ਇਟਲੀ ਆਲੇ ਪੰਜਾਬੀਆਂ ਤੋਂ ਲਈ ਅਲਵਿਦਾ Last day in Italy | Punjabi Travel Couple | Ripan Khushi

Поділитися
Вставка
  • Опубліковано 4 чер 2024

КОМЕНТАРІ • 261

  • @gillshorts001
    @gillshorts001 18 днів тому +4

    ਇਟਲੀ ਬਹੁਤ ਸੋਹਣਾ ਦੇਸ਼ ਹੈ ਜਿਵੇਂ ਤੁਸੀਂ ਦਿਖਾਇਆ ਹੈ ਵੀਡੀਓ ਚ ਤੁਹਾਡਾ ਬਹੁਤ ਬਹੁਤ ਧੰਨਵਾਦ ਰਿਪਨ ਤੇ ਖੁਸ਼ੀ ਜੀ ਇਧਰ ਸਾਨੂੰ ਇੰਡੀਆ ਵਾਲਿਆਂ ਨੂੰ ਤਾਂ ਐਵੇਂ ਲੱਗਦਾ ਅਸੀਂ ਇਟਲੀ ਹੀ ਘੁੰਮ ਲਆ

  • @hsdsadarpura
    @hsdsadarpura 19 днів тому +4

    ਇਟਲੀ ਦੇ ਨਜਾਰੇ ਦਿਖਾਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।

  • @bharatsidhu1879
    @bharatsidhu1879 19 днів тому +3

    ਤੁਹਾਡਾ ਬਹੁਤ - ਬਹੁਤ ਧੰਨਵਾਦ ਇਟਲੀ ਦੀ ਸੈਰ ਕਰਾਓਣ ਲਈ । ਬਹੁਤ ਮਜ਼ਾ ਆਇਆ ਤੁਹਾਡੇ ਸਾਰੇ ਵਲੌਗ ਦੇਖਕੇ ।

  • @hsgill4083
    @hsgill4083 20 днів тому +5

    ਧੰਨਵਾਦ ਰਿਪਨ ਅਤੇ ਖੁਸ਼ੀ ਜੀ ਤੁਸੀਂ ਸਾਨੂੰ ਘਰ ਬੈਠਿਆਂ ਨੂੰ ਇਟਲੀ ਦੇਸ਼ ਸੈਰ ਕਰਵਾਈ ਅਤੇ ਪੰਜਾਬੀਆਂ ਦੇ ਸੋਹਣੇ ਸੋਹਣੇ ਘਰ ਅਤੇ ਪਰਿਵਾਰ ਦਿਖਾਏ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ

  • @AmritpalSingh-bp6kq
    @AmritpalSingh-bp6kq 20 днів тому +4

    ਸਤਿ ਸ੍ਰੀ ਅਕਾਲ ਵੀਰ ਜੀ ਤੇ ਦੀਦੀ ਜੀ ਤੁਹਾਨੂੰ ਪਰਮਾਤਮਾ ਰੱਬ ਹਮੇਸ਼ਾ ਚੜਦੀ ਕਲਾ ਰੱਖੇ ਤੇ ਤੁਸੀਂ ਹਮੇਸ਼ਾ ਖੁਸ਼ ਰਹੋ ਘੁੰਮਦੇ ਰਹੋ ਆਬਾਦ ਰਹੋ ਚੜ੍ਹਦੀ ਕਲਾ ਰੱਖੇ

  • @MajorSingh-po6xd
    @MajorSingh-po6xd 21 день тому +15

    ਧੰਨਵਾਦ ਜੀ ਰਿਪਨ ਤੇ ਖੁਸ਼ੀ ਅਤੇ ਇਟਲੀ ਦੇ ਰਹਿਣ ਵਾਲੇ ਸਾਰੇ ਪੰਜਾਬੀ ਪਰਿਵਾਰਾਂ ਦਾ (ਮੇਜਰ ਸਿੰਘ ਜੈਤੋ ਫਰੀਦਕੋਟ ਪੰਜਾਬ)

  • @SukhwinderSingh-wq5ip
    @SukhwinderSingh-wq5ip 20 днів тому +3

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤

  • @DilbagSingh-xh8sd
    @DilbagSingh-xh8sd 21 день тому +12

    ਧੰਨਵਾਦ ਬਾਈ ਜੀ ਸੋ ਆਪ ਨੂੰ ਇਟਲੀ ਵਾਲੇ ਪਰਿਵਾਰਾਂ ਨੇ ਬਹੁਤ ਜਿਆਦਾ ਮਾਨ ਸਤਿਕਾਰ ਬਖਸ਼ਿਆ ਹੈ ਉਹਨਾਂ ਦਾ ਧੰਨਵਾਦ ਸਤਿ ਸ੍ਰੀ ਅਕਾਲ ਇਟਲੀ ਵਾਲੇ ਪਰਿਵਾਰਾਂ ਨੂੰ ਆਪ ਨੂੰ ਪਰਮਾਤਮਾ ਖੁਸ਼ੀਆਂ ਤੰਦਰੁਸਤੀਆਂ ਬਖਸ਼ੀ ਧੰਨਵਾਦ❤❤❤❤❤ ਧਾਲੀਵਾਲ ਭੈਣੀ ਜੱਸਾ ❤

  • @manjindersinghbhullar8221
    @manjindersinghbhullar8221 21 день тому +9

    ਰਿਪਨ ਬਾਈ ਤੇ ਖੁਸ਼ੀ ਭੈਣ ਜੀ ਸਤਿ ਸ੍ਰੀ ਆਕਾਲ ਜੀ ਸਾਰੇ ਇਟਲੀ ਦੇ ਪੰਜਾਬੀ ਭੈਣਾਂ ਭਰਾਵਾਂ ਨੂੰ ਵੀ ਸਤਿ ਸ੍ਰੀ ਆਕਾਲ ਜੀ 🙏🏻🙏🏻

  • @gurpalsingh7037
    @gurpalsingh7037 21 день тому +8

    ਇਟਲੀ ਘੁਮਾਣ ਲਈ ਰਿਪਨ ਖੁਸ਼ੀ ਧੰਨਵਾਦ, ਸਾਡੇ ਪਿਆਰੇ ਪੰਜਾਬੀ ਹਮੇਸ਼ਾ ਖੁਸ਼ ਰਹਿਣ
    ਪ੍ਰਿੰਸੀਪਲ ਗੁਰਪਾਲ ਸਿੰਘ
    ਗੁਰਦਾਸਪੁਰ ਪੰਜਾਬ

  • @user-wk7uk7oj9h
    @user-wk7uk7oj9h 21 день тому +13

    ਭਾ ਜੀ 🙏 ਜੀ ! ਤੁਸੀਂ ਕੋਮੋ ਝੀਲ ਤੇ ਆਏ ਹੋ , ਹੁਣ ਤੁਸੀਂ ਟਰੇਨ ਦੀ ਸਵਾਰੀ ਜ਼ਰੂਰ ਕਰਿਓ ਜਿਹੜੀ ਕਿ ਝੀਲ ਦੇ ਇੱਕ ਪਾਸੇ ਤੋਂ ਸਿੱਧੀ ਪਹਾੜੀ ਉੱਤੇ ਚੜਦੀ ਹੈ । ਇਸ ਦੀ ਸਵਾਰੀ ਜ਼ਰੂਰ ਕਰਨੀ॥

  • @user-lj7pm8sn9n
    @user-lj7pm8sn9n 19 днів тому +1

    Ripan ji ❤ Sachi indian Punjabi families no dekh ke sab. Apne te change sabho de loog lagde ne or parone no weakh K Khush ho jannde ne

  • @KKelly-gn9bo
    @KKelly-gn9bo 21 день тому +4

    ਦੁਨੀਆ ਦਾ ਸਭ ਤੋਂ ਵ੍ਹਡਾ ਤਲਾਬ ਤਾਂ lago di garda ਹੈ

  • @HarpreetSingh-ux1ex
    @HarpreetSingh-ux1ex 21 день тому +7

    ਝੂਲਦੇ ਨਿਸ਼ਾਨ ⛳ ਰਹੇ ਪੰਥ ਮਹਾਰਾਜ ਜੀ ਦੇ ❤️ 🙏 ਇਟਲੀ ਵਾਲੇ ਸਾਰੇ ਪੰਜਾਬੀਆਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ 🙏

  • @Ukwale577
    @Ukwale577 21 день тому +3

    ਸਾਡੇ ਵੱਲੋਂ ਵੀ ਪਿਆਰ ਭਾਵੇਂ ਅਸੀਂ ਹੁਣ ਇੰਗਲੈਂਡ ਹੀ ਰਹਿੰਦੇ ਹਾਂ ❤❤

  • @Eastwestpunjabicooking
    @Eastwestpunjabicooking 21 день тому +4

    ਸਵੇਰੇ ਹੀ ਤੁਹਾਡੇ ਨਵੇ ਵਲੌਗ ਦੀ ਉਤਸੁਕਤਾ ਹੁੰਦੀ , ਕਿ ਅੱਜ ਵੇਖਦੇ ਹਾਂ ਕੀ ਵਿਖਾਉਣ ਗੇ ਬੱਚੇ ।ਬਹੁਤ ਬਹੁਤ ਧੰਨਵਾਦ freeਸੇਵਾ ਸਾਰੇ ਦੇਸ਼ਾਂ ਦਾ ਦੇਸ਼ ਵਾਸੀਆਨੂ ਤੇ ਭਾਸ਼ਾ ਸਣਨ ਨੂੰ ਪਤਾ ਲਗਦਾ ਕੀ ਕੰਮਕਾਰ ਕਰਦੇ ਸਾਡੇ ਆਪਣੇ।

  • @punjabap139
    @punjabap139 21 день тому +3

    Ripan khushi you both are the most luckiest couple in the world really , ek ta tusi world tour kr rahe te uppru enna pyaar milda sariya da 😊 bht hi chage karam kite aa tusi dova ne 💖

  • @sultansinghmaan8048
    @sultansinghmaan8048 13 днів тому

    ਜੀਓੰਦੇ ਵਸਦੇ ਰਹੋ ਪੰਜਾਬਇਓ ਦੁਨੀਆਂ ਦੇ ਹਰ ਇਕ ਕੋਨੇ ਤੇ ❤❤❤

  • @baljindersingh7802
    @baljindersingh7802 21 день тому +7

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji

  • @mohalistatus
    @mohalistatus 21 день тому +7

    Ripin veer g ਇਸ ਵਾਰ ਤੁਸੀਂ ਫੇਰ ਜਾਓਗੇ ਸ੍ਰੀ ਹੇਮਕੁੰਡ ਸਾਹਿਬ

  • @balvirkaur778
    @balvirkaur778 21 день тому +3

    ਇਟਲੀ ਵਾਲਿਆਂ ਨੂੰ ਸਤਿ ਸ੍ਰੀ ਆਕਾਲ।

  • @AliNawaz-bk8hv
    @AliNawaz-bk8hv 21 день тому +3

    ❤ pata he ni chala Italy ka sufar the end ho gaya .. Love respect support from Karachi Sindh🇵🇰

  • @dhillonitaly295
    @dhillonitaly295 21 день тому +3

    ਜੀ ਸਤਿ ਸ਼੍ਰੀ ਅਕਾਲ ਜੀ ਜਿਨਾਂ ਕੋਲ ਕੰਮ ਨਹੀਂ ਹੈਗਾ ਉਹਨਾਂ ਦੀ ਮਦਦ ਕਰਿਆ ਕਰੋ ਬਾਬਾ ਜੀ ਜਿੰਨੇ ਮਰਜ਼ੀ ਗੁਰਦੁਆਰੇ ਬਣਾ ਲਓ 🙏🙏🙏

  • @Gurpyar_bhangu
    @Gurpyar_bhangu 21 день тому +52

    ਮੈਂ ਬਾਈ ਜੀ 5.6 ਕਿਲੇ ਬਾਲਾਂ ਜੀਮੀਦਾਰ ਹਾਂ ਹਰਿਆਣਾ ਤੋਂ ਮੈਂ ਇਕ ਮਹੀਨੇ ਦਾ ਹੀ ਖੇਤੀ ਬਾੜੀ ਦੀਆਂ ਵਿਡੀਉ ਬਨੋਨ ਲਗਾਂ ਤਾਂ ਕਿ ਕੁਝ ਕਮਾਂਈ ਹੋ ਜਾਂਬੇ ਤਾਂ ਕਰਜ਼ਾ ਲਾ ਸਕਾਂ

    • @manjitbudwal5953
      @manjitbudwal5953 21 день тому +4

      Good luck ji

    • @tejichahal1854
      @tejichahal1854 21 день тому +2

      👍

    • @shivrajsingh1669
      @shivrajsingh1669 21 день тому +3

      ਪ੍ਰਮਾਤਮਾ ਤੁਹਾਨੂੰ ਤਰੱਕੀਆਂ ਬਖਸ਼ਣ

    • @nirmaljitkaur5379
      @nirmaljitkaur5379 21 день тому +4

      Apne channel da name das do

    • @sahajvirdrawing
      @sahajvirdrawing 20 днів тому +1

      ਤੁਹਾਨੂੰ 500 ਸਬਸਕ੍ਰਾਈਬਰ ਚਾਹੀਦੇ ਹਨ ਤਾਂ ਤੁਹਾਨੂੰ ਪੈਸੇ ਆਉਣਗੇ

  • @sushilgarggarg1478
    @sushilgarggarg1478 21 день тому +7

    Best wishes for last day in Italy 🇮🇹 ❤️ 💙 ♥️ 💕 🙏 ❤

  • @simranpreetkaur0
    @simranpreetkaur0 7 днів тому

    ਧੰਨਵਾਦ ਬਹੁਤ ਬਹੁਤ ਤੁਹਾਡਾ 🎉🎉❤❤ ਗੁਰੂ ਰਾਮਦਾਸ ਜੀ ਮਿਹਰ ਕਰਨ

  • @bravosawhney1691
    @bravosawhney1691 21 день тому +2

    Italy is beautiful, thank you Ripan veere te Khushi bhen, waheguru tuhanu hor khushiyan te kamiyabi bakshan

  • @manjitbajwa7726
    @manjitbajwa7726 21 день тому +3

    VIRAT KOHLI and ANUSHAKA SHARMA di marriage SIENA city vich hoi si jo florence de close hai. como vich Ranveer singh te Deepika di marriage hoi si.

  • @SurinderSingh-ih1dk
    @SurinderSingh-ih1dk 21 день тому +2

    Thank you The ITALIAN PUNJABI S

  • @harbhajansingh8872
    @harbhajansingh8872 20 днів тому

    ਜਿਉਂਦੇ ਵਸਦੇ ਰਹੋ ਵੀਰ ਜੀ ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਚੜ੍ਹਦੀ ਕਲਾ ਵਿਚ ਰੱਖੇ ❤❤

  • @SurinderSingh-pf5mi
    @SurinderSingh-pf5mi 21 день тому +2

    Love you Italy ਵਾਲਿਉ

  • @SatnamSingh-fe3tg
    @SatnamSingh-fe3tg 21 день тому +3

    Dhan Guru Nanak Dev g Chadikala Rakhna 🙏

  • @darasran556
    @darasran556 21 день тому +3

    ਧੰਨਵਾਦ।ਰਿਪਨ। ਤੇ।ਖੁਸੁ।ਅਤੇ।ਇਟਲੀ।ਵਾਲੇ।ਸਾਰਾਪੰਜਾਬੀ।ਵੀਰਾ।ਦਾ।

  • @sushilgarggarg1478
    @sushilgarggarg1478 21 день тому +5

    Satnam wahaguru ji 🙏 ❤❤❤❤❤

  • @suchasingh2663
    @suchasingh2663 21 день тому +3

    Good bye Italy by Sardar Ripan g and Khushi ji

  • @amardeepsinghbhattikala189
    @amardeepsinghbhattikala189 21 день тому +3

    Sat shri akal ji sarea nu ardas ha akal purkh waheguru ji sarbat da bhla wakshan te tuhadi jori bnai rkhn hamesha

  • @shyamshukla2791
    @shyamshukla2791 6 днів тому

    ਦੂਜੀ ਪੀੜੀ ਵੀ India’s ਵਿੱਚ ਹੀ born ਹੋਈਹੈ

  • @SarbCreation
    @SarbCreation 21 день тому +4

    ਸਤਿ ਸ਼੍ਰੀ ਅਕਾਲ ਜੀ 🙏🏻🎉

  • @kirandeepsinghkaur1841
    @kirandeepsinghkaur1841 21 день тому +1

    Actually u r one the best content creators right now from Punjabi community.

    • @tarbmatharu3566
      @tarbmatharu3566 21 день тому

      really? watch bir ramgariha Paris vlog👌 he doesn't use his friends he make his own way

  • @Deepak.ar948
    @Deepak.ar948 21 день тому +1

    Full nazare h ripan & Khushi pyari jodi🌹🌹

  • @avtarcheema3253
    @avtarcheema3253 20 днів тому +1

    ਬਹੁਤ ਵਧੀਆ 👌👌

  • @sushilgarggarg1478
    @sushilgarggarg1478 21 день тому +3

    Iam always first looking daily vlog 8P.M.on you tube and 7A.M on face book 📖 ❤❤❤

  • @prrittpalsinghsidhu2305
    @prrittpalsinghsidhu2305 20 днів тому +1

    Baiji kaadi avda maa peo nu v ghuma dia karo ..

  • @himmatgill2090
    @himmatgill2090 21 день тому +1

    bhut vadia lga bai ripan khusi tuhade volog dekh ke bhut maja anda bhut kuj dekhya itly ch tuhade nal waheguru ji chardicala ch rakhn

  • @sarjitsinghgill3649
    @sarjitsinghgill3649 21 день тому +1

    Thanks from vill bukanwala Moga Punjab

  • @nirmalsinghmallhi9773
    @nirmalsinghmallhi9773 21 день тому +1

    Waheguru ji ka khalsa Waheguru ji ke Fathe

  • @arshpreetjandu8162
    @arshpreetjandu8162 20 днів тому

    ਕਿਆ ਬਾਤ ਐ ਵੇ ਜੱਟਾ ਕਿਆ ਬਾਤ ਐ 👍🙏

  • @punjabibikerboy
    @punjabibikerboy 20 днів тому

    Next time jado tusi Italy ae ta tuhanu asi Baljit paji de sare group nal bike tour karwamage..

  • @sushilgarggarg1478
    @sushilgarggarg1478 21 день тому +3

    Enjoy a tour of Italy 🇮🇹 ❤❤❤❤❤

  • @NirmalSingh-yh8kk
    @NirmalSingh-yh8kk 21 день тому +1

    Waheguru ji Chardi Kala Vich rakhen veer ji 🙏🙏🙏❤❤

  • @balrajsingh4182
    @balrajsingh4182 20 днів тому +1

    ਬਹੁਤ ਵਧੀਆ ਜੀ

  • @ramabawa7657
    @ramabawa7657 21 день тому +2

    Khush rho beta

  • @SatinderKaur-vp1zk
    @SatinderKaur-vp1zk 21 день тому +1

    Wow nice vlog waheguru ji mehar kran ji

  • @santokhsingh2519
    @santokhsingh2519 20 днів тому +1

    ਬਹੁਤ ਵਧੀਆ ਜੀ 👍🏻

  • @sushilgarggarg1478
    @sushilgarggarg1478 21 день тому +1

    Best wishes for New country ❤❤❤❤

  • @manjeetkaurwaraich1059
    @manjeetkaurwaraich1059 20 днів тому

    Ripan te Khushi very very thanks for your

  • @omparkashsingh1851
    @omparkashsingh1851 21 день тому +1

    All the best Parmatma Todi Yatra Safal Karen Sada khush raho

  • @user-fw4lf5qm8c
    @user-fw4lf5qm8c 20 днів тому

    Very good bai ji from moga punjab Ajit pal singh thanks very much

  • @user-vs5ru2gd7g
    @user-vs5ru2gd7g 20 днів тому

    Ripan veer ji and Khushi di SSA ji

  • @Searchboy77
    @Searchboy77 21 день тому +2

    Waheguru ji 🙏 kirpa kare

  • @satnamsinghpurba9584
    @satnamsinghpurba9584 21 день тому +1

    Very nice video god bless both of you take care

  • @PremSingh-ly7lx
    @PremSingh-ly7lx 21 день тому +1

    👍 👌 ❤sunam udham singh wala 22g sangrur 🎉Thanks

  • @balbirkaur6014
    @balbirkaur6014 21 день тому +1

    Best wishes for last day in italy ❤❤

  • @RAJA_Singh4725
    @RAJA_Singh4725 21 день тому +2

    Love you both of you ❤

  • @bhavtaransingh6638
    @bhavtaransingh6638 21 день тому +1

    This house is called farm house.
    We also at present living in farmhouse in Canada.

  • @karamjeetsingh319
    @karamjeetsingh319 20 днів тому

    Kro Masti Bata ji and bate ji God bless you

  • @sharanjhutty3180
    @sharanjhutty3180 20 днів тому

    waheguru ji chardikala rakhna ji sab nu 🙏 waheguru ji 🙏

  • @ninderpalkaur7134
    @ninderpalkaur7134 21 день тому +3

    Best wishes 🙏🙏

  • @PoojaSharma-vx9qe
    @PoojaSharma-vx9qe 21 день тому +1

    Sanu। Tuhadi। Video। Dekhle। Ke। K। Buhut। Khushi। Mildi. He. Sanu. Istra. Lagda. Ha. Ki. Asi. Tuhade. Nal nal. Chal. Rahe. Haan

  • @jasveerk2534
    @jasveerk2534 21 день тому +3

    🎉🎉🎉🎉🎉 bhut h amazing place ha 🎉 all the best ❤

  • @harkiratkaur3763
    @harkiratkaur3763 21 день тому +1

    ❤love you both of you...

  • @sushilgarggarg1478
    @sushilgarggarg1478 21 день тому +1

    Thanks for see lake In Italy 🇮🇹 😀 🙏 🙌 😘 💙 🇮🇹 😀 🙏 🙌 😘 💙 🇮🇹 😀

  • @lambar0
    @lambar0 21 день тому +1

    Enjoy ur travel blogs … u both r great communicators.. rabb rakha

  • @Gurpyar_bhangu
    @Gurpyar_bhangu 21 день тому +1

    ਬਹੁਤ ਵਧੀਆ ਵਿਡੀਉ ਬਾਈ ਜੀ ❤❤❤

  • @Gurpyar_bhangu
    @Gurpyar_bhangu 21 день тому

    ਬਾਈ ਜੀ ਮੈਂ ਤੁਹਾਡੇ ਤੋਂ ਚੈਨਲ ਤੇ ਫੇਸਬੁੱਕ ਪੇਜ ਬਾਰੇ ਜਾਣਕਾਰੀ ਲੈਣੀ ਹੈ ਜੀ ਤੁਹਾਡਾ ਕੋਈ ਕੋਨਟਕਟ ਜ਼ਰੂਰ ਦਸਨਾਂ ਜੀ ਜਦੋਂ ਪਿੰਡ ਆਇਆ ❤❤❤❤❤❤❤❤❤

  • @HardeepSingh-ie3wz
    @HardeepSingh-ie3wz 20 днів тому +1

    Very nice and very good ji thanks for your

  • @harvindersaran1162
    @harvindersaran1162 21 день тому +1

    Thank you very nice eavry pleases God bless you ❤

  • @PoojaSharma-vx9qe
    @PoojaSharma-vx9qe 21 день тому +2

    Har har mahadev mare sath ha

  • @BalwinderSingh-qe8jv
    @BalwinderSingh-qe8jv 21 день тому +3

    God bless you rk

  • @amitthakur8569
    @amitthakur8569 20 днів тому +2

    Sat Shri Akal ji 🙏🙏

  • @manjitkaurhundal5018
    @manjitkaurhundal5018 21 день тому +2

    🎉❤God bless u beta both❤❤

  • @chamkaur_sher_gill
    @chamkaur_sher_gill 21 день тому +2

    sat sri akll ji 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @user-mr1oy4xf3t
    @user-mr1oy4xf3t 20 днів тому +1

    Bahut sohni itlyi❤

  • @shamoonmasih113
    @shamoonmasih113 21 день тому +2

    Very good veer and sister g

  • @sushilgarggarg1478
    @sushilgarggarg1478 21 день тому +1

    Best of luck New journey ❤❤❤❤❤❤❤❤❤❤❤

  • @cutejeha8430
    @cutejeha8430 21 день тому +1

    great veer nd bhabi..🫡🫡 hun new vlogs nd new country,places di tyaari kar rhe asi😍😍keep coming back soon❤Love from Samrala(Ludhiana)

  • @PreetDhaliwal-xh6dm
    @PreetDhaliwal-xh6dm 20 днів тому +1

    Nice baby boy what’s his dad name ripan all tha time bayji thanks komo good bar city ❤😮🙏

  • @JagtarSingh-wg1wy
    @JagtarSingh-wg1wy 21 день тому

    ਰਿਪਨ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਇਟਲੀ ਦੇ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਵਾ ਕੇ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਇਟਲੀ ਦੇ ਪੰਜਾਬੀ ਪ੍ਰੀਵਾਰਾਂ ਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਸਾਰਿਆਂ ਤੇ ਮਿਹਰਬਾਨ ਰਹਿਣ ਜੀ

  • @RavinderKaur-cm4mz
    @RavinderKaur-cm4mz 21 день тому +1

    Lecco nahi aye tusi ripan and kushi lecco vi buhat beautiful ha❤❤❤❤

  • @Mrs.TALWAR
    @Mrs.TALWAR 21 день тому +2

    Waiting for August 🇨🇦.. Latina Tuc gye e nahi.. 🇮🇹

  • @saman2156
    @saman2156 21 день тому +2

    God bless you ❤️❤️🙏

  • @Uppal-ny5le
    @Uppal-ny5le 21 день тому +2

    Waheguru ji

  • @KiranKalsi-eg9qn
    @KiranKalsi-eg9qn 20 днів тому

    When you will come Canada, must visit Calgary ❤

  • @Searchboy77
    @Searchboy77 21 день тому +2

    Sat Shri akal ji 🙏

  • @kulwinderkaur3348
    @kulwinderkaur3348 21 день тому +1

    Im kulwinder Italia karmona Good bals u betta ji ❤

  • @BaldevSingh-dr3ls
    @BaldevSingh-dr3ls 21 день тому +1

    Waheguru jii 🎉🎉🎉🎉

  • @ManpreetArora-iz9zw
    @ManpreetArora-iz9zw 21 день тому +1

    Dhanwaad kiya karo veere WMK 🙏

  • @sushilgarggarg1478
    @sushilgarggarg1478 21 день тому +1

    Welcome 🙏 to next New country ❤❤❤❤❤❤❤❤❤

  • @jaswantsingh-pv8qw
    @jaswantsingh-pv8qw 21 день тому +1

    Fazilka aiyo ta jurur mil ke jana Ripan sir ji

  • @BalkarSingh-dc1oq
    @BalkarSingh-dc1oq 20 днів тому

    ਬਹੁਤ ਹੀ ਵਧੀਆ