ਪਸ਼ੂ ਨੂੰ ਸੂਣ ਤੋਂ ਪਹਿਲਾ ਇਹ ਫੀਡ ਦੇਣ ਨਾਲ ਵਧੇਗਾ ਦੁੱਧ I Transition Period Management in cattle

Поділитися
Вставка
  • Опубліковано 13 січ 2020
  • ਇਸ ਵੀਡੀਓ ਵਿੱਚ ਗੁਰੂ ਅੰਗਦ ਦੇਵ ਵੈਟਨਰੀ ਅਤੇ ਸਾਇੰਸ ਯੂਨੀਵਰਸਿਟੀ ਲੁਧਿਆਣਾ ਦੇ ਪਸ਼ੂ ਆਹਾਰ ਵਿਭਾਗ ਤੋਂ Dr. R.S GREWAL ਜੀ ਪਸ਼ੂਆਂ ਨੂੰ ਸੂਣ ਤੋਂ ਪਹਿਲਾਂ ਖੁਰਾਕ ਸਬੰਧੀ ਧਿਆਨ ਰੱਖਣ ਯੋਗ ਗੱਲਾਂ ਬਾਰੇ ਪਸ਼ੂ ਪਾਲਕਾਂ ਨੂੰ ਜਾਣਕਾਰੀ ਦੇ ਰਹੇ ਹਨ । ਖੇਤੀਬਾੜੀ ਅਤੇ ਪਸ਼ੂਪਾਲਨ ਬਾਰੇ ਆਪਣੇ ਸਾਰੇ ਸਵਾਲ ਤੁਸੀ ਆਪਣੀ ਖੇਤੀ ਐੱਪ ਵਿੱਚ ਪੁੱਛ ਸਕਦੇ ਹੋ। ਡਾਊਨਲੋਡ ਕਰੋ ਆਪਣੀ ਖੇਤੀ ਐੱਪ ਅਤੇ ਆਪਣਾ ਸਵਾਲ ਲਿਖ ਕੇ ਸਬਮਿਟ ਕਰੋ। ਪਾਓ ਸਹੀ ਜਾਣਕਾਰੀ ਸਹੀ ਸਮੇਂ। ਐੱਪ ਡਾਊਨਲੋਡ ਕਰਨ ਲਈ ਕਲਿਕ ਕਰੋ:
    ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ:
    ਐਂਡਰਾਇਡ: bit.ly/2meysXf
    ਆਈਫੋਨ: appsto.re/in/jWH9ib.i
    ਆਪਣੀ ਖੇਤੀ ਫੇਸਬੁੱਕ ਪੇਜ: / apnikhetii
    ਹੋਰ ਖੇਤੀ ਵੀਡੀਓ ਦੇਖਣ ਲਈ ਸਾਡਾ ਯੂਟਿਊਬ ਪੇਜ਼ ਜਰੂਰ ਸਬਸਕ੍ਰਾਈਬ ਕਰੋ
    / apnikheti
    ਆਖਿਰ ਕਿਵੇਂ ਮਸ਼ਹੂਰ ਹੋਇਆ ਬਰਗਾੜੀ ਗੁੜ, ਦੇਖੋ ਖਾਸ ਮੁਲਾਕਾਤ I Sugarcane processing | Bargari Gur Organic farming certification
    www.youtube.com/watch?v=nSohj...
    ਡੇਅਰੀ ਲੋਨ ਲੈਣ ਦਾ ਪੂਰਾ ਤੇ ਸਹੀ ਤਰੀਕਾ ਜਾਣੋ I Dairy Loan I Pashu Loan Scheme :www.youtube.com/watch?v=L9dsW...
    पशु के गाभिन करवाने के लिए अब खिलाये लड्डू I Animals heat problem Solution : www.youtube.com/watch?v=47K1F...
    ਇਸ ਤਰੀਕੇ ਨਾਲ ਸੂਰ ਪਾਲ ਕੇ ਕੀਤੀ ਜਾਂਦੀ ਹੈ ਚੰਗੀ ਕਮਾਈ| How to Start Pig Farming| Piggery
    • ਇਸ ਤਰੀਕੇ ਨਾਲ ਸੂਰ ਪਾਲ ਕ...
    #apnikheti #cattleTransitionPeriod

КОМЕНТАРІ • 86

  • @ApniKheti
    @ApniKheti  4 роки тому +21

    ਇਸ ਤਰ੍ਹਾਂ ਦੀਆਂ ਖੇਤੀਬਾੜੀ ਅਤੇ ਪਸ਼ੂ ਪਾਲਣ ਨਾਲ ਜੁੜੀ ਹੋਰ ਜਾਣਕਾਰੀ ਦੇ ਲਈ ਹੁਣੇ ਡਾਊਨਲੋਡ ਕਰੋ Apni Kheti ਮੋਬਾਈਲ ਐਪਲੀਕੇਸ਼ਨ

  • @user-sy8yq1jf9n
    @user-sy8yq1jf9n 4 роки тому +63

    ਜਾਣਕਾਰੀ ਤਾ ਬਹੁਤ ਵਧੀਆ ਸੀ ਪਰ ਇਸ ਨੂੰ ਚੰਗੀ ਤਰ੍ਹਾ ਨਹੀ ਸਮਝਾਇਆ ਗਿਆ ।ਕੇ ਕਿਹੜੀ ਫੀਡ ਕਿਸ ਤਰ੍ਹਾ ਦੇਣੀ ਚਾਹੀਦੀ ਹੈ ।ਸ਼ੁੱਧ ਪੰਜਾਬੀ ਭਾਸ਼ਾ ਵਿੱਚ ਜਾਣਕਾਰੀ ਦੇਣੀ ਚਾਹੀਦੀ ਸੀ ।

  • @prabhjitsinghbal
    @prabhjitsinghbal 4 роки тому +16

    ਪਸ਼ੂ ਦੇ ਸੂਣ ਤੋਂ ਪਹਿਲਾਂ ਦੀ ਸਾਰੀ ਡਿਟੇਲ ਕਿਹੜੇ ਮਹੀਨੇ ਵਿੱਚ ਕਿਹੜੀ ਚੀਜ਼ ਦੇਣੀ ਚਾਹੀਦੀ ਜਿਵੇਂ ਤੀਜੇ ਮਹੀਨੇ ਵਿੱਚ ਚੈੱਕ ਕਰ ਲਿਆ ਸੂਣ ਵਾਲਾ ਪਸੂ ਉਸ ਤੋਂ ਬਾਅਦ ਕਿਵੇਂ ਖੁਰਾਕ ਦੇਣੀ ਚਾਹੀਦੀ ਸਾਰਾ ਵਿਸਥਾਰ ਸਹਿਤ ਸਮਝਾਇਆ ਜਾਵੇ ਧੰਨਵਾਦ

  • @rajadhillonraja7780
    @rajadhillonraja7780 2 роки тому +2

    ਭਰਾਵੋ ਮੈਨੂੰ ਤਾਂ ਕੋਈ ਸਮਝ ਨਹੀਂ ਆਈ ਅੰਗਰੇਜ਼ੀ ਬੜੀ ਬੋਲਦਾ ਆ ਪੰਜਾਬੀ ਵਿੱਚ ਦੱਸ ਦੇਂਦਾ ਤਾਂ ਇਹਦਾ ਕੀ ਜਾਂਦਾ ਸੀ

  • @hardeepgill3105
    @hardeepgill3105 Рік тому +2

    ਡਾਕਟਰ ਸਾਬ ਅਗਰੇਜ਼ੀ ਘੱਟ ਬੋਲੋ ਆਪਾ ਪੰਜਾਬੀ ਹਾ ਅਗਰੇਜ਼ੀ ਸਮਜ ਨੀ ਆਉਂਦੀ

  • @GurjitSingh-kl8qe
    @GurjitSingh-kl8qe 3 роки тому +6

    ਡਾਕਟਰ ਸਾਹਿਬ ਪੰਜਾਬੀ ਚ ਦੱਸਿਆ ਕਰੋ

  • @jass_garhi
    @jass_garhi 3 роки тому +2

    ਸੂਣ ਤੋਂ ਪਹਿਲਾਂ ਗਾਂ ਦਾ ਦੁੱਧ ਵਗਣ ਲੱਗ ਜਾਂਦਾ ਹੈ ਤਾਂ ਕੀ ਕਰੀਏ

  • @jasveersinghsingh2898

    ਬਾਈ ਜੀ ਕੋਈ ਸਮਝ ਨਹੀਂ ਲੱਗੀ। ਚੰਗੀ ਤਰ੍ਹਾਂ ਪਿੰਡਾਂ ਵਾਲੀ ਬੋਲੀ ਵਿੱਚ ਬੋਲਿਆ ਜਾਵੇ

  • @vickybhular4859
    @vickybhular4859 3 роки тому +2

    8ਮਹੀਨੇ ਦੀ ਗੰਬਣ ਹੈ ਗਾਂ ਨੂੰ ਕਿਹੜੀ ਫੀਡ ਪਾਈ ਏ

  • @beantsingh9284
    @beantsingh9284 2 роки тому +1

    ਡਾਕਟਰ ਜੀ ਗਾ 2 ਸੂਏ ਸੂਈਆ 1 ਸੂਏ ਦੁੱਧ 15 ਲੀਟਰ ਸੀ ਹੁਣ ਘੱਟ ਆ ਕੀ ਕਰੀਏ

  • @jasspreetmarahar7809
    @jasspreetmarahar7809 4 роки тому +2

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ

  • @RamandeepSingh-kj9tr
    @RamandeepSingh-kj9tr 3 роки тому

    ਬਹੁਤ ਵਧੀਆ ਜੀ। ਡਾਕਟਰ ਸਾਹਿਬ

  • @SukhwinderSingh-qd6fs
    @SukhwinderSingh-qd6fs 4 роки тому +1

    ਬਹੁਤ ਵਧੀਆ ਜੀ

  • @pasvindersingh5578
    @pasvindersingh5578 4 роки тому

    Good ji

  • @deepsamra3003
    @deepsamra3003 4 роки тому +1

    Jankare bilkul v samj ne lagi g

  • @batthdairyfarmbarhampur4700
    @batthdairyfarmbarhampur4700 2 роки тому +1

    Very nice ji

  • @HarpalSingh-zx1gv
    @HarpalSingh-zx1gv 3 роки тому +1

    Nice

  • @harpreethundal3173
    @harpreethundal3173 3 роки тому

    👍

  • @HappySingh-hl8mm
    @HappySingh-hl8mm 2 роки тому

    nice

  • @manpreetbrar884
    @manpreetbrar884 4 роки тому +1

    Very good D.r g