Deep sidhu vahuhat hi sacha sucha nek rooh wala ensan si legend person kash usdi kadar jeonde ji kadar kiti jandi Deep sidhu zindabad naujawan si Rest in peace heartfelt condolences for rest of family bless you
Main ik hindu aa duniya de mutabak but main ik rabb da banaya hoya aam insaan aa te insaan hon de nate main 22 deep sidhu de naal agree aa bht vadia insaan si deep 22 nature down to earth si parr kanjar duniya ne kadar ni kiti eh ta duniya di mudd to reet rhi ha ki sach de rah te chalan waleya de rah ch lok kande beejde ne loka ne ta baba nanak ni bakshya 😔
Te SIKH kaum de naam te klank tere jehe dalle bhadwe te gaddar ,,te lakkh di laahnat aa tenu jamman vali maa te ,,te teri maa de aashiq dharmendra deol de sare parivar te..fittemuh teri gandi soch te e chagal bndea
Jd veere di death hoyi boht naare lgge insaaf de ...hun koi kujh ni bol reha apne lok kise di kadar ni paunde...bs ehna nu do din hi insaf chahida c hun sb chup baithe aa oh tan sacha hi ronda c k bs barsiyaa mnon joge o...mai tan kehni waheguru ji veere nu apne charna vich kde v niwas na bakshan te oh yodha mud sade punjab vich janam lve😭🙏never forget deep sidhu
Amardeep Gill Sir, thoda dukh aasi sare samajhde vi haan te share vi karde haan, Deep di kaami nhn koi puri kar sakda but we all really hope that you complete all the projects that Deep and you had planned for. May Babaji bless you with more success, respect, and love.
ਦਿਓਲ ਪਰਿਵਾਰ ਫਿਲਮਾਂ ਵਿਚ ਹੀ ਬੜਕਾਂ ਮਾਰਨ ਨੂੰ ਹੈ ਅਸਲ ਬੜਕ ਤਾ ਬਾਈ ਦੀਪ ਸਿੱਧੂ ਹੀ ਮਾਰਦਾ ਸੀ
bilkulsach
Right 👍
Deol family ne ta punjabia da Naam badnaam kar dita.
Deep Legend 🙏
@@99620 tusi hindostan da na badnaam kar ditta
ਬਹੁਤ ਜਿਆਦਾ ਪਿਆਰ ਸੀ ਅੱਜ ਵੀ ਦਰਦ ਹੈ ਦੀਪ ਬਾਈ ਜੀ ਦੇ ਜਾਣ ਦਾ
ਅਮਰਦੀਪ ਬਾਈ ਜੀ ਤੁਹਾਡਾ ਦੁੱਖ ਬਹੁਤ ਹੀ ਵੱਖਰਾ ਹੈ। ਹੌਂਸਲਾ ਰੱਖੋ ਵੀਰ ਜੀ
ਬਹੁਤ ਦਰਦ ਹੈ ਅਮਰਦੀਪ ਸਿੰਘ ਜੀ ਦੀ ਅਵਾਜ਼ ਵਿੱਚ
ਸ੍ਰ ਸੰਦੀਪ ਸਿੰਘ ਦੀਪ ਸਿੱਧੂ ਵੀਰ ਜੀ ਨੂੰ ਗ਼ਦਾਰ ਕਹਿਣ ਵਾਲੇ ਖੁਦ ਆਪ ਹੀ ਗ਼ਦਾਰ ਬਣਕੇ ਰਹਿ ਗਏ
bilkulsach
💯 % right
RT kutai baan gai
ਮਾਂ ਵਾਲੀ ਗਲ਼ ਤੁਸੀ ਗਿਲ ਸਾਬ ਬਹੁਤ ਵਧੀਆ ਕੀਤੀ ਅਾ।ਸੱਚ ਹੀ ਅਾ ਬਿਲਕੁਲ ਮਾਂ ਦੇ ਜਾਣ ਤੋ ਬਦ ਪਤਾ ਲਗਦਾ ਕੇ ਅਸਲੀ ਦੁਖ ਕੀ ਹੁਂੰਦਾ ।
🙏♥️ਸੱਚੇ ਸੁੱਚੇ ਇਨਸਾਨ ਨੇ ਅਮਰਦੀਪ ਜੀ♥️🙏
ਦੀਪ ਬਾਈ ਵਰਗਾ ਅਨਮੋਲ ਹੀਰਾ ਸਿੱਖ ਕੋਮ ਨੂੰ ਲਗਦਾ ਕਦੇ ਵੀ ਨਹੀਂ ਮਿਲਣਾ ਹੁਣ
ਸਰਦਾਰ ਅਮਰਦੀਪ ਸਿੰਘ ਜੀ ਤੁਸੀ ਰੋਇਆ ਨਾ ਕਰੋ,ਹੌਂਸਲਾ ਰੱਖੋ।
ਰੋਣਾ ਤਾਂ ਹਾਲੇ ਸਾਡਾ ਨਹੀਂ ਮੁੱਕਿਆ ਤੁਸੀ ਤਾਂ ਫੇਰ ਵੀ ਕੋਲ ਰਹੇ ਹੋਏ ਆ।🙏🏻🙏🏻🙏🏻🙏🏻🙏🏻
Deni?
@@RAKESHKUMAR-gq7ip Rakesh tere msg to pata lagda teri family ki business kardi hou.
ਬਹੁਤ ਦਰਦ ਹੈ ਤੁਹਾਡੇ ਅੰਦਰ,ਹਰ ਇੱਕ ਨੂੰ ਮਹਿਸੂਸ ਹੁੰਦਾ ਹੈ।ਇਹ ਸਭ ਨਾਂ ਭੁੱਲਣਯੋਗ ਹੈ, ਬਰਦਾਸ਼ਤ ਨਹੀਂ ਹੁੰਦਾ 😭😭😭😭
ਸਹੀ ਕਿਹਾ ਆਪ ਜੀ ਨੇ
💯 Right
Love you deep sidhu
ਭਾਜੀ ਬਹੁਤ ਲੋਕ ਹੋਣਗੇ ਜੋ ਤੁਹਾਨੂੰ ਫੋਨ ਕਰ ਰੋ ਲੈਂਦੇ ਹੋਣਗੇ ,ਪਰ ਉਸ ਤੋਂ ਕਿਤੇ ਜ਼ਿਆਦਾ ਨੇ ਜੋ ਕਿਸੇ ਨੂੰ ਫੋਨ ਨਹੀਂ ਕਰਦੇ ,ਪਰ ਰੋਂਦੇ ਨੇ ,ਬਹੁਤ ਕਮੀ ਮਹਿਸੂਸ ਕਰਦੇ ਨੇ।ਦੀਪ ਦੀਆਂ clips ਆਸ ਪਾਸ ਜਦੋਂ ਘੁੰਮਦੀਆਂ ਮੀਡੀਆ ਤੇ ਜਦੋਂ ਉਹ ਬੋਲਦਾ,ਤਾਂ ਪਹਿਲਾਂ ਬਹੁਤ ਅਨੰਦ ਆਉਂਦਾ ਪਰ ਹੁਣ ਤਰਸੀਆਂ ਨਜ਼ਰਾਂ ਨਾਲ ਦੇਖਦੇ ਹਾਂ ,ਇੱਕ ਹੌਕਾ ਜਿਹਾ ਨਿਕਲਦਾ,ਕਿ ਤੂੰ ਨਹੀਂ ਆ।ਪਹਿਲਾਂ ਕਦੇ ਕਿਸੇ ਬੇਗਾਨੇ ਲਈ ਇੱਦਾਂਂ ਮਹਿਸੂਸ ਨਹੀਂ ਹੋਇਆ।ਕਿਉਂ ਉਹ ਬੇਗਾਨਾ,ਇੰਨੇ ਬਿਗਾਨਿਆਂ ਦਾ ਆਪਣਾ ਹੋ ਗਿਆ ,ਇਹ ਵੀ ਇੱਕ ਕਲਾ ਹੀ ਵਰਤੀ ਹੈ।ਦਿਲ ਮੰਨਦਾ ਨਹੀਂ,ਦੀਪ ਨਹੀਂ ਆ।ਇੱਕ ਵਾਰ ਮਿਲਣਾ ਸੀ ਸੋਚਿਆ ਸੀ ,ਪਰ ਅਗਲੇ ਦਿਨ ...ਕਿਹੋ ਜਿਹਾ ਚੜਿਆ ਸੀ ਉਹ ਦਿਨ ...ਉਫ😢
ryt nd same 😓🙏
Deep heera ci Sikh loam da
Bilkul
ਬਿਲਕੁਲ ਭੈਣ ਜੀ ਹੁਣ ਕਦੇ ਕਦੇ ਇਹ ਮਨ ਕਰਦਾ ਕਿ ਕਾਸ ਮੈ ਦੀਪ ਬਾਈ ਨੂੰ ਮਿਲਿਆ ਨਾ ਹੁੰਦਾ ਤਾ ਐਨਾ ਇਸਕ ਪਿਆਰ ਨਾ ਹੁੰਦਾ ਉਸ ਕੋਹੇਨੂਰ ਹੀਰੇ ਨਾਲ ਫਿਰ ਵਿਛੋੜੇ ਦਾ ਦਰਦ ਨਾ ਹੁੰਦਾ😭😭😭😭
Bilkul,,sahi kia ji
ਯਰ ਮੈ ਕਦੇ ਦੀਪ ਨੂੰਹ ਨਹੀ ਮਿਲਿਆ ਪਰ ਸਵੇਰ ਤੋ ਸਾਮ ਤੱਕ ਦੀਪ ਦੀਆ ਇਟਰਵਿਉ ਸੁਣਦਾ ਰਹਿ ਦਾ ਦਿਨ ਵਿੱਚ ਪਤਾ ਨਹੀ ਕਿੰਨੀ ਵਾਰ ਰੋਨਾ ਭੁੱਲਦਾ ਹੀ ਨਹੀ ਦੀਪ ਇਉ ਲੱਗਦਾ ਜਿਮੇ ਸਰੀਰ ਦਾ ਕੋਈ ਹਿਸਾ ਦੂਰ ਹੋਗਿਆ ਸਚ ਮੁਚ ਉਹ ਕੋਈ ਰਬੀਰੂਹ ਹੀ ਸੀ ਕੋਮ ਦਾ ਹੀਰਾ ਸੀ ਰਬਾ ਪੰਜਾਬ ਵਿੱਚ ਘਰ ਘਰ ਦੀਪ ਭੇਜੀ ਜੇ ਹੈਗਾ ਰਬਾ
ਬਿਲਕੁਲ ਵੀਰ ਏਹੀ ਵਰਤਾਰਾ ਹਰ ਇਕ ਸਿੱਖ ਜਾ ਪੰਜਾਬੀ ਨਾਲ਼ ਵਰਤ ਰਿਹਾ ਹੈ ਜੋ ਦੀਪ ਨੂੰ ਜਾ ਸਿੱਖੀ,ਪੰਜਾਬੀਅਤ ਨੂੰ ਪਿਆਰ ਕਰਦਾ ਹੈ l ਉਹ ਸਦਾ ਸਾਡੇ ਦਿਲ ਵਿਚ ਰਹੇਗਾ l
ਮੇਰਾ ਵੀ ਏਹੀ ਹਾਲ ਏ ਜੀ .ਸਾਰਾ ਸਮਾਂ ਦੀਪ ਸਿੱਧੂ ਨੂ ਯਾਦ ਕਰਦੀ .ਓਹਦੀਆ ਵੀਡੀਓਜ਼ dekhdi a
ਸੇਮ ਵੀਰ
ਸਹੀ ਆ ਜੀ ਬਸ ਇਹੋ ਹਾਲ ਆ ਜੀ ਵੀਰ ਭੁੱਲਦਾ ਹੀ ਨਹੀਂ ਸਚ ਆ ਜੀ ਯਤੀਮ ਹੀ ਹੋ ਗਏ ਆਂ 😭😭😭😭😭
omygod
ਨਾ ਪਹਿਲਾਂ ਜਿਹਾਂ ਪੰਜਾਬ ਰਿਹਾ
ਨਾ ਪਹਿਲਾਂ ਜਿਹੀ ਜਵਾਨੀ
ਸੋਚਣਾ ਹੁਣ ਵੀ ਛੱਡ ਦਿਉ
ਮੁੜ ਦੁਨੀਆਂ ਤੁਹਾਡੇ ਤੋਂ ਕੰਬੂਗੀ
ਲੱਕ 28 ਵਾਲੀ ਕਿੱਥੋਂ ਦੀਪ ਸਿੱਧੂ ਵਰਗਾ ਯੋਧਾ ਜੰਮੂਗੀ🙏🙏🙏🙏
ਬਹੁਤ ਵਧੀਆ ਬਾਈ ਬਿਲਕੁਲ ਸੱਚ ਲਿਖਿਆ ਹੈ ਤੁਸੀਂ ਦੀਪ ਸਿੱਧੂ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਵਰਗੇ ਯੋਧਿਆਂ ਨੂੰ ਅਸੀਂ ਕਿਥੋਂ ਲਿਆਵਾਂਗੇ
ਯੋਧੇ ਪੈਦਾ ਕਿਵੇ ਹੋਣਗੇ ਜੇ ਉਹਨਾਂ ਨੂੰ ਕੁੱਖ ਹੀ ਉਦਾ ਦੀ ਨਹੀਂ ਮਿਲਦੀ, ਤੁਸੀਂ ਚਾਹੁੰਦੇ ਹੋ ਗੁਰੂ ਗੋਬਿੰਦ ਸਿੰਘ ਜੀ ਵਰਗੇ ਗੁਰੂ ਦੁਬਾਰਾ ਪੈਦਾ ਹੋਣ, ਕੀ ਅੱਜ ਦੇ ਜ਼ਮਾਨੇ ਚ ਮਾਤਾ ਗੁਜਰੀ ਜੀ ਵਰਗੀ ਪਵਿਤਰ ਕੁੱਖ ਹੈ, ਕਿੰਨੀ ਤਪੱਸਿਆ, ਪਾਠ ਕਰਨ ਤੋ ਬਾਅਦ ਗੁਰੂ ਸਾਹਿਬ ਜਨਮ ਲੈਂਦੇ, ਭਗਤ ਸਿੰਘ ਵਰਗੇ ਸੂਰਮੇ ਪੈਦਾ ਕਿਥੋਂ ਹੋਣ ਓਹਨਾ ਦੀ ਮਾਤਾ ਵਿਦਿਆਵਤੀ ਕੌਰ ਵਰਗੀ ਕੁੱਖ ਹੈ ਕਿਸੀ ਔਰਤ ਕੋਲ? ਅੱਜ ਕੱਲ ਦੀਆਂ ਔਰਤਾਂ ਕੋਈ ਪਾਠ ਪੂਜਾ ਨਹੀਂ, ਸ਼ਰਾਬਾ ਪੀਂਦੀਆਂ,ਸੱਸ ਦਾ ਨੋਹ ਨਾਲ ਵੈਰ, ਨੋਹ ਦਾ ਸੱਸ ਨਾਲ ਵੈਰ ਸਾਰਾ ਦਿਨ ਸ਼ਿਤਾਨੀਆਂ ਕਰੀ ਜਾਣੀਆਂ ਜੇ ਅੱਜ ਦੀ ਔਰਤ ਦੀ ਸੋਚ ਸ਼ਿਤਾਨਾ ਵਾਲੀ ਹੈ ਤਾਂ ਬੱਚੇ ਵੀ ਸ਼ਿਤਾਨਾ ਹੀ ਜੰਮਣੇ, ਸੰਤ ਜਾ ਸੂਰਮੇ ਦੀ ਆਸ ਨਾ ਰੱਖੋ।
@@punjabisardar-ec3qx ਹਾਜੀ ਸ੍ਰਰ 🙏🙏🙏
@@musclehutbodybuilding2583 ਬਿਲਕੁਲ ਸੱਚ ਕਿਹਾ ਵੀਰੇ 🙏🙏🙏
Tarsam. Singh. Paji
ਜੋ ਕੌਮ ਲਈ ਸ਼ਹੀਦ ਹੁੰਦੇ ਨੇ ਉਹ ਬੰਦੇ ਹੀਰੇ ਹੁੰਦੇ ਆ🙏
ਬਹੁਤਾ ਦੁਖਂ ਹੁੰਦਾ ਹੈ ਜਦੋਂ ਅਮਰਦੀਪ ਬਾਈ ਗੱਲਾਂ ਕਰਦੇ ਹਨ ਦੀਪ ਬਾਈ ਦੀਆਂ 😭😭😭😭😭
😭😭😭
ਪੰਜਾਬ ਕਰਕੇ ਹੀ ਇਥੌਂ ਤੱਕ ਪਹੁੰਚੇ ਸੀ ਸਨੀ ਦਿਓਲ ਹੋਰੀਂ।ਕਦਰ ਕਰਨੀ ਚਾਹੀਦੀ ਸੀ, ਪੰਜਾਬੀਆਂ ਦੇ ਪਿਆਰ ਦੀ।ਗਦਾਰ ਨਿਕਲੇ।ਮਾੜੀ ਗੱਲ ਆ। ਪੰਜਾਬੀਆਂ ਨੂੰ boycott ਕਰਨਾ ਚਾਹੀਦਾ ਬਾਲੀਵੁੱਡ ਫਿਲਮਾਂ ਦਾ।
Yes👍
Ameer adami nu dar boht hunda mera kuj gawach naa jaye har kise kol Deep sidhu warga Dil nhi hunda
ਬਹੁਤ ਸਿਆਣਾ ਅਤੇ ਡੂੰਘਾ ਇਨਸਾਨ ਬਾਈ ਅਮਰਦੀਪ ਗਿੱਲ🙏🙏
ਦਿਓਲ ਪਰਿਵਾਰ ਗੱਦਾਰ ਪਰਿਵਾਰ ਆ ਪੰਜਾਬ ਤੇ ਪੰਜਾਬੀਅਤ ਦਾ ।
Dharminder ton eilava
Dogla kamred sikha de vrodi va deol
1984 ਵਿੱਚ ਭਾਰਤੀ ਫੌਜ ਵੱਲੋਂ ਹਰਿਮੰਦਰ ਸਾਹਿਬ ਨੂੰ ਢਹਿ ਢੇਰੀ ਕਰਨ ਤੋਂ ਬਾਅਦ ਉਸ ਹਰਿਮੰਦਰ ਸਾਹਿਬ ਉੱਤੇ ਫੌਜ ਵੱਲੋਂ ਤਿਰੰਗਾ ਲਗਾ ਦਿੱਤਾ ਗਿਆ ਸੀ।
ਦੀਪ ਸਿੱਧੂ ਲਾਲ ਕਿਲੇ ਉੱਤੇ ਨਿਸ਼ਾਨ ਸਾਹਿਬ ਝੂਲਾ ਕੇ ਉਹ ਭਾਜੀ ਲਾਹ ਗਿਆ । ਸਿੱਖ ਕਦੀ ਕਿਸੇ ਦੀ ਚਾਹੜੀ ਭਾਜੀ ਰੱਖਦੇ ਨਹੀਂ , ਮੋੜਦੇ ਜਰੂਰ ਹਨ 🚩🚩।।
verygood
Very good 👍
Bilkul bai jihde lokh ajj comment ch miss u bai bol raha o hi kinda hunda c gadaar
@@jagroopbal4958 ਬਾਈ ਜੀ ਦੀਪ ਸਿੱਧੂ ਨੂੰ ਗੱਦਾਰ ਕਹਿਣ ਵਾਲੇ ਰਾਜੇਵਾਲ ਅਤੇ ਉਸ ਦੇ ਲਾਣੇ ਦੀਆਂ ਜਮਾਨਤਾਂ ਵੀ ਜਪਤ ਹੋ ਗਈ ਆਂ ਜੋ ਸਿੱਖ ਕੌਮ ਲਈ ਬਹੁਤ ਹੀ ਖੁਸ਼ੀ ਦੀ ਗੱਲ ਹੋਈ ਹੈ 👍👍।
Par veere apne adhe loka nu pehla eh ni pata c v apne guru ghr te tiranga la ge c...apa bs cmnta ale aa...apa apne app nu smjie v apa kon aa
ਦੀਪ ਸਿੱਧੂ ਨੂੰ ਭੁੱਲਣਾ ਅਸਭੰਵ ਹੈ
Legend never die,
ਰੂਹਾਂ ਵਾਲੇ ਰਿਸ਼ਤੇ ਭਲਾਉਣ ਦੀ ਕੋਸ਼ਿਸ਼ ਕਰੀਏ ਤਾਂ ਨੀ ਭੁੱਲ ਹੁੰਦੇ। ਆਪਣਾਂ ਦੀਪ ਵਾਈ ਨਾਲ ਰੂਹ ਵਾਲਾ ਰਿਸ਼ਤਾ ਹੈ ਵੀਰਾਂ ਦੀਆਂ ਗੱਲਾਂ ਸੱਚੀਆਂ ਨੇ ਕਲਾ ਹੀ ਵਰਤਾ ਗਿਆ ਹੈ ਸਾਨੂੰ ਸਭ ਨੂੰ ਇੱਕ ਕਰ ਗਿਆ
ਅਮਰਦੀਪ ਵੀਰ ਜੀ ਤੁਸੀਂ ਬਹੁਤ ਧੀਰਜ ਵਾਲੇ ਹੋ
ਅੱਜ ਵੀ ਦੀਪ ਵੀਰੇ ਗੱਲ ਹੁੰਦੀ ਆ ਤਾਂ ਅੱਖਾਂ ਵਿੱਚ ਹੰਜੂ ਆ ਜਾਂਦੇ ਆ😭😭😭
ਵਾਹਿਗੁਰੂ ਜੀ,, ਅਸੀਂ ਕੀ ਕਰੀਏ,, ਮੈਂ ਤਾਂ ਮਿਲਣਾ ਸੀ ਅਜੇ ਦੀਪ ਵੀਰ ਨੂੰ।। ਮੈਂ ਆਪਣੇ ਪਿਤਾ ਜੀ ਦੀ ਮੌਤ ਤੇ ਨਹੀਂ ਐਨਾ ਰੋਇਆਂ। ਜਿੰਨਾ ਵੀਰ ਤੇਰੇ ਜਾਣ ਤੇ ਰੋਈ ਜਾਨਾਂ ਮੈ
ਦੂਰ ਫਿੱਟੇ ਮੂੰਹ ਤੇਰੇ, ਪੀਓ ਦੇ ਤੁਰ ਜਾਣ ਤੋਂ ਵੱਡਾ ਦੁੱਖ ਹੋਰ ਕੀ ਹੋ ਸੱਕਦਾ, ਏਥੇ ਗੁਰੂ ਸਾਬ ਦੇ ਬੱਚੇ ਨੀਹਾਂ ਚ ਚਿਣ ਦਿੱਤੇ ਗਏ, ਨੋਵੇ ਪਾਤਸ਼ਾਹ ਨੂੰ ਦਿੱਲੀ ਵਿਚ ਸ਼ਹੀਦ ਕਰ ਦਿੱਤਾ ਗਿਆ, ਉਸ ਗੱਲ ਤੇ ਤੈਨੂੰ ਰੋਣਾ ਨਹੀਂ ਆਇਆ ਤੇ ਇਕ ਦੀਪ ਦੇ ਜਾਣ ਕਰਕੇ ਤੂੰ ਰੋ ਰਿਹਾ
ਦੀਪ ਸਿੱਧੂ ਸਿੱਖਾਂ ਦੇ ਸ਼ਾਨਾਮੱਤੇ ਇਤਿਹਾਸ ਅਤੇ ਖਾਲਸਾ ਰਾਜ ਦੀਆਂ ਗੱਲਾਂ ਕਰਨ ਵਾਲਾ ਨਿਡਰ ਯੋਧਾ ਸੀ । ਉਹ ਹਮੇਸ਼ਾਂ ਕਹਿੰਦਾ ਹੁੰਦਾ ਸੀ ਕਿ ਝੂਲਦੇ ਨਿਸ਼ਾਨ ਰਹਿਣ ਪੰਥ ਮਹਾਂਰਾਜ ਦੇ ਅਤੇ ਸਿੱਖ ਇਤਿਹਾਸ ਨੂੰ ਦੁਹਰਾਉਣ ਵਾਲਾ ਸਿੱਧੂ ਵੀ ਇਤਿਹਾਸ ਵਿੱਚ ਆਪਣੀ ਵੱਖਰੀ ਪਛਾਣ ਬਣਾ ਕੇ ਇਤਿਹਾਸ ਵਿੱਚ ਆਪਣਾ ਨਾਮ ਵੀ ਦਰਜ ਕਰਵਾ ਕੇ ਸਦਾ ਲਈ ਅਮਰ ਹੋ ਗਿਆ ਹੈ 🙏🙏 ।।
ਇਹ ਦੁੱਖ ਨਹੀ ਭੁੱਲ ਹੋਣਾ ਪਤਾ ਹੀ ਨਹੀਂ ਕਿੰਨੀ ਵਾਰ ਰੋ ਲੈਣੇ ਆ ਵੀਰ ਨੂੰ ਯਾਦ ਕਰ ਕੇ ਵੀਰ ਦਾ ਨਾਮ ਲੈਦੇ ਸਾਰ ਅੱਖ ਚੋ ਹੰਝੂ ਆ ਜਾਦੇ ਆ।
ਪੰਜਾਬੀਆਂ ਦੀ ਵੱਡੀ ਕਮਜ਼ੋਰੀ ਹੈ ਕਿ ਅਸੀਂ ਉਨ੍ਹਾਂ ਨੂੰ ਪੰਜਾਬੀ ਸਮਝਕੇ ਪਿਆਰ ਸਤਿਕਾਰ ਕਰਦੇ ਹਾਂ ਜੋ ਆਪਣੇ ਆਪ ਨੂੰ ਪੰਜਾਬੀਆਂ ਦੇ ਹਮਦਰਦ ਨਹੀਂ ਸਮਝਦੇ । ਬਲਰਾਜ ਸਿੰਘ ਕੋਰੇ ਵਾਲ
You will never be forgotten brother Deep Sidhu🌷🌹
Deep Sidhu veer Sikh community lyi superstar aa 🌺🌺🌺🌺🌺🌹🌹🌹🌹🌹🌹🦅🦅🦅🦅
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ,ਬਾਈ ਦੀਪ ਸੰਤ ਜਰਨੈਲ ਸਿੰਘ ਜੀ ਦਾ ਆਦਿ ਰੂਪ ਸੀ
ਦੀਪ ਸਿੱਧੁ ਨੂੰ ਗਦਾਰੀ ਦਾ ਖਿਤਾਬ ਦੇਣ ਵਾਲੇ ਖੁਦ ਹੀ ਪੰਜਾਬ ਦੇ ਪ੍ਰਤੀ ਵਫਾਦਾਰ ਨਹੀਂ ਉਹ ਖੁਦ ਹੀ ਗਦਾਰ ਐ।
ਦੀਪ ਵੀਰ ਅਮਰ ਰਹੇ
ਸਾਡਾ ਦੁਖ ਕੋਈ ਸਮਝ ਨਹੀ ਸਕਦਾ। ਦੀਪ ਬਾਈ ਦਾ ਜਾਣਾ ਮੈਨੂੰ ਮੇਰੇ ਭਰਾ ਦਾ ਵਰਗਾ ਤੇ ਕੌਮੀ ਭਰਾ ਲਗਦਾ। ਬਾਈ ਜੀ ਦਾ ਜਾਣਾ ਕੌਮ ਦਾ ਭਵਿੱਖ ਧੁੰਦਲਾ ਕਰ ਗਿਆ ਹੈ। ਬਹੁਤ ਵੱਡਾ ਘਾਟਾ ਹੈ।🙏
😭😭😭
ਵਾਹਿਗੁਰੂ ਵਾਕਿਆ ਹੀ ਕਹਿੰਦੇ ਨੇ ਮਾਪੇ ਤੈਨੂੰ ਘੱਟ ਰੋਣਗੇ ਬਹੁਤੇ ਰੋਣਗੇ ਦਿਲਾਂ ਦੇ ਜਾਨੀ ਵਾਕਿਆ ਹੀ ਅਮਰਦੀਪ ਸਿੰਘ ਦਿਲੈ ਰੋਂਦਾ ਐਨੂ ਕਹਿੰਦੇ ਨੇ ਯਾਰੀ ਕੌਮੀ ਯੋਧਾ ਸੀ ਦੀਪ ਸਿੱਧੂ ਰਮਤਾ ਜੋਗੀ ਦੇ ਟਾਈਮ ਮੈਫੈਨ ਸੀ ਜੋਰਾ 10+/(ਨੰਬਰੀ, ਤਾਂ ਬਹੁਤ ਵਧੀਆ ਸੀ
ਵਾਹਿਗੁਰੂ ਜੀ ਗਿੱਲ ਵੀਰ ਜੀ ਤੁਹਾਨੂੰ ਚੜਦੀ ਕਲਾ ਬਖਸ਼ੇ ਜੀ👍👍🙏🙏🙏🙏🙏
Deep Sidhu ਦੇ ਤੁਰ ਜਾਣ ਦਾ ਬਹੁਤ ਬਹੁਤ ਬਹੁਤ ਹੀ ਦੁੱਖ ਹੈ, ਬਹੁਤ ਬਹੁਤ ਵੱਡਾ ਘਾਟਾ ਹੈ ।
ਬਾਈ ਦੀਪ ਦਿਆਂ ਗਲਾਂ ਕਦੇ ਵੀ ਨਹੀਂ ਭੂਲ ਸਕਦੇ । ਬਾਈ ਯੋਧਾ ਸੀ ਕੋਮ ਦਾ । ਕੋਮ ਨਾਂ ਸਮਝ ਸਕੀ ਬਾਈ ਨੂੰ ।
😭😭😭😭😭😭😭😭😭
ਕਿਉਂ ਸਿੱਖ ਕੌਮ ਦੇ ਯੋਧਿਆਂ ਦਾ ਮਜ਼ਾਕ ਬਣਾ ਰਹੇ ਹੋ, ਜੇ ਦੀਪ ਸਿੱਧੂ ਸੱਚ ਚ ਯੋਧਾ ਸੀ ਤਾਂ ਜਿਹਨਾਂ ਸਿੱਖ ਕੌਮ ਲਈ ਆਪਾ ਵਾਰ ਦਿਤਾ ਆਪਣਾ ਸਾਰਾ ਪਰਿਵਾਰ ਵਾਰ ਦਿੱਤਾ ਤੁਸੀਂ ਉਹਨਾਂ ਦੀ ਬੇਜ਼ਤੀ ਕਰ ਰਹੇ ਹੋ। ਬੰਦਾ ਸਿੰਘ ਬਹਾਦਰ, ਭਾਈ ਮਨੀ ਸਿੰਘ, ਚਾਰੋਂ ਸਾਹਿਬਜ਼ਾਦੇ, ਬਾਬਾ ਦੀਪ ਸਿੰਘ ਜੀ, ਹਰੀ ਸਿੰਘ ਨਲੂਆ ਆਦਿ ਇਹ ਹਨ ਕੌਮ ਦੇ ਯੋਧੇ
ਵਾਹਿਗੁਰੂ ਜੀ ਮੇਹਰ ਕਰਨ , ਸੰਦੀਪ ਸਿੰਘ ਵਰਗੇ ਯੋਧੇ ਬਾਬਾ ਭੇਜਦਾ ਰਹੇ 🙏🙏
ਯੋਧੇ ਪੈਦਾ ਕਿਵੇ ਹੋਣਗੇ ਜੇ ਉਹਨਾਂ ਨੂੰ ਕੁੱਖ ਹੀ ਉਦਾ ਦੀ ਨਹੀਂ ਮਿਲਦੀ, ਤੁਸੀਂ ਚਾਹੁੰਦੇ ਹੋ ਗੁਰੂ ਗੋਬਿੰਦ ਸਿੰਘ ਜੀ ਵਰਗੇ ਗੁਰੂ ਦੁਬਾਰਾ ਪੈਦਾ ਹੋਣ, ਕੀ ਅੱਜ ਦੇ ਜ਼ਮਾਨੇ ਚ ਮਾਤਾ ਗੁਜਰੀ ਜੀ ਵਰਗੀ ਪਵਿਤਰ ਕੁੱਖ ਹੈ, ਕਿੰਨੀ ਤਪੱਸਿਆ, ਪਾਠ ਕਰਨ ਤੋ ਬਾਅਦ ਗੁਰੂ ਸਾਹਿਬ ਜਨਮ ਲੈਂਦੇ, ਭਗਤ ਸਿੰਘ ਵਰਗੇ ਸੂਰਮੇ ਪੈਦਾ ਕਿਥੋਂ ਹੋਣ ਓਹਨਾ ਦੀ ਮਾਤਾ ਵਿਦਿਆਵਤੀ ਕੌਰ ਵਰਗੀ ਕੁੱਖ ਹੈ ਕਿਸੀ ਔਰਤ ਕੋਲ? ਅੱਜ ਕੱਲ ਦੀਆਂ ਔਰਤਾਂ ਕੋਈ ਪਾਠ ਪੂਜਾ ਨਹੀਂ, ਸ਼ਰਾਬਾ ਪੀਂਦੀਆਂ,ਸੱਸ ਦਾ ਨੋਹ ਨਾਲ ਵੈਰ, ਨੋਹ ਦਾ ਸੱਸ ਨਾਲ ਵੈਰ ਸਾਰਾ ਦਿਨ ਸ਼ਿਤਾਨੀਆਂ ਕਰੀ ਜਾਣੀਆਂ ਜੇ ਅੱਜ ਦੀ ਔਰਤ ਦੀ ਸੋਚ ਸ਼ਿਤਾਨਾ ਵਾਲੀ ਹੈ ਤਾਂ ਬੱਚੇ ਵੀ ਸ਼ਿਤਾਨਾ ਹੀ ਜੰਮਣੇ, ਸੰਤ ਜਾ ਸੂਰਮੇ ਦੀ ਆਸ ਨਾ ਰੱਖੋ।
@@musclehutbodybuilding2583 ਬਾ ਕਮਾਲ ਗੱਲ ਆਖੀ
Sunny Bhaiya Punjab Da Gadhaar!
ਰਾਜੇਵਾਲ ਨੇ CM ਬਣਨ ਦੇ ਲਾਲਚ ਵਿੱਚ ਸਰਕਾਰ ਨੂੰ ਖੁਸ਼ ਕਰਨ ਲਈ ਗੁਰੂ ਦੇ ਬਖਸ਼ੇ ਨਿਸ਼ਾਨ ਸਾਹਿਬ ਅਤੇ ਜੈਕਾਰੇ ਬੁਲਾਉਣ ਤੇ ਇਹ ਬਹਾਨਾ ਬਣਾ ਕੇ ਰੋਕ ਲਾਉਣ ਦੀ ਕੋਸ਼ਿਸ਼ ਕਰਦਾ ਰਹਿੰਦਾ ਸੀ ਕਿ ਧਾਰਮਿਕ ਰੰਗਤ ਨਹੀਂ ਚਾਹੀਦੀ ਪਰ ਵੋਟਾਂ ਵਿੱਚ ਰਾਜੇਵਾਲ ਦੀ ਜਮਾਨਤ ਜਪਤ ਕਰਵਾ ਕੇ ਵਾਹਿਗੁਰੂ ਨੇ ਐਸੀ ਕਲਾ ਵਰਤਾਈ ਕਿ ਰਾਜੇਵਾਲ ਦੀ ਜਿੰਦਗੀ ਵਿੱਚੋਂ ਰਾਜਨੀਤਕ ਰੰਗਤ ਦੀਆਂ ਵੀ ਜੜ੍ਹਾਂ ਪੱਟ ਦਿੱਤੀਆਂ 🚩🚩।
Deep sidhu vahuhat hi sacha sucha nek rooh wala ensan si legend person kash usdi kadar jeonde ji kadar kiti jandi Deep sidhu zindabad naujawan si Rest in peace heartfelt condolences for rest of family bless you
ਨਾ ਨਾ ਨਾ ਕਦੇ ਨੀ ਭੁੱਲਣਾ "ਛੋਟਾ " ਕੋਹੇਨੂਰ ਹੀਰਾ।। ਲਵ ਯੂ ਯਾਰਾ ਮਿਸ ਯੂ
ਸਾਰੀ ਕੌਮ ਲ ਈ ਬਹੁਤ ਵੱਡਾ ਦੁੱਖ ਦੀਪ ਦੇ ਜਾਣ ਦਾ🙏🙏
I think we as punjabi should take step against deol family too...
Miss you Deep brother ❤️❤️😘😘😘😘❤️❤️
ਬਾਈ ਜੀ ਤੁਸੀ ਤਾਂ ਬਹੁਤ ਨੇੜੇ ਰਹਿੰਦੇ ਸੀ ਸਾਡਾ ਮਨ ਬਹੁਤ ਦੁਖੀ ਹੁੰਦਾ ਹੈ ਬਾਈ ਜੀ ਹੌਸਲਾ ਕਰੋ ਬਾਈ ਦੀਪ ਸਿੰਘ ਜੀ ਹਮੇਸ਼ਾ ਹੀ ਨੇੜੇ ਹੈ
ਅਮਰਦੀਪ ਸਿੰਘ ਵੀਰੇ ਦੇ ਦਰਦ ਨੂੰ ਲਫਜਾ ਵਿੱਚ ਬਿਆਨ ਕਰਨਾ ਬਹੁਤ ਮੁਸਕਲ😭😭😭😭
ਦੀਪ ਸਿੱਧੂ ਜਾਂਦਾ ਹੋਇਆ ਕੌਮ ਨੂੰ ਇੱਕ ਬਹੁਤ ਜਰੂਰੀ ਸੁਨੇਹਾ ਦੇ ਕੇ ਗਿਆ ਹੈ ਕਿ ਜੁਝਾਰੂ ਸਿੱਖ ਕੌਮ ਦੇ ਹੱਥਾਂ ਵਿੱਚ ਕਦੀ ਵੀ ਮੋਮਬੱਤੀਆਂ ਅਤੇ ਕਾਲੀਆਂ,ਪੀਲੀਆਂ, ਹਰੀਆਂ, ਲਾਲ ਝੰਡੀਆਂ ਨਹੀਂ ਹੋਣੀਆਂ ਚਾਹੀਦੀਆਂ ਜੋ ਕਿ ਗੁਲਾਮੀ ਦਾ ਪ੍ਰਤੀਕ ਹੁੰਦੀਆਂ ਹਨ। ਸਿੱਖ ਕੌਮ ਨੂੰ ਆਪਣੇ ਹਰ ਦੁੱਖ ਸੁੱਖ ਵਿੱਚ ਨਿਸ਼ਾਨ ਸਾਹਿਬ🚩 ਹੇਠਾਂ ਹੀ ਇਕੱਠੇ ਹੋਣਾ ਚਾਹੀਦਾ ਹੈ ਜੋ ਚੜ੍ਹਦੀ ਕਲਾ ਅਤੇ ਸ਼ਕਤੀ ਦਾ ਪ੍ਰਤੀਕ ਹੁੰਦਾ ਹੈ । ਖਾਲਸੇ ਦੇ ਹੱਥਾਂ ਵਿੱਚ ਹਮੇਸ਼ਾਂ ਨਿਸ਼ਾਨ ਸਾਹਿਬ ਹੀ ਹੋਣੇ ਚਾਹੀਦੇ ਹਨ 🚩🚩🙏 ।
Kinne dukh nal bharya peya bai Amardeep Gill... waheguru Mehar kro.🙏🙏
ਗਿੱਲ ਸਾਬ ਹੌਸਲਾ ਰੱਖੋ ਹੈ ਤਾਂ aukha apne ਆਪ ਨੂੰ ਸੰਭਾਲਣਾ ਪਰ ਫੇਰ ਵੀ ਸੰਭਾਲਣਾ ਪੈਣਾ ਹੈ
ਦੀਪ ਵੀਰ ਹਰ ਵਕਤ ਥੋਡੇ ਨਾਲ ਹੀ ਹੈ ਉਹ ਥੋਡੇ ਤੋਂ ਕਦੇ ਵੱਖ ਨਹੀਂ
Main ik hindu aa duniya de mutabak but main ik rabb da banaya hoya aam insaan aa te insaan hon de nate main 22 deep sidhu de naal agree aa bht vadia insaan si deep 22 nature down to earth si parr kanjar duniya ne kadar ni kiti eh ta duniya di mudd to reet rhi ha ki sach de rah te chalan waleya de rah ch lok kande beejde ne loka ne ta baba nanak ni bakshya 😔
🙏🙏
ਦੀਪ ਨੈ ਸਾਨੂੰ ਹਲੂਣਾ ਦਿਤਾ ੲਿਕ ਅੈਸੀ ਸਖਸੀਅਤ ਨੂੰ ਭੁਲਣਾ ਅੌਖਾ ਜੀ
very emotional interview. Deep bhi nu tan kade bhuleya nhi ja sakda.
ਦੀਪ ਨਾਲ ਇਨਾਂ ਪਿਆਰ ਬਣ ਗਿਆ ਸੀ ਦੀਪ ਨੂੰ ਭੁਲਣਾ ਔਖਾ ਕੰਮ ਹੈ
ਦੀਪ ਸਿੱਧੂ ਦੀ high thinking and power of knowledge ਅਤੇ ਬੋਲਣ ਦਾ ਤਰੀਕਾ ਹਰ ਕਿਸੇ ਕੋਲ ਨਹੀਂ ਹੈ। ਉਹ ਇੱਕ ਰੱਜੀ ਹੋਈ ਰੂਹ ਸੀ । ਇੱਥੇ ਬਾਦਲ ਵਰਗੇ ਕਰੋੜਾਂ ਦੀਆਂ ਜਾਇਦਾਦਾਂ ਬਣਾ ਕੇ ਵੀ ਹੋਰ ਜੋੜਨ ਲਈ ਤਰਲੇ ਕਰ ਰਹੇ ਹਨ ਪਰ ਦੀਪ ਸਿੱਧੂ ਬਿਨਾਂ ਪੈਸਿਆਂ ਦੇ ਹੀ ਸੇਵਾ ਕਰ ਰਿਹਾ ਸੀ ਜੋ ਅਨਪੜ੍ਹ ਕਾਮਰੇਡ ਤਾਂ ਕਈ ਪੁਸ਼ਤਾਂ ਤੱਕ ਵੀ ਉਸ ਨੂੰ ਕਦੀ ਸਮਝ ਨਹੀਂ ਸੀ ਸਕਦੇ । ਲੱਖਾ ਦੀਪ ਸਿੱਧੂ ਵਾਂਗੂ ਸਿੱਖ ਕੌਮ ਦੇ ਖਾਲਸਾ ਰਾਜ ਬਾਰੇ ਜਾਂ ਸਿੱਖ ਕੌਮ ਦੇ ਹੱਕਾਂ ਬਾਰੇ ਕਦੀ ਖੁੱਲ ਕੇ ਨਹੀਂ ਬੋਲਦਾ ਅਤੇ ਨਾਂ ਹੀ ਬੋਲੇਗਾ ਕਿਉਂਕਿ ਜੇਕਰ ਬੋਲਿਆ ਤਾਂ ਫਿਰ ਐਕਸੀਡੈਂਟ ਵਾਲਾ ਪਲਾਨ ਤਾਂ ਪੱਕਾ ਹੈ । ਲੱਖੇ ਨੇ ਦੀਪ ਸਿੱਧੂ ਦਾ ਸਾਥ ਛੱਡ ਕੇ ਬਹੁਤ ਮਾੜਾ ਕੀਤਾ । ਸਰਕਾਰ ਕੋਲ ਵਿੱਕੇ ਹੋਏ ਬੰਦੇ ਕਦੀ ਕੌਮ ਦਾ ਨਹੀਂ ਸੋਚ ਸਕਦੇ। ਜਦੋਂ ਤਨਖਾਹ ਲੈ ਕੇ ਨੌਕਰੀ ਕਰਨੀ ਹੈ ਤਾਂ ਕੰਮ ਵੀ ਤਨਖਾਹ ਦੇਣ ਵਾਲੇ ਦੇ ਕਹਿਣ ਅਨੁਸਾਰ ਹੀ ਕਰਨਾ ਪਵੇਗਾ ਜਿਵੇਂ ਹੁਣ ਤੱਕ ਬਾਦਲ ਤੇ ਕੈਪਟਨ ਕਰਦੇ ਰਹੇ ਹਨ । ਕਾਮਰੇਡ ਰਾਜੇਵਾਲ ਨੇ ਤਾਂ ਕੁਰਸੀ ਦੀ ਭੀਖ ਮੰਗਣ ਲਈ ਇਹਨਾਂ ਸਾਰਿਆਂ ਨੂੰ ਮਾਤ ਪਾ ਦਿੱਤੀ । ਰਾਜੇਵਾਲ ਨੇ ਕੁਰਸੀ ਦੀ ਭੁੱਖ ਪੂਰੀ ਕਰਨ ਲਈ ਅਤੇ ਸਰਕਾਰ ਨੂੰ ਖੁਸ਼ ਕਰਨ ਲਈ ਗੁਰੂ ਦੇ ਬਖਸ਼ੇ ਨਿਸ਼ਾਨ ਸਾਹਿਬ ਅਤੇ ਜੈਕਾਰੇ ਬੁਲਾਉਣ ਤੇ ਰੋਕ ਲਾਉਣ ਦੇ ਸ਼ਰੇਆਮ ਹੁਕਮ ਸੁਣਾ ਦਿੱਤੇ ਸੀ ।
Waheguru G 🙏🙏🙄🗽☹💯💯💯💯💯
💔💔💔💔 sun k akha c paani a janda deep bai da naam sun k ....
Amardeep Veerji You well deserved to have the company Of Deep Betaji. Clean People Like To Mix With Other Clean People.
Justice for Deep Sidhu 🙏🏻
Thank you makker sahib ji ❤️🙏
Waheguru ji waheguru ji Waheguru ji waheguru ji waheguru ji🌷🌷🌷🌷🌷
Deep ਦੀਪ ਜਗਾ ਗਿਅਾ ਖੁਦ ਬੁਝ ਕੇ... ਦੀਪ ਸਿੱਧੂ ਕਦੀ ਦਿਲੋੰ ਨਹੀ ਜਾ ਸਕਦਾ
Deep Sidhu you will be missed for ever my veer
ਭਰਾ ਜੀ ਪਰਮਾਤਮਾ ਬਹੁਤ ਛੇਤੀ ਦੀਪ ਸਿਧੂ ਜਿਹਾ ਭਰਾ ਜਰੁਰ ਆਪਾ ਨੂੰ ਮਿਊਗਾ ਹੋ ਸਲਾ ਰਖੋ
Thank you Amar deep sahib ji ❤️🙏
i miss u veer Deep Sidhu 😭😭
Waheguru ji 😭😭💔💔
Really by heart miss him
ਨਹੀਓਂ ਭੁਲਣਾ ਵਿਛੋੜਾ ਤੇਰਾ ਬਾਈ ਸਾਰੇ ਦੁਖ ਭੁੱਲ ਜਾਣਗੇ ਦੀਪ ਬਾਈ ਸਾਡੇ ਦਿਲ ਵਿਚ ਵਸਦਾ
rite
ਮੱਕੜ ਵਾਈ ਜੀ ਰੁਵਾ ਦਿੱਤਾ ਗਿੱਲ ਵਾਈ ਜੀ ਦੀ ਗੱਲਾਂ ਸੁਣ ਕੇ ਵਹਿਗੁਰੂ ਮਿਸਰ ਕਰੇ
Waheguru ji 🙏❤️❤️💯🙏🙏
Love u Deep veere
Never forget Deep 👏
ਬਾਈ ਜੀ ਦੀਪ ਸਾਡੇ ਤੋਂ ਵੀ ਨਹੀਂ ਭੁੱਲਿਆ ਜਾਦਾ
Miss u deep veere 😭😭
ਸੱਚੀ ਵੀਰ ਅਸੀ ਯਤੀਮ ਹੋ ਗਏ ਕਦੇ ਨਹੀ ਭੁੱਲਦਾ ਦੀਪ😭😭😭
Panjab ਦਾ ਨਾਮ ਰੋਸ਼ਨ ਕਰਨ ਵਾਲਾ ਦਿਓਲ ਪਰਿਵਾਰ ਸੇਲੋਟ ਆ ਦਿਓਲ ਪਰਿਵਾਰ no
Te SIKH kaum de naam te klank tere jehe dalle bhadwe te gaddar ,,te lakkh di laahnat aa tenu jamman vali maa te ,,te teri maa de aashiq dharmendra deol de sare parivar te..fittemuh teri gandi soch te e chagal bndea
Love u Deep bro Miss u all time 👍🙏🙏
Sunny deol privar murdbad sada sherra DEEP SIDHU hamesha sada dila ch jeonde rahgge jaggde zammer c sada verr de sunny deol vanguu marri nhi
Waheguru ji veer gill ji tushi hosla rakho veer ji waheguru de raja ha ji 🙏
Waheguru ji mehar karn ge
Sikh kom da jodha Bai deep sidhu ji🚩🚩🚩🚩🦅🦅🦅🦅
Wahaguru ji 🙏🙏
Deep veer lives in our heart always
Miss deep beta 😭😭
Hum n bhi deep ko kbi nhi dekha h per assa lagta h ki hum deep jante thy koi din nhi jata jes din deep ka naam n lya ho
Miss u deep
Wahegurujii wahegurujii 👏 ♥
ਦਿਉਲ ਮਤਲਬੀ ਬੰਦੇ ਆ
ਚੱਪਣੀ ਚ ਨੱਕ ਡੋਬ ਕੇ ਮਰਜੋ ਧਰਮਿੰਦਰ ਲਾਣਾ
Deep veere di kami koi ni poori kr skda🙏🙏🙏😢😢
Jd veere di death hoyi boht naare lgge insaaf de ...hun koi kujh ni bol reha apne lok kise di kadar ni paunde...bs ehna nu do din hi insaf chahida c hun sb chup baithe aa oh tan sacha hi ronda c k bs barsiyaa mnon joge o...mai tan kehni waheguru ji veere nu apne charna vich kde v niwas na bakshan te oh yodha mud sade punjab vich janam lve😭🙏never forget deep sidhu
Waheguru g 😭😭😭😭😭
ਅਮਰਦੀਪ ਭਾਜੀ ਤੇ ਦੀਪ ਦੇ ਨਾਲ ਰਹਿਣ ਵਾਲਿਆ ਦਾ ਹਾਲ ਦੇਖ ਕੇ ਬਹੁਤ ਦੁੱਖ ਹੋ ਰਿਹਾ ।
ਸਚਮੁੱਚ ਯਤੀਮ ਹੀ ਹੋ ਗਏ ਆਂ ਬਸ ਹੌਕੇ ਹੀ ਅੰਦਰੋਂ ਨਿਕਲੀ ਜਾਂਦੈ ਆ ਜੀ 😭😭😭
ਅੱਛਾ, ਯਤੀਮ ਹੋਣਾ ਪਤਾ ਕੀ ਹੁੰਦਾ, ਐਵੇਂ ਜੋ ਮੂੰਹ ਚ ਆਂਦਾ ਓਹੀ ਲਿਖਤਾਂ, ਨਾਮ ਪਿੱਛੇ ਤਾਂ ਕੌਰ ਲੱਗਾ ਬੀਬਾ ਤੇਰੇ, ਸਿੱਖ ਪਰਿਵਾਰ ਤੋਂ ਹੋਵੇਗੀ, ਕੌਮ ਤਾਂ ਯਤੀਮ ਉਸ ਦਿਨ ਤੋਂ ਹੋ ਗਈ ਸੀ ਜਦੋਂ ਸਾਡਾ ਅਖੀਰਲਾ ਲੀਡਰ ਸੰਤ ਬਾਬਾ ਜਰਨੈਲ ਸਿੰਘ ਜੀ ਨਹੀਂ ਰਹੇ, ਦੀਪ ਸਿੱਧੂ ਚੰਗਾ ਇਨਸਾਨ ਸੀ ਪਰ 4 ਕਿਤਾਬ ਪੜ੍ਹ ਕੇ ਗਿਆਨ ਦੇਣ ਨਾਲ ਕੋਈ ਕੌਮ ਦਾ ਲੀਡਰ ਨਹੀਂ ਬਣ ਜਾਂਦਾ,
Amardeep Gill Sir, thoda dukh aasi sare samajhde vi haan te share vi karde haan, Deep di kaami nhn koi puri kar sakda but we all really hope that you complete all the projects that Deep and you had planned for. May Babaji bless you with more success, respect, and love.
🙏(ਕੱਲਾ ਸ਼ੇਰ ਨਹੀ ਚਿਖਾ ਦੇ ਵਿੱਚ ਸੜਿਆ ਨਾਲ ਸੜਗੀ ਤਕਦੀਰ ਪੰਜਾਬੀਆਂ ਦੀ) ਕੌਮੀ ਯੋਧਾ ਦੀਪ ਸਿੱਧੂ ਵੀਰ ਵਰਗਾ ਕੋਈ ਹੋਰ ਨਹੀ ਬਣ ਸਕਦਾ, ਦੀਪ ਵੀਰ ਸੁੱਤੀ ਕੌਮ ਨੂੰ ਜਗਾਅ ਗਿਆ ਸੰਤਾ ਤੋਂ 37 ਸਾਲ ਬਾਅਦ ਇਕ ਯੋਧਾ ਮਿਲਿਆ ਸੀ ਓ ਵੀ ਰੱਬ ਨੇ ਖੋਹ ਲਿਆ (ਮੁੜ ਆਜਾ ਯੋਧਿਆ ਉਏ, ਤੇਰਾ ਪੰਥ ਆਵਾਜ਼ਾ ਮਾਰੇ) #deepsidhuzindabaad
ਸਾਡੇ ਲਈ ਓਹੋ ਗ਼ਲਤ ਸੀ ਸਾਡੀ ਵਿਚਾਰਧਾਰਾ ਏਕ ਦੁੱਜੇ ਤੋਹ ਉਕਤ ਸੀਗੀ ਰਹੀ ਗੱਲ ਦਿਓਲ ਪਰਿਵਾਰ ਦੀ ਰਿਸ਼ਤਿਆਂ ਵਿਚ ਖਟਾਸ ਕੌਡਾ ਪਨ ਆਂਦਾ ਜਾਂਦਾ ਰਹਿਦਾ ਭਾਵੇਂ ਦਿਓਲ ਪਰਿਵਾਰ ਨੂੰ ਦੀਪ ਦਾ ਗਰਮਖਿਆਲੀ ਹੋਣਾ ਪਸੰਦ ਨਹੀਂ ਸੀ ਏਡਾ ਵਿ ਨਹੀਂ ਕੇ ਹੈ ਰਿਸ਼ਤੇ ਖ਼ਰਾਬ ਹੋ ਜਾਣ ਕਦੇ ਸਹੀ ਨਹਿੰਹੁੰਦੇ ਹਰ ਏਕ ਇਨਸਾਨ ਦੀ ਵਿਚਾਰਧਾਰਾ ਅਲਗ ਸੀਗੀ ਦੀਪ ਸਿੱਧੂ ਨੇ ਬਹੁਤ ਕੁਝ ਅਪਣੀ ਜ਼ਿੰਦਗੀ ਵਿਚ ਪਾਇਆ ਅਪਣੀ ਮੇਹਨਤ ਨਾਲ ਆਪਣੇ ਮੋਢਿਆਂ ਉੱਤੇ ਕੱਲੇ ਨੇ ਜਿਸ ਦਿਨ ਦੀਪ ਦਾ ਐਕਸੀਡੈਂਟ ਹੋਇਆ ਮਸੀ ਗੱਲ ਹੈ ਦੁਸ਼ਮਣ ਵਿ ਹੋਵੇ ਓਸਦੇ ਮਰਨ ਦਾ ਵਿ ਨਹੀਂ ਸੋਚਣਾ ਚਾਹੀਦਾ ਦੀਪ ਤਾਂ ਫੇਰ ਸਾਡੀ ਵਿਚਾਰਧਾਰਾ ਤੋਹ ਵੱਖ ਵਿਚਾਰਾ ਵਾਲਾ ਇਨਸਾਨ ਸੀਗਾ ਰਹੀ ਗੱਲ ਐਕਸੀਡੈਂਟ ਦੀ ਦੀਪ ਦੇਖੀ ਗਯਾ ਸੀ ਰੀਨਾ ਰਾਏ ਨਾਲ ਵੇਲਨਟਾਈਨ ਡੇ ਮਨਾਉਣ ਵਾਸਤੇ ਕਿਉੰਕਿ ਓਹੋ ਅਮਰੀਕਾ ਤੋਹ ਆਈ ਸੀਗੀ ਦੀਪ ਦਿੱਲੀ ਜਾਨ ਤੋ ਕੱਲਾ ਦਿਨ ਰਾਤ ਅਵਲ ਦਰਜੇ ਦੇ ਮਤਲਬੀ ਬੰਦੇ ਸਿਮਰਜੀਤ ਸਿੰਘ ਮਾਨ ਸਿੱਖ ਕੌਮ ਦਾ ਬੇਦਗੜਕ ਕਰਨ ਵਾਲਾ ਇਨਸਾਨ ਓਸਦੇ ਲਈ ਖੜਿਆ ਦਿਨ ਰਾਤ ਦੌੜ ਭੱਜ ਕਰ ਰਿਹਾ ਸੀ ਓਸ ਲਈ ਕੀਤੇ ਮਾ ਕਿਤੇ ਸਿਮਰਜੀਤ ਸਿੰਘ ਮਾਨ ਦੇ ਮੰਨ ਵਿਚ ਆਪਣੇ ਮੁੰਡੇ ਦੀ ਜਗ੍ਹਾ ਖਿਸਕਣ ਦਾ ਡਰ ਅੰਦਰੋ ਅੰਦਰੀ ਸੀਗਾ ਦੀਪ ਕਰਕੇ ਦੀਪ ਜਦੋਂ ਦਿੱਲੀ ਗਏ ਓਸ ਤੋਹ ਪਿੱਛੇ ਹਫਤਾ ਦਸ ਦਿਨ ਦਿਨ ਰਾਤ ਰੈਲੀ ਪਰਚਾਰ ਕਰ ਰਿਹਾ ਸੀ ਪੂਰੀ ਰੈਸਟ ਨਹੀਂ ਕਰ ਰਿਹਾ ਸੀ ਤੇ ਰੀਨਾ ਰਾਏ ਦੇਖੀ ਏਅਰਪੋਰਟ ਤੋਂ ਦੀ ਸ਼ਰਾਬ ਸ਼ੇਮਪੈਨ ਦਿਆ ਬੋਤਲਾਂ ਲੈਕੇ ਆਈ ਸੀ ਜੌ ਦੀਪ ਤੇ ਰੀਨਾ ਰੋਇਆ ਦਿਨਾਂ ਨੇ ਉੱਤੇ ਵੇਲਨਟਾਈਨ ਡੇ ਵਾਲੇ ਦਿਨ ਭਾਵੇਂ ਕੋਈ ਮੰਨੇ ਭਾਵ ਨਾ ਮੰਨੇ ਐਕਸੀਡੈਂਟ ਕਰਕੇ ਦੀਪ ਦੀ ਸਕਾਰਪੀਓ ਵਿਚ ਓਹੋ ਬੋਤਲ ਪੀ ਸੀਗੀ ਭਾਵੇਂ ਦਲਜੀਤ ਕਲਸੀ ਨੇ ਭਾਵੇਂ ਓਸਦੇ ਕਿਸੀ ਸਾਥੀ ਨੇ ਕੌਮ ਵਿੱਚ ਬੁਰਾ ਅਸਰ ਨਾ ਪਵੇ ਇਸ ਕਰਕੇ ਓਹੋ ਗਾਇਬ ਕਰ ਦਿੱਤੀ ਸੀ ਸਿੱਖ ਕੌਮ ਵਿੱਚ ਬਹੁਤ ਆਗੂਆਂ ਨੂੰ ਬਹੁਤ ਲੋਕ ਨੂੰ ਝੂਠ ਮਾਰਨ ਦੀ ਆਦਤ ਉਣਾ ਦੇ ਖੂਨ ਵਿੱਚ ਮਿਲੀ ਹੈ ਕਿ ਓੜਕ ਭਿੰਡਰਾਵਾਲੇ ਨੂੰ ਜ਼ਿੰਦਾ ਦਸਦੇ ਰਹੇ ਕਿ ਅਸੀ ਤਾਂ ਓਹਨਾ ਦੀ ਡੈਡ ਬੋਡੀ ਨਹੀਂ ਦੇਖੀ ਬਾਅਦ ਵਿੱਚ ਸੋਸ਼ਲ ਮੀਡੀਆ ਉੱਤੇ ਸਭ ਕੁਜ ਕਲੀਅਰ ਹੀਂ ਤੋਹ ਬਾਅਦ ਓਹੀ ਲੋਕ ਪਹਿਲਾ ਕਿੰਨੇ ਸਾਲਾ ਕੌਮ ਨੂੰ ਮੂਰਖ ਬਣਾਕੇ ਪੈਸੇ ਬਟੋਰਦੇ ਰਹੇ ਸਿਮਰਜੀਤ ਮਾਨ ਵਰਗੇ ਜੋਕਰ ਬਾਅਦ ਵਿਚ ਜਦੋਂ ਸਭ ਕੁਝ ਸਾਮਣੇ ਆ ਗਯਾ ਫੇਰ ਏਕ ਨਹੀਂ ਕਈ ਆ ਗਏ ਬੋਲਣ ਅਸੀ ਤਾਂ ਨਾਲ ਸਿਗੇ ਸੰਤਾ ਦੇ ਜਦੋਂ ਉਣਾ ਦੀ ਸ਼ਹੀਦੀ ਹੋਈ ਪਹਿਲਾ ਇਹੀ ਅਕ੍ਰਿਤਘਣ ਲੋਕ ਕਿੰਨੇ ਸਾਲ ਕੌਮ ਨੂੰ ਝੂਠ ਪਰੋਸੀ ਗਏ ਦੀਪ ਸਿੱਧੂ ਐਕਸੀਡੈਂਟ ਵਾਲੇ ਦਿਨ ਪੱਕਾ ਓਸ ਸ਼ਰਾਬ ਦੀ ਬੋਤਲ ਵਿੱਚੋ ਓਸਨੇ ਕੁਜ ਸ਼ਰਾਬ ਪੀਤੀ ਸੀਗੀ ਨਾਲੇ ਜਿੰਨੇ ਦਿਨਾਂ ਦਾ ਓਹੋ ਬਿਨਾ ਰੁਕ ਏਧਰ ਓਧਰ ਭੱਜ ਰਿਹਾ ਸੀ ਓਸ ਦਿਨ ਇਸਦੀ ਅੱਖ ਲੱਗ ਗਈ ਝੋਕ ਲਗ ਗਈ ਜੀ ਕਰਕੇ ਗੱਡੀ ਟਰੱਕ ਟਰੇਲਰ ਵਿਚ ਜਾਂ ਵੱਜੀ ਰੀਨਾ ਰਾਏ ਵਾਲੀ ਸਾਈਡ ਦੀਪ ਨੇ ਬਚਾਉਣ ਦੀ ਕੋਸ਼ਿਸ਼ ਕੀਤੀ ਹੋਣੀ ਜਿਸ ਕਰਕੇ ਉਸਦੀ ਗੱਡੀ ਡਰਾਈਵਰ ਸਾਈਡ ਤੇ ਜਾਕੇ ਵੱਜੀ ਵੈਸੇ ਵੀ ਐਕਸੀਡੈਂਟ ਵੇਲੇ ਗੱਡੀ ਦੀ ਰਫ਼ਤਾਰ ਓਸ ਹਾਈਵੇ ਤੇ ਬਹੁਤ ਹੁੰਦੀ ਹੈ ਦਿੱਲੀ ਵਾਲੇ ਜਦੋਂ ਐਕਸੀਡੈਂਟ ਹੁੰਦਾ ਹੈ ਕੁਜ ਸੈਕਿੰਡ ਦੀ ਖੇਡ ਹੁੰਦੀ ਹੈ ਫੇਰ ਸੱਨਾਟਾ ਛਾ ਜਾਂਦਾ ਹੈ ਮਾੜੀ ਗੱਲ ਹੈ ਦੀਪ ਦਾ ਮਰਨਾ ਕਈ ਜੇਹੜੇ ਕਿ ਰਹੇ ਸੀ ਕੁੜੀ ਰੀਨਾ ਕਿਵੇਂ ਬਚ ਗਈ ਏਕ ਤਾਂ ਓਹੋ ਥਕੀ ਹੀਂ ਕਰਕੇ ਅਪਣੀ ਸੀਟ ਪਿੱਛੇ ਕਰਕੇ ਸੁੱਤੀ ਪਈ ਸੀਗੀ ਢੋ ਨੂੰ ਪਿੱਛੇ ਕਰਕੇ ਦੁੱਜੇ ਓਹੋ ਸ਼ਰੀਰਕ ਤੌਰ ਤੋਹ ਬਹੁਤ ਪਤਲੀ ਬੀਬੀ ਹੈ ਓਸ ਪਾਸੇ ਦਾ ਸਿਰਫ ਪਿੱਲਰ ਬਿੰਗਾ ਹੋਇਆ ਕੁੜੀ ਤਕ ਤਾਂ ਓਹੋ ਪਿਲਰ ਬੀਂਗਾ ਹੀ ਨਹੀਂ ਹੀ ਸਕਿਆ ਨਾਲੇ ਇਹੇ ਬਹੁਤ ਹੀ ਮੂਰਖਾਂ ਵਾਲੀ ਗੱਲ ਹੁੰਦੀ ਹੈ ਜਿਹੜਾ ਇਸਨੂੰ ਸਾਜਿਸ਼ ਦਸਦਾ ਹੈ ਭਲਾ ਕੋਈ ਕੁੜੀ ਆਪ ਕਿਊ ਓਸ ਗੱਡੀ ਵਿਚ ਬੈਠੇਗੀ ਜਿਸ ਵਿਚ ਇਸਨੂੰ ਪਤਾ ਹੋਵੇ ਕਿ ਇਸਦਾ ਐਕਸੀਡੈਂਟ ਹੋਣਾ ਹਿਆ ਕਿਉੰਕਿ ਐਕਸੀਡੈਂਟ ਵੇਲੇ ਇਹੇ ਨਹੀਂ ਪਤਾ ਹੁੰਦਾ ਕਿ ਤੁਸੀ ਬਚਣਾ ਜਾ ਨਹੀਂ ਇਸ ਕਰਕੇ ਇਹੇ ਕੋਈ ਸਾਜ਼ਿਸ਼ ਨਹੀਂ ਸੀਗੀ ਬੱਸ ਓਸਦੇ ਦੀਪ ਦੇ ਸਾਹ ਪੁਰੇ ਹੋ ਹੈ ਸੀ ਜੌ ਰੱਬ ਨੇ ਓਸਨੂੰ ਦਿੱਤੇ ਸੀ ਪਰ ਜਾਂਦਾ ਜਾਂਦਾ ਓਹੋ ਅਪਣੀ ਖਾਲਿਸਤਾਨੀ ਕੌਮ ਨੂੰ ਜਗਾਕੇ ਗਯਾ ਆਮ ਸਿੱਖ ਨੂੰ ਭਾਈ ਜੀ ਗੁਰੂ ਦਾ ਖਾਲਸ ਸਿੱਖ ਹੁੰਦਾ ਜੌ ਨਾ ਤਾਂ ਗਰਮਖਿਆਲੀ ਹੁੰਦਾ ਤੇ ਨਾ ਖਾਲਿਸਤਾਨੀ ਨਾਲੇ ਦਸ ਦਵਾ ਦੀਪ ਦਾ ਮਿੱਤਰ ਦਲਜੀਤ ਕਲਸੀ ਏਕ ਫਰਾਉਡ ਇਨਸਾਨ ਹੈ ਇਸਨੇ ਏਕ ਕੰਪਨੀ ਬਣਾਈ ਸੀਗੀ ਮਹਾਰਾਸ਼ਟਰਾ ਬੰਬੇ ਵਿਚ ਜਿਸ ਨਾਲ ਇਸਨੇ ਲੋਕਾ ਦੇ ਆਮ ਲੋਕਾਂ ਨੂੰ ਮੂਰਖ ਬਣਾਕੇ ਫਰੋਡ ਕਰਕੇ ਓਸ ਵੇਲੇ ਅੱਜ ਤੋਹ ਦਸ k ਸਾਲ ਪਹਿਲਾ 90 ਕਰੋੜ ਕਠੇ ਕਰਕੇ ਲੁੱਟੇ ਤੇ ਕੰਪਨੀ ਬੰਦ ਕਰ ਦਿੱਤੀ ਦਲਜੀਤ ਕਲਸੀ 10 ਨੰਬਰੀ ਇਨਸਾਨ ਹੈਗਾ ਹੁਣ ਸਵਾਲ ਇਹ ਹੈ ਕੇ ਦੀਪ ਸਿੱਧੂ ਦਾ ਏਕ ਦੁਮ ਗਰਮਖਿਆਲੀ ਬਣਨਾ ਸੱਚ ਸੀਗਾ ਜਾ ਝੂਠ ਜਾ ਕੋਈ ਕਾਰਨ ਸੀਨਜ਼ ਪਿੱਛੇ ਰਾ ਦਸ ਦਵਾ ਦੀਪ ਕੋਲ ਸਭ ਕੁਝ ਸਿੱਘਾ ਦੌਲਤ ਸ਼ੋਹਰਤ ਪੈਸਾ ਨਾਮ ਓਹੋ ਖੁਦ ਕੱਟੜ ਸੋਚ ਦਾ ਮਾਲਿਕ ਮੁੜ ਤੋਹ ਹੀ ਸੀਗਾ ਜਨਮ ਤੋਹ ਬਾਅਦ ਦਾ ਹੀ ਜੌ ਉਸਦੀ ਨਿੱਜੀ ਸੋਚ ਹੈ ਨਿੱਜੀ ਜ਼ਿੰਦਗੀ ਹੈ ਓਸਨੂੰ ਉਸ ਸੋਚ ਰੱਖਣ ਦਾ ਪੂਰਾ ਹੱਕ ਸੀ ਤੇ ਓਸ ਉੱਤੇ ਪਹਿਰਾ ਦੇਣ ਦਾ ਵਿ
🙏Kina dard hai vir di Awaz vich .Deep tan waqia hi sab di jaan kad ke le giya.
we are miss u Deep veer😭😭😭😭
Anchor veerji ah tusi dharm g dharm g kyon kri jane oun. Oh chawal banda ohnu enni Izzat na do kirpa krke
ਵੀਰ ਜੀ ਤੁਸੀ ਦੋਨੋ ਬਹੁਤ ਹੀ ਸਿਅਾਣੇ ਸੀ ਦੀਪ ਨੇ ਸਕੋਲਟੀ ਕਿੳੁ ਨਹੀ ਰਖੀ ਵੀਰ ਦਿਲ ਕਰਦਾ ਕੇ ਤਹਾਡੇ ਕੋਲੋ ਦੀਪ ਦਿਅਾ ਗੱਲਾ ਸੁਣਦੇ ਰਹੀੲੇ
ਅੱਜ ਵੀ ਅੱਖਾਂ ਵਿੱਚ ਹੰਜੂ ਆ ਜਾਂਦੇ ਆ ਬਾਈ ਦੀਪ ਦੀ ਗੱਲ ਚਲਦੀ ਆ
Waheguru ji 🙏🏻 ❤️❤️💯🙏🏻🙏🏻