Prime Time (1704) || ਡਿੱਗ ਸਕਦੀ ਸਰਕਾਰ,ਬਦਲੇ ਜਾਣਗੇ ਪ੍ਰਧਾਨ ਮੰਤਰੀ,ਭਾਰਤ ਦੀ ਸਿਆਸਤ ਤੇ ਵਪਾਰ ਤੇ ਪੈ ਸਕਦੈ ਪ੍ਰਭਾਵ

Поділитися
Вставка
  • Опубліковано 22 жов 2024

КОМЕНТАРІ • 48

  • @jasbirkaurchahal1021
    @jasbirkaurchahal1021 2 місяці тому +21

    ਮੋਰਿੰਡਾ ਬੇਲਾ ਸੜਕ ਤੇ ਪਹਿਲਾਂ ਦੋਵੇਂ ਪਾਸੇ ਲੱਗੇ ਰੁੱਖ ਇਕ ਹਰੀ ਸੁਰੰਗ ਦਾ ਨਜ਼ਾਰਾ ਪੇਸ਼ ਕਰਦੇ ਸਨ । ਹੁਣ ਸੜਕ ਚੌੜੀ ਕਰਨ ਦੇ ਨਾਂ ਤੇ ਦੋਵੇਂ ਪਾਸੇ ਦੇ ਰੁੱਖਾਂ ਦੀ ਬਲੀ ਦੇ ਦਿੱਤੀ ਗਈ ਐ ਜੀ । ਨਵੇਂ ਰੁੱਖ ਕਦੋਂ ਲੱਗੇ ,ਕਦੋਂ ਵੱਡੇ ਹੋਏ? ਪਤਾ ਨਹੀਂ ।

  • @nirmalsinghnarain1952
    @nirmalsinghnarain1952 2 місяці тому +1

    ਬਾਈ ਜੀ ਜਨਤਾ ਦਾ ਕੋਈ ਕਸੂਰ ਨਹੀ ਇਸ ਲਈ ਸਰਕਾਰ ਨੂੰ ਮੂਫਤ ਬਿਜਲੀ ਦੇਣ ਕਾਰਨ ਏਸੀ ਲਗਣੇ ਸੁਰੂ ਹੋਏ ਹਨ ਅਤੇ ਮੋਸਮ ਯੇ ਇਸ ਦਾ ਅਸਰ ਹੋਇਆ ਧੰਨਵਾਦ

  • @GurmeetSingh-dt1lc
    @GurmeetSingh-dt1lc 2 місяці тому +6

    ਜੇ ਕੋਈ ਮੋਟਰਾ ਤੇ ਪੰਜ ਰੁੱਖ ਨਹੀਂ ਹੈ ਤਾਂ ਉਨ੍ਹਾਂ ਮੋਟਰਾਂ ਦੀ ਫ੍ਰੀ ਬਿਜਲੀ ਬੰਦ ਕਰਨੀਂ ਚਾਹੀਦੀ ਹੈ ਹਰ ਏਕੜ ਵਿੱਚ ਦੋ ਰੁੱਖ ਲਾਜ਼ਮੀ ਹੋਣੇ ਚਾਹੀਦੇ ਹਨ ਇਸ ਕੰਮ ਨੂੰ ਜ਼ਰੂਰ ਕਰੋ ਧੰਨਵਾਦ ਜੀ

    • @JagtarMaan-cg1yy
      @JagtarMaan-cg1yy 2 місяці тому

      ਫੈਕਟਰੀ ਵਾਲੇ ਪੈਟਰੋਲ ਪੰਪ ਵਾਲੇ ਸ਼ਰਾਬ ਦੇ ਠੇਕੇਦਾਰ ਭੱਠੇ ਵਾਲੇ ਸੜਕਾਂ ਸੂਏ ਕੱਸੀਆਂ ਪ੍ਰਾਈਵੇਟ ਸਕੂਲ ਸਭ ਦੀ ਜਿੰਮੇਵਾਰੀ ਬਣਦੀ ਹੈ ਕਿਸਾਨ ਨੂੰ ਤਾਂ ਰੁੱਖਾਂ ਬਿਨਾਂ ਸਰਦਾ ਨਹੀਂ ਛਾ ਵਿੱਚ ਬੈਠ ਕੇ ਰੋਟੀ ਪਾਣੀ ਵੀ ਖਾਣਾ ਹੁੰਦੇ ਸੌਖਾ ਸਾਹ ਵੀ ਲੈਣਾ ਹੂੰਦਾ

  • @sanjeevansingh7332
    @sanjeevansingh7332 2 місяці тому +1

    ਬਦਲੇ ਜਾਣਗੇ ਪ੍ਰਧਾਨ ਮੰਤਰੀ ਬਾਰੇ ਵੀ ਗੱਲ ਕਰ ਲਵੋ ਨਵਜੀਤ ਜੀ ਇਸ ਬਾਰੇ ਵੀ ਦੱਸ ਦਿਓ, ਕਿਤੇ ਵਿਊ ਲੈਣ, ਟੀ ਆਰ ਪੀ ਵਧਾਉਣ ਦਾ ਚੱਕਰ ਐ, ਤੁਹਾਡਾ ਵੀ ।

  • @SukhwinderSingh-wq5ip
    @SukhwinderSingh-wq5ip 2 місяці тому

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤❤

  • @JaswinderBrar-u8i
    @JaswinderBrar-u8i 2 місяці тому +11

    ਸਰਕਾਰ ਅਵਾਰਾ ਪਛੂਆ ਦਾ ਕੋਈ ਹੱਲ ਕਰੇ ਰੁੱਖ ਛੜਦੇ ਨਹੀਂ ਜੀ

  • @harwindersingh2501
    @harwindersingh2501 2 місяці тому +7

    ਨਵਜੀਤ ਜੀ ਦਸ਼ਮਲਵ ਤੋਂ ਬਾਅਦ ਇਕੱਲਾ ਇਕੱਲਾ digit ਬੋਲਣਾ ਹੁੰਦਾ ਹੈ। ਜਿਵੇਂ ਕਿ 79.89 ਨੂੰ ਉਣਾਸੀ ਦਸ਼ਮਲਵ ਅੱਠ ਨੌ।

  • @BhupinderDhillon-bk8xh
    @BhupinderDhillon-bk8xh 2 місяці тому +2

    ਬਹੁਤ ਵਧੀਆ ਰਿਪੋਰਟਿੰਗ ਕੀਤੀ ਹੈ ਜੀ

  • @yudhbirsingh6993
    @yudhbirsingh6993 2 місяці тому +2

    Honesty is the best policy Work hard for happy life ❤

  • @tejpalpannu2293
    @tejpalpannu2293 2 місяці тому +1

    Waheguru ji 🙏🙏🙏🇮🇳🇨🇦🇮🇳🙏🙏🙏

  • @singhmakhanuk3535
    @singhmakhanuk3535 2 місяці тому +2

    ਮੁਲਾਜ਼ਮਾਂ ਨੂੰ ਚੰਗੀ ਤਰਾ ਕਹੋ ਤੇ ਛਾਪੇ ਵੀ ਮਾਰੋ ਜੀ

  • @daljitsingh7980
    @daljitsingh7980 2 місяці тому +2

    ਸਤਿ ਸ੍ਰੀ ਅਕਾਲ ਨਵਜੀਤ ਸਿੰਘ ਜੀ 🙏

  • @jagjitsinghbenipal5481
    @jagjitsinghbenipal5481 2 місяці тому

    Very nice Rpoting 👌👌

  • @baldevsinghkular3974
    @baldevsinghkular3974 2 місяці тому +6

    ਪੰਜਾਬ ਦਾ ਮਾਣਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ!

  • @jaswinderbrar8954
    @jaswinderbrar8954 2 місяці тому +1

    Very nice Jatinder Pannu Sab ji

  • @jarnailsingh9949
    @jarnailsingh9949 2 місяці тому +1

    568th like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia ❤

  • @TinkuSandhu-lf8kj
    @TinkuSandhu-lf8kj 2 місяці тому +2

    ❤️🙏❤️

  • @JagtarGill-u1z
    @JagtarGill-u1z 2 місяці тому

    Very good navjeet ji thanks

  • @sukhdevsinghbhatti3235
    @sukhdevsinghbhatti3235 2 місяці тому +5

    ਸ਼ੇਖ਼ ਹਸੀਨਾ ਵਾਲਾ ਹਾਲ ਮੋਦੀ ਦਾ ਵੀ ਹੋ ਸਕਦਾ ।ਐਵੀ ਤਾਨਾ ਸ਼ਾਹ ਤੋ ਘੱਟ ਨਹੀਂ।

  • @bahadursingh2006
    @bahadursingh2006 2 місяці тому

    ਬਿਲਕੁਲ ਸਹੀ ਗੱਲ ਹੈ ਬਾਈ ਜੀ ਮੋਦੀ ਸਰਕਾਰ ਵਿਦੇਸ਼ ਨੀਤੀ ਵਿਚ ਪੂਰੀ ਤਰ੍ਹਾਂ ਫੇਲ ਸਾਬਤ ਹੋ ਰਹੀ ਹੈ ਇਸ ਭਾਜਪਾ ਨੇ ਗਵਾਂਢੀ ਦੇਸ਼ ਸਬੰਧ ਖਰਾਬ ਕੀਤੇ ਹਨ ਜੈ ਸ਼ੰਕਰ ਨੂੰ ਅਸਤੀਫਾ ਦੇਣਾ ਚਾਹੀਦਾ ਹੈ ਧੰਨਵਾਦ

  • @amangil8587
    @amangil8587 2 місяці тому

    Prime time good and Very good Paterkar 👍

  • @BalwinderSingh-bi5vd
    @BalwinderSingh-bi5vd 2 місяці тому

    ❤❤❤

  • @kamaljitsrai6306
    @kamaljitsrai6306 2 місяці тому

    Cm sahib please make a law

  • @japgill_17
    @japgill_17 2 місяці тому

    ਸਰ ਜੀ 13,14ਸਾਲਾ ਤੋ ਕੱਚੇ ਮੁਲਾਜਮ ਵਿਚਾਰੇ ਥੋੜੀ ਤਨਖਾਹ ਤੇ ਕੰਮ ਕਰਦੇ ਹਨ ਕੁਝ ੳਹਨਾ ਵਾਰੇ ਵਾਰੇ ਵੀ ਕਹੋ

  • @BalwinderSingh-bi5vd
    @BalwinderSingh-bi5vd 2 місяці тому

  • @HarpreetKaur-ct4fn
    @HarpreetKaur-ct4fn 2 місяці тому

    🎉❤

  • @PremPal-rg7jx
    @PremPal-rg7jx 2 місяці тому

    Navjeet ji sat shri akal ji

  • @JagdishSSaini-ju2gm
    @JagdishSSaini-ju2gm 2 місяці тому +2

    Badal de Nath 1 lakh nirdosh Sikh’s de khoon nal 1978 to range

  • @RavinderRupana-pd4ow
    @RavinderRupana-pd4ow 2 місяці тому

    Nav Saab tusi program kise nu naal le k krea kro, ikelea de vss nhi😢

  • @iqbalsandhu9962
    @iqbalsandhu9962 2 місяці тому

    CM sahib bureaucracy bhut havi hai Koyee Kam sidhe rah ho ni riha.....thodi soch te doubt nahi per gal ground zero te kujh hor hai.

  • @GulzarSingh-ux3en
    @GulzarSingh-ux3en 2 місяці тому

    P G.I lejo munde nu please.bhut mriz shi hunde duje stetan to aaye hoye

  • @gurtejsingh5066
    @gurtejsingh5066 2 місяці тому

    PIL should be filed in Hon'ble HC and defaulting leaders/officers should be booked against public loss required to be recover from them being responsible for the financial loss to Pb public so that others may be learn lesson to desist from similar nature of lapses.

  • @haarora1
    @haarora1 2 місяці тому

    No sound

  • @sukhjitbrar4319
    @sukhjitbrar4319 2 місяці тому

    Why they hire more in police department ?
    Just for their safety and show off. Why don’t they pass bill in house that police can’t use force in police stations. Police should be more civilized. Media should ask for these things because people are not that aware . They should spend more on education and medical hospitals. Mr Pannu should put stress on these issues rather than commenting on stupid news .

  • @sukhwantsingh2513
    @sukhwantsingh2513 2 місяці тому

    Oh,sajan,Kumar,nhi,a,oh,singh,h,ji,,

  • @satnamsingh-kw6bw
    @satnamsingh-kw6bw 2 місяці тому

    Employ de bkae lai khjana khali

  • @Hggir7rdeuFiucurf-hd6te
    @Hggir7rdeuFiucurf-hd6te 2 місяці тому +1

    😅

  • @avtarsingh4870
    @avtarsingh4870 2 місяці тому

    Fogat medal jit k virodhia da muh bnd kregi. 👍

  • @GobindSingh-pk4rv
    @GobindSingh-pk4rv 2 місяці тому

    Risbatkhori Jion Di Tion Chaldi Hai .Wakeelan Rahin Raste Khol Lai Ne. Sampark me. Please.

  • @HarkrishanLal-f9r
    @HarkrishanLal-f9r 2 місяці тому

    🙏🪯✋️🕉❤️

  • @jagdishsingh-uc7ud
    @jagdishsingh-uc7ud 2 місяці тому

    Ki modi sarkar dig sakdi B Desh nu Azad kraia c hun hindu kiu khtre vich Roz Tv te Jashan mnaun vale buldozer la k kiu nhi Jande J Desh vich hunda ta goli chal Jane c

  • @PargatsinghRandhawa-cu2bv
    @PargatsinghRandhawa-cu2bv 2 місяці тому

    sorry bai g tusi pannu saab ny ta tehna saab bath sandhawalia ya nandpreet nu sath leke program karia kro tusi kalle kamyab ny maf krna

  • @HardeepSingh-pj7tu
    @HardeepSingh-pj7tu 2 місяці тому

    ❤❤❤❤❤