Inder kirat funny video

Поділитися
Вставка
  • Опубліковано 28 лис 2024
  • This video is only for entertainment purpose.
    Copyright Disclaimer
    Copyright Disclaimer under Section 107 of the copyright act 1976, allowance is made for fair use for purposes such as criticism, comment, news reporting, scholarship, and research. Fair use is a use permitted by copyright statute that might otherwise be infringing. Non-profit, educational or personal use tips the balance in favour of fair use.
    #funnypunjabi #funnyvideo #punjabiroastvideo #inderkirat #punjabiroastergirl
    Please subscribe my channel and share the video.
    Thank you.

КОМЕНТАРІ • 252

  • @punjabiroastergirl5763
    @punjabiroastergirl5763  3 дні тому +23

    Please subscribe my second channel youtube.com/@filmypendu-z6w?si=2JXANQttQv48R4gi

  • @Cheema310
    @Cheema310 2 дні тому +7

    ਦੀਪ ਸਰਦਾਰਨੀ ਤੇ ਵੀਡੀਓ ਬਣਾਈ ਬਹੁਤ ਧੰਨਵਾਦ ਇਹਨਾਂ ਲੋਕਾਂ ਨੇ ਹੀ ਇਹਨੂੰ ਚਾੜ੍ਹਿਆ ਉਹਨਾਂ ਲੋਕਾਂ ਦੀ ਸੋਚ ਗੰਦੀ ਦੱਸਦੀ ਆ ਬਾਕੀ ਮਾ ਨੂੰ ਵੀ ਨਾਲ ਲਿਜਾ ਸਕਦੀ ਆ

  • @BalwinderSingh-gw8fk
    @BalwinderSingh-gw8fk 3 дні тому +18

    ਇਹਨਾ ਨੂੰ ਕੋਈ ਪੁੱਛਣ ਆਲਾ ਹੋਵੇ ਵੀ ਪਹਿਲਾ ਆਪਣੀ ਲਾਈਫ net ਤੇ ਕਿਉੰ ਦਿਖਾਉਂਦੇ o ਹੁਣ ਆ ਕੇ ਰੋਣ ਲੱਗ ਗਈ 😂😂😂😂😂sindl

    • @Cheema310
      @Cheema310 2 дні тому +1

      💯

    • @sukjitsingh7503
      @sukjitsingh7503 2 дні тому +1

      ਕੰਜਰ ਕੌਣ ਕਉ ਫੇਰ ਏਨਾ ਨੂੰ

  • @SukhwinderAujla-s8x
    @SukhwinderAujla-s8x 3 дні тому +20

    ਪੁਤ ਤੁਸੀ ਕਿੰਨੀਆਂ ਸਿਆਨਿਆ ਗਲਾ ਕਰਦੇ ਹੋ
    So empress

  • @Londonukk
    @Londonukk 3 дні тому +28

    ਦੀਪ ਸਰਦਾਰਨੀ ਨੂ ਆਪਣੇ ਘਰਵਾਲੇ ਕੋਲ ਜਾਣਾ ਚਾਹਿਦਾ ਆਪਣੀ ਮੰਮੀ ਨੂੰ ਨਾਲ ਲੈ ਜਾਵੇ ਅੱਗੇ ਬੱਚੇ ਦਾ ਸੋਚੇ ਬਾਕੀ ਉਸ ਦੀ ਆਪਣੀ ਜ਼ਿੰਦਗੀ ਹੈ ,,

    • @ribubhatti1906
      @ribubhatti1906 3 дні тому +2

      Shi gal aa…

    • @readingbook9720
      @readingbook9720 2 дні тому +5

      Bilkul sahi gal ..
      ਪਰ ਇਸ ਦਾ husband uncomfortable lagda ਮੈਂ ਇਸ ਦਾ husband dakhyia video vich. ਮੈਨੂੰ ਤਰਸ ਆਉਦਾ ਏ ਇਸ ਤੇ ਆਪਣੀ ਮਾਂ ਨੂੰ ਨਾਲ ਲੈ ਜਾਵੇ. .

    • @Londonukk
      @Londonukk 2 дні тому +1

      @ Hanji deep sardarni de husband bohot nice person aa
      Family v vadiya
      Hun rabb nu pata j deep sardarni nu pata kyo nehi jandi os kol
      O v kena k time wait karo ek den end hona hi aa os na Marrige kari c wife lie Bacha lie Jado os nu a sab na Mila o v kuj socha ga

    • @punjabiroastergirl5763
      @punjabiroastergirl5763  День тому +1

      @@Londonukk bilkul sahi keha tuc ❤️🙏

    • @Londonukk
      @Londonukk День тому

      @@punjabiroastergirl5763 Hanji 🙏 ਹੁਣ ਸੱਸ ਸਹੁਰਾ ਉਹਨਾ ਨੂ ਵੀ ਕੁਝ ਉਮੀਦਾ ਹੁੰਦੀਆਂ ਆਪਣੀ ਨੂੰਹ ਤੋ ਕੇ ਹੋਰ ਨਹੀ ਕੁਝ ਪੋਤੇ - ਪੋਤੀਆਂ ਦਾ ਮੂੰਹ ਤਾਂ ਜ਼ਰੂਰ ਦੇਖਾ ਗੇ ( ਦੀਪ ਸਰਦਾਰਨੀ ਦੀ ਗੱਲ ਨਹੀ ਕਿਤੀ ਜੋ ਜ਼ਿੰਦਗੀ ਦਾ ਹਿੱਸਾ ਉਸ ਦੀ ਗੱਲ ਕਿਤੀ )

  • @jasveerkaur2887
    @jasveerkaur2887 3 дні тому +14

    Kirat sare vlogs ch bina matlab to cheek di rhndi eh vlogs nu funny bnaan di tru krdi aa 😂😂

  • @happykaur1227
    @happykaur1227 3 дні тому +2

    Very nice vlog ..kirat Jo vaoo cute kina sona eh vo Eda kerdi jive kadi kuj dekhea ni hunda

  • @sukjitsingh7503
    @sukjitsingh7503 2 дні тому +3

    ਇੱਟਲੀ ਵਾਲੇ ਤੋਂ ਸੁਤ ਆਉਂਦੇ,sis Tare ਤੋਂ ਉਹ ਗੱਲ ਨਿ ਬਣਦੀ,maninder pra ਤੋਂ

  • @gavysandhu8267
    @gavysandhu8267 3 дні тому +23

    Deep sardarni bare ek video hor bnaoo...

  • @minturandhawa7805
    @minturandhawa7805 3 дні тому +8

    ਇਹਨਾਂ ਦੇ ਤਾਂ ਕਲਿੱਪ ਵੀ ਤੁਹਾਡੇ ਵਿਡੀਉ ਵਿਚ ਦੇਖਣ ਨੂੰ ਮਨ ਨਹੀਂ ਕਰਦਾ

  • @Harshveersingh22109
    @Harshveersingh22109 3 дні тому +7

    ਸਤਿ ਸ਼੍ਰੀ ਅਕਾਲ ਜੀ
    ਸਹੀ ਗੱਲ ਆ ਇਹ ਵੱਖਰੀ ਨਿਆਣੀ ਬਣੀ ਆ 😄
    ਮੂੰਹ ਅਮਰੀਕਨ ਤੇ ਧੋਣ ਅਫਰੀਕਨ 😆
    ਬਹੁਤ ਵਧੀਆ ਵੀਡੀਓ
    ਸਦਾ ਨਵੀ ਵੀਡੀਓ ਦੀ ਉਡੀਕ ਵਿੱਚ
    ਧੰਨਵਾਦ

  • @poojapoojapooja865
    @poojapoojapooja865 3 дні тому +2

    Nyc video dear❤nd deep sardarni nu tuc bilkul shi salah ditti👍👍

  • @Londonukk
    @Londonukk 3 дні тому +8

    ਮੇਰੇ ਘਰ ਨੂੰ ਜਿੰਦਾ ਲੱਗ ਗਿਆ ਘਰ ਵਿਚ 6 ਮੈਂਬਰ ਸੀ ਸਾਰਿਆਂ ਨੂੰ ਰੱਬ ਲੈ ਗਿਆ ਮੈਂ ਪੰਜਾਬ ਆਪਣੀ ਮੰਮੀ ਦੀ ਮੋਤ ਤੇ ਗਿਆ ਲੋਕਾ ਨੂ ਇੱਦਾਂ ਸੀ ਘਰ ਦਾ ਸਮਾਨ ਵੀ ਚੱਕ ਕੇ ਲੈ ਜਿਏ ਲੋਕ ਕਿਸੇ ਪਾਸੇ ਨਹੀ ਛੱਡ ਦੇ

    • @Preet_The_Devil
      @Preet_The_Devil 3 дні тому +1

      😢😢 I am So Sorry Veere..
      Please apna Khayal Rakho

    • @punjabiroastergirl5763
      @punjabiroastergirl5763  День тому +1

      @@Londonukk 😞very sad 😔

    • @Londonukk
      @Londonukk День тому

      @ 🙏 ਮਾ ਪਿਉ ਤੋ ਬਿਨਾ ਜ਼ਿੰਦਗੀ ਹੀ ਰੁਕ ਗਈ ਹੁਣ ਮੈਂ ਜਾਣਾ ਪੰਜਾਬ ਆਪਣੇ ਹੀ ਘਰ ਨੂੰ ਦੇਖ ਕੇ ਰੋਣ ਆਉਂਦਾ ਕਿੱਥੇ ਮਾ ਗੇਟ ਕੇ ਖੜੀ ਉਡੀਕ ਦੀ ਹੁੰਦੀ ਸੀ , 2023 December ਵਿਚ ਮੈਂ ਗਿਆ ਸੀ ਪੰਜਾਬ ਮੇਰੀ ਮੰਮੀ ਬਹੁਤ ਖੂਸ ਸੀ ਕਿੰਨੇ ਸ਼ਗਨ ਕਿਤੇ
      2024 July , 7 ਮਹੀਨੇ ਬਾਅਦ ਮੰਮੀ ਜੀ ਛੱਡ ਗਏ ਜਦੋ ਕੋਈ ਇਵੇਂ ਦਾ ਫੋਨ ਆਉਂਦਾ ਬਸ ਇਕ ਮਰ ਨਹੀ ਹੁੰਦਾ ਮੈਨੂ ਤਾਂ 5 ਸਾਲ ਵਿਚ 5 ਫੋਨਾ ਨੇ ਜ਼ਿੰਦਗੀ ਬਦਲ ਕੇ ਰੱਖ ਦਿੱਤੀ
      ਵਾਹਿਗੁਰੂ ਜੀ ਸਾਰਿਆਂ ਦੇ ਪਰਿਵਾਰਾਂ ਵਿੱਚ ਤੰਦਰੁਸਤੀ ਬਖਸਾ
      ਸਾਰਿਆਂ ਦੇ ਪਰਿਵਾਰ ਜਿਵੇ ਦੇ ਛੱਡ ਕੇ ਆਉਂਦੇ ਉਵੇ ਦੇ ਹੀ ਹੋਣ ਜਦੋ ਪੰਜਾਬ ਜਾਇਏ 🙏🙏

  • @itz_glamsquad94
    @itz_glamsquad94 3 дні тому +8

    Deep sardarni ik ta videos v sass nanaan teh laa k paundi rahi .loka ne kehna hi aa k eh bhut tang aa sohre ..ehdiya ehi stories hundia ...piche jye oh jashan k v reh k ayi odo mom ehdi keda nal c..hun keh rahi aa k mom nu ik mint v n shd skdi....shoot lyi reh k aundi aah ...vlog ch v aap dsn lgi c kaafi tym baad ghar ayi..aukha sachi
    reela waliya de sachi ghar vasde bhut aukhe ...baki smjdaar sare

  • @KaurSearat
    @KaurSearat 3 дні тому +3

    Bhut vdia sis Ena ta viedo bnyon nu

  • @Sukhsayan-vr8we
    @Sukhsayan-vr8we 3 дні тому +5

    ਇਹ ਆਪਣੇ ਬਾਪੂ ਦੀ ਬੇਚਤੀ ਕਰਦਾ ਰਹਿੰਦਾ ❤❤❤❤❤

    • @JaspreetKaur-f4u
      @JaspreetKaur-f4u 3 дні тому +1

      hnji eh eda e krda

    • @ਜੀਜਾਜੀ-ਘ3ਦ
      @ਜੀਜਾਜੀ-ਘ3ਦ 3 дні тому +1

      ਭਰਾਵਾ ਬੇਜ਼ਤੀ ਤਾਂ ਤੂੰ ਕਰੀ ਜਾਂਦਾਂ ਪੰਜਾਬੀ ਬੋਲੀ ਦੀ ਬੇਚਤੀ ਕਹਿ ਕੇ

  • @Dhillon6481
    @Dhillon6481 3 дні тому +2

    ਬਹੁਤ ਸੋਹਣੀ ਵੀਡੀਓ ਬਣਾਈ ਜੀ

  • @pawanjotkaur6373
    @pawanjotkaur6373 День тому

    Sukar aa tus es war bht vadia gal kiti jis nal beet di hundi uss nu ee pta hunda sas te maa dona kol reh lwe deep sardarni eh good howe ga👍👍

  • @sunitarani8777
    @sunitarani8777 3 дні тому +5

    Nice video di g ❤ ah papad sadi gli ch bai roj bechn aunda 5 -10 rupe de milde ne eh Dubai ge khan lai 😂

  • @manjitkaur6630
    @manjitkaur6630 3 дні тому +6

    Deepsardarni comments ta hmesha hi of rakhdi Yt te vì te insta te vi Fer log emu kida glt nolde a.

  • @LovePreet-tl1iv
    @LovePreet-tl1iv 3 дні тому +11

    Eh sb tempuu lokk ne tempuwa di family 😂😂

  • @StorystationbySam
    @StorystationbySam 3 дні тому +5

    ਕੀਰਤ ਜਿਸ ਤਰਾਂ ਹਮੇਸ਼ਾ 2 ਕਿਲੋ makeup ਤੇ ਫਿਲਟਰ ਲਾ ਕੇ ਸ਼ੋ ਕਰਦੀ ਫੇਸ ਇਦਾ ਦੀ actual ਚ ਬਿਲਕੁਲ ਵੀ ਨੀ ਹੈ, ਮੈਂ ਇਕ insta ਤੇ ਸੇਵ ਕੀਤੀ ਏਦੀ video ਕਿਸੇ ਮੇਕਅਪ artist ਨੇ ਮੇਕਅਪ ਕਰਦੇ ਬਿਨਾ ਫਿਲਟਰ ਦੇ ਗਲਤੀ ਨਾਲ ਪੋਸਟ ਕਰਤੀ ਹੋਊ ਬੁਹਤ ਭੈੜੀ ਸ਼ਕਲ ਆ ਓਦੇ ਵਿੱਚ

  • @Ravinder879
    @Ravinder879 3 дні тому +2

    ਵੈਰੀ ਨਾਈਸ ਵੀਡੀਓ

  • @Roopjit.
    @Roopjit. 3 дні тому +6

    Deep sardarni te bnaooo full video tijea k din roonn aa jandi .phla aapp he video pondi sus shore ivea uvea. Aftr boldi liko boldea divorce ho geaa ..

  • @majha5874
    @majha5874 3 дні тому +4

    Mai jandii nai deep koun aa,deep apni parents family tu bohat dukhi, us da v dil karda oh apni life ch enjoy kre ,us dii problems v koi ho sakhdi ,yaar visa dii problems v ho sakhdi ,video nice sister

  • @Tajwaris13
    @Tajwaris13 3 дні тому +7

    Deepsardeni kuri totally wrong aa munde d v maa baap aa ohne aj tak apne parents v Australia nhi bulya teri family nu prority diti thnu v ohdi family nu priority deni chahdi ohna n munda d vivaah kita chal sade munde nu bani roti mil ju jdo lam tho aya kru but ... baki tuci jnde h oh guman firan nu chali bali deepsardani bas roka agge roo roo k views lene ehne

    • @KulwinderKaur-bj6vr
      @KulwinderKaur-bj6vr 3 дні тому

      Gall ta sahi aa ....jini eh apni family nu importance dindi a munde di family nu v importance dwe...

    • @KulwinderKaur-bj6vr
      @KulwinderKaur-bj6vr 3 дні тому

      Ghrvala kyu ni bolda kuch ehda .....j oh gl krda a ehde nl ta ek var clear kr dwe.... Eh bss view de chkr aa hor kuchh ni

  • @sumankamal73
    @sumankamal73 День тому

    Didi tuhadi punjabi bhut soni aa
    Bhut Sohna bolde o tusi
    Ki tusi Jalandhar vali side to ho

  • @daljitsingh8650
    @daljitsingh8650 3 дні тому +2

    carry on gud job dear❤

  • @Comm4-x2z
    @Comm4-x2z 3 дні тому +2

    Right 100% sister 😊😊😊

  • @amanofficial957
    @amanofficial957 3 дні тому +1

    Yrr tuhdi video m sariyan dekhda vdia lgdiyan ne mnu bcz hundiyan v ne👍🏻💯 pr to be honest one compliment for u yrr tuc bolde boht sohna o nle hasde o gl krde haayeeeee dill kdd lainde o 😍 ik var dekhna zrur chahunga ❤

  • @preetpreet-q6l
    @preetpreet-q6l 3 дні тому +1

    How do you choose animation clips and from where?

  • @Ramandeepkaurangilla
    @Ramandeepkaurangilla 2 дні тому

    End vich ju galla boliya oh koi mature banda hi kar skda.ehni samj walia galla isse krke mai tuhadia saria videos dekhia.good job 👍💯

  • @jasskaur794
    @jasskaur794 16 годин тому

    Mr and mrs bawa d b video aa gi ..sada ki ksoor c😅😅😅

  • @PargatKhaira
    @PargatKhaira 3 дні тому +1

    Mam thodian videos bhut vdia hundian ne. Baki tuc hr video ch msg v dinde o. Tuc thik kha a k j phla thodi privacy hai e ni kuj tn lok tn swad lainge. Phla soch samj k vlog bnao. Baki koi gl buri lgi howe tn sryy.🙏

  • @kamalgill2746
    @kamalgill2746 3 дні тому +4

    ਆ ਦੀਪ ਸਰਦਾਰਨੀ ਨੇ ਕੰਮੈਟ ਤੇ of ਰੱਖਦੀ ਲੋਕ ਕੀ ਕਹਿੰਦੇ ਕਿਦਾਂ

  • @jasveerkaur2887
    @jasveerkaur2887 3 дні тому +1

    Nhi nhi hje ta kirat de Dand b ni tutte milk vale 😂😂😂

  • @mallhijagmohan-qw6nc
    @mallhijagmohan-qw6nc 3 дні тому +2

    Animation tusi khud design krde a ❤❤❤

  • @harjitsamra9056
    @harjitsamra9056 3 дні тому +2

    Ur voice is so attractive

  • @jairoopGill
    @jairoopGill 3 дні тому +3

    ਵੇਖਣ ਵਾਲੇ ਵੀ ਖੁੱ ਨੇ ਕੰਮ ੲੀ ਛਡਦਾ

  • @gurjindersukhewal-zq8gz
    @gurjindersukhewal-zq8gz 3 дні тому +1

    ਮੈਨੂੰ ਇੱਕ ਗੱਲ ਸਮਝ ਨੀ ਆਉਂਦੀ ਅੰਟੀ ਨੂੰ ਵੱਲੋਗ ਚ ਆਉਂਦੀ ਨੂੰ ਸ਼ਰਮ ਨੀ ਆਉਂਦੀ ਮੈ ਤਾ ਕਿਸੇ ਵੀ Social Media hendal ਤੇ ਕੀਤੇ ਵੀ ਨੀ ਆਪਣੀ ਅੱਜ ਤੱਕ ਪੋਸਟ ਪਈ

  • @preetreetkulreet1867
    @preetreetkulreet1867 3 дні тому

    Thoda roste bhutt vediyaa hunda nd bolan da trika bhut he jada vediyaa ❤❤👍👍

  • @Sun_Kissed_Ink
    @Sun_Kissed_Ink 2 дні тому

    Hats off to you girl😂🤣🤣

  • @hakamsingh9509
    @hakamsingh9509 3 дні тому

    Very very nice video mery soty bheen ji 🙏🙏bhoot sona tarika naal samjona ho vloger nu.. Syed ena nu samj a jave ji 🙏🙏punjab bich 1 month to viah chal reha tusi ona ta koi video nee bnai bheen ji... Oh kida bach ga tuhada to... Sukho bhanji mahla vale. Ja Jasmine mahal volg ja kran mahal volg eh eko ghar da UA-cam Chennal a ji... Dekho ga hassa au😅😅eni di video ta opinie bi devo... Waheguru ji tenu tere parwar nu tandrusty chardi kla wakshan ji🕌🙏🙏🙏🙏🙏

  • @ManjitSurkhan
    @ManjitSurkhan 3 дні тому +1

    ਇਹਨਾਂ ਨੂੰ ਕੁੱਝ ਨਹੀਂ ਪਤਾ, 😂

  • @happyddh1017
    @happyddh1017 3 дні тому +2

    inder da bapu I think 🤔 duniya ton badi age da vlogger hona😅😅

    • @happyddh1017
      @happyddh1017 3 дні тому

      @ਜੀਜਾਜੀ-ਘ3ਦ bhen de yaara tere ton Vadiya

    • @happyddh1017
      @happyddh1017 3 дні тому

      @@ਜੀਜਾਜੀ-ਘ3ਦ bahut wadiya tera jija ji

    • @happyddh1017
      @happyddh1017 3 дні тому

      @@ਜੀਜਾਜੀ-ਘ3ਦ baki tere sis v eh apne Ashisq eh keh rehi howegi pind pehra lagda raat nu Milan nu awi we😂😂

    • @happyddh1017
      @happyddh1017 3 дні тому

      @@ਜੀਜਾਜੀ-ਘ3ਦ baki tere li jija ki Kamad. v safe hai 😅😅

    • @happyddh1017
      @happyddh1017 3 дні тому

      @@ਜੀਜਾਜੀ-ਘ3ਦ baki 😞 sorry bro babu Mann Sing for sis safe nhi koi kaamad wargi .bhai sis Har teri. ya meri Sis ch koi fark nhi baki tere warge landua fan di reality main thoda harsh words use Kar daina hai

  • @BrimDhillon-h5g
    @BrimDhillon-h5g 10 годин тому

    Sorry late dekhi video❤❤❤❤❤

  • @Navu-e7i
    @Navu-e7i 3 дні тому +2

    Thakiya thakiya gala😂😂😂

  • @dhillon_1996
    @dhillon_1996 3 дні тому

    12:35 😅😅 ਇਹ carry on jatta ala ਵਕੀਲ ਆ 😅

  • @jasveerkaur2887
    @jasveerkaur2887 3 дні тому +2

    Vakeel ta oonth te beth gyea😂

  • @singhsaab-ow6ze
    @singhsaab-ow6ze 3 дні тому +1

    So nice video sister

  • @Sandhu-mn5gm
    @Sandhu-mn5gm 2 дні тому +1

    Fr ah deep di video dekhlo ,kive fun sun kardi aa ,but lokka nu jrur emotional kardi aa views lyi

  • @jindasingh4439
    @jindasingh4439 3 дні тому +11

    Sachi kudiye tenu bahut knowledge hai koi marzi topic hove reply ready hi hunda hai sachiii salute aa 🫡🫡🫡🫡

  • @Foujanabhi
    @Foujanabhi 3 дні тому

    NYC video ji nd nyc voice❤

  • @kusamverma4855
    @kusamverma4855 3 дні тому

    Har ik gall nu sahi tera understand karde tusi❤❤

  • @Anonymously.spoken
    @Anonymously.spoken 3 дні тому +3

    3:29 haule kirdaar ne lok ne bs.. dikhawa eh ki asi bahut classy aa, but thoda real character always peak through fake one..

  • @mejarsingh9848
    @mejarsingh9848 2 дні тому +2

    Deep sardarni apne bhap bare boldi ki ohh h ne
    Je deep sardarni da bhap hunda ohh ehh kanjarpuna ni karan dena si apne app nu dekhaunde rehde
    Sympathy leni BAs😂

  • @kiransidhu6227
    @kiransidhu6227 3 дні тому +2

    Bhut siyaaniyan gallan😊🙌

  • @gopipannu9976
    @gopipannu9976 3 дні тому

    Bhut vadiya eda hi vedio paeya karo

  • @JagdevKaur-t8i
    @JagdevKaur-t8i 3 дні тому

    You are great girl I enjoy your blogs❤

  • @sandhunaazdubai3162
    @sandhunaazdubai3162 День тому

    😅😅😅😅😅 ah dubai wale v Canada nhi jo vehle honn

  • @sandhusaab3603
    @sandhusaab3603 3 дні тому +1

    ❤❤❤Amazing❤❤❤video ❤❤❤

  • @sukhdeepsinghbilassingh
    @sukhdeepsinghbilassingh 2 дні тому

    Very nice video mam ❤😂

  • @jasskaur794
    @jasskaur794 16 годин тому

    Mr and mrs bawa da channel udd gya😊😅

  • @lifelivingstory1446
    @lifelivingstory1446 3 дні тому +3

    Michael Jackson buddi 12kg mackup vali 😂😂😂

  • @missgillkaur
    @missgillkaur 3 дні тому

    ❤❤❤duje channel te koi horror movie di story lyao diii❤❤❤❤

  • @ManjitSurkhan
    @ManjitSurkhan 3 дні тому +1

    ਦੂਜੇ ਚੈਨਲ ਉੱਤੇ ਵੀਡੀਓ ਆਗੀ ਉਸਦਾ ਦੂਜਾ ਪਾਰ੍ਟ

  • @sandhusaab3603
    @sandhusaab3603 3 дні тому +3

    Asi nhi dek de ena da block ❤❤❤❤❤❤❤❤❤❤❤❤

  • @Foujanabhi
    @Foujanabhi 2 дні тому

    Hlo didi tusi Ruby te v roast video bnao,harwinder Kaur Ruby advocate

  • @WelcomeEntertainment-nd8dg
    @WelcomeEntertainment-nd8dg 3 дні тому +2

    Dekhan tu phla hi like krta ❤❤❤❤

  • @harpreetgrewal1358
    @harpreetgrewal1358 3 дні тому

    Ma har video dekh da ha te channel subscribe nahi kita pehla manu v passa deo❤

  • @jaswinderkaur4152
    @jaswinderkaur4152 3 дні тому +1

    😂ghaint bhene❤🎉🫣🥰♥️👌👌👌👌👌👌👌👌🇨🇦🇨🇦🇨🇦🇨🇦

  • @gurjeetsangha7865
    @gurjeetsangha7865 3 дні тому

    Vadia video bache❤

  • @renushira6616
    @renushira6616 3 дні тому

    Sahi samjaye sis tusi deep sardarni nu oj bahut changi ladki aa lpg bahut wrong bolde us nu oh kis kra apni mom di takecare krdi us nu pta peke koi shonk nal nhi rehnda thanx sis❤❤

  • @HappySingh-jc1iq
    @HappySingh-jc1iq 3 дні тому +2

    No deep sardarni sohre jave thode din ohna de khilf status na pave te appe koi kuch na kahe

  • @S.S.P_SaaB
    @S.S.P_SaaB 3 дні тому +1

    ❤ swt❤voice❤from❤swt❤laddy ❤

  • @Londonukk
    @Londonukk 3 дні тому

    Bhan Tusi Sachi gal karda ho always

  • @DilbagSingh-cm5pv
    @DilbagSingh-cm5pv 3 дні тому

    Preetyee ah jehra app ji ne Pakistan walya baare hass k gal kehi aa . ah jehra hassa c ah binna kuj kahe sara kuj dass gya . lol. wese mere known vicho 12-15 parwaar aa bhut time toh Canada ch ne like 40-45 saal toh . very nice ppl .. jiyda lokka di slah te wese app di slah naal e mildi aa

  • @pammazaildarusa330
    @pammazaildarusa330 2 дні тому

    Gud ❤❤❤ Wmk

  • @SukhBhullar-v9e
    @SukhBhullar-v9e 3 дні тому +1

    kirat jehi nu aaa j eho kujh krna c nachna c fr kise garib naal kra laindi viah , kise de ta life ta badal de , j a 100 kille vaala c ,,100 killa hunda add na krde firde nach nach k ,,

  • @BalwinderSingh-gw8fk
    @BalwinderSingh-gw8fk 3 дні тому

    Cute hahahhahahahhhhahhhahahahhahha😂😂😂😂😂😂😂😂😂😂

  • @sukhchoprasingh872
    @sukhchoprasingh872 3 дні тому

    Gurnoor kudi te v video bno sis,sas ja nuh cho kon shi a

  • @kusamverma4855
    @kusamverma4855 3 дні тому

    Roaster girl you are v nice girl

  • @GurinderKaur-k8f
    @GurinderKaur-k8f 3 дні тому +1

    Tusi Italy ton dear ?

  • @jaskaur8087
    @jaskaur8087 3 дні тому

    Your dwon to earth 😊😊

  • @sonubutter4861
    @sonubutter4861 3 дні тому

    Nice baby ❤

  • @PrashantSingh-u5y
    @PrashantSingh-u5y 11 годин тому

    Mrs bawa da channel delete ho gaya 😅😅

  • @amritsaini8818
    @amritsaini8818 2 дні тому

    Unha da Chanel aa ta

  • @deesagrewal2687
    @deesagrewal2687 3 дні тому

    So NYC ji

  • @harmanjitkaurcode1334
    @harmanjitkaurcode1334 3 дні тому

    Bhot syania glla ne thadia ❤❤

  • @pnjbto4192
    @pnjbto4192 3 дні тому

    Right
    Last prt

  • @RavikiranDhillon
    @RavikiranDhillon 3 дні тому

    ਦੀਪ ਸਰਦਾਰਨੀ ਦੀ ਪ੍ਰਾਪਰਟੀ ਓਹਦੇ ਘਰਵਾਲੇ ਨੂੰ ਮਿਲਣੀ ਸੀ ਕੀ ਉਹ ਆਸਟ੍ਰੇਲੀਆ ਨੀ ਬੁਲਾ ਸਕਦਾ c

  • @SukhBhullar-v9e
    @SukhBhullar-v9e 3 дні тому

    a bhaine jaan k boldi aaa ,m jakson aa jma ,ki sohna ehde ch ,, jinna muhh te ehne powder laya ehne ta washroon jaam krte hone dubai de

  • @queenalisha4365
    @queenalisha4365 День тому

    lol tu all day video ohna diya dekh ke note krdi a fer roast krdi a money li

  • @Londonukk
    @Londonukk 3 дні тому +2

    ਇਹ ਆਪਣੇ ਪਿਉ ਦੀ ਬੇਜਤੀ ਕਿਉ ਕਰਦੀ

  • @simarpreetpreet7532
    @simarpreetpreet7532 3 дні тому

    Gud job didi g

  • @sarbjitkaur5647
    @sarbjitkaur5647 3 дні тому

    Very nice sister ji

  • @BhupinderSingh-kf2ng
    @BhupinderSingh-kf2ng 3 дні тому

    ਆਹਾ ਚਾਵਲ ਆਉਂਦੇ ਕਿੱਥੋਂ ਇਹਨਾਂ ਦੀ ਰੇਲ ਬਣਾ ਕੇ ਰੱਖੋ

  • @Aarav-l9g
    @Aarav-l9g 3 дні тому

    Vakeel saab di wife e kitchen da kmm krdi honi.. Vdia khandaan di syani kudi jo kirat nal adjust kri jandi.. Kirat ta kmm de nede v ni jandi

  • @hthiara703
    @hthiara703 3 дні тому

    He says he a solicitor but always in their vlogs

  • @ranjitkour8550
    @ranjitkour8550 3 дні тому +2

    Mainu ta lokan te khijj ondi a jrhre ehna nu labde firde ne apna km chad chad k miln lai