Nihaar Lain De: Satinder Sartaaj | Kali Jotta | Neeru Bajwa, Wamiqa Gabbi | Latest Punjabi Song 2023

Поділитися
Вставка
  • Опубліковано 16 січ 2025

КОМЕНТАРІ • 682

  • @simarsandhu
    @simarsandhu 9 днів тому +2

    Mai chandigarh to pind ja rahi c january da month c mithi mithi dhup nikli hoe c bs vich eh song sunde ja rahi c ek alag skoon mil reha c

  • @PK.MastLaunda
    @PK.MastLaunda Рік тому +19

    Har geet te har labh vich tenu meri jindagi da har ik lamha likh ditta.......sartaaj bhai.....gal laan nu ji karda tenu

  • @ramangoyal2003
    @ramangoyal2003 Рік тому +14

    Super Hit Sartaj sir❤❤
    Bilkul dil k jazbat hi likh diye m bar bar sun rha hu ye gana man hi nhi bhar rha h❤❤

  • @ramanvirdi8724
    @ramanvirdi8724 Рік тому +98

    Neeru bajwa just nailed it 🎉🎉

  • @twinkled15
    @twinkled15 Рік тому +119

    This movie, Neeru bajwa, Satindar sartaaj, Wamiqa gabbi made such a beautiful attempt to show how important mental health is, to share to talk to our loved ones; also how harrasment physical, emotional or mental can push a person to their weakest. I cried so much because seeing such a happy and lively girl being pushed to lose control due to the miss happenings and torture between family and work, then losing all her loved ones in some ways, its heart breaking. So lets always be kind to each other and make time to talk about our feelings. Other than that, the music uff, the lyrics are tooo heart touching and sung and acted soo genuinely ki everytime we hear this music, it makes us cry ♥♥

  • @abubakarnajmi-id3mi
    @abubakarnajmi-id3mi 16 днів тому +5

    Who is on the first day of 2025 happy new year

  • @alliswellshete5324
    @alliswellshete5324 Рік тому +64

    Meri beti ka birthday h aur mujhe ye gana psnd aaya hm is game pr hubby sng proform krege .Jo comnt read kre dikhiyega jroor .hmara performance ❤

  • @atulsharma7765
    @atulsharma7765 Рік тому +8

    We are waiting Dr.sartaj touches hamirpur fest🥳🥳🥳 next month himachal pardesh

  • @abhimanyuverma4146
    @abhimanyuverma4146 Рік тому +68

    Neeru Bajwa ma'am kya acting ki hai aap ne Kasam se aaj tk aisi acting nhi dekhi the last part was goosebumps aaj se aap mere favourite actor bn gye ho or hamesha rahoge jb tk ye zindagi hai or Satinder sir k songs hatsoff

  • @Turrity
    @Turrity Рік тому +32

    ਸਰਤਾਜ ਜੀ ਬਹੁਤ ਵਧੀਆ ਲਿਖਿਆ ਹ ਜੀ ਤੁਸੀਂ.

  • @sarn555
    @sarn555 Рік тому +75

    I am from pakistan. when I listen this song i can't stop my tears. The poetry, the way Satinder sahab sang this song, is really a heart touching voice. I listen this songs many time, A great singing,

    • @anilchaudhary5004
      @anilchaudhary5004 Рік тому +3

      You understood lyrics?

    • @menucutie1357
      @menucutie1357 7 місяців тому +2

      ​@@anilchaudhary5004g ku nhi pakistani feel nhi kr sakty

  • @AmarjitSingh-wm8dg
    @AmarjitSingh-wm8dg Рік тому +53

    ਸਾਰਾ ਬਦਲਦਾ ਜੱਗ ਜਹਾਨ ਯੱਕਦਮ
    ਅਚਨਚੇਤ ਹੀ ਜਦੋਂ ਆ ਪਿਆਰ ਮੁੜਦਾ,
    ਓਸ ਵਕ਼ਤ ਫ਼ਿਰ ਹਸਰਤਾਂ ਨੱਚਦੀਆਂ ਨੇ,
    ਚਾਅਵਾਂ-ਹਾਸਿਆਂ ਦਾ ਜੋ ਸੰਸਾਰ ਮੁੜਦਾ,
    ਨਸ਼ਾ ਚੜ੍ਹ ਜਾਂਦਾ, ਨੈਣਾਂ ਥੱਕਿਆਂ ਨੂੰ,
    ਸੱਚੀਂ ਓਹੀ ਸਰੂਰ ਖ਼ੁਮਾਰ ਮੁੜਦਾ,
    ਫ਼ੇਰ ਖ਼ਬਰ ਨਹੀਂ ਰਹਿੰਦੀ ਚੌਗਿਰਦਿਆਂ ਦੀ,
    ਓ ਜਦੋਂ ਜ਼ਿੰਦਗੀਆਂ ਵਿੱਚ ਦਿਲਦਾਰ ਮੁੜਦਾ,
    ਮੇਰੇ ਸਾਵੇਂ ਖੜ੍ਹਾ ਰਹਿ ਵੇ ਮਾਹੀ, ਕੁਛ ਨਾ ਕਹੀਂ ਤੂੰ,
    ਬੱਸ ਰੱਜ ਕੇ ਇਹ ਮੁਖੜਾ ਨਿਹਾਰ ਲੈਣ ਦੇ,
    ਹਾਲੇ ਤੱਕ ਨਹੀਂ ਯਕੀਨ ਹੋਇਆ ਦਿਲਾਂ ਨੂੰ ਕਿ ਚੱਲ,
    ਸਾਨੂੰ ਸੁਫ਼ਨੇ ਦੇ ਮਹਿਲ ਤਾਂ ਉਸਾਰ ਲੈਣ ਦੇ,
    ਮੇਰੇ ਸਾਵੇਂ ਖੜ੍ਹਾ ਰਹਿ ਵੇ ਮਾਹੀ, ਕੁਛ ਨਾ ਕਹੀਂ ਤੂੰ,
    ਬੱਸ ਰੱਜ ਕੇ ਇਹ ਮੁਖੜਾ ਨਿਹਾਰ ਲੈਣ ਦੇ,
    ਹਾਲੇ ਤੱਕ ਨਹੀਂ ਯਕੀਨ ਹੋਇਆ ਦਿਲਾਂ ਨੂੰ ਕਿ ਚੱਲ,
    ਸਾਨੂੰ ਸੁਫ਼ਨੇ ਦੇ ਮਹਿਲ ਤਾਂ ਉਸਾਰ ਲੈਣ ਦੇ।
    ਅਸੀਂ ਆਖਿਆ ਸਮੇਂ ਨੂੰ, “ਜ਼ਰਾ ਹੌਲ਼ੀ-ਹੌਲ਼ੀ ਚੱਲ,
    ਸਾਨੂੰ ਇਸ਼ਕ ਬਿਮਾਰੀਆਂ ਦਾ ਲੱਭ ਗਿਆ ਹੱਲ”,
    ਅਸੀਂ ਆਖਿਆ ਸਮੇਂ ਨੂੰ, “ਜ਼ਰਾ ਹੌਲ਼ੀ-ਹੌਲ਼ੀ ਚੱਲ,
    ਸਾਨੂੰ ਇਸ਼ਕ ਬਿਮਾਰੀਆਂ ਦਾ ਲੱਭ ਗਿਆ ਹੱਲ,
    ਇਹਨਾਂ ਬੂਹੇ ਅਤੇ ਤਾਕੀਆਂ ਨੂੰ ਸੁਣ ਜਏ ਨਾ ਗੱਲ,
    ਜ਼ਰਾ ਸ਼ੀਸ਼ੇ ਵਿੱਚ ਖ਼ੁਦ ਨੁੰ ਸੰਵਾਰ ਲੈਣ ਦੇ”,
    ਹਾਲੇ ਤੱਕ ਨਹੀਂ ਯਕੀਨ ਹੋਇਆ, ਦਿਲਾਂ ਨੂੰ ਕਿ ਚੱਲ,
    ਸਾਨੂੰ ਸੁਫ਼ਨੇ ਦੇ ਮਹਿਲ ਤਾਂ ਉਸਾਰ ਲੈਣ ਦੇ,
    ਮੇਰੇ ਸਾਵੇਂ ਖੜ੍ਹਾ ਰਹਿ ਵੇ ਮਾਹੀ, ਕੁਛ ਨਾ ਕਹੀਂ ਤੂੰ,
    ਬੱਸ ਰੱਜ ਕੇ ਇਹ ਮੁਖੜਾ ਨਿਹਾਰ ਲੈਣ ਦੇ।
    ਹੋ ਗਏ ਸੱਜਣਾਂ ਨਾ’ ਮੇਲ਼, ਖ਼ੁਸ਼ੀ ਜਾਂਦੀ ਨਹੀਂ ਸੰਭਾਲ਼ੀ,
    ਇੱਕ ਮੁਲਾਕਾਤ ਪਿਛੋਂ ਹੁੰਦੀ ਅਗਲੀ ਦੀ ਕਾਹਲ਼ੀ,
    ਹੋ ਗਏ ਸੱਜਣਾਂ ਨਾ’ ਮੇਲ਼, ਖ਼ੁਸ਼ੀ ਜਾਂਦੀ ਨਹੀਂ ਸੰਭਾਲ਼ੀ,
    ਇੱਕ ਮੁਲਾਕਾਤ ਪਿਛੋਂ ਹੁੰਦੀ ਅਗਲੀ ਦੀ ਕਾਹਲ਼ੀ,
    ਸਾਨੂੰ ਲੱਭ ਗਈ ਕਿਤਾਬ ਜੀ ਗਵਾਚੀ ਰੂਹਾਂ ਵਾਲ਼ੀ,
    ਗੱਲਾਂ ਤੇਰੇ ਅੱਗੇ ਸਾਰੀਆਂ ਖ਼ਿਲਾਰ ਲੈਣ ਦੇ,
    ਹਾਲੇ ਤੱਕ ਨਹੀਂ ਯਕੀਨ ਹੋਇਆ, ਦਿਲਾਂ ਨੂੰ ਕਿ ਚੱਲ,
    ਸਾਨੂੰ ਸੁਫ਼ਨੇ ਦੇ ਮਹਿਲ ਤਾਂ ਉਸਾਰ ਲੈਣ ਦੇ,
    ਮੇਰੇ ਸਾਵੇਂ ਖੜ੍ਹਾ, ਹਾਂ ਰਹਿ.. ਹਾਂ।
    ਜਦੋਂ ਪਿਆਰ ਦੇ ਕਿਆਰਿਆਂ ’ਚੋਂ ਖਿੰਡ ਗਏ ਸੀ ਫੁੱਲ,
    ਤੂੰ ਤਾਂ ਜਾਣਦਾ ਏਂ ਕਿੰਨਾ ਉਹਨਾਂ ਹੰਝੂਆਂ ਦਾ ਮੁੱਲ,
    ਹੋ ਜਦੋਂ, ਜਦੋਂ..ਨੋ..ਨਾ..ਨਾ..ਹਾਂ,
    ਜਦੋਂ ਪਿਆਰ ਦੇ ਕਿਆਰਿਆਂ ’ਚੋਂ ਖਿੰਡ ਗਏ ਸੀ ਫੁੱਲ,
    ਤੂੰ ਤਾਂ ਜਾਣਦਾ ਏਂ ਕਿੰਨਾ ਉਹਨਾਂ ਹੰਝੂਆਂ ਦਾ ਮੁੱਲ,
    ਜਿਹੜਾ ਸੱਧਰਾਂ ਦੇ ਨੈਣਾਂ ਵਿਚੋਂ ਪਾਣੀ ਗਿਆ ਡੁੱਲ੍ਹ,
    ਉਸੇ ਪਾਣੀ ਉੱਤੋਂ ਪੱਤੀਆਂ ਨੀ ਤਾਰ ਲੈਣ ਦੇ,
    ਹਾਲੇ ਤੱਕ ਨਹੀਂ ਯਕੀਨ ਹੋਇਆ, ਦਿਲਾਂ ਨੂੰ ਕਿ ਚੱਲ,
    ਸਾਨੂੰ ਸੁਫ਼ਨੇ ਦੇ ਮਹਿਲ ਤਾਂ ਉਸਾਰ ਲੈਣ ਦੇ,
    ਮੇਰੇ ਸਾਵੇਂ ਖੜ੍ਹਾ ਰਹਿ ਵੇ ਮਾਹੀ, ਕੁਛ ਨਾ ਕਹੀਂ ਤੂੰ,
    ਬੱਸ ਰੱਜ ਕੇ ਇਹ ਮੁਖੜਾ ਨਿਹਾਰ ਲੈਣ ਦੇ।
    ਸਾਨੂੰ ਹੋਸ਼ ਨਹੀਂ ਰਹੀ ਜੀ, ਪਰ ਸਾਡਾ ਨਹੀਂ ਕਸੂਰ,
    ਵੇ ਤੂੰ ਮਹਿਰਮਾਂ ਅਸਾਂ ਤੋਂ ਰਿਹਾ ਬੜਾ ਚਿਰ ਦੂਰ,
    ਸਾਨੂੰ ਹੋਸ਼ ਨਹੀਂ ਰਹੀ ਜੀ, ਪਰ ਸਾਡਾ ਨਹੀਂ ਕਸੂਰ,
    ਵੇ ਤੂੰ ਮਹਿਰਮਾਂ ਅਸਾਂ ਤੋਂ ਰਿਹਾ ਬੜਾ ਚਿਰ ਦੂਰ,
    ਹੁਣ ਵੱਸ ਲਾ ਮੁਹੱਬਤਾਂ ਦਾ ਛਾਇਆ ਏ ਸਰੂਰ,
    ਸਾਨੂੰ ਖ਼ੁਸ਼ੀ-ਖ਼ੁਸ਼ੀ ਜਿੰਦ ਤੈਥੋਂ ਵਾਰ ਲੈਣ ਦੇ,
    ਹਾਲੇ ਤੱਕ ਨਹੀਂ ਯਕੀਨ ਹੋਇਆ, ਦਿਲਾਂ ਨੂੰ ਕਿ ਚੱਲ,
    ਸਾਨੂੰ ਸੁਫ਼ਨੇ ਦੇ ਮਹਿਲ ਤਾਂ ਉਸਾਰ ਲੈਣ ਦੇ,
    ਮੇਰੇ ਸਾਵੇਂ ਖੜ੍ਹਾ ਰਹਿ ਵੇ ਮਾਹੀ, ਕੁਛ ਨਾ ਕਹੀਂ ਤੂੰ,
    ਬੱਸ ਰੱਜ ਕੇ ਇਹ ਮੁਖੜਾ ਨਿਹਾਰ ਲੈਣ ਦੇ,
    ਸਾਨੂੰ ਸੁਫ਼ਨੇ ਦੇ ਮਹਿਲ ਤਾਂ ਉਸਾਰ ਲੈਣ ਦੇ,
    ’ਰਾ ਸ਼ੀਸ਼ੇ ਵਿੱਚ ਖ਼ੁਦ ਨੁੰ ਸੰਵਾਰ ਲੈਣ ਦੇ,
    ਗੱਲਾਂ ਤੇਰੇ ਅੱਗੇ ਸਾਰੀਆਂ ਖ਼ਿਲਾਰ ਲੈਣ ਦੇ,
    ਉਸੇ ਪਾਣੀ ਉੱਤੋਂ ਪੱਤੀਆਂ ਨੀ ਤਾਰ ਲੈਣ ਦੇ,
    ਸਾਨੂੰ ਖ਼ੁਸ਼ੀ-ਖ਼ੁਸ਼ੀ ਜਿੰਦ ਤੈਥੋਂ,
    ਵਾਰ ਲੈਣ ਦੇ, ਏ..ਏ।

  • @malikramzan6903
    @malikramzan6903 Рік тому +11

    Mood lifter. Sartaj is a book himself.

  • @Naval1975
    @Naval1975 Рік тому +14

    Masterpiece likh diya Satinder sartaj Bhai ❤

  • @funny_vids5880
    @funny_vids5880 Рік тому +80

    Masterpiece hi likh baitha bai❤❤❤❤

  • @AmanKumar.83
    @AmanKumar.83 Рік тому +91

    Kya Movie hai Yaar Anshu Ruk nahi rahe the ❤😢

    • @aadityasaini4960
      @aadityasaini4960 Рік тому +3

      Konsi movie h

    • @gho6028
      @gho6028 Рік тому +5

      @@aadityasaini4960 kali jotta

    • @Mukeshkumar-tw5ec
      @Mukeshkumar-tw5ec Рік тому +2

      Link hai koi

    • @nikx1275
      @nikx1275 Рік тому +4

      Even the songs are just Amazing heart touching every time I listen it’s just heart touching

    • @nahidhashmi106
      @nahidhashmi106 Рік тому +1

      Kaise download Kiya tha
      Koi link h...

  • @vccieltsandspeakingspecial8207
    @vccieltsandspeakingspecial8207 Рік тому +140

    Killer lyrics of sartaj..... Expresses emotions ❤

  • @PUNJABIFOOD-nb5nm
    @PUNJABIFOOD-nb5nm Рік тому +8

    ਸਰਤਾਜ ਜੀ ਦੇ ਗੀਤ ਤਾ ਬਾਕਮਾਲ ਹੁੰਦੇ ਹੀ ਹਨ, ਪਰ ਜਦੋਂ ਪੰਜਾਬੀ ਚ ਕੀਤੇ ਕਮੈਂਟਸ ਪੜ੍ਹਦਾ ਹਾਂ ਤਾਂ ਹੋਰ ਵੀ ਚੰਗਾ ਲਗਦਾ ਹੈ। ਪਰਮਾਤਮਾ ਤੁਹਾਨੂੰ ਦਿਨ ਦੁੱਗਣੀ ਤੇ ਰਾਤ ਚੋਗਣੀ ਤਰੱਕੀ ਬਖਸ਼ੇ❤❤❤

  • @Drishty16
    @Drishty16 Рік тому +15

    Awesome performance by Satinder sir and Neeru Bajwa mam ❤❤😍😍😍

  • @GagandeepKaur-pn4ek
    @GagandeepKaur-pn4ek 7 місяців тому +66

    ਮੈਨੂ ਨਹੀ ਲੱਗਦਾ ਕਿ ਇਸ ਗਾਣੇ ਨੂ ਕੋਈ ਹੋਰ ਇਹਨਾ ਸੋਹਣਾ ਗਾ ਸਕਦਾ ਸੀ ਬਹੁਤ ਵਧੀਆ ਵੀਰ ਖੁਸ ਰਿਹ❤❤❤❤

  • @SK-nc6mn
    @SK-nc6mn Рік тому +48

    Satinder Sartaj you are amazing and Neeru Bajwa you are a legend. ❤ from 🇵🇰

  • @vccieltsandspeakingspecial8207
    @vccieltsandspeakingspecial8207 Рік тому +38

    Neerus acting and sartajs heart touching lyrics killed...

  • @GoodUmair
    @GoodUmair 3 місяці тому +2

    Divided by borders, United by music... Love from Pakistan❤️

  • @amer_waseer
    @amer_waseer Рік тому +36

    Sartaj Bhai name hi kafi hai. Mashallah 👍 both khoob voice mind-blowing, from nankana sahib Pakistan ❤

    • @rajatailors23
      @rajatailors23 Рік тому +1

      #rajatailors23

    • @NVJOTSIINGH517
      @NVJOTSIINGH517 Рік тому +1

      Tudi bahut lucky ho jo ine pawan thaa rehnde ho Sijda nankana saheb di dharti nu dhan guru nanak 🙏🙏

    • @riffattahira6478
      @riffattahira6478 Рік тому

      ​@@rajatailors23FR CR bbi by by by😊
      By😂 by TFT gy
      By ki by see❤ 2:43

  • @ArsalanRay-c9x
    @ArsalanRay-c9x Місяць тому +2

    ❤❤❤❤❤my favorite songs ❤❤❤ love sartaj❤❤❤❤❤❤❤❤😊😊😊 2:23 😊❤❤❤❤

  • @ntbunisexsalon
    @ntbunisexsalon Рік тому +22

    Hats off Neeru mam…you put your soul in rabia’s role…words km pd re h …sartaaj sir lyrics made me cry everytime ..

  • @AdityaTundiWala
    @AdityaTundiWala 2 місяці тому +3

    I love satinder sartaj sir.

  • @jazch7741
    @jazch7741 Рік тому +18

    Movie and songs ❤❤❤❤❤❤ emotions , feel on point 👌👌👌👌👌👌👌👌

  • @missanonymous-dq7qh
    @missanonymous-dq7qh Рік тому +34

    I swear this movie blew my mind.. I cried out of pain which they showed through their acting.. I am a big fan of satinder sir now i am biggest fan of neeru mam

    • @anjusingh340
      @anjusingh340 Рік тому

      ,
      Very painful story 😢😢😢😢in this movie ❤❤❤ I'm the biggest fan of neeru bajwa Mam ❤❤❤❤❤❤❤

  • @kirtijindal3062
    @kirtijindal3062 5 місяців тому +1

    This song lyrics literally gives goosebumps..... feelings expressed is just woww when someone genuinely find true love back in their life....

  • @Dineshgujjar44
    @Dineshgujjar44 Рік тому +18

    Really.this song touch my heart ❤❤❤❤❤❤❤❤❤❤❤☺️☺️☺️☺️☺️☺️☺️☺️❤️🥺🥺🥺🥺😑😑😑😑😑🥰🥰🥰😘😘😘😘❤️❤️❤️

  • @kanikasingh8899
    @kanikasingh8899 Рік тому +30

    Salute Sartaaj bhai from haryana and bottom of the heart

  • @MohammadashfaqGanie
    @MohammadashfaqGanie 4 місяці тому +4

    Wadiya song iam from Kashmir ❤

    • @MUsman-su4jn
      @MUsman-su4jn 3 місяці тому

      My best song ❤❤❤❤❤❤❤❤❤❤❤❤❤

  • @joty5111
    @joty5111 Рік тому +3

    Jitni bar dekho Man nhi bharta or dekhne ko mn karta hai bar bar

  • @MalwinderSandhu-u6z
    @MalwinderSandhu-u6z 3 місяці тому +2

    Mera pyar Mera rab❤

  • @Choudhry-12
    @Choudhry-12 4 місяці тому +2

    Haaaay haaaay Kiya shaar ay 😄😄💜💜

  • @AslamMalik-hv3ic
    @AslamMalik-hv3ic 4 місяці тому +2

    Love you sir ji from Pakistan p🇵🇰🇵🇰🇵🇰

    • @pawannainjaat8601
      @pawannainjaat8601 4 місяці тому +1

      Love you 2 veer from India Punjab 🤗❤️ Chada Punjab 💛💐

    • @varunm4506
      @varunm4506 3 місяці тому

      ​@@pawannainjaat8601😊😊😊😊😊

  • @anjanimalhotra3051
    @anjanimalhotra3051 Рік тому +9

    My favorite singer Satinder sartaj.... 💖💖💕💕💖💖💖
    Also my favorite actor.... 💕💖💖💖

  • @imranhyder3249
    @imranhyder3249 2 місяці тому +1

    my faviret song kamall ka song ha sada rahy ap

  • @mirfaisal3396
    @mirfaisal3396 4 місяці тому +2

    Tum zindagi bhar khush rahva mare yahi dua hai ❤❤❤❤

  • @KaranBeatzz
    @KaranBeatzz Рік тому +8

    This is a master piece by sartaj sir ... underrated song but it hit 🎯 to hard

  • @funny_vids5880
    @funny_vids5880 Рік тому +51

    Ki likh dita sartaaj bai❤❤❤❤❤

  • @alldharmikvideos4696
    @alldharmikvideos4696 4 місяці тому +1

    Aa song boht sohna aa ji karda waar waar suni jawa

  • @UNIQUESLOT
    @UNIQUESLOT 5 місяців тому +1

    Sartaj jesa koi nahi 🎉🎉🎉🎉❤❤❤❤❤❤❤❤❤

  • @kamalmehra8982
    @kamalmehra8982 5 місяців тому +1

    Sartaj Sartaj kis kis jann hai 🥰🥰🥰🥰🥰🥰🥰🥳🥳🥳😍😍😍😍😘😘😘😘

  • @Rubab-c1l
    @Rubab-c1l 2 місяці тому +2

    I love you Qadeer Maher ❤my lifeline ❤

  • @rana5129
    @rana5129 Рік тому +2

    Nobody can leave satinder sartaaaj

  • @talwinderTalwinder-m9j
    @talwinderTalwinder-m9j 2 місяці тому +1

    Veery nice song🎉 sartaj ji

  • @Notdifinte
    @Notdifinte Рік тому +69

    ਸੱਚੀ ਪੰਜਾਬੀ ਗੀਤਾਂ ਲਈ ਕੋਈ ਸ਼ਬਦ ਹੀ ਨਹੀਂ

    • @samdarshbal3907
      @samdarshbal3907 Рік тому +4

      Ene tame bad pata Chali a gal

    • @a_sranag8148
      @a_sranag8148 Рік тому +3

      Punjabi Geeta lyi nhi sarinder sartaj de geeta lyi

  • @sonyraj2322
    @sonyraj2322 Рік тому +47

    I love this voice❤

  • @GaganSawhney-nu1no
    @GaganSawhney-nu1no 26 днів тому +1

    All the songs of this movie are awesome

  • @PawanDeep-u8b
    @PawanDeep-u8b 11 днів тому

    ❤❤❤❤sartaaj

  • @LovePreet-qy1no
    @LovePreet-qy1no Рік тому +8

    sartaaj paji love u paji tuhadi vargi singing koi nai kr sakda tuhadi koi rees nai paji

  • @AnitaSandhu-d7e
    @AnitaSandhu-d7e 2 місяці тому +1

    I miss you darling ♥️♥️

  • @sssss8942
    @sssss8942 Рік тому +1

    Sir Sartaj de nam didar aa film ch ...but ahna de asli didar kr k rooh khush ho jndi

  • @falakmark3
    @falakmark3 3 місяці тому +2

    Wah heart touching ❤

  • @KuldeepSingh-tw6cf
    @KuldeepSingh-tw6cf Рік тому +6

    Song superb
    Satinder sartaaj singer voice so best❤❤🎆✌

  • @PritamSingh-ln6mx
    @PritamSingh-ln6mx Рік тому +27

    I am a big fan of Satinder sartaj ❤

    • @Aliana441
      @Aliana441 Рік тому

      Sufney Dy mehal osar Len de matlb ki??

  • @charanjitkaur5225
    @charanjitkaur5225 4 місяці тому +1

    Legend Sartaj

  • @pareshramani7627
    @pareshramani7627 Рік тому +3

    ❤❤❤❤ osm sartaaj ji

  • @RamanDeep-qf7xh
    @RamanDeep-qf7xh 9 місяців тому +2

    I love you harinder singh😘😘
    You made me feel so special💞

  • @InderjitSingh-tg6ep
    @InderjitSingh-tg6ep Рік тому +4

    🎉🎉🎉🎉🎉🎉 Bai panjab Di kul AAA 💌🙏♠️🤳🔥🙌💪💪💪💪💪💪❤️☝️🪔👏🥰🏠👑🏦🏦💫💐💖

  • @Laddibhaura
    @Laddibhaura 4 місяці тому +1

    Sartaj b sira laonda

  • @mohdrafirafi5146
    @mohdrafirafi5146 Місяць тому +1

    I love you too my dear friend ❤❤❤❤❤❤❤0❤❤

  • @ANIME-d7b1z
    @ANIME-d7b1z 3 місяці тому +1

    Haryana satiate SIRSA ❤❤

  • @bemotivate9995
    @bemotivate9995 Рік тому +6

    Sartaz sir you are truly awesome acting, lyrics,singing sab badiya hai

  • @AbhishekYadav-th3st
    @AbhishekYadav-th3st Рік тому +3

    Jb se ye song suna hu ap fan ho gaya paji

  • @mr_Mangal09
    @mr_Mangal09 4 місяці тому +1

    ❤ I love this song n love u sartaj ji

  • @sunilratainda6975
    @sunilratainda6975 2 місяці тому +1

    ਵਾਹ ਸੱਜਣ!!!

  • @PritamSingh-ln6mx
    @PritamSingh-ln6mx Рік тому +9

    Soooo beautiful song ❤❤❤
    I listen his songs whenever I study

  • @jeevanthakur2290
    @jeevanthakur2290 Рік тому

    Sartaj ji great great singing.wah ruh khuchh hundi jando tusi is bande nu sunde ho....

  • @MahamNaazer
    @MahamNaazer Рік тому +2

    Bht aaalaa movie. Hats off

  • @JassrajSidhu-k1t
    @JassrajSidhu-k1t Місяць тому +1

    Real story❤❤❤❤😢😢😢😢😢

  • @sheetu638
    @sheetu638 Рік тому +46

    No words for this masterpiece hat's off to you neeru mam ❤❤🎉

  • @SidraHashmi-v3i
    @SidraHashmi-v3i 5 місяців тому +2

    may mome most fvrt song

  • @vsblfstrd
    @vsblfstrd Рік тому +12

    Amazing lyrics and voice, just brilliant!!

  • @shatriyadharam
    @shatriyadharam 2 місяці тому +1

    What a song and what a voice

  • @tejisharma2645
    @tejisharma2645 Рік тому +3

    Wow 😳 outstanding 🙌🏻🙌🏻🙌🏻🙌🏻🙌🏻🙌🏻🙌🏻🙌🏻 song lyrics mind-blowing

  • @ManjuManju-oh6bq
    @ManjuManju-oh6bq 3 місяці тому +1

    Story ❤❤❤❤achi hai bs smjh late aayi😢😢

  • @MukhtarHashmi12
    @MukhtarHashmi12 20 годин тому

    all singers are good but stinder sartaj hitts different ❤❤❤

  • @Arnav.80
    @Arnav.80 3 місяці тому +1

    Enki jodi ❤️🌍🫂

  • @rlittlu3955
    @rlittlu3955 6 місяців тому

    The music that gives you goosebumps 🎉❤
    Never fails to bring joy. And Neeru Bajwa's performance was absolutely stunning 👏🏻.

  • @ramandeepkaur7642
    @ramandeepkaur7642 Рік тому +54

    Omg his voice ❤

  • @Babarsardar-lz9eu
    @Babarsardar-lz9eu 2 місяці тому +1

    nice bro

  • @premsingh-dt5of
    @premsingh-dt5of Рік тому

    Satinder Sartaj Ji de sare hi geet ,piyar, mohabbat naal bharpur hun,mann karda hai ke bar-bar suni jawan,inni vadhia,awaz, sangeet,nahi reesan iss fankar diyan.God bless him him healthy and happy Long life 👍🙏

  • @Sajid-xb1xu
    @Sajid-xb1xu Рік тому +26

    Such a heartfelt lyrics ❤

  • @JaspreetKaur-vw9fm
    @JaspreetKaur-vw9fm Рік тому +8

    whenever i listen this that time i only feel ❤ loving seen with my husband 🎉🎉

  • @SarrarBalwindarSingh.
    @SarrarBalwindarSingh. Рік тому +1

    Satinder My dear kamaaaaal ,bohat he khob.

  • @renuraina8588
    @renuraina8588 Рік тому +30

    This song is ❤️🌺" pure LOVE "

  • @AngrejSingh-nz7mh
    @AngrejSingh-nz7mh Рік тому +4

    Heart touching song😍😍😍😍

  • @mirfaisal3396
    @mirfaisal3396 4 місяці тому +1

    Mare dua hai tum hamesha salamat raha

  • @jotparkash1701
    @jotparkash1701 Місяць тому +1

    ❣️

  • @jkjavedkhan9773
    @jkjavedkhan9773 5 місяців тому +2

    ❤❤

  • @Aartiraghuvanshi
    @Aartiraghuvanshi Рік тому +3

    All songs of satinder sartaj are awesome hit to the heart

  • @Jyotimuwal123
    @Jyotimuwal123 Рік тому +5

    This song is my favourite song we listen song everyday always happiness he like satinder sartaj ♥️♥️♥️

  • @kapilsinghmanjeliya580
    @kapilsinghmanjeliya580 10 місяців тому

    A beautiful and lovely song 😍 My love 'M' listening to this song and see my comment 😇❤️❤

  • @sanjaysinghshiva1431
    @sanjaysinghshiva1431 Рік тому

    sir, aapka jabab nhi... kyo bolu.
    lajabab....❤

  • @neharani-ep9hr
    @neharani-ep9hr Рік тому +7

    I am big fan of Satinder Sartaj real Sartaj of music 🎵🎵

  • @sagarsharma9148
    @sagarsharma9148 Рік тому +1

    Safar me agr ye gaana baj jaaye to maza hi aa jaata hai

  • @AneesJutt-t3c
    @AneesJutt-t3c 2 місяці тому +1

    Sartaj g your grat singar best singar word