😂😂Ammy Virk Telling a Story to Sonam Bajwa

Поділитися
Вставка
  • Опубліковано 2 жов 2024
  • 😂😂Ammy Virk Telling a Story to Sonam Bajwa #shortsfeed #shortsviral #trending #ammyvirk #sonam #youtubeshorts

КОМЕНТАРІ • 235

  • @AnshDeep-bj4ml
    @AnshDeep-bj4ml 3 місяці тому +153

    ਇਹ ਸਟੋਰੀ ਫਿਲਮ ਵਿਚ ਦਿਖਾਓ ❤😂

  • @BaljitsinghRanwaBaljitSi-px5fd
    @BaljitsinghRanwaBaljitSi-px5fd Місяць тому +28

    ਗੱਲ ਸੱਚੀ ਆ ਅਸੀ ਵੀ ਬੜੇ ਸੁਖ ਦੁਖ ਆਪਣੇ ਪਿੰਡ ਵਿੱਚ ਸਾਝੇ ਕੀਤੇ ਉਦੋ ਆਪਸ ਵਿੱਚ ਦੁਖ ਸੁਖ ਸਾਝਾ ਸੀ ਸਾਡੇ ਵੀ ਫੋਨ ਆਉਣ ਤੇ ਸਾਡੀ ਫੋਨ ਆਉਣ ਤੇ ਹਰ ਕੋਈ ਰਿਸਤੇ ਦਾਰ ਤਕਰੀਬਨ ਘਰ ਆ ਕੇ ਮਿਲ ਕੇ ਹੀ ਜਾਦੇ ਸੀ ਫੋਨ ਆਉਣ ਤੇ ਪਹਿਲਾ ਹੀ ਗੱਲ ਕਰ ਕੇ ਆਡੀ ਗੁਆਡੀ ਤੇ ਪਹਿਲਾ ਹੀ ਦੱਸ ਦਿੰਦੀ ਸੀ ਤੇ ਸਾਰੇ ਮਿਲ ਦੁਖ ਬੰਡ ਲੈਦੇ ਸੀ

  • @ManjitChahal16
    @ManjitChahal16 3 місяці тому +122

    ਸਾਡੇ ਵੀ 1996-97ਚ ਲੱਗਿਆ ਸੀ land line ...ਸਾਰੇ ਮਹੱਲੇ ਦੇ ਫੋਨ ਸਾਡੇ ਘਰ ਆਓਂਦੇ ਸਨ

  • @preetsehaj537
    @preetsehaj537 3 місяці тому +83

    ਜ਼ਰੂਰਤਾਂ ਕਾਰਨ ਈ ਪਰ ਸਾਰਿਆਂ ਦੇ ਦੁੱਖ - ਸੁੱਖ ਸਾਂਝੇ ਹੁੰਦੇ ਸੀ। ਤੰਦੂਰ ਤੇ ਤਾਰ ਵਾਲੇ ਫੋਨ ਕਾਰਨ ਰਿਸ਼ਤੇਦਾਰਾਂ ਤੋਂ ਵੱਧ ਆਂਢ ਗੁਆਂਢ ਵਿੱਚ ਭਾਈਚਾਰਾ ਜ਼ਿਆਦਾ ਸੀ

  • @kulwantkaur3746
    @kulwantkaur3746 3 місяці тому +5

    ਕਿਸੇ ਦਾ ਫ਼ੋਨ ਆਉਂਦਾ ਤਾ ਅਸੀ ਕਹਿੰਦੇ ਜੀ ਬੁਲਾ ਲਿਆਉਣੇ ਆ ਤੁਸੀ ਹੋਲਡ ਰੱਖੋਗੇ ਜਾ ਕੱਟੋਗੇ ਓ ਕਹਿੰਦੇ ਕੱਟਾ ਗੇ ਅਸੀ ਗੱਲੀਂ ਚੋ ਬੁਲਾ ਕੇ ਲੈ ਆਉਂਦੇ ਦੁਵਾਰਾ ਫੋਨ ਦਾ ਇੰਤਜ਼ਾਰ ਹੁੰਦਾ ਫੇਰ ਗੱਲ ਹੋਣੀ ਫੇਰ ਮੰਮੀ ਹੋਰੀ ਡਿਸਕਸ ਕਰਦੇ ਕੌਣ ਸੀ ਕਿ ਹੋ ਗਿਆ ਪਰਸੋ ਵ ਇਹਨਾ ਦਾ ਹੀ ਸੀ ਬੱਸ ਏਡਾ ਸਾਰੀ ਗਲ਼ੀ ਦੇ ਜਾਣਕਾਰੀ ਹੁੰਦੀ ਕਈ ਗਵਾਂਡਨਾ ਦੇ ਨਾਮ ਪੇਕਿਆਂ ਤੋ ਆਏ ਫ਼ੋਨ ਚ ਹੋਰ ਹੁੰਦੇ ਉਹਨਾਂ ਦੀ ਪਾਲੋ ਸਾਡੀ ਗਲੀ ਚ ਪਿੰਕੀ ਹੁੰਦੀ ਫੇਰ ਕਨਫਿਊਜ਼ਨ ਹੋ ਜਾਣੀ ਸਾਡੇ ਪਿੰਡ ਦਾ ਨੀਲਾ ਸਹੁਰਿਆਂ ਦੇ ਆਏ ਫੋਨ ਚ ਜਸਮੇਲ ਸਿਓ ਹੋਣਾ ਪੱਤਾ ਨਾ ਲਗਦਾ ਕਿੰਨਾ ਚਿਰ। 😂😂😂

  • @DharminderthaperDharminder
    @DharminderthaperDharminder 3 місяці тому +9

    ਪਹਿਲਾਂ ਚਿਠੀ ਆਉਂਦੀ ਹੁੰਦੀ ਸੀ ਵਿਚ ਲਿਖਿਆ ਠੀਕ ਆ ਮਹੀਨੇ ਪਿਛੋਂ ਚਿਠੀ ਪਹੁੰਚਨੀ ਉਦੋਂ ਤੱਕ ਭਵਾਂ ਅਗਲਾ ਮਾਰ ਗਿਆ ਹੋਵੇ

  • @AVTARSINGH-pe4eo
    @AVTARSINGH-pe4eo 3 місяці тому +161

    Same iho ਹਾਲ ਹੁੰਦਾ c 😂😂😂😂

    • @anmol7221
      @anmol7221 3 місяці тому

      Bond vich laike cheeka maar

  • @ridahassan3068
    @ridahassan3068 3 місяці тому +41

    Ufff same used to happen with us in our childhood ..mummy chitti chunni lay k nal e tur paindi c. Love from punjab pakistan

  • @hargun9520
    @hargun9520 3 місяці тому +63

    Sachi gal a 😅😅😅😊

  • @satwinderpawar9532
    @satwinderpawar9532 3 місяці тому +54

    ਸਾਡੇ ਵੀ ਇਹੀ ਹਾਲ ਹੁੰਦਾ ਸੀ।ਫੋਨ ਕਿਸੇ ਦਾ ਆਇਆ ਜੁੱਤੀਆਂ ਸਾਡੇ ਪੈ ਜਾਣੀਆਂ ਗਰਮੀਆਂ ਚ ਦੁਪਹਿਰੇ ਫੋਨ ਦਾ ਸੁਨੇਹਾ ਦੇਣ ਤੋ ਮਨ੍ਹਾ ਕਰਨਾ ਛਿੱਤਰ ਪ੍ਰੈਡ ਹੋਣੀ ਪੱਕੀ ਸੀ।

    • @RanjitKaur-y8l
      @RanjitKaur-y8l 3 місяці тому

      I’m 😊ppppplo😊look😊

    • @satwinderpawar9532
      @satwinderpawar9532 3 місяці тому

      @@RanjitKaur-y8l ਇਹ ਪੱਪਲੂ ਪੰਨ ਨੀ ਸੀ ਇਹ ਸਮਾਜਿਕ ਮਿਲਵਰਤਨ ਸੀ।

    • @justfun-eu7fc
      @justfun-eu7fc 16 днів тому

      Right 😂😂

  • @rajdeepkaur3997
    @rajdeepkaur3997 3 місяці тому +12

    Eh bolda kinna..kini speed frda

  • @SarbjitKaur-rp8gh
    @SarbjitKaur-rp8gh 3 місяці тому +57

    1996-1997ਦੀ ਗੱਲ ਹੈ ਕਿ ਸਾਡੇ ਘਰ ਵੀ ਇਹੋ ਹਾਲ ਹੁੰਦਾ ਸੀ ਪਰ ਉਹ ਦਿਨ ਬਹੁਤ ਚੰਗੇ ਹੁੰਦੇ ਸੀ

  • @Pari-ks8ho
    @Pari-ks8ho 3 місяці тому +30

    Life was very simple and beautiful days

  • @HearttoHeart1212
    @HearttoHeart1212 3 місяці тому +20

    Hahahaha omg.... It has reminded me of hilarious haps and mishaps 😅😅

  • @gulshanattri9833
    @gulshanattri9833 2 місяці тому +1

    ਕੋਈ ਚੱਜ ਦੀ ਗੱਲ ਕਰਲਾਂ ਮਰਿਆਂ ਨੂੰ ਯਾਦ ਕਰੀ ਜਾਨਾਂ

  • @merimaasahota6951
    @merimaasahota6951 3 місяці тому +16

    I can understand you feeling. Exactly same thing used to happen in our home.😂😂😊

  • @BaringFamily
    @BaringFamily 4 дні тому

    ਸਾਡਾ ਕਮਰਾ ਗਲੀ ਤੇ ਸੀ ਉੱਥੇ ਫੋਨ ਲਵਾਇਆ ਹੋਇਆ ਸੀ ਜਦੋਂ ਫੋਨ ਦੀ ਰਿੰਗ ਵੱਜਣੀ ਆਢੀਆ ਗੁਆਂਡੀਆਂ ਨੇ ਭੱਜ ਕੇ ਆ ਕੇ ਖਿੜਕੀ ਕੋਲੇ ਕੰਨ ਲਾ ਕੇ ਖੜ ਜਾਣਾ ਵੀ ਕਿਤੇ ਸਾਡਾ ਫੋਨ ਤੇ ਨਹੀਂ ਆਇਆ । ਕਈ ਵਾਰ ਤਾਂ ਕਿਸੇ ਨਾਲ ਮਜ਼ਾਕ ਵੀ ਕਰ ਦੇਣਾ। ਕੀ ਤੁਹਾਡਾ ਫੋਨ ਆਇਆ। ਕਿੰਨਾ ਕਿੰਨਾ ਚਿਰ ਗੁਆਂਡੀਆਂ ਨੇ ਆ ਕੇ ਘਰੇ ਬੈਠੇ ਰਹਿਣਾ। ਤੇ ਬਾਦ ਵਿੱਚ ਮੰਮੀ ਹੁਣਾਂ ਤੋਂ ਗਾਲਾ ਪੈਣੀਆਂ। ਸਾਡਾ 90 91 ਵਾਲਿਆਂ ਦਾ ਬਚਪਨ ਕਿੰਨਾ ਵਧੀਆ ਸੀ।

  • @RamanSingh-it2jm
    @RamanSingh-it2jm 18 днів тому

    ਉਸਤਾਦ ਜੀ ਢਿਲਾ ਮਿੱਠਾ ਹੋਣ ਦਾ ਮਤਲਬ ਵਿ ਓ ਬੰਦਾ ਪੂਰਾ ਹੋ ਗਿਆ ਤੁਹਾਡੇ ਨਾਲ ਮਾੜੀ ਜਿਹੀ ਸੱਟ ਕੀ ਲੱਗ ਜੈ ਤੁਸੀਂ ਤਾਂ ਮਹੀਨਾ ਮਹੀਨਾ ਹੋਸਪੀਟਲ ਚੋਂ ਨੀ ਨਿਕਲਦੇ ਪਹਿਲਾਂ ਲੱਤ ਵੱਡੀ ਨੂੰ ਕਹਿੰਦੇ ਹੁੰਦੇ ਸੀ ਹੱਡੀ ਟੁੱਟ ਗਈ ਜੇ ਮਾੜਾ ਮੋਟਾ ਹੱਥ ਲੋਹੇ ਨ ਬਚ ਜਾਂਦਾ ਸੀ ਜਾਂ ਵੱਡਿਆ ਜਾਂਦਾ ਸੀ ਉਥੇ ਆਪਣਾ ਬਾਥਰੂਮ ਕਰਕੇ ਉਹਨੂੰ ਠੀਕ ਕਰ ਲੈਂਦੇ ਸੀ ਤੂੰ ਪੁਰਾਣੇ ਬੁੜਿਆ ਦਾ ਮਜ਼ਾਕ ਡਾਨ ਲੱਗਿਆ ਸਮੇਂ ਸਮੇਂ ਦੀਆਂ ਗੱਲਾਂ

  • @HardeepSingh-py6ve
    @HardeepSingh-py6ve 2 місяці тому

    ਸਾਡਾ ਫੋਨ ਗਵਾਂਡੀਆ ਦੇ ਘਰੇ ਆਉਂਦਾ ਹੁੰਦਾ ਸੀ ਉਦੋਂ ਲੋਕਾਂ ਚ ਇਨਾ ਪਿਆਰ ਸੀ ਗਵਾਂਢੀ ਵੀ ਵਾਰ-ਵਾਰ ਰੱਖਦੇ ਨਹੀਂ ਸੀ ਦੱਸਣ ਲਈ ਵੀ ਤੁਹਾਡਾ ਫੋਨ ਆਇਆ ਦੂਰੀ ਵਾਰ ਫੋਨ ਸੁਣਨ ਜਾਣਾ ਪਹਿਲਾਂ ਕੱਟ ਦਿੰਦੇ ਸੀਗੇ

  • @KahloSonu-sn7cd
    @KahloSonu-sn7cd 2 місяці тому +1

    Ehda mtlb ਪੁਰਾਣਾ ਖੁੰਢ aa tu,

  • @jagdishrai8709
    @jagdishrai8709 3 місяці тому

    ਕਿਸ ਦੀ ਮੌਤ ਦੀ ਖਬਰ ਨੂੰ ਇਹ ਬੇਵਕੂਫ ਬੱਸ ਫੇਮ ਲੈਣ ਲਈ ਕਿਨੇ ਚਾਅ ਨਾਲ ਦੱਸ ਰਿਹਾ।।
    ਤੇ ਨਾਲ ਬੈਠੀ ਸੋਨਮ ਬਾਜਵਾ।।
    ਸ਼ਰਮ ਕਰੋ ਮੂਰਖੋ ...
    ਮੌਤ ਮਜਾਕ ਨੀ ਹੁੰਦੀ

  • @minecraftshorts564
    @minecraftshorts564 19 днів тому

    ਕਈਂ ਵਾਰ ਤਾ ਬਾਈ ਪਿੰਡ ਚ ਇਕ naam ਦੇ ਦੋ ਜਾ ਤਿੰਨ ਜਾਣੇ ਹੁੰਦੇ ਸੀ ਤੇ ਫੋਨ ਕਿਸੇ ਹੋਰ ਦਾ ਹੋਣਾ ਤੇ ਸਦ ਕੇ ਕਿਸੇ ਹੋਰ ਨੂੰ ਲੈ ਜਾਣਾ ਤੇ ਅੱਦਾ ਦੁੱਖ ਸੁਖ ਤਾ ਬਿਨਾਂ ਏ ਪੁੱਛਿਆ ਹੀ kr ਲੈਂਦੇ ਸੀ ਕੇ ਤੂੰ ਸਾਡਾ ਈ ਰਿਸ਼ਤੇਦਾਰ ਆ ਕੇ ਕੋਈ ਹੋਰ ਬਹੁਤ ਹੱਸਦੇ ਸੀ ਅਸੀਂ ਓਦੋ 😂

  • @amarjeetkang5445
    @amarjeetkang5445 3 місяці тому +40

    Same sada v haal hunda c
    Sade ghr v sab da phone onda c

  • @GursahibSingh-k1u
    @GursahibSingh-k1u 2 місяці тому

    ਸਾਡਾ ਟੱਬਰ ਕਾਫੀ ਵੱਡਾ ਸੀ , ਇੱਕ ਚਿੱਟੀ ਚੁੰਨੀ ਬਰਾਂਡੇ ਵਿੱਚ ਕਿੱਲੀ ਤੇ ਹਮੇਸ਼ਾਂ ਟੰਗੀ ਹੁੰਦੀ ਸੀ ॥

  • @RaviSingh-wx8os
    @RaviSingh-wx8os 10 днів тому +3

    ਬਾਈ ਅੰਮੀ ਦੀ ਗੱਲ ਬਿਲਕੁਲ ਸਹੀ ਹ ਬਹੁਤ ਵਧੀਆ ਲੱਗੀ❤❤

  • @totalcrac4247
    @totalcrac4247 Місяць тому +1

    Veer Saadi vdi bhen caneda veaahi si saada bill 1991 ch 1lakh 25 hjar aaya si😂😂😂😂😂😂😂😂,,,,Mehkmey nal case chl pea si🤣🤣🤣🤣🤣😁😁😁😁😁😁

  • @Gurpreet.HondaMotor
    @Gurpreet.HondaMotor 3 місяці тому +1

    Kitho yaad krata bhrawa aha… hassa d ni rukda asi ta ikk war poora program bna lya c gaddi krwa li c bndhe da sanskar krn lyi
    😂😂😂😂😂

  • @user-po6uq5yw3i
    @user-po6uq5yw3i 3 місяці тому +4

    I love how normal he sounds no celebrity dikhava 😂

  • @inderjeetgill9417
    @inderjeetgill9417 3 місяці тому +6

    Old.is gold those days not.coming back

  • @SunilKumar-wb8sx
    @SunilKumar-wb8sx 3 місяці тому +8

    Mere Sath bhi hue h ye kisse....😂😂😂

  • @amanchahal5187
    @amanchahal5187 21 день тому +8

    ਇਹ ਪਿੰਡਾਂ ਚ ਆਮ ਗੱਲ ਸੀ ਸਮਾਂ ਹੀ ਵਦਿਆ ਸੀ ❤😂

  • @shabbigill4137
    @shabbigill4137 6 днів тому

    Eh gl shi aa... Same sare pind vch kise da ph. Aave pehla bhj k dsn jna.. Fir agle phone sunn auna... Fir 10-15mint ghr diya nl glla krke fir jna

  • @SukhpalDhaliwal-u3b
    @SukhpalDhaliwal-u3b 3 місяці тому +1

    Raat nu 2 bje phone aouna kisse da uk tu..awaaz maar leouni..vaad ch phone na aouna

  • @sukhlehal5599
    @sukhlehal5599 13 днів тому

    ਉਹ ਤਾਰਾਂ ਵਾਲੇ ਫੋਨ ਵਧੀਆ ਸੀ ਗੇ ਭਰਾਵਾ ਹੁਣ ਮੋਬਾਈਲ ਨੇ ਤਾਂ ਵੱਖੋ ਵੱਖਰੇ ਕਰ ਦਿੱਤੇ ਸਭ

  • @amarjitsingh3090
    @amarjitsingh3090 Місяць тому

    Saade v ehhi haal c bhrawa...apne pind de ta ki naal de pind de v phone aane..dubai kaafi lok rehnde c...te pehla e kayi ta aa k baihh jande c k phone aana ajj...kiha c uhna ne pishle hafte....😂😂

  • @AvtarSingh-r8x
    @AvtarSingh-r8x 3 місяці тому +3

    saade pind ch sab to pehla saade ghare telephone lgeya c ❤😂

  • @reetmundi259
    @reetmundi259 2 місяці тому

    Iss bewkoof nu koi akaal dedo kiwe dand kadn lgi ae, jdo dekhe gi naa dukh kise apne da fir pta lgu k khabar sun k kina ku sabar hunda

  • @gurpreetsinghsingh3388
    @gurpreetsinghsingh3388 3 місяці тому +6

    Sae gal😂😂

  • @ummenisa
    @ummenisa 3 місяці тому +1

    Saadey ghar tv honda ci tey ik maasi kehndi “na thuadey tv tey ghat hansan aaliyan gallan aundiyan tey Malik sahab hona dey tv ch jiada hansan aaliyan gallan aundiyan ney’

  • @SagarSingh-v6g
    @SagarSingh-v6g 10 днів тому

    Tere aakele k gar nhi thaa sade gar 35 sal phla lgya hoya c asse hi hota thaa per ham nhi fire kisi k gar tere jase firete hoge

  • @SatnamSharma-w9d
    @SatnamSharma-w9d 2 місяці тому

    Sab gap aa mare 50+age aa sada lan lod ma ap ve lvia ta mara bapu na avdi ve lva rakia se par aa koj ta kada ne dakia jo tosi gap mar raha ho

  • @mandeepsinghbrar6463
    @mandeepsinghbrar6463 11 днів тому

    Gapp aa jma Pinda ch chite soot koi ni pondia marag hon te eh filma ch dekhia lgda ammy ne

  • @ummenisa
    @ummenisa 3 місяці тому +1

    That ‘Horr’ wajji aa k mainu..
    Same accent of Punjabi as ours in Pakistan (Faisalabad)

  • @manuaujla2794
    @manuaujla2794 3 місяці тому +1

    Sade v hunda ce landline ,Loki Sade Ghre phone krn aunde ce pind de😂

  • @rebeccarouth6116
    @rebeccarouth6116 3 місяці тому +1

    Punjabii Gubroo Punjabii beautiful very inspiring Punjabii very to the point teach mwa

  • @mannkaurr1
    @mannkaurr1 3 місяці тому +4

    Same 😂😂😂😂1992 kids like

  • @harjotkaur6352
    @harjotkaur6352 3 місяці тому +1

    lol, we had the same issue for so many years. We were so happy that people got there own phones finally

  • @BHINDACHAHAL-p1f
    @BHINDACHAHAL-p1f 22 дні тому +1

    Sahi gall

  • @HarwinderKaur-od1iu
    @HarwinderKaur-od1iu 3 місяці тому +4

    Bilkul sahi

  • @Mangveers65
    @Mangveers65 3 місяці тому +3

    Bhai di pagg bahli sohni banni a

  • @Yy_llo
    @Yy_llo 3 місяці тому +1

    Oh my god high-speed iq. So much intelligent 🧠

  • @meenadutta4577
    @meenadutta4577 3 місяці тому +1

    Same sada v ehi haal hunda c Sade ghr v Sara mohalla ph sunan anda c

  • @sukhdeepkaur7989
    @sukhdeepkaur7989 2 місяці тому

    Really pinda vich Aida e hunda😅

  • @kalsoommirza3949
    @kalsoommirza3949 3 місяці тому +2

    Hahaha bilkul sahi Pakistan punjab se

  • @malikmuhammadnaveedkhan3796
    @malikmuhammadnaveedkhan3796 3 місяці тому +1

    Honestly I can very much relate to this..😢

  • @arorabeauty4540
    @arorabeauty4540 3 місяці тому +3

    Haye oh vi kya din the 😂

  • @arpan8584
    @arpan8584 3 місяці тому

    ਤੀਵੀਂਆਂ ਵਾਂਗੂੰ ਮੂੰਹ ਬਣਾ ਕੇ ਬੋਲਦਾ

  • @gurmailsingh2028
    @gurmailsingh2028 Місяць тому

    ਜਿਸ ਤਨ ਲਾਗੈ ਸੋ ਤਨ ਜਾਨੈ ਕੌਣ ਜਾਨੈ ਪੀੜ ਪਰਾਈ 🙏🙏

  • @ramneeksharma1633
    @ramneeksharma1633 Місяць тому

    Sade kr v eda e hunda si landline hunda si gali de loka da fone Sade anda hunda si

  • @faltuangel7714
    @faltuangel7714 3 місяці тому +2

    Pind di har gali di sachi story

  • @JawadAli-st5ev
    @JawadAli-st5ev 3 місяці тому +1

    Relateable. Same thing used to happen at our home.😂

  • @jaswinderjassa2637
    @jaswinderjassa2637 3 місяці тому +7

    Sonam 👑👌🥰🤗🥰❤️

  • @rashidmughal9831
    @rashidmughal9831 Місяць тому

    Same mere dost jesa bolta he ..... shehzada

  • @gagandeepsingh862
    @gagandeepsingh862 12 днів тому

    01765 nhi y apne area nu 01675 lagda c

  • @BalwinderKaur-u7d
    @BalwinderKaur-u7d 3 місяці тому

    98 99 ch sade v coll ready bhon hunda c but sanu nambar te ajj yad nhi hega sade te Sadi sari glli ch kise de TV v nhi c sade hi hunda c sari glli beth ke rall mil ke T v dekhde c

  • @aliimmad5494
    @aliimmad5494 13 днів тому

    Same mery wala rola ha. Me b. Bhot tang tha buchpan me is phone se. Raat ko kisi phone aa gya tu Abou ne Adhi raat ko utha kar kehna jaou ja kar bta k aaou. Aur dar k mary na b nahi kar sakty thy. k Adhi raat ko maar pary gi. 😢😢😢😢😢😢😢😢😢😢

  • @ManpreetSingh-yq5jr
    @ManpreetSingh-yq5jr Місяць тому

    Wadiya si yaar udon, hunn tan khushki ho gayi.

  • @SultanGharu-e3b
    @SultanGharu-e3b 3 місяці тому +2

    Sahi gall aa,,,eda he hunda c

  • @its_salider
    @its_salider 3 місяці тому +4

    Bilkul thik

  • @bilalbhatti3843
    @bilalbhatti3843 3 місяці тому +1

    Hahaha... O ki yad kra ta e

  • @parneetkooner9850
    @parneetkooner9850 3 місяці тому +2

    Sonam da suit bht pretty aa

  • @jagdeepjohal3336
    @jagdeepjohal3336 3 місяці тому

    Ah koi nasha krda paka…naak te hath bhut marda

  • @JaySingh-vj9te
    @JaySingh-vj9te 20 днів тому

    Nahi veer saje maje wal 4 akhree peha c

  • @vijaybirman9093
    @vijaybirman9093 12 днів тому

    वीर जी तुसी इन्हे पुराने हो

  • @gurgurgur
    @gurgurgur 3 місяці тому

    ASI bhi same kam karday si but ajj pura pind he apna si ous time ajj nahi ajj ghar big hun par mann tang hun

  • @AnmolSukh-o9o
    @AnmolSukh-o9o 9 днів тому

    Sade v eda hi hunda ji 😅😅

  • @DavinderDhol
    @DavinderDhol 3 місяці тому +2

    Sahi galla bai

  • @Gursanjhgill325
    @Gursanjhgill325 3 місяці тому +2

    Sade v ehi hall c😅😅😅😂😂😂

  • @ravneetkehal506
    @ravneetkehal506 3 місяці тому

    Ehde ch Hasan Wali ki Gall ya jina de marde ohna nu pta

  • @maqsoodjutt2216
    @maqsoodjutt2216 15 днів тому

    Yar Aymi bhi da accent bara mazy da wa

  • @amarjitsuman6101
    @amarjitsuman6101 3 місяці тому

    same bro 😂 asi ta kehna taya ji eh ki syapa pa lya gal
    assi jandu singha rehnde te phone abroad cho aaona Hoshiarpur lyi do tin din sade bekaar

  • @MangaSingh-of6nn
    @MangaSingh-of6nn 4 дні тому

    He is just amazing❤

  • @jodfanaticsgaming
    @jodfanaticsgaming 23 дні тому

    Sade bi eda hi

  • @GoldySidhu-uw3du
    @GoldySidhu-uw3du 26 днів тому

    😂😂😂😂😂😂😂 ha ha

  • @gurpreet927
    @gurpreet927 16 днів тому

    Hahahhaha

  • @jinderbains5746
    @jinderbains5746 13 днів тому

    270150 sada 😂😂😂😂😂

  • @kuldipkaur5626
    @kuldipkaur5626 19 днів тому

    Shi gl aa.sade bhi ihe hall c.

  • @tejichahal1854
    @tejichahal1854 3 місяці тому +2

    bahut wadiya😍

  • @narruwala
    @narruwala 2 місяці тому

    ਪਿੰਡਾਂ ਵਾਲੇ ❤

  • @Camper.adventures
    @Camper.adventures 3 місяці тому +1

    Kehra Mall khada ehne ? Ehda swith kitho band hunda

  • @JaySingh-vj9te
    @JaySingh-vj9te 20 днів тому

    Top da fukra, ustaad mai v 90 da jameaa

  • @InderjeetJeet-j9b
    @InderjeetJeet-j9b 2 місяці тому

    Film banao is story te

  • @balkaransandhu7663
    @balkaransandhu7663 7 днів тому

    Chak

  • @HarpreetKaur-fi5um
    @HarpreetKaur-fi5um 3 місяці тому +1

    Shi gl aa bhi😅😅😅

  • @MandeepKaur-ce8iu
    @MandeepKaur-ce8iu 3 місяці тому +1

    😅😅Shi gl a y😂

  • @MannBoparai
    @MannBoparai 3 місяці тому

    😂😂😂😂 gll ta sahi aa hunda eda e reha c

  • @dlabarsingh9354
    @dlabarsingh9354 19 днів тому

    Mare mummy da v aahi haal aa😂😂😂😂😂😂

  • @houseware.bargains
    @houseware.bargains 3 місяці тому +1

    same hummry ghr b yah hi hota tha,

  • @BaljitKaur-mc2dg
    @BaljitKaur-mc2dg 3 місяці тому +1

    Yes eda hi hunda c

  • @raman1261
    @raman1261 2 місяці тому

    ਸੱਚ ਏ