Uda j kholnia e ni fer ta jehda marji paii jaoo j patnaa poora fer tractor dabuuga proper khichda nhi jyada wadia aa novo laii 9*9 dia lailnia c pressure aliyan naale ikala banda tractor te e khol lenda band kar lenda zandu aliyan lainia c oh brand aa
Veer ji brown kudi da bas naam hi aa Sand bohut halke banaadi Tawiya lag ni rhiya dhang naal Me ik hor tawiya b dekhi chaldiya oh b brown kudi di baniya v thi
Hmm sahi aa 9*9 dia e dhuaan kadd dindiaa tractor da jehda marji howe 60hp da 9*9 di Harrow boht aa zandu di ta gal siree aa par eh v vadia aa 11*11 dian jyada aa novo laii 60hp category da aa eh dabu gaa
ਗੱਲ ਬਣੀ ਨਹੀਂ ਤਵੀਆਂ ਵਾਲੀ ਸੱਚੀ ਗੱਲ ਤਾਂ ਏ ਪਰ ਨਾਲ ਵਾਲੇ ਵੀਰ ਹੁਣ ਕੀ ਕਹਿਣਾ ਤੁਹਾਨੂੰ ,🙏🙏🙏🙏
shi gal ve
Ssa 22g ਸਾਰਿਆ ਨੂੰ ਮਲਕੀਤ 22 ਜ਼ਿੰਦਾਬਾਦ 🎉🎉ਮਲਕੀਤ 22 ਨੂੰ ਖੁਸ਼ ਦੇਖ ਕੇ ਮਨ ਬਾਗੋ ਬਾਗ ਹੋ ਗਿਆ.. ਤਵੀਆਂ full sirraa🎉
ਸਭ ਤੋਂ ਵਧੀਆ ਤਵੀਆਂ ਤਲਵੰਡੀ ਭਾਈ ਦੀਆਂ, ਦੂਹਰ ਤੇ ਤਾਂ ਮਿੱਟੀ ਅੱਗੇ ਤੁਰਨ ਲਾ ਦਿੰਦੀਆਂ ਨੇ।
ਸਭ ਤੋਂ ਵਧੀਆ ਤਵੀਆਂ ਜੰਡੂ ਤੇ ਧੰਜਲ ਵਾਲਿਆਂ ਦੀਆਂ ਨੇ। ਬਾਕੀ ਇਹ ਵੀ ਠੀਕ ਨੇ ਚੱਲ ਕੇ ਤਿਖੀਆਂ ਹੋ ਜਾਣੀਆਂ
Sat shri akal ji sarea nu malkit bai ji nu dekh k man khus ho janda waheguru ji Maher bnai rkhn ehi ardas ha ji
ਮੁਬਾਰਕਾਂ ਬਾਈ ਜੀ ਤਵੀਆਂ ਦੀਆਂ
ਫੁੱਲ ਖੋਲ ਕੇ। ਰਮਾ ਕਰੋ ਬਹੁਤ ਵਧੀਆ ਕੰਮ ਕਰਨ ਗਿਆ ਸ਼ੇਤੀ ਰਮਾ ਹੋ ਜਾਣਿਆ
Good luck Harshveer
ਸਤਿ ਸੀ੍ ਅਕਾਲ ਬਾਈ ਜੀ 🙏🙏🙏🙏 ਜਗਸੀਰ ਸਿੰਘ ਗਿੱਲ 🙏👍 ਪਿੰਡ ਮਾਣੂੰਕੇ ਗਿੱਲ 👍👍 ਜ਼ਿਲ੍ਹਾ ਮੋਗਾ ❤❤🎉🎉🎉🎉
Very nice 👍 wark tavia very good Gulab uk 🇬🇧
sat shri akaal ji. 🙏🙏🙏
Sat Shri akaal ji Bai ji 🎉🎉🎉🎉🎉
Nice 22 🎉🎉🎉🎉🎉🎉🎉🎉🎉
Satsirakal ji
Very nice vlog from uk
Beautiful vlog veere
Ah Tinday nu video call karla gal .... harshveeer apne yaar nu hamesha chetay karda ❤👍
Waheguru ji HR75 sasriakal
Nyc veer bro
Nice 👌
ਸਤਿ ਸ੍ਰੀ ਅਕਾਲ ਬਾਈ ਜੀ 🙏🙏
Nice bro
ਕੱਲਾ ਬੰਦਾ ਨਹੀਂ ਪਾ ਸਕਦਾ
ਬਹੁਤ ਵਧੀਆ ਲੋਕਾਂ ਨੂੰ ਆਦਤ ਆ ਭਕਾਈ ਮਾਰਨ ਦੀ .
Sat shri akal Veer ji
Zandu sirhind sirra
ਵਜ਼ਨ ਰੱਖੋ ਉੱਪਰ ਦੋ ਦੋ ਬੋਰੇ ਫੇ ਪਤਾ ਲੱਗੂ
ਸਾਡੇ ਏਰੀਏ ਜਗਰਾੳੇ ਮੋਗੇ ਬਹੁਤ ਲਗਦੇ ਹਨ ਆਲੂ ਲਾਇਆ ਕਰੋ ਤੁਸੀ ਵੀ ਜ਼ਰੂਰ
ਜਦੋਂ ਕਣਕ ਵਾਲੇ ਖੇਤ ਵਾਹੇ ਫਿਰ ਜਾ ਕੇ ਮੂੰਹ ਬਣੂਗਾ।👌👌
Nice
❤❤
Tyar ala passa jyda lgda ja weigh rkh lo duji side fr brabr hoju
Zandu Sirhind 👌👌
❤❤❤
ਜੰਟ।ਨੂ।ਲੋਹਾ।ਹੀ।ਕਰਜੇ।ਵਿਚ।ਧੰਕੀ।ਜਾਦਾ।
Veer Sade Himachal ch ta 15 k Dina Tak ta pat hon lagh pene aloo
Ssa 22 g
Brown kudi ,❤
❤️
Baki veer kissa allo ala veer nall gall kr lvo
Sb to vdiya tviya mangal singh btale aliya ✅ baki avi vdiya chl ke hojan giya set
ਬੇਕਾਰ ਹੈ ਵੀਰ ਜੀ ਇਹ ਤਵੀਆ 5 ਸਾਲ ਬਾਅਦ ਵੀ ਨਹੀਂ ਲੱਗਦੀਆਂ ਬਾਕੀ ਚਾਰ ਬੰਦੇ ਨਾਲ ਰੱਖੋ ਕੱਢ ਣ ਪਾਉਣ ਲਈ
Bai soda kera area
ਪਾਉਣੀਆ੍ ਔਖੀਆਂ ਹੋਰ ਤਾ ਠੀਕ ਆ
Kine diyan leke aye taviyan price ....
🙏🏻🙏🏻🙏🏻🙏🏻🙏🏻
Jadeya taveya kat lahdeya hundya a
Nice work
Eh ne lagdea sade kol 5 shall ho ge
Bai rendo allu da rate nhi rehna
ਇਹ ਨਹੀ ਲੱਗਦੀਆ ਸਾਡੇ ਕੋਲ ਤਿੰਨ ਸਾਲ ਹੋਗੇ ਬਾਈ
shi gal ve 3 saal band dekhi
Hydrolic pump lwaune si
22 talwandi waliya de mooh bne aaunde
Aundeya full kam krdiya
15,16 ਨੂੰ ਮੀਂ ਦੱਸਿਆ ਆ, ਮੀਂ ਦੇਖਕੇ ਬੀਜੋਯੋ
Vere sanu aalu ne eho jha ragra laya fer 10 sall lge dobara leeh te oun nu bhut loka ne fyada v bhut lya par bhute brbad v kre aa
ਬਾਈ ਜੀ ਰੇਟ ਕੀ ਆ ਇਨਾਂ ਦਾ
Ih taviya dugiya ghat lagdia tanhi upar gatte rakhan da jugad londeya
Ki hall aa ver
ਕਣਕ ਵੇਲੇ ਸੁਕੇ ਖੇਤ ਚ ਤਵੇ ਤਿੱਖੇ ਹੋਣਗੇ
ਬਾਈ ਜੀ ਇਕ ਵਾਰ ਹਲ ਮਾਰ ਕੇ ਦੁਵਾਰਾ ਤਵੀਆ ਮਾਰੋ ਫੇਰ ਦੇਖਿਓ। ਤਵੀਆਂ ਦੀ ਮਿੱਟੀ ਸਾਫ ਕਰਨ ਲਈ ਖੁਰਚਨਾ ਕਰਵਾ ਲਵੋ
koi gal ji nai ban rai
Allo PAPPULAR wich la k dehko
harrow , tavaia nu rete vali jameen vich cahlo pehla , fir muh bn da g
ਡਰਾਈਵਰ ਨੀ ਤੁਹਾਡਾ ਕਿਸੇ ਕੰਮ ਦਾ ਮਲਕੀਤ ਬਾਈ
Y tabbe tikhe ho jaande novo de vas di gal ni rehni fer 11*11 khichlu 4*4 tractor sahi chalda ehne khichnia nhi eh
Veer machiwara sahib area h sab tu jyada allo veej hunda
jalandhar , hosarpur kapurthllea allo aa da gar aa
Full khol ke chalaoo 22 g
Panga na lao allu da
Jhone da v la jane one😂
Bai jado tavia de Muhammad ban ge fir trector da shind kadugia
Uda j kholnia e ni fer ta jehda marji paii jaoo j patnaa poora fer tractor dabuuga proper khichda nhi jyada wadia aa novo laii 9*9 dia lailnia c pressure aliyan naale ikala banda tractor te e khol lenda band kar lenda zandu aliyan lainia c oh brand aa
Veer ji brown kudi da bas naam hi aa
Sand bohut halke banaadi
Tawiya lag ni rhiya dhang naal
Me ik hor tawiya b dekhi chaldiya oh b brown kudi di baniya v thi
Laagu ghat aa arsh veer
Hu hal Hani ga pralay the sada areya vach a ka vakh lo Jlahnder ja pralay khat vach des gei ta kaho
ਵੀਰ ਆਲੂਆਂ ਤੋਂ ਬੱਚ ਕੇ।
Jeh kise deh ghar ik bnda hoveee oh tah ni pah sskhda taviyeaaa ...enee paise lahkee vi pressure ni lahke ditaaa teh ik colour quality ni eni vadhiyaa
Reta Mix khet wago jldi ghisu
Malkeet 22 full a wadanga JATTA
ਟੇਰ ਆਲਾ ਪਾਸਾ ਜਾਂਦੇ ਲੱਗ ਦਾ ਆ jijiji
Laggu ne hagea...duja ikala bnda ne waah sakda
Bai g Sade abohar area ch kila 198×220 fut da hai te kile ch 8 kanal hundi a tuhade ki size a?
ਲੈਂਡ ਰਿਕੋਰਡ ਸੋਸਾਈਟੀ ਮੁਤਾਬਕ ਸਾਰੇ ਪੰਜਾਬ ਦਾ ਇਹੀ ਸਾਈਜ ਆ ਵੀਰ
Veer ehna de kile Nike lagde aa
ਜੰਡੂ ਸਰਹਿੰਦ ਦੀ ਰੀਸ ਨੀ ਹੋਣੀ ਕੱਲਾ ਬੰਦਾ ਟਰੈਕਟਰ ਤੇ ਉਤਰਨ ਦੀ ਲੌੜ ਨੀ ਡਰਾਈਵਰ ਨੂੰ ਇਕ ਕਿੱਲਾ ਵਾਹ ਕੇ ਦੂਜੇ ਕਿੱਲੇ ਦੀ ਡੋਲ ਪਰ ਕਰ ਕੇ ਫਿਰ ਡਿਸਟੀਬੂਟਰ ਦੀ ਪਾਇਪਆ ਲਾਯੋ ਇਕ ਵਾਰ ਘਰ ਤੋ ਫਿਰ ਖੇਤ ਵਾਹ ਕੇ ਦੁਬਾਰਾ ਘਰ ਆ ਕੇ ਪਾਇਪਆ ਖੋਲ ਦੋ ਆ ਤਾਂ ਥੋਡਾ ਬਹੁਤ ਪੰਗਾ 4 ਪਾਸੇ ਨੂੰ ਟਰੈਕਟਰ ਘਮਾਓ ਬੰਦਾ ਕੱਲਾ ਸਦਾਈ ਹੋਜੂ
Shi gl bai hydralluic tavian di rees ni honi .. apne kol zandu di 9*9 ne ikalla bnda e bahut a
Hmm sahi aa 9*9 dia e dhuaan kadd dindiaa tractor da jehda marji howe 60hp da 9*9 di Harrow boht aa zandu di ta gal siree aa par eh v vadia aa 11*11 dian jyada aa novo laii 60hp category da aa eh dabu gaa
ਇਹ ਫੁਕਰੀ ਮਾਰਦਾ ਦਾ ਟਰੈਕਟਰ ਤੇ ਬੈਠ ਕੇ ਵੀ ਅਰਜਨ ਮੇਰੇ ਇਕਲੇ ਕੋਲ ਹੋਈ ਆ
😂😂😂
ਗੱਗੇ ਦੇ ਮੱਥੇ ਰਾਹ ਪੂਰਾ ਐ ਤੇ ਅੱਗੇ ਤੋਂ ਵੱਡਿਆ ਪਿਆ
Vajn rakho taviya te fr vekho ke bnda
Ryt
ਆਲੂਆਂ ਤੋ ਬਚਜੋ ਨਹੀਂ ਤਾਂ ਰਗੜੇ ਜਾਊਗੇ ਬਾਈ
Bai kyu
LR da time nall patt ho jana rate vadia millo veer
Lr da ki rate fer v veer
@@jattlife8442 1100rs kuntal
Tweya theek ni hegya veer eh
Gal nhi bnhi ede nalo jada ta sadiya 16 lagdiya ne
ਪਤਾ ਤਾਂ ਤੇਹਰ ਚ ਲਗਣਾ
😂😂😂Oo te ਜਿਹੜੀ marzi ਪਾ ਲੈ vir ਤੇਹਰ ਵਿਚ ਤੇ
Paune wala kam aukha yrr 2bande chide Thale
Veer LR allo lyo
ਗੱਲ ਨੀ ਬਣੀ 1.50 ਲਖ ਲਾਕੇ ਵੀ
Gll ni bni ji lgdea ta ha nii
gal bani ni bhra 150000 rs bhut hunda y gussa na karieo
1.5 lack yaar bohot jyada eh ta
Taiwan da cut tan khol la
Ah nai lagdiya
ਗੁੜਾਂ ਧੰਜਲ ਵਾਲਿਆਂ ਦੀਆਂ ਸਿਰਾ
ਬਚੋ ਜਿਨਾਂ ਬਚ ਹੁੰਦਾ ਆਲੂ ਤੋਂ
Kwad taviaa. Total many wast.