Fikar Kari Na Ammiye ( Official Video ) | Ranjit Bawa | Desi Crew | Babbu | Latest Punjabi Song 2021

Поділитися
Вставка
  • Опубліковано 10 лис 2024

КОМЕНТАРІ • 14 тис.

  • @RanjitBawa
    @RanjitBawa  3 роки тому +8080

    ਦੁਨੀਆ ਭਰ ਦੀਆਂ ਮਾਂਵਾ ਨੂੰ ਇਹ ਗੀਤ ਸਮਰਪਿਤ ਕਰਦਾ ਹਾਂ 🙏🏻 ਫਿਕਰ ਕਰੀਂ ਨਾਂ ਅੰਮੀਏ
    ਆਪਣੀ ਆਪਣੀ ਮਾਂ ਦੇ ਲਈ ਇਸ ਗੀਤ ਨੂੰ ਸੁਣ ਕੇ ਜਰੂਰ ਸ਼ੇਅਰ ਕਰਨਾ 🙏🏻

    • @ladi256
      @ladi256 3 роки тому +157

      Love you verra❤️

    • @ladi256
      @ladi256 3 роки тому +127

      big fan brother ❤️ love you ❤️

    • @pb10records79
      @pb10records79 3 роки тому +39

      Love you veere

    • @manubadhan3317
      @manubadhan3317 3 роки тому +41

      ਬਹੁਤ ਵਧੀਆ ਗਾਣਾ ਏ ਵੀਰ ਜੀ ♥️♥️👌👌 ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜਦੀਕਲਾ ਚ ਰੱਖਣ 🙏🏼

    • @MAANFANSTUDIO
      @MAANFANSTUDIO 3 роки тому +29

      Bhut vdya song. ❤️❤️❤️ Love u yara

  • @VBOfficialMusic
    @VBOfficialMusic 3 роки тому +3207

    ਜੋ ਭੀ ਇਹ ਗੀਤ ਸੁਨ ਰਿਹਾ ਰਬ ਊਨਾ ਦੀ ^ ਮਾਂ ^ ਦੀ ਉੱਮਰ ਲੰਬੀ ਕਰੇ 🙏🙌

  • @KARAM947
    @KARAM947 3 роки тому +219

    ਪਤਾ ਨਹੀਂ 🥰 ਕੀ ਖਾ ਕੇ ਜੰਮਿਆ ਮਾਂ ਨੇ 🥰
    ਪਤਾ ਨੀ ਕਿਥੋਂ ਲਿਖਦਾ 😘
    ਇਕ ਲਾਈਕ ਵੀਰ ਲੀ

  • @preet.chumer
    @preet.chumer 2 роки тому +24

    ਬਾਈ ਜਿੰਦਗੀ ਚ ਬਹੁਤ hardwork ਹੋ ਰਿਹਾ ਏ ਜਦੋਂ ਮੇ ਡੋਲਦਾ ਆ ਓਦੋਂ ਏ ਗਾਣਾ ਸੁਣਦਾ ਆ...love you bai 😄😄

  • @01SUKH
    @01SUKH 3 роки тому +339

    ਛੋਟੇ ਛੋਟੇ ਕਪੜੇ ਪਾ ਕੇ ਕੁੜੀਆਂ ਨਚਾਉਣ
    ਨੂੰ ਕਲਾਕਾਰੀ ਨਹੀਂ ਕਹਿੰਦੇ਼਼਼਼਼਼਼਼਼
    ਗਾਇਕੀ ਇਹ ਨੂੰ ਕਹਿੰਦੇ ਆ🙏🙏🙏🙏

  • @Kiingcoobra
    @Kiingcoobra 3 роки тому +325

    ਬਹੁਤ ਸੋਣਾ ਗੀਤ.....🥰🥰
    ਇਕ ਲਾਇਕ ਆਪਣੀ ਮਾਂ ਲਈ......
    ਮਿੱਟੀ ਦੇ ਬਾਵੇਆ....❤️❤️

    • @kabaddi-zq1vs
      @kabaddi-zq1vs 3 роки тому +3

      ******ਰੋਦਿਆਂ ਵੇਖ ਸ਼ਰੀਕ ਵੀ ਬੂਹੇ ਢੋਅ ਲੈਦੇ ,,,,, ਬਿਨ ਮਾਵਾ ਦੇ ਕਾਂ ਵੀ ਟੁੱਕੜੇ ਖੋਹ ਲੈਦੇ ....*****

    • @satnamkaler1183
      @satnamkaler1183 3 роки тому +1

      @@kabaddi-zq1vs 👍

    • @kabaddi-zq1vs
      @kabaddi-zq1vs 3 роки тому +1

      @@satnamkaler1183 thx ji

    • @satnamkaler1183
      @satnamkaler1183 3 роки тому +1

      @@kabaddi-zq1vs welcome ji

    • @mixsongsmp3910
      @mixsongsmp3910 3 роки тому

      ua-cam.com/channels/IHaFa7fHDSMjafdGP83JCQ.html

  • @love_majhewala
    @love_majhewala 3 роки тому +109

    ਇਕ ਵੀਰ ਤੂੰ ਹੀ ਏ ਜਿਸ ਦੀ ਵੀਡੀਓ ਨੂੰ ਸੁਣਨ ਤੋ ਪਹਿਲਾ ਹੀ ਲਾਈਕ ਕਮੈਂਟ ਕਰ ਦਈ ਦਾ❤️

  • @amritsidhu768
    @amritsidhu768 3 роки тому +360

    I have applied for u s a study visa ...after a lot of struggle without the support of mh father he is no more ... waheguru Mehar kryo ...pray for me everybody

    • @dhillondeep6072
      @dhillondeep6072 2 роки тому +3

      Have you got visa or not

    • @sniperansari4505
      @sniperansari4505 2 роки тому +2

      God bless you Brother ❤

    • @sewakkhara3997
      @sewakkhara3997 2 роки тому +5

      Veereya baapu sda naal hunda aa kde yaad kr ke vekh mera bapu 2012 da es dunia ton gia aa jdo dil krda miln nu dilon arddas kridi aa raat supne ch mil jaanda aa

    • @sewakkhara3997
      @sewakkhara3997 2 роки тому +4

      Baaki waheguru ji mere veer nu chrdi klla ch te hmesha khush rakhan jio

    • @shimbhudayal4310
      @shimbhudayal4310 2 роки тому +1

      Bro don't worry rabba meher krega or meri dua hai ap zindagi mein bhout bhout bade mukaam pe pucho👍

  • @DaljitSingh-in2op
    @DaljitSingh-in2op 3 роки тому +137

    ਰਣਜੀਤ ਵੀਰੇ ਬਹੁਤ ਹੀ ਮਾਣ ਆਲੀ ਗੱਲ ਹੈ ਕਿ ਹੈ ਹਜੇ ਵੀ ਸਾਡੇ ਵਿੱਚ ਪੰਜਾਬੀ ਸੱਭਆਚਾਰ ਮੌਜੂਦ ਹੈ

  • @bwcartoons1277
    @bwcartoons1277 3 роки тому +130

    ਸਾਡੀ ਜ਼ਿੰਦਗੀ ਦੀ ਹਰ ਵੱਡੀ ਕਾਮਯਾਬੀ ਪਿੱਛੇ ਸਾਡੀ ❤️ ਮਾਂ ❤️ ਦੀ ਪਲ ਪਲ ਦੀ ਅਰਦਾਸ ਕੰਮ ਕਰਦੀ ਹੈ 🙏 ਸਹਿਮਤ ਹੋ ਤਾਂ ਕਰਦੋ 👍

    • @bwcartoons1277
      @bwcartoons1277 3 роки тому +1

      ua-cam.com/video/my4ZkG8f76w/v-deo.html👍🙏

    • @bwcartoons1277
      @bwcartoons1277 3 роки тому +2

      ਮੇਰੀ ਮਾਂ ਮੇਰਾ ਰੱਬ 😘❤️❤️❤️🙏🙏🙏❤️👍👍

    • @ajaybheeniabheenia3347
      @ajaybheeniabheenia3347 2 роки тому +1

      Bilkul Sahi aa 22 ajj Jo b aa Maa Diya Ardasa krke hi aa🙏

  • @mankirt9365
    @mankirt9365 3 роки тому +36

    ਜਿਹੜਾ ਕੋਈ ਮੇਰਾ ਵੀਰ ਜਾਂ ਮੇਰੀ ਭੈਣ ਇਸ ਗੀਤ ਨੂੰ ਦੇਖ ਰਹੇ ਹਨ, ਰੱਬ ਤੁਹਾਡੇ ਦ ❤❤ ਮਾਂ ਪੀਓ ਦੀ ਉਮਰ ਵਧਾ ਦੇਵੇ
    ❤❤❤❤❤❤❤❤❤❤❤

  • @deepmehra8959
    @deepmehra8959 3 роки тому +8

    बहुत बढ़िया भाई जी बहुत बड़ा फन हूं आपका 🙏💐

  • @rockstarjatt2712
    @rockstarjatt2712 3 роки тому +45

    ਕੀਆ ਬਾਤ ਐ ਰਣਜੀ bro ਸਿਰਾ ਸੌਂਗ 🙏
    ਠੋਕੋ like ਦੁਆਬੇ ਵਾਲੇ ਵੀਰ 👍

  • @pendudeep5164
    @pendudeep5164 3 роки тому +57

    ਬਾਵਾ ਸਾਬ ਅੱਖਾਂ ਭਰ ਗਿਆ , ਸਾਰੇ struggle ਕਰਦੇ ਵੀਰਾਂ ਵੱਲੋ ਤੁਸੀਂ ਸਾਰੀਆਂ ਮਾਵਾਂ ਨੂੰ ਇਹ ਗੀਤ represent ਕੀਤਾ ਬਹੁਤ ਬਹੁਤ ਧੰਨਵਾਦ।।

  • @ՏԺՄ
    @ՏԺՄ 3 роки тому +437

    Mai mata kol baith k sun reha c eh gana mata knde ik war hor la eh gana mnu bht vdiya lgya ❤️❤️ WAHEGURU JI sab diya mawa nu khush rakhe 🙏🏻🙏🏻

  • @macromind6367
    @macromind6367 2 роки тому +13

    Ehh singer punjab hi nhi world ch famous hona chahida hai ♥️♥️

  • @preetmahla2466
    @preetmahla2466 3 роки тому +85

    ਸਾਰੇ ਭੈਣ ਭਰਾ ਆਪਣੇ ਆਪਣੇ ਮਾਂ-ਬਾਪ ਲਈ ਲਾਈਕ ਕਰੋ ਅਤੇ ਵਾਹਿਗੁਰੂ ਜੀ ਲਿਖੋ ਜੀ
    ਜੀਉਦੇ ਵੱਸਦੇ ਰਹੋ ਸਾਰੇ ਵੀਰ ਭੈਣਾ
    ਕਿਸਾਨ ਮਜਦੂਰ ਏਕਤਾ ਜਿੰਦਾਬਾਦ ਜੀ

  • @Er.JaswinderBurj
    @Er.JaswinderBurj 3 роки тому +239

    22 ਜੀ ਜਿਹੜੀ ਕੁੱਖ ਚੋਂ ਜੰਮਿਆ ਉਸ ਮਾਂ ਨੂੰ ਦਿਲੋਂ ਸਲੂਟ ਆ🙏🙏 love you bro

    • @HackTricks
      @HackTricks 3 роки тому

      ua-cam.com/video/ZaviFOl8rxs/v-deo.html

    • @kabaddi-zq1vs
      @kabaddi-zq1vs 3 роки тому +4

      ******ਰੋਦਿਆਂ ਵੇਖ ਸ਼ਰੀਕ ਵੀ ਬੂਹੇ ਢੋਅ ਲੈਦੇ ,,,,, ਬਿਨ ਮਾਵਾ ਦੇ ਕਾਂ ਵੀ ਟੁੱਕੜੇ ਖੋਹ ਲੈਦੇ ....*****

    • @toxicgamers9583
      @toxicgamers9583 3 роки тому +3

      Bawa di sachi story aa eh . Sade pind da aa Ustaad

  • @puaadhkachhokra9320
    @puaadhkachhokra9320 2 роки тому +28

    Burst out in tears 🙃
    Missing mumma 🙃
    Thanku u bawa saab for this song

  • @singhsaab-xh7yy
    @singhsaab-xh7yy 3 роки тому +52

    ranjit bawe nu ਸੁਣਨ ਵਾਲ਼ੇ...🎀

  • @lovepreetsinghbrar6751
    @lovepreetsinghbrar6751 3 роки тому +253

    ਜੋ ਵੀ ਖੂਬਸੂਰਤ ਅੱਖਾਂ ਇਹ ਸੌਂਗ ਸੁਣਕੇ ਕਮੈਂਟ ਪੜ ਰਹੇ ਆ ਉਹਨਾ ਦੀਆ ਅੱਖਾਂ ਕਦੇ ਵੀ ਦੁੱਖ ਨਾ ਦੇਖਣ ਰੱਬਾ 🙏🙏🙏🙏

  • @harpkaur9408
    @harpkaur9408 3 роки тому +48

    ਮੈਂ ਆਪ ਨਹੀਂ ਕੁਝ ਵੀ ਕਰ ਸਕਦਾ ਮਰ-ਮਰ ਕੇ
    ਮੈਨੂੰ ਜੋ ਵੀ ਮਿਲਣਾ ਹੈ, ਤੇਰੇ ਚੰਗਿਆਂ ਕੰਮਾਂ ਕਰ ਕੇ 👌🙏❤

    • @HarpreetSingh-no7jq
      @HarpreetSingh-no7jq 3 роки тому

      ❤️❤️❤️

    • @kabaddi-zq1vs
      @kabaddi-zq1vs 3 роки тому +4

      ******ਰੋਦਿਆਂ ਵੇਖ ਸ਼ਰੀਕ ਵੀ ਬੂਹੇ ਢੋਅ ਲੈਦੇ ,,,,, ਬਿਨ ਮਾਵਾ ਦੇ ਕਾਂ ਵੀ ਟੁੱਕੜੇ ਖੋਹ ਲੈਦੇ ....*****

  • @ROHIT_KATWARA
    @ROHIT_KATWARA Рік тому +32

    ਇਸ ਗਾਣੇ ਨੇ ਸਭ ਮਾਵਾਂ ਤੇ ਉਨ੍ਹਾਂ ਦੇ ਪੁੱਤਾਂ ਅੰਦਰ ਇੱਕ ਊਰਜਾ ਪ੍ਰਗਟ ਕੀਤੀ ਹੈ ,, ਇੱਸ ਨਾਲ ਲੱਖਾਂ ਮਾਂਵਾਂ ਦੇ ਪੁੱਤਰਾਂ ਵਿੱਚ ਜੋਸ਼ ਆਏਗਾ ਆਪਣੀ ਮਾਵਾਂ ਲਈ ਕੁਝ ਕਰਨ ਦਾ ,, ਧੰਨਵਾਦ Ranjit bhaji 🙏❤️❤️

  • @amritneholkia
    @amritneholkia 3 роки тому +71

    ਬਹੁਤ ਸੋਹਣਾ ਗੀਤ , ਬੱਬੂ ਬਾਈ ਨੇ ਬਹੁਤ ਸੋਹਣਾ ਲਿਖਿਆ ❤️👌

  • @JaggieTv
    @JaggieTv 3 роки тому +531

    bahut sohna song veere 👌

    • @navdeep7436
      @navdeep7436 3 роки тому +3

      ua-cam.com/video/ASoKuQnW4qg/v-deo.html

    • @kabaddi-zq1vs
      @kabaddi-zq1vs 3 роки тому +15

      ******ਰੋਦਿਆਂ ਵੇਖ ਸ਼ਰੀਕ ਵੀ ਬੂਹੇ ਢੋਅ ਲੈਦੇ ,,,,, ਬਿਨ ਮਾਵਾ ਦੇ ਕਾਂ ਵੀ ਟੁੱਕੜੇ ਖੋਹ ਲੈਦੇ ....*****

    • @mixsongsmp3910
      @mixsongsmp3910 3 роки тому +1

      ua-cam.com/channels/IHaFa7fHDSMjafdGP83JCQ.html

    • @Laddupaddu1
      @Laddupaddu1 3 роки тому

      ua-cam.com/video/bjPw-pdFlyI/v-deo.html

    • @harjitsingh-gu8rv
      @harjitsingh-gu8rv 3 роки тому

      Very very nice song Ranjit bro God bless you

  • @gurpartapdhillon4264
    @gurpartapdhillon4264 3 роки тому +53

    ਬਾਵਾ ਸਾਬ ਤੁਹਾਡੇ ਤੋ ਹਰ ਵਾਰ ਸਾਨੂੰ ਇਹੋ ਜਿਹੀ ਹੀ ਉਮੀਦ ਹੁੰਦੀ ਅਾ ।।। ਬਹੁਤ ਧੰਨਵਾਦ ਤੁਹਾਡਾ ਬਾਵਾ ਬਾਈ ਜੀ।।। ਲਵ ਯੂ

  • @gurmanpreetsingh3648
    @gurmanpreetsingh3648 3 роки тому +3

    Want to be an army officer . Fikr na kr amiye tera putt officer jroor lggu

    • @apmire
      @apmire 3 роки тому

      Good luck brother

  • @itznavjotsandhu4549
    @itznavjotsandhu4549 3 роки тому +78

    ਬਹੁਤ ਵਧੀਆ ਗੀਤ ਆਂ ਸਾਰੇ ਲਾਈਕ ਕਰੋ
    Love you Mom
    @Ranjit Bawa

  • @kamalmachhian2381
    @kamalmachhian2381 3 роки тому +84

    ਬਹੁਤ ਵਧੀਆ ਗਲ ਏ ਪਖੰਡੀਆ ਨੂ ਛਡ ਕੇ ਬਾਣੀ ਤੇ ਵਿਸ਼ਵਾਸ਼ ਦਿਖਾਇਆ ਵਾਹਿਗੁਰੂ ਤੰਦਰੁਸਤੀ ਬਕਸ਼ੇ ਸਾਰੀ ਟੀਮ ਨੂੰ ❤️❤️

  • @zoramusic2549
    @zoramusic2549 3 роки тому +69

    (Bawa veer nu
    Kon kon dilo sunda
    Like comment ch dasyo
    ❤👍👍) real story for every one
    baabe love you bawa veer 🙏🙏

  • @kartikjoshi3387
    @kartikjoshi3387 4 місяці тому +3

    Came here after cricketer arshdeep Singh's insta story...💥💥waah paji..

  • @gillsaab8960
    @gillsaab8960 3 роки тому +78

    ਜ਼ਿਦਗੀ ਵਿੱਚ ਮੁਸੀਬਤ ਵੇਲੇ ਕੰਮ ਆਉਣ ਵਾਲਾ ਗੀਤ ਜੋ ਗੱਲਾਂ ‌ਕਹੀਆ ਹੋਂਸਲਾ ਵਧਾਉਣ ਵਾਲੀਆਂ ਨੇ।।

  • @harpreetkingra3804
    @harpreetkingra3804 3 роки тому +116

    ਅਸੀ ਜ਼ਿੰਦਗੀ ਬਣਾਓੁਣ ਦੇ ਚੱਕਰ ਚ ਜ਼ਿੰਦਗੀ ਜ਼ਿਓੁਣਾ ਹੀ ਭੁੱਲ ਗਏ ਹਾ❤️

    • @masterjagmeet
      @masterjagmeet 3 роки тому +1

      How many years your mother lives?
      Ignore 0 years
      1 subcribe = 100 years
      Ye sab galat h hum kon hotee h baghwan ki umar batne wale HH GG

    • @manjitsinghhoshiarpur5741
      @manjitsinghhoshiarpur5741 8 місяців тому

      Right ❤

    • @Gurpreetsingh-ck2db
      @Gurpreetsingh-ck2db 3 місяці тому

      🌍🌍🌍🌍🌍🌍🌍🌍🌍🌍🌍🌍🌍🌍🌍🌍🌍🌍🌍🌍🌍🌍🌍🌍🌍🌍🌍🌍🌍🌍🌍🌍🌍🌍🌍🌍🌍🌍🌍🌍🌍🌍🌍🌍🌍🌍🌍🌍🌍🌍🌍🌍🌍🌍🌍🌍🌍🌍🌍👑👑👑👑👑👑👑👑👑👑👑👑👑👑👑👑👑👑👑👑👑👑👑👑👑👑👑👑👑👑👑👑👑👑👑👑👑👑👑👑👑👑👑👑👑👑👑👑👑👑👑👑👑👑👑👑👑👑👑👑👑👑🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟💼💼💼💼💼💼💼💼💼💼💼💼💼💼💼💼💼💼💼💼💼💼💼💼💼💼💼💼💼💼💼💼💼💼💼💼💼💼💼💼💼💼💼💼💼💼💼💼💼💼💼💍💍💍💍💍💍💍💍💍💍💍💍💍💍💍💍💍💍💍💍💍💍💍💍💍💍💍💍💍💍💍💍💍💍💍💍💍💍🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🍱🍱🍱🍱🍱🍱🍱🍱🍱🍱🍱🍱🍱🍱🍱🍱🍱🍱🍱🍱🍱🍱🍱🍱🍱🍱🍱🍱🍱🍱🍱🍱🍱🍱🍱🍱🍱🍱🍱🍱🍱🍱🍱🍱🍱🍱🍱🍱🍱🍱🍱🍱🍱🍱🍱🍱🍱🍱🍱🍱🍱🍱🍱🍱🍱🍱🍱🍱🍱🍱🍱🍱🍱🍱🍱🍱🍱🍱🍱🍱🍱🍱🍱🍱🍱🌍👑👑👑👑👑👑👑👑👑👑👑👑👑👑👑👑👑👑👑👑👑👑👑👑👑👑👑👑👑👑🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟💪💪💪💪💪💪💪💪💪💪💪💪🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰💪💪💪💪💪💪💪💪💪💪💪💪💪💪💪💪💪💪💪💪💪☝☝☝☝☝☝☝☝☝☝☝☝☝☝☝☝☝☝🌍☝☝☝🌍☝☝☝☝☝☝☝☝

  • @gurdevsingh-fq1gi
    @gurdevsingh-fq1gi 3 роки тому +36

    ਪਤੰਦਰਾ ੲਿਕ ਤਾ ਦਿਲ ਅਾ ਸਾਡਾ, ਤੂੰ ਕਿਨੀ ਵਾਰੀ ਜਿੱਤਣਾ ੲਿਸਨੂੰ.... ਲਵ ਯੂ ਵੀਰੇ

  • @baljeetsidhu7570
    @baljeetsidhu7570 8 місяців тому +5

    Jdo m kmon lagya bebe chal bsi
    Ammiye 🥲😭
    Jyonde ji kadar krlo
    Bhai ron onda maa nu yaad karke
    Miss you maa 😢

  • @RKSingh-zi7nd
    @RKSingh-zi7nd 3 роки тому +134

    ਬਾਵਾ ! ਤੂੰ ਬਾਬਾ ਲੱਗਦੈਂ , ਬਹੁਤ ਸੁਹਣੇ ਸ਼ਬਦ , ਕਰੋਨਾ ਵਿੱਚ ਹੌਂਸਲੇ ਦੀ ਬੱਤੀ …. ਰੱਬ ਖੈਰਾਂ ਬਖ਼ਸ਼ੇ ।🌹❤️

  • @satnamwaheguruji7116
    @satnamwaheguruji7116 3 роки тому +37

    ਕੋਣ ਕੋਣ ਫੌਜੀ ਬਣਨਾ ਚਾਹੁੰਦਾ। ਆਉਦੀ ਭਰਤੀ। 😊

  • @jassmatharu9390
    @jassmatharu9390 3 роки тому +126

    ਆਪਣੀ ਅੰਮੀ ਦੀ ਲੰਮੀ ਉਮਰ ਲਈ ਲਾਇਕ 👍 ਕਰੋ🙏🙏

    • @kuljeetsandhu8
      @kuljeetsandhu8 3 роки тому

      ua-cam.com/video/i9S7jKjgWys/v-deo.html

  • @Dhanbabadeepsinghjee
    @Dhanbabadeepsinghjee 3 роки тому +6

    I remember 2013 jdo koi janda v ni c inaa oh mohindra college di mohindrian association da arrangment live performance of Ranjit bawa ...it was awesome day .... Oddo to fan a bai de ....god bless u ...keep shining

  • @Baljeetsingh-sn2nm
    @Baljeetsingh-sn2nm 3 роки тому +73

    ਏਸ ਬੇਰੁਜ਼ਗਾਰੀ ਦੇ ਵਕਤ ਚ ਮੈਂਨੂੰ ਹਿੰਮਤ ਦੀ ਲੋੜ ਸੀ ਜੋ ਏਹ ਗਾਣਾ ਸੁਣ ਕੇ ਕਾਫੀ ਮਿਲੀ, Thank you ਬਾਵਾ ਜੀ

  • @parwindersinghsoni9034
    @parwindersinghsoni9034 3 роки тому +124

    ਲਵ ਯੂ ਵੀਰੇ, ਬਸ ਹੱਥ ਜੋੜ ਕੇ ਬੇਨਤੀ ਆ, ਇਹਦਾ ਦਾ ਹੀ ਗਾਉਣਾ, ਸਾਫ ਸੁਥਰਾ, ਸਾਨੂੰ ਰੱਬ ਜਿੱਡਾ ਮਾਣ ਏ, ਤੁਹਾਡੇ ਤੇ 🙏🙏ਬਾਬਾ ਜੀ ਹਮੇਸ਼ਾ ਰਾਜ਼ੀ ਰੱਖਣ ਆਪ ਨੂੰ ਆਪ ਜੀ ਦੇ ਘਰ ਪਰਿਵਾਰ ਨੂੰ 🙏🙏

  • @baljeetjeet7631
    @baljeetjeet7631 3 роки тому +162

    ਭਾਜੀ ਏ ਗੀਤ ਦੇ ਰਾਹੀਂ
    ਬੱਚੇ ਚੰਗੇ ਪਾਸੇ ਜਾਣ ਗੇ
    Love you bro
    Nice job

  • @official_jassi
    @official_jassi Рік тому +4

    Bai song sunke imotional hogi mai 😢😢❤❤❤bhot sohna geet aa veere khush reh

  • @parmjeetsinghraisikhjbd8856
    @parmjeetsinghraisikhjbd8856 3 роки тому +28

    ਧੰਨ ਗੁਰੂ ਨਾਨਕ ਦੇਵ ਜੀ👏👏ਤੇਰਾ ਸ਼ੁਕਰ ਹੈ,ਸਰਬੱਤ ਦਾ ਭਲਾ ਕਰਨਾ ਜੀ,

  • @startegyrecords
    @startegyrecords 3 роки тому +176

    ਬਾਈ ਆ Dislike ਵਾਲਿਆਂ ਨੂੰ ਮਾਂ ਨੇ ਨੀ ਜੰਮਿਆ ਲਗਦਾ ਉੱਤੇ ਡਿੱਗੇ ਆ 😅

    • @samshersingh720
      @samshersingh720 3 роки тому +4

      Sahi gll aa 😅😅 sir

    • @amrinderchahal1677
      @amrinderchahal1677 3 роки тому

      Itna emotional kese h re Tu tujhe to ranjit bawa ki model maa hi uski maa lgne lg gyii itna attach hogya Tu gaane se

    • @Pubg-kv9ot
      @Pubg-kv9ot 3 роки тому +3

      ਸਹੀ ਗੱਲ ਆ bro 👍❤️

    • @amrinderchahal1677
      @amrinderchahal1677 3 роки тому +1

      @@Pubg-kv9ot hor yrr bhai emi kus v lok yrr singera piche te emi ldi jnde h

    • @punjabi2775
      @punjabi2775 3 роки тому +4

      ਉਹਨਾਂ ਨੂੰ ਮੋਦੀ ਨੇ ਜੰਮਿਆ 😅 ਸਾਰੇ ਮੋਦੀ ਭਗਤ ਆ 😀

  • @ਪੰਜਾਬੀਵਾਰਤਾਲਾਪ

    ਵਾਅ ਕਮਾਲ ਜੀ
    ਬਾਵਾ ਸਾਹਿਬ ਜੀ ਇੱਕ ਹੀ ਦਿਲ ਹੈ ਮੇਰੇ ਕੋਲ
    ਹੋਰ ਕਿੰਨੇ ਕੁ ਵਾਰ ਲੁੱਟਣਾ
    ਮੁਰੀਦ ਹੋ ਗਏ ਜੀ ਆਪ ਦੇ
    ਬੇ-ਮਿਸਾਲ, ਵਾਅ ਕਮਾਲ,

  • @TheSage-saga
    @TheSage-saga 2 роки тому +4

    Bahut gareebi chal rhi hai koi Canadian le lo hamko bhi...

  • @gaggilassoi2225
    @gaggilassoi2225 3 роки тому +46

    ਅਸਲ ਕਲਾਕਾਰ ਰਣਜੀਤ ਬਾਵਾ ❣️❤️ ਸੱਚ ਤੇ ਹਿੱਕ ਦੇ ਦਮ ਤੇ ਗਾਉਣ ਵਾਲਾ❤️❤️❤️

    • @Chardikala307
      @Chardikala307 3 роки тому

      Bilkul veer .....bhn de yaar moose aala ta bus gallan Wala te fukra ik bnde dA

    • @mixsongsmp3910
      @mixsongsmp3910 3 роки тому

      ua-cam.com/channels/IHaFa7fHDSMjafdGP83JCQ.html

    • @lakshdeepsran5795
      @lakshdeepsran5795 3 роки тому

      Righy bai g...heera ae ranjit bawa veer

  • @satnamwaheguruji7116
    @satnamwaheguruji7116 3 роки тому +325

    ਮਿਹਨਤ ਕਰੀ ਜਾਦੇ ਆ। ammiyenn ਵਰਦੀ ਵੀ ਪਾਲਾ ਗੇ। army 😊

  • @ajay_thind
    @ajay_thind 3 роки тому +45

    मैं मनदा करमां नू ।
    नाले सारे धरमां नू ।
    पर फोलो नी करदा
    मैं वहमां भ्रमां नू ।❤❤
    ऐसे गाने सिर्फ रणजीत बावा ही गा सकता है 😍
    Love from Haryana #Jaat

    • @Talwindersingh786
      @Talwindersingh786 3 роки тому +1

      ua-cam.com/video/QvPhoPZuJnU/v-deo.html

    • @majormajorsingh5806
      @majormajorsingh5806 3 роки тому +1

      ਲਵ ਜੂ ਲਵ ਜੂ ਵੀਰ ❤❤❤❤❤👌👌👌

  • @PriyankaKamboj-hw7vc
    @PriyankaKamboj-hw7vc 2 роки тому +1

    Bai g tym hi eda da chl reha bss a song sun k dill nu dilasa dyi da a😕🙁

  • @mandeepbrar5356
    @mandeepbrar5356 3 роки тому +133

    ਰੂਹ ਵਿੱਚ ਜੋਸ਼ ਭਰਨ ਵਾਲੇ ਅਲਫਾਜ਼👌🏻

  • @mrking15536
    @mrking15536 3 роки тому +21

    ਮੈਂ ਮੰਨਦਾ ਸਭ ਧਰਮਾਂ ਨੂੰ ਪਰ ਫੋਲੋ ਨਹੀਂ ਕਰਦਾ ਵਹਿਮਾਂ ਭਰਮਾ ਨੂੰ ਮੇਰੀ ਸੋਚ ਦਸ ਤੀ ਬਾਵੇ ਨੇ👍👍 ਇਕ ਹੋਰ ਐਟਮ ਬੰਮ ਛੱਡ ਤਾਂ ਬਾਵੇ ਨੇ❤️❤️❤️

  • @SagarSingh70701
    @SagarSingh70701 3 роки тому +19

    ਵੀਰ ਜੀ ਜਦੋਂ ਤੱਕ ਰੱਬ ਨੇ ਸਾਹ ਦਿਤੇ ਨੇ ਉਦੋਂ ਤੱਕ ਤੁਹਾਡੀ ਅਵਾਜ ਕੰਨਾਂ ਵਿੱਚ ਪੈਂਦੀ ਰਵੇ love you ਉਸਤਾਦ ਰਣਜੀਤ ਬਾਵਾ 😍😍😍😍😍😍😍😍😍

  • @SurjeetSingh-kx5wm
    @SurjeetSingh-kx5wm 3 місяці тому +1

    Real, right and Truth. Bawa, Bhalla

  • @Singh_mani.99
    @Singh_mani.99 3 роки тому +78

    ਵੀਰੇ ਏਸੇ ਕਰਕੇ ਤੁਹਾਡੇ ਫੈਂਨ ਆ Love You veere 🥰🙏🏻

  • @kourb735
    @kourb735 3 роки тому +44

    Jo v apni maa nu love krde h thhoko like 🔥🔥💫🙏🙏👍❤️👍🙏👍❤️❤️🙏👍❤️👍🙏👍❤️❤️🙏👍❤️👍👍🙏

  • @proudtofarmer8411
    @proudtofarmer8411 3 роки тому +60

    ਸਾਫ਼ ਸੁਥਰੀ ਗਾਇਕੀ ਦਾ ਮਾਲਕ ਰਣਜੀਤ ਬਾਵਾ, ਜਿਉਂਦਾ ਰਹਿ ਜੱਟਾ ❤️❤️❤️❤️❤️

  • @Amar-mehra18
    @Amar-mehra18 Рік тому +1

    ਲੱਭ ਯੂ ❤ ਬਾਵਾ ਬਾਈ। ਲੱਭ ਯੂ

  • @Kiingcoobra
    @Kiingcoobra 3 роки тому +92

    ਨਾ ਬੰਦਾ ਧਰਤੀ 'ਚੋਂ ਜੰਮਿਆਂ, ਨਾ ਚੰਦਨ ਦੇ ਰੁੱਖੋਂ।
    ਸੱਭੇ ਪੀਰ ਪੈਗ਼ੰਬਰ ਜਨਮੇ, ਮਾਂ ਦੀ ਪਾਵਨ ਕੁੱਖੋਂ।
    ਮਾਂ ਵਰਗਾ ਘਣਛਾਵਾਂ ਬੂਟਾ ਮੈਨੂੰ ਨਜ਼ਰ ਨਾ ਆਏ,
    ਲੈ ਕੇ ਜਿਸਤੋ ਛਾਂ ੳਧਾਰੀ ਰੱਬ ਨੇ ਸੁਰਗ ਬਣਾਏ.....❤️

    • @mixsongsmp3910
      @mixsongsmp3910 3 роки тому

      ua-cam.com/channels/IHaFa7fHDSMjafdGP83JCQ.html

  • @gurmukhsandhu7305
    @gurmukhsandhu7305 3 роки тому +135

    ਬਾਈ ਪੰਜਾਬ ਦਾ ਇੱਕੋ ਇੱਕ ਗਾਇਕ ਹੈ ਜੋ ਸਭਿਆਚਾਰ ਨੂੰ ਸੰਭਾਲਣ ਲਈ ਹੋਕਾ ਦੇ ਰਿਹਾ ਤੇ ਵਧੀਆ ਗੀਤ ਗਾ ਰਿਹਾ ਹੈ ਸਲਾਮ ਹੈ ਲਿਖਣ ਵਾਲੇ ਅਤੇ ਗਾਉਣ ਵਾਲੇ ਨੂੰ

    • @HarpreetSingh-gu6li
      @HarpreetSingh-gu6li 3 роки тому +2

      Sahi gl va ji

    • @JaspreetSingh-ou1fh
      @JaspreetSingh-ou1fh 3 роки тому

      Ehde sharab de gaane vi aa

    • @SurkhabSingh-fk3go
      @SurkhabSingh-fk3go 3 роки тому +4

      @@JaspreetSingh-ou1fh bai ji ah te oho gall hogi k lokeen change kammaan di support karn di thaan kamiyaan ee dekhde aa

    • @JaspreetSingh-ou1fh
      @JaspreetSingh-ou1fh 3 роки тому

      @@SurkhabSingh-fk3go bawa ne mara gana gaya ah ala main kd keha or ehde vi sharan aale gaane hain
      Menu tan smj nhi lgda ki eh sbayachar kitho aa janda aaeh sbayachar aale hr roj theke te baithe hunde aa

    • @JaspreetSingh-ou1fh
      @JaspreetSingh-ou1fh 3 роки тому +1

      @@SurkhabSingh-fk3go shran de theke thule aa pr gaane vadiya chahide aa

  • @jatindersingh9501
    @jatindersingh9501 3 роки тому +94

    ਵਾਹ ਓਏ "ਮਿੱਟੀ ਦਿਆ ਬਾਵਿਆ", ਹਰੇਕ ਵਾਰ ਵਧੀਆ ਤੋਂ ਵੀ ਵਧੀਆ।
    ਜਿਉਂਦਾ ਰਹਿ ਸੋਹਣਿਆਂ !!!!!

  • @neerajaym1131
    @neerajaym1131 2 роки тому +2

    Ranjit Bawa every song fire 🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥

  • @rajsohal706
    @rajsohal706 3 роки тому +25

    ❤️ ਬਹੁਤ ਸੋਹਣਾ ਗੀਤ
    ਬਾਬਾ ਨਾਨਕ ਤਰੱਕੀ ਬਖ਼ਸ਼ੇ
    ਦੁਆਵਾਂ 🤲

  • @actermodalartistswritterpu2842
    @actermodalartistswritterpu2842 3 роки тому +24

    ਜਿਨਾ ਤੱਕ ਮੇਰੇ ਨਾਲ ਮੇਰੀ ਮਾ ਦਿਆ ਦਵਾਵਾ ਤੇ ਸਿਰ ਤੇ ਹੱਥ ਆ ਮੈ ਹਾਰ ਨਹੀਂ ਮਨਗਾ ਲਵ ਯੂ ਮਾ ਮਾ ਮਾ ਮਾ ਮਾ ਮੈਨੂੰ ਹੌਸਲਾ ਦੇਣ ਲਈ ਕਰੋ like hit ਮਾ ਲਈ❤️❤️🙏

  • @idhillon6403
    @idhillon6403 3 роки тому +26

    ਤੂੰ ਫਿਕਰ ਕਰੀ ਨਾ ਅੰਮੀਏ..💯💕

  • @kartiksaini2070
    @kartiksaini2070 3 роки тому +1

    Wah bhai bhai kya song h no words 😢😢

  • @karan.115.
    @karan.115. 3 роки тому +83

    apni ma d lambi umr lyi like kryo sare 🙏🙏

  • @rajbrarrajbrar662
    @rajbrarrajbrar662 3 роки тому +24

    ਮਂਣਗੇ ਜੱਟਾ ਸਿੱਰਾ ਲਾਤਾ ❤️👍ਲਵ ਯੂ ਵੀਰ ❤️🙏 ਤੁਹਾਡਾ ਗੀਤ ਉਡੀਕਦੇ ਰਹਿੰਦੇ ਹਾਂ ❤️

  • @lakhveersinghsingh5626
    @lakhveersinghsingh5626 3 роки тому +12

    ਮੈਨੂੰ ਮਾਣ ਆ ਕਿ ਮੈਂ ਰਣਜੀਤ ਬਾਵੇ ਵੀਰ ਦਾ ਫੈਨ ਆ । ਆ ਗੀਤ ਦਿੱਲ ਤੱਕ ਲੱਗਿਆ ਵੀਰੇ ।♥
    ਬਹੁਤ ਦੁਆਵਾ ਜੀ 🤗। ਚੜ੍ਦੀਕਲਾ 'ਚ ਰਹੋ।🙏🏻

  • @RottweilerJackJill
    @RottweilerJackJill 2 місяці тому +2

    I'm Sikh 🎉

  • @LenZoo
    @LenZoo 3 роки тому +224

    Bawa Hamesha Sach hi Bolda h ❤️👌👌

  • @harshdeepsingh_yt
    @harshdeepsingh_yt 3 роки тому +88

    Wah ji wah ❤️

  • @BhupinderSingh-dx6ho
    @BhupinderSingh-dx6ho 3 роки тому +14

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏 ਸਰਬੱਤ ਦਾ ਭਲਾ

  • @tejvindersingh5280
    @tejvindersingh5280 2 роки тому +1

    Brother song sunde hi hath apne aap hi like button te janda. salute to song from subedar tejvinder

  • @brownboysbeat8444
    @brownboysbeat8444 3 роки тому +33

    ❤ਬਹੁਤ ਹੀ ਵਧੀਆ ਜੀ 🙏🏻ਦਿਲ ਨੂੰ ਛੋਹ ਗਿਆ ਗਾਣਾ 💐❤

    • @masterjagmeet
      @masterjagmeet 3 роки тому +1

      How many years your mother lives?
      Ignore 0 years
      1 subcribe = 100 years
      Ye sab galat h hum kon hotee h baghwan ki umar batne wale HH GG

  • @arshdeepkaur1984
    @arshdeepkaur1984 3 роки тому +57

    Its one of the best song Denoted to all the mothers and it's a milestone

  • @sukhwinderrajpootofficial
    @sukhwinderrajpootofficial 3 роки тому +15

    ਬਹੁਤ ਹੀ ਸੋਹਣਾ ਗੀਤ ❤👌👍 ਜ਼ਜਬੇ ਭਰਦਾ ਇਹ ਗੀਤ ਸੁਰੀਲੀ ਤੇ ਬੁਲੰਦ ਆਵਾਜ਼ ਵਿਚ ਗਾਇਆ ਹਮੇਸ਼ਾ ਦੀ ਤਰਾਂ God bless you bawa ji🙏

  • @Meanshyamkadiwana
    @Meanshyamkadiwana 25 днів тому

    Satnam wheguru❤

  • @ARSHDEEPSINGH-qh4us
    @ARSHDEEPSINGH-qh4us 3 роки тому +35

    ਮੈਂ ਫੋਲੋ ਨਹੀਂ ਕਰਦਾ ਵਹਿਮਾਂ-ਭਰਮਾਂ ਨੂੰ 👍🙏

  • @gurryaulakh6986
    @gurryaulakh6986 3 роки тому +43

    ਜਿਉਂਦਾ ਰਹਿ ਬੱਲਿਆ ਰੂਹ ਖੁਸ਼ ਕਰ ਦਿੱਤੀ
    ਬਾਵੇ ਵੀਰ ਤੁਹਾਡੇ ਗੀਤਾਂ ਦਾ ਬੇਸਬਰੀ ਨਾਲ ਇੰਤਜ਼ਾਰ ਰਹਿੰਦਾ‌‌ ਮੈਨੂੰ! ਰੱਬ ਤੁਹਾਨੂੰ ਤਰੱਕੀਆਂ ਬਖਸ਼ੇ

  • @pankumehra8717
    @pankumehra8717 3 роки тому +20

    Har war dil ch utaar rhe ne geet yr 🙏🙏🙏thanku bro ene vadia geet likhda dila❣️❣️😍

  • @gautampareek1
    @gautampareek1 2 роки тому +1

    Aa duniya pichhe lala ge

  • @happysingh7354
    @happysingh7354 3 роки тому +19

    ਬਹੁਤ ਸੋਹਣੀ ਕਲਮ ਆ ਵੀਰ ਤੇਰੀ 🙏।
    ਬਹੁਤ ਸੋਹਣੀ ਅਵਾਜ ਆ ।ਤੇਰੇ ਮੂੰਹੋਂ ਇਹੋ ਜਿਹੇ ਗੀਤ ਸੁਣ ਕੇ ਬਹੁਤ ਵਧੀਆ ਲਗਦਾ । ਤੇਰੇ ਇਹੋ ਗੀਤਾਂ ਨੂੰ ਸੁਣ ਕੇ ਕਿਸੇ ਹੋਰ ਨੂੰ ਸੁਣਨ ਨੂੰ ਦਿਲ ਨਹੀਂ ਕਰਦਾ ❤️
    ਵਾਹਿਗੁਰੂ ਤੈਨੂੰ ਤੇ ਤੇਰੀ ਇਸ ਗਾਇਕੀ ਨੂੰ ਹੋਰ ਅੱਗੇ ਤਕ ਲੇ ਕੇ ਜਾਵੇ ।ਵਾਹਿਗੁਰੂ ਹਮੇਸ਼ਾ ਤੇਰੇ ਨਾਲ ਆ ।
    ਜੁਗੋ ਜੁਗ ਤਰੱਕੀਆਂ ਮਾਣੇ 🌅

  • @Gurjant_music
    @Gurjant_music 3 роки тому +15

    ਉਸਤਾਦ ਜੀ love u ਆ ਥੌਨੁ ਤਾਡੇ ਜੇਹਾ ਗਾ ਨਹੀ ਹੁੰਦਾ ਪਰ ਗੌਣ ਦੀ ਕੋਸ਼ਿਸ਼ ਜਰੂਰ ਕਰੀ ਦੀ ਆ।

    ਹਲੇ ਤਕ ਰਪੀਡ ਤੇ ਚਲ ਰਿਹਾ ਗਾਣਾ ਮੇਰੇ ਕੋਲ।।।

  • @drparminderkaursaini
    @drparminderkaursaini 3 роки тому +29

    God bless you always, Parents are really invaluable..!!!!

  • @samandeepsingh8550
    @samandeepsingh8550 3 роки тому +1

    Bawa Bawa

  • @Jossankomal
    @Jossankomal 3 роки тому +41

    I wish this song 🌪️ trending no.1 in the world 🌎🔥⚠️

  • @AvtarSingh-fn7wz
    @AvtarSingh-fn7wz 3 роки тому +22

    ਬਹੁਤ ਸੋਹਣਾ ਗੀਤ ਵੀਰ ਵਾਹਿਗੁਰੂ ਮੇਹਰ ਰੱਖੇ ਤੁਹਾਡੇ ਤੇ

    • @mixsongsmp3910
      @mixsongsmp3910 3 роки тому

      ua-cam.com/channels/IHaFa7fHDSMjafdGP83JCQ.html

  • @JagjeetSingh-xi8qx
    @JagjeetSingh-xi8qx 3 роки тому +15

    ਵਾਹਿਗੁਰੂ ਚੜਦੀਕਲਾ ਵਿੱਚ ਰੱਖੇ ਸਾਰੀਆਂ ਮਾਵਾਂ ਨੂੰ 🙏❤

  • @sunnysingh-yu3xb
    @sunnysingh-yu3xb 2 роки тому +1

    ਜਦ ਵੀ ਏਹ ਗਾਣਾ ਸੁਣਦਾ ਅੱਖਾਂ ਭਰ ਆਈਆਂ

  • @jaswinderkaurjassi4142
    @jaswinderkaurjassi4142 3 роки тому +69

    ਬਹੁਤ ਸੋਹਣਾ ਗਾਣਾ ਰਣਜੀਤ ਵੀਰੇ.... ਸਰਬੱਤ ਦਾ ਭਲਾ.... 🙏🙏🙏🙏

    • @kuljeetsandhu8
      @kuljeetsandhu8 3 роки тому

      ua-cam.com/video/i9S7jKjgWys/v-deo.html

  • @jashanpreetkaur2702
    @jashanpreetkaur2702 3 роки тому +31

    One of the best singer we have in our industry.
    Even our parents love his songs.
    We r proud of u......

  • @maanukaurbhullar263
    @maanukaurbhullar263 3 роки тому +17

    ਵਾਹ ਵੀਰ ਜੀ"ਹਰ ਇੱਕ ਗੀਤ 💓 ਨੂੰ ਛੂਣ ਵਾਲਾ ਹੁੰਦਾ ਏ, ਵਾਹਿਗੁਰੂ ਇਵੇਂ ਦੇ ਗੀਤਾਂ ਲਈ ਸਮੱਤ
    ਬਖਸ਼ਦੇ ਰਹਿਣ, ਵਾਹਿਗੁਰੂ ਲੰਬੀਆਂ ਉਮਰਾਂ ਬਖਸ਼ਣ🙏

  • @rksinghrkl9652
    @rksinghrkl9652 3 роки тому +1

    Saraj singh saheed nu naman jai hind 😭😭🙏🙏

  • @jarnail-jas
    @jarnail-jas 3 роки тому +32

    ਗੀਤ ਬਹੁਤ ਸੋਹਣਾ ਲਿਖਿਆ ਹੈ ਬੱਬੂ ਨੇ, ਜਿਊਂਦਾ ਰਹਿ ਪਿੱਥੋ ਵਾਲਿਆ, ਰੱਬ ਤਰੱਕੀਆਂ ਬਖਸ਼ੇ

  • @gopichakbhaika6008
    @gopichakbhaika6008 3 роки тому +16

    ਰੂਹ ਨੂੰ ਸਕੂਨ ਮਿਲਿਆ ਵੀਰ ਗੀਤ ਸੁਣ ਕੇ

  • @ranjitkaler85
    @ranjitkaler85 3 роки тому +27

    One more Milestone by Ranjit Bawa.

  • @amardeepkaur5452
    @amardeepkaur5452 2 роки тому +1

    Ranjit Bawa Di upbringing bahut wadiya hai

  • @kamboj_saab
    @kamboj_saab 3 роки тому +33

    Ranjeet Bawa says true words ........the reality of life that's why a big salute to the man 😊😊😊☝️☝️🙏🙏🙏......... really being proud of the man😊😊😊👌👌.........this makes person's name live always in the world 🙏🙏verry nyc keep growing dear u r best one no one can stop you ......love ur different ........ thinking 🙏🙏🙏👌👌❣️❣️❣️❤️❤️❤️🌹🌹🌹🤘