ਬਾਬਾ ਬੰਤਾ ਸਿੰਘ ਜੀ ਨੇ ਨਾਨਕਸਰ ਵਾਰੇ ਮਾੜਾ ਬੋਲਣ ਵਾਲਿਆਂ ਨੂੰ ਕੁਝ ਬਚਨ ਸੁਣਾਏ

Поділитися
Вставка
  • Опубліковано 4 гру 2024

КОМЕНТАРІ • 45

  • @Sukhpal-b4w
    @Sukhpal-b4w 2 дні тому +10

    ਸਹੀ ਗੱਲ ਬਾਬਾ ਜੀ 🙏
    ਕੁਛ ਬੰਦਿਆ ਪਿੱਛੇ ਸਾਰਿਆਂ ਨੂੰ ਬਦਨਾਮ ਨਹੀਂ ਕਰਨਾ ਚਾਹੀਦਾ

  • @Sikhkome1313
    @Sikhkome1313 День тому +5

    ਹੁਣ ਤਾਂ ਨਾਨਕਸਰ ਦੇ ਆਗੂ ਦੀ ਵੀ ਕਰਤੂਤ ਸਾਹਮਣੇ ਆ ਗਈ ਹੈ ਬਣਤਾ ਸਿਆਂ

    • @SurjitSangha
      @SurjitSangha 18 годин тому

      Bilkul banta sia galat noo galat keh

  • @BasantSinghBassian-zq9cz
    @BasantSinghBassian-zq9cz День тому +3

    ਜੇ ਬੰਤਾ ਸਿੰਘ ਜੀ ਬਕਿੰਘਮ ਜੀਵਨ ਉੱਚਾ ਤਾਂ ਬਾਬਾ ਨਾਨਕ ਜੀ ਦਾ ਗ੍ਰਹਿਸਥੀ ਜੀਵਨ ਕੀ ਨੀਵਾਂ ਸੀ।

  • @BuntySingh-v7q
    @BuntySingh-v7q 2 дні тому +6

    ਬੰਤਾ ਜੀ ਮੈਂ ਤੁਹਾਨੂੰ ਕਈ ਵਾਰ ਸੁਣਿਆ ਹੈ ਪਤਾ ਨਹੀਂ ਕਿਉਂ ਤੁਸੀਂ ਬਿਜ਼ਨਸ ਮੈਨ ਬੰਦਿਆ ਦਾ ਮਾਣ ਕਿਉਂ ਵਧੋਦੇ ਹੋ

    • @KuldeepSingh-eu9qz
      @KuldeepSingh-eu9qz День тому +2

      ਇਹ ਸਟੇਜ ਨਾਨਕਸਰੀਆਂ ਦੀ ਹੈ ਤਾਂ ਇਸ ਤਰ੍ਹਾਂ ਬੋਲਦਾ

    • @Tajindersingh-v1p
      @Tajindersingh-v1p День тому

      ਸਟੇਜ ਕੋਈ ਵੀ ਹੋਵੇ ਸੱਚ ਬੋਲਣ ਵਾਲੇ ਮਰਦ ਹੁੰਦੇ ਹਨ ​@@KuldeepSingh-eu9qz

  • @Sikhkome1313
    @Sikhkome1313 День тому +3

    ਤੁਹਾਨੂੰ ਇਹੋ ਜਿਹੇ ਡੇਰਿਆਂ ਤੋਂ ਬੈਗ ਭਰ ਭਰ ਨੋਟਾਂ ਦੇ ਮਿਲਦੇ ਹਨ ਇਸ ਕਰਕੇ ਸਪੋਰਟ ਕਰਦੇ ਹੋ ਪੈਸੇ ਨਾਲ ਮਤਲਬ ਹੈ ਸਿੱਖੀ ਨਾਲ ਤੁਹਾਨੂੰ ਕੋਈ ਰਤਾ ਭਰ ਮਤਲਬ ਨਹੀਂ ਹੈ

  • @BhawantSingh-gi9fs
    @BhawantSingh-gi9fs День тому +1

    ਬਿਲਕੁਲ ਠੀਕ ਹੈ ਬਾਬਾ ਜੀ

  • @sukhjeetkaur2803
    @sukhjeetkaur2803 День тому +1

    🙏🙏🙏🙏🙏🙏💐💐💐💐💐💐💐💐💐

  • @bhagwantsingh311
    @bhagwantsingh311 День тому +1

    ਨਾਨਕਸਰ ਦਾ ਚਮਚਾ ਨਾਨਕਸਰੀਆ ਦੀ ਸਪੋਟ ਕਰ ਰਿਹਾ ਹੈ

    • @HarpreetKaur-yd4gb
      @HarpreetKaur-yd4gb День тому +3

      ਵੀਰ ਜੀ ਬਾਬਾ ਨੰਦ ਸਿੰਘ ਜੀ ਕਦੀ ਕੋਈ ਨਹੀਂ ਗੱਲ ਸੀ ਹੋਈ ਓਨਾ ਸਿਰਫ ਭਗਤੀ ਕੀਤੀ 🙏🙏

  • @TheParmjit1510
    @TheParmjit1510 День тому +2

    Indra Gandhi ਨੂੰ ਸਜਾ ਮਿਲਗੀ, ਕਾਗਰਸ ਪਾਰਟੀ ਨੂੰ ਕਿਓ ਨਿੰਦਦੇ ਹੋ,

  • @Allinaone511
    @Allinaone511 День тому

    Baba Nand Singh ja Jo v pihan sant Maha pursh c ihna nu lakh lakh parnaam par jihre hun maujooda sant bne baithe a ihna ta saria te yakeen krna aukha saare babia de mooh utre pay a koi sahi tareeke naal utter nhi dinda

  • @amarjitkaur7434
    @amarjitkaur7434 День тому

    This is true

  • @JSg-c2w
    @JSg-c2w 14 годин тому

    Es sanstha de vich ki ho reha uh sansstha de mukhiya nu pta ni c uhna ne koi kadam ni chukea j uhna nu pta c taa ??

  • @AvtarSingh-om8ow
    @AvtarSingh-om8ow День тому

    ਨਾਨਕਸਰ

  • @SukhjinderSingh-ru1ts
    @SukhjinderSingh-ru1ts День тому +3

    ਬੰਤਾ ਸਿੰਘ ਜੀ ਸਾਰਾ ਨਾਨਕਸਰ ਦਾ ਮਸੰਦ ਲਾਣਾ ਕਾਮ ਵਿੱਚ ਗ਼ਰਕ ਹੋਇਆ ਹੈ

  • @SinghSingh-ue1pv
    @SinghSingh-ue1pv День тому +1

    ਗੁਰੂ ਬਾਬਾ ਜੀ
    ਸ੍ਰੀ ਗੁਰੂ ਨਾਨਕ ਸਾਹਿਬ ਜੀ
    ਆਪ ਜੀ ਨੇ ਕਿਰਤ ਕਰਨੀ ਪਰ
    ਸੱਚੀ ਤੇ ਸੁੱਚੀ ਵੰਡ ਕੇ ਛਕਣਾ
    ਤੇ ਨਾਮ ਜੱਪਣ ਦਾ ਜੋ ਫਲਸਫਾ
    ਸੰਸਾਰ ਭਰ ਦੀ ਮਨੁੱਖਤਾ ਦੀ ਝੋਲੀ
    ਪਾਇਆ
    ਸੱਚ ਬੋਲਣਾ ਤੇ ਭਲਾ ਕਰਨਾ
    ਆਪ ਜੀ ਨੇ ਅਖੀਰਲੇ ਸਮੇਂ
    ਭਾਈ ਲਹਿਣਾ ਜੀ ਨੂੰ ਅਪਣਾ
    ਅੰਗ ਬਣਾਇਆ ਤੇ ਭਾਈ ਸਾਹਿਬ ਜੀ
    ਲਹਿਣਾ ਤੋਂ ਸੀ੍ ਗੁਰੂ ਅੰਗਦ ਸਾਹਿਬ ਜੀ
    ਬਣੇ
    ਪਰ ਗੁਰੂ ਬਾਬਾ
    ਸ੍ਰੀ ਗੁਰੂ ਨਾਨਕ ਸਾਹਿਬ ਜੀ
    ਆਪ ਦਸ ਨੂੰਹਾਂ ਦੀ ਕਿਰਤ ਕਰਨ ਲੱਗੇ
    ਗੁਰੂ ਅੰਗਦ ਸਾਹਿਬ ਜੀ ਸਿੱਖੀ ਦਾ ਪ੍ਰਚਾਰ
    ਪਰ ਸਾਹਿਬ ਜੀ ਨੇ ਭੋਰੇ, ਵੇਲੜ, ਵਿਆਹ ਨਾ
    ਕਰਾਉਣਾ, ਅਤੇ ਚਿੱਟੇ ਚੋਲੇ ਬਗੈਰਾ ਬਗੈਰਾ ਦਾ
    ਤਾਂ ਕਦੀ ਉਪਦੇਸ਼ ਨੀ ਕੀਤਾ
    ਕਦੀ ਨੀ ਸੁਣਿਆ ਕਿ
    ਪਾਤਸ਼ਾਹ ਜੀ ਨੇ
    ਗੁਰਗੱਦੀ ਦੇ ਕੇ ਆਪ ਜੀ ਭੋਰੇ ਵਿਚ
    ਚਲੇ ਗਏ
    ਪਾਤਸ਼ਾਹ ਜੀ ਨੇ ਕਰਤਾਰ ਪੁਰ ਸਾਹਿਬ ਅਪਣੇ
    ਹੱਥੀਂ ਕਿਰਤ ਕੀਤੀ ਤੇ ਸਾਦਗੀ ਨਾਲ ਸਮਾਂ ਬਤੀਤ
    ਕੀਤਾ ਤੇ ਕਿਸੇ ਵੀ ਸਿੱਖ ਜਾਂ ਕਹਿ ਲੀੲਏ
    ਸੇਵਾਦਾਰ ਕੋਈ ਨਹੀਂ ਸੀ ਰੱਖਿਆ
    ਪਾਤਸ਼ਾਹ ਜੀ ਇਕੱਲੇ ਹੀ ਰਹੇ ਸਨ

  • @GurvinderSingh-gk3kv
    @GurvinderSingh-gk3kv День тому +1

    Chor chor mosere bhai

  • @kuldeepveertegurudikirpaha7774

    Banta agencian da bnda hai, Nanaksar walian ne sikhi nu dhah lai

  • @AmarjitsinghVirk-xy8ed
    @AmarjitsinghVirk-xy8ed 20 годин тому

    Baba Banta Singh jiEh Kartoot Ta Dere De Mamlak ne kiti aa, Khud Principal c

  • @LakhwinderSingh-qf7sv
    @LakhwinderSingh-qf7sv 20 годин тому

    Bhai saab
    G
    Jdo School de
    Head master hi
    KLank Hon
    Ta othe Saara Sistam hi vigarrda hey
    Lakha GhaaLa Gurjit
    Ne Guru Nanak De Naam Nu
    Baba Nand Singh G
    Baba ishar Singh G
    Baba Kundan Singh G De
    Naam Nu KLank Laa Ditta Hey
    Enna Nu Fansi Honi Chahidi Hey

  • @ਮਝੈਲ_pb46
    @ਮਝੈਲ_pb46 День тому +1

    Sach ta bolna chahida baba ji tahanu v

  • @daljitsingh7968
    @daljitsingh7968 День тому

    ਬਾਬਾ ਜੀ ਨੇ ਆਪ ਜੀ ਨੇ ਸ਼ਹੀ ਬੋਲਿਆ ਹੈ

  • @sukhwindersingh-kn7ud
    @sukhwindersingh-kn7ud День тому

    Baba ji Je Nanaksar de mukhi hi kukarm krnge Fir ki kroge

  • @manmohansingh-su3sm
    @manmohansingh-su3sm День тому

    Baba banta ji tusi nahi maya karn dhavhi murakh log ajan koe maryada nahi nanaksar di chiti seonk hai

  • @hakamhakam674
    @hakamhakam674 День тому

    A bejata patta n lon a mera bhanda

  • @SukhjinderSingh-ru1ts
    @SukhjinderSingh-ru1ts День тому

    ਬਾਬਾ ਨੰਦ ਸਿੰਘ ਜੀ ਨੂੰ ਅਖੀਰ ਵਿੱਚ ਅਧਰੰਗ ਹੋ ਗਿਆ ਸੀ ਅਤੇ 10 ਸਾਲ ਮੰਜੇ ਤੇ ਰਿਹਾ ਸੀ

    • @kaurisqueen5989
      @kaurisqueen5989 19 годин тому

      Tuc dekhya c

    • @SukhjinderSingh-ru1ts
      @SukhjinderSingh-ru1ts 12 годин тому

      @kaurisqueen5989 ਦੇਖਿਆ ਨਹੀ ਸੁਣਿਆ

    • @kiratkaur-c5r
      @kiratkaur-c5r 11 годин тому

      @@SukhjinderSingh-ru1tsਅਭ੍ਹੀ ਤੋ ਨਾਓ ਸਮੁੰਦਰ ਮੇ ਕਿਆ ਜਾਨੇ ਕਿਆ ਹੋਇ ਇਸ lyi ਮਾਨ ਨਾ ਕਰ ਭਾਈ 🙏🏻

    • @SukhjinderSingh-ru1ts
      @SukhjinderSingh-ru1ts 9 годин тому

      @kiratkaur-c5r ਭੈਣ ਜੀ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਪੂਰਨ ਸੰਤ ਜਾਣ ਤੋਂ ਪਹਿਲਾਂ ਦੱਸ ਕੇ ਜਾਂਦਾ ਹੈ

  • @hscheema5511
    @hscheema5511 День тому

    ਵੇਲੜ

    • @dass_abhi_arora_jalalabad_wale
      @dass_abhi_arora_jalalabad_wale День тому +1

      ਤੁਸੀ ਇਹਨਾਂ ਨੂੰ ਵੇਹਲੜ ਕਹਿ ਰਹੇ ਹੋ ਤੁਸੀ ਕਿੰਨਾ ਕੁ ਨਾਮ ਸਿਮਰਨ ਕਰਦੇ ਹੋ ਤੁਸੀ ਕਿੰਨਾ ਕੂ ਰਹਿਤ ਮਰਿਆਦਾ ਵਿੱਚ ਰਹਿੰਦੇ ਹੋ ਤੁਸੀ ਕਿੰਨਾ ਕੂ ਤੁਸੀ ਦੇ ਸਿਧਾਂਤ ਤੇ ਚਲਦੇ ਹੋ ਤੁਹਾਨੂੰ ਕੋਈ ਹੱਕ ਨਹੀਂ ਕਿਸੇ ਨੂੰ ਵੇਲੜ ਕਹਿਣ ਦਾ ਹਰ ਕੋਈ ਰੋਟੀ ਖਾ ਕੇ ਸੌਂਦਾ ਹੈ ਚਾਹੇ ਕੋਈ ਕੀਰਤਨ ਕਰਦਾ ਹੈ ਚਾਹੇ ਕੋਈ ਪਾਠੀ ਸਿੰਘ ਹੈ ਤੁਸੀ ਦਸੋ ਤੁਸੀ ਕਿੰਨਾ ਕੂ ਹੱਕ ਸੱਚ ਦੀ ਕਮਾਈ ਦੀ ਰੋਟੀ ਖਾਂਦੇ ਹੋ ???

    • @pritpalsinghdhillon6770
      @pritpalsinghdhillon6770 День тому

      ਵਿਹਲੜ

    • @hscheema5511
      @hscheema5511 21 годину тому

      @@dass_abhi_arora_jalalabad_wale ਮੈਂ ਕਿੰਨਾ ਕੁ ਨਾਮ ਜਪ ਦਾ ਕਿੰਨੀ ਕੁ ਕੀਰਤਨ ਸੁਣਦਾ ha ਉਹ ਪ੍ਰਮਾਤਮਾ ਨੂੰ ਪਤਾ ਨਹੀਂ ਮੈਨੂੰ ਤੁਹਾਡੇ ਵਰਗਿਆਂ ਨੂੰ ਸਰਟੀਫਿਕੇਟ ਦੇਣ ਦੀ ਲੋੜ ਨਹੀਂ ਬਾਕੀ ਮੈਂ ਪਾਖੰਡ ਸਾਧ ਲਾਣਾ ਡੇਰਿਆਂ ਵਾਲਿਆਂ ਦੀ ਚੇਲਾ ਨਹੀਂ ਬਾਕੀ ਆ ਬੰਤੇ ਦੀ ਸਿੱਖ ਕੌਮ ਨੂੰ ki ਦੇਣ ਏ ਕਦੀ ਡੇਰਾ ਵਾਦ ਸਾਧ ਲਾਣੇ ਵਿਰੁੱਧ ਬੋਲਿਆ ਕਦੀ ਬਾਦਲ ਜੁੰਡਲੀ ਸ਼੍ਰੋਮਣੀ ਕਮੇਟੀ ਵਿਰੁੱਧ ਬੋਲਿਆ ਏ