Coments ਵਿੱਚ ਲੋਕਾਂ ਨੇ 855 ਲਾਈ ਹੋਈ ਆ, o mitro agle ne keh te ditta vi tractor koi vi ni mada ,sare vadhiya ne,jihne 10-12 lakh lake koi vi tractor leya oh sab kujh soch samjh ke hi lainda। Par usdi apni pasand johndeer ate new holland aa, jo ki hr kisan di alag hundi aa, Is lai bina vjah ton behas na kreya kro। Baki arpan bai tainu pehlan vi kiha si vi shayri te kahawat vich fark hunda, tu jo likhda hai usnu kahwat kahinde aa, is vich rytham jaroori hunda hai, te chhoti chhoti layina di tukk rytham lay te khtam honi chahidi hai।jis vich tainu aje hor sikhan di lod hai
Menu lgdaa arpan di chadaai hun loka kolo jari ni jandi levels check krke gll kreya kro veero oh pta kinni mehnat krdaa aa ewe muh chok k comment kr dinde o
ਵੀਰ ਜੀ ਸਿੱਧੂ ਫਾਰਮ ਜੋਧਾ ਵੀਰ ਵੀ ਬਹੁਤ ਵਧੀਆ ਤੇ ਵੱਡੀ ਖੇਤੀ ਕਰਦਾ ਵੀਰ ਜੀ ਸਿੱਧੂ ਫਾਰਮ ਜੋਧਾ ਦੀ ਵੀਡੀਓ ਜਰੂਰ ਬਣਾਉ ਜੀ ਵੀਰ ਜੀ
ਬਾਈ ਸ਼ਾਇਦ ਓਹ ਸੰਧੂ ਫਾਰਮ ਜੋਧਾ ਹੈ ਜੀ । @sandhu farm jodhan
@@abhaysidhu57 ਹਾਜੀ ਵੀਰ ਜੀ
Holland zindabad❤❤
ਆਪਣੇ ਕੋਲ ਛੱਬੀ ਕੀਲੇ ਆ ਠੇਕੇ ਤੇ ਘਰ ਦੀ ਜ਼ਮੀਨ ਹੈਨੀ ਪਹਿਲਾ ਐਟਰ ਟਰੈਕਟਰ ਸੀ ਕਿਰਾਏ ਤੇ ਬੋਤ ਕੰਮ ਕੀਤਾ ਐਟਰ ਨਾਲ ਉੱਦੋ ਲੋਕਾਂ ਕੋਲ ਟਰੈਕਟਰ ਘੱਟ ਹੁੰਦੇ ਸੀ ਹੁਣ ਦੋ ਸਾਲ ਹੋ ਗਏ ਫੋੜ ਲਿਆ ਛੱਤੀ ਦੱਸ ਟਰੈਕਟਰ ਤਾਂ ਬੋਤ ਵਧੀਆ ਬੰਦਾ ਦਿਨ ਰਾਤ ਨੀ ਚਲਾਉਂਦਾ ਥੱਕਦਾ ਪਰ ਹੁਣ ਸੰਦ ਈ ਇੱਦਾਂ ਦੇ ਆ ਗਏ ਛੋਟੇ ਟਰੈਕਟਰ ਵਾਲਾ ਨਾਂ ਕਣਕ ਕਿਰਾਏ ਤੇ ਬੀਜ ਸਕਦਾ ਨਾ ਕੋਈ ਹੋਰ ਈ ਕੰਮ ਆ ਕਿਰਾਏ ਤੇ ਛੋਟੇ ਟਰੈਕਟਰ ਲਈ ਜ਼ਮੀਨ ਤਾਂ ਪਹਿਲਾਂ ਦੀ ਬਣੀ ਹੇਗੀ ਜਿੰਨਾ ਕੋਲ ਉਹਨਾਂ ਨੂੰ ਕੀ ਮਰੀਕਾ ਤੇ ਕੀ ਕਨਾੜਾ ਕੀ ਵਲੈਤ ਉਹਨਾਂ ਲਈ ਤਾ ਪੰਜਾਬ ਈ ਸਵਰਗ ਆ ਸਾਡੇ ਵਰਗਿਆਂ ਲਈ ਨਰਕ ਆ ਵਲੈਤੀਆ ਦੀਆਂ ਮਿੰਨਤਾਂ ਕਰੀਂ ਜਾਉ ਜਿੰਨਾ ਦੀ ਜ਼ਮੀਨ ਆ ਆਪ ਭਾਵੇਂ ਅਚਾਰ ਨਾਲ ਖਾ ਲਈਦੀ ਕਈ ਵਾਰ ਏਹ ਦੋ ਦੋ ਦਾਲਾਂ ਸਬਜ਼ੀਆਂ ਰੋਜ਼ ਭਾਲਦੇ ਇੱਥੇ ਆ ਕੇ ਅੱਧੀ ਰਾਤ ਤੱਕ 10:11 ਸੌਦੇ ਨਹੀ ਗੱਲਾਂ ਕਰਦੇ ਰਹਿੰਦੇ ਉੱਠਦੇ ਦੁਪਿਹਰ ਨੂੰ ਸਾਡੇ ਵਰਗਿਆਂ ਨੂੰ ਚਾਰ ਵਜੇ ਉੱਠਣਾ ਪੈਦਾ ਪਸ਼ੂਆ ਦੇ ਪੱਠੇ ਡੱਥੇ ਕਰਨੇ ਧਾਰਾ ਕੱਡਣੀਆ ਜਦੋ ਕੰਮ ਨਬੇੜ ਕੇ ਸਾਹ ਲੈਣ ਲੱਗਣਾ ਜਦ ਤੱਕ ਉਨਾ ਨੇ ਉੱਠ ਕੇ ਨਹਾ ਧੋ ਕੇ ਖਾ ਪੀ ਕੇ ਚੱਪੜ ਚੱਪੜ ਚੱਲਣ ਲੱਗ ਪੈਣਾ ਕਹਿਣਾ ਇੱਥੇ ਤਾਂ ਲੋਕ ਵਹਿਲੇ ਈ ਰਹਿੰਦੇ ਆ ਜਦੋਂ ਮਰਜ਼ੀ ਬੈਠ ਜਾਂਦੇ ਉੱਥੇ ਨੀ ਇੱਦਾਂ ਬੈਠ ਸਕਦੇ ਨਾ ਕੁੱਝ ਕਹਿਣ ਜੋਗਾ ਬੰਦਾ ਬਸ ਹਾਜੀ ਹਾਜੀ ਹਾਜੀ ਹਾਜੀ ਕਰਦਾ ਰਹਿੰਦਾ ਪੈਟੀ ਮਹਿੰਗੇ ਭਾਅ ਦੀ ਠੰਡਿਆਂ ਦੀ ਪੀ ਜਾਂਦੇ ਦਿਆੜੀ ਦੀ ਬੋਤ ਨਿਖਰੇ ਸਿਹਣੇ ਪੈਂਦੇ ਸਾਲੀ ਨਰਕ ਜ਼ਿੰਦਗੀ ਆ ਠੇਕੇ ਤੇ ਜ਼ਮੀਨ ਆਲਿਆ ਦੀ ਘਰਦੇ ਭਾਵੇਂ ਦੋ ਚਾਰ ਕੀਲੇ ਹੋਣ ਘਰਦੀ ਜ਼ਮੀਨ ਆਲਾਂ ਤਾਂ ਰਾਜਾ ਆ ਬੰਦਾ
I love Punjab ❤️❤️❤️❤️
ਸਿੱਧੂ ਜੱਟ ਨਹੀਂ ਕਿਸੇ ਨੇ ਬਣ ਜਾਣਾ
60 Kil ta bap
Banana bhe nhi 😂 tampu sala
Good
Love from gujarat❤
Swaraj Top❤
I love kethi❤️
Sira Jatt a
👍👍
👍👍👍👍👌👌👌
❤❤
Jhondeere ❤❤
❤
27 ਕਿੱਲੇ ਕਿਉਂ ਆ ਦਿੱਨ ਰਾਤ ਮਸ਼ੀਨ ਚੱਲੀ ਜਾਂਦੇ ਆ ਕਣਕ ਵੱਡਣ ਵਾਲੀ
😂😂😂😂😂 theke te lnda hou
👌👌👌👌👌👍👍👍❤️❤️
Chde nu slama dunia krdia
👌❤️🙏
855 hi chlda bro ajj kll❤
ਸੇਅਰ ਸ਼ਾਇਰੀ ਤਾਂ ਇਹਦੀ ਸੁਣਨ ਆਲੀ ਏ ਹੁੰਦੀ ਆ🤣🤣🤣
855⛳
ਜਮੀਨ ਦਾ ਵੀ ਹੰਕਾਰ ਹੁੰਦਾ?
Right
Patarkar Dakho yr
Top ta 855 aa
bai jeehdy kol 10 killay v hygy oh bahar na ayo bai koi faida nai asi ty majbooria ch aye aw par jeehdy 10 killay hygy veer oh na ayeo
Kedi country aw vr Tu
Coments ਵਿੱਚ ਲੋਕਾਂ ਨੇ 855 ਲਾਈ ਹੋਈ ਆ, o mitro agle ne keh te ditta vi tractor koi vi ni mada ,sare vadhiya ne,jihne 10-12 lakh lake koi vi tractor leya oh sab kujh soch samjh ke hi lainda।
Par usdi apni pasand johndeer ate new holland aa, jo ki hr kisan di alag hundi aa,
Is lai bina vjah ton behas na kreya kro।
Baki arpan bai tainu pehlan vi kiha si vi shayri te kahawat vich fark hunda, tu jo likhda hai usnu kahwat kahinde aa, is vich rytham jaroori hunda hai, te chhoti chhoti layina di tukk rytham lay te khtam honi chahidi hai।jis vich tainu aje hor sikhan di lod hai
ਬਹਿਸ ਕੌਣ ਕਰ ਰਿਹਾ ਬਾਈ ਅਸੀ ਤਾਂ ਕੱਲਾ ਦੱਸਿਆ ਵੀ 855 ਦੀ ਮਾਰਕੀਟ ਸਬ ਤੋ ਟੋਪ ਤੇ ਐ ਇਹ johndeere ਹੌਲੈਂਡ ਨੂੰ ਟੋਪ ਕਹਿ ਜਾਂਦਾ 😂😂। Johndeere ਮੇਰੇ ਕੋਲ v ਹੈਗਾ 5310 ਗੇਅਰ ਪ੍ਰੋ ਜੇਦੀ ਆਹ dp ਲਗੀ ਮੇਰਾ e johndeere ਆ ਇਹ ਇਕ 969 ਅਏ crdi ਹੁਣ ਲਿਆ ਮਹੀਨਾ ਪਹਿਲਾ 2 855 ਐ ਇਕ 23 ਮਾਡਲ ਦੁੱਜੇ 7 model 2 arjun aw mere ਕੋਲ ਹੌਲੈਂਡ ਵੀ ਰੱਖ k vech dita ਉਸਨੂੰ ਵੇਚ ਕੇ 969 ਲਿਆਂਦਾ ਸੀ ਪਰ ਸਾਰੇ e ਵਰਤ ਕੇ ਦੇਖੇ ਅਏ ਪਰ ਜਿਹੜੀ ਗੱਲ ਅਰਜੁਨ ਅਤੇ ਸਵਰਾਜ ਦੀ ਰੀਸ ਕੋਈ ਵੀ ਨੀ ਕਰ ਸਕਦਾ ਕੋਈ ਮੰਨੇ ਜਾ ਨਾ ਮੰਨੇ
@@Gillagricultural77 ਬੱਸ ਤੂੰ ਹੀ ਗਿਆਨੀ ਜੰਮਿਆ ਮਾਂ ਨੇ ਬਾਕੀ ਤਾਂ ਬੱਸ ਇਵੇਂ ਤੁਰੇ ਫਿਰਦੇ ….ਤੂੰ ਲੈ ਲਾ ਜਿਹੜਾ ਲੈਣਾ ਭਕਾਈ ਕਿਉਂ ਮਾਰਦਾ
@@RVC08 teri ki bund maarli mai saalea ohni teri umr ni honi jine saal mnu aah sb krde nu hoge fuddi dya
855 top
Mahindra Vick reha pahla number ta
2kile vale bnde nhi hunde
Menu lgdaa arpan di chadaai hun loka kolo jari ni jandi levels check krke gll kreya kro veero oh pta kinni mehnat krdaa aa ewe muh chok k comment kr dinde o
Top te ta 855 di market aa
Bhai ewe 855 855 lai aa agle ne saarya tractors nu vadiya keya aa menu lgdaa saare fuddu apne Punjab ch bethe aa
27 kile ta ik tarektar he bri aram nall. Samb lenda ha. Fir 3 tarektar ke krne
Khity 60-65 kille de karde a
New holland da number kina
855 sirrrraaaaa tarktor a
Ene..har.
Pirta..lai..panaeri..biji..ya..fer..ye..khito
y punjab de hor mudda muk gya
Kyo bro SWARAJ nal koi dushmni a, aj de time te swaraj e no 1 😊te a
Bai top 855 di market aa
Top te 855 di market aw ਤੈਨੂੰ ਕਿਸਨੇ ਕਹਿਤਾ ਹੌਲੈਂਡ johndeere ਟੋਪ ਤੇ ਆ 😂😂। Share market check kr ਕਾਕਾ
Bai ji 855 di market apne malwe ch jyada hor area nal oo
@@amandeepgill7759 855 ta Malwe da raja a bhi apne kol ve 2ne
855 koi rees ni bai John Deere tn patiala ch bhot khade nr 😂
@@Amanjatt575 855 di market sbto vdd e ਚਾਹੇ ਕੋਈ ਮੰਨੇ ਜਾ ਨਾ ਮੰਨੇ ਬਸ
John Deere di Rees kitho karlu put 855 😂😂😂
Jina ik vaar 855 chla lya o ney koi hor tarktor nu hath ney ponda mud ka
855.top.ta.a
❤❤