ਕੈਂਸਰ ਬਾਰੇ ਸੋਚ-ਸੋਚ ਹੀ ਹੋ ਗਿਆ ਕੈਂਸਰ, ਫਿਰ ਦੇਖੋ ਕਿਵੇਂ ਹੋਈ ਠੀਕ

Поділитися
Вставка
  • Опубліковано 7 лют 2025
  • Exclusive interview of Harjit Kaur || TV Punjab || Navreet Sivia
    Latest News: Log on to tvpunjab.com/
    Punjabi News ਸਭ ਤੋਂ ਪਹਿਲਾਂ ਵੇਖਣ ਲਈ SUBSCRIBE ਕਰੋ TV Punjab - www.youtube.co...

    Twitter: / tvpunjab
    Facebook: / tvpunjabofficial
    Instagram: / tvpunjab
    You can send your feedback, suggestions and other information at contact@tvpunjab.com
    To boost your business advertise with TV Punjab, email to sales@tvpunjab.com. TV Punjab is available FREE worldwide on iOS and Android Mobile apps. TV Punjab is also available on Apple TV, Amazon Fire TV, Roku TV, Android TV.
    You can watch TV Punjab on Jaadu TV, Shava TV, Cruze TV, Indel TV, Fastway TV USA, IPTV Galaxy, and various other cable and IPTV networks around the globe
    #GuruGranthSahibji #HarjitKaur #NavreetSivia #Interview #spirit #Cancer #PunjabIWomen #StrongWomen #PunjabiNews #TVPunjab

КОМЕНТАРІ • 238

  • @drsimranjot
    @drsimranjot 5 років тому +92

    ਪਰਮਾਤਮਾ ਦਾ ਨਾਮ ਹਰ ਰੋਗ ਦੀ ਦਵਾ ਹੈ ਜੀ! ਸਰਬ ਰੋਗ ਕਾ ਅੳੁਖਦੁ ਨਾਮ 🙏

  • @ManpreetKaur-cm6qy
    @ManpreetKaur-cm6qy 5 років тому +76

    ਗੁਰੂ ਗਰੰਥ ਸਹਿਬ ਜੀ ਬਾਣੀ ਪੜ ਕੇ ਸੁਣ ਕੇ ਬਹੁਤ ਰੋਗ ਠੀਕ ਹੋ ਜਾਂਦੇ ਨੇ ਧੰਨ ਗੁਰੂਆਂ ਦੀ ਬਾਣੀ ਜੀ🙏🙏🙏🙏🌹🌹🌹🌹

  • @gurpalsingh5609
    @gurpalsingh5609 5 років тому +61

    ਬਾਣੀ ਪੜੋ ਅਤੇ ਬਾਣੀ ਸੁਣੋ ਸਾਰੇ ਦੁੱਖ ਦੂਰ ਹੋ ਜਾਂਦੇ ਹਨ ਵਾਹਿਗੁਰੂ ਤੇ ਭਰੋਸਾ ਰੱਖੋ ਜੀ

  • @GurpreetSingh-oc6jm
    @GurpreetSingh-oc6jm 5 років тому +21

    ਗੁਰੂ ਗ੍ਰੰਥ ਸਾਹਿਬ ਜੀ ਬਖਸਣਹਾਰ ਨੇ ਆਪਣੀ ਸੋਚ ਨੂੰ ਪੋਜਿਟਵ ਰੱਖਣਾ ਚਾਹੀਦਾ ਹੈ

  • @Kulvirwaraich
    @Kulvirwaraich 5 років тому +15

    ਨਵਰੀਤ! ਬਹੁਤ ਵਧੀਆ ਕਹਾਣੀਆਂ ਲੈਕੇ ਆਂਉਦੇ ਹੋ ਲੱਗੇ ਰਹੋ ਹਮੇਸ਼ਾ ਹੀ ਚੜ੍ਹਦੀ ਕਲਾ ਵਿਚ ਰਹੋ ! ਨਾ ਗਲਤ ਹੋਵੇ ਤਾਂ ਠੀਕ ਕਰਿਉ। !

  • @simongill9369
    @simongill9369 5 років тому +25

    ਭੈਣਜੀ ਤੁਸੀਂ inspiration ਹੋ ਸਾਰੀਆਂ ਵਾਸਤੇ

  • @LovepreetSingh-ue7fj
    @LovepreetSingh-ue7fj 5 років тому +2

    ਧੰਨ ਉਹ ਭੈਣ ਜੀ ਜਿਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਉੱਪਰ ਪੂਰਨ ਭਰੋਸਾ ਰੱਖਿਆ

  • @BalwinderKaur-sz8zk
    @BalwinderKaur-sz8zk 5 років тому +66

    ਬੇਟਾ ੲਿਹੋ ਜਿਹੀਅਾਂ ਕਹਾਣੀਅਾਂ ਦਿਖਾੳੁਦੇ ਰਿਹਾ ਕਰੋ,ੲਿਸ ਨਾਲ ਪ੍ਰਮਾਤਮਾ ਤੇ ਭਰੋਸਾ ਬਣਦਾ,ਨਾਸ਼ਤਿਕ ਵੀ ਅਾਸਤਿਕ ਬਣ ਸਕਦੇ ਹਨ।

    • @Razz438
      @Razz438 5 років тому +2

      ਬਹੁਤ ਵਧੀਆ ਵਿਚਾਰ ਨੇ ਭੈਣ ਦੇ ।

  • @harjitkaur2609
    @harjitkaur2609 5 років тому +19

    ਜੀਊਦੀਂ ਜਾਨ ਦੇ ਲੱਖ ਸਹਾਰੇ ।ਵਾਹਿਗੂਰੂ ਆਪ ਹੀ ਬਣਾਉਦਾਂ ।

  • @ramneekghuman5830
    @ramneekghuman5830 5 років тому +15

    ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਵਾਹਿਗੁਰੂ ਤੇਰਾ ਸ਼ੁਕਰ ਹੈ

  • @varindersandhuharike2922
    @varindersandhuharike2922 5 років тому +2

    ਅਗ ਲੱਗੇ ਦੂਜੇ ਵਿਆਹ ਨੂ ਰੱਬ ਤੁਹਾਨੂ ਵਧੀਆ ਜ਼ਿਦਗੀ ਵਿਚ ਤੰਦਰੁਸਤੀ ਬਖ਼ਸ਼ੇ ਭੈਣੇ ਰਬ ਤੁਹਾਡੀ ਜੋੜੀ ਉਤੇ ਮੇਹਰ ਭਰਿਆ ਹੱਥ ਰੱਖੇ

  • @bajindergill7755
    @bajindergill7755 5 років тому +21

    ਬਿਲਕੁੱਲ ਸਹੀ ਗੱਲ ਅਾ positive raho malak nu yad rakho

  • @Sukhdevsingh-mr1so
    @Sukhdevsingh-mr1so 5 років тому +24

    ਸਰਬ ਰੋਗ ਦਾ ਔਖਦ ਨਾਮ ਡਾਕਟਰ ਕੁਛ ਵੀ ਨੀ ਹੁਣ ਅਮਰਤ ਛਕ ਲਵੋ ਉਸ ਤੇ ਭਰੋਸਾ ਰਖਿਆ ਤਾ ਠੀਕ ਹੋਗੇ ਭੈਣ ਜੀ ਵਾਹਿਗੁਰੂ ਜੀ

  • @prabhjotsinghpandher1813
    @prabhjotsinghpandher1813 5 років тому +18

    ਗੁਰੂ ਸਾਹਿਬ ਸੱਭ ਦਾ ਭਲਾ ਕਰਦੇ ਹਨ ।

  • @jaswindersingh-ib8zp
    @jaswindersingh-ib8zp 5 років тому +20

    ਨਵਰੀਤ ਸਿਵੀਆ ਜੀ ਪਹਿਲਾਂ ਤਾਂ ਅਸੀਂ ਤੁਹਾਡੇ ਇੰਟਰਵਿਊ ਕਰਨ ਦੇ ਢੰਗ ਤੋਂ ਬਹੁਤ ਪਰਭਾਵਿਤ ਹਾਂ ,ਅਸੀਂ ਤੁਹਾਡੀਆਂ ਇੰਟਰਵਿਊਜ ਸੁਣਦੇ ਰਹਿੰਦੇ ਹਾਂ ........ਅੱਗੇ ਭੈਣ ਹਰਜੀਤ ਕੌਰ ਦੀ ਜਿੰਦਗੀ ਬਖ਼ਸ਼ਣ ਤੇ ਹੌਸਲਾ ਬਖਸ਼ਣ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਿਰ ਨਵਾਂਓਦੇ ਹਾਂ , ........ਅੱਗੇ ਬੇਨਤੀ ਹੈ ਕਿ ਜੇਕਰ ਤੁਹਾਨੂੰ ਪ੍ਰਮਿਸ਼ਨ ਹੈ ਤਾਂ ਭੈਣ ਸਬ ਇੰਸਪੈਕਟਰ ਹਰਜੀਤ ਕੌਰ ਦਾ ਨੰਬਰ ਸੈੰਡ ਕਰ ਦਿਓ.....ਜੇਕਰ ਨੰਬਰ ਸੈਂਡ ਨਹੀਂ ਕਰ ਸਕਦੇ ਤਾਂ ਸਾਡਾ ਸੁਨੇਹਾ ਓਹਨਾਂ ਤਕ ਪਹੁੰਚਾ ਦਿਓ ਕਿ ਓਹ ਆਪਣੀ ਡਿਓਟੀ ਟਾਇਮ ਗਰੀਬ ਲੋਕਾਂ ਨੂੰ ਇਨਸਾਫ਼ ਦਿਵਾਓਣ ਲਈ ਸਪੈਸ਼ਲ ਟਾਇਮ ਦੇਣ, ਤੇ ਨਾਲ ਨਾਲ ਆਪਣਾ ਕੁਝ ਸਮਾਂ ਕੈੰਸਰ ਪੀੜ੍ਤ ਲੋਕਾਂ ਨੁੂੰ ਮੋਟੀਵੇਟਵ ਕਰਨ ਜਾਂ ਕੌੰਸਲਿੰਗ ਲਈ ਜਰੂਰ ਕੱਢਣ । ਅਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਹਾਨਤਾ ਬਾਰੇ ਦੱਸ ਕੇ ਗੁਰਬਾਣੀ ਸਿਧਾਂਤ/ਫਲਸਫੇ ਬਾਰੇ ਵੀ ਜਰੂਰ ਦੱਸਣ ਧੰਨਵਾਦ ..9417149458

  • @manjeetsinghnigah4695
    @manjeetsinghnigah4695 5 років тому +3

    ਸਤਿਨਾਮ ਵਾਹਿਗੁਰੂ ਜੀ🙏👏🙏👏🙏👏🙏👏🙏👏🌹🌷💐🌹🌷💐🌹🌷💐

  • @PrabhjotSandhu
    @PrabhjotSandhu 5 років тому +4

    Great story..Its all about faith
    Dhan Dhan guru Granth Sahib
    #Prabhjotsandhu

  • @kaurkaur6105
    @kaurkaur6105 5 років тому +5

    You are a great soul harjit Nd happy to see u after so long , god bless you in every way always

  • @khalsaorganicfarmnaturalfa8578
    @khalsaorganicfarmnaturalfa8578 5 років тому +6

    ਭੈਣੇ ਗੁਰੂ ਵਾਲੇ ਬਣ ਜਾਉ 👏🏻👏🏻👏🏻🌹👍😍

  • @varindersandhuharike2922
    @varindersandhuharike2922 5 років тому +4

    ਭੇਣੇ ਗੁਰੂ ਗ੍ਰੰਥ ਸਾਹਿਬ ਜੀ ਵਿਚ ਬਹੁਤ ਸ਼ਕਤੀ ਹੈ

  • @luckygrewal4421
    @luckygrewal4421 5 років тому +7

    Waheguru da naam sub ton waddi takat hai es srishti di............

  • @manpreetkaur6010
    @manpreetkaur6010 5 років тому +7

    Dhan dhan sri guru Granth sahib ji nu namskaar namskaar

  • @majorsingh800
    @majorsingh800 5 років тому +4

    Bahoot vadia ਬੋਲ ਰਹੇ ਹਨ ਦੋਵੇਂ ਨਵਰੀਤ ਜੀ ਤ ਹਰਜੀਤ ਕੌਰ.

  • @JaspreetKaur-ts1gw
    @JaspreetKaur-ts1gw 5 років тому +23

    ਜੇ ਗੁਰੂ ਗ੍ਰੰਥ ਸਾਹਿਬ ਜੀ ਨਾਲ ਤੁਸੀਂ ਗੱਲਾਂ ਕਰਦੇ ਸੀ ਤਾਂ ਸਿੱਖੀ ਵਿੱਚ ਤੁਸੀਂ ਹਾਲੇ ਵੀ ਨਹੀਂ ਅਾਏ। ਸ਼ੁਕਰ ਕਰਨਾ ਚਾਹੀਦਾ ਹੈ ਜੀ।

  • @meenashukla1164
    @meenashukla1164 5 років тому +4

    Yh bilkul sahi h......soch k sochna zaruri h...zyada sochne se koi bhi bimari hme pakad skti h......

  • @ramsranbhadra9529
    @ramsranbhadra9529 5 років тому +4

    ਵਾਹਿਗੁਰੂ ਜੀ

  • @simratkaur356
    @simratkaur356 5 років тому +4

    Mainu v parmatma ne ikk hafte de andar andar theek kr ditta c last year.. gurbani te Guru Granth Sahib Ji ton upar kuch nahi. Mainu back pain di problem c

  • @harinderbanwait9602
    @harinderbanwait9602 5 років тому +4

    Very nice interview, something to learn.

  • @swarnpunia1425
    @swarnpunia1425 5 років тому

    ਦੁੱਖ ਦਾਰੂ ਤੇ ਸੁਖ ਰੋਗ ਪਿਆਂ 99 ਪ੍ਰਸੈਟ ਚੋਟ ਖਾ ਕਿ ਰੱਬ ਵੱਲ ਮੁੱਖ ਹੁੰਦਾ ਹੈ ਫਿਰ ਰੱਬ ਬਾਂਹ ਫੱੜ ਲੈਂਦਾ ਅੱਗੇ ਤੁਹਾਡੇ ਸਾਹਮਣੇ

  • @geetkaur9832
    @geetkaur9832 5 років тому +4

    Mai v kitta experience ....waheguru sb nu bani naal jode.......sarb rog ka aukhad naam ...

  • @LovepreetSingh-ue7fj
    @LovepreetSingh-ue7fj 5 років тому

    ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ

  • @inderjeetsingh2789
    @inderjeetsingh2789 5 років тому +1

    HARJEET KAUR G GREAT GREAT THINKING OF U
    GOD BLESS U

  • @SimranKaur-zb7tf
    @SimranKaur-zb7tf 5 років тому +2

    Wahe guru ji

  • @simongill9369
    @simongill9369 5 років тому +10

    ਵਾਹਿਗੁਰੂ

  • @JaspalSingh-on8kj
    @JaspalSingh-on8kj 5 років тому +2

    waheguru jii🙏🙏🙏

  • @yuvrajsingh0170
    @yuvrajsingh0170 5 років тому +2

    Mam tuhadi te mari soach ikko jahi hai thanks hosala den layi gurdeep kaur Patiala

  • @sakinderboparai3046
    @sakinderboparai3046 5 років тому +7

    ਜੈਸੀ ਦਿ੍ਸਟੀ ਵੈਸੀ ਸਿ੍ਟੀ ਤੁਸੀਂ ਜਿਹੋ ਜਿਹਾ ਸੋਚੋਂਗੇ ੳੁਹੋ ਜਿਹਾ ਹੋਵੇਗਾ ।ੲਿੱਕ ਵਾਰ ਮੈਂ ਸੋਚਿਅਾ ਕਿ ਲੋਕਾਂ ਨੂੰ ਕੁੱਤਾ ਕਿਵੇਂ ਕੱਟ ਲੈਂਦਾ ਹੈ ।ੳੁਹ ਦੇਖਦੇ ਨਹੀਂ ਵੀ ਕੁੱਤਾ ਵੱਢੇਗਾ ।ਥੋੜੇ ਦਿਨਾਂ ਬਾਅਦ ਪਿਛੇ ਤੋਂ ਅਾਕੇ ਕੁੱਤੇ ਨੇਂ ਮੇਰੇ ਦੰਦ ਮਾਰੇ ।ੲਿੱਕ ਸਾਲ ਬਾਅਦ ਫੇਰ ਕੁੱਤੇ ਨੇਂ ਕੱਟਿਅਾ ।

  • @ravinderpalsingh5715
    @ravinderpalsingh5715 2 роки тому

    Dhan dhan Sri Guru Granth Sahib ji 🙏🙏🙏🙏🙏❤️❤️❤️🙏🙏🙏🙏

  • @malwinderkaur8937
    @malwinderkaur8937 5 років тому +1

    Bohut vadia ji Guru Granth Sahib bohut wada partakh roop hai Parmatma khush rakhe tuhanu

  • @harmeetcaur5004
    @harmeetcaur5004 5 років тому +4

    Navreet very motivational interview I am Harmeet kaur from Baba Farid college

  • @balvirlandra7727
    @balvirlandra7727 5 років тому +2

    ਸ਼ਰਬੱਤ ਦਾ ਭਲਾ

  • @manjitshah9555
    @manjitshah9555 5 років тому +3

    Very inspirational. True, Jaan hai jahan hai.

  • @theearthling4890
    @theearthling4890 5 років тому +5

    Dhan Sri Guru Granth Sahib Ji

  • @sangeetdarpan1313
    @sangeetdarpan1313 5 років тому +2

    Good thoughts

  • @SIMRANSADHNAਸਿਮਰਨਸਾਧਨਾ

    ਵਾਹਿਗੁਰੂ ਜੀ ਦੇ ਨਾਮ ਨਾਲ ਸਭ ਕੁਝ ਸੰਭਵ ਹੈ

  • @navdeepkaur8597
    @navdeepkaur8597 5 років тому +4

    God bless you waheguru g Meher karana sab tai waheguru g waheguru g waheguru g 🙏🙏🙏🙏

  • @SIMRANSADHNAਸਿਮਰਨਸਾਧਨਾ

    ਨਿਵਰੀਤ ਜੀ ਸਿਰਫ ਸਵਾਲ ਪੁੱਛਿਆ ਕਰੋ ਫਾਲਤੂ ਗੱਲਾਂ ਨਾ ਕਰਿਆ ਕਰੋ ਜਿਸਦਾ ਇੰਟਰਵਿਊ ਲੈਣ ਗਏ ਹੁੰਦੇ ਜੇ ਓਹਨਾਂ ਨੂੰ ਸੁਨਣ ਦੀ ਕੋਸ਼ਿਸ਼ ਕਰਿਆ ਕਰੋ

  • @JaswinderKaur-zw8zr
    @JaswinderKaur-zw8zr 5 років тому +3

    🌹Waheguru 🌹

  • @riverocean4380
    @riverocean4380 5 років тому +9

    ਸਾਰਾ ਕੁਝ ਤਾ ਸਾਹ ਵਾਸਤੇ ਹੀ ਕਰਦੇ ਹਾਂ ਜੀ. ਰੋਟੀ ਖੂਨ ਬਣਾਓਣ ਵਾਸਤੇ ਖਾਂਦੇ ਹਾਂ ਤੇ ਖੂਨ oxygen circulate ਕਰਦਾ ਹੈ ਤੇ ਸਰੀਰ ਦੇ ਅੰਗਾ ਨੂ life ਦਿੰਦਾ ਹੈ. ਜੇ oxygen ਨਹੀ ਤਾ body ਗਲਨੀ ਸੁਰੂ ਹੋ ਜਾਂਦੀ ਹੈ ਤੇ ਬਦਬੂ ਅਓਨ ਲਗ ਪੈਂਦੀ ਹੈ. ਫਿਰ ਘਰ ਦੇ ਕਹਿੰਦੇ ਛੇਤੀ ਛੇਤੀ ਕਢੋ( ਸਾੜਨ ਵਾਸਤੇ ਲੈ ਚਲੋ) ਸਾਰੇ ਮਾਇਆ ਭੋਗ ਦੂਸਰਿਆ ਵਾਸਤੇ ਛਡ ਕੇ ਬੰਦਾ body ਵੀ ਨਹੀ ਲੈ ਜਾ ਸਕਦਾ. ਜੇ ਵੇਖਿਆ ਜਾਵੇ ਤਾ ਬੰਦੇ ਦਾ ਕੁਝ ਵੀ ਨਹੀ - ਨਾ ਸਾਹ, ਨਾ body , ਨਾ ਸੁੰਨਣ ਵਾਸਤੇ ਕੰਨ, ਨਾਲ ਬੋਲਣ ਵਾਸਤੇ ਜੀਭ ਨਾ think ਕਰਨ ਵਾਸਤੇ ਦਿਮਾਗ ਨਾ memory, ਨਾ ਉਦਮ ਨਾ ਸ਼ਕਤ ਨਾ ਸਿਆਣਪ - ਸਾਰਾ ਕੁਝ ਪ੍ਰਮਾਤਮਾ ਦੀ ਗਿਫਟ ਹੈ - ਸੂਰਜ ਦੀ ਰੋਸ਼ਨੀ ਵੀ - ਹਰ ਰੋਜ ਧਰਤੀ ਘੁਮਦੀ ਹੈ 1600 km/hr ਦੀ ਰਫਤਾਰ ਦੇ ਨਾਲ - ਸੂਰਜ ਨਾ ਹੋਵੇ ਤਾ ਸਾਰਾ ਕੁਝ ਖਤਮ ਹੋ ਜਾਵਾਗਾ - ਸਾਰਾ ਕੁਝ ਜਮ ਜਾਵੇਗਾ - ਜੇ ਪਾਣੀ ਨਾ ਹੋਇਆ ਜਾ ਗਰਮੀ ਨਾ ਹੋਈ ਤਾ ਗਰੀਨ house ਦੀਆਂ ਬੈਟਰੀਆ ਵੀ ਨਹੀ ਚਲਣੀਆ - ਸਭ ਖੇਡ ਖਤਮ - ਗੁਰਬਾਣੀ ਵਿਚ ਲਿਖਿਆ ਹੈ ਸਭ ਜਗ ਚਲਣਹਾਰ - science ਵੀ ਕਹਿੰਦੀ ਹੈ ਕਿ ਸੂਰਜ ਵੀ ਬੁਢਾ ਹੋ ਰਹਿਆ ਹੈ - ਜਾ ਜੇ ਕਦੇ ਕੋਈ ਹੋਰ Asteroid ਹੀ ਆ ਕੇ ਵਜੇ ਤਾ ਧਰਤੀ ਤੇ life ਖਤਮ ਹੋ ਸਕਦੀ ਹੈ ਜਿਵੇ dinosaurs ਖਤਮ ਹੋ ਗਏ - ਪਰ ਅਸੀਂ ਸਭ ਕੁਝ ਨੂ ਸਚ ਮਨੀ ਬੈਠੇ ਹਾ

    • @studystudy404
      @studystudy404 5 років тому +1

      River Ocean bilkull sahi gall hai ji aeh bilkul sahi........we should read gurbani understand gurbani implement gurbani ......... ............

  • @jagwindersingh4236
    @jagwindersingh4236 5 років тому +1

    Waheguru ji eh sab sach hai eh mere naal vi ghatteyaa hai guru granth sahib ji mahaan hann nitaneyan di taan Neasreyan de ashre han ji

  • @iqbalbhuller1164
    @iqbalbhuller1164 5 років тому +5

    Thanks for sharing. A very inspirational lady. Wish her all the best. Waheguruji, raab rakha!🙏😊

  • @RakeshKumar-yc9so
    @RakeshKumar-yc9so 5 років тому +2

    Bilkul 👍🏻👍🏻👍🏻

  • @jaspinderkaur5190
    @jaspinderkaur5190 5 років тому +1

    Very nice and thanks

  • @paramjitbrar4768
    @paramjitbrar4768 5 років тому +4

    Wah nvrit beta ji tuhadi soch v bhut hi vdhia beta ji

  • @jazzkharar6659
    @jazzkharar6659 5 років тому +4

    Waheguru 🙏🙏

  • @TochiSohal
    @TochiSohal 5 років тому

    Satnam Waheguru jio 🙏🏻

  • @Sandhu_sarhali
    @Sandhu_sarhali 5 років тому +1

    Mere test clear aye pr main tuhade vang Google te bht jiyada dekhdi pr neck pain and jaw pain Rehndi plz help me if you can

  • @bhagwantsingh2850
    @bhagwantsingh2850 5 років тому

    ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ

  • @ajitpalsingh8794
    @ajitpalsingh8794 5 років тому +2

    Waheguru ji mehar karn

  • @gurpreetsinghkamboj4889
    @gurpreetsinghkamboj4889 5 років тому +3

    Waheguru ji 🙏🙏🙏🙏🙏

  • @amandhillon735
    @amandhillon735 5 років тому +1

    Very nice g 👌👌👌👌

  • @rajpreetkaur8876
    @rajpreetkaur8876 5 років тому +4

    Waheguru ji

  • @dharmveer2666
    @dharmveer2666 5 років тому +2

    Nice 😍😍

  • @karanjatt9986
    @karanjatt9986 3 роки тому

    VERY GOOD POLICE OFFICER

  • @RavinderKaur-yk8pn
    @RavinderKaur-yk8pn 5 років тому +3

    Thanks Sisters ji

  • @gagansingh2505
    @gagansingh2505 5 років тому +3

    Meri v jind da shara Mera satgur ji hi Han.. 🙏Dhan shri guru granth sahib ji. Mein una nu pyar nal KDE bapu keh k bulaudi ha. Te KDE Abu te KDE babul. Mein v bhut gallan krdi Han satgura nal...

  • @virkgurjindersingh1581
    @virkgurjindersingh1581 5 років тому +2

    V Nice 👍🏼

  • @gurpreetkaurdhillon4695
    @gurpreetkaurdhillon4695 5 років тому +1

    God bless you sis

  • @inderjitdhillon2479
    @inderjitdhillon2479 5 років тому +5

    Guru granth sahib te bhrosa rakho, te gurbani tuhanu strong kerdi hai

  • @sarbjitkaur7156
    @sarbjitkaur7156 5 років тому +2

    Waheguru ji chardi kala rakhi

  • @parneetkaur9337
    @parneetkaur9337 5 років тому

    Bahut wadhiya.guru granth sahibji te vishwas poora rakho.

  • @kulwinderkhosa4042
    @kulwinderkhosa4042 5 років тому +1

    Waheguru g app hi susas de rahe te o jande aa sara kuj

  • @ranjitkaur2896
    @ranjitkaur2896 5 років тому +3

    Wahe guru

  • @gurmitathwal324
    @gurmitathwal324 5 років тому +4

    ਜੇ ਕੈਂਸਰ ਵਾਰੇ ਸੋਚਣ ਤੇ ਕੈਂਸਰ ਹੋਆ ਹੈ ਤਾ ਇਹ ਵੀ ਜਰੂਰ ਦੱਸੋ ਕਿਹੜਾ ਕੈਂਸਰ ਹੈ
    ਮੈਂ ਵੀ ਕੈਂਸਰ ਦੀ ਚੌਥੀ ਸਟੇਜ ਤੋਂ ਬਾਅਦ ਬਚੀ ਹਾ ਮੈਨੂੰ ਤਿੰਨ ਤਰ੍ਹਾਂ ਦੀ ਕੈਂਸਰ ਸੀ ਪਰ ਤੁਹਾਡੀਆਂ ਗਲਾਂ ਸੁਣ ਕੇ ਮੈਨੂੰ ਕੁੱਝ ਠੀਕ ਨਹੀਂ ਲੱਗਦੀਆਂ ਪਲੀਜ ਮੈਂਨੂੰ ਫੋਨ ਜਰੂਰੀ ਕਰਨਾ

    • @riverocean4380
      @riverocean4380 5 років тому

      ਗੁਰਬਾਣੀ ਦੀ ਇੱਕ ਤੁਕ ਹੈ - ਜਿਹੀ ਸੁਰਿਤ ਤੇਹੇ ਰਾਹ - ਸਾਡੀ ਸੁਰਤ(Conscience) ਹੀ ਰਬ ਦਾ ਰੂਪ ਹੈ - ਆਤਮਾ ਹੀ ਪ੍ਰਮਾਤਮਾ ਹੈ
      ਬਹੁਤ physicists like Einstein, Newton, Bohr, Schrodinger Tom Campbell , George Smoot ਤੇ ਹੋਰ ਬਹੁਤ
      You are a Simulation & Physics Can Prove It: George Smoot. George smoot ਤਾਰਿਆ ਦਾ ਸਾਇਸਦਾਨ ਹੈ ਤੇ Nobel prize winner ਹੈ - ਕਹਿੰਦਾ ਹੈ ਕਿ science ਇਹ prove ਕਰ ਸਕਦੀ ਹੈ - ਜਿਵੇ ਗੁਰਬਾਣੀ ਕਹਿੰਦੀ ਹੈ ਕਿ ਖੇਲੇ ਬਿਗਸੇ ਅੰਤਰ੍ਜਾਮੀ - ਕਿ ਇਹ ਪ੍ਰਮਾਤਮਾ ਦੀ ਖੇਡ ਹੈ
      ua-cam.com/video/Chfoo9NBEow/v-deo.html

    • @riverocean4380
      @riverocean4380 5 років тому

      Mind Body Connection
      Illness: The Mind-Body Connection
      By Chris Woolston, M.S.
      Cancer and depression
      The National Institute on Aging shook up the medical world with the results of a remarkable study: Tracking 4,825 people ages 71 and older, researchers found that those who were chronically depressed for at least six years had an 88 percent greater risk of developing cancer within the next four years. The researchers speculated that depression fuels cancer by damaging T-cells and other parts of the body that fight the disease. (Of course, both cancer and chemotherapy may have biochemical effects that contribute to depression as well.)
      consumer.healthday.com/encyclopedia/depression-12/depression-news-176/illness-the-mind-body-connection-644986.html

    • @soulgamer8853
      @soulgamer8853 5 років тому

      9464554195

  • @harvinderkaur9396
    @harvinderkaur9396 5 років тому +1

    God bless u

  • @ranjitbatth2
    @ranjitbatth2 5 років тому +2

    Jeeeooooo malk mehr hi rakhe hun ji 💐👍👍

  • @harinderdhaliwal4297
    @harinderdhaliwal4297 5 років тому +1

    Video is very valuable God Bless you and harjeet ji

  • @Gulabsingh-er6ub
    @Gulabsingh-er6ub 5 років тому +2

    Waheguru ji Waheguruji 🙏🙏🙏🙏🙏

  • @gurvindersidhugermany1509
    @gurvindersidhugermany1509 5 років тому +2

    Bhuat vadhia vichar ne
    Zindagi badi anmol ah

  • @BaljinderSingh-qq9gd
    @BaljinderSingh-qq9gd 5 років тому +3

    Very nice

  • @Punjabimedianational
    @Punjabimedianational 5 років тому +3

    Guru granth sahib to ocha koe guru nhi best sister

  • @harvinderkaur9396
    @harvinderkaur9396 5 років тому +1

    U so sweet good bless u

  • @GurpreetKaur-ts6sr
    @GurpreetKaur-ts6sr 5 років тому +1

    Waheguru ji mehar karo 🙏🙏🙏🙏🙏

  • @harjeetsingh9708
    @harjeetsingh9708 3 роки тому

    Waheguruji waheguruji waheguruji waheguruji waheguruji

  • @KuldeepSingh-qt9ns
    @KuldeepSingh-qt9ns 5 років тому

    Dhan Dhan Shri Guru Granth Sahib Ji🙏🙏🙏🙏🙏

  • @rajputt556rajputt5
    @rajputt556rajputt5 5 років тому +3

    wehaguru ji satnam ji wehaguru ji satnam ji

  • @deepakwayyer2347
    @deepakwayyer2347 5 років тому +4

    gud madam ji

  • @amangill3030
    @amangill3030 5 років тому +1

    God bless u di

  • @SeeBeautyThroughMyEyes
    @SeeBeautyThroughMyEyes 5 років тому +5

    I wish this kind of miracle can happen in my life too!

  • @AmandeepKaur-dm5cp
    @AmandeepKaur-dm5cp 5 років тому +1

    baut honslan milya man sach aap ji diyan gallna ton

  • @bindersingh5877
    @bindersingh5877 5 років тому +2

    Punjab police hamesa sach boldi hai

  • @davindergrewalsingh3057
    @davindergrewalsingh3057 5 років тому

    waheguru ji 🙏

  • @swarnsingh8449
    @swarnsingh8449 5 років тому +2

    waheguru ji

  • @davinderpal1735
    @davinderpal1735 5 років тому +5

    ਨਿਸ਼ਾਨੀ ਕੀ ਹੈ ਕੈਂਸਰ ਦੀ ਮੈਡਮ

    • @surindersinghsaini7863
      @surindersinghsaini7863 5 років тому

      Guru di gal karn laga cir dakana chahida hai

    • @lalkaarerecords8974
      @lalkaarerecords8974 5 років тому

      Press reporter edda hi ni aya bai j koi gall hegi oh tan aya

    • @luckysingh328
      @luckysingh328 5 років тому

      weight ghtn lgg janda ...baki jyadatr tan silent e hunda 3rd ta 4th stage e pta chlda

  • @kanwarsandhu1455
    @kanwarsandhu1455 5 років тому +2

    Vah bhehanji vah
    Guru granth Sahib ji samrath han ji
    Guru Sahib sadi bhah farri rakhan

  • @meenashukla1164
    @meenashukla1164 5 років тому +1

    Jaisi soch vaisi hi zindgi

  • @beantsingh1750
    @beantsingh1750 5 років тому +1

    ਬਹੁਤ ਵਧੀਆਂ ਸੋਚ, ਜਿੰਦਗੀ ਖੁਦ ਹੀ ਸੌਗਾਤ, ਅਮੀਰੀ ਹੈ ਤਾਂ ਹੱਸ ਕੇ ਜਿਊਣ ਦੀ ਕਲਾ ਸਿਖੋ ਨਾਕਿ ਪੈਸੇ, ਚੀਜ਼ਾਂ ਜੋਡ਼ਨ ਦੀ ਲਾਲਸਾ। 👌👌🙏

  • @balbirkaur8033
    @balbirkaur8033 5 років тому +2

    Very nice mam

  • @arshdeolarshdeol1173
    @arshdeolarshdeol1173 5 років тому

    Dhan Shri Guru Granth Saheb ji.

  • @sharndeepsidhu4698
    @sharndeepsidhu4698 5 років тому

    Very nce vdio m v only parmatma te vishvas rakhdi aa