Singh Sahib Giani Maan Singh

Поділитися
Вставка
  • Опубліковано 28 жов 2024

КОМЕНТАРІ • 541

  • @bababastasingh
    @bababastasingh 3 роки тому +6

    ਗਿਆਨੀ ਮਾਨ ਸਿੰਘ ਜੀ ਨੂੰ ਨੀਵਾਂ ਦਿਖਾਉਣਾ ਇੱਕ ਬਹੁਤ ਵੱਡੀ ਸਾਜਿਸ਼ ਹੈ।ੳਹ ਬਾਣੀ ਦੇ ਗਿਆਤਾ ਹਨ।ਉਹਨਾ ਦੀ ਕਥਾ ਮੁਨੱਖੀ ਆਤਮਾ ਨੂੰ ਹੁਲਾਰਾ ਦਿੰਦੀ ਹੈ ।ੳਹਨਾਂ ਦੀ ਸ੍ਰੀ ਦਰਬਾਰ ਸਾਹਿਬ ਅੰਦਰ ਮਜੂਦਗੀ ਨਾ ਦੇਖ ਕੇ ਦਿਲ ਨੂੰ ਧੱਕਾ ਲਗਦਾ ਹੈ ।ਕਿਰਪਾ ਕਰਕੇ ਉਹਨਾਂ ਦਾ ਅਸਤੀਫਾ ਨਾ ਮਨਜੂਰ ਕੀਤਾ ਜਾਵੇ ਤੇ ਇਸ ਦੀ ਪੜਤਾਲ ਕੀਤੀ ਜਾਵੇ।ਧੰਨਵਾਦ

  • @kiratmehrok3980
    @kiratmehrok3980 2 роки тому +7

    ਭਾਈ ਸਾਹਿਬ ਭਾਈ ਮਾਨ ਸਿੰਘ ਜੀ ਸਾਬਕਾ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਜੀ ਬਹੁਤ ਵਧੀਆ ਕਥਾ ਵਿਚਾਰ ਕੀਤੀ ਗਈ ਹੈ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣਾ ਜੀ

  • @navroopsingh9185
    @navroopsingh9185 3 роки тому +31

    ਭਾਈ ਸਾਹਿਬ ਜੀ ਤੁਸੀਂ ਬਹੁਤ ਵਧੀਆ ਵਿਦਵਾਨ ਹੋ ਤੇ ਤੁਸੀਂ ਅਸਤੀਫਾ ਕਿਉਂ ਦਿੱਤਾ ਇਹ ਸਭ ਸਚਾਈ ਸੰਗਤਾਂ ਨਾਲ ਜਨਤਕ ਕੀਤੀ ਜਾਵੇ

  • @chanchalsinghbhathal7573
    @chanchalsinghbhathal7573 3 роки тому +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਮਾਨ ਸਿੰਘ ਜੀ ਤੁਹਾਡੀ ਕਥਾ ਸੁਣ ਕੇ ਇਉਂ ਲਗਦਾ ਜਿਵੇਂ ਅਸੀਂ ਕੋਈ ਜਾਨਵਰ hi ਹੈ ਐਸ ਜੀ ਪੀ ਸੀ ਦੇ ਅਧਿਕਾਰੀਆਂ ਤੇ ਕਿਉਂ ਕੋਈ ਅਸਰ ਨਹੀਂ ਪੈਂਦਾ ਤੁਸੀਂ ਇਹ ਅਹੁਦਾ ਜੇ ਕਿਸੇ ਦਬਾ ਥਲੇ ਛੱਡ ਵੀ ਦਿੱਤਾ ਪਰ ਕਥਾ ਕਰਨੀ ਬੰਦ ਨਾ ਕਰੋ ਦੋਵੇਂ ਹੱਥ ਜੋੜ ਕੇ ਬੇਨਤੀ ਹੈ ਜੀ

  • @jaswantsinghsingh5783
    @jaswantsinghsingh5783 3 роки тому +7

    ਸਿਰਲੇਖ ਬਹੁਤ ਹੀ ਗਲਤ ਹੈ
    ਗਿਆਨੀ ਮਾਨ ਸਿੰਘ ਜੀ ਬਹੁਤ ਵਧੀਆ ਕਥਾ ਵਾਚਕ ਹਨ

  • @karamjitbhullar9546
    @karamjitbhullar9546 3 роки тому +3

    ਸਿੰਘ ਸਾਹਬ ਗਿਆਨੀ ਮਾਨ ਸਿੰਘ ਜੀ ਬਹੁਤ ਵਧੀਆ ਇਨਸਾਨ ਨੇ ਤੇ ਅੱਜ ਤੱਕ ਉਹਨਾ ਨੇ ਗੁਰੂ ਦੀ ਬਾਣੀ ਤੋ ਬਿੰਨਾ ਏਧਰ ਉਧਰ ਦੀ ਗੱਲ ਨਹੀ ਕੀਤੀ ਤੇ ਨਾ ਕਦੀ ਕਿਸੇ ਦੀ ਬੁਰਾਈ ਕੀਤੀ

  • @tarloksingh4618
    @tarloksingh4618 2 роки тому

    ਬਹੁਤ ਹੀ ਵਧੀਆ ਖਾਲਸਾ ਜੀ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ

  • @JeetSingh-kx4zu
    @JeetSingh-kx4zu 3 роки тому +13

    ਵੀਰ ਮਾਨ ਸਿੰਘ ਜੀ ਤੇਰੀਆਂ ਇਹਨਾਂ ਸਚੁ ਦੀਆਂ ਕਥਨਾਂਵਾਂ ਨੇ ਤੈਥੋਂ ਅਸਤੀਫਾ ਦਿਵਾਇਆ ਹੈ ਜੀ ।।
    ਦਾਸ ਸਮੂਹ ਸੰਗਤ ਨੂੰ ਬੇਨਤੀ ਕਰਦਾਂ ਹਾਂ ਕਿ ਜੇ ਤੁਸੀਂ ਗੁਰੂ ਨਾਨਕ ਸਾਹਿਬ ਜੀ ਦੇ ਸਿਧਾਂਤਾਂ ਨੂੰ ਕਾਇਮ ਰਖਣਾ ਹੈ ਤਾਂ ਭਾਈ ਮਾਨ ਸਿੰਘ ਜੀ ਦਾ ਅਸਤੀਫਾ ਵਾਪਸੀ ਕਰਵਾ ਕੇ ਮਾਨ ਸਿੰਘ ਨੂੰ ਦਰਬਾਰ ਸਾਹਿਬ ਜੀ ਦਾ ਹੈਡ ਗਰੰਥੀ ਲਗਵਾਉਣਾ ਚਾਹੀਦਾ ਹੈ ਜੀ ਨਹੀਂ ਤਾਂ ਇਹਨਾਂ ਪੁਜਾਰੀਆਂ ਨੇ ਸਾਨੂੰ ਗੁਰੂ ਨਾਨਕ ਸਾਹਿਬ ਜੀ ਦੇ ਸਿਧਾਂਤਾਂ ਤੋਂ ਸੌ ਕੋਹਾਂ ਦੂਰ ਲਿਜਾਣਾ ਹੈ ਜੀ ।।
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਗੁਰੂ ਜੀ ਦਾ ਦਾਸ ਜੀਤ ਸਿੰਘ ਖਾਲਸਾ ਬੀਬੀ ਵਾਲਾ ਬਠਿੰਡਾ ਪੰਜਾਬ ਅਤੇ ਪੰਜਾਬੀ ਨਾਲ ਪਿਆਰ ਕਰਨ ਵਾਲਾ ।🙏🙏🙏🙏🙏🙏🙏🙏🙏🙏

  • @SonuSingh-jo3gc
    @SonuSingh-jo3gc 2 роки тому +2

    ਗਿਆਨੀ ਮਾਨ ਸਿੰਘ ਜੀ ਲੋਕ ਅਗਰ ਤੁਹਾਡੇ ਨਾਲ ਕਰ ਰਹੇ ਸੀ ਪਰ ਗੁਰੂ ਘਰ ਅੱਗੇ ਦਰਗਾਹ ਵਿੱਚ ਕੋਈ ਨਹੀਂ ਕੱਢ ਸਕਦਾ🙏🙏🙏

  • @baljinderkaur2112
    @baljinderkaur2112 3 роки тому +82

    ਇਹ ਰਸ ਭਿੰਨੀ ਆਵਾਜ਼ ਮੰਜੀ ਸਾਹਿਬ ਤੇ ਕਦੋਂ ਸੁਣਾਈ ਦੇਵੇ ਗੀ ਵਾਹਿਗੁਰੂ ਛੇਤੀਂ ਕਿਰਪਾ ਕਰ ਦਿਊਂ

    • @rajindersinghgill503
      @rajindersinghgill503 3 роки тому +5

      ਏਹ ਆਵਾਜ ਹੁਣ ਮਜੀ ਸਹਿਬ ਤੋ ਨਹੀ ਸੁਣੇ ਗੀ
      ਆਵਾਜ ਓਹਨਾ ਦੀ ਸੁਣੇਗੀ ਜੋ ਡੇਰਾ ਸਾਧ ਨੂੰ ਮੁਆਫੀ ਦੇਣ ਵਾਲਿਆਂ ਦੇ ਵਿੱਚ ਹਨ ਤੇ ਬਾਦਲ ਦੇ ਚਮਚੇ ਹਨ

    • @JogaSingh-lb9co
      @JogaSingh-lb9co 3 роки тому

      @@rajindersinghgill503🙏🙏🙏🌹🌹🌹🙏🙏🙏

    • @tv-zu8tk
      @tv-zu8tk 3 роки тому

      v good

    • @simarkaur9900
      @simarkaur9900 2 роки тому

      @@rajindersinghgill503 hi

    • @palpindersingh4662
      @palpindersingh4662 2 роки тому

      👍👍👍

  • @BaljitSingh-by9qh
    @BaljitSingh-by9qh 3 роки тому +3

    ਅਨਮੋਲ ਹੀਰੇ ਹਨ ਸਿੰਘ ਸਾਹਿਬ ਗਿਆਨੀ ਮਾਨ ਸਿੰਘ ਜੀ ।। ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਆਪ ਹੀ ਕਿਰਪਾ ਕਰਕੇ ਆਪਣੇ ਘਰ ਵਿਚ ਇਹਨਾ ਦੀ ਬਹਾਲੀ ਕਰਨ ਮੇਹਰ ਕਰਨ ਜੀ ।।

  • @komalkikahani1589
    @komalkikahani1589 3 роки тому +10

    ਬਹੁਤ ਵਧੀਆ ਤਰੀਕੇ ਨਾਲ ਕਥਾਵਾਚਕ ਭਾਈ ਮਾਨ ਸਿੰਘ ਜੀ।ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ ਜੀ ਇਨ੍ਹਾਂ ਨੂੰ ਹਕੀਕਤ ਨੂੰ ਸਾਹਮਣਾ ਕਰਨ ਦਾ ਬਲ ਬਖਸ਼ੇ ਜੀ ।🙏⚘⚘🙏

  • @harmandeep9301
    @harmandeep9301 3 роки тому +17

    ਗਿਆਨੀ ਮਾਨ ਸਿੰਘ ਬਹੁਤ ਵਧੀਆ ਕਥਾ ਵਾਚਕ ਹਨ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ

  • @RajwinderKaur-bx4ve
    @RajwinderKaur-bx4ve 3 роки тому +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ ਜੀ ਨੇ ਸੱਚ ਦੀ ਸਦਾ ਚੜ੍ਹਦੀ ਕਲਾ ਰਖੁਈ ਏ ਤਾਂ ਉਹ ਭਾਈ ਸਾਹਿਬ ਜੀ ਦੀ ਚੜ੍ਹਦੀ ਕਲਾ ਰੱਖਣ ਗੇ

  • @sukchainkaur6210
    @sukchainkaur6210 3 роки тому +12

    ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਜੀ, ਮਹਾਂ ਉਪਕਾਰੀ, ਮਹਾਂ ਤਿਆਗੀ, ਮਹਾਂ ਬੈਰਾਗੀ ਅਤੇ ਮਹਾਨ ਸ਼ਹੀਦ।
    ਧੰਨ ਧੰਨ ਕਥਾਵਾਚਕ ਭਾਈ ਸਾਹਿਬ ਗਿਆਨੀ ਮਾਨ ਸਿੰਘ ਜੀ।

  • @jaswantsinghbhoma9543
    @jaswantsinghbhoma9543 3 роки тому +3

    ਸਿੰਘ ਸਾਹਿਬ ਗਿਆਨੀ ਮਾਨ ਸਿੰਘ ਜੀ ਵੱਲੋਂ ਕੀਤੀ ਗਈ ਕਥਾ ਸਤਿਕਾਰ ਯੋਗ ਹੈ, ਇਸ ਵਿੱਚ ਦੰਗ ਰਹਿਣ ਤਾਂ ਕੋਈ ਗੱਲ ਨਹੀਂ, ਅੱਟਲ ਸੱਚਾਈ ਸੰਗਤ ਸਾਹਮਣੇ ਪੇਸ਼ ਕੀਤੀ ਹੈ।ਜਸਵੰਤ ਸਿੰਘ ਭੋਮਾ, ਟਾਟਾ ਨਗਰ।

  • @RanjitKaur-hs6cs
    @RanjitKaur-hs6cs 3 роки тому +7

    ਭਾਈ ਸਾਹਿਬ ਨੂੰ ਸਤਿਕਾਰ ਨਾਲ ਵਾਪਸ. ਲਿਆਦਾ ਜਾਵੇ ਸੰਗਤ ਜੀ

  • @JasMH
    @JasMH 3 роки тому +4

    ਵਾਹਿਗੁਰੂ ਜੀ ਭਾਈ ਸਾਹਿਬ ਜੀ ਦੇ ਸਿਰ ਤੇ ਆਪਣਾ ਮੇਹਰ ਭਰਿਆ ਹੱਥ ਰੱਖਣ ਇਸੇ ਤਰ੍ਹਾਂ ਗੁਰੂ ਦੀ ਸੰਗਤ ਨੁੰ ਗੁਰਬਾਣੀ ਨਾਲ ਅਤੇ ਗੁਰੂ ਇਤਿਹਾਸ ਨਾਲ ਜੋੜੀ ਰੱਖਣ ਸਾਡੀ ਇਹ ਹੀ ਅਰਦਾਸ ਹੈ 🙏🙏

  • @BalkarSingh-gx8gi
    @BalkarSingh-gx8gi 2 роки тому

    ਸਤਿਕਾਰ ਯੋਗ ਭਾਈ ਸਾਹਿਬ ਭਾਈ ਮਾਨ ਸਿੰਘ ਸਾਹਿਬ ਜੀ ਕਥਾ ਵਾਚਕ ਬੁਹਤ ਹੀ ਸੁਰੀਲੀ ਤੇ ਮਿੱਠੀ ਆਵਾਜ਼ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਨਤਮਸਤਕ ਹੋਏ ਤੇ ਸੰਗਤਾਂ ਨੂੰ ਨਿਹਾਲ ਕੀਤਾ

  • @raabdedaat9116
    @raabdedaat9116 3 роки тому +1

    ਭਾਈ ਮਾਨ ਸਿੰਘ ਜੀ ਨੂੰ ਹੈਡ ਗ੍ਰੰਥੀ ਦੀ ਪਦਵੀ ਤੇ ਲਾਭੇ ਕਰਨ ਅੌਰਗਜੇਬ ਲਾਣੇ ਨੇ ਸਾਜਿਸ਼ ਰਚ ਕੇ ਅਸਤੀਫਾ ਦੇਣ ਲਈ ਮਜਬੂਰ ਕੀਤਾ ਹੈ ਸੰਗਤਾਂ ਨੂੰ ਬੇਨਤੀ ਹੈ ਕਿ ਇਸ ਸਾਜਿਸ ਦਾ ਪਰਦਾਫਾਸ਼ ਕਰਨ ਲਈ ਭਾਈ ਸਾਹਿਬ ਜੀ ਦਾ ਸਾਥ ਦਿੱਤਾ ਜਾਵੇ ਜੀ

  • @kulwantsingh6606
    @kulwantsingh6606 2 роки тому +1

    ਮਹਾਨ ਕਥਾਵਾਚਕ ਭਾਈ ਮਾਨ ਸਿੰਘ ਜੀ ਨੂੰ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਬਖਸ਼ਣ।

  • @sewasingh5055
    @sewasingh5055 3 роки тому +1

    ਗਿਆਨੀ ਮਾਨ ਸਿੰਘ ਜੀ ਅਸਤੀਫਾ ਦੇਣ ਦੀ ਕੀ ਮਜਬੂਰੀ ਹੈ ਸੰਗਤ ਵਿੱਚ ਜ਼ਾਹਰ ਕਰੋ ਜੀ ਪਲੀਜ਼ ਡਿਊਟੀ ਜਵਾਈਨ ਕਰੋ ਜੀ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ ਜੀ ਸ਼੍ਰੋਮਣੀ ਕਮੇਟੀ ਮੈਂਬਰਾਂ ਨੂੰ ਚਾਹੀਦਾ ਹੈ ਕਿ ਗਿਆਨੀ ਮਾਨ ਜੀ ਦੀ ਡਿਊਟੀ ਬਹਾਲ ਕੀਤੀ ਜਾਵੇ ਧੰਨਵਾਦ ਜੀ

  • @AvtarSingh-hr6sq
    @AvtarSingh-hr6sq 3 роки тому +14

    ਸਿੰਘ ਸਾਹਿਬ ਜੀ ਬਹੁਤ ਵਧੀਆ ਪ੍ਰਚਾਰਕ ਹਨ। ਹੋ ਸਕਦਾ ਹੈ ਕਿ ਸਿੰਘ ਸਾਹਿਬ ਜੀ ਅਜ਼ਾਦ ਰਹ ਕੇ ਸਿੱਖੀ ਦਾ ਪ੍ਰਚਾਰ ਕਰਨਾ ਚਾਹੁੰਦੇ ਹੋਣ।

  • @davinderkaur7611
    @davinderkaur7611 3 роки тому +19

    ਭਾਈ ਸਾਹਿਬ ਬਹੁਤ ਵਧੀਆ ਕਥਾ ਵਾਚਕ ਹਨ

  • @KuldeepSingh-xu3op
    @KuldeepSingh-xu3op 3 роки тому +10

    ਸਿੰਘ ਸਾਹਿਬ ਭਾਈ ਮਾਨ ਸਿੰਘ ਜੀ ਬਹੁਤ ਵਧੀਆ ਪ੍ਰਚਾਰਕ ਹਨ

    • @jasbirkaur1592
      @jasbirkaur1592 3 роки тому

      Baki Singh Sahib V koi nahi bol rhe, ki bibi agge ji agge jorr nàhi chalda. Raat neend kistra andi hai.

    • @jasbirkaur1592
      @jasbirkaur1592 3 роки тому

      Dhan Dhan Sri Guru Teg Bhadur Sahib ji Maharajan k Maharaja Suchkhand Niwasi akalpurkh Waheguru ji 🙏🙏🙏🙏🙏🙏🙏

    • @suchwinder2513
      @suchwinder2513 Рік тому

      🙏🙏🙏🙏🙏

  • @AjeetSingh-tg3us
    @AjeetSingh-tg3us 3 роки тому +15

    ਵਾਹਿਗੁਰੂ ਜੀ, ਸਿੰਘ ਸਾਹਿਬ ਗਿਆਨੀ ਮਾਨ ਸਿੰਘ ਸਾਹਿਬ ਜੀ ਨੂੰ ਚੜ੍ਹਦੀ ਕਲ੍ਹਾ ਵਿੱਚ ਰੱਖੇ ਜੀ। ਵਾਹਿਗੁਰੂ ਸਿੰਘ ਸਾਹਿਬ ਜੀ ਨੂੰ ਸੇਵਾ ਕਰਨ ਦਾ ਬਲ ਬਖ਼ਸ਼ੇ।

  • @RaghuveerSingh-td7om
    @RaghuveerSingh-td7om 3 роки тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਿਘ ਸਾਹਿਬ ਜੀ

  • @balbeersingh8773
    @balbeersingh8773 4 місяці тому

    ਧੰਨ ਪਿਤਾ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ❤

  • @harindersingh1209
    @harindersingh1209 3 роки тому +1

    ਸਿੰਘ ਸਾਹਿਬ ਜੀ,,,,,ਸੰਗਤਾਂ ਤੁਹਾਡੇ ਗ਼ੁਰਮਤਿ ਬੋਲਾਂ ਲ਼ਈ ਬਿਹਬਲ ਹਨ॥ਓਲ਼ੇ ਨ ਹੋਵੋ॥

  • @balbirsinghsandhu2873
    @balbirsinghsandhu2873 3 роки тому +16

    ੧ੳ ਵਾਹਿਗੁਰੂ ਜੀ ਕੀ ਫਤਹਿ੦ਸਿੱਖ ਪੰਥ ਦੇ ਸਰਬੋਤਮ ਕਥਾ ਵਾਚਕ੦ ਗਿਅਾਨੀ ਮਾਨ ਸਿੰਘ ਜੀ🙏🙏🙏🙏🙏🙏

  • @meetkaur7225
    @meetkaur7225 3 роки тому +49

    ਭਾਈ ਸਾਹਿਬ ਜੀ ਬਹੁਤ ਵਧੀਆ ਕਥਾ ਵਾਚਕ ਹਨ ਵਾਹਿਗੁਰੂ ਜੀ ਹਮੇਸਾ ਚੜਦੀ ਕਲਾ ਚ ਰੱਖਣ 🙏🙏🙏🙏🙏🙏🙏

    • @HariSingh-nb2tm
      @HariSingh-nb2tm 2 роки тому

      ,,,,,,ਬਹੁਤ ਵਧੀਆ ਕਥਾ ਵਾਂ ਚਕ ਹ ਨ

  • @kbains5956
    @kbains5956 3 роки тому +87

    ਵਾਹਿਗੁਰੂ ਗਿਆਨੀ ਮਾਨ ਸਿੰਘ ਸਾਹਿਬ ਜੀ ਨੂੰ ‌ਚੜ੍ਹਦੀ ਕਲਾ ਬਖਸਣ ਤੇ ਸੰਗਤ ਜੀ ਗਿਆਨੀ ਮਾਨ ਸਿੰਘ ਦਾ ਡਟਕੇ ਸਾਥ ਦਿਓ ਜੀ

  • @gurcharanmaan323
    @gurcharanmaan323 3 роки тому +7

    ਭਾਈ ਮਾਨ ਸਿੰਘ ਕਥਾ ਬਹੁਤ ਸੋਹਣੀ ਕਰਦੇ ਨੇ ਇਤਿਹਾਸਕ ਗੱਲਾਂ ਕਰਦੇ ਹਨ

  • @parwinderkaur5904
    @parwinderkaur5904 3 роки тому +71

    ਭਾਈ ਸਾਹਿਬ ਭਾਈ ਮਾਨ ਸਿੰਘ ਬਹੁਤ ਬਦੀਆ ਵੀਚਾਰ ਕਰਦੇ ਹਨ

    • @baljinderbajwa8700
      @baljinderbajwa8700 3 роки тому

      ੪ਃੵ੫ੵ੪ੵੵੵ੪ੵਃਃਿਿਿੵ੩ੀਈਅਇਆ੍੍ਆਆਆਇਮ

    • @teerathsingh6529
      @teerathsingh6529 3 роки тому +1

      ਭਾਈ ਮਾਨ ਸਿਘ ਜੀ ਗੁਰਮਤਿ ਗੁਧੇ ਭੇਦਾਂ ਨੂੰ ਬਹੁਤ ਹੀ ਬਖੂਬੀ ਖੋਲਦੇ ਹਨ ।

    • @sandysaab2937
      @sandysaab2937 3 роки тому +1

      Giani maan Singh ji ta waha guru ji tuhada bhala karn 🙏🙏

  • @jaspreetkaur6822
    @jaspreetkaur6822 3 роки тому +3

    ਵਾਹਿਗੁਰੂ ਭਾਈ ਸਾਹਿਬ ਜੀ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰਖਣਾ

  • @kaurharleen5643
    @kaurharleen5643 3 роки тому

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ

  • @onkarbains4906
    @onkarbains4906 2 роки тому

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @HELLO-og7ej
    @HELLO-og7ej 3 роки тому +24

    ਭਾਈ ਸਾਹਿਬ ਜੀ ਬਹੁਤ ਵਧੀਆ ਪ੍ਰਚਾਰਕ ਨੇ

  • @harpkahlon093
    @harpkahlon093 3 роки тому +94

    ਸਤਿ ਸ੍ਰੀ ਅਕਾਲ ਜੀ ਭਾਈ ਮਾਨ ਸਿੰਘ ਜੀ ਦਾ ਅਸਤੀਫਾ ਵਾਪਸ ਦੇਵੇ ਬੀਬੀ ਜਗੀਰ ਕੌਰ ਜੀ

    • @jatinderkaur6142
      @jatinderkaur6142 3 роки тому +5

      Bibi jaagir kaur ji 🙏....
      Giani Maan Singh ji da Isteefa Vaapes de vo ji 🙏🙏

    • @dhangurutourandtravelstrav3276
      @dhangurutourandtravelstrav3276 3 роки тому +3

      Giani Man Singh ji bhut hee vadia tarike naal vikheyan karde han Waheguru ji mehar karn

    • @KaranDeepSingh-ub2dg
      @KaranDeepSingh-ub2dg 3 роки тому +2

      Video koi hor upar kuch hor likh dinde o kyu fudu bnade o loka nu apne views vaste

    • @KulwantSingh-ni3jh
      @KulwantSingh-ni3jh 3 роки тому

      Aww

    • @dhiansingh3103
      @dhiansingh3103 3 роки тому

      ਬੀਬੀ ਜਗੀਰ ਕੌਰ ਜੀ ਤੁਸੀਂ ਗਿਆਨੀ ਮਾਨ ਸਿੰਘ ਜੀ ਦਾ ਅਸਤੀਫ਼ਾ ਪਰਵਾਨ ਕਿਉਂ ਕੀਤਾ ,ਗਿਆਨੀ ਜੀ ਤੋਂ ਪਹਿਲਾਂ ਤੁਸੀਂ ਹੀ ਅਸਤੀਫ਼ਾ ਦੇ ਦਿੰਦੇ ਤਾਂ ਵਧੀਆ ਸੀ ਕਿਉਂ ਕਿ ਤੁਹਾਨੂੰ ਕਾਲੀ ਦਲ ਨੇ ਆਪਣੀ ਮਰਜੀ ਨਾਲ ਚੁਣਨਾ ਹੁੰਦੈ

  • @harpaalkaur6921
    @harpaalkaur6921 3 роки тому +15

    Waheguru ji mann singh ji is the best regard and best Katha parcharak

  • @nav2322
    @nav2322 2 роки тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @manjinderdhillon6568
    @manjinderdhillon6568 3 роки тому +28

    ਵਾਹਿਗੁਰੂ ਇਹੋ ਜੇਹੇ ਗਿਆਨੀਆਂ ਨੂੰ ਚੜਦੀ ਕਲਾ ਬਖ਼ਸ਼ੇ

  • @bakhshishsingh5298
    @bakhshishsingh5298 3 роки тому +14

    ਗਿਆਨੀ ਮਾਨ ਸਿੰਘ ਜੀ ਬਹੁਤ ਵਧੀਆ ਵਿਚਾਰ ਹੈ ਸਿੱਖ ਕੌਮ ਦੀ ਸਾਨ ਹੈ ਇਹੋ ਜੇ ਵਿਦਵਾਨ ਬਹੁਤ ਘਟ ਮਿਲੇ ਦੇ ਹਨ ਅਸੀਂ ਗੁਲਾਮ ਹਾਂ ਜੀ ਸਾਡੇ ਬਚਿਆਂ ਪਤਾ ਲੱਗੇਗਾ ਸਾਡਾ ਤਿਆਸ ਕੀ ਹੈਂ 👌🙏🙏🙏🙏

  • @gurcharnsingh1205
    @gurcharnsingh1205 3 роки тому +2

    ਭਾਈ ਮਾਨ ਸਿੰਘ ਜੀ ਆਪ ਨੂੰ ਬਹੁਤ ਬਹੁਤ ਵਧਾਈਆਂ ਹੋਣ

  • @randeepsingh3675
    @randeepsingh3675 3 роки тому +13

    ਮੀਡੀਆ ਵਾਲਿਆਂ ਨੂੰ ਥੋੜ੍ਹੀ ਸ਼ਰਮ ਹੋਣੀ ਚਾਹੀਦੀ ਹੈ। ਗੁਰੂ ਸਾਹਿਬ ਜੀ ਦੀ ਬਾਣੀ ਵਿੱਚ ਵੀ ਇਹਨਾਂ ਨੇ ਹੋਰ ਹੀ ਵਧਾ ਚੜ੍ਹਾ ਕੇ ਲਿਖਿਆ ਹੈ

    • @kuldipkaur591
      @kuldipkaur591 3 роки тому

      ਕਰਦੇ ਨੇ ਬਾਣੀ ਦੀ ਕਥਾ ਤੇ ਲਿਖਿਆਂ ਹਿੰਟ ਕੀ ਏ ਇਹ ਵੀ ਸਰਾ ਸਰ ਗਲਤ ਹੈ ਬਾਦ ਵਿੱਚ ਕੀ ਹੋਇਆਂ

  • @sakinderboparai3046
    @sakinderboparai3046 3 роки тому +43

    ਗਿਅਾਨੀ ਮਾਨ ਸਿੰਘ ਜੀ ਕਥਾ ਕਰਦੇ ਰਹਿਣਾ ਜੀ ਬੇਨਤੀ ਹੈ ।

  • @kulwantsingh8019
    @kulwantsingh8019 2 роки тому +1

    Waheguru ji.

  • @jagmailsingh3266
    @jagmailsingh3266 2 роки тому

    Gyani Maan Singh Sahib bahut vadiya ji Satguru tuhadi hamesha chrdi kala karan .

  • @amanbhinder3808
    @amanbhinder3808 3 роки тому +11

    ਭਾਈ ਸਾਹਿਬ। ਵਾਹਿਗੁਰੂ ਤੁਹਾਡੀ ਚੜ੍ਹਦੀ ਕਲਾ ਕਏ।

  • @manjeetsinghpawar1383
    @manjeetsinghpawar1383 3 роки тому +2

    ਗਿਆਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @jabbaljabbal1349
    @jabbaljabbal1349 3 роки тому +42

    ਧਨ ਧਨ ਮਾਂਨ ਸਿੰਘ ਸਹਿਬਾਨ ਆਬਜ ਬਹੁਤ ਸੋਹਣੀ ਵਾਹੇ ਗੁਰੂ

  • @nirmalkaur5741
    @nirmalkaur5741 3 роки тому +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ 🙏🙏🙏🙏🙏🙏🙏

  • @sukhroopsinghbrar36
    @sukhroopsinghbrar36 3 роки тому +4

    ਵਾਹ ਵਾਹ ਵਾਹਿਗੁਰੂ ਅੈਸੇ ਪ੍ਚਾਰਕ ਸੁਣਿਅਾਕਰੋ ਪਰਭੂ

  • @sukhroopsinghbrar36
    @sukhroopsinghbrar36 3 роки тому +3

    ਧੰਨ ਧੰਨ ਕਥਾ ਕਰਨ ਵਾਲੇ ਗੁਰੂ ਕੀ ਵਾਹਿਗੁਰੂ

  • @sonubehal3955
    @sonubehal3955 3 роки тому +31

    ਵੀਰ ਆਪ ਨੇ ਅਗਰ ਕੋਈ ਫੈਸਲਾ ਕੀਤਾ ਹੈ ਠੀਕ ਹੈ ਪਰ ਕਿਤੇ ਨਾ ਕਿਤੇ ਸਾਨੂੰ ਕਥਾ ਸੁਣੲੀ ਹੈ ਆਪ ਦੀ ਕਥਾ ਸੁਣਦੇ ਹਾਂ ਤਾਂ ੲਿੱਜ ਲਗਦਾ ਹੈ ਕੇ ਸੱਤ ਗੁਰੂ ਦੇ ਦਰਸ਼ਨ ਹੋ ਜਾਂਦੇ ਹਨ ਵੀਰ ਜੀ ਜੋਦ ਵੀ ਕਥਾ ਟੀਵੀ ਤੇ ਕਰਦੇ ਹੋ ਮੈਂ ਟੀਵੀ ਅੱਗੇ ਬੈਠ ਜਾਦੀ ਹਾ ਵੀਰ ਸਾਡਾ ਦਿਲ💓 ਨਹੀਂ ਤੋੜਨਾ ਕਥਾ ਕਰਦੇ ਰਹਿਣ 🙏🌹

    • @amriksingh9757
      @amriksingh9757 3 роки тому

      Veer ji aap kirpa karke katha jari rakh ke sangta nu dhan guru nanak ji tha updesh sunande rehna ji.

  • @surjeetsinghpannu2914
    @surjeetsinghpannu2914 3 роки тому +10

    ਵਹਿਗੁਰ ਜੀ ਕਿਰਪ ਕਰਨ ਗੇ ਜੀ

  • @nav2322
    @nav2322 2 роки тому

    ਭਾਈ ਸਾਹਿਬ ਜੀ ਬਹੁਤ ਹੀ ਵਧੀਆ ਕਥਾ ਵਾਚਕ ਹਨ ਵਾਹਿਗੁਰੂ ਜੀ ਚੜਦੀਕਲਾ ਵਿਚ ਰੱਖੇ

  • @BalwinderSingh-xo9mw
    @BalwinderSingh-xo9mw 3 роки тому +117

    ਸਿੱਖਾਂ ਨੂੰ ਚਾਹੀਦਾ ਗਿਆਨੀ ਮਾਨ ਸਿੰਘ ਦਾ ਸਾਥ ਦੇਣਾ ਚਾਹੀਦਾ ਹੈ ਪੰਜਾਬ ਚਵੱਧ ਤੋਂ ਵੱਧ ਕਥਾ ਪੋ,ਗਰਾਮ ਲਵਾਉਣੇ ਚਾਹੀਦੇ ਹਨ ਤਾਂ ਕਿ ਸੱਚ ਸਾਹਮਣੇ ਆ ਸਕੇ

  • @AvtarSingh-by3pj
    @AvtarSingh-by3pj 3 роки тому +5

    ਵਾਹਿਗੁਰੂ ਜੀ

  • @didarsinghgill9968
    @didarsinghgill9968 3 роки тому +75

    ਗਿਆਨੀ ਮਾਨ ਸਿੰਘ ਜੀ ਦੇ ਅਸਤੀਫ਼ੇ ਦੇ ਕਾਰਨ ਲੋਕ ਜਾਨਣਾ ਚਾਹੁੰਦੇ ਹਨ। ਉਹਨਾਂ ਦੇ ਗਿਆਨ ਤੋਂ ਲੋਕਾਂ ਨੂੰ ਵਾਂਝੇ ਨਹੀਂ ਕਰਨਾ ਚਾਹੀਦਾ।

    • @GurmailSingh-is6xo
      @GurmailSingh-is6xo 2 роки тому

      Veer sgpc ne dhokhe naal kahdya maan singh ji nu koi guru da singh bhai sahib ji nu live katha karan di slah deve aaj kal online bhot dunia sunndi hai ji 🙏

  • @nirmalsidhu5453
    @nirmalsidhu5453 3 роки тому +1

    ਸਿੰਘ ਸਾਹਿਬ ਭਾਈ ਮਾਂਨ ਸਿੰਘ ਜੀ ਗੁਰਬਾਣੀ ਦੀ ਵਿਆਖਿਆ ਬਹੁਤ ਵਧੀਆ ਕਰਦੇ ਹਨ ਫਿਰ ਅਸਤੀਫ਼ਾ ਦੇਣ ਦੀ ਕੀ ਲੋੜ ਪਈ ਇਸ ਬਾਰੇ ਜਗੀਰੋ ਸਿੱਖ ਕੌਮ ਨੂੰ ਸਪੱਸ਼ਟੀਕਰਣ ਦੇਵੇ

  • @hardipkaur2744
    @hardipkaur2744 2 роки тому +1

    ਵਾਹਿਗੁਰੂ ਜੀ🙏🙏
    ਸਿੰਘ ਸਾਹਿਬ ਗਿਆਨੀ ਮਾਨ ਸਿੰਘ ਜੀ
    ਆਪਣੀ ਸੇਵਾ ਸੰਭਾਲੋ
    ਵਾਹਿਗੁਰੂ ਜੀ ਮਿਹਰ ਕਰੋ🙏🙏

  • @JasPalSingh-oi2er
    @JasPalSingh-oi2er 2 роки тому

    Dhan dhan sri guru granth sahib je Mehar Karna je Mehar Karna je Mehar Karna je Mehar Karna je

  • @DilbagSingh-jj5ev
    @DilbagSingh-jj5ev 2 роки тому

    ਹੀਰੇ ਸਿੰਘ ਸਾਹਿਬ ਗਿਆਨੀ ਮਾਨ ਸਿੰਘ ਜੀ ਧੰਨਵਾਦ ਜੀ '''' ਅੱਜ ਦੇ ਸਮੇਂ ਕਿਉਂ ਨਹੀਂ ਕੋਈ ਸਾਧ ਸੰਤ ਜਾਂ ਸਿੰਘ ਸਾਹਿਬ ਕਿਉਂ ਨਹੀਂ ਅੱਗੇ ਆ ਰਿਹਾ ਜੋ ਕੌਮ ਦੀ ਅਗਰਾਈ ਕਰੇ ਤੇ ਜਾਲਮ ਰਾਜਿਆਂ ਨੂੰ ਵੰਗਾਰੇ ਕਿਉਂ ਕਿ ਜੁਲਮ ਬਹੁਤ ਹੋ ਰਿਹਾ ਹੈ

  • @KuldeepSingh-tn7nu
    @KuldeepSingh-tn7nu 3 роки тому +15

    ਸਿੰਘ ਸਾਹਿਬ ਜੀ 👍

  • @gkkaur8316
    @gkkaur8316 3 роки тому +6

    Bhai sab jiv very kind and he now the best I love to hear. What he says Vaheguru ji bless him Vaheguru ji ki khalsa Vaheguru ji ki fetah ji

  • @RanjitKaur-me8hi
    @RanjitKaur-me8hi 3 роки тому +10

    ਵਾਹਿਗੁਰੂ ਜੀ ਵਾਹਿਗੁਰੂ ਜੀ

  • @JaspreetKaur-dr8ep
    @JaspreetKaur-dr8ep 3 роки тому +13

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏

  • @jasbirkaur4701
    @jasbirkaur4701 3 роки тому +18

    ਗੁਰੂ ਰਾਮਦਾਸ ਮਹਾਰਾਜ ਜੀ ਮੇਹਰ ਕਰਨਗੇ

  • @sukhroopsinghbrar36
    @sukhroopsinghbrar36 2 роки тому +2

    ਧੰਨ ਧੰਨ ਕਥਾ ਕਰਨ ਵਾਲੇ ਗੁਰੂ ਦੇ ਗੁਰਸਿੱਖ ਆਪ ਜੀ ਦਾ ਬਹੁਤ ਧੰਨਵਾਦ ਵਾਹਿਗੁਰੂ ਜੀ ਵਾਹਿਗੁਰੂ

  • @rajkaur4245
    @rajkaur4245 3 роки тому +2

    ਭਾੲੀ ਸਾਹਿਬ ਗਿਅਾਨੀ ਮਾਨ ਸਿਘ ਜੀ ਵਧੀਅਾ ਕਥਾਵਾਚਕ ਹਨ ਅਸਤੀਫਾ ਪ੍ਵਵਾਨ ਨਹੀ ਕਰਨਾ ਚਹੀਦਾ ਸੀ ੲਿੱਕ ੲਿੱਕ ਗੱਲ ੲਿਤਹਾਸਕ ਕਰਦੇ ਸੀ ੲਿਹੋ ਜਿਹੇ ਕਥਾ ਵਾਚਕਾ ਦੀ ਤਾ ਭਾੲੀ ਦੁਨੀਅਾ ਨੂੰ ਲੋੜ ਹੈ

  • @harjinderjohal8404
    @harjinderjohal8404 2 роки тому

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @desadhaliwal3939
    @desadhaliwal3939 Рік тому

    Waheguru ji Bhai sahib ji ko chardhi kla rakhana ji mehar rakhan ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @Rana.Bagheki
    @Rana.Bagheki 3 роки тому +3

    Heading is not appropriate as intimated by youtube channel but Singh Sahib Giani Mann Singh ji has a enough knowledge of Sikhism as I listened very times. God bless him good health to serve better to community.

  • @jaswantkaur4506
    @jaswantkaur4506 3 роки тому +8

    Panth need such great personality Bhai Maan Singh ji🙏🙏

  • @jaspalsidhu7227
    @jaspalsidhu7227 3 роки тому +1

    ਵਾਹਿਗੁਰੂ ਤੇਰਾ ਸ਼ੁਕਰਾਨਾ ਹੈ

  • @souravsandhu2671
    @souravsandhu2671 3 роки тому

    mere bohat hi satkaryog bhai maan ji nu mere waheguru ji Chardi kla vich rakhen ji

  • @niranjanwahhla4336
    @niranjanwahhla4336 2 роки тому

    ਵਾਹਿਗੁਰੂ ਜੀ ਚੜਦੀ ਕਲਾ ਕਰਨ

  • @sukhwinderkaur1492
    @sukhwinderkaur1492 3 роки тому +6

    ਸਿੰਘ ਸਾਹਿਬ ਕੋਮ ਦੇ ਮਹਾਨ ਕਥਾਵਾਚਕ ਹਨ 🙏🙏

  • @jasbirkaur7481
    @jasbirkaur7481 Рік тому

    Bhai Maan Singh ji was very good Kathawachk. His services should be continued in Shree Darbar Sahib.

  • @baljitsinghkang5245
    @baljitsinghkang5245 3 роки тому +9

    Waheguru ji !! ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਦੀ ਫਾਤਹਿ !!

  • @kawaljeet9684
    @kawaljeet9684 3 роки тому

    Wahiguru ji kirpa kro sath deo giani maan singh ji da jo sachai a osda sath deo wahiguru ji bauht vdea katha wachk nai lor a es dunea tai ina sormea di

  • @sukhroopsinghbrar36
    @sukhroopsinghbrar36 2 роки тому

    ਸਿੱਖ ਜਗਤ ਦਾ ਮਾਨ ਵਾਹਿਗੁਰੂ ਜੀ ਵਾਹਿਗੁਰੂ

  • @karandeepkhaira8833
    @karandeepkhaira8833 3 роки тому +1

    ਧੰਨ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ

  • @ManjitSingh-fs7vz
    @ManjitSingh-fs7vz 3 роки тому +6

    Sahib Man Singh Sahib ji Waheguru ji app de chardikala karan ji 🙏

  • @balwantsinghmangat5637
    @balwantsinghmangat5637 2 роки тому

    ਸਿੰਘ ਸਾਹਿਬ ਗਿਆਨੀ ਮਾਨ ਸਿੰਘ ਜੀ, ਸਿੱਖ ਧਰਮ ਦੇ ਮਹਾਨ ਵਿਦਵਾਨ ।

  • @mohandeosinghmohan7100
    @mohandeosinghmohan7100 3 роки тому +18

    Waheguru ji 🌷🌻🍀🍁🌲🌳🌹🌸🌴🙏🙏👏👏👏👏👏🙏🙏🙏

  • @DilbagSingh-jj5ev
    @DilbagSingh-jj5ev 3 роки тому +6

    ਚੈਨਲ ਵਾ ਲੇ ਵੀਰੋ ਕਥਾ ਹੋਰ ਹੋ ਰਹੀਆ ਮੁੱਖ ਐਡ ਹੋਰ ਦਿਤੀ ਆ ਧਿਆਨ ਦਿਓ ਜੀ,, ਭਾਈ ਮਾਨ ਸਿੰਘ ਜੀਆਂ ਦਾ ਸਾਥ ਦਿੱਤਾ ਜਾਵੇ ਜੀ ਤਾ ਕਿ ਸੱਚ ਦਾ ਪਤਾ ਲੱਗ ਸਕੇ ਜੀ ,,, ।

  • @kulwantsingh4696
    @kulwantsingh4696 3 роки тому +2

    ਮੌਕਾ ਆਉਣ ਤੇ ਇਸ ਸਿੰਘ ਨੂੰ ਦਰਬਾਰ ਸਾਹਿਬ ਦਾ ਮੁੱਖ ਗ੍ਰੰਥੀ ਲਾਉਣਾ ਚਾਹੀਦਾ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @Ytyampire
    @Ytyampire 3 роки тому +1

    Katha bahoot vadiya karde be Singh sab giani maan Singh parmatma mehar Kate oh vapis aa Jaan te phir Katha karyya Karan manji sahib dewaan hall you🙏🙏

  • @avtarsingh4997
    @avtarsingh4997 2 роки тому

    ਵਾਹਿਗੁਰੂ ਜੀ ਮੇਹਰ ਕਰੋ ਜੀ

  • @omprakashahuja6385
    @omprakashahuja6385 2 роки тому

    Shri Satnam Shri Vahe Guru Sahib Ji Maharaj

  • @SukhwinderKaur-of3ex
    @SukhwinderKaur-of3ex 3 роки тому +2

    ਭਾਈ ਸਾਹਿਬ ਵਾਪਿਸ ਆਜੋ

  • @raghbirsingh1515
    @raghbirsingh1515 Місяць тому

    ਸ਼੍ਰੋਮਣੀ ਕਮੇਟੀ ਵਿਚ ਸਿੱਖੀ ਦੋਖੀਆਂ ਦਾ ਬੋਲਬਾਲਾ ਹੋ ਚੁੱਕਾ ਹੈ, ਭਾਈ ਮਾਨ ਸਿੰਘ ਸਚੇ ਸਿਖ ਹਨ, ਵਾਹਿਗੁਰੂ ਉਨ੍ਹਾ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖੇ।

  • @satwindersingh6028
    @satwindersingh6028 3 роки тому

    ਵਾिਹਗੁਰੂ ਜੀ

  • @5uo6
    @5uo6 3 роки тому

    Giani maan singh ji nu satkar naal vapas harmandir sahib vich uchh padvi devo ji.bahu hi mahan ne Giani maan singh ji.gian da bhandaar ne Giani ji.

  • @desadhaliwal3939
    @desadhaliwal3939 Рік тому

    Waheguru ji kirpa rakhan ji chardhi kla rakhan ji 🙏🙏🙏🙏🙏🙏🙏🙏🙏🙏❤️❤️

  • @varinderjitsingh2729
    @varinderjitsingh2729 2 роки тому

    ਸਤਿਨਾਮੁ ਸ਼੍ਰੀ ਵਾਹਿਗੁਰੂ ਜੀ

  • @jagjitsingh5526
    @jagjitsingh5526 3 роки тому +1

    Jitsingh

  • @dhadisatnamsinghchaminda8023
    @dhadisatnamsinghchaminda8023 3 роки тому +29

    ਐਸੀ िਕਹੜੀ ਗॅਲ ਹੈ िਵॅਚ ਜੋ ਸੁਣਕੇ ਹॅਕੇ ਬॅਕੇ ਰिਹ ਜਾਈਏ ?
    ਕੋਈ ਇਛਾਰੇ ਮਾਤਰ ਵੀ ਐਸਾ ਕੁਝ ਨਹੀ !
    ਸ਼ਰਮ ਕਰੋ िਵਊ ਲੈਣ ਲਈ ਝੂਠੀ ਕੈਪਸਨ ਨਹੀ िਲਖਣੀ ਚਾਹੀਦੀ !

    • @bhupindersinghbains9327
      @bhupindersinghbains9327 3 роки тому

      ਬਿਲਕੁਲ ਸਹੀ ਗੱਲ ਆ ਵੀਰ ਜੀ

    • @nishansingh1351
      @nishansingh1351 3 роки тому

      Sahi gal ji

    • @GurmeetKaur-vh4ks
      @GurmeetKaur-vh4ks 3 роки тому

      ਸਹੀ ਗਲ ਹੈ ਜੀ

    • @gursahibsingh9588
      @gursahibsingh9588 3 роки тому

      ਮੈ ਇਹੀ ਕੂਮੈਂਟ ਲੱਭ ਰਿਹਾ ਸੀ ਵੀਡੀਓ ਦੇਖਣ ਤੋਂ ਪਹਿਲਾ ਧੰਨਵਾਦ