Kudiya(Fans) Ne Gaddi Gher Lyi||Nange Pair Aa Gyi Milan Bibi||Arvi Shergill||0300 Ale

Поділитися
Вставка
  • Опубліковано 10 лип 2024
  • For Promo
    Mail-arvishergill0300@gmail.com
    Instagram
    Arvi Shergill
    arvishergill030...
    Gurvi Shergill
    gurvishergill_0...
    You can send your feedback, suggestions and other information on our social media handels
    COPYRIGHT UNDER TAKING:
    Only "0300 Ale UA-cam Channel Is The Owner And Creator Of This Video.No One Has Any Right To Use, Edit Or Modify This Video Withot Our Permission
    #0300 #0300ale #arvishergill #arvishergill0300 #gurvishergill #arvishergill0300 #gurvishergill0300 #
    * Copyright Disclaimer Under Section 107 of the Copyright Act 1976, allowance is made for "fair use" for purposes such as criticism, commenting. news reporting, teaching, scholarship, and research. Fair use is a use permitted by copyright statute that might otherwise be infringing. Non-profit, educational or personal use tips the balance in favor of fair use.

КОМЕНТАРІ • 267

  • @manpreetsinghjosan3223
    @manpreetsinghjosan3223 28 днів тому +11

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖਿਓ ਸਾਰੇ ਭੈਣ ਭਰਾਵਾਂ ਨੂੰ ਤੇ ਪਰਿਵਾਰ ਨੂੰ ਹਮੇਸ਼ਾ ਖੁਸ਼ ਤੇ ਤੰਦਰੁਸਤ ਰੱਖਣਾ ਤੇ ਚੜ੍ਹਦੀ ਕਲਾ ਵਿੱਚ ਰੱਖਣਾ ਵਾਹਿਗੁਰੂ ਸਾਰਿਆਂ ਦੀ ਕਮਾਈ ਚ ਹੁਣ ਬਰਕਤਾਂ

  • @ManpreetSingh-or8cm
    @ManpreetSingh-or8cm 28 днів тому +9

    ਪਿਆਰ ਨੂੰ ਮਹਿਸੂਸ ਕਰ ਲੈਣਾ ਵੀ ਤਾਂ ਇਬਾਦਤ ਹੈ ਛੂਹ ਕੇ ਤਾਂ ਰੱਬ ਨੂੰ ਵੀ ਨੀ ਕਿਸੇ ਨੇ ਦੇਖਿਆ💕

    • @user-ss3zu4uf4b
      @user-ss3zu4uf4b 27 днів тому

      ਤੁਸੀਂ ਵੀਰ ਕਿਸੇ ਕਿਤਾਬ ਕਤੂਬ ਛਿਪਾਉਣ ਵਾਲੀ press ਨਾਲ ਗੱਲ ਕਰ ਲੈਣੀ c,ਤੁਸੀਂ ਸਾਰਾ ਸ਼ੇਅਰ ਐਥੇ ee ਛਾਪ ਤੇ

  • @AmanChapra-yo1uv
    @AmanChapra-yo1uv 28 днів тому +8

    Happy Birthday mani dhessi bro God bless you 🙏🙏

  • @avibodal2451
    @avibodal2451 28 днів тому +5

    Paji sirra kudiyaa nu love you 😂😂😂

  • @_jass0010
    @_jass0010 27 днів тому +3

    ਰੜਕਦਾ ਤਾ ਓਨਾ ਨੂੰ ਹਾ,ਮੈ ਜਿੱਥੇ ਝੁਕਦਾ ਨਹੀਂ ! ਜਿੰਨਾ ਨੂੰ ਮੈ ਚੰਗਾ ਲੱਗਦਾ,ਓ ਕਿਤੇ ਝੁਕਣ ਨੀ ਦਿੰਦੇ❤️🥰

  • @khudaichakiya9235
    @khudaichakiya9235 28 днів тому +4

    Happy Birthday mani vr 🙏🏻❤️❤️

  • @ManpreetSingh-or8cm
    @ManpreetSingh-or8cm 28 днів тому +2

    ਲਫਜ਼ਾਂ ਦੀ ਉਲਝਣ ਵਿੱਚ ਨਹੀਂ ਪੈਣਾ ਆਉਂਦਾ ਮੈਨੂੰ, ਬਸ ਤੇਰੇ ਨਾਲ ਪਿਆਰ ਹੈ..ਸਿੱਧੀ ਜਿਹੀ ਗੱਲ ਆ❤️

  • @ManpreetSingh-or8cm
    @ManpreetSingh-or8cm 28 днів тому +2

    ਕਿਉਂ ਜੀਵਾਂ ਬਿਨ ਤੇਰੇ ਜੀਣ ਦੀ ਵਜਾਹ ਕੋਈ ਨਾਂ, ਬਿਨ ਤੇਰੇ ਇਹ ਸਾਹਾਂ ਦਾ ਪਲ ਦਾ ਵਸਾਹ ਕੋਈ ਨਾਂ 🥰💘

  • @varinder308
    @varinder308 28 днів тому +1

    Happy birthday manni ver nu rabb chardikala bakshe 🎂🎉🎂🎂 paji hor dso sehat kida ghr parivaar kida ❤❤❤

  • @amanytoshan9993
    @amanytoshan9993 28 днів тому +2

    Waheguru ji
    Waheguru ji
    Waheguru
    Waheguru ji
    Waheguru ji

  • @jagtarsingh7658
    @jagtarsingh7658 26 днів тому

    😂😂😂o prava❤aj paji puri att hoye soh lge pehli var ina hasya vlog dekh k 😂love you paji love you so much broo

  • @pardeepsingh1580
    @pardeepsingh1580 28 днів тому +2

    Waheguru hmesha tuhade family nu khush rakhe

  • @iqbalkarwasravlogfarmerbnd9667
    @iqbalkarwasravlogfarmerbnd9667 28 днів тому

    Love you Arvi veere waheguru chardi kla bakshe thonu mainu te saria nu ❤❤❤❤❤😊

  • @PreetGur-dl2dw
    @PreetGur-dl2dw 28 днів тому +4

    Hpy Birthday 🎂 Mani broo❤❤❤❤

  • @ManpreetSingh-or8cm
    @ManpreetSingh-or8cm 28 днів тому +1

    ਪਾਣੀ ਦੀ ਛੱਲ ,❤️ ਤੇ ਤੇਰੇ ਨਾਲ ਗੱਲ ,😉 ਦੋ ਹੀ ਚੀਜ਼ਾਂ ਸੁਕੂਨ ਦੇ ਰਹਿਆ ਅੱਜ ਕੱਲ 😛

  • @manjitsingh7025
    @manjitsingh7025 28 днів тому +3

    P Ji wahegururu mahar kera tuadhea mom Dad ta 🙏

  • @youtubegurman1260
    @youtubegurman1260 28 днів тому

    Love you bro God bless you always keep smiling and happy 😁😁❤❤❤❤❤❤❤❤❤❤

  • @palizafer3986
    @palizafer3986 28 днів тому

    Happy Birthday to you mani dhessi bro God bless you always

  • @ManpreetSingh-or8cm
    @ManpreetSingh-or8cm 28 днів тому +1

    ਬਾਦਸ਼ਾਹ ਤੋ ਹਮ ਸਾਰੇ ਜਹਾ ਕੇ ਹੈ ਪਰ ਤੇਰੇ ਦਿਲ ਦੇ ਸ਼ਹਿਰ ਉੱਤੇ ਰਾਜ ਕਰਨ ਦਾ ਮਜ਼ਾ ਹੀ ਕੁਝ ਹੋਰ ਹੈ❤️❤️

  • @ManpreetSingh-or8cm
    @ManpreetSingh-or8cm 28 днів тому +1

    ਕੋਈ ਸ਼ੋਹਰਤ ਨਹੀਂ ਅਤੇ ਕੋਈ ਦੌਲਤ ਨਹੀਂ ਚਾਹੁੰਦਾ, ਇਹ ਦਿਲ ਸਿਰਫ ਪਿਆਰ ਚਾਹੁੰਦਾ ਹੈ😌

  • @babbusanghera6804
    @babbusanghera6804 28 днів тому

    Love you yara bhaut ghant videos hundia .bas wait hunda kdo blog aau apna waheguru ji chaddi kla ch rakh hmesa🙏

  • @harmeetsingh8312
    @harmeetsingh8312 28 днів тому

    Happy birthday mani waheguru ji bless you❤❤❤

  • @palizafer3986
    @palizafer3986 28 днів тому

    Sat shri akal arvi Veer ji waheguru Ji tuhanu ate tuhadi sari familay nu hamesha khush rakhn ji ❤❤❤❤❤❤

  • @ManpreetSingh-or8cm
    @ManpreetSingh-or8cm 28 днів тому +1

    ਆਕੇ ਦੇਖੀਂ ਤੇਰੇ ਬਿਨਾਂ ਕਿੰਝ ਰਹਿਨੇ ਆਂ ਬੱਸ ਹਰ ਸਾਹ ਤੇ ਨਾਮ ਤੇਰਾ ਹੀ ਲੈਂਦੇ ਆਂ🥀🥀❤❤

  • @ManpreetSingh-or8cm
    @ManpreetSingh-or8cm 28 днів тому +1

    ਦੋ ਅੱਖਰ ਕੀ ਲਿਖੇ ਤੇਰੀ ਯਾਦ ਚ,ਲੋਕੀ ਕਹਿੰਦੇ ਤੂੰ ਬਹੁਤ ਪੁਰਾਣਾ ਆਸ਼ਿਕ ਆ❤️‍🩹

  • @pardeepsingh1580
    @pardeepsingh1580 28 днів тому

    Waheguru g
    Waheguru g
    Waheguru g

  • @ManpreetSingh-or8cm
    @ManpreetSingh-or8cm 28 днів тому +1

    ਅਰਾਮ ਜਿਹਾ ਦੇ ਜਾਂਦਾ ਏ ਮੇਰੇ ਦਿਲ ਦੇ ਦੁੱਖੜੇ ਨੂੰ ਸੱਜਣਾ ਵੇ ਕੀ ਆਖਾਂ ਤੇਰੇ ਹੱਸਦੇ ਮੁੱਖੜੇ ਨੂੰ❤️..!!

  • @pardeepsingh1580
    @pardeepsingh1580 28 днів тому

    Waheguru hmesha chardikala ch rakhe

  • @mohitbagga25
    @mohitbagga25 28 днів тому

    Sat Shiri Akal punjabiyo ji..
    0300 alleee ghaint praaaa...
    Waheguru ji mehar rakhan ...

  • @ManpreetSingh-or8cm
    @ManpreetSingh-or8cm 28 днів тому +1

    ਜੋ ਮੁਕੱਦਰਾਂ ‘ਚ ਨਾ ਲਿਖਿਆ ਹੋਵੇ.. ਅਕਸਰ ਹੀ ਉਹਦੇ ਨਾਲ ਮੁਹੱਬਤ 💞ਹੋ ਜਾਂਦੀ ਏ..

  • @snky7778
    @snky7778 28 днів тому +1

    Happy Birthday mani paji ❤❤❤

  • @pardeepsingh1580
    @pardeepsingh1580 28 днів тому

    Satnam g
    Satnam g
    Satnam g

  • @pardeepsingh1580
    @pardeepsingh1580 28 днів тому

    Happy birthday mani Paji

  • @dipinpreet9060
    @dipinpreet9060 28 днів тому +3

    Veere bhabi nu gussa ni chardya kurdiya nal photoa kran toh bad 😂

  • @avinashattri06
    @avinashattri06 27 днів тому

    Apna pra a arvi ❤️❤️

  • @KalaBains-dx4db
    @KalaBains-dx4db 27 днів тому

    Paji happy birthday 🎂 🥳 🎉 🎈 🎁 🎊 love from Canada 🇨🇦 Brampton Ontario

  • @DarshansinghChandela
    @DarshansinghChandela 28 днів тому

    Mera pyara Pra Arvi 22 Tu jaan aa apni

  • @user-oq6qj8yh2x
    @user-oq6qj8yh2x 17 днів тому +1

    Sai gal aa vir 🎉

  • @abhishek.5659
    @abhishek.5659 27 днів тому

    Kaintt aa mundeyaa❤❤

  • @Danger.gaming-s4o
    @Danger.gaming-s4o 27 днів тому +1

    ❤❤❤❤❤❤❤

  • @samvirdi-mo4qg
    @samvirdi-mo4qg 28 днів тому

    10 million ho janai paji ❤

  • @ManpreetSingh-or8cm
    @ManpreetSingh-or8cm 28 днів тому +1

    💓ਰੱਬ ਜਿੰਨ੍ਹਾ ਯਕੀਨ ਹੈ ਤੇਰੇ ਤੇ ਵਾਸਤਾ ਏ ਤੋੜੀ ਨਾਂ💞

  • @RajKumar-ig8oh
    @RajKumar-ig8oh 28 днів тому

    Bhai ji koi chkar nhi full support

  • @princeverma2247
    @princeverma2247 23 дні тому

    😂mani cool lip kya baat ijat na bezte karde siraaaaaaa 😂😂😂😂

  • @jotkaur07868
    @jotkaur07868 28 днів тому

    Nyc vlog veer ji baba g chardhi klla che rakhn sareya nu 🙏pta ni mein kdo mila gi tuhanu 😊

  • @abhishek.5659
    @abhishek.5659 27 днів тому

    Happy B'day Manii Dhesii❤🎉

  • @KavitaRani-uo7sb
    @KavitaRani-uo7sb 28 днів тому

    Bhut vdia vlog pajji

  • @NirvairSekhon-ir4gu
    @NirvairSekhon-ir4gu 28 днів тому +1

    Nice 👍🏻👍🏻👍🏻🎉🎉🎉🎉🎉

  • @Harjeet_Singh500
    @Harjeet_Singh500 28 днів тому

    Happy birthday ji

  • @gursewak2990
    @gursewak2990 28 днів тому

    ਅਰਵਿੰਦ ਵੀਰ ਪਰਮਾਤਮਾ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ ਤੇ ਹਮੇਸ਼ਾਂ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੋ ਇਸ ਤਰ੍ਹਾਂ ਹੀ ਆਪਣੇ ਯਾਰਾਂ ਦੋਸਤਾਂ ਵਿੱਚ ਹੱਸਦੇ ਵੱਸਦੇ ਰਹੋ ❤

  • @jaswinderkaur4152
    @jaswinderkaur4152 27 днів тому

    Ghaint 0300 wale bhaji khush raho hor bnaya kro videos😂

  • @ManpreetSingh-or8cm
    @ManpreetSingh-or8cm 28 днів тому

    ਦਰਦ ਦੀ ਸ਼ਾਮ ਹੋਵੇ , ਜਾਂ ਸੁੱਖ ਦਾ ਸਵੇਰਾ ਹੋਵੇ , ਸਭ ਮਨਜ਼ੂਰ ਹੈ ਮੇਨੂੰ , ਸਾਥ ਬੱਸ ਤੇਰਾ ਹੋਵੇ ❤️🌸

  • @kamalsekhon5437
    @kamalsekhon5437 27 днів тому

    Good bro 👍👍

  • @gurbazsinghaulakh6078
    @gurbazsinghaulakh6078 9 днів тому

    Very nice 👌

  • @abhishek.5659
    @abhishek.5659 27 днів тому

    Siraa broo❤❤

  • @abhishek.5659
    @abhishek.5659 27 днів тому

    Happy B'day Manii praa❤🎉

  • @user-zu6xo2lw3x
    @user-zu6xo2lw3x 27 днів тому

    Praaa mmy nu tang naa kreyaa kro 😹😹😂😂 jaan ho tussii saadii astaad ji dono mere vadde bhai hoo...😂❤❤❤❤

  • @pardeepsingh1580
    @pardeepsingh1580 28 днів тому

    God bless you

  • @gurjotsingh7238
    @gurjotsingh7238 28 днів тому

    Sira paji

  • @rattangaming9579
    @rattangaming9579 28 днів тому

    Mom😅😅😅😅👌👌👌👍👍👍🙏🙏🙏 nice bro

  • @palizafer3986
    @palizafer3986 28 днів тому

    0300ale love from Doraha ❤❤❤❤❤❤

  • @pardeepsingh1580
    @pardeepsingh1580 28 днів тому

    Keep smiling always be happy

  • @BaljeetSingh-tk2zj
    @BaljeetSingh-tk2zj 21 день тому

    Nice 👍

  • @ManpreetSingh-or8cm
    @ManpreetSingh-or8cm 28 днів тому

    ਕੁੱਝ ਲੋਕ ਇਸ ਤਰਾਂ ਦਿਲ ਵਿੱਚ ਵੱਸ ਜਾਂਦੇ ਆ🤍ਕਿ ਜੇ ਬਾਹਰ ਕੱਡੀਏ ਤਾਂ ਜਾਨ ਨਿਕਲ ਜਾਂਦੀ ਆ🌏🔐

  • @Ravikumar-vo5yf
    @Ravikumar-vo5yf 27 днів тому

    Love you 22g ❤❤❤❤

  • @user-gk5jz3jk6y
    @user-gk5jz3jk6y 25 днів тому

    Bhai ji thoada sba bra badia hai thanu ak baar yarrur milna hai mai j&k Tu haa

  • @user-vb9yl5vw1o
    @user-vb9yl5vw1o 26 днів тому

    nice❤️❤️❤️❤️👌👌👌👌😊😊

  • @MontyBrar-mu4ek
    @MontyBrar-mu4ek 27 днів тому

    Wah bhra tuhadi ta girls ch v bahot vadia fan following ah

  • @simer0014
    @simer0014 25 днів тому

    Bro ..mainu thoda name nhi is pta k kis name te aa chnnel.. bss kise friend de phn te ik vari thodi vedio dekhi c..odn d lbh ri c. ajj lbh gya.. ❤❤🎉🎉🎉🎉

  • @GouravDatlia
    @GouravDatlia 27 днів тому

    0300 ਵਾਲਾ ਬਾਈ ਜ਼ਿੰਦਾਬਾਦ

  • @ManpreetSingh-or8cm
    @ManpreetSingh-or8cm 28 днів тому

    ਜਿਸਮ ਤੇ ਨਹੀ ਰੂਹ ਤੇ ਮਰ.. ਮਹੁੱਬਤ ਚਿਹਰੇ ਨਾਲ ਨਹੀ ਸਾਦਗੀ ਨਾਲ ਕਰ !"🌸❤️

  • @pardeepsingh1580
    @pardeepsingh1580 28 днів тому

    Full support

  • @pardeepsingh1580
    @pardeepsingh1580 28 днів тому

    Awesome

  • @ManpreetSingh-or8cm
    @ManpreetSingh-or8cm 28 днів тому

    ਲੋਕ ਬਦਲਦੇ ਹਨ, ਹਾਲਾਤ ਬਦਲਦੇ ਹਨ, ਪਿਆਰ ਕਰਨ ਵਾਲੇ ਬਦਲ ਜਾਂਦੇ ਹਨ, ਪਰ ਪਿਆਰ ਕਦੇ ਨਹੀਂ ਬਦਲਦਾ👍🏻

  • @Sehaj.Dhillon
    @Sehaj.Dhillon 27 днів тому

    0300 wale Sira ❤❤

  • @pardeepsingh1580
    @pardeepsingh1580 28 днів тому

    Bhut vadia vlog aa

  • @ManpreetSingh-or8cm
    @ManpreetSingh-or8cm 28 днів тому

    ਮੇਰੀ ਇੱਕ ਹੀ ਜਾਨ ਹੈ🧿💕 ਤੇ ਉਹ ਬਹੁਤ ਜਿਆਦਾ ਸ਼ੈਤਾਨ ਹੈ😜❤️

  • @ManpreetSingh-or8cm
    @ManpreetSingh-or8cm 28 днів тому

    ਅਜੇ ਤਾਂ ਮੇਰੀ ਜ਼ਿੰਦਗੀ ਚ ਕੋਈ ਖਾਸ ਨਹੀ💞…ਪਰ ਕਿਸੇ ਖਾਸ ਦੀ ਆਉਣ ਦੀ ਆਸ ਜਰੂਰ ਆ❤️

  • @_jass0010
    @_jass0010 27 днів тому

    ਏਵੇਂ ਲੱਡੀ ਬੁਚੀਆ ਦਾ ਰੱਖੇਆ ਨਾ ਖੋਫ ਬੱਲੀਏ ਜਾਣਾ ਟੌਹਰ👌🏻✌🏻 ਨਾਲ ਜੱਟ ਨੇ ਜਵਾਨੀ ਮਾਣ ਕੇ 🔚 ❤️

  • @_jass0010
    @_jass0010 27 днів тому

    🙏jai jai kar babeਸਤਿ ਸ਼੍ਰੀ ਅਕਾਲ ਪੰਜਾਬੀਓ ਵੈਲਕਮ ਆ ਤੁਹਾਡਾ ਤੁਹਾਡੇ ਆਪਣੇ ਯੂ ਟਿਊਬ ਚੈਨਲ ਤੇ ਜਿਸਦਾ ਨਾਮ ਆ 0300 ਵਾਲੇ .....❤❤arvishergill gurvishergill..💖💖

  • @tuhadaapnagurbaaz7090
    @tuhadaapnagurbaaz7090 27 днів тому

    Sat shree akal y g

  • @ManpreetSingh-or8cm
    @ManpreetSingh-or8cm 28 днів тому

    ਨਫ਼ਰਤ ਆਕੜ ਤਿਆਗ ਕੇ ਹੀ ਮੇਲ ਹੁੰਦਾ ਰੂਹਾਂ ਦਾ ਝੁਕਣਾ ਹੀ ਪੈਂਦਾ ਸਜਨਾ ਪਾਣੀ ਪੀਣ ਲਈ ਖੂਹਾਂ ਦਾ।❤️💯

  • @gurbazsinghaulakh6078
    @gurbazsinghaulakh6078 9 днів тому

    Wmk 🙏🙏

  • @NishanSinghWrainch
    @NishanSinghWrainch 27 днів тому

    Nice vlog

  • @budhvirk5102
    @budhvirk5102 27 днів тому

    Wmk🙏

  • @ManpreetSingh-or8cm
    @ManpreetSingh-or8cm 28 днів тому

    ਪਿਆਰ ਕਰਨਾ🥰 ਸਿੱਖਿਆ ਹੈ 👇🏻ਨਫ਼ਰਤ ਦਾ ਕੋਈ 👍ਜੋਰ ਨਹੀਂ.. 😇ਬੱਸ ਤੂੰ ਹੀ ਤੂੰ ਹੈ ਇਸ ਦਿੱਲ💖 ਵਿੱਚ ਦੂਸਰਾ ਕੋਈ 🤭ਹੋਰ ਨਹੀਂ.

  • @gauravsaini1957
    @gauravsaini1957 27 днів тому

    Good 👍 job

  • @sekhonkanwar9784
    @sekhonkanwar9784 27 днів тому

    ਨਾ ਕਰਿਆ ਕਰ ਯਾਰ ਭਰਾ ਮਾਤਾ ਨੂੰ ਤੰਗ ♥️

  • @dls23_short
    @dls23_short 28 днів тому +1

    Bhabi g to galla pakya aj pajji 😅😅

  • @ManpreetSingh-or8cm
    @ManpreetSingh-or8cm 28 днів тому

    ਹੋਤੀ ਰਹੇਗੀ 🥰 ਮੁਲਾਕ਼ਾਤੇੰ ਤੁਮਸੇ 😊 ਨਜ਼ਰੌ਼ ਸੇ 🧐 ਦੂਰ ਹੋ ਦਿਲ 💕 ਸੇ ਨਹੀਂ,,

  • @ManpreetSingh-or8cm
    @ManpreetSingh-or8cm 28 днів тому

    ਕੋਈ ਲੰਬੀ ਗੱਲ ਨਹੀਂ ਹੈ ਸਾਡੇ ਪਿਆਰ❤️ਦੀ.. ਮੈਨੂੰ ਉਹਦੀ ਸਰਦਾਰੀ ਪਸੰਦ ਤੇ ਉਹਨੂੰ ਮੇਰੀ ਸਾਦਗੀ 💞

  • @Dhirusandhu
    @Dhirusandhu 27 днів тому

  • @pardeepsingh1580
    @pardeepsingh1580 28 днів тому

    Ghaint vlog

  • @Rthd-th8uo
    @Rthd-th8uo 27 днів тому

    Bro big fan

  • @HarishSingh-jc1vj
    @HarishSingh-jc1vj 27 днів тому

    Love you bro

  • @ManpreetSingh-or8cm
    @ManpreetSingh-or8cm 28 днів тому

    ਹਮਸਫਰ ਜਵਾਕਾ ਵਰਗਾ ਹੋਣਾ ਚਾਹੀਦਾ ਏ । ਜੋ ਉਂਗਲ ਫੜਕੇ ਨਾਲ ਨਾਲ ਚੱਲੇ❤️

  • @varinder308
    @varinder308 28 днів тому

    Wmk family te meher kre 🙏

  • @Sehajlubana0182
    @Sehajlubana0182 27 днів тому

    0300ale Jai jai kar paji ❤️

  • @officialsahil0300
    @officialsahil0300 28 днів тому

    💥💥👍🏻👍🏻👌🏻👌🏻❣️❣️

  • @Newupdates351
    @Newupdates351 27 днів тому

    ❤❤