ਜਲੰਧਰ ਪੱਛਮੀ ਜ਼ਿਮਨੀ ਚੋਣ ਦੌਰਾਨ ਲੋਕਾਂ ਨੂੰ ਮਿਲ਼ਣ ਪਹੁੰਚੇ ਹਾਂ... ਜਨਸਭਾ ਮੌਕੇ ਬਸਤੀ ਸ਼ੇਖ, ਵਾਰਡ ਨੰ 44 ਤੋਂ Live...

Поділитися
Вставка
  • Опубліковано 4 жов 2024
  • ਜਲੰਧਰ ਪੱਛਮੀ ਜ਼ਿਮਨੀ ਚੋਣ ਦੌਰਾਨ ਲੋਕਾਂ ਨੂੰ ਮਿਲ਼ਣ ਪਹੁੰਚੇ ਹਾਂ... ਜਨਸਭਾ ਮੌਕੇ ਬਸਤੀ ਸ਼ੇਖ, ਵਾਰਡ ਨੰ 44 ਤੋਂ Live...
    ➤ Subscribe to My UA-cam Channel: bit.ly/2xyl7Ed
    ➤Follow me on Facebook: bit.ly/2Mgzv5z
    ➤ Follow me on Twitter: bit.ly/2MZzGY9
    ➤ Follow me on Instagram:bit.ly/2XfoFqE
    #BhagwantMann #Punjab #MakeIndiaNo.1

КОМЕНТАРІ • 10

  • @RAJESHKUMAR-kd3ig
    @RAJESHKUMAR-kd3ig 3 місяці тому +1

    Punjab ki shaan Bhagwant mann ❤❤🎉🎉❤❤🎉🎉❤❤🎉🎉❤❤🎉🎉❤❤🎉🎉❤❤🎉🎉❤❤🎉🎉❤❤🎉🎉

  • @gurdeepkaur2118
    @gurdeepkaur2118 3 місяці тому +1

    🌹Dhan guru nanak ji🌹

  • @sharmatenthouse1848
    @sharmatenthouse1848 3 місяці тому +1

    Good job man

  • @gurdev264
    @gurdev264 3 місяці тому +1

  • @TaljitsinghBoparai
    @TaljitsinghBoparai 2 місяці тому

    ਆਮ ਆਦਮੀ ਪਾਰਟੀ ਜਿੰਦਾਬਾਦ

  • @ManiSharma-dp2rn
    @ManiSharma-dp2rn 3 місяці тому +3

    1. ਗਰੀਬ ਪਰਿਵਾਰਾਂ ਨੂੰ 600 ਯੂਨਿਟ ਬਿਜਲੀ ਦੇ ਕੇ ਵੀ PSPCL (ਬਿਜਲੀ ਬੋਰਡ) ਦਾ ਪਿਛਲਾ ਬਕਾਇਆ ਚੁਕਾਇਆ। 2. ਸੜਕ ਸੁਰੱਖਿਆ ਫੋਰਸ (ਸੜਕਾਂ ਵਾਲੀ ਵੱਖਰੀ ਫੋਰਸ ਦਾ ਗਠਨ ਕੀਤਾ)। 3. ਭਰਤੀਆਂ ਲਗਾਤਾਰ ਕੀਤੀਆਂ (ਹੁਣ ਤੱਕ ਸਰਕਾਰ 43000 ਤੋਂ ਵੱਧ ਸਰਕਾਰੀ ਭਰਤੀਆਂ ਕਰ ਚੁੱਕੀ ਹੈ)। 4. ਖੇਤਾਂ ਵਾਲੀ ਬਿਜਲੀ ਦੀ ਘਾਟ ਪੂਰੀ ਕੀਤੀ। 5. ਨਹਿਰਾਂ-ਕੱਸੀਆਂ , ਸੂਇਆਂ ਦਾ ਪਾਣੀ ਖੇਤਾਂ ਤੱਕ ਪਹੁੰਚਦਾ ਕੀਤਾ ਤਾਂ ਜੋ ਧਰਤੀ ਹੇਠਲੇ ਪਾਣੀ ਦੀ ਵਰਤੋਂ ਘਟਾਈ ਜਾ ਸਕੇ। 6. ਗੋਇੰਦਵਾਲ ਸਾਹਿਬ ਵਿਖੇ (1080 ਕਰੋੜ) ਥਰਮਲ ਪਲਾਂਟ ਸਰਕਾਰ ਨੇ ਖਰੀਦਿਆ, ਜਿਸ ਨਾਲ ਹੁਣ ਤੱਕ 286 ਕਰੋੜ ਦੀ ਬਿਜਲੀ ਸਰਕਾਰ ਵੇਚ ਚੁੱਕੀ ਹੈ। ਇਹ ਪੈਸਾ ਸਰਕਾਰੀ ਖਜ਼ਾਨੇ ਵਿੱਚ ਆ ਗਿਆ ਹੈ। 7. GST ਵਿੱਚ ਵਾਧਾ ਹੋਇਆ ਮਤਲਬ ਸਰਕਾਰ ਦੀ ਆਮਦਨ ਵਿੱਚ ਵਾਧਾ ਹੋਇਆ। 8. ਪੰਜਾਬ ਦੀ ਝਾਰਖੰਡ ਵਿੱਚ ਪਹਿਲਾਂ ਤੋਂ ਬੰਦ ਪਈ ਕੋਲੇ ਦੀ ਖਾਣ ਚਲਾਈ। 9. SCHOOL OF EMINENCE ਖੋਲੇ ਗਏ, ਹੁਣ ਸਰਕਾਰੀ ਸਕੂਲਾਂ ਵਿੱਚ ਕਿਤਾਬਾਂ ਤੇ ਗਰੀਬ ਬੱਚਿਆਂ ਨੂੰ ਵਰਦੀਆਂ ਸੈਸ਼ਨ ਸ਼ੁਰੂ ਹੁੰਦਿਆਂ ਹੀ ਆ ਰਹੀਆਂ ਹਨ। 10) 12000 ਤੋਂ ਵੱਧ ਕੱਚੇ ਅਧਿਆਪਕ ਪੱਕੇ ਕੀਤੇ ਤਨਖਾਹਾਂ 6000 ਤੋਂ ਵਧਾ ਕੇ 18000 ਕੀਤੀਆਂ ਗਈਆਂ।11. ਪਹਿਲਾਂ ਵਾਲੇ ਟੋਲ ਪਲਾਜ਼ਿਆਂ ਵਿੱਚ ਹਿੱਸਾ ਪਾਉਂਦੇ ਰਹੇ ਨੇ, ਹੁਣ ਵਾਲੀ ਸਰਕਾਰ ਨੇ ਟੋਲ ਪਲਾਜ਼ਿਆਂ ਦੀ ਮਿਆਦ ਖਤਮ ਹੁੰਦਿਆਂ ਹੀ ਇਹਨਾਂ ਦੇ ਲਾਈਸੈਂਸ ਰੱਦ ਕੀਤੇ ਅਤੇ ਲੋਕਾਂ ਦੀ ਜੇਬ ਤੇ ਪੈਂਦੀ ਠੱਗੀ ਰੋਕੀ। 12. ਇੱਕ ਵਿਧਾਇਕ ਇੱਕ ਪੈਨਸ਼ਨ ਸਕੀਮ ਲਾਗੂ ਕੀਤੀ। 13. ਪੰਜਾਬ ਸਰਕਾਰ ਨੇ 43 ਸਰਕਾਰੀ ਸੇਵਾਵਾਂ ਦੀ ਡੋਰ ਸਟੈਪ ਡਿਲੀਵਰੀ ਯੋਜਨਾ ਸ਼ੁਰੂ ਕੀਤੀ, ਆਮ ਲੋਕਾਂ ਦੀ ਖੱਜਲ ਖੁਆਰੀ ਘਟਾਈ। 14. ਹੁਣ ਤੱਕ ਪੰਜਾਬ ਵਿੱਚ 50 ਹਜਾਰ ਕਰੋੜ ਦੀ INVESTMENT ਆ ਚੁੱਕੀ ਹੈ, ਇਸ ਨਾਲ ਪੰਜਾਬ ਦੇ ਯੂਥ ਨੂੰ ਪ੍ਰਾਈਵੇਟ ਸੈਕਟਰ ਵਿੱਚ ਵੀ ਕੰਮ ਕਰਨ ਦੇ ਅਵਸਰ ਮਿਲਣਗੇ। 15. ਬਿਜਲੀ ਬੋਰਡ 900 ਕਰੋੜ ਦੇ ਮੁਨਾਫੇ ਵਿੱਚ। 16. ਕਰਜੇ ਦੇ ਬੋਝ ਹੇਠਾਂ ਡੁੱਬ ਰਹੀ ਪੰਜਾਬੀ ਯੂਨੀਵਰਸਿਟੀ ਨੂੰ ਕਰਜੇ ਵਿੱਚੋਂ ਬਾਹਰ ਕੱਢਿਆ 17. 800 ਆਮ ਆਦਮੀ ਕਲੀਨਿਕ ਪੂਰੇ ਪੰਜਾਬ ਵਿੱਚ ਖੋਲੇ ਗਏ।

  • @guriaahi7916
    @guriaahi7916 3 місяці тому

    ਤੇਰੀ ਹਾਰ ਪੱਕੀ ਆ ਮਾਨਾ ਯਾਦ ਰੱਖੀ

  • @premnirghan1192
    @premnirghan1192 3 місяці тому

    Sir, please 2023 sub inspector di joining kraado, 6 months ho gye process complete hoke sir

  • @Newone-qd8tp
    @Newone-qd8tp 3 місяці тому

    ਜਿਵੇ ਵੋਟਾਂ ਮੰਗਣ 9 9 ਵਜੇ ਤੱਕ ਤੁਰੇ ਫਿਰਦੇ ਓ ਏਵੇਂ ਕਿਤੇ ਗਰਾਊਂਡ ਲੈਵਲ ਤੇ ਜਾਕੇ ਲੋਕਾਂ ਨਾਲ ਸਵਾਲ ਜਵਾਬ ਕੀਤੇ ਹੁੰਦੇ ਸਿਰਫ ਆਵਦਾ ਈ ਭਾਸ਼ਨ ਦੇਣ ਦੀ ਵਜਾਏ ਤਾਂ ਵੋਟਾਂ ਨਾ ਵਟੋਰਨੀਆ ਪੇਂਦੀਆਂ