ਮੁੰਡੇ ਨੂੰ ਸ਼ਗਨ ਲਾਉਣ ਲਈ ਸਾਰਾ ਸਮਾਣ ਤਿਆਰ ਆ☺️।ਸਾਡੀ ਵਿਆਹ ਦੀ ਪੂਰੀ ਤਿਆਰੀ ਆ 🙏

Поділитися
Вставка
  • Опубліковано 5 лют 2025

КОМЕНТАРІ • 305

  • @SatwantKaur-n9y
    @SatwantKaur-n9y 7 днів тому +42

    ਗੱਗੂ ਵੀਰੇ ਤੇਰਾ ਵਰਗਾ ਵੀਰ ਰੱਬ ਸਭ ਭੈਣਾ ਨੂੰ ਦੇਵੇ ਜਲੰਧਰ🇨🇦

  • @anureetkaurgill70
    @anureetkaurgill70 7 днів тому +41

    ਵਧਾਈਆਂ ਸਾਰੇ ਪਰਿਵਾਰ ਨੂੰ !
    ਖੰਮ੍ਣੀ ਬੰਨਣਾ ਸ਼ਗਨ ਹੁੰਦਾ ਹੈ ਤੇ ਇਸ ਗੱਲ ਦਾ ਪ੍ਰਤੀਕ ਹੁੰਦਾ ਹੈ ਕਿ ਨਵੇਂ ਜੀਵਨ ਦੀ ਸ਼ੁਰੂਆਤ ਲਈ, ਇਹ ਸਾਰਾ ਸਮਾਨ ਘਰ , ਪਰਿਵਾਰ ਵੱਲੋਂ ਚੰਗੀ ਨੀਤ ਨਾਲ , ਦਿਲੋਂ ਪਿਆਰ ਤੇ ਚਾਵਾਂ ਨਾਲ ਦਿੱਤਾ ਗਿਆ ਹੈ।
    ਸਜੇ ਹੋਏ ਟਰੈਕਟਰ ਵੀ ਮੈਨੂੰ ਤਾਂ ਘਰ ਦੇ ਪੁੱਤਾਂ ਵਾਂਗ ਹੀ ਲੱਗੇ ਜੋ ਸ਼ਗਨਾਂ ਦਾ ਸਮਾਨ ਭੈਣ ਦੇ ਘਰ ਛੱਡਣ ਚੱਲੇ ਹੋਣ।

    • @Neeru-y7b
      @Neeru-y7b 7 днів тому

      ਮੋਲੀ ਬਨਨਾ ਸਗਨਾ ਦਾ ਕੰਮ ਹੁੰਦਾ ਹੈ ਇਹ ਸਭ ਨਹੀਂ ਹੁੰਦਾ ਹੈ ਹਰ ਚੀਜ਼ ਮੂੰਹ ਦੀ ਬੰਨੀ ਚਾਹੀਦੀ ਹੈ ਜੋ ਜੀ ਨਵੀਆਂ

  • @vishalmattu7877
    @vishalmattu7877 7 днів тому +41

    ਸਤਿ ਸ੍ਰੀ ਆਕਾਲ ਬਲਕਰਨ ਵੀਰ, ਗੱਗੂ ਵੀਰ, ਮਨਦੀਪ ਦੀਦੀ ਤੇ ਸਾਰੇ ਭੈਣ-ਭਰਾਵਾ ਨੂੰ ਵੀ ਤੇ ਸਾਰੇ ਸੰਧੂ ਪਰਿਵਾਰ ਨੂੰ ਵੀ 🙏🙏🙏🙏 ਤੇ ਬਹੁਤ ਸੋਹਣਾ ਬਲੋਗ ਤੇ ਬਹੁਤ ਸੋਹਣਾ ਸਮਾਨ ਅਤੇ ਵਹਿਗੁਰੂ ਜੀ ਤੁਹਾਨੂੰ ਤੰਦਰੁਸਤੀ ਬਖ਼ਸ਼ੇ ❤️❤️❤️❤️❤️

  • @LovelySingh-zn9on
    @LovelySingh-zn9on 7 днів тому +24

    ਹੋਰ ਗਲਾਂ ਦੀ ਗਲਾਂ ਬਾਈ ਮੈਨੂੰ ਤੇ thuda ਜੀਜਾ ਬਹੁਤ ghaint banda lgiya ❤❤ bhut good bnda h mixup ja ❤❤ ida hi rhi veer hmesha khule nature da ❤

  • @ManbirKour-n5m
    @ManbirKour-n5m 7 днів тому +59

    ਵੀਰੇ ਮੋਲੀ ਬੰਨਣ ਇੱਕ ਚੰਗਾ ਸ਼ਗਨ ਹੁੰਦਾ ਹੈ ਬਹੁਤ ਬਹੁਤ ਮੁਬਾਰਕਾਂ ਸਾਰੇ ਪਰਿਵਾਰ ਨੂੰ ਜਲੰਧਰ ਤੋਂ ਵੀਰ ਜੀ ਮੈ

    • @akwinderkuar5207
      @akwinderkuar5207 7 днів тому +2

      Assi v Jalandhar to

    • @LakhwinderSingh-tp8oy
      @LakhwinderSingh-tp8oy 7 днів тому +3

      ਸਾਡੇ ਗੁਰੂਆ ਨੇ ਤਾਂ ਇਹਨਾਂ ਵਹਿਮਾਂ ਭਰਮਾਂ ਤੋਂ ਵਰਜਿਆਂ ਸੀ।

  • @MannaBal-h3m
    @MannaBal-h3m 7 днів тому +35

    ਰਜਾਈਆਂ ਕੰਬਲਾਂ ਵਾਸਤੇ ਇੱਕ ਪੇਟੀ ਲੈਣੀ ਸੀ ਵੀਰ ਜੀ ਸਮਾਨ ਦੀ ਸਾਂਭ ਹੋ ਜਾਂਦੀ ਹੈ 🎉🎉

  • @agyapartap100
    @agyapartap100 7 днів тому +20

    Guggu veer ne poori reej layi aa bhain de viah te Waheguru g lambi umer den veere thonu 🙏🏻

  • @Bajwa__54
    @Bajwa__54 7 днів тому +21

    ਗੁੱਗੂ ਵੀਰੇ ਦੇ ਪਰਿਵਾਰ ਨੂੰ ਬਹੁਤ ਬਹੁਤ ਵਧਾਈਆਂ ਫੈਮਲੀ ਨੂੰ ਬਿ ❤❤

  • @aishmeetsahi6093
    @aishmeetsahi6093 7 днів тому +16

    ਵਧਾਈਆਂ ਜੀ ਬਹੁਤ ਬਹੁਤ ਸਾਰੇ ਪਰਿਵਾਰ ਨੂੰ ਜਦੋਂ ਭਾਜੀ ਤੁਹਾਡੇ ਸਾਰੇ ਬਲੋਕ ਦੇਖੀ ਦੇ ਤੇ ਜੀ ਕਰਦਾ ਅਸੀਂ ਵੀ ਆ ਜਾਈਏ ਤੁਹਾਡੇ ਕੋਲ ❤❤

  • @inderjeetpurewall7663
    @inderjeetpurewall7663 7 днів тому +12

    ਜੇ ਅਮਨ ਨੇ ਬਾਹਰ ਚਲੇ ਜਾਣਾ ਫਿਰ ਇਹ ਸਮਾਨ ਕਿਉਂ ਦੇਣਾ ਸੀ ।ਇਹ ਸਮਾਨ ਮੁੰਡੇ ਵਾਲਿਆ ਦੇ ਹੈ ਨਹੀ ਸੀ ।ਨਾਲੇ ਕਹੀਦਾ ਹੈ ਦਾਜ ਦੇਣਾ ਵੀ ਨਹੀ ਚਾਹੀਦਾ ਤੇ ਲੈਣਾ ਵੀ ਨਹੀ ਚਾਹੀਦਾ ।

    • @manpreetsandhu6689
      @manpreetsandhu6689 7 днів тому +2

      Ji saman ta Ghar de daily use de lyi hai jdo tk Aman bahar nhi jandi udo tk ta use karnge hi and bahar to aa k vi use krnge ji baaki ji apne saman girls hakk nl use krdea ne ji. Baaki ji hr dhii da right hunda peke Ghar to zarurat da saman mille 🙏🙏

    • @Sikhart77
      @Sikhart77 7 днів тому

      ​@@manpreetsandhu6689Jo de sakde ne haisiyat v hai den di ta koi galt nhi sari umar yaad rehnda k aa mere veera dita aah meri maa de hath di nishani❤❤

  • @Jot-i4m
    @Jot-i4m 7 днів тому +15

    Bht vdia decoration kiti a. Bhra hon tuhade vrge. Es trah pyar bnya rhe tuhada bhen bhrava da.

  • @paramjeetkaur5566
    @paramjeetkaur5566 7 днів тому +1

    ਵਧਾਈਆ ਸਾਰੇ ਪਰਿਵਾਰ ਨੂੰ ਮੋਲੀ ਬੰਨਣਾ ਸ਼ਗਨ ਹੰਦਾ ਸਿੰਧੂ family very nice from dubai 🎉🎉❤❤🧿

  • @JaswinderKaur-nj1uf
    @JaswinderKaur-nj1uf 7 днів тому +4

    ਤੁਹਾਨੂੰ ਮੁੰਡੇ ਵਾਲਿਆਂ ਸਮਾਨ ਲੈਣ ਤੋਂ ਮਨ੍ਹਾਂ ਨਹੀਂ ਕੀਤਾ ਜਿਹੜੇ ਬਾਹਰ ਗਏ ਉਹਨਾਂ ਦਾ ਸਮਾਨ ਤੇ ਆਪਣਾ ਖਰਾਬ ਹੋਈ ਜਾਦਾ

  • @preetratanpal7145
    @preetratanpal7145 7 днів тому +4

    ਵੀਰੇ ਵਿਆਹ ਵਾਲੇ ਦਿਨ ਸਾਨੂੰ ਸਾਡੀ ਭੈਣ ਤੇ ਭਾਜੀ ਜਰੂਰ ਵਿਖਾਉਣ

  • @BalaDevi-j3g
    @BalaDevi-j3g 7 днів тому +20

    ਮੋਲੀ ਸੂਭ ਹੁੰਦੀ ਏ ਵੀਰੇ ❤❤

  • @SukhjinderKaur-uq9xm
    @SukhjinderKaur-uq9xm 7 днів тому +5

    ਤੁਹਾਡੇ ਵਿਆਹ ਦੀਆਂ ਤਿਆਰੀਆਂ ਬਹੁਤ ਵਧੀਆ ਢੰਗ ਨਾਲ ਹੋ ਰਹੀਆਂ ਸੰਧੂ ਫੈਮਲੀ ਨੂੰ ਬਹੁਤ ਬਹੁਤ ਵਧਾਈਆਂ

  • @SukhmaanSingh-h6o
    @SukhmaanSingh-h6o 7 днів тому +8

    Vlog dekh k bhut majhe aa rahe Dil krda viyah te aa hi jayie Sade dad bhut asi chute c jado pore ho gye c iko veer sada dono sis de viyah ohne kita oh tym yd aa reha sanu gbu Sandhu fmly

  • @chhillarneeta
    @chhillarneeta 7 днів тому +4

    मै हरियाणा से आपकी वीडियो बहुत दिनों से देखती हू मन खुश हो जाता हैं देख कर मोटे बेटे की शादी की भी पूरी वीडियो देखती थी अब अमन की शादी की भी वीडियो का इंतजार रहता हैं बहुत बहुत बधाई हो बेटे🎉🎉❤❤

  • @cityfoodsecrets6547
    @cityfoodsecrets6547 7 днів тому +8

    Allah betyio k nseeb achy kery ameen❤

  • @Ravinderjeetkaur-ov6fw
    @Ravinderjeetkaur-ov6fw 7 днів тому +7

    ਮੋਟਾ ਗੱਲਾਂ ਸੋਹਣੀਆਂ ਕਰਦਾ ਲੜੀ ਨਾਲ ਲੜੀ ਜੋੜੀ ਜਾਂ ਦਾ ਬਹੁਤ ਫੁਰਦੀਆਂ ਗੱਲਾਂ ਵਧੀਆ ਲੱਗਦਾ

  • @rajwantkaur6170
    @rajwantkaur6170 7 днів тому +9

    Vadde veer ne mata ne koi kasar nai chadi bhan de viah ch , motte de father in law ve puri responsiblity lae rahe n Australia valle pajji ve sab kam c help kr rahe .everyone doing great job

  • @Sadhsangat68
    @Sadhsangat68 7 днів тому +1

    Harman de mummy daddy bhi poora sath de rhe ne,koi vadda khadda hove ta pio varga sahara hunda,jagdeep paji ne bot help kiti j har kam ch,baki sare bhi bot change ne,bit vadhiya family bonding da msg de rhe ho tusi ,congratulations. God bless Aman.

  • @Navjotkaurravidassia
    @Navjotkaurravidassia 7 днів тому +3

    ਮੌਲੀ ਖੁਸ਼ੀ ਦੇ ਮੌਕੇ ਬੰਨੀ ਜੰਦੀ ਹੈ ਗੁਗੁ ਵੀਰੇ ਨਾਲੇ ਹੁਣ ਜਿਹਨੇ v ਬੰਨੀ ਮੌਲੀ ਓਹਨੂੰ ਸ਼ਗਨ ਜ਼ਰੂਰ ਦਿਓ

  • @charanjitsingh370
    @charanjitsingh370 7 днів тому +1

    ਵਾਹਿਗੁਰੂ ਜੀ 🙏ਨਵੀਂ ਜੋੜ੍ਹੀ ਨੂੰ ਸਦਾ ਖੁਸ਼ ਰੱਖਣ 🙏ਸਾਰੇ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਾਂ ਜੀ 🙏ਦੀਦੀ ਜੀ ਦੇ ਵਿਆਹ ਦੀਆਂ 🙏

  • @satinderpalkaur9872
    @satinderpalkaur9872 7 днів тому +2

    Aman is so lucky girl iho jihe veere rab sab nu deve

  • @stronggirl2283
    @stronggirl2283 7 днів тому +4

    Allah pak bhan dy naseeb bht sohny bht naik kry...ameen...
    Love fron pakistan...❤

  • @Europepunjabi786
    @Europepunjabi786 7 днів тому +1

    ਗੱਗੂ ਵੀਰ ਮੌਲੀ ਬਨਣਾ ਸ਼ੁਭ ਮਨਿਆ ਜਾਂਦਾ ਹੈ ਇਸ ਲਈ ਮੌਲੀ ਬਣੀ ਦਾ ਵੀਰ
    ਮੈਂ ITALY ਤੋ ਤੁਹਾਡਾ vlog ਦੇਖਦਾ 🎉 ਮੁਬਾਰਕਾ ਵੀਰ ਤੁਹਾਡੇ ਸਾਰੇ ਪਰਿਵਾਰ ਨੂੰ ❤❤

  • @balvindersingh5857
    @balvindersingh5857 7 днів тому +11

    ਰਾਜ਼ੀ ਰਹੋ ਵੀਰੇ ਬਹੁਤ ਖੁਸ਼ੀ ਹੋਈ ਵਧਾਈਆ ਸਾਰੇ ਪਰਿਵਾਰ ਨੂੰ

  • @nardeep1632
    @nardeep1632 7 днів тому +4

    Gugu brother ty family nu too much love you congratulations 🎉🎉

  • @jaspreetkahlon7317
    @jaspreetkahlon7317 7 днів тому +3

    Shagan hunda veere
    Seriously tuhada bhrawa da bhena da pyar parmatma hor khushia bakshan chardikala ch rakhn

  • @amandeepkaur4660
    @amandeepkaur4660 7 днів тому

    ਗੱਗੂ ਬੁਹਤ ਬੁਹਤ ਮੁਬਾਰਕਾਂ ਸਾਰੇ ਪਰਿਵਾਰ ਨੂੰ

  • @promilachadha9711
    @promilachadha9711 7 днів тому +2

    Sandhu family members always bless you dhee Rani apne ghar sukhi vasse aman putt baba ji bless you always ❤️🧿

  • @amritpalsohal6898
    @amritpalsohal6898 7 днів тому +3

    very nice parmatma khushiya bakshe gbu 👌👌👌👌💓💓💓💓💓💓💓 from Amritsar

  • @karamjeetkaur1730
    @karamjeetkaur1730 7 днів тому +1

    ਮੋਲੀ ਬੰਨਣਾ ਸ਼ਗਨਾਂ ਦੀ ਨਿਸ਼ਾਨੀ ਮੰਨੀ ਜਾਂਦੀ ਹੈ ਬਹੁਤ ਬਹੁਤ ਮੁਬਾਰਕਾਂ ਵੀਰ ਜੀ ਸਾਰੇ ਪਰਿਵਾਰ ਨੂੰ ❤❤❤ ਗਿੱਦੜਬਾਹਾ ਸ਼ਹਿਰ ਦੇ ਨਾਲ ਚੰਨੂੰ ਪਿੰਡ ਤੋਂ ਲੰਬੀ ਬਾਦਲ ਪਿੰਡ ਦਾ ਏਰੀਆ ਹੈ ਜੀ

  • @MohitKumar-zb5yd
    @MohitKumar-zb5yd 7 днів тому +8

    Veere vese ta tuhadi jini tareef kran ghat hai ,but ik gal menu kuch thik ni lagi , je aman bhen ne veaah to baad bahr chle jana , fer ena saman den di ki lor hai ,ehi saman di jagah te us di koi FD kra dinde ,aj kl sabh de ghr ch sara kuch hunda , baki maaf kareyo je gal chngi ni lagi , meri soch ta ehi hai je kuri ne veaah to baad bahr jana fer ki munde de ghrdeyan nu dena saman 😢

    • @bhupindergill7898
      @bhupindergill7898 7 днів тому

      You are right brother but har ek di apni wish hundi aa . Aman na India v aya karna odo use kar sakdi aa .

  • @Pro-dm8dd
    @Pro-dm8dd 7 днів тому +2

    I watching wedding set up every day here in usa 🇺🇸, I love it 😻 ❤❤❤❤❤❤❤🎉🎉🎉

  • @ParminderSingh-yg1qh
    @ParminderSingh-yg1qh 7 днів тому +1

    ਮੋਟੀਆਂ ਵਿਆਹ ਵਿੱਚ ਕੋਈ ਕੰਮ ਕਰਨ ਵਾਲ਼ਾ ਬਲਾਉਣਾ ਸੀ ਵਿਆਹ ਵਿੱਚ ਆਏਂ ਤਾਂ ਬਹੁਤ ਫੇਰਦੇ ਹਨ ਸਾਰੇ ਹੀ ਮਾਤਾ ਦਾ ਮਾਲ ਹੈ
    ਇਨਾਂ ਵਿੱਚ ਕੰਮ ਕਰਨ ਵਾਲ਼ਾ ਇੱਕ ਵੀ ਨਹੀਂ ਹੈ

  • @AgamSingh-q9n
    @AgamSingh-q9n 7 днів тому +3

    Bhut sohni family aa tuhadi paji motte paji tuhade wife v bhut nic aa g ❤❤❤

  • @jandufamily7013
    @jandufamily7013 7 днів тому +4

    ਸਗਨ ਹੂਂਦਾ ਮੋਲੁਈ ਦਾ❤❤❤❤❤❤❤❤❤❤❤❤❤❤❤❤❤😂😂😂❤😂

  • @amanbhullar2376
    @amanbhullar2376 7 днів тому +8

    ਵੀਰੇ ਤੁਹਾਡਾ ਗਲਾ ਖਰਾਬ ਹੈ ਤਾਂ ਵੀਕਸ ਦੀਆਂ ਗੋਲੀਆਂ ਗਰਮ ਪਾਣੀ ਖੋਰ ਕੇ ਗਰਾਰੇ ਕਰ ਲਓ 2 ਯਾ 3 ਵਾਰ ਗਰਾਰੇ ਕਰਨ ਨਾਲ ਫ਼ਰਕ ਪੈਜੇ ਗਾ

  • @AmanpreetKaur-m1t
    @AmanpreetKaur-m1t 7 днів тому

    Congratulations🎉🎉 veer ji mandeep sister ❤ all ❤❤ good bless you veer ji❤❤

  • @Amandeepvloge
    @Amandeepvloge 7 днів тому +2

    ਬਹੁਤ ਬਹੁਤ ਬਹੁਤ ਸੋਹਣੀ ਵੀਡੀਓ ਵੀਰ 🎉🎉

  • @rupeerupee4053
    @rupeerupee4053 7 днів тому +1

    Congratulations guggu paji nd all family beautiful decoration waheguru hamesha guggu paji tarakki deve te khushiya hi khushiya lyawe🎉

  • @ManpreetKaur-uu8fr
    @ManpreetKaur-uu8fr 7 днів тому +1

    Bahut mubarka tuhanu saare parivaar nu g🙏🙏
    Tuhadi viah di preparation ikdum perfect hai👌👌
    Tuc puch rhe ki koi kami peshi hoye te dasna
    G all is very gud
    Bss pictures smile karke click krayo..life di memory hai

  • @Baljit-e1q
    @Baljit-e1q 7 днів тому

    ਬਹੁਤ ਬਹੁਤ ਮੁਬਾਰਕਾਂ 🎉🎉🙏🏻🎉🎉 ਵਾਹਿਗੁਰੂ ਮੇਹਰ ਕਰਨ ਜੀ 🎉

  • @Bavy-mh8ro
    @Bavy-mh8ro 7 днів тому +2

    Congratulations 🎉🎉 veer ji Mandeep sister ❤❤❤ all family ❤❤❤❤🎉 good bless you

  • @singhgurpreet4657
    @singhgurpreet4657 7 днів тому +2

    ਵੀਰੇ ਟਰੈਕਟਰ ਬਹੁਤ ਹੀ ਸੋਹਣੇ ਲੱਗਦੇ ਨੇ

  • @sukhasingh6970
    @sukhasingh6970 7 днів тому +2

    ਦਾਜ ਹਰ koi dinda aa jo ke lok awdi dhee nu dinde ਹਨ ess vich koi maada nhi ਆ kyi lok khushi nu dinde aa so viah bhut vadiya hunda pya ajj takk mai jina de ve vlog dekhe ਇਹੋ jiha viha ni dekhya ❤❤❤❤❤

    • @lifeaswife
      @lifeaswife 7 днів тому

      Tu bhar bhar lya lgda

    • @sukhasingh6970
      @sukhasingh6970 7 днів тому +1

      Nhi meri jann mai ta unmarried aa bhen nu dita c ohde viha te

  • @harpreetkaur462
    @harpreetkaur462 7 днів тому +1

    vir ji ene samn nlo tsi bhan nu paise de dende ode future lyi km aa jne si,bki saman bhut sohna, bhut bhut mubaraka

  • @jazzypannu5932
    @jazzypannu5932 7 днів тому

    Ssa veer ji congratulation all family🎉🎉sari family bahut piyar karan wali video dekh ke dil khush ho janda tuci sariya di bhut respect karde o from canada

  • @bhupindergill7898
    @bhupindergill7898 7 днів тому

    I am very very happy to see your vlogs beta g from USA , congratulations to all family members. Lagda asi v otha aa , Guggu beta moly Sagan hunda aa subh kuman da

  • @GurmeetKaur-mb8dp
    @GurmeetKaur-mb8dp 7 днів тому +1

    Veere moli shagana de kma vich subh mni jandi tahi bnnde ehnu
    Boht boht mubaraka sari family nu

  • @Anhad-1234
    @Anhad-1234 7 днів тому

    ਵੀਰ ਮੋਲੀ ਬੰਨਣਾ ਚੰਗਾ ਸ਼ਗਨ ਹੁੰਦਾ ਆ ਤੇ ਜਦੋ ਤੁਸੀਂ ਭੈਣ ਦਾ ਸਮਾਨ ਉਸਦੇ ਘਰ ਛੱਡਣ ਜਾਉਗੇ ਤਾਂ ਤੁਸੀਂ ਭੈਣ ਦੀ ਸੱਸ ਤੋ ਸ਼ਗਨ ਜ਼ਰੂਰ ਲੈਣਾ ਆ ਟਰਾਲੀ ਦਾ ਬੁਹਾ ਫੇਰ ਖੋਲਣਾ ਆ😅😅😅🎉

  • @kashmirkaur8273
    @kashmirkaur8273 7 днів тому +1

    Tracktor looks pretty for marriage everything is very beautiful for Aman wedding

  • @ManpreetKaur-rg6cv
    @ManpreetKaur-rg6cv 7 днів тому

    ਬਹੁਤ ਬਹੁਤ ਵਧਾਈਆ ਵੀਰ ਭੈਣ ਦੇ ਵਿਆਹ ਦੀਆਂ

  • @NirmalSingh-v3s
    @NirmalSingh-v3s 7 днів тому +2

    Congratulations veer ji mandeep sister all family 🎉🎉🎉🎉❤❤❤

  • @SumanSayal
    @SumanSayal 7 днів тому

    guggu veera poori reej layi aa bhain nu congratulations nal revja hunda moli 🙏

  • @Mommymotivations-x7u
    @Mommymotivations-x7u 7 днів тому +7

    Guggu u r such a responsible,respectful person who always seeks love from everyone love from canada love watching your vlogs always waiting for it

  • @livelaughcreation
    @livelaughcreation 7 днів тому

    ਇਹੀ ਫਰਕ ਹੈ ਅੱਜ ਦੇ ਮਾਪਿਆ ਵਿੱਚ ਨਿੱਕੇ-੨ ਬੱਚਿਆਂ ਨੂੰ ਫ਼ੈਸ਼ਨ ਚ ਪਾਈ ਜਾਂਦੇ।

  • @manjinderkaur9517
    @manjinderkaur9517 7 днів тому +3

    Moli v shagan Huda veere waheguru sukh handana kre

  • @gurpindersidhu5399
    @gurpindersidhu5399 6 днів тому

    Congrats sari fmly nu y ❤

  • @rajkumar65gree
    @rajkumar65gree 7 днів тому +2

    ਤੁਹਾਡੇ ਗਾਉਣ ਨੀ ਆਉਂਦੀਆ ਔਰਤਾਂ ਰਾਤ ਨੂੰ ਵਿਆਹ ਵਿੱਚ ਉਹ ਵੀ ਦਿਖਾਉ

  • @luckychandigarh
    @luckychandigarh 7 днів тому +5

    ਵਾਹ ਬਾਈ ਵਾਹ ਤੁਸੀ ਤਾਂ ਨਜ਼ਾਰਾ ਲਿਆ ਤਾ

  • @Dhillongirls-ky9yd
    @Dhillongirls-ky9yd 7 днів тому

    ਵਧਾਈਆ ਵੀਰ ਜੀ ਅਮਨ ਭੈਣ ਨੂੰ ਅਸੀਂ ਡਰੋਲੀ ਭਾਈ ਤੋ

  • @Gurtejsingh2020-gl
    @Gurtejsingh2020-gl 7 днів тому +2

    Hlo vir g ssa g sareya nu vir g pinder vira nhi ayea viha te

  • @HarpreetKaur-s6j2w
    @HarpreetKaur-s6j2w 7 днів тому

    ਬਹੁਤ ਹੀ ਵਧੀਆ ਲੱਗਾ ਵੀਲੋਗ ਵੀਰ

  • @radheradhe1984
    @radheradhe1984 7 днів тому

    Guggu bro godrej da AC vadia nahi hai voltas, Blue Star te 0 genral da AC best hai bro i suggest you kindly please replace the ac bz godrej ac is not good

  • @KamaldeepkaurKaur-b4t
    @KamaldeepkaurKaur-b4t 7 днів тому

    Nice vlog veer g hamesha khush raho god bless you veer g🙏🙏

  • @KulwantsinghnaharKulwantnikita
    @KulwantsinghnaharKulwantnikita 7 днів тому +1

    Pinder bro jaskaran vich heni ds deyo plz kithe wa oh kyu ni vich hege

  • @balwindertatla6639
    @balwindertatla6639 7 днів тому

    ਗੱਗੂ ਜਿਹੜੀ ਮੋਲੀਬਨਣੀਆ ਇਹ ਸੱਗਨਾ ਦੀ ਬੱਨੀ ਜਾਦੀਆ ਸਾਰੇ ਸੱਗਨ ਮੋਲੀ ਨਾਲ ਸਪੁਰਨ ਹੁੰਦੇ ਨੇ
    ਧੰਨਵਾਦ ਤਹਾਡਾ ਸਾਰਾ ਕੁਛ ਕਰਨ ਦਾ। ਸਤਿ ਸ੍ਰੀ ਅਕਾਲ

  • @SarbjitKaur-v7k
    @SarbjitKaur-v7k 7 днів тому

    ਮੋਲੀ ਤਾ ਅਸੀਂ ਅੱਜ ਹੀ ਸੁਣਿਆ ਸਾਡੇ ਤਾਂ ਖੰਬਣੀ ਕਹਿੰਦੇ ਆ

  • @ManjeetKaur-ox4mu
    @ManjeetKaur-ox4mu 7 днів тому

    Put ji sagana de moli banede aaa❤❤sagan hunda aa put ji ❤

  • @randeepkaur7471
    @randeepkaur7471 7 днів тому +2

    congratulations god bless you ❤❤

  • @JatinderSingh-bg6kv
    @JatinderSingh-bg6kv 7 днів тому +2

    ਵੀਰ ਵਿਆਹ ਲਾਈਵ ਸ਼ੋਅ ਕਰ ਦੋ ji

  • @navyodhsingh682
    @navyodhsingh682 7 днів тому +1

    Congratulations veer ji all family ❤❤❤❤❤❤

  • @TanveerPannu-c2p
    @TanveerPannu-c2p 7 днів тому +3

    ਬਹੁਤ ਵਧੀਆ ❤❤❤❤❤

  • @amritsarvloggersonia870
    @amritsarvloggersonia870 7 днів тому

    Very very congratulations 🎉🎉🎉sare pariwar nu 🎉🎉🎉🎉❤❤❤❤❤❤

  • @AmarjitKaur-w1j
    @AmarjitKaur-w1j 7 днів тому +4

    Very congratulations

  • @gurpreet659
    @gurpreet659 7 днів тому +2

    Congratulations 🎉🎉🎉🎉 so good ❤

  • @KulwantsinghnaharKulwantnikita
    @KulwantsinghnaharKulwantnikita 7 днів тому

    Congratulations all family nu❤❤❤🎉🎉

  • @KawalSandhu-z3p
    @KawalSandhu-z3p 7 днів тому +3

    ਸ਼ਗਨ ਹੁੰਦਾ ਵੀਰ ਜੀ

  • @prabhkiratsingh775
    @prabhkiratsingh775 7 днів тому +1

    Congratulations 🎉 Sandhu Family kapurthala to

  • @baljitkaursehmbi5291
    @baljitkaursehmbi5291 7 днів тому

    Veer mouli sagun hunda va Ghiant decoration 👌👌👌👌

  • @ManpreetKaur-rt8pg
    @ManpreetKaur-rt8pg 7 днів тому

    Congratulations veere sare privar noo

  • @NarinderSingh-kt8qq
    @NarinderSingh-kt8qq 7 днів тому

    Putt mouli da shagun hunda hai ❤👌👍👍👍❤️❤️🙏🙏❤️❤️

  • @harinderbal505
    @harinderbal505 7 днів тому

    Wah ji wah kamaal hi karti aa donva bharavan ny

  • @LakhwinderSingh-tp8oy
    @LakhwinderSingh-tp8oy 7 днів тому

    ਸਾਡੇ ਗੁਰੂਆ ਨੇ ਤਾਂ ਇਹਨਾਂ ਵਹਿਮਾਂ ਭਰਮਾਂ ਤੋਂ ਵਰਜਿਆਂ ਸੀ। ਅਸੀਂ ਫਿਰ ਵੀ ‌਼਼਼਼਼਼

  • @manpreet9715
    @manpreet9715 7 днів тому +1

    Bout Bout mubarak Veerji

  • @rajwinderdhaliwal7807
    @rajwinderdhaliwal7807 7 днів тому

    Congratulations to all family members ❤❤🎉🎉🎉🎉🎉🎉

  • @Bavy-mh8ro
    @Bavy-mh8ro 7 днів тому +1

    So nice good bless you ji bo

  • @Alam_bandukia
    @Alam_bandukia 7 днів тому +1

    Congratulations🎉🎉🎉 so good🙏🙏

  • @ParamjeetKaur-k6m
    @ParamjeetKaur-k6m 7 днів тому

    Shabash veer ji boat Sona shaadi

  • @AmritSingh-nn3eo
    @AmritSingh-nn3eo 7 днів тому

    Gaggu veer te balkran veer ❤❤

  • @Pindwalebhainji
    @Pindwalebhainji 7 днів тому

    Congratulations all family🎉🎉

  • @JaspinderkaurKaur-q3i
    @JaspinderkaurKaur-q3i 7 днів тому

    ❤ ❤❤ lovely family ❤️😍

  • @livelaughcreation
    @livelaughcreation 7 днів тому

    That is so beautiful and unique colour.

  • @sukhvirkaur2171
    @sukhvirkaur2171 7 днів тому +2

    Veere saare saman nu mauli ta ban de aa ta k pata lage k ah shagan da saman hai .

  • @bakhshinderpadda2804
    @bakhshinderpadda2804 7 днів тому +1

    Moli banna shagan hunda❤❤❤❤❤

  • @SharjeelHussain-h9c
    @SharjeelHussain-h9c 7 днів тому

    August veer jee I m from pakistan seeing ur all vlogs specially for your sister marriage, really same like our punjab

  • @jaswantsamra9185
    @jaswantsamra9185 7 днів тому

    Moli shagun de hundi❤❤❤from Canada