ਬੁੜੀ ਦੀ ਕਰਤੂਤ !! EP 187 BUDDI DI KARTUT !! LATEST COMEDY VIDEO 2024 !! NUMBERDAR UBHIA

Поділитися
Вставка
  • Опубліковано 28 вер 2024

КОМЕНТАРІ • 136

  • @jagdevsingh8335
    @jagdevsingh8335 3 місяці тому +2

    ਵੀਡੀਓ ਬਹੁਤ ਵਧੀਆ ਬਣੀ ਹੈ ਨੰਬਰਦਾਰ ਉਭਿਆ ਸਾਹਿਬ ਜੀ ਸਦਾ ਖੁਸ਼ੀਆਂ ਮਾਣੋ ਹਸਦੇ ਵਸਦੇ ਰਹੋ ਜਿੰਨੇ ਵੀ ਤੁਹਾਡੀ ਵੀਡੀਓ ਵਿੱਚ ਕੰਮ ਕਰਦੇ ਹਨ ਸਭ ਨੂੰ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ਮੇਰੀ ਤਾਂ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਇਹੀ ਅਰਦਾਸ ਹੈ ਜੀ ਜੋੜੀਆਂ ਇਸੇ ਤਰ੍ਹਾਂ ਬਣੀਆਂ ਰਹਿਣ ਵੀਡੀਓ ਬਹੁਤ ਹੀ ਪ੍ਰਸੰਨਤਾ ਭਰੀ ਹੈ ਸਭ ਦਾ ਤਹਿ ਦਿਲੋਂ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ ਜਿ੍ਲਾ ਸੀ੍ ਮੁਕਤਸਰ ਸਾਹਿਬ 🙏🙏🙏🙏🙏

  • @bhupinderkaur2704
    @bhupinderkaur2704 3 місяці тому +5

    ਬਹੁਤ ਵਧੀਅਾ ਵਡਿਓ ਸੀ ਜਿਓੁਦੇ ਵਸ਼ਦੇ ਰਹੋ

  • @GulabSingh-lg9vw
    @GulabSingh-lg9vw 3 місяці тому +2

    ਬਹੁਤ ਵਧੀਆ ਵਿਡੀਉ ਜੀ ਗੁਲਾਬ ਸਿੰਘ ਪਿੰਡ ਘਰਿਆਲਾ ਤਰਨ ਤਾਰਨ ❤❤❤❤❤

  • @gurjindersingh3638
    @gurjindersingh3638 3 місяці тому +9

    ਬਹੁਤ ਵਧੀਆ ਵੀਡੀਓ ਨੰਬਰਦਾਰ ਜੀ 🙏 ਆਲ ਟੀਮ ਗੁੱਡ ਅਕਟਿੰਗ ਵਹਿਗੁਰੂ ਜੀ ਚਡ੍ਹਦੀ ਕਲਾ ਰਾਖੇ ਜੀ 🙏🥀💛🥀👌 ਯਮੂਨਾ ਨਗਰ

  • @Pardeepkumar-nu3zd
    @Pardeepkumar-nu3zd 3 місяці тому +2

    Numberdar ji app ji di film di kahani ajj ke samya par hai app ji di sari team nu bahut bahut badhai ho.

  • @amarjitkaur3694
    @amarjitkaur3694 3 місяці тому +2

    ਸਹੁਰਿਆਂ ਨੇ ਮਘਰ ਮਸਤਾੲਇਅਆ ਹੋੲਇਅਆ

  • @mann062
    @mann062 3 місяці тому +1

    ਰੂਪਾ ਤੇ ਚਰਨੋ ਘੈਂਟ ਆ ਬਸ ਏਸ ਟੀਮ ਚ

  • @rachhpalsingh78466
    @rachhpalsingh78466 3 місяці тому

    ਸਾਰੀ ਟੀਮ ਵਧਾਈ ਦੀ ਪਾਤਰ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ।

  • @KashmirGuraya-zc7yn
    @KashmirGuraya-zc7yn 3 місяці тому +2

    ਬਹੁਤ ਵਧੀਆ ਵੀਡੀਓ ਹੈ ਜੀ

  • @SantoshKumar-oj2no
    @SantoshKumar-oj2no 3 місяці тому

    Very nice video naberdar g santosh Banur ❤❤❤❤❤❤❤❤❤❤❤❤❤❤❤❤❤❤❤

  • @PardeepKumar-n6p
    @PardeepKumar-n6p 3 місяці тому

    Very nice video God bless you all team members 🙏🙏❤

  • @bhawanhans-dg8lc
    @bhawanhans-dg8lc 3 місяці тому

    👍👍👍👍👍

  • @PB.vlogs855
    @PB.vlogs855 3 місяці тому +1

    Vadiya video

  • @Vehlamehkma630
    @Vehlamehkma630 3 місяці тому +1

    🎉🎉🎉🎉

  • @RitaChoudhary-p4e
    @RitaChoudhary-p4e 3 місяці тому

    Reeta bajwa jammu ❤❤❤❤❤❤❤❤🎉🎉🎉🎉🎉🎉🎉🎉🎉🎉

  • @manjitkaur9448
    @manjitkaur9448 3 місяці тому

    very good bapu ji

  • @rachhpalsingh78466
    @rachhpalsingh78466 3 місяці тому

    ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।

  • @JagseerSidhu-p5m
    @JagseerSidhu-p5m 3 місяці тому

    Good🎉🎉🎉🎉🎉

  • @dharmindersingh5892
    @dharmindersingh5892 3 місяці тому

    ਬਹੁਤ ਵਧੀਆ ਵੀਡੀਓ ਆ ਬਾਪੂ ਜੀ ਧਰਮਿੰਦਰ ਦਾਨੇਵਾਲਾ

  • @amandhiman4099
    @amandhiman4099 3 місяці тому

    Very very nice 🙏🏻

  • @vijaybansal9963
    @vijaybansal9963 3 місяці тому

    Nice video ji

  • @garysingh5438
    @garysingh5438 3 місяці тому

    Nice video

  • @Gurmangill20595
    @Gurmangill20595 3 місяці тому

    Nice video ❤❤

  • @CharanjitMalarampura
    @CharanjitMalarampura 3 місяці тому

    Nice video ji ❤❤

  • @ਜਸਵੀਸੰਲਜਸਵੀਸੰਘ

    Gud vodep

  • @JonyKamboj-f6e
    @JonyKamboj-f6e 3 місяці тому

    Hlo Bhai ji nice act Ji nice acting by mager paji baba ji Raj kour k naal panga kaam ker mager paji jeri lga kado ker Ji nice 👍 acting Ji bye Ji

  • @navjotbal6904
    @navjotbal6904 3 місяці тому

    Wow amazing acting uncle ji and the team as always. Thank you for sharing 👌👌👏👏

  • @JaspreetKaur-mu6us
    @JaspreetKaur-mu6us 3 місяці тому

    Very nice video 👍👍

  • @muhammadtariquekahlon
    @muhammadtariquekahlon 3 місяці тому

    Number dar Ubhia very very good stories Writer and very good dialogues of Dialogues Writer and very very good acting of all actors and actresses of all episodes ❤ Muhammad Tarique Kahlon Pakistan

  • @ToniPunch
    @ToniPunch 3 місяці тому

    Nabardar ShaLja Magar Rupa Bhai manga piaro Sunita te chano to Sebo mata Puri teem atat

  • @mashrafsaqi8360
    @mashrafsaqi8360 3 місяці тому

    Very nice
    Very good
    Love you all ❤
    Chichawatni
    Punjab Pakistan ❤

  • @gurvinderbrar5805
    @gurvinderbrar5805 3 місяці тому +1

  • @JaswinderSandhu-cs5ti
    @JaswinderSandhu-cs5ti 3 місяці тому +1

    Very nice🎉🎉❤❤video

  • @harjitsingh3156
    @harjitsingh3156 3 місяці тому +1

    ਹਰਜੀਤ ਸਿੰਘ ਛਾਜਲੀ ਸੰਗਰੂਰ

  • @kavitatomar976
    @kavitatomar976 3 місяці тому

    Like 448

  • @muhammadtariquekahlon
    @muhammadtariquekahlon 3 місяці тому

    Very very good acting of all actors and actresses in this episode ❤ Muhammad Tarique Kahlon Pakistan

  • @AbdulRasheed-ef1wf
    @AbdulRasheed-ef1wf 3 місяці тому

    Finally Mugger done a great job in exposing the criminality of Munga and his mother in abduction and fracture of leg of Roop Singh.Actually as a blackmailer and pickpocket,Mugger failed and couldn't get advance of Rs40,000 to committ another crime of fracture of leg of of Roop Singh wife on their dictation.Payro showed her dismay and displeasure on these crimes exposed by Mugger and committed by her mother / brother and declared not to meet/ see them in future.Mugger as a black mailer is preparing to instigate Roop Singh to file FIR against his son and wife against the crimes committed against him.On the other side Naseebo who too attacked Bapu in convince with Kala is playing to divert attention of assault on Bapu were committed by ghosts.Now let us see what is next.The game is interesting and entered in concluding mode.

  • @JagtarSingh-sk3hm
    @JagtarSingh-sk3hm 3 місяці тому +1

    😂😂😂❤❤❤❤

  • @beetubeetu3797
    @beetubeetu3797 3 місяці тому

    Love you all teams 🥰 Gurmeet Singh Bittu mohali ❤❤

  • @Basra4458
    @Basra4458 3 місяці тому

    First like first comnt

  • @beetubeetu3797
    @beetubeetu3797 3 місяці тому

    Good morning bapu ji 🙏 Gurmeet Singh Bittu 🥰

  • @balwindersinghkhalsa2370
    @balwindersinghkhalsa2370 3 місяці тому

    ਚੱਲ ਗਿਆ ਸੀ ਰੂਪੇ ਦਾ ਗੰਡਾਸਾ ਖੜ ਹੁਣ ਵੱਡੀ ਵੈਲਣ

  • @SantokhSunar
    @SantokhSunar 3 місяці тому

    Very nice ji

  • @prabhchahal2345
    @prabhchahal2345 3 місяці тому

    Kntt aa ji eh episode

  • @gameover66006
    @gameover66006 3 місяці тому

    ਨੀਸੂ ਨੂੰ ਨਾਨਕਿਆ ਤੋ ਵਾਪਿਸ ਲੈ ਕੇ ਆਓ

    • @IqbalSandhu-pb5cv
      @IqbalSandhu-pb5cv 3 місяці тому

      ਓਹ ਤਾਂ ਜਹਾਜ਼ ਚੜਗੀ ਗਈ ਕਨੇਡਾ

  • @jugmeetbrarbrar9595
    @jugmeetbrarbrar9595 3 місяці тому +1

    Jag8 ਮੰਨੀਆ ਵਾਲਾ ਅਕਾਲੀ

  • @Tufanism_FF
    @Tufanism_FF 3 місяці тому +13

    ਤਲਵਿੰਦਰ ਸਿੰਘ ਬਰਨਾਲਾ ਸ਼ਹਿਰ
    ( ਬਹੁਤ ਹੀ ਵਧੀਆ ਜੀ ਵਾਹਿਗੁਰੂ ਮੇਹਰ ਕਰੇ ਜੀ ਨੰਬਰਦਾਰ ਊਭਿਆ ਦੀ ਟੀਮ ਤੇ ਜੀ )

  • @bhawanhans-dg8lc
    @bhawanhans-dg8lc 3 місяці тому

    👍👍👍👍👍

  • @JaswinderGill-l8u
    @JaswinderGill-l8u 3 місяці тому

    Very nice

  • @PinderSidhuBiruwalaGudha
    @PinderSidhuBiruwalaGudha 3 місяці тому +1

    Very good video

  • @punjabsingh2311
    @punjabsingh2311 3 місяці тому +1

    ❤❤❤

  • @sarvansinghgill4702
    @sarvansinghgill4702 3 місяці тому +32

    ਬਹੁਤ ਹੀ ਵਧੀਆ ਵੀਡੀਓ ਆ ਸਾਰੀ ਟੀਮ ਨੇ ਬਹੁਤ ਹੀ ਵਧੀਆ ਐਕਟਿੰਗ ਤੇ ਕਾਮੇਡੀ ਕਰਦੇ ਨੇ ਮੱਘਰ ਮੰਗਾ ਬਾਪੂ ਨੰਬਰਦਾਰ ਤੇ ਰੂਪਾ ਦੀ ਜੋੜੀ ਬਹੁਤ ਹੀ ਵਧੀਆ ਬਾਕੀ ਸਾਰੀ ਟੀਮ ਨੇ ਬਹੁਤ ਹੀ ਵਧੀਆ ਤੇ ਸੋਹਣੀ ਵੀਡੀਓ ਆ ਵਿਚ ਰੋਲ ਅਦਾ ਕਰਦੇ ਨੇ

  • @jagdevsingh8335
    @jagdevsingh8335 3 місяці тому +3

    ਮੱਘਰਾ ਬਾਈ ਤੈਨੂੰ ਇੱਕ ਰਾਇ ਦਿੰਦਾ ਹਾਂ ਕਿ ਤੂੰ ਘੱਟ ਖਾਇਆ ਕਰ ਕੰਮ ਤੂੰ ਘੱਟ ਕਰਦਾ ਹੈ ਖਾਣ ਤੇ ਜ਼ੋਰ ਖਾ ਲਿਆ ਪੀ ਲਿਆ ਗਰਕੀ ਨੂੰ ਤੁਰ ਪੈਂਦਾ ਖਾ ਖਾ ਕੇ ਕੁੱਪਾ ਬਣਦਾ ਜਾਂਦਾ ਹੈ ਜਦੋਂ ਬਾਪੂ ਜੀ ਕੰਮ ਕਰਨ ਕਹਿੰਦੇ ਹਨ ਗੱਲਾਂ ਗੱਲਾਂ ਵਿੱਚ ਸਾਰੇ ਟੱਬਰ ਨੂੰ ਉਂਗਲਾਂ ਤੇ ਨਚਾਉਂਦਾ ਰਹਿੰਦਾ ਹੈ ਵੀਡੀਓ ਪੂਰੀ ਘੈਂਟ ਬਣੀ ਹੈ ਸਭ ਨੇ ਬਾਖੂਬੀ ਜ਼ਿੰਮੇਵਾਰੀ ਨਾਲ ਕੰਮ ਕੀਤਾ ਹੈ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖ਼ਸ਼ੇ ਜੀ ਹਮੇਸ਼ਾ ਇਹਨਾਂ 🌺🌹🏵️🌼💐🌺🌹 ਦੀ ਤਰ੍ਹਾਂ ਟਹਿਕਦੇ ਮਹਿਕਦੇ ਰੱਖੇ ਸਭ ਦਾ ਤਹਿ ਸ਼ੁਕਰਾਨਾ ਕਰਦਾਂ ਹਾਂ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ 🙏🙏

  • @officialRupinderchahal
    @officialRupinderchahal 3 місяці тому +4

    ਸਿਰਾਂ ਵੀਡੀਓ ਹੁੰਦੀਆਂ ਨੇ ਬਾਪੂ ਜੀ 👌 ਰੱਬ ਹੋਰ ਤਰੱਕੀਆਂ ਬਖਸ਼ਿ ਸਾਰੀ ਟੀਮ ਨੂੰ ਜਿਉਂਦੇ ਵਸਦੇ ਰਹੋ ਦਸੋਦਾ ਸਿੰਘ ਵਾਲ਼ੇ ਤੋ ਜਿਲਾ ਮਲੇਰਕੋਟਲਾ 🙏🙏🙏🙏🙏🙏🙏🙏🙏🙏🙏🙏🙏🙏

  • @GagandeepSingh-i1g
    @GagandeepSingh-i1g 3 місяці тому +5

    ਗਗਨਦੀਪ ਸਿੰਘ ਜਲਵੇੜਾ ਬਾਪੂ ਜੀ ਸ੍ਰੀ ਆਕਾਲ ਜੀ ਬਾਪੂ ਜੀ ਨਾਲ ਬਹੁਤ ਪਿਆਰ ਕਰਦੇ ਹਨ ਬਾਪੂ ਜੀ ਰੱਬ ਹੈ

  • @jagdevsingh8335
    @jagdevsingh8335 3 місяці тому +2

    ਮੱਘਰਾ ਬਚ ਜਾ ਅਖੀਰ ਨੂੰ ਤੇਰੇ ਮੌਰ ਸੇਕੇ ਜਾਣਗੇ ਕੋਈ ਕਿਸੇ ਨਾਲ ਵੀ ਗੁੱਸੇ ਹੋਵੇ ਛਿੱਤਰ ਪਰੇਡ ਤੇਰੀ ਹੋਣੀ ਮੱਘਰਾ ਤੇਰੇ ਕਰਮਾਂ ਵਿੱਚ ਰੱਬ ਨੇ ਲਾਹਨਤਾਂ ਲਿਖੀਆਂ ਹਨ ਉਹ ਤੈਨੂੰ ਮਿਲ ਜਾਂਦੀਆਂ ਹਨ ਵੀਡੀਓ ਬਹੁਤ ਵਧੀਆ ਬਣੀ ਹੈ ਸਭ ਨੇ ਬਹੁਤ ਵਧੀਆ ਰੋਲ ਨਿਭਾਇਆ ਹੈ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖ਼ਸ਼ੇ ਜੀ ਆਪ ਸਭ ਦਾ ਤਹਿ ਦਿਲੋਂ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ ਜਿ੍ਲਾ ਸੀ੍ ਮੁਕਤਸਰ ਸਾਹਿਬ 🙏🙏

  • @manjitvirk8548
    @manjitvirk8548 3 місяці тому +2

    ਸਤਿ ਸ਼੍ਰੀ ਅਕਾਲ ਬਾਪੂ ਜੀ ਬਹੁਤ ਵਧੀਆ ਵੀਡੀਓ ਆ ਜੀ 😂😂❤❤

  • @harpalrandhawarandhawa5303
    @harpalrandhawarandhawa5303 3 місяці тому +3

    ਬਹੁਤ ਵਧੀਆ👍💯👍💯👍💯👍💯👍💯👍💯👍💯👍💯👍💯

  • @paramjeetkor
    @paramjeetkor 3 місяці тому +1

    Ohoo vichare roope nu taan doji jnani da v sukh ni jmaa bhut boldi aa vichare nu 😂😂😂😂😂magr taan kisi da v saka ni sachi😂😂😂

  • @mann062
    @mann062 3 місяці тому

    ਕੋਈ ਹੋਰ ਸਟੋਰੀ ਤੇ ਵੀ ਕੰਮ ਕਰੋ ਜੀ ਬਹੁਤ ਟਾਇਮ ਹੋ ਗਿਆ ਇਕੋ ਚੀਜ ਦੇ ਮਗਰ ਪਏ ਹੋਏ ਗੁਸਾ ਨਾ ਕਰਨਾ ਮੇਰੀ ਆਪਣੀ ਰਾਏ ਹੈ

  • @Singhdaljit-dp3nn
    @Singhdaljit-dp3nn 3 місяці тому +1

    Bhut vadia video bapu ji siraaaaaa

  • @singhchannel9900
    @singhchannel9900 3 місяці тому

    ਮੱਘਰ ਦਾ ਦਾੜ੍ਹੀ ਖ਼ੁਰਕਣ ਦਾ ਸਟਾਈਲ ਬਹੁਤ ਨਿਰਾਲਾ ਹੈ.....

  • @gurjinderdhillon3302
    @gurjinderdhillon3302 3 місяці тому +2

    Nice🎉🎉🎉🎉🎉

  • @beantsingh9208
    @beantsingh9208 3 місяці тому

    ਮੰਗੇ ਨੇ ਸਿਰ ਤੋਂ ਪੱਗ ਕਿਉਂ ਉਤਾਰ ਦਿੱਤੀ?? ਬਿਨਾ ਪੱਗ ਤੋਂ ਪੂਰਾ ਨਸ਼ੇੜੀ ਲੱਗਦਾ।

  • @surinderkaurgill-ok6uv
    @surinderkaurgill-ok6uv 3 місяці тому +1

    ❤🙏❤️❤️❤️🎉

  • @harmindersingh142
    @harmindersingh142 3 місяці тому

  • @rachhpalsingh78466
    @rachhpalsingh78466 3 місяці тому

    ਬਹੁਤ ਹੀ ਘੈਂਟ ਵੀਡੀਓ ਬਣੀ ਹੈ । ਸਾਰੀ ਟੀਮ ਨੇ ਬਹੁਤ ਹੀ ਮਿਹਨਤ ਅਤੇ ਲਗਨ ਨਾਲ ਕੰਮ ਕੀਤਾ ਹੈ ਜੀ ।

  • @RajvinderKaur-qh3wz
    @RajvinderKaur-qh3wz 3 місяці тому +1


    ❤❤❤❤

  • @VipinKumar-xh6yj
    @VipinKumar-xh6yj 3 місяці тому +1

    Nicebaloog❤❤❤❤🎉🎉🎉🎉🎉

  • @PinderSidhuBiruwalaGudha
    @PinderSidhuBiruwalaGudha 3 місяці тому

    Good video

  • @SarbjitkaurdhandhanguruRamdasJ
    @SarbjitkaurdhandhanguruRamdasJ 3 місяці тому

    SSA ji very nice bapu ji nishu kidhar gaye

  • @CRFBM-m5d
    @CRFBM-m5d 3 місяці тому

    Hello ji😅 apne title change karlo bir ji

  • @yousafmc8417
    @yousafmc8417 3 місяці тому

    Good morning ubhiia team and good work haji yousaf lahore

  • @PannaLalMajoka
    @PannaLalMajoka 3 місяці тому

    Very nice video 📸📸📸📸📸📸📸😅😅😅😅❤❤❤❤

  • @billosingh1985
    @billosingh1985 3 місяці тому

    Veryñìçeviedoàvþarßìñghmòģa

  • @bikerjitsingh2952
    @bikerjitsingh2952 3 місяці тому

    Very nice video 👍👍👍👍👌👌👌👌👌💯💯

  • @GurpreetSingh-mi8jj
    @GurpreetSingh-mi8jj 3 місяці тому

    Vry Good job veer ji 👍👍🥰😍♥️♥️👌👌👌👌

  • @kanwaljeetsingh4812
    @kanwaljeetsingh4812 3 місяці тому

    🙏🙏 sat Sri akal ji 🙏🙏👍

  • @Harmeet7842
    @Harmeet7842 3 місяці тому

    Tusi vi kamli ktia c neend deia goliia ditia c

  • @MuhammadRiaz-dm2bk
    @MuhammadRiaz-dm2bk 3 місяці тому

    Hi it is not good story plz improve your story.

  • @gulzarsingh1597
    @gulzarsingh1597 3 місяці тому

    Bhut vdya video pind ucha gaon patiala ❤❤

  • @parminderbhullar998
    @parminderbhullar998 3 місяці тому

    Nice 👌 👌 👌 🎉🎉❤❤😮😮😮😊😊😊

  • @KabalChattha-mj8ne
    @KabalChattha-mj8ne 3 місяці тому +1

    Bhut vdiya video hai bapu ji.

    • @SanjeevKumar-ke1lk
      @SanjeevKumar-ke1lk 3 місяці тому

      क्या बडिया है ना सिर ना पैर

  • @navneetkaurkaler5507
    @navneetkaurkaler5507 3 місяці тому

    Fas gay mangay hone

  • @AmarjeetKaur-e2y
    @AmarjeetKaur-e2y 3 місяці тому

    💯👍🏼👌🏼😊 veri good video🥀🥀🥀❤❤

  • @thegamerprofessional1190
    @thegamerprofessional1190 3 місяці тому

    Good video🥸🥸🥸🥸🥸🥸🥸🥸

  • @charanjitkaur4551
    @charanjitkaur4551 3 місяці тому

    Lots love v. Nice ..❤❤❤🙏🙏

  • @ranjitgillranjitgill4391
    @ranjitgillranjitgill4391 3 місяці тому

    Very nice video brother ❤ji

  • @KirandeepKaur-vb6pd
    @KirandeepKaur-vb6pd 3 місяці тому

    Kali raj ra ge shitara
    Di ghat a hun anu

  • @TariqLodhi-ux4et
    @TariqLodhi-ux4et 3 місяці тому

    Seebo is very right.

  • @LakhwinderKaur-lp4bk
    @LakhwinderKaur-lp4bk 3 місяці тому

    Very nice video veer ji

  • @kulwinderkensray6360
    @kulwinderkensray6360 3 місяці тому

    Very nice video g

  • @darshansinghcheema6383
    @darshansinghcheema6383 3 місяці тому

    Very nice video

  • @nisaarahmad856
    @nisaarahmad856 3 місяці тому

    Vary,good,nic,🎉

  • @Gurmitsingh-i9x
    @Gurmitsingh-i9x 3 місяці тому

    Bhojpuri

  • @combinewala5257
    @combinewala5257 3 місяці тому

    Very nice

  • @AsifAli-uh5qu
    @AsifAli-uh5qu 3 місяці тому

    Asif pk

  • @nachhatarsingh2942
    @nachhatarsingh2942 3 місяці тому

    good

  • @sumanjay2417
    @sumanjay2417 3 місяці тому

    😅😅🎉🎉🎉

  • @mallmann8309
    @mallmann8309 3 місяці тому

    ਬਹੁਤ ਵਧੀਆ ਘਰੇਲੂ ਮੂਵੀ ਬਣਾਈ ਹੈ। ਸਾਰੀ ਟੀਮ ਦਾ ਬਹੁਤ ਵਧੀਆ ਕੰਮ ਹੈ ਮੱਘਰ ਦੀ ਘੈਂਟ ਐਕਟਿੰਗ।
    ਮਲ ਮਾਨ - ਕਨੇਡਾ।