ਰੱਬਾ ਮੇਰੀ ਮਾਂ ਮੋੜ ਦੇ | Part 345 RABBA MERI MAA MOD Punjabi Short film 2024​⁠​⁠​⁠​⁠ | charna sarpanch

Поділитися
Вставка
  • Опубліковано 9 лис 2024

КОМЕНТАРІ • 18

  • @manjitkaur-wy1tg
    @manjitkaur-wy1tg Місяць тому +6

    ਬਹੁਤ ਬਹੁਤ ਬਹੁਤ ਹੀ ਸੋਹਣੀ ਵੀਡੀਓ ਐ ਜੀ 👌👌👌👍👍👍👍ਧੰਨਵਾਦ ਜੀ 🙏🙏🙏🙏🙏

  • @sumanbala8513
    @sumanbala8513 Місяць тому +2

    Beautifull. Very. Nice. Vedio. 👍. Suman. Bala. Ferozepur. City

  • @karansidhu4906
    @karansidhu4906 Місяць тому +1

    ❤ ਬਹੁਤ ਸੋਹਣੀ ਮੂਵੀ ਪਿੰਡ ਰੱਤਾ ਖੇੜਾ ਤੋ

  • @KarmjitKaur-w5d
    @KarmjitKaur-w5d Місяць тому +2

    ਬਹੁਤ ਵਧੀਆ ਜੀ ਸੁਰਿੰਦਰ ਸਿੰਘ ਗਿੱਲ ਪਿੰਡ ਕਾਲੇਕੇ ਜ਼ਿਲ੍ਹਾ ਮੋਗਾ

  • @jaspalkaur8377
    @jaspalkaur8377 Місяць тому +2

    Very nice video esa tra video pai kro

  • @ManjeetKaur-ie5zt
    @ManjeetKaur-ie5zt Місяць тому +1

    Very nice story

  • @BalwinderSingh-zo2xr
    @BalwinderSingh-zo2xr Місяць тому +13

    ਬਾਈ ਚਰਨ ਸਿੰਘ ਸਰਪੰਚ ਸਾਹਿਬ ਜੀ ਸਤਿ ਸ੍ਰੀ ਆਕਾਲ ਜੀ ਬੀਡੀਓ ਰੋਜ਼ ਪਾਇਆ ਕਰੋ ਜੀ ਵਾਹਿਗੁਰੂ ਤੁਹਾਨੂੰ ਸਾਰੀ ਟੀਮ ਨੂੰ ਤੰਦਰੁਸਤੀ ਚੜ੍ਹਦੀ ਕਲਾ ਬਖਸ਼ੇ ਧੰਨਵਾਦ ਬਲਵਿੰਦਰ ਸਿੰਘ ਚਾਨਾ ਰਾਮਗੜ੍ਹੀਆ ਰਤੀਆ ਸਹਿਰ ਹਰਿਆਣਾ

    • @charnababbutv
      @charnababbutv  Місяць тому

      Ok ji

    • @charnababbutv
      @charnababbutv  Місяць тому +1

      Video har roj aa di hai charna balianwali, charna sarpanch, charna babu tv te

  • @omkarsingh3054
    @omkarsingh3054 Місяць тому +3

    ਪਹਿਲਾਂ ਤਾਂ ਰੀਤ ਦਾ ਚਿਹਰਾ ਸਰਜਰੀ ਕਰਤੀ ਸੀ ਹੁਣ ਰੀਅਲ ਰੀਤ ਕਿੱਥੋਂ ਆਈ ਉਹ ਲਾਡੀ ਰੀਤ ਦਾ ਮੁੰਡਾ ਕਿਵੇਂ ਆਇਆ

  • @omkarsingh3054
    @omkarsingh3054 Місяць тому +3

    ਮਾਮੀ ਕਿੰਨਾ ਬੋਲਦੀ ਬਕਵਾਸ ਕਰਦੀ ਰਹਿੰਦੀ

  • @TalwinderKaur800
    @TalwinderKaur800 Місяць тому +1

    ਫੋਟੋ ਵੀ ਨਹੀਂ ਸੀ ਕੋਲ਼ ਪ੍ਰਭ ਦੀ ਵੀਡਿਓ ਕਾਲ ਵੀ ਨਹੀਂ ਕੀਤਾ ਕਦੀ ਗਲ੍ਹ ਮੰਨਣ ਚ ਨਹੀ ਆਉਦੀ

  • @SukhpreetJaskirt
    @SukhpreetJaskirt Місяць тому +3

    Vire.nice

    • @balvirsahota9447
      @balvirsahota9447 Місяць тому

      ਸਰਪੰਚ ਸਾਹਿਬ ਬਹੁਤ ਵਧੀਆ ਵੀਡੀਓ ਹੋਵੇ ਪਰਮਾਤਮਾ ਤੈਨੂੰ ਤੰਦਰੁਸਤੀ ਰਵੇ ਚੜ੍ਹਦੀਆਂ ਕਲਾ ਰੱਖੇ ਸਾਰੀ ਟੀਮ ਤੇ ਮਿਹਰ ਭਰਿਆ ਹੱਥ ਰੱਖੇ ਰੱਬ ਮੈਂ ਬਲਵੀਰ ਸਹੋਤਾ ਪਿੰਡ ਦਾਨੇਵਾਲਾ ਜ਼ਿਲਾ ਜਲੰਧਰ ਤਹਿਸੀਲ ਸ਼ਾਹਕੋਟ ਮੈਂ ਸਾਰੇ ਭਾਗ ਤੁਹਾਡੇ ਵੇਖਦਾ ਹਾਂ ਪਰਮਾਤਮਾ ਚੜਦੀਆ ਕਲਾ ਰੱਖੇ ਹਰ ਮਦਾਨ ਫਤਿਹ ਕਰੇ

  • @SANDEEPSING3
    @SANDEEPSING3 Місяць тому +2

    Punjabi

  • @omkarsingh3054
    @omkarsingh3054 Місяць тому +3

    ਮਾਮੇ ਦੀ ਕੁੜੀ ਕਿੱਥੇ ਗਈ

  • @SANDEEPSING3
    @SANDEEPSING3 Місяць тому +2

    MOHAR SINGH WALA

  • @SANDEEPSING3
    @SANDEEPSING3 Місяць тому +2

    Ok YG