ ਲੋਕ,ਸੂਰ ਵਰਗੀ ਗੰਦਗੀ ਦਿਮਾਗ਼ ਚ ਬਿਠਾਈ ਬੈਠੇ ਹਨ॥ ਪਰਵਾਹ ਨਹੀਂ ਕਰਨੀ
ਡਾ ਸਾਹਿਬ ਇਤਹਾਸ ਸਾਨੂੰ ਭੇਜਿਆ ਕਰੋ
Waheguru ji kirpa karo,sanu baksh deo
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🎉🎉❤,🙏🙏
ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ
ਬੋਹਤ bdea ji
ਬਾ ਕਮਾਲ ਉਦੋਕੇ ਸਾਹਿਬ ਜੀ 🙏
ਰਣਜੀਤ ਸਿੰਘ ਦਾ ਰਾਜ ਅਸਲੀ ਖ਼ਾਲਸਾ ਰਾਜ ਸੀ ਜਥੇ ਸਬ ਲੋਕਾਂ ਨੂੰ ਇਨਸਾਫ਼ ਮਿਲਦਾ ਸੀ
@@raghbirsingh6679 fir gia kyun j wadia c ta, kuj galt c ta he ta gia
@@dilsingh9318 ਭਾਈ ਸਾਬ੍ਹ ਜੇਕਰ ਇਹ ਲੈਕਚਰ ਸੁਣਿਆ ਹੁੰਦਾ ਜਾਂ ਇਤਿਹਾਸ ਦਾ ਚਿੰਤਨ ਕੀਤਾ ਹੁੰਦਾ ਤੁਸੀ ਤਾਂ ਇਹ ਗੱਲ ਪੁਸ਼ਦੇ ਹੀ ਨਾ.. ਆਵਦੇ ਹੀ ਬੰਦਿਆ ਨੂੰ ਭੰਡਣ ਦੀ ਥਾਂ ਜੇ ਤੁਸੀ ਇਤਿਹਾਸ ਪੜਿਆ ਹੁੰਦਾ ਤਾਂ ਜਿਆਦਾ ਚੰਗਾ ਹੁੰਦਾ🙏🙏
@@jashanpreet8110 hun v ta sikhan da he raaj hai, hun sab da raaj hai, ki tohade te kirpan rakhi kisay ne, kam karo, rab da naam japo, naam Japan aaye ethe, bah ni rehna, kirt karo, naam japo, wand shako, haq sach di kamai karo, raaj ki karna, raaj lae k v roti khani
@@dilsingh9318
ਸਿੱਖ ਰਾਜ ਕਿਵੇਂ ਗਿਆ? ਕਿਤਾਬ
ਸੋਹਣ ਸਿੰਘ ਸੀਤਲ ਦੀ ਕਿਤਾਬ ਚੌ ਪਤਾ ਲੱਗੇ ਗਾ।
ਗਿਆ ਇਸ ਕਰਕੇ ਕਿਉਂਕਿ ਉਸਨੇ ਡੋਗਰਿਆਂ ਤੇ ਹੱਦ ਤੋ ਵੱਧ ਬ੍ਰਹਮਣ ਇਤਬਾਰ ਕਰ ਲਿਆ ਸੀ।
ਡੋਗਰੇ ਨਮਕ ਹਰਾਮੀ ਨਿਕਲੇ ।
Akal sahai❤❤
ਮਹਾਨ ਮਾਨਵਵਾਦੀ ਮਹਾਪੁਰਸ਼ ਹਰੀ ਸਿੰਘ ਨਲਵਾ ਤੇ ਉਸਦੇ ਪਰਿਵਾਰ, ਸਮਾਜ ਵਗੈਰਾ ਨਾਲ ਕੀ ਹੋਇਆ?
❤❤
That’s true.
🙏🙏❤️🙏
🙏
❤❤❤❤❤❤❤❤❤❤❤❤❤❤❤❤❤
People are so mean they never understand the reality of history 😢
ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਖਤਮ ਕੀਤੀ ਜਾਗੀਰਦਾਰੀ ਨੂੰ ਦੁਆਰਾ ਲਾਗੂ ਕੀਤਾ ਰਣਜੀਤ ਸਿੰਘ ਨੇ,,,,
👍
Dr. SAHIB JI , SIKHS need Jarnail, Peoples think Only you can UNITED by all kind of NITI , ... Speeches are not working....muchmore
🙏🏽
12% , ਕਿੱਥੋਂ ਲਈ ਇਹ ਸੰਖਿਆ ?
ਨਾਨਕਪੰਥੀ ਸਪਤ ਸਿੰਧੂ ਪ੍ਰਦੇਸ਼ ਵਿੱਚ ਮੱਜੋਰਿਟੀ, ਉਹ ਵੀ ਬਹੁਤ ਵੱਡੀ ਮੇਜੋਰਟੀ ਵਿੱਚ ਸਨ। ਸਿੰਘਾਂ ਨੇ ਸਰਕਾਰੇਖਾਲਸਾ ਸਥਾਪਤ ਕੀਤੀ।
12% sikhs but look at land of khalsaraj was beyond kashmir, Afganistan and Tibbet
@gyan da soma
For this INDIA gave 40, 000 Square INDIAN LAND needed by CHINA....MUCHMORE
Yeh banda aapne aap ko Maharaja Ranjit Singh jaisi feeling le raha hai.
aaa bnda da brbr ta hojo phla fr gal kryo stnd na di vi sah aa
Koi gulam nahi ajj, tusi hovoge gulam, asi ta nahi gulam, asi v sikh ha, ha kisana nu lagda asi gulam hai, par asi v sikh hai, sada desh india hai, te asi apne desh ch he rehna chohde ha, jisne bahar jana jave, tusi mamay banae saray sikh kaum de, kaum kalle kisana naal ee ni aa
Tuhade comment di video naal 0% relevancy aa isto pta lagda ke Fake IT Cell vale ho.
@@fortisconcierge3542oh jo v aa, par tohanu kithe lagda sikh kaum gulam aa, sanu ta lagda nahi, sikhan da apna eka nahi, koi unity nahi, jaatapaata cho bahar ni aa rahe sikh, tusi wakhe raaj di kidan kalpna kar sakde j
@@fortisconcierge3542ਏਹਦੇ comment ਦਾ ਮੈਂ ਪਹਿਲੇ ਵੀ ਜਵਾਬ ਦਿੱਤਾ ਹੈ ਜੀ , ਐਵੇਂ ਇਹ ਕੋਈ 2 ਨੰਬਰੀ ਅਕਾਊਂਟ ਹੈ ਜੀ
Veer ji ih blogar jayda bander salea nu ih kihda swal kithe kado karna tusi kom di sewa kari chalo guru Fateh bakhsu
❤
ਵਾਹਿਗੁਰੂ ਜੀ
❤❤❤
ਵਾਹਿਗੁਰੂ ਜੀ
❤❤❤