EP-552 ਗੁਪਤਾ-ਯਾਦਵ-ਗੋਇਲ-ਡੋਬਾਲ ਮਾਡਯੂਲ ਰਾਹੀਂ ਕੀ ਭਾਰਤ ਬਣੇਗਾ Terrorist ਦੇਸ਼? Atinderpal Singh Khalastani

Поділитися
Вставка
  • Опубліковано 26 жов 2024

КОМЕНТАРІ • 80

  • @daljeetsingh5152
    @daljeetsingh5152 7 днів тому +8

    ਬਹੁਤ ਵਧੀਆ ਤੇ ਸਟੀਕ ਜਾਣਕਾਰੀ ਦਿੱਤੀ ਗਈ ਹੈ।

  • @BaljitSingh-bj4vm
    @BaljitSingh-bj4vm 8 днів тому +10

    ਬਹੁਤ ਹੀ ਮਹੱਤਵਪੂਰਨ ਜਾਣਕਾਰੀ ਦਿੱਤੀ ਭਾਈ ਸਾਹਿਬ ਭਾਈ ਅੰਤਿਦਰਪਾਲ ਸਿੰਘ ਜੀ ਵਾਹਿਗੁਰੂ ਜੀ ਚੜਦੀ ਕਲਾ ਤੇ ਲੰਬੀ ਉਮਰ ਬਖਸ਼ਣ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

    • @baldevsidhu7719
      @baldevsidhu7719 7 днів тому +1

      ਅਧ ਪਚਦੀ ਗਲ ਕਰਦਾ ! ਗਲ ਸਿਖਾ ਦੀ ਨਹੀ ਗਲ policy ਦੀ ਹੈ ! Russia ਨੇ UK ਚ ਆਵਦੇ ਵਿਰੋਧੀਆ ਨੂ ਮਾਰਨ ਦੀ ਕੋਸਿਸ ਕੀਤੀ ਬਹੁਤ ਹੀ ਜਸੂਸੀ ਢੰਗ ਨਾਲ ਤੇ ਰੂਸ ਵਾਲਿਆ ਦੀ ਬੜੀ ਥੂਥੂ ਹੋਈ ਨਾਲੇ Sanctions ਲਗੀਆ ਤੇ ਹੁਣ Ukraine ਚ UK ਸਭ ਤੋ ਮੂਹਰੇ help ਕਿੳ ਕਰਰਹਿਆ ਉਨਾ ਦਾ ਉਸ ਵੇਲੇ ਦਾ PM Johnson ਸਭ ਤੋ ਪਹਿਲਾ ਗਿਆ ਸੀ ਗਲdemocracy ਦੀ ਹੈ ਲੋਕਾ ਨੂ ਹਕ ਬੋਲਨ ਦਾ

    • @sewasingh696
      @sewasingh696 5 днів тому

      ​@@baldevsidhu7719 ਸਿੱਖਾਂ ਬਾਰੇ ਕੋਈ ਹੋਰ ਚੈਨਲ ਤਾਂ ਅੱਧ ਪਚਦੀ ਗੱਲ ਵੀ ਨਹੀਂ ਕਰ ਰਿਹਾ ਕਿਸੇ ਦੀ ਵੀ ਅਲੋਚਨਾ ਕਰਨੀ ਸੌਖੀ ਹੁੰਦੀ ਹੈ ਐਵੇਂ ਠੰਡੇ ਦੁੱਧ ਨੂੰ ਫੂਕਾਂ ਨਾਂ ਮਾਰੋ ਸੇਵਾ ਸਿੰਘ ਅੰਮ੍ਰਿਤਸਰ ਸਾਹਿਬ ਤੋਂ

  • @minigames4496
    @minigames4496 8 днів тому +6

    ਬਹੁਤ ਠੀਕ ਕਿਹਾ।

  • @surindersingh-nw5on
    @surindersingh-nw5on 6 днів тому +1

    ਬਹੁਤ ਵਧੀਆ ਜਾਣਕਾਰੀ

  • @sukhbirsingh8409
    @sukhbirsingh8409 7 днів тому +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਹਿਤੇ ਜੀ

  • @gurdipsingh8609
    @gurdipsingh8609 7 днів тому +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਖਾਲਸਾ ਜੀ ਬਹੁਤ ਬਹੁਤ ਸ਼ੁਕਰੀਆ ਜੀ ਅਕਾਲਪੁਰਖ ਆਪ ਜੀਆ ਨੂੰ ਚੜਦੀਕਲਾ ਹਰਮੈਦਾਨ ਫਤਿਹ ਬਖਸ਼ਣ ਜੀ

  • @hardeepsidhu1877
    @hardeepsidhu1877 8 днів тому +6

    ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਆਪ ਜੀ ਦਾ ਬੋਹੁਤ ਬੋਹੁਤ ਧਨ ਬਾਦ ਕਰਦੇ ਹਾਂ ਗੁਰੂ ਆਪ ਨੂੰ ਚੜ੍ਹਦੀ ਕਲਾ ਬਖਸ਼ੇ

  • @gurpreetbrar2194
    @gurpreetbrar2194 6 днів тому +2

    ....................................,,,,ਖਾਲਸਾ ਜ਼ਰੂਰ ਜਿੱਤੇਗਾ

  • @daljeetsingh5152
    @daljeetsingh5152 7 днів тому +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।
    ਸਤਿ ਸ੍ਰੀ ਆਕਾਲ ਗੁਰ ਬਰ ਅਕਾਲ।
    ਰਾਜ ਕਰੇਗਾ ਖਾਲਸਾ।

  • @singhmitter2139
    @singhmitter2139 8 днів тому +4

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਖਾਲਸਾ ਜੀ ਤੁਸੀਂ ਬਿਲਕੁਲ ਸੱਚ ਕਹਿ ਰਹੇ ਹੋ ਬਹੁਤ ਹੀ ਵਧੀਆ ਜਾਣਕਾਰੀਆਂ ਦਿੱਤੀਆਂ ਆਪ ਜੀ ਦਾ ਬਹੁਤ ਧੰਨਵਾਦ ਖਾਲਸਾ ਜੀ ❤

  • @baljitrandhawa8705
    @baljitrandhawa8705 8 днів тому +1

    ਸਤਿ ਸ੍ਰੀ ਆਕਾਲ ਜੀ ਬਹੁਤ ਵਡਮੁੱਲੀ ਜਾਣਕਾਰੀ ਦਿੱਤੀ ਬਹੁਤ ਬਹੁਤ ਧੰਨਵਾਦ ਜੀ

  • @jaspalsingh4921
    @jaspalsingh4921 7 днів тому +2

    ਵਾਹਿਗੁਰੂ ਜੀ

  • @PanthTeGranth
    @PanthTeGranth 7 днів тому

    ਬਹੁਤ ਹੀ ਵਧੀਆ ਵੀਚਾਰ ਹਨ ਜੀ

  • @ਗੁਰਪਰੀਤਸਿੰਘ-ਯ2ਥ

    ਵਾਹਿਗੁਰੂ ਜੀ l 🎉🎉

    • @gurwantsingh5068
      @gurwantsingh5068 8 днів тому

      WaheGuru jee ka Khalsa,
      WaheGuru jee ke Fateh jee KHALSA jee 🙏

  • @gurpreetbrar2194
    @gurpreetbrar2194 6 днів тому +1

    Waheguru ji ka khalsa Waheguru ji ki fathe ji save punjab and sikhi and punjab only one way khalstan khalstan and khalstan jindabaad jindabaad ❤❤❤❤❤

  • @sewasingh696
    @sewasingh696 5 днів тому

    ਸਿਰਦਾਰ ਅਤਿੰਦਰਪਾਲ ਸਿੰਘ ਖਾਲਸਤਾਨੀ ਜੀ ਅਤੇ ਸੀ ਫਈਵ ਪੰਥ ਖ਼ਾਲਸਾ ਚੈਨਲ ਦੇ ਸੁਹਿਰਦ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹ 🎉🎉 ਸੇਵਾ ਸਿੰਘ ਅੰਮ੍ਰਿਤਸਰ ਸਾਹਿਬ

  • @najodhsingh5524
    @najodhsingh5524 8 днів тому +7

    ਸਿੰਘ ਸਾਹਿਬ ਜੀ canada or usa ਚ ਸਿੱਖ ਤਿਆਰ ਨਹੀ ਹਣ , ਆਪਣੀ ਆਪਣੀ ਨਿੱਜੀ ਲੜਾਈ ਲੜ ਰਹੇ ਨੇ। ਆਪ ਜੀ ਦਾ ਬਹੁਤ ਧੰਨਵਾਦ

  • @GasvarSingh
    @GasvarSingh 7 днів тому +2

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਹਿ
    ਖਾਲਸਾ ਜੀ

  • @parveenkaur-fm1lk
    @parveenkaur-fm1lk 6 днів тому

    Very good analysis

  • @HARWINDERSINGH-c3y
    @HARWINDERSINGH-c3y 8 днів тому +3

    ❤❤❤❤ very nice

  • @sukhisidhu9361
    @sukhisidhu9361 8 днів тому +2

    waha guru ji

  • @govindersingh9230
    @govindersingh9230 8 днів тому +3

    ਗੁਰੂ ਪਾਤਸਾਹ ਦੀ ਬਖਸਿਸ ਸਦਕਾ ਹਕੂਮਤ ਦੀਆਂ ਚਲਾਕੀਆਂ ਟਿੱਕਣੀਆ ਨਹੀ ਜਿੰਨਾ ਮਰਜੀ ਜੋਰ ਲਾ ਲੈਣ
    ਜਾਮਿ ਗੁਰੂ ਹੋਇ ਵਲਿ
    ਲਖ ਬਾਹੇ ਕਿਆ ਕਿਜਇ।।

  • @kamalpunjabi8907
    @kamalpunjabi8907 8 днів тому +5

    ਅੰਤਰਰਾਸ਼ਟਰੀ ਪੱਧਰ ਤੇ ਨਾ ਕੋਈ ਦੋਸਤ ਨਾ ਕੋਈ ਦੁਸ਼ਮਣ ਸਭ ਨੇ ਆਪਣੇ ਆਪਣੇ ਹਿਤ ਵੇਖਣੇ

    • @baldevsidhu7719
      @baldevsidhu7719 7 днів тому +2

      UK ਚ Russia ਨੇ ਆਬਦੇ Dissidents ਵਿਰੌਧੀ ਜੋ ਰੂਸ ਨੂ ਲੋੜੀਦੇ ਸੀ ਾਰੇ ਜਾ ਮਾਰਨ ਦੀ ਕੋਸਿਸ ਕੀਤੀ ਤਾ UK and USA ਨੇ Russia ਨੂ ਕਰਾਰਾ ਜੁਆਬ ਦਿਤਾ ਸੀ ਇਹ ਗਲ ਪੁਨੂ ਦੀ ਨਹੀ ਗਲ sovereignty ਦੀ ਹੈ

    • @PANTH1947
      @PANTH1947 7 днів тому

      @@baldevsidhu7719
      ਸਹੀ ਹੀ ਹੈ। ਡੀਡੀਆਰ ਵਿਚ ਸਚ ਵਾਪਰਦਾ ਸੀ।
      ਤੇ ਲੁਟ ਖੋਹ ਨਹੀਂ, ਲੋੜੀਂਦੇ ਬੰਦਾ ਹੀ ਨਿਸ਼ਾਨਾ ਹੁੰਦਾ ਸੀ। ਸਾਲ ੨੦੦੦ ਤੱਕ ਜਰਮਨ ਖੁਫ਼ੀਆ ਵਿਭਾਗ ਤੇ ਜਰਮਨ ਪੁਲਸ ਨੇ ਨਿਰੰਤਰ ਕਰ ਲਿਆ ਸੀ, ਅੰਤਰਰਾਸ਼ਟਰੀ ਮਾਫੀਆ ਉਤੇ 🙏🙏

  • @warraichchabba9157
    @warraichchabba9157 8 днів тому +3

    Right sar

  • @JarnailSingh-lg2vj
    @JarnailSingh-lg2vj 8 днів тому +3

    There is no friend and foe at international level in foreign policy, only national interest.

    • @gurwantsingh5068
      @gurwantsingh5068 8 днів тому +1

      Ofcours, you are right bro 👍👍👍👍👍

  • @Tech__Trading
    @Tech__Trading 8 днів тому +2

    Khalistan zindabaad

  • @sikhirandhawa8738
    @sikhirandhawa8738 8 днів тому

    Waheguruji you right 👏

  • @bikarjitsingh34bikarjitsin10
    @bikarjitsingh34bikarjitsin10 8 днів тому +3

    ਬਾਈ ਜੀ ਤੁਸੀਂ ਵੀ ਖਾਲਸਾ ਰਾਜ ਦੀ ਲੜਾਈ ਲੜੀ ਹੈ ਤੁਹਾਡੇ ਤੇ ਹੋਰ ਸਿੰਘਾਂ ਤੇ ਬਿਨਾਂ ਕਸੂਰੋਂ ਕਿੰਨਾ ਜ਼ੁਲਮ ਕੀਤਾ ਹੈ ਇਹਦਾ ਹਿਸਾਬ ਤਾਂ ਭਾਰਤ ਨੂੰ ਦੇਣਾ ਪੈਣਾ ਸੀ ਸਿੱਖਾਂ ਨੂੰ ਅੱਤਵਾਦੀ ਆਖਦੇ ਸੀ ਪਰ ਹੁਣ ਬਾਹਮਣ ਅੱਤਵਾਦੀ ਘੋਸ਼ਿਤ ਹੋ ਗਿਆ ਹੈ ਬਾਹਮਣ ਕੋਈ ਵਿਦੇਸ਼ ਨਹੀਂ ਨੀਤੀ ਜਾਣਦਾ ਇਹ ਤਾਂ ਚਾਣਕਿਆ ਕਾਲਪਨਿਕ ਕਰੈਕਟਰ ਪੜਕੇ ਜੋਧਾ ਬਾਈ ਅਕਬਰ ਨੂੰ ਦੇ ਕੇ ਜੁੱਤੀਆਂ ਚੱਟਣ ਜਾਣਦੇ ਹੁਣ ਵੇਖੋ ਕਿਹੜੀ ਜੋਧਾ ਬਾਈ ਤਿਆਰ ਕਰਦੇ ਸਰਪੰਚ ਨੂੰ ਦੇਣ ਲਈ

    • @BaljitSingh-bj4vm
      @BaljitSingh-bj4vm 8 днів тому +1

      ਜੋਧਾ ਬਾਈ ਤਿਆਰ ਹੋ ਕੰਗਣਾ

  • @RajinderKaur-gy2dq
    @RajinderKaur-gy2dq 8 днів тому

    🙏🙏🙏🙏👌

  • @rajinderpalkohli3658
    @rajinderpalkohli3658 8 днів тому +1

    ❤❤❤❤❤

  • @JagtarSingh-dv2fk
    @JagtarSingh-dv2fk 7 днів тому

    good knowles

  • @JarnailSingh-lg2vj
    @JarnailSingh-lg2vj 8 днів тому +2

    Thanking APS Khalistani ji, right on Pannu. Minorities now not safe in and out India. AS Khanda, Parmjit Panjwar, GS Dhaliwal are clear examples, Sidhu Mussewal etc are exsmples.

    • @gurwantsingh5068
      @gurwantsingh5068 8 днів тому

      Ehna da kahen da Matlab hai k Asin Dasange k "Koumi Ghar" Keho jeha hovega Laal Rang da ya Nele Rang da, Bahar Baithe Sikh Fuddu han ohna nu kuch nahi pata, eh lok Das Sakde han k Indian State Bahar baithe Sikhan de Assassination kyun kar rahe hai j ohna de Muhim naal Dehli nu koi Frak nahi Painda,.............!!!!!!!!!

  • @PANTH1947
    @PANTH1947 8 днів тому +10

    ਅਤਿੰਦਰਪਾਲ ਸਿੰਘ ਜੀ, ਐਹ ਵਿਸ਼ਵ ਭਰ ਵਿਚ ਨਵੀਂ ਸਫਬੰਦੀ ਹੋ ਰਹੀ ਹੈ। ਐਫ਼. ਬੀ.ਆਈ ਬਗੈਰਾ ਇਨ੍ਹਾਂ ਨੂੰ ਸਜ਼ਾ ਨਹੀਂ ਦੇਵੇਗੀ ਕਿਉਂਕਿ ਯੂਐਸਏ ਦੇ ਆਪਣੇ ਹਿੱਤ ਹਨ। ਯੂਕੇ ਦੇ ਆਪਣੇ ਹਿੱਤ ਹਨ। ਕਿਸੇ ਨੂੰ ਕੀ ਲੋੜ ਹੈ ਸਜ਼ਾ ਦੇਣ ਦੀ ? ਸਭ ਪੂੰਜੀ ਨਿਵੇਸ਼ ਵਾਲੇ ਧਿਰ ਹਨ 🙏

    • @gurwantsingh5068
      @gurwantsingh5068 8 днів тому +3

      Bhai Sahab USA, UK, Canada, Australia Top Democratic country han oh India nahi han k Shakal Vekh k Saza Nirdharit hundi hai, Otthe Kanoon Sab lai Barabar han Jo ve Julam karega Saza milege, Canada Vidkra nahi Karega k Nijjar Sikh c es karke os de Jaan de koi Keemat nahi j Koi Gora hunda tan Kanoon Act karega, Canada ne Nijjar de Katil pad k Andar ditte hoye han Case Chal reha hai, Plz. Koum nu Demoralais na karo, India ch bahut Sikh Leader han te India ne Lakhan Sikh Chuk k Maar ditta tusi kinnya nu Saza karvaye hai, tuhade Virodh kran naal kuch nahi hona Guru Sahib de Bachan han "RAAJ KAREGA KHALSA" te Sikhan da ""Apma Koumi Ghar " Jaroor te Jaldi banega, Bhul - Chuk de Khima, Guru Sahib Sab te Mehar Kran 🙏🙏🙏🙏🙏🙏🙏

    • @PANTH1947
      @PANTH1947 7 днів тому

      @@gurwantsingh5068 ਠੀਕ ਹੈ, ਭਾਰਤੀ ਸੰਘ ਕਲੋਨੀ ਹੈ।
      ਇਨਾਂ ਵੀਟੋ ਪਾਵਰ ਦੇਸ਼ਾਂ ਦੀ।
      ਚੀਨ ਏਸ਼ੀਆ ਚ ਅਜ਼ਾਦੀ ਦੇ ਬਾਦਸ਼ਾਹ ਹੈ

    • @baldevsidhu7719
      @baldevsidhu7719 7 днів тому +2

      ਤੁਸੀ ਸਾਰੇ USA ਦੀਆ English ਅਖਬਾਰਾ ਨਹੀ ਪੜਦੇ Russia ਵੀ ਆਵਦੇ dissidents ਨੂ UK ਚ ਮਰਵਾ ਰਹਿਆ ਸੀ ਜਿਸ ਦਾ ਸਾਰੇ 5 eyes ਨੇ sanctions ਲਗਾ ਕੇ ਉਤਰ ਦਿਤਾ ਸੀ ! The West doesn’t want its citizens killed on their soil ! Does anyone get it !

    • @PANTH1947
      @PANTH1947 7 днів тому

      ਪਾਜੀ, ਦੁਨੀਆਂ ਪੰਜ ਵੀਟੋ ਦੇਸ਼ਾਂ ਥਲੇ ਚਲ ਰਹੀ ਹੈ। ਪੰਜ ਹੀ ਇੱਕ ਦੂਜੇ ਤੋਂ ਉਤੇ ਹਨ....

    • @PANTH1947
      @PANTH1947 7 днів тому

      @@baldevsidhu7719 ਡੀਡੀਆਰ ਪੂਰਬੀ ਜਰਮਨ ਵਿਚ ਸਚ ਵਾਪਰਦਾ ਸੀ, ਅੰਤਰਰਾਸ਼ਟਰੀ {ਦੇਸ਼ ਦਾ ਨਾਂ ਨਹੀਂ ਲਿਖਣਾ} ਸਿਰਫ ਟੀਚੇ ਵਾਲਾ ਬੰਦਾ ਨਿਸ਼ਾਨਾ ਬਣਾਉਂਦੇ ਸੀ, {ਲੁੱਟ ਖੋਹ ਬਗੈਰਾ ਨਹੀਂ}
      ਸਾਲ ੨੦੦੦ ਤੱਕ ਜਰਮਨ ਖੁਫ਼ੀਆ ਵਿਭਾਗ ਤੇ ਜਰਮਨ ਪੁਲਸ ਨੇ ਨਿਰੰਤਰ ਕਰ ਲਿਆ ਸੀ, ਅੰਤਰਰਾਸ਼ਟਰੀ ਮਾਫੀਆ ਉਤੇ 🙏

  • @AvtarSingh-ui7pv
    @AvtarSingh-ui7pv 7 днів тому +1

    Bahi atinderpal singh ji sat Sri akal Jio bahi sab ji ek din chor da 100 din sadd wali sahi ho gai ha ji

  • @Baljinder669
    @Baljinder669 7 днів тому

    👍👍👍👍👍👍👍👍👍👍👍

  • @jasmeetsingh6157
    @jasmeetsingh6157 8 днів тому +1

    Politices punjab valeya naal debet karo ji

    • @PANTH1947
      @PANTH1947 8 днів тому

      @@jasmeetsingh6157 ਉਹ ਨਹੀਂ ਕਰ ਸਕਦੇ, ਇੰਗਲੈਂਡ ਦੀ ਰਾਣੀ ਤੋਂ ਸ਼ੁਰੂ ਕੀਤਾ ਪੋਲਿਟਿਕਸ ਪੰਜਾਬ ਚੈਨਲ, ਇੰਗਲੈਂਡ ਲਯੀ ਕੰਮ ਕਰਦਾ ਹੈ, ਪੰਜਾਬ ਤੇ ਸਿੱਖਾਂ ਵਾਸਤੇ ਨਹੀਂ। ਇਸੇ ਲਯੀ ਸਿੱਖਾਂ ਨੂੰ ਖਾਲਿਸਤਾਨ ਰੈਫਰੈਂਡਮ ਵੋਟਾਂ ਦਾ ਖਿਲੌਣਾ ਦਿਤਾ ਹੈ

    • @C5Punjab
      @C5Punjab 8 днів тому +1

      Oh ehna di photo te name son k hi dar jande ne😂😂

  • @Totalash
    @Totalash 7 днів тому

    Sikhs Future In Jammu and Kashmir

  • @baldevsidhu7719
    @baldevsidhu7719 7 днів тому +2

    Atinderpal Singh ji don’t spread half truths! Read the New York Times or The Washington Post! Read why and how UK reacted to Russian attempts to harm Russian dissidents in UK ! 🙏

  • @gurbuxsingh9422
    @gurbuxsingh9422 8 днів тому +2

    At.te.aant.da.vair.hunda

  • @sarkaar-e-khalsa3112
    @sarkaar-e-khalsa3112 7 днів тому +1

    Amarica te canada di sovereignty te hamla vi haiga eh vi

  • @saabsingh47
    @saabsingh47 8 днів тому +1

    ਅਮਿੱਤ ਸ਼ਾਹ ਵੀ ਵਿੱਚੇ ਹੀ ਆ

  • @RoopSingh-mu2fj
    @RoopSingh-mu2fj 8 днів тому +2

    Khalsa ji jere pagan ch sir psai bjp ch baithe ne ona nu hun dis ni riha ke sade sikha nal bjp wale ki kar rahe ne jdo mugla ne amrat sar de rauni de kile nu ghera paya ta jasa singh allubalia ne mugla da sath sadke sikha nal ske mil gia c par eh bjp wale sikh kisr lalach ona dia jutya char rahe ne ona di boli bol rahe ne ena da ki banu ga

  • @sarkaar-e-khalsa3112
    @sarkaar-e-khalsa3112 7 днів тому +1

    Vakht vichare so banda kaheaa

  • @SURINDERSINGH-fn5xz
    @SURINDERSINGH-fn5xz 8 днів тому +1

    Sardar Sahib jithe tussi bolde ho apne loka nu usdi samajh ni haigi bilkul, communication gap hai, frequency 180* out of phase hai.
    Geopolitical scenario aisa hai k USA China, Russia ya hor apne opponents nu counter karn lyi jiven lod paye apni foreign policy nu samay anusar shape te amend karda rehnda hai.
    Ithe Mosad de nakhshekadam te ghus k maro di policy hun backfire kar rahi hai.
    Apni kaum ch koi eka nahi, har koi sir chak k kade kidr te kade kidr, baki ugu sare khudgarj, thug, nasamjh alug alug prakar de ne. Bade lok kaum prati sanjida v ne par directionless, leaderless ne.
    Apne lyi alug jagah mangni is pt te meaningless hai, tuhadi thought process nu bada refine karn di lod hai. Apne intelligentsia nu agay aake pehla apne loka nu educate karn di, jodan di lod hai.
    Apna base ta banao pehla, baki hawa ch galla karke koi faida nahi.

  • @happydhesi7824
    @happydhesi7824 8 днів тому +1

    ਬਾਬਾ ਜੀ ਤੁਸੀਂ ਆਪਣੇ ਹੀ ਵਿਚਾਰਾ ਵਿਚ ਅੰਤਰਵਿਰੋਧੀ ਗੱਲ ਕਰ ਰਹੇ ਹੋ , ਇਕ ਪਾਸੇ ਵਾਲੀ ਗੱਲ ਕਰੋ , ਇਹ ਤਾ ਦੋਵੇ ਪਾਸੇ ਵਾਲੀ ਗੱਲ ਅ , ਬਾਅਦ ਵਿੱਚ ਕਿਹਾ ਜਾ ਸਕੇ ਮੈਂ ਪਹਿਲਾਂ ਹੀ ਸੀ, ਬਾਕੀ ਜਿਹੜੇ ਆਪਣੀ ਜ਼ਿੰਦਗੀ ਨਾਲ ਖੇਡ ਰਹੇ ਨੇ ਉਹਨਾਂ ਤੁਸੀਂ ਬੇਬਕੁਫ ਦੱਸਦੇ ਆ, ਤੁਹਾਨੂੰ ਵਹਿਮ ਹੋ ਗਿਆ ਕਿ ਤੁਸੀਂ ਹੀ ਸਿਆਣੇ ਆ,

    • @sarbdeepsingh534
      @sarbdeepsingh534 7 днів тому +1

      ਸਹੀ ਆ ਜੀ ਇਹ ਸਿਰਫ ਆਪਣੇ ਆਪ ਨੂੰ ਸਿੱਖਾਂ ਦੀ ਇੱਕਲੌਤੀ ਅਥੌਰਟੀ ਮੰਨਣ ਲੱਗ ਪੲਏ ਨੇ।

  • @avtaarbadhni4682
    @avtaarbadhni4682 7 днів тому

    Sikho yaad kro subhag singh v row da c jiss ne bingladish nu alag kita sikho socho

  • @singh1645
    @singh1645 7 днів тому

    Diaspora kithe hai jee-har siKh apne guru sahib nu chad ke apne babe jaa so called jathebandee aur aj kal nihang naal ral ke hor hee agende layee phir rahe ne - tal vaja lo, shardayee pee lo, sanatan ban jao, naujwan nu eh babe special hukam karde ne je koi sade bishe yaa Guru granth sahib to gal kare taa door raho

  • @AmericanEagle-s30
    @AmericanEagle-s30 8 днів тому +2

    Baba ji tusi bahut dangerous ho kaum layi… bilkul moka delh ke tusi ekk video chad de ho jehri Panjabiaan nu confuse kare te mudde toan dur kar de!!!

    • @gurwantsingh5068
      @gurwantsingh5068 8 днів тому +1

      Oh Jiouda reh "SHERA" Absolutely right bro 👍 👍 👍 👍 👍 Aa keti Sacchi gal, Agleyan ne Dehli Pairan ch Baithai hoye hai te eh keh rahe koi gal he nahi hoye, Hun Koum Jaag Chuki hai hun Sawal ve Karege, eh lok jawaab den k eh Apne Koum naal han k Yamuna Paar waleyan naal, & Good Job Bro, Good Job 👍👍👍👍👍👍👍

  • @harbakhashsingh6131
    @harbakhashsingh6131 7 днів тому +1

    Bakwas

  • @GurpreetSingh-x2p5s
    @GurpreetSingh-x2p5s 8 днів тому +1

    ਵਾਹਿਗੁਰੂ ਜੀ l 🎉🎉🎉