ਮੁਲਾਜ਼ਮਾਂ ਦੀਆਂ ਮੰਗਾਂ ਉਪਰ ਅਫਸਰਸ਼ਾਹੀ ਪਈ ਭਾਰੂ

Поділитися
Вставка
  • Опубліковано 28 вер 2024
  • ਮੁਲਾਜ਼ਮਾਂ ਦੀਆਂ ਮੰਗਾਂ ਉਪਰ ਅਫਸਰਸ਼ਾਹੀ ਪਈ ਭਾਰੂ
    #PunjabNews #BreakingNews #TheSummerNews #tarlochansinghchandigarh #mulajam #officers
    The Summer News - We Cover, what required to be Covered.
    Do Find us at :
    UA-cam
    / @thesummernews
    / @summernewsbharat6562
    Facebook
    The Summer News: / thesummernews
    The Summer News Delhi: / tsndelhi
    The Summer News Haryana: / thesummernewsharyana
    The Summer News Himachal: / thesummernewshimachal
    Summer News Punjab: / summernewspunjab
    Summer News Ludhiana: / newludhiana
    Summer News Dharmik: / summernewsdharmik
    Summer PollyBolly: / summerpollybolly
    Summer News Sports: / summernewssports
    Twitter: / thesummernews2
    Instagram
    The Summer News: / the.summer.news
    Summer News Bharat: / summernewsbharat
    Website: www.thesummerne...

КОМЕНТАРІ • 179

  • @PritpalSingh-ki8sx
    @PritpalSingh-ki8sx 3 місяці тому +17

    ਤਰਲੋਚਨ ਸਿੰਘ ਜੀ ਬਹੁਤ ਬਹੁਤ ਧੰਨਵਾਦ ਜੀ ਕੱਚੇ ਮੁਲਾਜ਼ਮਾਂ ਦੀ ਆਵਾਜ਼ ਚੁੱਕਣ ਲਈ ....

  • @gurpreetsidhu1586
    @gurpreetsidhu1586 3 місяці тому +42

    17/7/20 ਦਾ ਨੋਟੀਫਿਕੇਸ਼ਨ ਰੱਦ ਕਰੋ ਪੰਜਾਬ ਪੇ ਸਕੇਲ ਲਾਗੂ ਕਰੋ

  • @manisidhu3312
    @manisidhu3312 3 місяці тому +8

    ਇਹ ਸਰਕਾਰ ਇਸ਼ਤਿਹਾਰ ਬਾਜ਼ੀ ਤੇ ਕਰੋੜਾਂ ਰੁਪਏ ਖਰਚ ਕਰ ਸਕਦੀ ਐ ਪਰ ਮੁਲਾਜ਼ਮਾਂ ਨੂੰ ਤਨਖਾਹ ਦੇਣ ਵੇਲੇ ਇਹਨਾਂ ਨੂੰ ਖਜ਼ਾਨਾ ਖਾਲੀ ਨਜ਼ਰ ਆਉਂਦੈ

  • @javedanwar9934
    @javedanwar9934 3 місяці тому +11

    ਅਫਸਰਾਂ ਨੂੰ DA ਅਤੇ ਏਰੀਅਲ ਦੇ ਣ ਲਈ ਪੈਸੇ ਕਿੱਥੋਂ ਆਏ ਸਨ।

    • @jaspalsinghkahlon4829
      @jaspalsinghkahlon4829 3 місяці тому

      APP government filed to control babushai in Punjab. S.Tarlochan Singh rightly said on all issues.in Punjab 7/8 officers are taking chief Secretary's scale & so many Principal secretary (s)., no burden of of this.They changed all policies for their own benefits. DA be to paid whosoever getting salary from the Punjab Government without any favour. Employees karunga Jahru nu teela teela in by-elections..

  • @SandipBhatti-qz5gv
    @SandipBhatti-qz5gv 3 місяці тому +8

    Tarlochan sir great ho employees dee gl krde ho

  • @gulshanrai8052
    @gulshanrai8052 3 місяці тому +14

    ਆਈ ਏ ਐਸ ਤੋਂ ਲੈ ਪੀਅਨ ਤਕ ਕਨੂੰਨ ਬਰਾਬਰ ਹੋਣ

  • @ranjitmalhi1773
    @ranjitmalhi1773 3 місяці тому

    ਇਸ ਦਾ ਮਤਲਬ ਇਹ ਵੀ ਹੋ ਸਕਦਾ ਹੈ,ਸਰਕਾਰ ਦੇ ਨੁਮਾਇੰਦਿਆ ਚ ਕਾਬਲੀਅਤ ਹੀਂ ਨਹੀਂ ਹੈ,,ਜਿਹੜੇ ਅਫਸਰਾਂ ਨੇ ਲਾਈਲੱਗ ਬਣਾ ਲਏ ਹਨ,,

  • @sukhchainsekhon3248
    @sukhchainsekhon3248 3 місяці тому +1

    6th punjab pay scale lagu kro ji

  • @gurbinder-nx1lp
    @gurbinder-nx1lp 3 місяці тому +2

    Punjab Sarkar ਮੁਰਦਾਬਾਦ

  • @jindalsirg6933
    @jindalsirg6933 3 місяці тому +2

    15.01.15 notification radh kro

  • @Sachin-bs3nn
    @Sachin-bs3nn 3 місяці тому +2

    👍👍

  • @karamsingh7111
    @karamsingh7111 3 місяці тому

    TARLOCHAN SINGH JI THANKS AAPKOMULAJAM KI TARF DA PANSNAR ARIAAR KI BAT KARNE LIY

  • @mandeep_it_expert
    @mandeep_it_expert 3 місяці тому

    ਇਸ ਸਰਕਾਰ ਨੇ computer faculties ਤੇ ਵੀ pay commission ਲਾਗੂ ਨਹੀਂ ਕੀਤਾ ਅਜੇ ਤੱਕ

  • @surajpal103
    @surajpal103 3 місяці тому

    very good Tarlochan singh ji

  • @deepukk4491
    @deepukk4491 3 місяці тому +1

    Tarlochan Singh zindabad

  • @rakeshkumarghai1936
    @rakeshkumarghai1936 3 місяці тому +1

    ਸੈਂਟਰ ਬਰਾਬਰ ਡੀਏ ਤਾਂ ਦੇ ਸਕਦੇ ਆ ਪੰਜਾਬ ਸਰਕਾਰ

  • @SatnamsinghSohi-hm6nr
    @SatnamsinghSohi-hm6nr Місяць тому

    😊😊😊😊😊😊😊😊😊😊😊😊😊😊😊😊😊😊😊😊

  • @KarnailKarnail-si2tc
    @KarnailKarnail-si2tc 3 місяці тому +1

    Terlochan Singh is good person because that allmetter will to go in the parliment

  • @sobhasarpanch7705
    @sobhasarpanch7705 3 місяці тому +1

    ਤਰਲੋਚਨ ਜੀ contract ਦੇ ਮੁਲਾਜਮਾਂ 15 ਸਾਲ਼ੇ ਤੋਂ ਕੱਚੇ ਆ

  • @HarpreetSingh-uy1gw
    @HarpreetSingh-uy1gw 3 місяці тому +1

    Kache teacher's nu grade pay scale te lagu karo apna keeta vadha pura kare aap Sarkar

  • @KarnailKarnail-si2tc
    @KarnailKarnail-si2tc 3 місяці тому

    Good person that's person (what is the definatin ,

  • @surindersran432
    @surindersran432 3 місяці тому

    ਚੰਨੀ ਜੀ ਤੁਹਾਡੇ ਜਮਾਨੇ ਵਿੱਚ ਅਫਸਰਾਂ ਨੂੰ ਡੀ ਏ ਅਤੇ ਬਕਾਇਆ ਵੀ ਮੁਲਾਜ਼ਮਾ ਦੇ ਨਾਲ ਹੀ ਮਿਲਦੇ ਸੀ । ਹੁਣ ਤਾਂ ਇਹਨਾਂ ਅਫਸਰਾਂ ਨੇ ਲੁੱਟ ਮਚਾਈ ਹੋਈ ਹੈ

  • @lakhbirsingh7485
    @lakhbirsingh7485 3 місяці тому

    IPS PPS ਡੀ ਏ ਅਤੇ ਬਕਾਇਆ ਰਾਸ਼ੀ ਵੀ ਲਈ ਬੈਠੇ ਮੁਲਾਜ਼ਮ ਵਰਗ ਵਾਸਤੇ ਚੰਨੀ ਸਾਬ੍ਹ ਵੀ ਕਹਿ ਰਹੇ ਪੈਸੇ ਹੈ ਨਹੀਂ ਕਮਾਲ ਹੈ

  • @Nareshkumar-ed7wr
    @Nareshkumar-ed7wr 3 місяці тому +1

    Punjab pay scal bhal kro

  • @skmusic7515
    @skmusic7515 3 місяці тому

    Punjab pay scale lagu kro

  • @BalwantSingh-uz2tq
    @BalwantSingh-uz2tq 3 місяці тому

    Emploees da Soshan Govt hi kr rhi he

  • @sobhasarpanch7705
    @sobhasarpanch7705 3 місяці тому

    ਸਹੀ ਕਹੇ ias ਨੇ ਬੜਾ ਗ਼ਰਕ ਕੀਤਾ

  • @rekhasharma5277
    @rekhasharma5277 3 місяці тому

    Ias ko 50% d.a dene ke liye paise hai??
    Virodh badh riha hai

  • @manjinderkalerh7954
    @manjinderkalerh7954 3 місяці тому

    Punjab pay scale laggu kro

  • @anilsingh-vf2qm
    @anilsingh-vf2qm 3 місяці тому

    Sir ji SsAkal Always Karoo & Maroo& but Unions is strengthening 😅

  • @KarnailKarnail-si2tc
    @KarnailKarnail-si2tc 3 місяці тому

    What is the defi natio :Light;Sir, waterlighy

  • @gagandeepsharma1034
    @gagandeepsharma1034 3 місяці тому

    Freebies lyi ta bathera paisa.. Only salary den vele paisa nhi.. Eme chawla maari jnda

  • @iqbalsingh3624
    @iqbalsingh3624 3 місяці тому

    Jathebandiya sirf ik kar den offers da mulajma nal hi millna chiyda fer vekhage affsers kis tra virodh kardi JAI SACCHI maan karna hi chounda te pehyla vang ikatheya nu hi millan!fer manya v ja sakda neet sad aa sarkar di

  • @jasbirkaur7481
    @jasbirkaur7481 3 місяці тому

    🎉Free free de kum bund kro. Financial conditions apne aap theek ho jangian.

  • @jatinderpal9463
    @jatinderpal9463 3 місяці тому

    😂

  • @Kuldeep1954
    @Kuldeep1954 3 місяці тому

    Eh see chor 92 vich on ek veri nic 90 chor

  • @gurmeetsinghsandhu8677
    @gurmeetsinghsandhu8677 3 місяці тому

    Eh kehra besharam bhaya jo sach ni manda piya

  • @devinderguleria6117
    @devinderguleria6117 3 місяці тому

    Sarkar or neta ne mil ke Punjab state ko India ki sab se poor state bana Diya hai ji

  • @dimplekumar8529
    @dimplekumar8529 3 місяці тому

    J tusi paisa ਕਮਾਉਣ ਦੇ ਸਾਧਨ ਨਹੀਂ ਲੱਭ ਸਕਦੇ ਤਾਂ ਕੌਣ ਕੇਹ ਰਿਹਾ ਕਿ ਤੁਸੀ ਕੁਰਸੀ ਤੇ ਬੈਠੋ

  • @bawasingh1030
    @bawasingh1030 3 місяці тому

    Officeran dia secretoryan dian selrian ghat hoia chahi dian ne Eh wehle Bahut Jiadian Tankhaha Le Rahe ne, ghat karo

  • @TheKing-yt7te
    @TheKing-yt7te 3 місяці тому +27

    ਆਪ ਸਰਕਾਰ ਬੇਕਾਰ ਸਰਕਾਰ ਮੁਲਾਜ਼ਮ ਵਿਰੋਧੀ ਸਰਕਾਰ ਕੋਈ ਨਾ 2027 ਚ ਦਸਾਗੇ

  • @ajaysohi2848
    @ajaysohi2848 3 місяці тому +15

    ਇਹ ਤੰਬਾਕੂ ਖਾਣਾ ਮੁਖਮੰਤਰੀ ਸਭ ਤੋਂ ਵੱਡੀ ਜੂਠ ਨਿਕਲਿਆ

  • @varinderpalsingh9427
    @varinderpalsingh9427 3 місяці тому +19

    ਸਰਕਾਰ ਅਫਸਰਸ਼ਾਹੀ ਤੇ ਕਾਬੂ ਕਰੇ। ਨਹੀਂ ਤਾਂ ਵੋਟਾਂ ਵਿੱਚ ਲੋਕ ਸਬਕ ਸਿਖਾਉਣ ਗੇ

  • @gurpreetsidhu1586
    @gurpreetsidhu1586 3 місяці тому +31

    ਤਰਲੋਚਨ ਸਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਪੰਜਾਬ ਪੇ ਸਕੇਲ ਬਾਰੇ ਗੱਲ ਕਰਨ ਲਈ

    • @DeepSingh-wv2sm
      @DeepSingh-wv2sm 3 місяці тому +1

      Ihna nu pta challe ghar kinwe chaldaa te kiraya palleo lgaa k jana pwe 30000 full salary te 8000 kiraya aan jaan da

  • @rajindersingh-ft9dh
    @rajindersingh-ft9dh 3 місяці тому +10

    ਮੁਲਾਜ਼ਮਾਂ ਨਾਲ ਧੱਕਾ ਹੁੰਦਾ ਆਇਆ ਹੁੰਦਾ ਰਿਹਾ ਹੁੰਦਾ ਰਹੇਗਾ ਬਸ।

  • @gurpreetsidhu1586
    @gurpreetsidhu1586 3 місяці тому +3

    17/7/20 ਦਾ ਨੋਟੀਫਿਕੇਸ਼ਨ ਰੱਦ ਕਰੋ ਪੰਜਾਬ ਪੇ ਸਕੇਲ ਲਾਗੂ ਕਰੋ

  • @AttinderMandaar-io9ur
    @AttinderMandaar-io9ur 3 місяці тому +6

    Jhedi ਤਨਖਾਹ 3 ਸਾਲ ਬਾਅਦ 50 ਹਜ਼ਾਰ ਹੋਣੀ ਸੀ ਹੁਣ ਉਹ 30 reh gyi

  • @darshansingh5402
    @darshansingh5402 3 місяці тому +9

    ਅਫ਼ਸਰਸ਼ਾਹੀ ਮੁਰਦਾਬਾਦ,
    ਤਰਲੋਚਨ ਸਿੰਘ ਜ਼ਿੰਦਾਬਾਦ...

  • @TheKing-yt7te
    @TheKing-yt7te 3 місяці тому +8

    17.07.2020 ਰੱਦ ਕਰੋ ਨਵੇਂ ਮੁਲਾਜ਼ਮਾ ਤੇ 6ਵਾਂ ਪੇ ਕਮਿਸ਼ਨ ਲਾਗੂ ਕਰੋ

  • @HARPALSINGH-zd3xz
    @HARPALSINGH-zd3xz 3 місяці тому +9

    17/07/2020 ਵਾਲਾ ਕੇਂਦਰੀ ਸਕੇਲ ਰੱਦ ਕਰਕੇ ਪੰਜਾਬ ਦਾ ਸਕੇਲ ਲਾਗੂ ਕਰੋ

  • @funnyvideosbyharneet8654
    @funnyvideosbyharneet8654 3 місяці тому +24

    ਅਫਸਰ ਕਿਸੇ ਮਹਿਕਮੇ ਦਾ ਹੋਵੇ ਉਹ ਮੁਲਾਜ਼ਮਾਂ ਦੇ ਮਿੱਤ ਨਹੀਂ

  • @gurpreetsidhu1586
    @gurpreetsidhu1586 3 місяці тому +4

    ਤਰਲੋਚਨ ਸਰ ਜੀ ਬਹੁਤ ਬਹੁਤ ਧੰਨਵਾਦ ਪੰਜਾਬ ਪੇ ਸਕੇਲ ਬਾਰੇ ਗੱਲ ਕਰਨ ਲਈ

  • @gurpreetsidhu1586
    @gurpreetsidhu1586 3 місяці тому +3

    ਤਰਲੋਚਨ ਸਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਪੰਜਾਬ ਪੇ ਸਕੇਲ ਬਾਰੇ ਗੱਲ ਕਰਨ ਲਈ

  • @gurpreetsidhu1586
    @gurpreetsidhu1586 3 місяці тому +3

    17/7/20 ਦਾ ਨੋਟੀਫਿਕੇਸ਼ਨ ਰੱਦ ਕਰੋ ਪੰਜਾਬ ਪੇ ਸਕੇਲ ਲਾਗੂ ਕਰੋ

  • @VinodKumar-ne5op
    @VinodKumar-ne5op 3 місяці тому +3

    ਪਹਿਲਾ 10 ਸਾਲ ਖਾਲੀ ਪੀਪਾ ਮੰਤਰੀ ਮੁਲਾਜਮਾ ਦੇ ਖ਼ਰਾਬ ਕਰ ਗਿਆ ਹੁਣ ਇਹਨਾਂ ਨੇ ਆਪਣਾ ਟਾਈਮ ਪਾਸ ਕਰਦਿਆਂ ਨੇ ਟਾਈਮ ਕੱਢ ਦੇਣਾ ਪਰ ਮੁਲਾਜਮਾ ਦੇ ਪੱਲੇ ਨਿਰਾਸ਼ਾ ਹੀ ਆਉਣੀ
    ਹੁਣ ਆਉਣ ਵਾਲੀਆਂ ਪੀੜੀਆਂ ਦਾ ਪਤਾ ਨੀ ਕੀ ਬਣੂ?
    ਰੱਬ ਭਲੀ ਕਰੇ 🙏

  • @gurpreetsidhu1586
    @gurpreetsidhu1586 3 місяці тому +3

    ਤਰਲੋਚਨ ਸਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਪੰਜਾਬ ਪੇ ਸਕੇਲ ਬਾਰੇ ਗੱਲ ਕਰਨ ਲਈ

  • @charanjeetkaur3010
    @charanjeetkaur3010 3 місяці тому +4

    Sareya layi pay scale de same rules lagu karo IPS ,IAS and all MLA s and sare high rank officers layi

  • @gurpreetsidhu1586
    @gurpreetsidhu1586 3 місяці тому +2

    17/7/20 ਦਾ ਨੋਟੀਫਿਕੇਸ਼ਨ ਰੱਦ ਕਰੋ ਪੰਜਾਬ ਪੇ ਸਕੇਲ ਲਾਗੂ ਕਰੋ

  • @gurpreetsidhu1586
    @gurpreetsidhu1586 3 місяці тому +2

    17/7/20 ਦਾ ਨੋਟੀਫਿਕੇਸ਼ਨ ਰੱਦ ਕਰੋ ਪੰਜਾਬ ਪੇ ਸਕੇਲ ਲਾਗੂ ਕਰੋ

  • @gurpreetsidhu1586
    @gurpreetsidhu1586 3 місяці тому +2

    17/7/20 ਦਾ ਨੋਟੀਫਿਕੇਸ਼ਨ ਰੱਦ ਕਰੋ ਪੰਜਾਬ ਪੇ ਸਕੇਲ ਲਾਗੂ ਕਰੋ

  • @daljitsingh8044
    @daljitsingh8044 3 місяці тому +1

    ਦਰਜਾ ਤਿੰਨ ਤੇ ਚਾਰ ਦੀਆਂ ਦਸ ਦਸ ਪੋਸਟਾਂ ਖਤਮ ਕਰ ਕੇ ਅਫਸਰਾਂ ਦੀਆਂ ਇੱਕ ਜਾਂ ਦੋ ਪੋਸਟਾਂ ਬਣਾ ਕੇ ਸਰਕਾਰੀ ਫਾਇਦਾ ਵਿਖਾ ਕੇ ਸਰਕਾਰੀ ਮਸ਼ੀਨਰੀ ਦਾ ਭੱਠਾ ਬਠਾ ਦਿੱਤਾ ਹੈ।

  • @Prem_Akali
    @Prem_Akali 3 місяці тому +1

    17/07/20 ਦਾ ਨੋਟੀਫਿਕੇਸ਼ਨ ਰੱਦ ਕਰੋ ਪੰਜਾਬ ਪੇ ਸਕੇਲ ਲਾਗੂ ਕਰੋ

  • @gurpreetsidhu1586
    @gurpreetsidhu1586 3 місяці тому +2

    ਤਰਲੋਚਨ ਸਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਪੰਜਾਬ ਪੇ ਸਕੇਲ ਬਾਰੇ ਗੱਲ ਕਰਨ ਲਈ

  • @sahiltaneja5987
    @sahiltaneja5987 3 місяці тому +2

    Thnkuu g...hamesha employees di gal karan layi...
    17.07.2020 da notification cancel kro

  • @ashishmahajan6129
    @ashishmahajan6129 3 місяці тому

    Outsource ਬੰਦ ਕਰਵਾਓ,
    NSQF VOCATIONAL TEACHERS MERGE IN EDUCATION DEPARTMENT,

  • @gurpreetsidhu1586
    @gurpreetsidhu1586 3 місяці тому +1

    17/7/20 ਦਾ ਨੋਟੀਫਿਕੇਸ਼ਨ ਰੱਦ ਕਰੋ ਪੰਜਾਬ ਪੇ ਸਕੇਲ ਲਾਗੂ ਕਰੋ

  • @mohindersingh287
    @mohindersingh287 3 місяці тому

    ਸਰਕਾਰਾਂ ਦੀ ਨੀਅਤ ਸਾਫ਼ ਨਹੀਂ ਹੈ ‌ਸਰਕਾਰਾ ਕੋਲ ਬੇਲੋੜੀ ਇਸ਼ਤਿਹਾਰ ਬਾਜੀ, ਮੁਫ਼ਤ ਖੋਰੀ, ਅਤੇ ਉਚ ਅਧਿਕਾਰੀਆਂ ਦੀਆਂ ਤਨਖਾਹਾਂ ਵਧਾਉਣ ਏਰੀਆ ਦੇਣ ਲਈ ਪੈਸੇ ਕਿਥੋਂ ਆਉਂਦੇ ਹਨ?

  • @ramandeepsingh5233
    @ramandeepsingh5233 3 місяці тому +2

    ਕੇਂਦਰੀ ਪੇਅ ਸਕੇਲ ਰੱਦ ਕਰੋ,, ਮੁਲਾਜਮਾਂ ਦਾ ਸੋਸ਼ਣ ਬੰਦ ਕਰੋ।

  • @sukhchainsekhon3248
    @sukhchainsekhon3248 3 місяці тому +1

    6th punjab pay scale lagu kro

  • @veerpalkaur3269
    @veerpalkaur3269 3 місяці тому

    ਆਪਣੀਆ ਲੋੜਾ ਨਵੀਆ ਗੱਡੀਆ ਏਸੀ ਕਾਰਾ ਲਈ ਪੈਸਾ ਹੈ ਪਰ ਕਿਰਤੀ ਕਾਮਿਆ ਦਾ ਬਕਾਇਆ ਦੇਣ ਲਈ ਪੈਸਾ ਨਹੀ ਹੈ

  • @kill3rbyysight
    @kill3rbyysight 3 місяці тому +2

    afsar naam de e a ji... asli afsar taan eh unpad te badmaash politician ne a ji

  • @honeykatiwal7819
    @honeykatiwal7819 3 місяці тому

    ਬੋਹਤ ਅੱਛਾ ਲੱਗਿਆ ਸਰ ਤੁਸੀਂ ਸਾਡਾ ਮੁੱਦਾ ਚੁੱਕਿਆ ਜੀ

  • @rajbir1095
    @rajbir1095 3 місяці тому +1

    ਸਰਕਾਰਾਂ ਕੋਲ ਫ਼ਰੀ ਦੇਣ ਵਾਸਤੇ ਸਕੀਮ ਹੈ ਜਿਨ੍ਹਾਂ ਮੁਲਾਜਮਾਂ ਦੀ ਕੀਤੀ ਖੂਨ ਪਸੀਨੇ ਦੀ ਮਿਹਨਤ ਉਹ ਸਰਕਾਰ ਫ਼ਰੀ ਲੁਟਾਈ ਜਾ ਰਹੀ ਸਿਰਫ ਵੋਟਾਂ ਦਾ ਸਟੰਟ ਨਜ਼ਰ ਆ ਰਿਹਾ ਹੈ ਪਰ ਹੁਣ ਸਰਕਾਰਾਂ ਵੋਟਾਂ ਲੈਣ ਜੋਗੀਆਂ ਵੀ ਨਹੀਂ ਰਹੀਆਂ

  • @davindersingh8093
    @davindersingh8093 3 місяці тому +2

    ਪੰਜਾਬ ਪੈ ਸਕੇਲ ਲਾਗੂ ਕਰੋ

  • @premchand-sm9hm
    @premchand-sm9hm 3 місяці тому

    ਵੀਰ ਇਹ 3 ਸਾਲ ਵਾਲੀ ਸਕੀਮ ਪ੍ਕਾਸ਼ ਸਿੰਘ ਬਾਦਲ ਹੀ ਲੈਕੇ ਆਏ ਹੈ ਜੀ

  • @vishalsetia7780
    @vishalsetia7780 3 місяці тому +1

    ਤੁਸੀਂ ਸੱਚੇ ਪੱਤਰਕਾਰ ਹੋ ਜੋ ਆਮ ਲੋਕਾਂ ਦੀ ਮੁਸ਼ਕਿਲਾਂ ਦਾ ਵਿਸ਼ਾ ਸਹੀ ਤੇ ਸਟੀਕ ਲਫਜ਼ਾਂ ਵਿੱਚ ਚੁੱਕ ਰਹੇ ਹੋ।

  • @DeepSingh-wv2sm
    @DeepSingh-wv2sm 3 місяці тому +2

    Punjab scale laagu kro

  • @ShyamLal-te4jt
    @ShyamLal-te4jt 3 місяці тому +1

    ਪੰਜਾਬ ਸਰਕਾਰ ਵੱਲੋਂ ਹੁਣ ਤੱਕ ਪੰਜਾਬ ਹੋਮ ਗਾਰਡ ਦੇ ਜਵਾਨਾਂ ਨੂੰ ਨ 6ਪੇਅ ਕਮੀਸਨ ਲਾਗੂ ਕੀਤਾ ਨ ਡੀ ਏ ਦਿਤਾ ਬਾਦਲ ਸਰਕਾਰ ਵੱਲੋਂ ਮਿਲੇ ਡੀ ਏ ਇਸ ਮੌਜੂਦਾ ਸਰਕਾਰ ਵੱਲੋਂ ਬੰਦ ਕਰ ਦਿੱਤਾ

  • @D_Gill
    @D_Gill 3 місяці тому +1

    ਅਫਸਰਸ਼ਾਹੀ ਤੇ ਸਰਕਾਰਾ ਮਿਲ ਕੇ ਲੁੱਟਦੀਆਂ ਨੇ ਆਊਟਸੋਰਸ ਮੁਲਾਜ਼ਮਾਂ ਨੂੰ

  • @harpalsingh7337
    @harpalsingh7337 3 місяці тому

    ਪੰਜਾਬ ਪੇਅ ਸਕੇਲ ਲਾਗੂ ਕਰੋ

  • @davindersingh8093
    @davindersingh8093 3 місяці тому

    ਪੰਜਾਬ ਪੈ ਸਕੇਲ ਲਾਗੂ ਕਰੋ

  • @IqbalSingh-bq6tu
    @IqbalSingh-bq6tu 3 місяці тому

    ਇਨਾ ਦਾ ਬੇੜਾ ਗਰਕ ਹੋ ਜਾਵੇ ਗਦਾਰਾ ਦਾ

  • @desraaj3560
    @desraaj3560 2 місяці тому

    ਅਫਸਰ ਸ਼ਾਹੀ ਮੁਰਦਾਬਾਦ

  • @amarindersingh7874
    @amarindersingh7874 3 місяці тому

    Boycott AAP government and their representatives......eh sarkar 5 saal v nhi chalni....

  • @hardipsinghgill4494
    @hardipsinghgill4494 3 місяці тому +1

    ਜੇ ਪੈਸੇ ਨਹੀਂ ਤਾਂ ਆਪ ਕਿਓਂ ਡੀ ਏ ਨਾਲ ਦੀ ਨਾਲ ਲੈਂਦੇ ਹਨ! ਮੁਲਾਜ਼ਮਾਂ ਨੂੰ ਕਿਓਂ ਨਹੀਂ ਦਿੰਦੇ

  • @kamaljit5825
    @kamaljit5825 3 місяці тому +3

    Tarlochan singh ji, you are very great

  • @shersingh2858
    @shersingh2858 3 місяці тому

    ਮਾਨ ਮੁਰਦਾਬਾਦ

  • @shersingh2858
    @shersingh2858 3 місяці тому

    ਮਾਨ ਮੁਰਦਾਬਾਦ

  • @seemainsan4915
    @seemainsan4915 3 місяці тому

    17.07.2020 da notification radh kro te punjab pay scale lagu kro

  • @ashwani5583
    @ashwani5583 3 місяці тому

    Free electricity lae bahut paisa hai. Mulazam Tey pensioners nu thulu😢😢😢

  • @BalbirSingh-ws3bo
    @BalbirSingh-ws3bo 3 місяці тому

    Gareeb lokan da Ikko bari Gala ghutt dio, ehna fir bi nahin bolna, ihna di Bijly free, rashan free karke gulam banaia hoia ihna ne, bus ise Taran Raj Kari jaio 70 sal ton eho kujh ho Riha Ajad tan sattadhari log ne.

  • @SUKHDEVSINGH-gp6es
    @SUKHDEVSINGH-gp6es 3 місяці тому

    centre wala pay scale sahi a ,punjab govt na ghat karke layiya a
    centre ch allowance bahut a ,punjab ch ik v allownace nhi dinde

  • @sulakhandhaliwal6456
    @sulakhandhaliwal6456 3 місяці тому

    Bahut hi khoobsurti nal gl baat samjhai gayi hai eh sb kujh sach hai leadra nu ehna pta nhi hunda eh IAS officer hi krde ne sb kujh ehna di milibhugat to bina kujh v nhi ho sakda.

  • @GurpreetSingh-he3ip
    @GurpreetSingh-he3ip 3 місяці тому

    Great person Tarlochan singh ji
    Punjab pay scale laagu kro.
    Aap party murdabaad

  • @sandeep-hz1tl
    @sandeep-hz1tl 3 місяці тому

    ਬਹੁਤ ਤੱਤੇ ਸਵਾਲ ਪੁੱਛੇ ਤਰਲੋਚਨ ਜੀ ਅਤੇ ਸਾਹਮਣੇ ਵਾਲੇ ਅਫਸਰ ਨੇ ਵੀ ਸਾਰਾ ਕੱਚਾ ਚਿੱਠਾ ਖੋਲ ਕੇ ਰੱਖ ਦਿੱਤਾ ਸਰਕਾਰ ਦਾ

  • @dalvirsingh1267
    @dalvirsingh1267 3 місяці тому +1

    Sir Punjab home guard wal vi Diyan kro g

  • @GurpreetSingh-mb2dp
    @GurpreetSingh-mb2dp 3 місяці тому

    17/7/20 da notification radh krke punjab pay scale lagu kita jave

  • @harsaransingh3809
    @harsaransingh3809 3 місяці тому +1

    ਬੱਲੇ ਓਏ ਲਾਡੀ,ਵਧੀਆ ਸਵਾਲ ਕੀਤੇ ਆ

  • @gurmeetsinghsandhu8677
    @gurmeetsinghsandhu8677 3 місяці тому

    Apne bare afsar koi slaha nahi dinde bajat ghat karan lai kameenepan di had hai eh. Khazana vadaun di slah do naki kirat di lut di

  • @learnology9698
    @learnology9698 3 місяці тому +1

    This channel has raised a very good issue.other channels should also learn from this channel and raise this issue of ops and 17 july 2020 notification on their channel..this notification is very disastrous for govt employees.this notification is totally against the law that equal pay for equal work..Tirlochan singh ji doing great work on this issue we really praised him for that but other channels should also learn from him