ਬਾਪੂ ਹੋਰੀਂ ਲੈ ਗਏ 210 ਹਸਪਾਵਰ ਟਰੈਕਟਰ 2024 ਮਾਡਲ ॥ ਨਵੇਂ ਫੀਚਿਰਸ ਆਗੇ ਦੇਖੋ ਲਗਜ਼ਰੀ ਕੈਬਿਨ

Поділитися
Вставка
  • Опубліковано 29 гру 2024

КОМЕНТАРІ • 111

  • @kuljindersinghdhaliwal4400
    @kuljindersinghdhaliwal4400 2 місяці тому +9

    ਟਰੈਕਟਰ ਤਾਂ ਅਗਲੇ ਨੇਂ ਲੈ ਲਿਆ ਜ਼ਿਹਨਾਂ ਦੀ ਮੱਚਦੀ ਮੱਚੀ ਜ਼ਾਵੇ ॥ ਐਵੇਂ ਨਈਂ ਟਰੱਕਾਂ ਵਾਲੇ ਲਿਖਦੇ॥ ਦਿੰਦਾ ਹੈ ਰੱਬ ਸੜਦਾ ਹੈ ਜੱਗ ॥ ਬਹੁਤ ਬਹੁਤ ਮੁਬਾਰਕਾਂ ਬਾਈ ਨੂੰ ਨਵੇਂ ਟਰੈਕਟਰ ਦੀਆਂ ॥ ਕਿਸੇ ਵੱਲ ਵੇਖ ਦੁੱਖੀ ਨਹੀਂ ਖੁਸ਼ ਹੌਂਣਾਂ ਸਿੱਖੋ ਪਰ ਏਦਾਂ ਦੇ ਵਿਰਲੇ ਇਨਸਾਂਨ ਨੇਂ ਪੰਜਾਬੀਆਂ ਵਿੱਚ ਖਾਸ ਕਰਕੇ

  • @AmrikSingh-ec8ge
    @AmrikSingh-ec8ge 3 місяці тому +15

    ਇਹੋ ਜਿਹੇ ਮਹਿੰਗੇ ਟਰੈਕਟਰ ਵਾਲੇ ਕਿਸਾਨਾਂ ਨੂੰ ਵੇਖ ਕੇ ਦੂਜੇ ਲੋਕ ਕਿਸਾਨਾਂ ਨੂੰ ਅਮੀਰ ਸਮਝਦੇ ਹਨ।

  • @allpunjabistatus8670
    @allpunjabistatus8670 3 місяці тому +21

    ਟਰੈਕਟਰ ਲਈ ਜਾਓ , ਜ਼ਮੀਨਾਂ ਵੇਚੀ ਜਾਓ, ਟਰੈਕਟਰ ਹੁਣ ਫੋਟੋਆਂ ਚ ਰਹਿ ਚੱਲੇ

  • @LakhwinderSingh-g7x
    @LakhwinderSingh-g7x 3 місяці тому +13

    ਨਿੰਊ ਹੌਲੈਂਡ 💪👍👌

  • @gurchatsingh2518
    @gurchatsingh2518 2 місяці тому +3

    ਇਹ ਟਰੈਕਟਰ ਬੇਲਰ ਦੀ ਖਾਤਰ ਲਿਆ ਹੈ ਰਣਜੀਤ ਸਿੰਘ ਗੰਗਾ ਬਹੁਤ ਚੰਗਾ ਹੈ ਜੀ

  • @gurnamsingh9813
    @gurnamsingh9813 2 місяці тому

    ਮਾਰਕੀਟਿੰਗ de ਹਿਸਾਬ ਨਾਲ ਮਹਿੰਗਾਈ ਵਧ ਰਹੀ ਹੈ। ਪੰਜਾਬੀ ਵੀਰ ਦਿਖਾਵਾ ਬਹੂਤ ਕਰਦੇ ਹੈਂ। ਸਰਕਾਰ ਨੇ ਸਬਸਿਡੀ ਵੀ ਤਾਂ ਬੰਦ ਕਰਨੀ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਕਿਸਾਨ ਬਹੁਤ ਅਮੀਰ ਹਨ। ਦਿੱਲੀ ਮੋਰਚਾ ਅਤੇ ਏ.ਸੀ.ਟਰੈਕਟਰ ਟਰਾਲੀਆਂ ਵੀ ਇਸ ਗੱਲ ਦਾ ਸਬੂਤ ਹਨ

  • @harneks6862
    @harneks6862 2 місяці тому +1

    ਬਹੁਤ ਬਹੁਤ ਵਧਾਈਆਂ ਹੋਣ ਜੀ।

  • @SukhwinderSingh-ir1rd
    @SukhwinderSingh-ir1rd Місяць тому

    ਮੁਬਾਰਕਬਾਦ ਸ਼ਾਬਾਸ਼ ਵੀਰੇ

  • @attarsingh4208
    @attarsingh4208 Місяць тому

    🌹💯❤️very nice 👏🏻🌹

  • @SoniFirozpuria777soniFirozpuri
    @SoniFirozpuria777soniFirozpuri 2 місяці тому +2

    Very good 👍👍👍

  • @GagandeepSingh-v8u
    @GagandeepSingh-v8u 2 місяці тому +2

    Congratulations g waheguru chardikla ch rakhe mehnat trakean kro bai g tandrusti rakhe partmatma

  • @ie2sw
    @ie2sw 3 місяці тому +3

    Masshaa Allhaa

  • @gurcharanjitkaur8159
    @gurcharanjitkaur8159 2 місяці тому

    ਬਹੁਤ ਬਹੁਤ ਮੁਬਾਰਕਾਂ ਹੋਣ ਜੀ ਹੋਰ ਤਰੱਕੀ ਕਰੋ 🎉🎉

  • @BalkarSingh-dc1oq
    @BalkarSingh-dc1oq 3 місяці тому

    ਬਹੁਤ ਹੀ ਵਧੀਆ

  • @malkiatsinghbhullar4043
    @malkiatsinghbhullar4043 3 місяці тому +4

    Congratulations

  • @Uppal-ny5le
    @Uppal-ny5le 3 місяці тому +5

    Congratulations bro 🚜🎂🎊🕯️🎉🎁👍💪

  • @Punjabkhetimachinaryilluminati
    @Punjabkhetimachinaryilluminati 3 місяці тому +5

    Jehre keh rhe jaher kado khana faha kado laina dharna kado launa karja krke oh sirf ek sarra va agle bevkof nhi ene paise la dite khilarn nu ja melea te jaan nu te nhi leya aglea kamai krn layi leya na ki gerria laun nu stunt krn nu duniyea kise pase nahi jeen dindi hun aglea bealer leya krayea krn nu lya apne kam de hisab nal kamai krn nu fr v gala kad rhe te j koi gerria mar reha hove stunt kr reha hove kehange kamai kro tractora nal stunt nhi hun agle kamai krn lyi apna kam vadhon lyi le rhe tavi gala datri de ek pasee dhande duniyea de dove passe dhande ne rab mehar kre sukh handona hove kamai ch vadha kre pravo tuhadi 🎉🎉❤❤

  • @chan3sran373
    @chan3sran373 3 місяці тому +3

    Bohat vdia Gurinder g new technology a samjan ch time lagda te panga jea v lagda a .❤from Gurdaspur 🇨🇦

  • @bindersidhu1092
    @bindersidhu1092 2 місяці тому +1

    Very nice 👍

  • @rajsinghgill7999
    @rajsinghgill7999 3 місяці тому +21

    ਕਰਜਾ ਮੁਆਫ ਨਹੀਂ ਹੋਵੇ ਗਾ ਸੋਚ ਸਮਜ਼ ਕੇ ਟਰੈਕਟਰ ਲੈਣਾ

    • @balff3105
      @balff3105 2 місяці тому

      Parso 2 tanker lye ke aye 16tyre full loan 118000de emi ..57emi..eh jatta de kaam all india ch Mumbai ton Ghuwati Delhi to banglore sarra maal maal marke ...mehnat kri onha de bajurga....sade wale bass kintu parantu..karde reh gye

    • @GagandeepSingh-v8u
      @GagandeepSingh-v8u 2 місяці тому

      ​@@balff3105 sahi gal

    • @cupcake1087
      @cupcake1087 2 місяці тому +1

      tenu jayda pta loan te lita

  • @AmrikSingh-ec8ge
    @AmrikSingh-ec8ge 3 місяці тому +4

    ਕਿ ਇਸ ਕਿਸਾਨ ਨੂੰ ਇਨਾ ਮਹਿੰਗਾ ਟਰੈਕਟਰ ਲੈਣ ਦੀ ਲੋੜ ਸੀ।

  • @dilsingh9318
    @dilsingh9318 Місяць тому +1

    Ajje kehnde jatt gareeb hai, j eh gareeb aa ta ameer kaun aa, ameer kehnu kehnde aa,

  • @sandeepsidhu4602
    @sandeepsidhu4602 3 місяці тому +2

    Good information

  • @churchofgodfullgospel8144
    @churchofgodfullgospel8144 3 місяці тому +7

    क़र्ज़े माफ़ करन लई कब धरना लगाया जाएगा??
    ग़रीबों का मजाक उड़ाते यह क़ब्ज़ाधारी लोग ।॥

  • @GurvinderSingh-xz2mj
    @GurvinderSingh-xz2mj 3 місяці тому +2

    Congratulations 👍 🎉🎉

  • @LakhwinderSingh-g7x
    @LakhwinderSingh-g7x 3 місяці тому +2

    Congratulations 🎉

  • @NirmalSingh-d2j
    @NirmalSingh-d2j 3 місяці тому +3

    ਬਾਪੂ ਫਾਹ ਕਿਹੜੇ ਦਿਨ ਲੈਣਾ ਕਰਜੇ ਨਾਲ🙏 ਨਾ ਮਰੋ🙏🙏🙏

    • @Usacali2593
      @Usacali2593 2 місяці тому

      ਸਾਰੇ ਆਵਦੇ ਵਰਗੇ ਨਾ ਸਮਝਿਆ ਕਰੋ ਉਹ ਗੰਗਾ ਵਾਲਿਆਂ ਕੋਲ 131 ਕਿੱਲੇ ਘਰਦਾ ਵਾਹਣ ਆ ਤੇ ਤੇਰੇ ਵਰਗੇ ਦੇ ਘਰੇ ਮੱਝਾਂ ਵਾਲੇ ਵੀ 10 ਨਹੀ ਹੋਣੇ ਮੂੰਹ ਖਾਣ ਲਈ ਦਿੱਤਾ ਰੱਬ ਨੇ ਹੱਗਣ ਲਈ ਨਹੀ

  • @jantsandhu184
    @jantsandhu184 3 місяці тому +19

    ਬਾਪੂ ਵਟ ਤਿਆਰੀ ਫਿਰ ਧਰਨੇ ਤੇ ਜਾਨ ਦੀ
    ਜੇ ਸਰਕਾਰਾ ਨੇ ਕਰਜ਼ਾ ਵੀ ਨਾ ਮਾਫ਼ ਕੀਤਾ ਤਾ
    ਫਾਹ ਲੈਣ ਦੀ ਤਿਆਰੀ ਕਰ
    ਜਾਂ ਫਿਰ ਜ਼ਹਿਰ ਖਾਨ ਦੀ 😂😂😂😂😂😂

    • @NirmalSingh-d2j
      @NirmalSingh-d2j 3 місяці тому +3

      ਹਾਂ ਹਾਂ 👌👌👌

    • @Usacali2593
      @Usacali2593 2 місяці тому +2

      ਜੂਠੋ ਪਹਿਲਾਂ ਪਤਾ ਕਰ ਲਿਆ ਕਰੋ ਥੌੜੇ ਵਰਗੇ ਆਵਦੇ ਹਿੱਸੇ ਦੀ ਇੱਕ ਇੱਕ ਕਿੱਲੀ ਵੇਚਕੇ ਬਾਹਰ ਤੁਰ ਜਾਂਦੇ ਆ ਫੇਰ ਲੋਕਾ ਨੂੰ ਕਰਜ਼ੇ ਵਾਰੇ ਦੱਸਦੇ ਬਾਪੂ ਕੋਲ 131 ਆ ਜੂਠੇ ਕਿੱਲਾ 33/34 ਲੱਖ ਦਾ

    • @Usacali2593
      @Usacali2593 2 місяці тому +3

      @@NirmalSingh-d2jਇਹ ਤਾਂ ਪੱਕਾ ਕਿਸੇ ਚੂਹੜੇ ਦੀ ਸੱਟ ਆ ਜੋ ਬਾਹਲਾ ਹਾ ਹਾ ਕਰਦਾ

    • @jantsandhu184
      @jantsandhu184 2 місяці тому +1

      @@Usacali2593 loka nu choode di satt dsda ik waar tu v aawda DNA check kra 😂😂😂😂

    • @jantsandhu184
      @jantsandhu184 2 місяці тому +1

      @@Usacali2593 baki jehdi killi di tu gl krda” o aawde ghr ja k push” o killi teri maa ne leni ja fir teri bhai ne 😂😂
      baki ta minu tu v saleya ghoda lgda” kill tu kite aap e na leli”
      imaandari nal killi aawdi maa nu deni tu ok
      hun soa e tenu tere os najaij budhe pyo di 😛🤣😂😄

  • @submersiblemotorpumpsodhibal
    @submersiblemotorpumpsodhibal 2 місяці тому +1

    ਇਹ ਸੱਚੀ ਜਹਾਜ ਆ ਸੀਟ ਤੇ ਬੈਠ ਕੇ ਫ਼ੀਲ ਹੁੰਦਾ ਹੋਊ

  • @SukhwinderSingh-ir1rd
    @SukhwinderSingh-ir1rd Місяць тому

    👍✌️💪

  • @DhillonFarm-qe2hs
    @DhillonFarm-qe2hs 2 місяці тому

    Congratulations 🎉🎉🎉

  • @malwatv8678
    @malwatv8678 3 місяці тому +1

    ਕੋਣ ਕਹਿੰਦਾ ਵੀ ਇਹ ਟਰੈਕਟਰ ਇਹ ਤਾਂ ਜਹਾਜ਼ sestem dakho

  • @AvtarSingh-uw8cl
    @AvtarSingh-uw8cl 3 місяці тому +2

    Congratulations brother ji

  • @AmrikSingh-ec8ge
    @AmrikSingh-ec8ge 3 місяці тому +1

    ਟਰੈਕਟਰ ਤਾ ਦੁਨਿਆ ਲਈ ਫਿਰਦੀ ਹੈ ਇਹੋ ਜਿਹੇ ਦਿਖਾਵੇ ਫੁਕਰੇ ਬੰਦੇ ਕਰਦੇ ਹਨ।

  • @pindaale5578
    @pindaale5578 3 місяці тому +26

    ਸਵਰਾਜ ਵਾਲੇ ਵਿਦਵਾਨਾਂ ਨੂੰ ਕਹਿ ਦਈਏ ਕਿ ਸਵਰਾਜ ਤੋਂ ਸਾਰੀ ਉਮਰ ਵਿੱਚ 75 hp ਤੋ ਵੱਡਾ ਟਰੈਕਟਰ ਨਹੀਂ ਬਣਿਆ....75 ਵੀ ਹੁਣ ਬਣਿਆ....ਪਹਿਲਾ 52 hp ਹੀ ਸੀ..... ਹੌਲੈਂਡ, johndere ਨੇ ਹੁਣ ਤੱਕ 200 ਹੋ ਪਲੱਸ ਤੱਕ ਪਹੁੰਚ ਗਏ..... ਸੋਨਾਲੀਕਾ ਨੇ 125 ਤੋ ਬਾਅਦ ਹੁਣ 165 ਹੋ ਬਣਾ ਰਹੀ ਹੈ....100 percent 2025 jan - Feb vich launch ho javega

    • @HarmanKaler-n5q
      @HarmanKaler-n5q 2 місяці тому +5

      Swaraj da mukabla far v nhi karde ae 😂tochan c 😂😂hp nhi maeni rakde 22 855 ta 855 hi a

    • @jhordgillfarm
      @jhordgillfarm 2 місяці тому +1

      Koi ni y na o company apni aa te na hi jd jn holland apni aa kyon tension lyi aa😂😂

    • @jazzdosanjh7380
      @jazzdosanjh7380 2 місяці тому

      I have BMW X5 m pakage has 490 hose power

    • @BikramjitSingh-y1o
      @BikramjitSingh-y1o Місяць тому

      Punjab vich jamena ta lale khreed rhe ne trakter kithe chalne

    • @HarmanKaler-n5q
      @HarmanKaler-n5q Місяць тому

      Jhede time vich Kise company nu hp ta v nhi pata c os time swaraj company ne 75 hp khadta c 😂😂

  • @gurbajmander7987
    @gurbajmander7987 3 місяці тому +2

    ਸਵਰਾਜ ਦਾ ਮੁਕਾਬਲਾ ਨਹੀਂ ਕਰ ਸਕਦਾ 😂😂😂😂😂,ਕਹਿਣ ਵਾਲੇ ਵਿਦਵਾਨ ਚਵਲਦਾਸ ਸਾਬ ਆਉਣ ਵਾਲੇ ਹੀ ਹਨ 😂

  • @SinghHarcharn-dg8ys
    @SinghHarcharn-dg8ys 2 місяці тому +5

    ਇਹ ਤਾ ਕੁਝ ਵੀ ਨਹੀ ਇਟਲੀ ਵਰਗੇ ਦੇਸਾ ਚ ਘਰ ਘਰ ਸਾਇਕਲਾ ਵਾਗ ਇਸ ਤੋ ਵੀ ਵੱਡੇ ਖੜੇ ਨੇ

  • @hardeepsingh-li9xs
    @hardeepsingh-li9xs Місяць тому +1

    ਇਹ ਵੇਖਾਲਿਆ ਵਿੱਚ ਨਾ ਬਸ਼ੋ ਫਿਰ ਦੋਸ ਤੁਸੀਂ ਸਰਕਾਰਾਂ ਨੂੰ ਦਿੰਦੇ ਓ ਤਾਹੀਂ ਤਾਂ ਕਿਸ਼ਨ ਫਾਹੇ ਲੇਂਦੇ ਨੇ ਤੇ ਧਰਨੇ ਤੇ ਆ ਜਾਂਦੇ ਨੇ ਸੋ ਕਿਸਾਨ ਭਰਾਵੋ ਬਚਕੇ

  • @submersiblemotorpumpsodhibal
    @submersiblemotorpumpsodhibal 2 місяці тому +1

    Brend ਤਾਂ ਬ੍ਰਾਂਡ ਆ

  • @mehakbrar455
    @mehakbrar455 3 місяці тому +1

    👍

  • @MrManjotsingh20
    @MrManjotsingh20 Місяць тому

    You took out PTO gear out at 2000 rpm ( should have idle down and disengage PtO)

  • @AnyBany-z5d
    @AnyBany-z5d 3 місяці тому +1

    Nice

  • @rggurumotivational3810
    @rggurumotivational3810 2 місяці тому +1

    Bhut kmal di video mai framer ta ni a but mja a gya😅

  • @luckysidhu1952
    @luckysidhu1952 2 місяці тому +1

    Demo ve Tilo Sahib de Rahe Ne Apne Munde Taa Canada. Ja Vare Hun Ehna Ne He Demo Dena Hai

  • @dpcks8925
    @dpcks8925 2 місяці тому +1

    ਬਹੁਤ ਵਧੀਆ ਪਹਿਲਾਂ ਕਰਜ਼ਾ ਲ ਲਓ ਫਿਰ ਫਾਹੇ ਲਓ?

  • @AsGunnerYT
    @AsGunnerYT 3 місяці тому +5

    Menu lagda bai nu half function he samaj aye ne

  • @tarangautam2870
    @tarangautam2870 2 місяці тому

    🎉

  • @punjabipendu12
    @punjabipendu12 2 місяці тому

    Lyi jayo mehnge tractor chona te sarkar chakn ni dyi

  • @SewasinghWaraich-f8y
    @SewasinghWaraich-f8y 3 місяці тому

    ❤❤❤🎉

  • @sukhjindersingh8565
    @sukhjindersingh8565 3 місяці тому +1

    Congratulations

  • @gurdevsinghmaan8762
    @gurdevsinghmaan8762 2 місяці тому +1

    ਰੇਟ ਕੀ ਹੈ

  • @GurdeepSingh-i9h
    @GurdeepSingh-i9h 2 місяці тому

    Mere kol 1 5000 tha tractor hai nazara massey 245 5 kile kheti no loan sare settle Australia m fauji ghar nazara

  • @JagdeepBrar-qm1to
    @JagdeepBrar-qm1to 3 місяці тому

    ਏਹ ਤਾ ਆਪ ਕਛੂ ਨੂੰ ਖਰਗੋਸ਼ ਦਸ ਰਿਹਾ ਏ,? ਏਹ ਨ੍ਹੀ ਕਾਮਯਾਬ ਹੁੰਦਾ **

  • @GurdevSingh-mz2ew
    @GurdevSingh-mz2ew 2 місяці тому

    ਪੈਲੀ ਵਹੁਣੀਆ ਜਾਂ ਨਜ਼ਾਰੇ ਲੈਣੇ ਨੇ ਹੱਦ ਹੋ ਗਈ

  • @jattbande7597
    @jattbande7597 3 місяці тому +1

    Price ki aa ehdi??

  • @palimalhi4543
    @palimalhi4543 2 місяці тому

    Tractor le liye kista ve tarle karza nal dubgoya mein

  • @jagdishsingh6893
    @jagdishsingh6893 3 місяці тому

    Bhai keh reha ki uera jekr vadh geya ta balti shot do, kmaal aa yaar

  • @HarwinderAulakh-cx7jm
    @HarwinderAulakh-cx7jm 3 місяці тому +1

    Handbrake tan company vale nho v chakni nhi oundi

  • @lallysuzzara1609
    @lallysuzzara1609 3 місяці тому

    Italian tractor

  • @punjabidecenthulk784
    @punjabidecenthulk784 2 місяці тому +1

    ਫੇਰ ਥੋੜ੍ਹੇ ਕੂ ਦਿਨਾਂ ਤਕ ਫਾਹੇ ਲੈਣੇ, 😂 ਧਰਨੇ ਲਾਉਣੇ ਕੇ ਬਚਦਾ ਕੁਸ਼ ਨੀ, rate ਵਧਾਓ

    • @jagtar1295
      @jagtar1295 Місяць тому

      Ee faha v sarkr da dita hoya vv belar lavo lg nai lon deni

  • @AmrikSingh-ec8ge
    @AmrikSingh-ec8ge 3 місяці тому +1

    ਕਰਜ਼ੇ ਲੈ ਕੇ ਢਾਈ ਕਰੌੜ ਦਾ ਟਰੈਕਰਟਰ ਲੈ ਕੇ ਫਿਰ ਕਹਿਣਾ ਕਿ ਕਰਜ਼ੇ ਮਾਫ ਕਰੋ।

  • @preetindergrewal1983
    @preetindergrewal1983 3 місяці тому

    Kine da bai eh trackter

  • @amitkumar-ey9fo
    @amitkumar-ey9fo 3 місяці тому

    Bae je ja sawraj 855 vachna hova ta video jarur payao

  • @Ramjatin
    @Ramjatin 3 місяці тому

    Eh 22 dharna vich nhi ja sakda crore + da 🚜 hoona

  • @eepigrewal1593
    @eepigrewal1593 3 місяці тому +1

    punjab ta fukar pune ne maar chadeya.....bahre mulakch ta lok 200,300 kille di kheti karde aa oh ta vadde tractor use karde aa.sade stunt dekon bhanan layi vadde tractor use karde aa

  • @shonkkabaddida3656
    @shonkkabaddida3656 3 місяці тому

    dasmash ala de dabra video kro please

  • @paramjitsingh8538
    @paramjitsingh8538 2 місяці тому

    😂😂😂

  • @bickasajawalpuri3552
    @bickasajawalpuri3552 2 місяці тому

    do number kamai aa

  • @ravinderkang736
    @ravinderkang736 2 місяці тому

    Phah kado Lena karje karke phir kihde sarkar marhi😂

  • @rakeshralli9566
    @rakeshralli9566 2 місяці тому

    Only electric tractor

  • @ManinderButtar-rr5xo
    @ManinderButtar-rr5xo Місяць тому +1

    Congratulations 🎉🎉

  • @randhirsinghdhaliwal4196
    @randhirsinghdhaliwal4196 3 місяці тому +1

    Congratulations