Parkash Dihadda Guru Gobind Singh Ji Sant Baba Ranjit Singh Ji Dhadrain Wale

Поділитися
Вставка
  • Опубліковано 2 січ 2024
  • Title : Parkash Dihadda Guru Gobind Singh Ji
    Artist : Sant Baba Ranjit Singh Ji (Dhadrian Wale)
    Music : Jatha Dhadrian Wale
    Label : Waris Punjab
    Subscribe for more this type of spiritual content
    www.youtube.com/ @warispunjab7658

КОМЕНТАРІ • 39

  • @baljindersingh7322
    @baljindersingh7322 4 місяці тому +36

    ਸਮਾ ਗਵਾਹ ਆ k ਸ਼੍ਰੀ ਕ੍ਰਿਸ਼ਨ ਜੀ ਦੀ ਬਾਂਸੁਰੀ 🪈ਮਰਦਾਨਾ ਜੀ ਦੀ ਰਬਾਬ 🪕ਢੱਡਰੀਆਂ ਵਾਲੇ ❤ ਦੇ ਵਾਜੇ 🎹 ਦਾ ਕੋਈ ਮੁਕਾਬਲਾ ਨਹੀਂ ਸਿੱਖ ਕੌਮ ਦਾ ਮਹਾਨ ਹੀਰਾ 🪩 ਢੱਡਰੀਆਂ wala❤

    • @user-hx3kj3xx2b
      @user-hx3kj3xx2b 4 місяці тому +5

      Baba ji na hi asi bansuri suni aa Krishan ji di na hi rabab Sunni aa bs rara Sahib Wale Santa da Baja sunya jrur Ona warga ni koi bja sakya na eni bhagti hi aa ajj kal kisey di ji waheguru ji

    • @user-nf9to4jj4j
      @user-nf9to4jj4j 4 місяці тому +1

      Bilkul sahi

    • @ManjitKaur-tq1cc
      @ManjitKaur-tq1cc 4 місяці тому

      😊

    • @gurpreetsingh-pu6tb
      @gurpreetsingh-pu6tb 4 місяці тому +2

      Ikla waja nhi y ji awaj v sira andaaj v sira

    • @jassigill3166
      @jassigill3166 3 місяці тому

      Bro Baja ta sant isher Singh ji da c

  • @jatindersinghmadpur9769
    @jatindersinghmadpur9769 4 місяці тому +17

    ਅੱਜ ਤੋਂ 20 ਸਾਲ ਪਹਿਲਾ ਏਨਾ ਸੋਹਣਾ ਕੀਰਤਨ ਕਰਦੇ ਸੀ ਅੱਜ 90 ਪਰਸੈਂਟ ਨਮੀ ਉਮਰ ਦੇ ਮੁੰਡੇ ਢੱਡਰੀਆਂ ਵਾਲੇਆ ਦੀ ਰੀਸ ਕਰਦੇ ਆ ਪਰ ਗੱਲ ਨੀ ਬਣ ਦੀ ਬਾਬਾ ਜੀ ਵਰਗਾ ਕੀਰਤਨ ਅੱਜ ਦੇ ਸਮੇਂ ਵਿੱਚ ਵੀ ਕੋਈ ਨੀ ਕਰ ਸਕਦਾ ਗੁਰਦੇਵ ਵਰਗੀ ਮਰਦੰਗ ਵੀ ਨੀ ਕੋਈ ਬਜਾ ਸਕਦਾ ਨਾ ਏਨਾ ਸੰਗਤ ਦਾ ਇਕੱਠ ਕਿਸੇ ਦੇ ਦੀਵਾਨ ਵਿੱਚ ਹੋ ਸਕਦਾ ਵੀਡਿਓ ਵਿੱਚ ਏਨਾ ਅਨੰਦ ਆਉਂਦਾ ਜਿਹੜੇ ਦੀਵਾਨ ਵਿੱਚ ਬੈਠੇ ਨੇ ਉਹਨਾਂ ਦੇ ਧਨ ਭਾਗ ਨੇ ਬਾਬਾ ਜੀ ਕੋਲ ਕੀਰਤਨ ਦਾ ਖ਼ਜਾਨਾ ਬਹੁਤ ਸੀ ਹਰੇਕ ਦੀਵਾਨ ਵਿੱਚ ਨਮੀਆ ਹੀ ਧਾਰਨਾ ਹੁੰਦੀਆ ਨੇ ਜਿਹੜੀ ਧਾਰਨਾ ਇਕ ਵਾਰ ਲਾਤੀ ਮੁੜਕੇ ਤਾ ਕਦੇ ਹੀ ਲਈ ਆ

  • @hoteldivine2506
    @hoteldivine2506 4 місяці тому +8

    ਮਾਂ ਗੁਜਰੀ ਤੇ ਚੰਦ ਵਰਗਾ ਹੋਰ ਕੋਈ ਨਾ ਹੋ ਸਕਦਾ ਜੀ।ਧੰਨ।ਹੈ। ਆਪਣੇ ਸਤਿਗੁਰੂ ਜੀ ਸੱਚੇ ਪਾਤਸ਼ਾਹ ਜੀ।।

  • @hoteldivine2506
    @hoteldivine2506 4 місяці тому

    ਜੀ ਵਾਹਿਗੁਰੂ ਜੀ
    ਭਾਈ ਸਾਹਿਬ ਜੀ ਦੇ ਪੁਰਾਣੇ ਪ੍ਰੋਗਰਾਮ ਹੋਏ ਜਾ ਨਏ ਪ੍ਰੋਗਰਾਮ ਹੋਏ ਮਨ ਕੋ ਮੋਹਨ। ਲੈਂਦੇ ਹਨ। ਸੁਣ ਕੇ ਆਨੰਦ ਆ ਜਾਂਦਾ ਹੈ । ਨਵਾਂ ਗਿਆਨ ਮਿਲਦਾ ਹੈ ਗੁਰਬਾਣੀ ।ਦਾ।ਜੀ।।

  • @user-cx3zh6xi2m
    @user-cx3zh6xi2m 3 місяці тому

    Hume sabhi hindu Guru Gobind Singh ke Janam Janam tak karjdar rahuga jo ki Hindu dharm ke khater apna pura pariwar Kirwan kar Diya yesi gaur govind singh ko mera sat sat naman

  • @gurnavjoshan1727
    @gurnavjoshan1727 4 місяці тому +1

    ਵਾਹਿਗੁਰੂ ਜੀ ਸ਼ੁਕਰ ਹੈ ਵਾਹਿਗੁਰੂ ਜੀ ਤੇਰਾ ਸ਼ੁਕਰ ਹੈ ਵਾਹਿਗੁਰੂ ਜੀ ਤੇਰਾ ਸ਼ੁਕਰ ਵਾਹਿਗੁਰੂ ਜੀ ਤਰਾ ਸ਼ੁਕਰ ਹੈ ਵਾਹਿਗੁਰੂ ਜੀ ਤੇਰਾ ਸ਼ੁਕਰ ਹੈ ਜੀ🙏🙏🙏🙏🙏🙏🙏🙏

  • @user-cx3zh6xi2m
    @user-cx3zh6xi2m 3 місяці тому

    Waheguru ji

  • @parmodchopra4243
    @parmodchopra4243 4 місяці тому

    🙏🙏🙏🙏🙏

  • @mamandeepsingh9546
    @mamandeepsingh9546 4 місяці тому

    Sant baba isher singh ji Maharaj

  • @raspreetsingh2337
    @raspreetsingh2337 3 місяці тому

    ❤❤❤❤❤❤❤❤

  • @Black_lover_zx
    @Black_lover_zx 3 місяці тому

    ❤❤❤

  • @rupindersingh1185
    @rupindersingh1185 4 місяці тому +1

    ਵੱਡਾ ਹੋ ਢਡਰੀ ਨੇ ਗੁਰੂ ਘਰ ਦੀ ਨਿੰਦਿਆ ਕਰਣੀ ਸੂਰੂ ਕਰ ਦਿੱਤੀ

  • @mukhdeepsinghmann2928
    @mukhdeepsinghmann2928 4 місяці тому +1

    ਵਾਹ ਜੀ ਵਾਹ ਨਹੀਂ ਰੀਸਾਂ ਢੱਡਰੀਆਂ ਵਾਲਿਆਂ ਦੀਆਂ 🙏

  • @ssbani6949
    @ssbani6949 4 місяці тому

  • @baljindersingh7322
    @baljindersingh7322 4 місяці тому +4

    Sikh kom h dhadrian walya de kirtan da koi muqabla ni , chimte bathere chakki firde aa reesa krn walya di kammi ni
    Pr dhadrian wala ni kise ne bn jana 🙏🌸🧡

  • @NihangGharangna
    @NihangGharangna 4 місяці тому

    Next part

  • @dhindsawale0007
    @dhindsawale0007 4 місяці тому +2

    ਵਾਹੁ ਵਾਹੁ ਵਾਹੁ ਕਮਾਲ ਸਮਾਂ ਸੀ

  • @preetghuman5832
    @preetghuman5832 4 місяці тому +1

    Waheguru 🤲🤲

  • @gagansidhu4904
    @gagansidhu4904 4 місяці тому +2

    ਦੀਵਾਨ ਕਿਰਪਾ ਕਰਕੇ ਪੂਰਾ ਪਾਇਆ ਕਰੋ ਜੀ ਧੰਨਵਾਦ 🙏

  • @budhsingh8093
    @budhsingh8093 4 місяці тому +1

    Wahe guru ji

  • @BalwinderSingh-vr5yg
    @BalwinderSingh-vr5yg 4 місяці тому

    ਵਾਹਿਗੁਰੂ ਜੀ

  • @jaskaransinghkhalsaaa2210
    @jaskaransinghkhalsaaa2210 4 місяці тому +2

    Secend part v pao ji

  • @dhyansingh4366
    @dhyansingh4366 4 місяці тому +1

    ❤🎉sat Shree akal❤🎉

  • @user-xb6kp9jy4y
    @user-xb6kp9jy4y 4 місяці тому

    waheguru Hi🙏🏻🙏🏻🌹🌹🙏🏻🙏🏻

  • @karamjeetkaur6856
    @karamjeetkaur6856 4 місяці тому

    Wahaguru ji

  • @ssbani6949
    @ssbani6949 4 місяці тому

  • @AmandeepSingh-wb2qk
    @AmandeepSingh-wb2qk 4 місяці тому

    Waheguru ji

  • @ssbani6949
    @ssbani6949 4 місяці тому