Maye ni mai Kisnu Dard Sunawa-7 ,New Punjabi Video 2024, Preet Sandeep Vicky Kawal

Поділитися
Вставка

КОМЕНТАРІ • 463

  • @anmolkahlon1974
    @anmolkahlon1974 2 місяці тому +46

    ਜੇ ਕਿਸੇ ਧੀ ਪੁਤ ਨੂੰ ਰਖੋ ਇੰਝ ਨਹੀ ਕਰਨਾ ਚਾਹੀਦਾ ਮਜਬੂਰੀ ਦਾ ਫਾਇਦਾ ਨਹੀ ਉਠਉਣਾ ਚਾਹੀਦਾ nyc story

  • @ManpreetKaur-fn1bd
    @ManpreetKaur-fn1bd 2 місяці тому +29

    ਅੱਜ ਤੇ ਮਾਵਾਂ ਧੀਆਂ ਦਾ ਪਿਆਰ ਦੇਖ ਕੇ ਰੋਣ ਆ ਗਿਆ ਹੈ 😢😢😢😢😢😢 ਬਹੁਤ ਵਧੀਆ ਸਟੋਰੀ ਵੀਰ ਜੀ ਗਰੀਬੀ ਕੱਟਣੀ ਬਹੁਤ ਔਖੀ ਆ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ 🙏🙏🙏🙏

  • @virksaab7741
    @virksaab7741 2 місяці тому +61

    ਆਪਣੀ ਨੂੰ ਮਿਲਣ ਦਾ ਚਾਅ ਹੀ ਵੱਖਰਾ ਹੁੰਦਾ ❤❤❤ ਧੀਆਂ ਹਮੇਸ਼ਾ ਸਿਆਣੀਆਂ ਹੀ ਹੁੰਦੀਆਂ ਨੇ ❤ ਇੱਕ ਧੀ ਆਪਣੀਆਂ ਮਾਪਿਆਂ ਨੂੰ ਕਦੇ ਦੁੱਖ ਨਹੀਂ ਦੱਸ ਸਕਦੀਆਂ ਜੀ❤❤❤❤

    • @RajuSamar-dc8uu
      @RajuSamar-dc8uu 2 місяці тому +1

      Q

    • @gurtejsingh12395
      @gurtejsingh12395 2 місяці тому +2

      Hlo

    • @harsiratkaur2430
      @harsiratkaur2430 2 місяці тому

      ਪਰ ਇਹ siyaniyan ਧੀਆ ਸਹੁਰੇ ਜਾਂ k ਕਮਲੀਆ ਕਹਾਉਂਦੀਆਂ ਨੇ

    • @Manjeet_virk_saab
      @Manjeet_virk_saab 2 місяці тому

      ਸਹੀ ਕਹਾ ਸੀ ਅਗਲਾ ਆਪਣੀਆਂ ਨੂੰ ਸਿਆਣੀਆਂ ਦੱਸਦਾ ਤੇ ਦੂਸਰੀਆਂ ਨੂੰ ਕਮਲੀਆ😢😢​@@harsiratkaur2430

  • @AmarbirSingh-ne7kc
    @AmarbirSingh-ne7kc 2 місяці тому +21

    ਮਾਵਾਂ ਧੀਆਂ ਦੀ ਥਾਂ ਕੋਈ ਤੀਜਾ ਨਹੀਂ ਲੈ ਸਕਦਾ ਮਾ ਦੀ ਜਗਾ ਕੋਈ ਨਹੀਂ ਲੈ ਸਕਦਾ

  • @user-sw4hi2xg4l
    @user-sw4hi2xg4l 2 місяці тому +61

    ਮਾਵਾ ਤੋ ਬਿਨਾ ਕੋਈ ਨਹੀ ਪੁੱਛਦਾ ਜਦੋ ਮਾਂ ਤੁਰ ਜਾਦੀ ਆ ਛੱਡ ਕੇ ਬਹੁਤ ਅੋਖਾ ਹੁੰਦਾ ਮਾਂ ਤੋ ਬਿਨਾ ਕੋਈ ਨਹੀ ਚਾਚੀ ਤਾਈ ਨਹੀ ਸੰਭਾਲਦੀਆ ਬਹੁਤ ਅੋਖਾ ਮਾਵਾਂ ਤੋ ਬਿਨਾ ਰਹਿਣਾ 😭😭🥲🥲🎉🎉🎉❤❤❤

  • @gagandeepkaur1695
    @gagandeepkaur1695 2 місяці тому +8

    ਸੰਦੀਪ ਦਾ ਭਰਾ ਭੈਣ ਨੂੰ ਬਹੁਤ ਪਿਆਰ ਕਰਦਾ ਜੋ ਕੇ ਉਹਦੀ ਆ ਅੱਖਾ ਦਿਖ ਰਿਹਾ ਸੀ ❤❤❤❤

  • @prani-jb7ik
    @prani-jb7ik 2 місяці тому +4

    ਬਹੁਤ ਵਧੀਆ ਸਟੋਰੀ ਦਵਿੰਦਰ ਦੀ ਐਕਟਿੰਗ ਬਹੁਤ ਵਧੀਆ😊😊😊😊😊😊👌👌👌👌👌👌

  • @kaurkaur468
    @kaurkaur468 2 місяці тому +8

    ਮਾਂ ਦੇ ਨਾਲ ਤਾਂ ਦੁੱਖ ਸੁੱਖ ਸਾਂਝੇ ਕੀਤੇ ਜਾ ਸਕਦੇ 😢ਪਰ ਮਾਂ ਦੇ ਬਾਝੋ ਤਾ ਦੁੱਖ ਵੀ ਸੁਣਾਈਏ ਤਾ ਮਜਾਕ ਬਣ ਜਾਦਾ 😢

  • @kuldipkaur5688
    @kuldipkaur5688 2 місяці тому +42

    ਮਾਂਵਾਂ ਤਾਂ ਮਾਂਵਾਂ ਹੀ ਹੁੰਦੀਆਂ ਪਰ ਸੰਦੀਪ ਜੇ ਹੁਣ ਔਖ ਸੌਖ ਝੱਲ ਲਵੇਗੀ ਤਾਂ ਤੇਰਾ ਭਵਿੱਖ ਬਣ ਜਾਵੇਗਾ । ਵੈਸੇ ਤਾਂ ਸੰਦੀਪ ਤੇ ਤਰਸ ਵੀ ਆਉਂਦਾ ਪਰ ਫਿਰ ਜਿੱਥੇ ਰਹਿਣਾ ਉੱਥੇ ਕੰਮ ਤਾਂ ਕਰਨਾ ਹੀ ਪੈਂਦਾ ਹੀ ਹੈ।

    • @JaswinderSohota-wn2rw
      @JaswinderSohota-wn2rw 2 місяці тому

      Hanji bilkul sahi Kaha Aaj De time Dor which betiyan no Koi Roti Nahin Dinda kam Pyara Shyam Pyari Nahin yah Kuchh Sandeep na ho raha

    • @ravinderkaur9092
      @ravinderkaur9092 2 місяці тому

      ਹਾਂਜੀ ਕੰਮ ਤੇ ਕਰਨਾ ਪੈੰਦਾ ਹੈ ਪਰ ਨੋਕਰ ਨਹੀਂ ਬਣਾਉਣਾ ਚਾਹੀਦਾ ਓਨਾ ਦੀ ਆਪਣੀ ਧੀ ਵੀ ਹੈ ਓਦੋਂ ਕੋਲੋਂ ਕੰਮ ਕਾਤੋ ਨਹੀਂ ਕਰਵਾਓਦੇ ਏਸ ਕਰਕੇ ਇੰਨਾਂ ਦੀ ਅਪਣੀ ਜੰਮੀ ਹੈ ਵੈਸੇ ਜਵਾਨ ਧੀਆਂ ਏਦਾਂ ਨਹੀਂ ਛੱਡੀਆਂ ਜਾਂਦੀਆਂ ਭਾਵੇਂ ਇਕ ਕਹਾਣੀ ਹੈ 🙏❤️

  • @gurmitgillsingh7261
    @gurmitgillsingh7261 2 місяці тому +31

    ਮੈਨੂੰ ਇਹ ਨਾਟਕ ਬਹੁਤ ਹੀ ਸੋਹਣਾ ਲੱਗਦਾ ਮੈ ਬੇਸਬਰੀ ਨਾਲ ਉਡੀਕ ਕਰਦੀ ਆ ਨਾਟਕ ਦੀ ਹੋਰ ਕੌਣ ਕੌਣ ਕਰ ਵੇਟ ਕਰੋ ਲਾਈਕ

  • @SukhwinderSingh-wq5ip
    @SukhwinderSingh-wq5ip 2 місяці тому +3

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤

  • @gursahibsinghturbanator7178
    @gursahibsinghturbanator7178 2 місяці тому +10

    Sandeep di ਦੀ acting ਬਹੁਤ ਵਧੀਆ ❤❤🎉🎉

  • @gurminderkaur9270
    @gurminderkaur9270 2 місяці тому +10

    Davinder de acting bhttt vdia 👌👌

  • @sukhwantkaur7716
    @sukhwantkaur7716 2 місяці тому +67

    ਮਾਵਾਂ ਠੰਡੀਆਂ ਛਾਵਾਂ ਆਪਣੇ ਹਿਸੇ ਦੀਆਂ ਚੀਜ਼ਾਂ ਆਪਣੀਆਂ ਧੀਆਂ ਨੂੰ ਦੇ ਦਿੰਦੀਆਂ ਨੇ

    • @punjabap139
      @punjabap139 2 місяці тому +4

      Hnji bilkul sahi apni maa di jagah koi ni le sakda Duniya ch , love you maa ❤

  • @GurnampannuGurnampannu-vc6fq
    @GurnampannuGurnampannu-vc6fq 2 місяці тому +50

    ਇੰਝ ਲੱਗਦਾ ਜਿਵੇਂ ਦਵਿੰਦਰ ਅਸਲ ਵਿੱਚ ਸਨਦੀਪ ਦੀ ਮੰਮੀ ਹੁੰਦੇ ਚਾਅ ਕਰਦੀ ਬਹੁਤ

  • @dhillonsingh1350
    @dhillonsingh1350 2 місяці тому +4

    ਮੇਰੀ ਮਾਂ ਮੁਕੀ ਨੂੰ ਅਜ ਚੌਦਾਂ ਦਿਨ ਹੀ ਹੈਏ ਹੈ ਬਹੁਤ ਔਖਾ ਲਗ ਰਿਹਾ ਮਾਂ ਤੋ ਬਿਨਾ 😢😢😢😢😢😢😢😢😢😢😢😢

  • @gurdeepsinghbatth1124
    @gurdeepsinghbatth1124 2 місяці тому +20

    ਜੰਡ ਕਰੀਰ ਨੀ ਕਰ ਸਕਦੇ ਕਦੇ ਬੋਹੜਾ ਵਰਗੀ ਛਾ ਮਾਂ ਵਰਗੀ ਨਹੀਂ ਬਣ ਸਕਦੀ ਜੋ ਹੈ ਮਤਰੇਈ ਮਾਂ 😭😭😭😭

    • @Nav_____750
      @Nav_____750 2 місяці тому

      ਸੱਚ ਹੈ ਜੀ ਮਤਰੇਈ ਤਾਂ ਮਤਰੇਈ ਹੁੰਦੀ ਹੈ

  • @user-cc4lu9fh2s
    @user-cc4lu9fh2s Місяць тому +1

    ਮੇਰੀ ਮਾਂ ਨੂੰ ਡੇਢ ਸਾਲ ਹੋ ਗਿਆ ਇਸ ਦੁਨੀਆ ਤੋਂ ਗੲਈ ਨੂੰ 😢😭😭

  • @ggbactor5112
    @ggbactor5112 2 місяці тому +19

    ਬੱਚੇ ਖੁਸ਼ ਰਿਹਣ ਤੇ ਮਾਵਾਂ ਦੀ ਜ਼ਿੰਦਗੀ ਸਵਰ ਜਾਂਦੀ ਆ ਮਾਵਾਂ ਦੀਆਂ ਤੱਪਸਿਆ ਰਾਸ ਆ ਜਾਂਦੀ ਆ

  • @ranjitkaur6445
    @ranjitkaur6445 Місяць тому

    Sachi eda hi hunda aa sara kuj sach aa God bless u all🎉🎉🎉🎉🎉❤❤❤❤❤

  • @ravinderkaur9092
    @ravinderkaur9092 2 місяці тому +28

    ਜੇ ਤੁਹਾਨੂੰ ਤਿੰਨ ਹਜ਼ਾਰ ਮਿਲ ਦਾ ਹੈ ਤੁਸੀਂ ਚਾਰ ਜੀ ਖਾੰਦੇ ਹੋ ਏਕ ਰੋਟੀ ਸੰਦੀਪ ਜੋਗੀ ਹੈਨੀ ਤੇ ਤੁਹਾਨੂੰ ਕੀ ਲਗਦਾ ਕੇ ਸੰਦੀਪ ਓਥੇ ਪਲੱਗਾਂ ਤੇ ਬਠਾਈ ਹੈ ਨੋਕਰਣੀ ਬਣਾਕੇ ਰੱਖੀ ਸਬ ਕੁਝ ਦੇਖਕੇ ਵੀ ਅੰਨ ਦੇਖਾਂ ਕਰੀ ਜਾਂਦੇ ਹੋ ਪਿਓ ਸ਼ਰਾਬੀ ਹੈ ਤੇ ਧੀ ਨੂੰ ਖੇੜੇ ਖਾ ਜੁਗਾਂ 😢😢😢😢😢

    • @aulakhaulakh8872
      @aulakhaulakh8872 2 місяці тому +2

      Eh dsea k munde li roti hegi kudi li ghr ch roti nhi

  • @user-so7si2hw4h
    @user-so7si2hw4h 2 місяці тому +5

    Sandeep di TUC te mere hon ਸੁਪਣੇ ਵਿੱਚ ਆਣ lag paee 🎉🎉🎉🎉

  • @inderveersinghbrar
    @inderveersinghbrar 2 місяці тому +136

    ਮਾਵਾਂ ਠੰਡੀਆਂ ਛਾਵਾਂ ਛਾਵਾਂ ਕੌਣ ਕਰੇ ਮਾਂ ਨੂੰ ਮਿਲਦਾ ਚਾਹ ਬਹੁਤ ਹੁੰਦਾ ਜਦੋਂ ਮੈਂ ਆਪਣੀ ਪੇਕੇ ਜਾਂਦੀ ਸੀ ਤਾਂ ਸਭ ਤੋਂ ਪਹਿਲਾਂ ਮਾਂ ਨੂੰ ਮਿਲਦੀ ਸੀ ਬਾਕੀ ਜੀਆਂ ਨੂੰ ਬਾਅਦ ਵਿੱਚ ਪਰ ਹੁਣ ਮੇਰੀ ਨਾ ਮਾਰੀ ਨਾ ਪਿਓ ਹੁਣ ਪੇਕੇ ਜਾਣ ਨੂੰ ਵੀ ਦਿਲ ਨਹੀਂ ਕਰਦਾ ਬਹੁਤ ਜਿਆਦਾ ਆਉਂਦੀ ਹੈ ਮਾਂ ਪਿਓ ਦੀ

    • @ravinderkaur9092
      @ravinderkaur9092 2 місяці тому +11

      ਬਿਲਕੁਲ ਲਹੀ ਆ ਜੀ ਮਾ ਪਿਓ ਤੋਂ ਬਾਦ ਕੋਈ ਨਹੀਂ ਪੁੱਛ ਦਾ ਮੇਰੇ ਵੀ ਮਾ ਪਿਓ ਹੈਨੀ 😢😢

    • @ManjitKaur-vv9uc
      @ManjitKaur-vv9uc 2 місяці тому +6

      Miss you mummy papa

    • @rajniramgharia7535
      @rajniramgharia7535 2 місяці тому +1

      Hanji Bilkul dil nhi karda 😢

    • @JyotiSharma-tx9ie
      @JyotiSharma-tx9ie 2 місяці тому +1

      Maa maa he hunde ve

    • @sarbjitkaurgill68
      @sarbjitkaurgill68 2 місяці тому +1

      Miss you maa 😢

  • @user-ld1eg1vn8x
    @user-ld1eg1vn8x 17 днів тому

    Rona ah gea videos dekh kii suparrrrr

  • @anmoldeepsingh6679
    @anmoldeepsingh6679 2 місяці тому +1

    Sachi maa baap tu bgar koi apna nhi huda mere vi maa baap nhi hage very nice veer ji bhut vadiya video a God bless you all family and all teem 🌟⭐🌟⭐🌟⭐🌷🌹🌟⭐🌟⭐🌟⭐🌷🌹🌟⭐🌟⭐🌟⭐🌷🌹🌟⭐🌟⭐🌟⭐🌷🌹🌟⭐🌟⭐🌟⭐🌷🌹🌟⭐🌟⭐🌟⭐🌷🌹🌟⭐🌟⭐🌟⭐🌷🌹🌟⭐🌟⭐🌟⭐🌷🌹🌟⭐🌟⭐🌟⭐🌷🌹🌟⭐🌟⭐🌟⭐🌷🌹🌟⭐🌟⭐🌟⭐🌷🌹🌟⭐🌟⭐🌟⭐🌷🌹🌟⭐🌟⭐🌟⭐🌷🌹🌟⭐🌟⭐🌟⭐🌷🌹🌟⭐🌟⭐🌟⭐🌷🌹🌟⭐🌟⭐🌟⭐🌷🌹🌟⭐🌟⭐🌟⭐🌷🌹🌟⭐🌟⭐🌟⭐🌷🌹🌟⭐🌟⭐🌟⭐🌷🌹🌟⭐🌟⭐🌟⭐🌷🌹🌟⭐🌟⭐🌟⭐🌷🌹🌟⭐🌟⭐🌟⭐🌷🌹🌟⭐🌟⭐🌟⭐🌷🌹🌟⭐🌟⭐🌟⭐🌷🌹

  • @user-kw6fu4kv1w
    @user-kw6fu4kv1w Місяць тому

    ਸਾਡੇ ਵਲੀ ਕਹਾਣੀ ਆ

  • @jasskaur781
    @jasskaur781 2 місяці тому +7

    Aaj mummy nu yaad karky mn udas ho gya jado maa ne puchya putar tu othy bht Kam karni hai meri mummy v is tarah hi boldy c😭😭

  • @punjabap139
    @punjabap139 2 місяці тому +1

    Sachi bht hi wadia story aa, heart touching 💖 te sare acting enni wadia krde aa bas dil nu lag jandi aa story 💖

  • @The.trend-Abhi
    @The.trend-Abhi 2 місяці тому +7

    Hayee meri bholi ji deepo 😊

  • @Vanaya2149
    @Vanaya2149 2 місяці тому +4

    Karan t sandeep di mummy di acting bahut ghaint aa 👌👌👌👌👌👍👍👍👍

  • @hardeepkaurgill6633
    @hardeepkaurgill6633 2 місяці тому

    ਮਾਵਾਂ ਇੱਦਾਂ ਹੀ ਕਰਦੀਆਂ ਹੁੰਦੀਆਂ ਹਨ ਮੇਰੇ ਮਾਂ ਬਾਪ ਦੋਨੇ ਚਲੇ ਗਏ ਜਦੋਂ ਪੇਕੇ ਜਾਈ ਦਾ ਜੀ ਨਹੀਂ ਲਗਦਾ ਪਰਿਵਾਰ ਤਾਂ ਸਾਰਾ ਹੀ ਹੈ ਪੇਕਿਆਂ ਦਾ ਪਰ ਮਾਂ ਬਾਪ ਤੋਂ ਬਿਨਾਂ ਸੁੱਨਾ ਲੱਗਦਾ

  • @sukhdeepkaur3348
    @sukhdeepkaur3348 2 місяці тому +1

    very emotional story g bhot rona aunda sandeep didi wale dekh ka but otha sandeep didi sarey kam under he krdi aa eitha garebi bhot aa 😢👍👌❤

  • @lifeofsondslos2018
    @lifeofsondslos2018 Місяць тому

    Rona aagya aj di video dekh k

  • @DineshDinesh-nv3bn
    @DineshDinesh-nv3bn 2 місяці тому +1

    Bdi instering story aa god bless u

  • @user-po7tr3cq6t
    @user-po7tr3cq6t 2 місяці тому +1

    Aaj ty sachi Rona a gy video dakh k 😢😢😢😢😢😢😢😢😢😢😢😢😢😢😢😢😢😢😢

  • @Jasbirkaurbhullar828
    @Jasbirkaurbhullar828 2 місяці тому +2

    Davinder te Sandeep di acting bohat vadia God bless you all family members ❤❤❤❤❤❤💖💖💖💖💖💕💕💕💕💕💕💕💕

  • @RanjitSingh-gu6gp
    @RanjitSingh-gu6gp 2 місяці тому +57

    ਅੱਜਕਲ ਕੌਣ ਐਨਾਂ ਸਹਿਣ ਕਰਦਾ

    • @sushmabhardwaj781
      @sushmabhardwaj781 2 місяці тому +3

      Lakin eh real hai

    • @sushmabhardwaj781
      @sushmabhardwaj781 2 місяці тому +4

      Jehde sahnde ne es to vi vad sahnde ne

    • @sushmabhardwaj781
      @sushmabhardwaj781 2 місяці тому +3

      Sade rishtedara vich c usdi te maa hi nhi c Chachi Mardi kutdi te Sara din Kam krvandi nal pdai vi nhi krvai usde character te tomat laike usda fer sharabi je nal vyah krtaaa . Kudi te pitaaa change sokhe c us lai kharcha vi pejde lakin usnu milda kuj nhi hun ake usde pitaa nu sachai ptaa lagy hun us kudi di life thodi sudhri hai

    • @Paramjit.k.mathon
      @Paramjit.k.mathon 2 місяці тому +1

      ​@@sushmabhardwaj781 yes ghar di ਗਰੀਬੀ ਕਰ k sb ਸਹਿਣ। ਕਰਨ ਪੈਂਦਾ

    • @59sukha99
      @59sukha99 2 місяці тому

      ​@@sushmabhardwaj781😢

  • @sumanladad4359
    @sumanladad4359 2 місяці тому +1

    Today's episode was heart touching ❤️ and very emotional. Tear were rolling down the eyes while watching. How can people lie so much Kitna maasi jhut bol rahe thee.
    Sandeep I hv become a big fan of your's aapji ke acting betaji bahut Vadiya.
    Stay blessed 🙌 all the team members. Waiting for the next episode

  • @nirmaljitsingh1357
    @nirmaljitsingh1357 2 місяці тому +1

    Sandeep de acting bahut badiya❤❤

  • @kamaljitbanwait1223
    @kamaljitbanwait1223 2 місяці тому +1

    Very nice 👍 ❤

  • @reetabhutani7869
    @reetabhutani7869 Місяць тому

    Buhat vadiya story 👍👌👌👌

  • @ranjitsandhu2326
    @ranjitsandhu2326 Місяць тому

    Skip karke kon dekhda aa😊

  • @palwinderSingh-rv9id
    @palwinderSingh-rv9id 2 місяці тому +1

    Main v Sandeep didi tere vangu nanke rehndi c bht Kam karana penda c mainu v

  • @kuldipkaurkuldip165
    @kuldipkaurkuldip165 2 місяці тому +1

    Bahut vadia story a ji emotional a😢

  • @baljinderbadhan5680
    @baljinderbadhan5680 12 днів тому

    ❤❤❤❤❤❤❤❤❤❤❤❤❤❤👌👌👌👌👌👌👌👌👌👌👌👌👌👌👌👌 ਮਾ ਬਾਪ ਤੋ ਬਿਨਾਂ ਕੋਈ ਨਹੀ ਪੁੱਛਦਾ ਘਰ ਵਿਚ ਗਰੀਬੀ ਜਿੰਨੀ ਮਰਜੀ ਹੋਵੋ ਪਰ ਆਪਣਾ ਬੱਚਾ ਕਿਸੇ ਨੂੰ ਨਾ ਦੇਵੋ

  • @satnamhundal7933
    @satnamhundal7933 2 місяці тому +8

    ਬਚ ਗਿਆ ਸੂਟ ਪ੍ਰੀਤ ਨੇ ਕਾਬੂ ਕਰ ਲੈਣਾ ਸੀ ਸੂਟ

  • @user-or1ym8dc6q
    @user-or1ym8dc6q 2 місяці тому +1

    Vakh k rona aa gya

  • @user-el4xz3rl9n
    @user-el4xz3rl9n 2 місяці тому +1

    Bhut shoni video God bless you too all team members waheguru ji mhaer kare sareya te ❤❤❤❤ from Odhssa ❤❤❤❤

  • @triptatripta1639
    @triptatripta1639 2 місяці тому +1

    Very nice story

  • @pkaursandhu
    @pkaursandhu 2 місяці тому +1

    Davinder didi di acting baut vadia aa

  • @rashmisharma4699
    @rashmisharma4699 2 місяці тому

    Very nice story ❤❤❤❤❤❤❤❤❤❤❤ hmesha intzaar rhti h ❤❤❤❤❤❤❤❤

  • @sandhufamily325
    @sandhufamily325 2 місяці тому +1

    Nice story

  • @gurpreetsekhon6694
    @gurpreetsekhon6694 2 місяці тому

    Vry nice god bless uu ❤❤❤

  • @meenamehra9195
    @meenamehra9195 2 місяці тому +1

    Davinder is very good artist hai 👌 ❤

  • @harshvardhankaushal6332
    @harshvardhankaushal6332 2 місяці тому

    Bahut badhiya Heart' touching

  • @user-ly6dx4er9z
    @user-ly6dx4er9z 2 місяці тому +2

    First comment kawal ❤❤❤

  • @kalsijatt307
    @kalsijatt307 2 місяці тому +1

    Very emotional story 👍 God bless you all family members 🌹🌹

  • @VaaniSandhuChauhan
    @VaaniSandhuChauhan 2 місяці тому

    Bahut hi sona video h. Sandeep didi Vvv'vvnice

  • @mrmrsaulkhvlog9859
    @mrmrsaulkhvlog9859 День тому

    ਚੈ ਗਰੀਬੀ ਚੇ ਅਮੀਰੀ ਆਵਦਾ ਧੀ ਪੁੱਤ ਆਵਦੇ ਕੋਲ ਰਖ੍ਹੋ, ,ਘਰ ਨਲਦੀ ਰੀਸ ਨਿ ਮੇਰੇ ਤਿਨ ਧੀਆ ਨੇ ਗਰੀਬੀ ਵੀ ਬੋਹਤ ਰਿਸ਼ਤੇਦਾਰ ਵੀ ਤਿਗਦੇ ਨੇ ਕਦੀ ਨਿ ਕਿਸੇ ਨੇ ਕਿਹਾ ਅਸੀਂ ਪਾਲ ਦੀਨੇ ਤੇ ਨਾ ਮੇ ਕਦੀ ਕੋਈ ਦੇਂਦੀ ਬਚਾ ਅਦੀ ਖਾ ਕੇ ਗੁਜਾਰਾ ਕਰਲੂ ਪਰ ਬੱਚੇ ਆਵਦੇ ਕੋਲ ਰਖੁ ਨਾ ਕਦੀ ਸ਼ੂਟੀਾ ਚ ਘਲਦੀ ਮੇ ,ਰੋਟੀ ਤੋ ਕੋਈ ਧੀ ਪੁੱਤ ਮਹੀਂਗਾ ਨਿ ਹੁੰਦਾ ,,ਜੇ ਦੇ ਨਿ ਸਕਦੇ ਤੇ ਜਮਮੋ ਨਾ ਜਣ ਕੇ ਧੱਕੇ ਖਾਨ ਨੁ ਲੋਕਾ ਕੋਲ ਸੁਟ ਦਿੰਦੇ ਕੀ ਅਗਲੇ ਦੇਕੇ 2 ਰੋਟੀਆਂ ,,ਦਿਹਾੜੀ ਦਰ ਵਂਗੂ ਸਾਰਾ ਦਿਨ ਕਮ ਕਰੋਂਦਾ ਉਤੋਂ ਥੋਨੂੰ ਗਲ ਸੁਣਾਏ ,,ਮੇਹਣੇ

  • @manjitkaur6747
    @manjitkaur6747 2 місяці тому

    Very nice video God bless you all family members❤❤sandeep Bohat seani kudi aa ji❤🎉

  • @user-mb8em2ks3s
    @user-mb8em2ks3s 2 місяці тому +1

    Nice video God bless you all family members ❤❤

  • @user-bc7zi4gh7x
    @user-bc7zi4gh7x 2 місяці тому

    ਬਹੁਤ ਵਧੀਆ ਸਟੋਰੀ ਆ ਜੀ ਮੈਨੂੰ ਆਪਣੀ ਮੰਮੀ ਯਾਦ ਆ ਗਈ ਮੇਰੀ ਮੰਮੀ ਹੁਣ ਦੁਨੀਆ ਤੇ ਨਹੀਂ ਰਹੀ ਦੋ ਮਹੀਨੇ ਹੋ ਗਏ ਮੰਮੀ ਕੀ ਨੂੰ

  • @deshvirsingh5420
    @deshvirsingh5420 2 місяці тому +1

    Waheguru ji ❤❤

  • @ParamjitHandra
    @ParamjitHandra 2 місяці тому

    Bhut vadiya video❤❤❤❤

  • @sukhnoor271
    @sukhnoor271 2 місяці тому

    Bhut vadia story vicky bro sandeep di ❤nice acting god bless you 👌👌❣️🌳❣️🌳❣️🌳❣️🌳❣️🌳❣️🌳❣️

  • @poojapoojapooja865
    @poojapoojapooja865 2 місяці тому

    Nyc video❤❤ suits vla seen bhut emotional c😢😢

  • @simarjitkaur6240
    @simarjitkaur6240 2 місяці тому +1

    can't wait

  • @DaljitSingh-pv3to
    @DaljitSingh-pv3to 2 місяці тому

    Very Very nice story ji God bless you all beautiful family members ji ❤❤❤❤❤

  • @luckys4264
    @luckys4264 2 місяці тому +1

    Davinder di acting superb aa

  • @gillbrother7786
    @gillbrother7786 2 місяці тому

    Very nice video god bless you family members maa maa hondi va❤❤❤❤

  • @NavjotKaur-fe9cd
    @NavjotKaur-fe9cd 2 місяці тому +1

    Dhan Dhan guru Ram das ji Dhan Dhan Baba deep singh ji Dhan Dhan Baba shri chand ji waheguru ji mhr kirpa kro waheguru ji 🙏🙏

  • @GURPREETSingh-ox4yg
    @GURPREETSingh-ox4yg 2 місяці тому

    Heart touch story aa bhut shoni aa paramta hamsha thudi har wish puri kare 👌👌✌✌👍👍

  • @BhullarPreet-
    @BhullarPreet- 2 місяці тому

    Bhut vadia story very emotional 😢 God bless you 🙏🙏

  • @armanmanan2797
    @armanmanan2797 2 місяці тому +2

    ਬਹੁਤ emotional vadio

  • @user-is5tt8oq4c
    @user-is5tt8oq4c 2 місяці тому

    ਮਾਂ ਧੀ ਇੱਕੋ ਉਮਰ ਦੀਆ

  • @user-is2fg9id7c
    @user-is2fg9id7c 2 місяці тому

    Bahut vadia vdo❤❤

  • @harwinderkaur9021
    @harwinderkaur9021 2 місяці тому +10

    Eh pink suit preet da hai mere kol v hai same esde nal da

    • @Noor.161
      @Noor.161 2 місяці тому +1

      Nahi eh suit Sandeep da hi a

    • @harwinderkaur9021
      @harwinderkaur9021 2 місяці тому +2

      @@Noor.161 g nahi sanjha priwar part 7 ,sawar ,te sas pardan bich ta preet de hi Paya hoya dekheya ,Sandeep de ta kadi dekhiya hi ni

  • @amritpalkaur3509
    @amritpalkaur3509 2 місяці тому

    Jdo davindar di ne Sandeep nu suit dita sachi Rona agyea dekhke je Sandeep di di mmi hundi ohbi ida chaa krdi ❤❤

  • @karnialsingh305
    @karnialsingh305 2 місяці тому

    Very nice video 🎉sohna Rollaa sandeep da

  • @amandeepkaurgill5475
    @amandeepkaurgill5475 2 місяці тому +1

    Sat Shri akal ji all family very very nice video God bless you ❤❤❤

  • @rakhichowdhary3578
    @rakhichowdhary3578 2 місяці тому

    Sahi gal aa maa maa he hundi aa❤❤❤❤😘

  • @princegarments8818
    @princegarments8818 2 місяці тому +2

    Hello ji very nice video God bless you all family and team members

  • @sandeepsandhu6853
    @sandeepsandhu6853 2 місяці тому +2

    Divnder didi di acting bahut zyada vadiya

  • @seeratsandhu7307
    @seeratsandhu7307 2 місяці тому

    Very nice ji God bless you to all members 😊❤

  • @adeelsiddhu5
    @adeelsiddhu5 2 місяці тому +1

    ❤❤👌🇵🇰🇵🇰🇵🇰

  • @user-ld1eg1vn8x
    @user-ld1eg1vn8x 17 днів тому

    Very good nicv

  • @ParminderKaur-yj9di
    @ParminderKaur-yj9di 2 місяці тому +2

    First comment

  • @taibaghumman7277
    @taibaghumman7277 2 місяці тому

    Bohaat bohaat achi video h bohaat interesting Story and good acting all team members Sandeep Api bohaat bholi Si bhnai h or Aissa corracter krti b bohaat Alwa hn😊😊😊😊😊❤❤❤❤❤❤❤❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉

  • @palkpreet1785
    @palkpreet1785 2 місяці тому +5

    Nice video ji preet didi ki hall aa and Sandeep didi ki hall aa

  • @jotibala2387
    @jotibala2387 2 місяці тому

    Sandeep di bhout vadiya acting karde aa ❤❤😊

  • @KSPUZZLESOLVEYT
    @KSPUZZLESOLVEYT 2 місяці тому +3

    Nice video ji

  • @nehakaushal9486
    @nehakaushal9486 2 місяці тому

    Aaj Sandeep aur uski mummy ka pyar dekh kar Mann bhar aaya aur aaj muje bi apni mummy ki bhut yadh aayi jab mein bi in laws se mayke jati hu mummy aise hi pyar karti hai 😢

  • @SatinderKaur-vp1zk
    @SatinderKaur-vp1zk 2 місяці тому

    Apni maa ta maa hundi waheguru ji sab da bhla kra

  • @Itz_shaankaur94
    @Itz_shaankaur94 2 місяці тому

    Hyy sachi mnu rona aunda .. sandeep dii wal Vekh K 😢😢

  • @anitag1965
    @anitag1965 2 місяці тому

    Very good block

  • @sunitacyprus
    @sunitacyprus 2 місяці тому

    ਬਹੁਤ ਦਰਦ ਭਰੀ ਕਹਾਣੀ ਆ 😢😢😢

  • @HarmeshKaur-uz7uu
    @HarmeshKaur-uz7uu 2 місяці тому +2

    Nice video ji 🥰

  • @AishaMalik1798
    @AishaMalik1798 2 місяці тому

    Sandeep di acting same shottiya bchiya waang very good acting
    Jida di honi chaidi oda di hi aa acting
    👌👌👌👌👌👌

  • @hermitkaur1045
    @hermitkaur1045 2 місяці тому

    Majbooriyan ne Rabba

  • @HarjeetSingh-zf1nh
    @HarjeetSingh-zf1nh 2 місяці тому +1

    Bhout nice ji love you family members