ਕਿਤੇ ਜਾਣਾ ਹੋਵੇ ਤਾਂ ਇਹ ਸ਼ਬਦ ਪੜਿਆ ਕਰੋ ਹਰੇਕ ਕੰਮ ਪੂਰਾ ਹੋਵੇਗਾ ਗਿਆਨੀ ਗੁਰਵਿੰਦਰ ਸਿੰਘ ਜੀ ਨੰਗਲੀ nangli

Поділитися
Вставка
  • Опубліковано 26 лют 2019
  • ‎Giani Gurwinder Singh G ਵਲੋਂ ਵੀਡੀਓ

КОМЕНТАРІ • 304

  • @allisonegoodthinking114
    @allisonegoodthinking114 3 роки тому +45

    🙏⚔️🏹🗡🙏🏻🌹
    ੴ ਸ੍ਰੀ ਵਾਹਿਗੁਰੂ ਜੀ ਕੀ ਫਤਿਹ ।।
    ਪਾਤਸ਼ਾਹੀ ਦਸਵੀਂ
    ਚੋਪਈ
    ਸਤਿਨਾਮੁ ਜੋ ਪੁਰਖ ਪਛਾਨੈ
    ਸਤਿਨਾਮੁ ਲੈ ਬਚਨ ਪਰਮਾਨੈ
    ਸਤਿਨਾਮੁ ਮਾਰਗ ਲੈ ਚਲਹੀ
    ਤਾ ਕੋ ਕਾਰ ਨਾ ਕਬਹੂ ਦਲਹੀ ।।
    ਸਤਿਨਾਮੁ ਵਾਹਿਗੁਰੂ ਸਾਹਿਬ ਜੀ ਕਿਰਪਾ ਕਰੋ ਮੇਹਰ ਕਰੋ ਦਯਾ ਕਰੀਉ ਪੂਰੇ ਸੰਸਾਰ ਤੇ
    ਨਾਨਕ ਨਾਮ ਚੜ੍ਹਦੀ ਕਲ੍ਹਾ ਤੇਰੇ ਭਾਣੇ ਸਰਬੱਤ ਦਾ ਭਲਾ ।।
    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @INDERJIT05
    @INDERJIT05 Рік тому +14

    || ਏਕ ਓਂਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਹਿ ||
    || ਪਾਇਸ਼ਾਹੀ ਦਸਵੀ ||
    || ਚੌਪਈ ||
    || ਸਤਨਾਮ ਜੋ ਪੁਰਖ ਪਛਾਨੇ ||
    || ਸਤਿਨਾਮ ਲੇ ਬਚਨ ਪ੍ਰਮਾਣੇ ||
    || ਸਤਿਨਾਮ ਲੇ ਮਾਰਗ ਚਲਹਿ ||
    || ਤਾ ਕੋ ਕਾਲ ਨ ਕਬਹੂ ਦਲਹਿ ॥

  • @chaitanya4881
    @chaitanya4881 2 роки тому +6

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ 🙏🌸 ਬੇਅੰਤ ਸ਼ੁਕਰਾਨਾ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ 🙏🌸

  • @hardeepkaur7668
    @hardeepkaur7668 2 роки тому +4

    Baba ji bahut dhanyavad eh Paath dasan lyi Sache Patshah ji di kirpa naal sare japde rehan Waheguru ji

  • @sandhusjatt5025
    @sandhusjatt5025 4 роки тому +13

    ਵਾਹਿਗੁਰੂ ਜੀ ਅੰਮ੍ਰਿਤ ਵੇਲੇ ਬਖਸ਼ੋ ਜੀ

  • @swinderteja4957
    @swinderteja4957 3 місяці тому +2

    Satnam Shri waheguru ji❤❤

  • @jeetworld9799
    @jeetworld9799 3 роки тому +12

    ☬ਵਾਹਿਗੁਰੂ ਜੀ🙏🏻

  • @sakinderboparai3046
    @sakinderboparai3046 5 років тому +41

    ਅਸਲ ਗੱਲ ਤਾਂ ਬਾਣੀ ਤੇ ਭਰੋਸੇ ਦੀ ਹੈ ।ਭਰੋਸਾ ਕਰਕੇ ਜੋ ਵੀ ਸਬਦ ਪਾੜਾਂਗੇ ਕੰਮ ਪੂਰੇ ਵਾਹਿਗੁਰੂ ਕਰੇਗਾ ।

    • @Manpreetsingh-iw1vz
      @Manpreetsingh-iw1vz 4 роки тому +2

      aasha veer g te fr allynya da path v kar sakde aa

    • @harfruitplantspunjab1RabbPyara
      @harfruitplantspunjab1RabbPyara 6 місяців тому

      @@Manpreetsingh-iw1vz
      ੴਵਾਹਿਗੁਰੂ🤲🏻ਵਿਵੇਕਦਾਨ ਵਿਸਾਹਾਦਾਨ ਭਰੋਸਾਦਾਨ
      ਤੂਹੀਤੂਹੀ🤲🏻ਵਾਹਿਗੁਰੂਵਾਹਿਗੁਰੂ
      ਸੋਰਠਿ ਮਹਲਾ ੫ ॥ ਪਰਮੇਸਰਿ ਦਿਤਾ ਬੰਨਾ ॥ ਦੁਖ ਰੋਗ ਕਾ ਡੇਰਾ ਭੰਨਾ ॥ ਅਨਦ ਕਰਹਿ ਨਰ ਨਾਰੀ ॥ ਹਰਿ ਹਰਿ ਪ੍ਰਭਿ ਕਿਰਪਾ ਧਾਰੀ ॥੧॥ ਸੰਤਹੁ ਸੁਖੁ ਹੋਆ ਸਭ ਥਾਈ ॥ ਪਾਰਬ੍ਰਹਮੁ ਪੂਰਨ ਪਰਮੇਸਰੁ ਰਵਿ ਰਹਿਆ ਸਭਨੀ ਜਾਈ ॥ ਰਹਾਉ ॥
      ਧੁਰ ਕੀ ਬਾਣੀ ਆਈ ॥ ਤਿਨਿ ਸਗਲੀ ਚਿੰਤ ਮਿਟਾਈ ॥ ਦਇਆਲ ਪੁਰਖ ਮਿਹਰਵਾਨਾ ॥ ਹਰਿ ਨਾਨਕ ਸਾਚੁ ਵਖਾਨਾ ॥੨॥੧੩॥੭੭॥
      ਸੋਰਠਿ ਮਹਲਾ ੫ ॥
      ਐਥੈ ਓਥੈ ਰਖਵਾਲਾ ॥ ਪ੍ਰਭ ਸਤਿਗੁਰ ਦੀਨ ਦਇਆਲਾ ॥ ਦਾਸ ਅਪਨੇ ਆਪਿ ਰਾਖੇ ॥ ਘਟਿ ਘਟਿ ਸਬਦੁ ਸੁਭਾਖੇ ॥੧॥
      ਗੁਰ ਕੇ ਚਰਣ ਊਪਰਿ ਬਲਿ ਜਾਈ ॥ ਦਿਨਸੁ ਰੈਨਿ ਸਾਸਿ ਸਾਸਿ ਸਮਾਲੀ ਪੂਰਨੁ ਸਭਨੀ ਥਾਈ ॥ ਰਹਾਉ ॥
      ਆਪਿ ਸਹਾਈ ਹੋਆ ॥ ਸਚੇ ਦਾ ਸਚਾ ਢੋਆ ॥ ਤੇਰੀ ਭਗਤਿ ਵਡਿਆਈ ॥ ਪਾਈ ਨਾਨਕ ਪ੍ਰਭ ਸਰਣਾਈ ॥੨॥੧੪॥੭੮॥
      ਸੋਰਠਿ ਮਹਲਾ ੫ ॥
      ਸਤਿਗੁਰ ਪੂਰੇ ਭਾਣਾ ॥ ਤਾ ਜਪਿਆ ਨਾਮੁ ਰਮਾਣਾ ॥ ਗੋਬਿੰਦ ਕਿਰਪਾ ਧਾਰੀ ॥ ਪ੍ਰਭਿ ਰਾਖੀ ਪੈਜ ਹਮਾਰੀ ॥੧॥
      ਹਰਿ ਕੇ ਚਰਨ ਸਦਾ ਸੁਖਦਾਈ ॥ ਜੋ ਇਛਹਿ ਸੋਈ ਫਲੁ ਪਾਵਹਿ ਬਿਰਥੀ ਆਸ ਨ ਜਾਈ ॥੧॥ ਰਹਾਉ ॥
      ਕ੍ਰਿਪਾ ਕਰੇ ਜਿਸੁ ਪ੍ਰਾਨਪਤਿ ਦਾਤਾ ਸੋਈ ਸੰਤੁ ਗੁਣ ਗਾਵੈ ॥ ਪ੍ਰੇਮ ਭਗਤਿ ਤਾ ਕਾ ਮਨੁ ਲੀਣਾ ਪਾਰਬ੍ਰਹਮ ਮਨਿ ਭਾਵੈ ॥੨॥
      ਆਠ ਪਹਰ ਹਰਿ ਕਾ ਜਸੁ ਰਵਣਾ ਬਿਖੈ ਠਗਉਰੀ ਲਾਥੀ ॥ ਸੰਗਿ ਮਿਲਾਇ ਲੀਆ ਮੇਰੈ ਕਰਤੈ ਸੰਤ ਸਾਧ ਭਏ ਸਾਥੀ ॥੩॥
      ਕਰੁ ਗਹਿ ਲੀਨੇ ਸਰਬਸੁ ਦੀਨੇ ਆਪਹਿ ਆਪੁ ਮਿਲਾਇਆ ॥ ਕਹੁ ਨਾਨਕ ਸਰਬ ਥੋਕ ਪੂਰਨ ਪੂਰਾ ਸਤਿਗੁਰੁ ਪਾਇਆ ॥੪॥੧੫॥੭੯॥
      ਸੋਰਠਿ ਮਹਲਾ ੫ ॥
      ਗਰੀਬੀ ਗਦਾ ਹਮਾਰੀ ॥ ਖੰਨਾ ਸਗਲ ਰੇਨੁ ਛਾਰੀ ॥ ਇਸੁ ਆਗੈ ਕੋ ਨ ਟਿਕੈ ਵੇਕਾਰੀ ॥ ਗੁਰ ਪੂਰੇ ਏਹ ਗਲ ਸਾਰੀ ॥੧॥
      ਹਰਿ ਹਰਿ ਨਾਮੁ ਸੰਤਨ ਕੀ ਓਟਾ ॥ ਜੋ ਸਿਮਰੈ ਤਿਸ ਕੀ ਗਤਿ ਹੋਵੈ ਉਧਰਹਿ ਸਗਲੇ ਕੋਟਾ ॥੧॥ ਰਹਾਉ ॥
      ਸੰਤ ਸੰਗਿ ਜਸੁ ਗਾਇਆ ॥ ਇਹੁ ਪੂਰਨ ਹਰਿ ਧਨੁ ਪਾਇਆ ॥ ਕਹੁ ਨਾਨਕ ਆਪੁ ਮਿਟਾਇਆ ॥ ਸਭੁ ਪਾਰਬ੍ਰਹਮੁ ਨਦਰੀ ਆਇਆ ॥੨॥੧੬॥੮੦॥
      ਸੋਰਠਿ ਮਹਲਾ ੫ ॥
      ਗੁਰਿ ਪੂਰੈ ਪੂਰੀ ਕੀਨੀ ॥ ਬਖਸ ਅਪੁਨੀ ਕਰਿ ਦੀਨੀ ॥ ਨਿਤ ਅਨੰਦ ਸੁਖ ਪਾਇਆ ॥ ਥਾਵ ਸਗਲੇ ਸੁਖੀ ਵਸਾਇਆ ॥੧॥
      ਹਰਿ ਕੀ ਭਗਤਿ ਫਲ ਦਾਤੀ ॥ ਗੁਰਿ ਪੂਰੈ ਕਿਰਪਾ ਕਰਿ ਦੀਨੀ ਵਿਰਲੈ ਕਿਨ ਹੀ ਜਾਤੀ ॥ ਰਹਾਉ ॥
      ਗੁਰਬਾਣੀ ਗਾਵਹ ਭਾਈ ॥ ਓਹ ਸਫਲ ਸਦਾ ਸੁਖਦਾਈ ॥ ਨਾਨਕ ਨਾਮੁ ਧਿਆਇਆ ॥ ਪੂਰਬਿ ਲਿਖਿਆ ਪਾਇਆ ॥੨॥੧੭॥੮੧॥

  • @jeetworld9799
    @jeetworld9799 3 роки тому +8

    ☬ਵਾਹਿਗੁਰੂ ਜੀ🙏🏻
    ☬ਵਾਹਿਗੁਰੂ ਜੀ🙏🏻
    ☬ਵਾਹਿਗੁਰੂ ਜੀ🙏🏻

  • @HarjitSingh-il4ce
    @HarjitSingh-il4ce 3 роки тому +4

    ਵਾਹਿਗੁਰੂ ਜੀ ਧਨ ਧਨ ਦਸਮੇਸ਼ ਪਿਤਾ ਜੀ

  • @sarajsingh6591
    @sarajsingh6591 3 роки тому +7

    Waheguru ji 🙂🌸💐💐🌹🌹🌺🌷⚘

  • @GaganSingh-ss1fl
    @GaganSingh-ss1fl 5 років тому +67

    ਸਤਿ ਬਚਨ। ਵਾਹਿਗੁਰੂ ਜੀ ਦਾ ਸ਼ੁਕਰ ਹੈ ਜੋ ਸਿੰਘਾਂ ਨੂੰ ਬਾਣੀ ਬਕਸ਼ੀ

  • @BaljitSingh-xs7xv
    @BaljitSingh-xs7xv 22 дні тому

    Dhan Dhan Sri Guru Gobind Singh sahib G Maharaj
    Sache patshah sab te mehar Karo

  • @ASTractorFatehabad
    @ASTractorFatehabad 2 роки тому +4

    Waheguru ji ka khalsa waheguru ji ka Fateh

  • @satnamsingh141
    @satnamsingh141 3 роки тому +6

    WAHEGURU JI 🌹🌹🌹🌹🌹🌹🙏🙏🙏🙏🙏🙏🙏🙏🙏

  • @dssohi9214
    @dssohi9214 3 роки тому +6

    Waheguru ji

  • @jogasinghhanjra2177
    @jogasinghhanjra2177 5 років тому +10

    Waheguru waheguru waheguru waheguru ji waheguru waheguru waheguru ji waheguru waheguru waheguru

  • @satnamsingh141
    @satnamsingh141 3 роки тому +5

    WAHEGURU JI 🌹🌹

  • @yatrachannel3081
    @yatrachannel3081 3 роки тому +4

    DHAN DHAN DASAM PATSAH SHRI GURU GOBIND SINGH G

  • @RS-cy8kg
    @RS-cy8kg 3 роки тому +6

    WAHEGURU JI

  • @rajindersingh3290
    @rajindersingh3290 3 роки тому +4

    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ

  • @bhujangfaujsingh8169
    @bhujangfaujsingh8169 3 роки тому +2

    Dhan Shiri Dasam Granth Sahib Ji Darbaar... Dego Tego Fateh...Gurbar Akaaallll

  • @karamjeetkaur8376
    @karamjeetkaur8376 2 місяці тому

    Waheguru Waheguru Waheguru jo 🙏🏽 ♥️

  • @narindersingh6032
    @narindersingh6032 3 роки тому +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਪ੍ਰਵਾਨ ਕਰਨੀ ਜੀ

  • @pardipsingh7444
    @pardipsingh7444 2 роки тому +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ, , ,

  • @kakasingh8228
    @kakasingh8228 2 роки тому +2

    ਵਾਹਿਗੁਰੂਜੀ ਵਾਹਿਗੁਰੂਜੀ ਵਾਹਿਗੁਰੂਜੀ ਵਾਹਿਗੁਰੂਜੀ ਵਾਹਿਗੁਰੂਜੀ ਵਾਹਿਗੁਰੂਜੀ ਵਾਹਿਗੁਰੂਜੀ ਵਾਹਿਗੁਰੂਜੀ ਵਾਹਿਗੁਰੂਜੀ ਵਾਹਿਗੁਰੂਜੀ ਵਾਹਿਗੁਰੂਜੀ ਵਾਹਿਗੁਰੂਜੀ ਵਾਹਿਗੁਰੂਜੀ

  • @parveenkaur-gc5kr
    @parveenkaur-gc5kr Місяць тому

    Shri waheguru sahib ji 🙏🙏🙏🙏🙏🙏

  • @anitajaswal3012
    @anitajaswal3012 5 років тому +19

    Than than dasmesh pita baja wala 🙏🙏🧕🧕🙇‍♀️🙇‍♀️

  • @bhawanjitdhillon4204
    @bhawanjitdhillon4204 5 років тому +10

    ਵਾਹਿਗੁਰੂ ਜੀ 🙏

  • @amarjitganeshpuria2675
    @amarjitganeshpuria2675 5 років тому +4

    ਬਾਬਾ ਜੀ ਇਹ ਸਬਦ ਲਿਖ ਕਿ ਪਾ ਦਿਉ ਇਸੇ ਤਰਾਂ ਤਾ ਕਿ ਹਰ ਰੁਹ ਦੇਖ ਕਿ ਪੜ ਸਕੇ ਤੁਹਾਡੀ ਬਹੁਤ ਮੇਹਰਵਾਨੀ ਹੋਵੈਗੀ

  • @sumanjeet5898
    @sumanjeet5898 5 років тому +11

    Satnam waheguru ji.

  • @sharanboparai4194
    @sharanboparai4194 5 років тому +12

    Waheguru mehar kre🙏❤️

  • @JaswinderKaur-im6qf
    @JaswinderKaur-im6qf 5 років тому +10

    Waheguru satnam ji kirpa Karo 🙏 🙏 🌱 🙏 🙏 🙏🙏 🙏🌱 🙏

  • @kulbirkaur2968
    @kulbirkaur2968 3 роки тому +3

    ਵਾਹਿਗੁਰੂ ਜੀ ਸ਼ਬਦ ਦੱਸਣ ਦਾ ਧੰਨਵਾਦ ਜੀ 🙏🙏🌹🌹

  • @sunnymulchandani6295
    @sunnymulchandani6295 5 років тому +7

    Sant baba joginder Singh moni saheb ji (takhat sachkhand shri hazur sahib nanded) ke jathedar ji hamare baba ji ne ye sab shabad hamko bachpan se hi sikhaye hai
    Dhan guru Gobind Singh ji

  • @JasbirKaurRandhawa_1313
    @JasbirKaurRandhawa_1313 5 років тому +31

    Giani jee's voice sounds just like Baba Nihaal Singh Jee (Harian Velaa(n) vaalae. Giani Jee namaskaar 🙏

    • @inderjitkhaira805
      @inderjitkhaira805 2 роки тому +1

      ਬਿਲਕੁਲ ਬਾਬਾ ਨਿਹਾਲ ਸਿੰਘ ਜੀ ਦੀ ਅਵਾਜ਼ ਵਿੱਚ ਵੀ ਇਹੋ ਜਿਹਾ ਰਸ ਹੈ 🙏

    • @mishalsheedahtarnadaal1850
      @mishalsheedahtarnadaal1850 2 роки тому

      ਬਿਲਕੁਲ ਸਹੀਂ

  • @WMK1313-h3f
    @WMK1313-h3f 12 днів тому

    WAHEGURU Ji ki

  • @manjitaulakh9964
    @manjitaulakh9964 5 років тому +6

    Bhote bhote dhan vaad ji wahaguru ji Ka khalsa wahaguru ji ki Fatah

  • @amarjeetkuar5189
    @amarjeetkuar5189 3 роки тому +2

    Dhan dhan shri guru gobind singh ji waheguru waheguru waheguru ji

  • @kajalghotra1621
    @kajalghotra1621 5 років тому +11

    Waheguru Ji.......

  • @harbhejsinghbhullar8861
    @harbhejsinghbhullar8861 5 років тому +7

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @AmanpreetKaur-i7x
    @AmanpreetKaur-i7x 23 дні тому

    Sat nam jo purak pychani suchnam purak pcni

  • @harjinderbhullar5229
    @harjinderbhullar5229 3 роки тому +3

    Waheguru ji🙏🙏🙏🙏

  • @ManpreetSingh-re1xh
    @ManpreetSingh-re1xh 4 роки тому +4

    waheguru ji

  • @prabhdayalsingh7381
    @prabhdayalsingh7381 5 років тому +5

    Dhan Dhan Guru Gobind Singh Jee Maharaj

  • @JaswinderKaur-im6qf
    @JaswinderKaur-im6qf 4 роки тому +5

    Waheguru ji 🙏 🌱

  • @JaswantSingh-fv1ex
    @JaswantSingh-fv1ex 3 роки тому +2

    Satnam Shri waheguru ji .

  • @paramjeetkaur2806
    @paramjeetkaur2806 5 років тому +6

    satvachan veerji🙏

  • @sanamjitsinghvirdi6356
    @sanamjitsinghvirdi6356 5 років тому +6

    Bhut vadia keeta tusi dus key

  • @HASSO_KHEDDO_MALLO
    @HASSO_KHEDDO_MALLO 2 роки тому +1

    ਵਾਹਿਗੁਰੂ ਵਾਹਿਗੁਰੂ

  • @balwindersinghkhalsa3545
    @balwindersinghkhalsa3545 5 років тому +5

    ਵਾਹਿਗੁਰੂ ਜੀ

  • @anjubala8248
    @anjubala8248 5 років тому +7

    Dhan dhan guru granth sahib g de bani

    • @singhbaljit3755
      @singhbaljit3755 4 роки тому +1

      Guru Granth Sahib hi jagatjot guruji Hun ji uhna de hukam anusar hi subho kuj ho riha hea ji

  • @ravleendhaliwal6130
    @ravleendhaliwal6130 Рік тому +1

    Satnam waheguru ji 🙏🏻🙏🏻🙏🏻🙏🏻🙏🏻🙏🏻🙏🏻🙏🏻

  • @reetbrar1113
    @reetbrar1113 4 роки тому +2

    Waheguru ji 👏mehr krna sabna upr

  • @prabhdayalsingh7381
    @prabhdayalsingh7381 5 років тому +4

    Haan ji baba ji kabir ji hamesha satnam di dhuni vich rahan de se

    • @nsdhillon2623
      @nsdhillon2623 5 років тому

      Prabhdayal Singh waheguru ji waheguru ji

  • @parminderkaurkaur9627
    @parminderkaurkaur9627 5 років тому +6

    Waheguru ji mehar karna g mere bete nu achi job mil jae Satguru ji kirpa karo g

  • @simk9743
    @simk9743 5 років тому +2

    Waheguru ji Waheguru ji Waheguru ji 🌹🌹🌹🌷🌷🌷

  • @ramlalralh3752
    @ramlalralh3752 4 роки тому +1

    🌹🌹🌹🌹🌹 He Waheguru Ji Sarbat Da Bhla Karna Ji 🌹🌹🌹🌹🌹🙏🙏🏻 🙏🙏🙏🙏🙏🙏🙏

  • @narinderkaur5644
    @narinderkaur5644 5 років тому

    ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🙏🌻🙏🙏

  • @SATNAMSINGH-oc5sj
    @SATNAMSINGH-oc5sj 3 роки тому +1

    ਵਾਹਿਗਰੂ ਸਾਹਿਬ ਜੀ

  • @gursewakmand7591
    @gursewakmand7591 Рік тому

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਉ

  • @user-nz5ql4eu6g
    @user-nz5ql4eu6g 4 роки тому +1

    ਵਾਹਿਗੁਰੂ ਜੀ ਕੀ ਫਤਿਹ

  • @gurinder56
    @gurinder56 4 роки тому +2

    Waheguru g waheguru g

  • @yatrachannel3081
    @yatrachannel3081 3 роки тому +1

    WAHEGURU G MEHAR KRO JI

  • @sukhdhillon8822
    @sukhdhillon8822 5 років тому +4

    Satnam waheguru g

  • @mandeepsingh-pz9xq
    @mandeepsingh-pz9xq 5 років тому +5

    Thank you baba ji

  • @sajjanjelly8163
    @sajjanjelly8163 4 роки тому

    Waheguru ji AkAALPURkH sab da bhla karan ji WAHeGURU ji

  • @KuldeepSingh-ns1du
    @KuldeepSingh-ns1du 4 роки тому +1

    Satnam shri waheguru Jee kirpa karo Jee

  • @kuljitsingh9858
    @kuljitsingh9858 3 роки тому

    Baba ji waheguru ji ka khalsa waheguru ji ke fathe ji

  • @rajindersingh-uw7bi
    @rajindersingh-uw7bi 2 роки тому +1

    Waheguru nihal

  • @sidhusaab6337
    @sidhusaab6337 5 років тому +1

    waheguru g meher kreyo

  • @guneetkaur1603
    @guneetkaur1603 4 роки тому +3

    Waheguru Ji waheguru Ji

  • @jaggisingh303
    @jaggisingh303 5 років тому +4

    Waheguru ji🙏🏻🙏🏻🙏🏻 kirpa krooo waheguru ji🙏🏻🙏🏻😇

  • @surinderpalsingh485
    @surinderpalsingh485 5 років тому +7

    Baba ji kirpa kar ke poora Shabad dasso ji 💐🌹🌷🌺

  • @mandeepdhillon7703
    @mandeepdhillon7703 6 місяців тому

    Satnam Shri Waheguruji ❤🙏🙏

  • @rajveerkaursandhu529
    @rajveerkaursandhu529 Рік тому

    Waheguru ji waheguru ji 🌹🌹🙏🏻🙏🏻🙏🏻

  • @satpalsinghsingh2571
    @satpalsinghsingh2571 3 роки тому +2

    Waheguru Ji

  • @preetuniverse3712
    @preetuniverse3712 4 роки тому +3

    #DHANGURUGOBINDSINGHJI 🙏🌹🌷🏵🌸

  • @baljinderkaur5541
    @baljinderkaur5541 5 років тому +3

    Wahe guru ji

  • @KulwinderKaur-dt7wr
    @KulwinderKaur-dt7wr Рік тому

    Waheguru gg waheguru gg waheguru gg waheguru gg waheguru gg waheguru gg 🙏🙏🙏🙏🙏💞💕💞💕❤💓

  • @amarjitkaur803
    @amarjitkaur803 4 роки тому

    Waheguruji Waheguruji Waheguruji Waheguruji Waheguruji Waheguruji Waheguruji Waheguruji Waheguruji Waheguruji Waheguruji Waheguruji Waheguruji Waheguruji Waheguruji Waheguruji Waheguruji Waheguruji Waheguruji Waheguruji Waheguruji Waheguruji Waheguruji Waheguruji Waheguruji Waheguruji Waheguruji Waheguruji Waheguruji Waheguruji Waheguruji Waheguruji Waheguruji Waheguruji Waheguruji Waheguruji Waheguruji Waheguruji Waheguruji Waheguruji

  • @amankaur861
    @amankaur861 4 роки тому

    Wahguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru Mara paper vadia Ho j

  • @davindersingh1427
    @davindersingh1427 5 років тому +6

    waheguru

  • @sweetybains1416
    @sweetybains1416 Рік тому

    Waheguru ji mehar karo ji 🙏🙏🙏🙏🙏🙏🙏🙏🙏

  • @harikhm1606
    @harikhm1606 3 роки тому +2

    Waheguru

  • @palsingh2488
    @palsingh2488 4 роки тому

    🌹💐🌼 satvachan ji

  • @manavloksingh8106
    @manavloksingh8106 5 років тому +10

    The All-Steel Lord is ever my Protector.Thankful god 10

  • @pramjeetkaur6740
    @pramjeetkaur6740 5 років тому +15

    Veer ji ada bada shukrana kitho le aawa veer ji tuhade charna nu namskar veer ji

  • @paramkaur7453
    @paramkaur7453 4 роки тому

    satnaam shri waheguru g

  • @sukhdhillon8822
    @sukhdhillon8822 5 років тому +1

    Waheguru g

  • @Bal450
    @Bal450 8 місяців тому

    Thanks!

  • @swag8958
    @swag8958 Рік тому

    Satnam waheguru ji 🙏

  • @sonamahal3501
    @sonamahal3501 4 роки тому +1

    Waheguru g waheguru

  • @preetuniverse3712
    @preetuniverse3712 4 роки тому +3

    #WAHEGURU 🙏🌹🌷🏵🌸

  • @noblesinghraina
    @noblesinghraina 5 років тому +6

    WAHEGURUJI

    • @amarjeetsingh254
      @amarjeetsingh254 4 роки тому

      Waheguruji Waheguruji Waheguruji Waheguruji Waheguruji Amarjeet Varpal

  • @gurlalsingh3594
    @gurlalsingh3594 5 років тому

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @gurlalsingh8110
    @gurlalsingh8110 5 років тому +4

    WAhaguru🙏🙏🙏

  • @harpreetsings4764
    @harpreetsings4764 Рік тому

    Waheguru ji 🙏

  • @balharkaur7735
    @balharkaur7735 5 років тому +4

    Sb sikhan ko hukam h...Guru manio granth

  • @user-jn5lh7cm9u
    @user-jn5lh7cm9u 5 років тому +44

    ਸਤਬਚਨ ਜੀ ਮੈ ਵੀ ਮਹਿਸੂਸ ਕਰਦਾ ਹਾਂ
    ਮੈ ਸਿੱਖੀ ਦੇ ਭੇਸ ਵਿੱਚ ਕਲੰਕ ਹਾਂ

    • @sontokhsinghsinghsotok296
      @sontokhsinghsinghsotok296 5 років тому +1

      13 22 off to a

    • @RupinderSingh-oz2pt
      @RupinderSingh-oz2pt 5 років тому +4

      Tusin sukhbir badal de sectary hoo

    • @jagdishsingh9965
      @jagdishsingh9965 4 роки тому +3

      13 22। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਹਿਮਤ ਰਜਾ ਅਨੁਸਾਰ ਪਹਿਲਾ ਆਪਣਾ ਨਾਮ ਠੀਕ ਕਰੋ

    • @singhbaljit3755
      @singhbaljit3755 4 роки тому

      Dashmesh pita ji apne aap nu kde v patshah nhi khahaea kewal akalpurkh de dass kiha hea ji

    • @JNGARCHA
      @JNGARCHA 3 роки тому

      @@jagdishsingh9965 satbachan ji