Official SGPC LIVE | Gurbani Kirtan | Sachkhand Sri Harmandir Sahib, Sri Amritsar | 02.09.2024

Поділитися
Вставка
  • Опубліковано 22 гру 2024

КОМЕНТАРІ • 859

  • @BaljeetSingh-i9z
    @BaljeetSingh-i9z 5 днів тому +1

    ਜੁੱਗੋ ਜੁੱਗ ਅਟੱਲ ਸ਼ਬਦ ਅਵਤਾਰ ਚਾਵੁਰ ਤਖ਼ਤ ਦੇ ਮਾਲਕ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ll🌺🌺🌺🌺🙏🙏

  • @swarnsingh3479
    @swarnsingh3479 3 місяці тому +2

    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਘਰ ਪਰਿਵਾਰ ਤੇ ਮੇਹਰ ਭਰਾ ਹੱਥ ਰੱਖਣਾ ਜੀ ਬੱਚਿਆਂ ਨੂੰ ਕੰਮ ਕਾਜ ਦੀ ਦਾਤ ਬਖਸ਼ੋ ਜੀ 🙏♥️🙏♥️🙏♥️🙏

  • @jagmeetsingh1282
    @jagmeetsingh1282 2 місяці тому +1

    ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ ਪੂਰੀ ਹੋਈ ਕਰਾਮਾਤਿ ਆਪਿ ਸਿਰਜਣਹਾਰੈ ਧਾਰਿਆ ਧੰਨ ਬਾਬਾ ਦੀਪ ਸਿੰਘ ਜੀ ਮੇਹਰ ਕਰੋ ਜੀ ਸਭ ਸੰਸਾਰ ਤੇ ਸੁਖ ਵਰਤਾਉਣੀਜੀ ਸਭ ਥਾਈਂ ਹੋਣਾ ਜੀ ਸਹਾਇ ਪਰਿਵਾਰ ਨੂੰ ਤੰਦਰੁਸਤੀ ਬਖ਼ਸ਼ੋ ਜੀ 👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏

  • @JagtarSingh-gr2yf
    @JagtarSingh-gr2yf 3 місяці тому +8

    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਸਭ ਦੇ ਕਾਰਜ ਰਾਸ ਕਰਨਾ, ਸਿਰ ਤੇ ਮੇਹਰ ਭਰਿਆ ਹੱਥ ਰੱਖਣਾ ਆਪ ਸਦਾ ਅੰਗ ਸੰਗ ਸਹਾਈ ਹੋਣਾ ਨਾਮ ਜਪਣ ਕਿਰਤ ਕਰਨ ਦਾ ਬਲ ਬਖਸ਼ਣਾ

  • @JaswinderKaur-gy1dd
    @JaswinderKaur-gy1dd 3 місяці тому +8

    🙏ਧੰਨ ਗੁਰੂ ਰਾਮਦਾਸ ਜੀ ਸਭ ਦੀਆਂ ਝੋਲੀਆਂ ਭਰਨਾ ਜੀ🙏

  • @gurdeepjolly8282
    @gurdeepjolly8282 21 день тому +1

    ਵਾਹਿਗੁਰੂ ਜੀ 🙏 please give us wisdom tolrance and peace on earth ♥ ❤ 💖

  • @gurukaranthind-yq2cn
    @gurukaranthind-yq2cn 3 місяці тому +2

    ਵਾਹੇਗੁਰੂ ਜੀ ਵਾਹੇਗੁਰੂ ਜੀ❤🙏🏻🙏🏻🙏🏻🙏🏻🙏🏻🙏🏻🍁🍁🙏🏻🌻🌻🙏🏻🎄🙏🏻⚘🙏🏻🌺🙏🏻🍀

  • @surjeetsingh3109
    @surjeetsingh3109 3 місяці тому +11

    ਧੰਨ ਧੰਨ ਗੁਰੂ ਰਾਮਦਾਸ ਜੀ ਮਿਹਰ ਭਰਿਆ ਹੱਥ ਰੱਖੋ ਗੁਰਬਾਣੀ ਗੁਰਸਿੱਖੀ ਬਖਸ਼ੋ ਜੀ ਨਸ਼ੇ ਤੋਂ ਦੂਰ ਕਰੋ ਜੀ

  • @baljinderdhaliwal3824
    @baljinderdhaliwal3824 Місяць тому

    ਧੰਨ ਧੰਨ ਗੁਰੂ ਰਾਮਦਾਸ ਜੀ ਰੰਖੀ ਗਰੀਬ ਦੀ ਲਾਜ ਨਾ ਕਰੀ ਕਿਸੇ ਦਾ ਮਿਤਾਜ ਧੰਨ ਧੰਨ ਗੁਰੂ ਰਾਮਦਾਸ ਸਵਾਰੀ ਸਭ ਦੇ ਕਾਜ 🙏🙏🌹🌹🌹❤️❤️💐💐💐💐🌹🌹🙏🙏 ਧੰਨ ਧੰਨ ਬਾਬਾ ਦੀਪ ਸਿੰਘ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏🙏💐💐🙏🙏🌹🌹🌹🌹🌹🌹🌹🙏🌹🌹❤️❤️❤️🙏
    🎉🎉🎉🎉❤❤❤

  • @jagmeetsingh1282
    @jagmeetsingh1282 2 місяці тому +1

    ਧੰਨ ਗੁਰੂ ਰਾਮਦਾਸ ਜੀ ਧੰਨ ਬਾਬਾ ਦੀਪ ਸਿੰਘ ਜੀ ਧੰਨ ਬਾਬਾ ਬੁੱਢਾ ਸਾਹਿਬ ਜੀ ਜਸਬੀਰ ਕੌਰ ਦੀ ਇਨਫੈਕਸ਼ਨ ਠੀਕ ਕਰ ਦਿਉ ਬਾਬਾ ਜੀ ਮੇਹਰ ਕਰੋ ਜੀ ਜਸ਼ਨ ਪ੍ਰੀਤ ਨੂ ਵਿਦਿਆ ਦਾ ਦਾਨ ਬਖਸ਼ੋ ਜੀ ਨਾਮ ਦਾਨ ਬਖਸ਼ੋ ਜੀ ਵਾਹਿਗੁਰੂ ਵਾਹਿਗੁਰੂ ਜੀ ਕੀ ਫਤਹਿ ਜੀ ਮੇਹਰ ਕਰੋ ਜੀ 👏👏👏👏👏👏🤲🏿❤️🙏🏼

  • @Surjitkanda
    @Surjitkanda Місяць тому +2

    Waheguru ji apne naam naal jod ke rakhna ji Amrit velle da simran bakhsho ji waheguru ji mehar kro ji 🙏🙏🙏🙏🙏🙏🙏🙏🌹🌹🌹🌹🌹🌹

  • @RAJ13B
    @RAJ13B 3 місяці тому +1

    ਸਤਿਨਾਮ ਸ਼੍ਰੀ ਵਾਹਿਗੁਰੂ ਜੀ ਮਿਹਰ ਕਰੋ ਜੀ ਸੱਭ ਤੇ ਤੰਦਰੁਸਤੀ ਦੀ ਦਾਤ ਬਖਸ਼ਣਾ ਜੀ ਆਪਣੇ ਚਰਨਾਂ ਨਾਲ ਜੋੜ ਕੇ ਰੱਖਣਾ ਜੀ ਵਾਹਿਗੁਰੂ ਜੀ ਭੁੱਲਾ ਗਲਤੀਆਂ ਮਾਫ਼ ਕਰਨਾ ਜੀ ਆਪਣੇ ਬੱਚੇ ਨੂੰ ਅੱਗੇ ਤੋ ਸਮੱਤ ਬਖਸ਼ੋ ਜੀ ਵਾਹਿਗੁਰੂ ਜੀ ਰੁੱਕੇ ਹੋਏ ਕਾਰਜ ਰਾਸ ਕਰਦੋ ਜੀ ਵਾਹਿਗੁਰੂ ਜੀ ਹਾਜਰੀ ਕਬੂਲ ਕਰਣੀ ਜੀ ਵਾਹਿਗੁਰੂ ਜੀ ਨਾਨਕ ਨਾਮ ਚੜ੍ਹਦੀ ਕਲ੍ਹਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ 🤲🤲🤲🤲🤲🙏🙏🙏🙏🙏💞💞🪯🪯🌿🌿🌺🌺💚💚🌷🌷🥀🥀🍁🍁❤❤🌹🌹🍀🍀🪷🪷💐💐🏵️🏵️

  • @NarinderSingh-le2zx
    @NarinderSingh-le2zx 3 місяці тому +3

    ਧੰਨ ਧੰਨ ਸ੍ਰੀ ਗੁਰੂ ਰਾਮ ਦਾਸ ਜੀ ਤੂੰ ਦਾਤਾ ਦਾਤਾਰ ਤੇਰਾ ਹੀ ਦਿੱਤਾ ਖਾਵਣਾ ਭੁੱਲ ਚੁੱਕ ਮੁਆਫ ਕਰਨਾ ਜੀ ਸਰਬੱਤ ਦੇ ਕਾਰਜ ਰਾਸ ਕਰਨੇ ਪਰਿਵਾਰ ਨੂੰ ਤੰਦਰੁਸਤੀ ਤਰੱਕੀਆਂ ਤੇ ਖੁਸ਼ਹਾਲੀ ਬਖ਼ਸ਼ਣਾ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @NavKaura-m8j
    @NavKaura-m8j 3 місяці тому +1

    ❤ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ❤

  • @babbugill1795
    @babbugill1795 Місяць тому +2

    Satnam shiri waheguru ji 🙏 dan dan shiri guru nank dev ji 🙏 dan dan shiri guru ramdas sahib ji 🙏 dan dan baba deep singh ji 🙏 lakh khushian patshian je satguru nadir kre baba ji mehar kreo sade te charna nal jude rhie baba nank ❤❤bure supne na aoun baba nank teri jyot jagdi rahe

  • @AmandeepSingh-mp6cs
    @AmandeepSingh-mp6cs 3 місяці тому +3

    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ 🙏🤲 ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ 🙏🤲🤲 ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ 🙏🤲 ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ 🙏🤲 ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ 🙏🤲 ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ 🙏🤲 ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ 🙏🤲🤲🤲

  • @sandeepsinghsaraon
    @sandeepsinghsaraon 3 місяці тому +5

    ਜੁੱਗੋ ਜੁੱਗ ਅਟੱਲ ਸ਼ਬਦ ਅਵਤਾਰ ਚਾਵੁਰ ਤਖ਼ਤ ਦੇ ਮਾਲਕ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ

  • @jagmeetsingh1282
    @jagmeetsingh1282 2 місяці тому +3

    ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਗੋਬਿੰਦ ਸਿੰਘ ਜੀ ਧੰਨ ਬਾਬਾ ਦੀਪ ਸਿੰਘ ਜੀ ਵੀਰ ਸਿੰਘ ਦਾ ਲੀਵਰ ਦੀ ਇਨਫੈਕਸ਼ਨ ਠੀਕ ਕਰ ਦਿਉ ਬਾਬਾ ਜੀ ਮੇਹਰ ਕਰੋ ਜੀ ਡਿਪਰੈਸ਼ਨ ਠੀਕ ਕਰ ਦਿਉ ਮੇਰੇ ਪਰਿਵਾਰ ਨੂੰ ਤੰਦਰੁਸਤੀ ਬਖ਼ਸ਼ੋ ਜੀ 👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏

  • @vickybhatti5407
    @vickybhatti5407 3 місяці тому +1

    Dhan Dhan guru Ramdas ji mehar karna mere babe bappu nu Tandrusati dena waheguru ji waheguru ji mere putt sartaj nu v Tandrusati dena waheguru ji ❤️🙏❤️🙏❤️🙏❤️🙏❤️🙏❤️🙏❤️❤️❤️❤️🙏❤️

  • @harvinderkaur8649
    @harvinderkaur8649 Місяць тому +1

    🙏DhanDhanGuru RAMDASSJi 🙏 sukrana tuhadahi asra haiji apni mehar kirpa kroji sbna nu samt bksho plah kro deh arogta da dan bksho kast kto mnokamna puria kroji wahegurujidakhalsa wahegurujidifateh 🙏

  • @jagmeetsingh1282
    @jagmeetsingh1282 2 місяці тому

    ਧੰਨ ਗੁਰੂ ਨਾਨਕ ਦੇਵ ਜੀ ਧੰਨ ਗੁਰੂ ਰਾਮਦਾਸ ਜੀ ਪਰਿਵਾਰ ਨੂੰ ਤੰਦਰੁਸਤੀ ਬਖ਼ਸ਼ੋ ਜੀ ਸੁਖ ਸ਼ਾਂਤੀ ਵਰਤੳਣੀ ਜੀ ਸਭ ਦਾ ਭਲਾ ਕਰੋ ਜੀ ਪਰਿਵਾਰ ਦੇ ਕਾਰਜ ਰਾਸ ਕਰਨੇ ਜੀ ਵਾਹਿਗੁਰੂ ਵਾਹਿਗੁਰੂ ਜੀ ਕੀ ਫਤਹਿ ਸਮੂਹ ਗੁਰੂ ਨਾਨਕ ਸਾਹਿਬ ਜੀ ਪਰਿਵਾਰ ਨੂੰ ਚਰਦੀਕਲਾ ਕਰਨੀ ਜੀ ਕਮਾਈ ਆ ਵਿਚ ਬਰਕਤ ਪਾੳ ਧੰਨ ਬਾਬਾ ਦੀਪ ਸਿੰਘ ਜੀ ❤❤❤❤❤❤❤❤

  • @satindergulati7499
    @satindergulati7499 3 місяці тому +1

    Dhan dhan shri Guru Nanak dev ji dhan dhan shri Guru Ramdas sahib ji dhan dhan shri Guru Granth sahib ji maharaj Waheguru g Hazari dar parwan karo mehar karo apna nam devo sarbat da bhalakaro g🙏🌹🌹🌹🙏

  • @amarjeetkaur8447
    @amarjeetkaur8447 3 місяці тому

    Waheguruji ka khalsa waheguruji ki fateh daata tuhada kotan kot shukar hai satguru teri oat tera hi aasra daata sab te mehar karoji sab de kaaj swaroji sabnu deh aarogta bakshoji tuhada shukar hai.

  • @premiumonly6545
    @premiumonly6545 3 місяці тому +2

    Chardikalla. Shukraana Dhan-Dhan Shri Guru Granth Sahib Ji Maharaj Ji. Satnam Waheguru Ji🌺🙏🏻

  • @LakhwinderSingh-tk9pz
    @LakhwinderSingh-tk9pz Місяць тому

    Dhan Dhan baba budha sahib ji waheguru Waheguru Waheguru Waheguru ji waheguru Waheguru Waheguru Waheguru Waheguru ji 🌹🌹🌹🌹🌹🌹🌹🌹🙏🏿🙏🏿🙏🏿🙏🏿🙏🏿🙏🏿🙏🏿🌹🌹🌹🌹🌹🌹🌹🙏🏿🙏🏿🙏🏿🙏🏿🙏🏿🙏🏿🙏🏿🙏🏿🙏🏿🙏🏿🙏🏿🙏🏿🙏🏿🙏🏿

  • @rajbirkaur5676
    @rajbirkaur5676 3 місяці тому +14

    ਧੰਨ ਧੰਨ ਗੁਰੂ ਰਾਮਦਾਸ ਜੀ ਮਹਿਰ ਕਰਿਉ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🏻🙏🏻🙏🏻🙏🏻🙏🏻🌹🌹🌹🌹🌹🙏🏻🙏🏻🙏🏻🙏🏻🙏🏻

  • @RAJ13B
    @RAJ13B Місяць тому +1

    ਸਤਿਨਾਮ ਸ਼੍ਰੀ ਵਾਹਿਗੁਰੂ ਜੀ ਮਿਹਰ ਕਰੋ ਜੀ ਸੱਭ ਤੇ ਤੰਦਰੁਸਤੀ ਦੀ ਦਾਤ ਬਖਸ਼ਣਾ ਜੀ ਆਪਣੇ ਚਰਨਾਂ ਨਾਲ ਜੋੜ ਕੇ ਰੱਖਣਾ ਜੀ ਵਾਹਿਗੁਰੂ ਜੀ ਕਿਰਪਾ ਕਰੋ ਜੀ ਰੁੱਕੇ ਹੋਏ ਕਾਰਜ ਰਾਸ ਕਰਦੋ ਜੀ ਵਾਹਿਗੁਰੂ ਜੀ ਆਪਣੇ ਬੱਚੇ ਦੇ ਸੱਚੇ ਪਾਤਸ਼ਾਹ ਜੀ ਮੇਹਰ ਕਰੀ ਦਾਤਿਆ ਰਹਿਮ ਕਰੋ ਜੀ ਸੱਚੇ ਪਾਤਸ਼ਾਹ ਜੀ ਚੜ੍ਹਦੀ ਕਲ੍ਹਾ ਵਿੱਚ ਰੱਖਣਾ ਜੀ ਵਾਹਿਗੁਰੂ ਜੀ ਆਪਣੇ ਬੱਚੇ ਨੂੰ ਸੱਚੇ ਪਾਤਸ਼ਾਹ ਜੀ ਵਾਹਿਗੁਰੂ ਜੀ ਬੁਰੇ ਕੰਮਾ ਤੇ ਬੁਰੇ ਹਾਲਾਤਾਂ ਤੋਂ ਦੂਰ ਰੱਖਣਾ ਜੀ ਵਾਹਿਗੁਰੂ ਜੀ ਆਪਣੇ ਬੱਚੇ ਨੂੰ ਵਾਹਿਗੁਰੂ ਜੀ ਬਖਸ਼ ਦਿਉ ਜੀ ਮੈਨੂੰ ਮੂਰਖ ਨਿਮਾਣੇ ਨੂੰ ਵਾਹਿਗੁਰੂ ਜੀ ਵਾਹਿਗੁਰੂ ਜੀ ਤੁਸੀ ਬਖਸ਼ਣਹਾਰ ਹੋ ਦੀਨ ਦੁਨੀਆ ਦੇ ਮਾਲਕਾਂ ਸੱਚੇ ਪਾਤਸ਼ਾਹ ਜੀ ਕਿਰਪਾ ਕਰੋ ਜੀ ਨਾਨਕ ਨਾਮ ਚੜ੍ਹਦੀ ਕਲ੍ਹਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ 🤲🤲🤲🤲🤲🙏🙏🙏🙏🙏🪯🪯💖💖🌹🌹🏵️🏵️🩵🩵🍀🍀💞💞🌿🌿💛💛🌺🌺💚💚🥀🥀💙💙🩷🩷💐💐🍁🍁♥️♥️🧡🧡

  • @gindersingh5949
    @gindersingh5949 3 місяці тому

    Dhan dhan Sri guru granth sahib ji mere gunah nu maf kardo ji age tu samta baksho ma papi tu bakshnhar 🤲🙇🙏 bakshlo mere gunah nu

  • @sukhbirsingh1035
    @sukhbirsingh1035 3 місяці тому +4

    Waheguru waheguru waheguru waheguru waheguru waheguru waheguru ji

  • @Mrs_Birdi_Vlogs
    @Mrs_Birdi_Vlogs 3 місяці тому

    Dhan dhan guru ram Das Maharaj kerpa Karo mara pita Tara hie asra mara pita tu nail rahie mara pita bakhso waheguru ji meahar Karo ji waheguru waheguru waheguru waheguru waheguru waheguru waheguru 🙏🙏♥️🪴

  • @SatnamSingh-yk2dp
    @SatnamSingh-yk2dp 3 місяці тому

    Data jio sarbat da bhla kareo jio tann tann ri guru ramdaas jio tann tann sri guru garanth sahib jio tann tann baba budda sahib jio aap jian da kotan kot shukar hai jio🙏🙏🙏🙏🙏🙏🙏🙏🙏👏👏👏👏👏👏👏👏🙇‍♀️🙇‍♀️🙇‍♀️🙇‍♀️🙇‍♀️🙇‍♀️🙇‍♀️🙇‍♀️

  • @dilbagsingh6210
    @dilbagsingh6210 3 місяці тому

    🙏🙏 ਵਾਹਿ ਗੁਰੂ ਜੀ ਸਭ ਦੇ ਘਰ ਪਰਵਾਰ ਤੇ ਆਪਣਾ ਮੇਹਰ ਭਰਿਆ ਹੱਥ ਰੱਖਣਾ ਜੀ ਵਾਹੇ ਗੂਰੂ ਜੀ ਸਭ ਦੇ ਘਰ ਪਰਵਾਰ ਨੂੰ ਇੱਜ਼ਤ ਪਤ ਦਾ ਦਾਨ ਬਕ੍ਸ਼ੋ ਜੀ ਵਾਹਿ ਗੁਰੂ ਜੀ ਸਭ ਦੇ ਘਰ ਪਰਵਾਰ ਨੂੰ ਤੰਦਰੁਸਤੀ ਬਖਸ਼ੋ ਜੀ ਧੰਨ ਸ਼੍ਰੀ ਗੁਰੂ ਰਾਮਦਾਸ ਜੀ 🌹🌹🌹🌹🌹

  • @Amriksingh-q6z
    @Amriksingh-q6z 2 місяці тому

    🌷💞🌷💞🌷💞💯💯💯💯💞💯❤️❤️❤️🌹🌹🌹🌹 ਹਰਸਿਮਰਨ ਕੌਰ ਮਿਹਰ ਕਰੋ ਜੀ ਼ਵਾਵਿਗੁਰੂ਼ ਸਾਹਿਬ ਜੀ ਵਾਹਿਗੁਰੂ ਮਿਹਰ ਕਰੋ ਜੀ 🥀 ਹਰਸਿਮਰਨ ਕੌਰ ਮਿਹਰ ਕਰੋ ਜੀ ❤️ ਮੇਹਰ ਕਰੀ ਦਾਤਿਆ ਜੀ
    🌹🌹🥀🥀🥀🥀🥀🥀🥀🥀🥀

  • @SatnamSingh-yk2dp
    @SatnamSingh-yk2dp 3 місяці тому +1

    Data jio kirpa kareo jio apni mehar kareo ji sabde bacheyan nu lammi umr tandrustian baksheo jio kise de payran pich bacheyan nu pati nu lammian umran tandrustian baksheo jio data jio sanu sare pariwar nu bhajanbandgi di daat gursikhijiwan di daat swas swas wahe jio apne naam di daat baksheo jio🙏🙏🙏🙏🙏🙇‍♀️🙇‍♀️🙇‍♀️🙇‍♀️🙇‍♀️👏👏👏👏👏🤲🤲🤲🤲🤲🤲🤲🤲🤲

  • @ajaymalik1308
    @ajaymalik1308 3 місяці тому +1

    Waheguru ji🙏 waheguru ji🙏 waheguru ji🙏 waheguru ji🙏 waheguru ji🙏

  • @baljeetkaur5809
    @baljeetkaur5809 2 місяці тому

    🙏 Waheguru 💕 ji 🍀 waheguru 💐 ji 🌸 waheguru ❤️ ji 🙏 waheguru 💕 ji 🍀 waheguru 💐 ji 🌸 Dhan ❤️ dhan 🙏 sri 💕 guru 🍀 Ramdas 💐 ji 🌸 dhan ❤️ dhan 🙏 sri 💕 guru 🍀 granth 💐 sahib 🌸 ji ❤️ nanak 🙏 naam 💕 chardikala 🍀 tere 💐 bhane 🌸 sarbat ❤️ da 🙏 bhala 💕 waheguru 🍀 ji 💐 mehar 🌸 karoji ❤️ sabnu 🙏 deh 💕 aarogta 🍀 baksho 💐 ji 🌸 waheguru ❤️ ji 🙏 mehar 💕 karoji 🙏💕🍀💐🌸❤️

  • @BaljitSingh-xe4dy
    @BaljitSingh-xe4dy 3 місяці тому +4

    Dhan Dhan Ramdas Guru ji Dhan Dhan Ramdas Guru ji Dhan Dhan Ramdas Guru ji Dhan Dhan Ramdas Guru ji 🙏🏻 🎉

  • @ShashiPaul-i6z
    @ShashiPaul-i6z Місяць тому +1

    ❤❤❤❤ DHAN DHAN bappu ram das ji ards Suno her sun Raghav Krish gudea Dr vijay all sat Paul family 😢😢

  • @kuldeepsingh-jy4hx
    @kuldeepsingh-jy4hx 3 місяці тому

    DHAN DHAN SHRI GURU RAM DAS JI SARBAAT DA BHALAA KARNA JI . APP JI DEY BACHEE DI PNP AAJYEE APPROVED HO K WAHEGURU JI . APP JI DEY BACHEE DA KAM NU - WEST CHALDA REHYEE WAHEGURU JI 🙏🏻🙏🏻🙏🏻

  • @Kaurmehar2103
    @Kaurmehar2103 Місяць тому

    Dhan Guru Ram Das ji rakhi gareeb di laaj kari na kise de mohtaaj🙏🏻

  • @parupkarsingh8035
    @parupkarsingh8035 3 місяці тому +1

    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਕੋਟਾਨ ਕੋਟ ਸ਼ੁਕਰ ਹੈ। ਰਖੀਂ ਗਰੀਬ ਦੀ ਲਾਜ ਕਰੀਂ ਨਾ ਕਿਸੇ ਦਾ ਮੁਥਾਜ

  • @narulatutorials1159
    @narulatutorials1159 3 місяці тому +4

    Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru ji.DHAN DHAN SRI GURU RAM DAS SAHIB JI MAHARAJ KIRPA KARO DEEN KE DAATEY

  • @harvindersingh2860
    @harvindersingh2860 Місяць тому

    Lakh lakh shukrana mare Satguru ji waheguru ji 🙏❤️

  • @Amriksingh-q6z
    @Amriksingh-q6z 2 місяці тому

    💞💞💞💯💯💯🌷🌷🌹🌹🥀🥀❤️🥀 ਹਰਸਿਮਰਨ ਕੌਰ ਮਿਹਰ ਕਰੋ ਜੀ

  • @prabhjotkaur5970
    @prabhjotkaur5970 3 місяці тому +2

    ਵਾਹਿਗੁਰੂ ਜੀ 🙏🏻🌷🙏🏻🌷🙏🏻🌷🙏🏻🌷🙏🏻🌷🙏🏻🌷🙏🏻🙏🏻🙏🏻🙏🏻🙏🏻🙏🏻🙏🏻🙏🏻

  • @TarsemGac
    @TarsemGac 20 днів тому

    Waheguru g kirpa karo tarsem singh Wadala grathian waheguru waheguru waheguru waheguru ❤❤❤❤❤❤❤❤

  • @dilbagbrar8436
    @dilbagbrar8436 3 місяці тому

    ਧੰਨ ਧੰਨ ਗੁਰੂ ਰਾਮਦਾਸ ਜੀ ਮੇਹਰ ਕਰੋ 🙏🙏🙏🙏🙏🙏🙏🙏🙏🙏🙏🙏🙏🙏🙏

  • @mohinderpalsinghjolly572
    @mohinderpalsinghjolly572 3 місяці тому

    Waheguru ji ters karo ji apana naam daan bachsho ji kirpa karo ji anter jaami ho ji puta mata ki assess🙏🙏🙏🙏🙏🙏🙏 🙏🙏🙏🙏🙏

  • @SimranKaur-yy3yu
    @SimranKaur-yy3yu 2 місяці тому +1

    Dhan Dhan Guru Raamdas Sahib ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji j🙏🙏🙏🙏🙏🙏🙏🙏🙏🙏🙏🙏🙏

  • @JatinderSingh-ml8sl
    @JatinderSingh-ml8sl 3 місяці тому +4

    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

    • @GurmukhSingh-rb5qm
      @GurmukhSingh-rb5qm 3 місяці тому

      ਧਨ,ਧਨ, ਸ੍ਰੀ ਗੁਰੂ ਰਾਮਦਾਸ ਜੀ ਸਾਡੇ ਪਰਵਾਰ, ਨੂੰ,ਸਵਰ,ਸੰਤੋਖ,ਸ਼ਾਨਤੀ,ਤੇ,ਦੇਹ,ਅਰੋਗਤਾ,ਬਖਸ੍ਹਣਾ ਜੀ🙏🙏🙏🙏🙏🙏🙏🙏🙏🙏🙏🌹🌷🌹🌷🌹🌷🌹🌷🌹🌷🌹🌷🌷🌹🌷🌹🌷🌷🌹🙏🙏🙏🙏🙏

    • @GurmukhSingh-rb5qm
      @GurmukhSingh-rb5qm 3 місяці тому

      ਦੀ

  • @tripatjotkaur9737
    @tripatjotkaur9737 3 місяці тому +1

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏🙏🙏❤❤

  • @ShersinghKahlon
    @ShersinghKahlon Місяць тому

    Waheguru ji guru ramdaas Ji sarbat da Plaa krna pariwar te mehar da hath rakhyo Bacheyan nu gursikhi jeewan bani vidya ate agyakari banona satguru ji

  • @jagmeetsingh1282
    @jagmeetsingh1282 2 місяці тому

    ਧੰਨ ਗੁਰੂ ਰਾਮਦਾਸ ਜੀ ਧੰਨ ਬਾਬਾ ਦੀਪ ਸਿੰਘ ਜੀ ਜਗਮੀਤ ਸਿੰਘ ਨੂੰ ਤੰਦਰੁਸਤੀ ਬਖ਼ਸ਼ੋ ਜੀ ਚਰਦੀਕਲਾ ਕਰਨੀ ਜੀ ਕਮਾਈ ਆ ਵਿਚ ਬਰਕਤ ਪਾੳ ਬੱਚੇ ਦੇ ਕਾਰਜ ਰਾਸ ਕਰਨੇ ਜੀ ਤਰੱਕੀ ਆ ਬਖਸ਼ੋ ਜੀ ਸਰਬੱਤ ਦਾ ਭਲਾ ਕਰੋ ਜੀ 👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏

  • @Kuldipsingh-v8s
    @Kuldipsingh-v8s 3 місяці тому +2

    Waheguru ji Waheguru ji Dhan Dhan shri Guru Ramdas sahib ji Mehar bharya hath rakhna jio 🙏🙏🙏🙏🙏🌹🌹🌹🌹🌹🌷🌷🌷🌷🌷

  • @Gurlalsingh-re4sl
    @Gurlalsingh-re4sl 3 місяці тому +5

    Waheguru ji Waheguru ji Waheguru ji Waheguru ji Waheguru ji 🙏💗🙏💗🙏💗🙏💗🙏💗

  • @paramjitsinghdaulatpurpunj1435
    @paramjitsinghdaulatpurpunj1435 3 місяці тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਸਭਨਾਂ ਨੂੰ ਤੰਦਰੁਸਤੀ ਦੇ ਸਭ ਦੇ ਬੱਚਿਆਂ ਨੂੰ ਮਾੜੀ ਸੰਗਤ ਤੋਂ ਬਚਾ ਕੇ ਰੱਖੇ ਸਤਿਗੁਰੂ ਸੱਚੇ ਪਾਤਸ਼ਾਹ ਸਭਨਾ ਤੇ ਮਿਹਰ ਭਰਿਆ ਹੱਥ ਰੱਖੀਆ

  • @ShamsherSingh-zt1vo
    @ShamsherSingh-zt1vo 3 місяці тому +1

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ।

  • @ranvirkaur9764
    @ranvirkaur9764 Місяць тому

    Waheguru ji waheguru ji waheguru ji waheguru ji waheguru ji daan daanbaba deep Singh ji waheguru ji thanks of God waheguru ji swaran singhjhikka and family waheguru ji

  • @majha_mixup
    @majha_mixup 3 місяці тому

    Satnam Waheguru kirpa kreo sab te Waheguru ji 🙏🙇❤️

  • @lakhvirsingh-zr6mm
    @lakhvirsingh-zr6mm Місяць тому

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤

  • @gorasingh8742
    @gorasingh8742 2 місяці тому +1

    Waheguru ji waheguru ji waheguru ji waheguru ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🌺🌺🌺🌺🌺🌺🌺🌺🌺🌺🌺🌺🌹🌹🌺🌹🌹🌹🌺🌺🌺🌺🌺🌺🌺🌺🌹🌹🌹🌹🌹🌹🌹🌹🌹🌹

  • @GurdeepKaurLamba
    @GurdeepKaurLamba 3 місяці тому

    ਵਾਹਿਗੁਰੂ ਜੀ ਲਾਈਵ ਦਰਸ਼ਨ ਦੇਓ ਵਾਹਿ ਗੁਰੂ ਜੀ 🙏🏻🙏🏻🙏🏻🙏🏻🙏🏻🙏🏻🙏🏻🌼🌺🌹🙏🏻🙏🏻🙏🏻🙏🏻🙏🏻🌺🌼🙏🏻🌿🌸🙏🏻🌹🌹

  • @arbelsingh9805
    @arbelsingh9805 Місяць тому +2

    Waheguruji mehar kro ji sadey priwar utey ji..pulan chukan maaf kr deo ji.....waheguruji sukh rakheyo ji ...🙏🙏🙏🙏🙏🌹🌹🌹🌹🌹.......

  • @kiratdeol4390
    @kiratdeol4390 3 місяці тому

    Dhan Dhan Shri Guru Ramdas Ji ❤❤❤❤❤❤❤❤❤🙏🏻🙏🏻🙏🏻🙏🏻🙏🏻🙏🏻🙏🏻🙏🏻

  • @JagtarSingh-zx7ou
    @JagtarSingh-zx7ou Місяць тому +2

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji dhan dhan guru Ram Das ji Mehar Karo sab dunia te sumat bakhshi datea kirpa rakhi parvar te g

  • @gurjeetsingh180
    @gurjeetsingh180 3 місяці тому +1

    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @devangi4153
    @devangi4153 3 місяці тому

    ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ 👏 ਵਾਹਿਗੁਰੂ ਜੀ

  • @GurpreetkaurRai-g1l
    @GurpreetkaurRai-g1l Місяць тому

    Wahaan
    Waheguru ji🙏 ooo
    Waheguru ji🙏🙏🙏🙏🙏❤❤🎉🎉🎉🎉🎉🎉🎉🎉🎉

  • @BalwinderSingh-sx2du
    @BalwinderSingh-sx2du Місяць тому +1

    WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI🙏🙏🙏🙏🙏

  • @GurmeetSingh-mm4kw
    @GurmeetSingh-mm4kw 3 місяці тому

    🙏🙏🙏🙏🙏🙏 Satnam Sri waheguru ji waheguru ji waheguru ji good morning ji waheguru ji waheguru ji 🙏🙏🙏🙏❤️❤️❤️❤️🌞

  • @balbirkaur22
    @balbirkaur22 3 місяці тому

    Dhan dhan satguruji Ramdasji maharajjii kirpa karoji hedata bakslaug duniyach thandwartaog bacheynu charnach jorke rakhog cmgde angsang sahayta kareog wahegurug🙏🙏🙏🙏🙏🙏 🌷💐🌺🌹🙏

  • @arunmahajan8393
    @arunmahajan8393 3 місяці тому

    🙏Satnam Shri Waheguruji mehar rakhna babaji🪷🌸🪷🌸🪷🌸🪷🌸🪷🌸🪷

  • @ShersinghKahlon
    @ShersinghKahlon Місяць тому

    Waheguru ji guru ramdaas Ji sabe kaj raas kro sahaj de ate pariwar de aap ji jani jan ho Patshah Ji jameen da v nipt je satguru ji

  • @mohinderpalsinghjolly572
    @mohinderpalsinghjolly572 3 місяці тому

    Waheguru ji dhen dhen ram dasssgur jin siriya tene savariya wageguru ji puta mata ki assess🙏🙏🙏🙏💐💐💐💐💐💐💐💐🌹🌹🙂💕💕🙂💕✔️✔️✔️✔️✔️

  • @JagtarSingh-gr2yf
    @JagtarSingh-gr2yf 3 місяці тому

    ਵਾਹਿਗੁਰੂ ਜੀ ਘਰ ਪਰਿਵਾਰ ਤੇ ਸਿਰ ਤੇ ਮੇਹਰ ਭਰਿਆ ਹੱਥ ਰੱਖਣਾ ਸਭ ਦਾ ਭਲਾ ਕਰਨਾ

  • @makhanchahal8778
    @makhanchahal8778 Місяць тому

    ਧੰਨ ਧੰਨ ਗੁਰੂ ਰਾਮਦਾਸ ਜੀ🙏🙏 ਸਰਬੱਤ ਦਾ ਭਲਾ ਹੋਵੇ ਘਰ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖਣ ਜੀ🙏🙏🙏🙏

  • @lakhwindersinghhappy8341
    @lakhwindersinghhappy8341 3 місяці тому +15

    ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ
    ਪੂਰੀ ਹੋਈ ਕਰਾਮਾਤਿ ਆਪਿ ਸਿਰਜਣਹਾਰੈ ਧਾਰਿਆ 🙏🙏Satnam shri waheguru jioooo 🙏🙏🙏🙏🌷🌷🌷🌷🙏🙏🌹🌹🌹🌹🙏🙏💐💐💐💐

  • @bholasinghsidhu5167
    @bholasinghsidhu5167 3 місяці тому +9

    ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ 🌹🌹🌹🌹🙏🙏🙏🙏🙏🙏🙏🙏🌹🌹🌹🌹

  • @GurjeetSinghmannBalveersinghMa
    @GurjeetSinghmannBalveersinghMa 2 місяці тому

    Sat naam sreey waheguru ji mhr karna ji 🌹🌹 Waheguru Ji Waheguru ji waheguru ji mhr kro ji 🌹🌹🙏🏻🙏🏻🙏🏻🙏

  • @sinderjitsinghjassowal5800
    @sinderjitsinghjassowal5800 3 місяці тому +3

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji💐💐💐💐💐💐💐💐🌹🌹🌹🌹

  • @official_sunny_phullawal
    @official_sunny_phullawal 2 місяці тому

    Waheguru ji ka Khalsa waheguru ji ki Fateh 🙏🏻🙇🏻‍♂️🙇🏻‍♂️🙇🏻‍♂️🙇🏻‍♂️🙇🏻‍♂️🙇🏻‍♂️🙇🏻‍♂️

  • @khushcheema6510
    @khushcheema6510 2 місяці тому

    Shukrana waheguru ji 🙏 waheguru ji mehar karna ji pariwar te 🙏 sukh Shanti tandrusti bakhsho ji 🙏 apne charna naal Jodi rakhna ji 🙏 pariwar noo ek jut rehan di daat te mat bakhsho ji 🙏

  • @ishmeetkaur124
    @ishmeetkaur124 3 місяці тому

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🪯🪯🪯🪯🪯💐💐💐💐💐🙏🙏🙏🙏🙏

  • @paramhanskamboj6076
    @paramhanskamboj6076 3 місяці тому

    ਧੰਨੁ ਧੰਨੁ ਰਾਮਦਾਸ ਗੁਰੂ ਜਿਨਿ ਸਿਰਿਆ ਤਿਨੈ ਸਵਾਰਿਆ 🙏🌾🌻🌹♥️

  • @SUKHVIRSINGH-uz8qm
    @SUKHVIRSINGH-uz8qm 3 місяці тому +1

    ਸਤਨਾਮ ਵਾਹਿਗੁਰੂ 🙏🌺🥀🌹

  • @nbeesingh1857
    @nbeesingh1857 3 місяці тому

    ਸਮੂਹ ਜਗਤ ਨੂੰ 🌎 ਬਹੁਤ ਬਹੁਤ ਵਧਾਈਆਂ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਦੀਆਂ ਜੀ

  • @santoshkaursantoshkaur5250
    @santoshkaursantoshkaur5250 2 місяці тому

    ਦਰਸ਼ਨ ਦੇਖ ਜੀਵਾ ਗੁਰ ਤੇਰਾ ਪੂਰਨ ਕਰਮ ਹੋਵੇ ਪ੍ਰਭ ਮੇਰਾ

  • @harbhajankaur4990
    @harbhajankaur4990 3 місяці тому +1

    Dhan dhan Siri guru granth Sahib Ji dhan dhan Siri guru Ram Das Sahib Ji Meher karo waheguru ji Bakhsh Dena mere satguru ji,🙏🙏🙏🙏🙏🙏🙏🙏🌹♥️🌹♥️🌹♥️🌹♥️♥️🙏

  • @RAJKumari-vn3bb
    @RAJKumari-vn3bb 3 місяці тому

    Wahe guru ji 🙏🙏 wahe guru ji 🙏🙏 wahe guru ji 🙏🙏 wahe guru ji 🙏🙏 wahe guru ji 🙏🙏🌹🌹🌷🌷

  • @gindersingh5949
    @gindersingh5949 3 місяці тому

    Dhan dhan Sri guru nanak dev Maharaj ji tera shukr aa malaka 🤲🙇🙏🌹🌹🌹🌹

  • @MandeepSingh-xd5qn
    @MandeepSingh-xd5qn 3 місяці тому +8

    Dhan dhan sri guru granth sahib g kirpa kreoo sab te tuc oo sab de malak oo data g mehar krreoo sab te bhulla chukka maaff kreoo sab diya data g🙇🙏🙇🙏🙇🙏🙇🙏🙇🙇🙇🙏🙇🙇🙇🙇🙇🙇🙇🙇🙇🙇🙇🙏🙇🙏🙇🙏🙇🙏🙇🙇🙇🙇🙇🙇🙇🙏🙇🙏🙇🙏🙇🙏🙇🙏🙇🙏🙇🙏🙇🙏🙇🙏🙇🙏🙇🙏🙇🙏🙇🙏🙇

  • @AmandeepSingh-vj5cq
    @AmandeepSingh-vj5cq 3 місяці тому

    dahn dhan guru ram das ji Mahar Karo baba ji ang sag sahi ho ji 🙏🏻🙏🏻🙏🏻🙏🏻🤲🏻🤲🏻🤲🏻🤲🏻🤲🏻🤲🏻🤲🏻

  • @JasdevSingh-rx4te
    @JasdevSingh-rx4te Місяць тому

    ਵਾਹਿਗੁਰੂ ਜੀ ❤❤❤❤🙏🙏🙏👏🙏🙏🌹🌹🌹🌹🌹💐💐💐💐💐💐👏👏👏👏👏👏

  • @bhupinderkaur2814
    @bhupinderkaur2814 3 місяці тому

    Waheguru ji waheguru ji waheguru ji waheguru ji waheguru ji 🙏🙏🌹🌹

  • @Malkiatsingh-q2q
    @Malkiatsingh-q2q 3 місяці тому

    Waheguru ji waheguru ji waheguru ji waheguru ji waheguru ji ❤❤❤❤❤

  • @ShamsherSingh-zt1vo
    @ShamsherSingh-zt1vo 3 місяці тому

    ਧੰਨ ਧੰਨ ਸ਼੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ।

  • @gindersingh5949
    @gindersingh5949 2 місяці тому

    Satnam Sri waheguru sahib ji tera shukr aa malaka 🤲🙇🙏🌹🌹🌹🌹

  • @DeepSingh-yt4jz
    @DeepSingh-yt4jz 3 місяці тому

    Dhan Dhan guru Ram Das ji waheguru 🙏 ji Tera hi aasra ❤

  • @jasnoorbrar499
    @jasnoorbrar499 3 місяці тому

    Dhan baba Deep Singh ji waheguru ji dhan guru Ramdas ji waheguru ji waheguru ji

  • @IqbalsinghBanwait-ur5vm
    @IqbalsinghBanwait-ur5vm Місяць тому +5

    ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਸਰਬੱਤ ਦਾ ਭਲਾ ਕਰੋ ਜੀ ਵਾਹਿਗੁਰੂ ਜੀ ਨਾਮ ਦਾਨ ਭਰੋਸਾ ਦਾਨ ਦਾਨਾਂ ਸਿਰ ਦਾਨ ਬਖਸ਼ੋ ਜੀ ਵਾਹਿਗੁਰੂ ਜੀ ਦੁਖ ਦਰਦ ਦੂਰ ਕਰੋ ਜੀ ਵਾਹਿਗੁਰੂ ਜੀ