Surjit Khan : Ade Hoye Aa | Official Music Video | Headliner Records | King Grewal | G Guri

Поділитися
Вставка
  • Опубліковано 22 лис 2023
  • Headliner Records Presents
    Subscribe Us For More Videos - bit.ly/HeadlinerRecords
    Instagram - / headlinerre. .
    Song : Ade Hoye Aa
    Singer: Surjit Khan
    Lyrics: King Grewal
    Music: G Guri
    Video: King Grewal
    Producer: Seema Khan
    Video Editor: Harmeet S Kalra
    Mix Master: Sameer
    Actor : Nittu Pandher
    Choreographer : Anoop
    Online Promotion : PRIT’s Silver Coin Media
    Singer Contact info : +919814137488 +919872947273
    Instagram - / surjitkhan1
    Label - Headliner Records

КОМЕНТАРІ • 2,4 тис.

  • @preetmarjana7656
    @preetmarjana7656 6 місяців тому +27

    ਸਭ ਕੁਝ ਵਧੀਆ ਹੈ.. ਇਸ ਲਈ ਸਾਰੀ ਟੀਮ ਦੀ ਮਿਹਨਤ ਨੂੰ ਵਧਾਈ। ਜੀਉਂਦੇ ਰਹੋ।

  • @Dhillon_pb88
    @Dhillon_pb88 6 місяців тому +122

    ਪੁਰਾਣੇ ਕਲਾਕਾਰਾਂ ਦੀ ਵਾਪਸੀ ਅਵਾਜ ਤੇ ਬੋਲ ਵਾਕੇ ਹੀ ਅੱਜ ਕੱਲ ਦੇ ਕਲਾਕਾਰਾਂ ਦੇ ਚਪੇੜਾ ਵਾਲਾ ਕੰਮ ਕਰਦਾ
    ਖਾਨ ਸਾਬ ❤🙏🏻

    • @user-wm7wl6tk3r
      @user-wm7wl6tk3r 6 місяців тому +2

      U r right Rubal singh

    • @user-dx3cw2gi2b
      @user-dx3cw2gi2b 6 місяців тому

      Oh ਤੇਰੀ maa jiudi ਰਹੇ

    • @SinghPB71
      @SinghPB71 6 місяців тому +5

      Best of luck from team #RurkiHiranProdution team ✔️❤❤

    • @himachaliak
      @himachaliak 6 місяців тому +2

      ​@@SinghPB71😊😊

    • @DaljitSingh-cg6mn
      @DaljitSingh-cg6mn 6 місяців тому +1

      ​@@SinghPB71😊a

  • @pollypollywood7163
    @pollypollywood7163 6 місяців тому +32

    ਇਹ ਹੁੰਦੇ ਨੇ ਗੀਤ... ਜਦੋਂ ਵੀ ਸੁਣੋ ਤਾਜਗੀ ਝਲਕਦੀ ਆ.. Evergreen song ❤

  • @AmandeepSingh-vs6gx
    @AmandeepSingh-vs6gx 6 місяців тому +15

    ਬਹੁਤ ਦੇਰ ਬਾਅਦ ਆਏ ਪਰ ਪੂਰੀ ਧਕ ਪਾ ਤੀ ਵੀਰ ਨੇ,,,, ਅੱਤ ਸੋਂਗ਼ ਆ ਜੀ❤

    • @SinghPB71
      @SinghPB71 6 місяців тому

      Best of luck from team #RurkiHiranProdution team ✔️❤❤

    • @user-zs6xd4jb4e
      @user-zs6xd4jb4e Місяць тому

      ❤❤❤❤❤❤❤❤❤❤❤happy veerji

  • @jagmohanshahraisar9330
    @jagmohanshahraisar9330 6 місяців тому +23

    ਬਾਈ ਕਿੰਗ ਗਰੇਵਾਲ ਤੇ ਸੁਰਜੀਤ ਖਾਨ ਦੀ ਜੋੜੀ ਬਹੁਤ ਘੈਂਟ ਆ ,ਮੁਬਾਰਕਾਂ ਸਾਰੀ ਟੀਮ ਨੂੰ ❤

  • @HarpreetSingh-qe2cz
    @HarpreetSingh-qe2cz 6 місяців тому +12

    ਜਿਨਾ ਸੁਣਦੇ ਆ ਓਨਾ ਹੀ ਦੁਬਾਰਾ ਸੁਣਨ ਨੂ ਦਿਲ ਕਰਦਾ 👌👌👌👌👌👌

    • @gurleenkaur615
      @gurleenkaur615 5 місяців тому

      Main v bohut vaar Sun leya fir v duvara dil krda sunan nu veere

  • @JatinderSony-ny3pr
    @JatinderSony-ny3pr 6 місяців тому +4

    ਸੁਰਜੀਤ ਖਾਨ ਜੀ ਦੇ ਗੀਤਾਂ ਤੋਂ ਇਕੱ ਗੱਲ ਹਮੇਸ਼ਾਂ ਚੇਤੇ ਆ ਜਾਂਦੀ ਆ ਇਕ ਪੈਰ ਘੱਟ ਤੁਰਨਾ ਪਰ ਤੁਰਨਾ ਮੜਕ ਦੇ ਨਾਲ ❤❤🎉🎉ਜਿੳਦੇ ਰਹੋ ਬਾਈ ਜੀ

  • @singersabbibai2850
    @singersabbibai2850 6 місяців тому +9

    ਬਹੁਤ ਵਧੀਆ ਬਹੁਤ ਵਧੀਆ ਜੀ. ਤੁਹਾਡੀ ਆਵਾਜ਼ ਵਿੱਚ ਦਮ ਸੀ ਦਮ ਹੈ ਤੇ ਦਮ ਰਹੇਗਾ.. ਵਾਹਿਗੁਰੂ ਮਿਹਰ ਕਰੇ🙏❤️

  • @husanpreetkaur4228
    @husanpreetkaur4228 6 місяців тому +10

    ਮਨ ਨੂੰ ਉਡਾਉਣ ਵਾਲਾ ਗੀਤ...ਸ਼ਾਨਦਾਰ

  • @karmitakaur3390
    @karmitakaur3390 6 місяців тому +48

    ਬਹੁਤ ਸੋਹਣਾ ਗੀਤ ਲੱਗੀਆਂ ਤੌਹਡੋ ਸਾਰੇ ਗੀਤ ਬਹੁਤ ਸੋਹਣੇ ਲੱਗਦੇ ਆ ਵਾਹਿਗੁਰੂ ਜੀ ਤੋਹਨੂੰ ਚੜਦੀਕਲਾ ਵਿੱਚ ਰੱਖੇ🙏🙏

  • @JaskaranGill-km4fw
    @JaskaranGill-km4fw 6 місяців тому +4

    ਬਹੁਤ ਹੀ ਵਧੀਆ ਗੀਤ ਗਾਇਆ ਬਾਈ ਸੁਰਜੀਤ ਖਾਨ ਵਹਿਗੁਰੂ ਤਰੱਕੀਆ ਹੋਰ ਵੀ ਬਖਸੇ

  • @pammaalamgiriya1713
    @pammaalamgiriya1713 6 місяців тому +4

    ਗੀਤ ਨੂੰ ਲਾਈਕ ਵੀ ਕਰਾ ਕਰੋ
    ਤਾਂ ਕਿ ਗੀਤ trending ਵਿੱਚ ਆ ਜਾਵੇ

  • @manvigarg268
    @manvigarg268 6 місяців тому +17

    ਇਹ ਬੰਦਾ ਪੰਜਾਬੀ ਇੰਡਸਟਰੀ ਦਾ ਦਰਿੰਦਾ ਹੈ 🔥🔥🔥🔥

  • @nitikajain3254
    @nitikajain3254 6 місяців тому +8

    ਕਿਆ ਬਾਤ ਆ ਵੀਰੈ ☑️🔥 ਘੈਂਟ ਗਾਣਾ 🔥🔥

  • @dildaamir8637
    @dildaamir8637 6 місяців тому +162

    ਮਿੱਠੇ ਤੇ ਸੁਰੀਲੇ ਗਾਇਕ ਸੁਰਜੀਤ ਖਾਨ ਜੀ ਦੇ ਫ਼ੈਨ ਲਾਇਕ ਕਰੋ ❤

    • @DharminderSingh-bd2eb
      @DharminderSingh-bd2eb 6 місяців тому +5

      ❤❤🎉🎉

    • @karandeep4431
      @karandeep4431 5 місяців тому +1

      Sahi gal veera

    • @ladishadaladi0786
      @ladishadaladi0786 4 місяці тому +1

      ਬਿਲਕੁਲ 100000001%% ਸਹੀ ਕਿਹਾ ਬਾਈ ਜੀ ਮੇਰਾ ਸੁਪਨਾ ਬਾਈ ਜੀ ਨੂੰ ਮਿਲਣ ਦਾ ਪਰ ਸਰੀਰ ਸਾਥ ਨਹੀਂ ਦੇਂਦਾ ਇੱਕ ਵਾਰੀ ਮਿਲਣਾ ਜਰੂਰ ਆ ਇੱਕ ਗਾਣਾਂ ਹੋਰ ਆ ਵਡੇ ਬਾਈ ਜੀ ਦਾ ਉਦਾਂ ਤਾਂ ਬਹੁਤ ਆ ਪਰ ਟਰੱਕਾਂ ਵਾਲੇ ਵੱਜਦੇ ਆ ਓ ਹੋ ਕਿਆ ਗਾਣੇ ਆ ਰੱਬਾ ਏਨਾਂ ਨੂੰ ਕਿਸੇ ਦੀ ਨਜ਼ਰ ਨਾਂ ਲਗੇ ਰਹਿੰਦੀ ਦੁਨੀਆਂ ਤੱਕ ਆਬਾਦ ਰਹਿਣ ਸਾਰੇ ਸਿੰਗਰ ਪਰ ਏਨਾਂ ਵਰਗੇ ਜਾਂਣ ਹੀ ਨਾਂ ਦੁਨੀਆਂ ਤੋਂ
      ਰੱਬ ਰਾਜ਼ੀ ਰਖੇ ਸਿਹਤ ਹਮੇਸ਼ਾ ਤਾਜ਼ੀ ਰਖੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਮੇਰੇ 10 ਗੁਰੂ ਤੇ 11ਵੇੰ ਪੀਰ

    • @DollyGrewal-ik6uv
      @DollyGrewal-ik6uv 4 місяці тому

      🎉

    • @RAJVEERSINGH-uh5bw
      @RAJVEERSINGH-uh5bw 4 місяці тому

      Qaaqaqq😊lqq😊​@@karandeep4431

  • @happychouhan5633
    @happychouhan5633 6 місяців тому +3

    ਬਹੁਤ ਵਧੀਆ ਗਇਆ. Waherguru mehar kre🎉🎉🎉

  • @ankuanki1310
    @ankuanki1310 6 місяців тому +5

    ਸ਼ਾਨਦਾਰ ਗੀਤ, ਸੰਗੀਤ ਬਹੁਤ ਵਧੀਆ ਹੈ, ਸ਼ਾਨਦਾਰ ਬੋਲ, ਆਵਾਜ਼ ਸ਼ਾਨਦਾਰ ਹੈ.. 😍😍😍

  • @maninder4804
    @maninder4804 6 місяців тому +24

    ਕਾਫ਼ੀ ਟਾਇਮ ਬਾਅਦ ਗੀਤ ਆਇਆ ਹਨੇਰੀਆਂ ਲਿਆਤੀਆਂ ਬਈ🔥 ਪਰਮਾਤਮਾ ਚੜ੍ਹਦੀ ਕਲਾ 'ਚ ਰੱਖੇ ਬਈ 🌸🌸🌸🙏🙏🙏🙏🙏

  • @SANDHUSAAB-mi6yg
    @SANDHUSAAB-mi6yg 5 місяців тому +2

    ਜੇ ਗੱਲ ਕਰਾਂ ਮੈਂ 1992_94ਦੇ ਦਹਾਕੇ ਦੀ ਉਦੋਂ ਅਸੀਂ ਕਵਾਰੇ ਹੁੰਦੇ ਸੀ ਬੰਨੂੜ ਕੋਲ ਇੱਕ ਪਿੰਡ ਵਿੱਚ ਕਿਸੇ ਮਜਾਰ ਤੇ ਬਹੌਤ ਸਾਰੇ ਸਿੰਗਰ ਆਏ ਸੀ ਪਰ ਉਦੋਂ ਇੱਕ ਗਾਣਾ ਖਾਨ ਵੀਰੇ ਦਾ ਕੌਣ ਫੋਨ ਤੇ ਟਟੀਰੀ ਜਿਹੀ ਬੋਲਦੀ ਨੇ ਸਾਰਾ ਮੇਲਾ ਲੁੱਟ ਲਿਆ ਸੀ ਅੱਜ ਫੇਰ ਸਾਡਾ ਵੀਰ ਅੱਤ ਕਰਾ ਗਿਆ ਗਾਣੇ ਸਾਰੇ ਬਹੁਤ ਵਧੀਆ ਨੇ ਪਰ ਕਹਿੰਦੇ ਆ ਕਿ ਇੱਕ ਪੁੱਤ ਜਿਆਦਾ ਪਿਆਰਾ ਹੁੰਦਾ
    ਚੜਦੀ ਕਲਾ ਚ ਰੱਖੇ ਰੱਬ

  • @myjannat5378
    @myjannat5378 6 місяців тому +3

    ਬਹੁਤ ਸੋਹਣਾ ਗਾਣਾ ਵੀਰ ਜੀ ਚੜ੍ਹਦੀ ਕਲਾ ਰੱਖੇ ਮਾਲਕ ❤

  • @calarysharma1567
    @calarysharma1567 6 місяців тому +5

    ਬੋਹਤ ਵਧੀਆ ਜੱਟਾ ....ਹੋ ਗਿਆ ਮਾਹੋਲ ਚੇਂਜ ਸਿਰਾ ਗੀਤ 💪

  • @bettymaryanchow8417
    @bettymaryanchow8417 6 місяців тому +7

    Award Winning Song I M Sure This Song Will Take A Award For The Best Song Of The Year

  • @yuvraj232
    @yuvraj232 Місяць тому +1

    Bahut Sohni awaz da malik ❤living legend u beauty 😍

  • @sukhbirgujjar6205
    @sukhbirgujjar6205 5 місяців тому +1

    आवाज आज vi ओहि सुपर डुपर बुलंद सदा बहार सुरजीत खान ❤ (सुखबीर सरपंच अम्बाला)

  • @sikky21
    @sikky21 6 місяців тому +3

    ਬਹੁਤ ਵਧੀਆ ਲਿਖਿਆ ਤੇ ਗਾਇਆ। ਸਾਰੀ ਟੀਮ ਨੂੰ ਮੁਬਾਰਕਬਾਦ

  • @gillsuspect912
    @gillsuspect912 6 місяців тому +17

    Surjit khan is a jewel of this industry 🙏🏻❤️

  • @HarbhajanSingh-no8oy
    @HarbhajanSingh-no8oy 5 місяців тому +1

    ਜਿਉਂਦਾਂ ਮੇਰੇ ਵੀਰ ਸੁਰਜੀਤ ਖਾਨ ਬਹੁਤ ਹੀ ਖੂਬਸੂਰਤ ਅੰਦਾਜ਼ ਬਹੁਤ ਹੀ ਵਧੀਆ ਆਵਾਜ਼ ਬਹੁਤ ਹੀ ਸੋਹਣੀ ਐਕਟਿੰਗ ਬਹੁਤ ਪੁਰਾਣਾ ਗੀਤ ਵਧਾਈ ਨਵੇਂ ਸਾਲ ਦੀ ੍ਰ ਜੇ ਤੇਰਾ ਦਿਲ ਸੋਹਣਾ ਹੁੰਦਾ ੍ ਸਾਡੇ ਇੰਡੀਆ ਚ ਰਿਜ਼ਕ ਬਥੇਰਾ ੍ ਕਹਿ ਕੇ ਸਾਬ ਨੂੰ ਕਰਾ ਲੈ ਮੈਨੂੰ ਭਰਤੀ ਬਹੁਤ ਹੀ ਵਧੀਆ ਮੇਰੇ ਵੀਰ ਨੇ ਗੀਤ ਗਾਏ ਹਨ ਵਾਹਿਗੁਰੂ ਲੰਮੀਆਂ ਉਮਰਾਂ ਬਖਸ਼ੇ ਹਮੇਸ਼ਾ ਚੜ੍ਹਦੀ ਕਲਾ ਵਿਚ ਰਹਿਣ

  • @tonypuri2930
    @tonypuri2930 6 місяців тому +1

    Love from Haryana ❤
    Bhot bdiya lga song ❤

  • @SukhwinderSingh-wq5ip
    @SukhwinderSingh-wq5ip 6 місяців тому +3

    ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤

  • @damandeepkaur3142
    @damandeepkaur3142 6 місяців тому +8

    This song’s gonna hit the charts 📈

  • @preetlove2034
    @preetlove2034 5 місяців тому +2

    ਜੀਉ ❤ ਬਾਬਾ ਮੇਹਰ ਕਰੇ ❤️🙏

  • @zagmeetkaur5352
    @zagmeetkaur5352 6 місяців тому +7

    Pure magic ✨

  • @drishtibansal5211
    @drishtibansal5211 6 місяців тому +13

    This song is not only famous in Punjab but its also ruling over India 💯🔥

    • @karnbadesha87
      @karnbadesha87 6 місяців тому

      Eini v nhi gal 😮😮😮

    • @SinghPB71
      @SinghPB71 6 місяців тому

      Best of luck from team #RurkiHiranProdution team ✔️❤❤

  • @PBX29.93
    @PBX29.93 6 місяців тому +1

    ਕੋਕੇ ਜੱੜਤੇ ਖਾਨ ਬਾਈ ❤❤❤❤

  • @user-eb4dq1dy5g
    @user-eb4dq1dy5g 6 місяців тому +1

    Shaib Singh modal de acting bai siraaa💪💪💪💪💪

  • @Ronaldopro.
    @Ronaldopro. 6 місяців тому +4

    Already Played It Like More Than Hundred Times!! Loved It

  • @harishverma6250
    @harishverma6250 6 місяців тому +9

    Heavenly voice 🌟

  • @beebhallian9735
    @beebhallian9735 5 місяців тому

    ਬਹੁਤ ਸੋਹਣੀ ਅਵਾਜ ਆ ੨੨ ਤੁਹਾਡੀ ਜਿਉਦਾ ਰੇਹ
    ਆਪਾ ਫੈਨ ਆ ਤੁਹਾਡੇ
    ਛੋਟੇ ਹੂੰਦੇ ਤੋ ਸੂਣਦੇ ਆ ਰਹੇ ਆ ਤੂਹਾਨੂੰ ੨੨

  • @Gursajanbillar-Vlogs
    @Gursajanbillar-Vlogs 2 місяці тому +1

    ਪੁਆਧ belt Wale ਹਾਜ਼ਰੀ ਲਵਾਓ ਜੀ,😍🥰🙏

  • @banitachouhan5165
    @banitachouhan5165 6 місяців тому +4

    The lyrics and the voice are just uff 🔥🔥🔥🔥

  • @GaganBhangwan-dv5dl
    @GaganBhangwan-dv5dl 6 місяців тому +4

    Legend ❤

  • @karanjatt6037
    @karanjatt6037 6 місяців тому +1

    💪💪hun bni gll jatta king grewal

  • @punjabikhadkadhadkano.1783
    @punjabikhadkadhadkano.1783 20 днів тому

    I am listening surjit khan from 1998..I like all songs of surjit khan.my fevorite singer surjit khan

  • @seemarani7418
    @seemarani7418 6 місяців тому +4

    Legend never dies ❤ sidhu bro live in our hearts.

  • @mehar1858
    @mehar1858 6 місяців тому +4

    on repeat 40 times ❤

  • @arundhiman9270
    @arundhiman9270 5 місяців тому

    Jadon turdi madak de naal O jutti Chu Chu krdi aa....Golden Era 🔥🔥🔥🔥🔥❤❤❤❤❤❤❤

  • @tarlochanlal6337
    @tarlochanlal6337 6 місяців тому

    Fan's Sidhu Moose Wala veer ji. Thanks ji come back. Nice job. Justice for sidhu moosewala veer ji. ❤❤❤❤❤❤💪💪💪💪💪👍🏻👍🏻👍🏻👍🏻👍🏻

  • @inderjeetsohi8251
    @inderjeetsohi8251 6 місяців тому +5

    Thisss voice just goes deep into my soul 💓💓

  • @jonysingh6886
    @jonysingh6886 6 місяців тому +4

    True artistry 🌠

  • @SinghPB71
    @SinghPB71 6 місяців тому +1

    Best of luck from team #RurkiHiranProdution team ✔️❤❤

  • @jainrecords2555
    @jainrecords2555 6 місяців тому +4

    The voice is just magical 💗💖☺️☺️

  • @lovemasti531
    @lovemasti531 6 місяців тому +4

    I am glad to hear this song ❤️❤️

  • @gurmansinghgill6323
    @gurmansinghgill6323 6 місяців тому +1

    bhut sohna geet bai ji bhut wait rehndi aw thode geetan di plzz back to back aoundo bai ji hun apne song

  • @iapetosofficial9078
    @iapetosofficial9078 6 місяців тому

    Surjit Khan Ji Rocks .... End Aa Song.. Ade Hoye Aa

  • @vanshikasharma6210
    @vanshikasharma6210 6 місяців тому +3

    Goosebumps all over 🤩

  • @binnusharma8394
    @binnusharma8394 6 місяців тому +7

    That's a great song! Congratulations! Hoping for it to be a big hit and achieve great success!

  • @pammaalamgiriya1713
    @pammaalamgiriya1713 6 місяців тому +1

    ਬਹੁਤ ਵਧੀਆ ਗੀਤ ਜੀ

  • @sandeepmachal1188
    @sandeepmachal1188 6 місяців тому

    Basouli Wala Khan Siraaa Gallbaat💪🏻🔥❣️ Ranimajra Basouli Raiwali Area😍

  • @husanpreet1948
    @husanpreet1948 6 місяців тому +4

    cannot forget this song ❤️

  • @UshaRani-py5fp
    @UshaRani-py5fp 6 місяців тому +7

    Radiant vocals 🌟🎤

  • @SUKHWINDERSINGH-ly2qw
    @SUKHWINDERSINGH-ly2qw 6 місяців тому +1

    ❤bahut he ਸੋਹਣਾ geet veer g 💥

  • @user-by5fz8ns5p
    @user-by5fz8ns5p 2 дні тому +1

    ❤❤❤❤❤Dr I s Chahal

  • @seemarani2755
    @seemarani2755 6 місяців тому +3

    Bot bot ghaint lyrics vocals and video . Bot e wadia project by team . ❤🎉. Hats off👏

  • @zaildarsaab4123
    @zaildarsaab4123 6 місяців тому +10

    There is some vibration in your voice that connects to heart... just awesome.

  • @KuldeepSingh-zv2ly
    @KuldeepSingh-zv2ly 6 місяців тому

    ਸਿਰਾ ਹੀ ਕਰਾ ਤਾਂ ਹੀ ਬਹੁਤ ਟਾਈਮ ਬਾਅਦ

  • @lakshyapreetsinghjatt6034
    @lakshyapreetsinghjatt6034 6 місяців тому

    Sirra song
    .
    .
    Apne paira te aap khade hoye aa.....!
    loka di nigaah ch rahio chade hoye aa....!!

  • @manindersingh2268
    @manindersingh2268 6 місяців тому +3

    Powerful vocals 🎶

  • @yashsharma9538
    @yashsharma9538 6 місяців тому +3

    Music + Lyrics + voice= Positive feel ❤️

  • @ManpreetKaur-rl7ds
    @ManpreetKaur-rl7ds 6 місяців тому +1

    Hun wale song hai nhi kise come de
    Bus akla sidhu moose wala jinda bad

  • @vizyo34
    @vizyo34 6 місяців тому

    Bha Ji Surjit Khan Kr Dita........Twada Gana Bhut Pasand Aa Gya Mainu.....

  • @SANDHUSAAB-mi6yg
    @SANDHUSAAB-mi6yg 5 місяців тому +3

    ਹੱਸਿਆ ਨਾ ਕਰ ਤੋਂ ਬਾਦ ਫੇਰ ਅੱਤ ਕਰਾ ਗਿਆ ਸੁਰਜੀਤ ਖਾਨ
    ਹੁਣ ਥੋਨੂੰ ਕਿੰਗ ਖਾਨ ਕਹਿਣਾ ਬਣਦਾ ਏ ਜੀ

  • @yadavverma6261
    @yadavverma6261 6 місяців тому +6

    Uplifting vibes 🌈

  • @garryjatt5497
    @garryjatt5497 2 місяці тому

    Ek mithi ty surili awaz dy Malik Surjit Khan 22 ji.mahan singer ny.koyi ihna di Rees nahi kar sakda Punjabi folk song wich.

  • @kurshedakhan5336
    @kurshedakhan5336 6 місяців тому +1

    Mashaallah bhut sohna gaana❤❤❤❤

  • @akratbano5902
    @akratbano5902 6 місяців тому +97

    ਬਹੁਤ ਕਮਾਲ ਦਾ ਗੀਤ

  • @GaganBhangwan-dv5dl
    @GaganBhangwan-dv5dl 6 місяців тому +1

    Pura sira Lata jatta

  • @kalabhatia7481
    @kalabhatia7481 6 місяців тому

    ਇਸ ਨੂੰ ਕਹਿੰਦੇ ਨੇ ਧਾਕੜ ਕਲਾਕਾਰ❤❤❤

  • @princesandha6644
    @princesandha6644 6 місяців тому +1

    ਬਹੁਤ ਵਧੀਆ ਗੀਤ ਜੀ ਤੁਹਾਡੀ ਕੈਸਟ ਯਾਰੀ ਮੇਰੇ ਨਾਲ ਲਾਕੇ ਬਹੁਤ ਵਧੀਆ ਸੀ

  • @MandeepSingh-ry6ps
    @MandeepSingh-ry6ps 5 місяців тому

    ਸੁਰਜੀਤ ਖਾਨ ਹਿੱਟ ਰਹੁ ਜੀਓ ਬਾਈ ❤

  • @ranagnz7442
    @ranagnz7442 6 місяців тому

    ਬਹੁਤ ਖ਼ੂਬ ਜੀਓ ਮੇਰੇ ਵੀਰ 👌

  • @itsdeep4732
    @itsdeep4732 6 місяців тому +1

    Siraa 22 G❤

  • @user-tw7ve7sm5g
    @user-tw7ve7sm5g 6 місяців тому

    Song Bhot Vadia Wa Sare Like Kro

  • @ramzantiwana6771
    @ramzantiwana6771 6 місяців тому +1

    Kia bat Ay vi_ Vadia g

  • @jatindersinghelectrician2678
    @jatindersinghelectrician2678 6 місяців тому

    ਬਡਾਣੇ ਵਾਲਾ ਬਾਈ ❤❤ ਮੇਰੇ ਨਾਨਕੇ ਦਾ ❤❤❤

  • @navtejnavi3747
    @navtejnavi3747 6 місяців тому

    ਲਵ ਯੂ ਪੁਆਧ ਆਲੇ ਖਾਨ ਸਾਬ ਨਵਤੇਜ ਪੁਆਧੀ ਰਾਜਪੁਰੇ ਤੇ

  • @paramjitsingh4678
    @paramjitsingh4678 5 місяців тому +1

    My favourite singer ❤ love you bai

  • @jackshorts109
    @jackshorts109 5 місяців тому +1

    वाह जी वाह बहोत चीरा वाद विखे हो

  • @kulveersingh7236
    @kulveersingh7236 6 місяців тому

    , ਬਹੁਤ ਵਧੀਆ ਬਹੁਤ ਵਧੀਆ ਜੀ ਤੁਹਾਡੀ ਅਵਾਜ਼ ਵਿੱਚ

  • @bagganizamaniwala2455
    @bagganizamaniwala2455 6 місяців тому

    ਸਿਰਾ ਗੱਲਬਾਤ ਖਾਨ ਸਾਹਬ.....👌👌👌👌👌👍👍👍👍👍

  • @S2gyasar
    @S2gyasar 6 місяців тому

    Thanks Surjit Khan Ina Vadia Song Den Le

  • @amanhanda-tc6pk
    @amanhanda-tc6pk 6 місяців тому

    ਖਾਨ ਭਾਜੀ ਆਉਂਦੇ ਟਾਈਮ ਬਾਅਦ ਪਰ ਆਉਂਦੇ ਹਨੇਰੀ ਬਣ ਕੇ ਆ 🌪️🌪️

  • @jagdeepsohi262
    @jagdeepsohi262 6 місяців тому

    Mitra da rahda aa surkhiya vich na ❤❤

  • @jagwindersingh5050
    @jagwindersingh5050 6 місяців тому

    ਹਰ ਵਾਰ ਦੀ ਤਰਾਂ ਅੱਤ ਆ ਬਾਈ ਜੀ

  • @rahuldeepsingh544
    @rahuldeepsingh544 6 місяців тому

    ਸ਼ਾਹ ਗਿਆ ਬਾਈ 🔥👌🏻

  • @takwindersingh2153
    @takwindersingh2153 6 місяців тому

    ਖਾਨ ਬਾਈ ਸਿਆਂ ਜਿਉਂਦਾ ਰਹਿ
    ਬਸੋਲੀ ਆਲੇ ਬਾਈ ਜੀ

  • @The_Onkar
    @The_Onkar 6 місяців тому

    Att song 👌👌
    Surjit khan is back💪💪

  • @bandhusharma3613
    @bandhusharma3613 6 місяців тому

    ਬਹੁਤ ਵਧੀਆ ਗਾਣਾ ਗਾਇਆ ਹੈ ❤️❤️🤗🤗

  • @sane2know
    @sane2know 6 місяців тому

    ਪੁਆਧੀ ਆਲੇ ਉਰੈ like ਠੋਕੋ

  • @JugrajSingh-wl1yr
    @JugrajSingh-wl1yr 6 місяців тому

    ਖੇਡ ਹਰਜੀਤ,,,ਹੇਕ ਸੁਰਜੀਤ ਦੀ,, ਏਵੇਂ ਨਹੀ ਕਹਿਦੇ ਸੀ

  • @selcuktecer7072
    @selcuktecer7072 6 місяців тому

    Sirra Hi La Ta... Bar Bar Daikhan Da Dil Karda.