EVM ਹੋ ਸਕਦੀ ਹੈ ਹੈਕ, ਮਸਕ ਦਾ ਵੱਡਾ ਬਿਆਨ | AMERICA NEWS

Поділитися
Вставка
  • Опубліковано 27 вер 2024
  • ਬਿਡੇਨ ਨੇ ਲਾਸ ਏਂਜਲਸ ਵਿੱਚ ਇੱਕ ਮੁੜ ਚੋਣ ਫੰਡਰੇਜ਼ਰ ਦਾ ਆਯੋਜਨ ਕੀਤਾ
    ਜਿੰਮੀ ਕਿਮਲ ਨੇ ਸਮਾਰੋਹ ਦੌਰਾਨ ਬਿਡੇਨ ਤੇ ਓਬਾਮਾ ਦੀ ਇੰਟਰਵਿਊ ਕੀਤੀ
    ਮਸਕ ਨੇ ਕਿਹਾ ਕਿ ਈ.ਵੀ.ਐਮ. ਨੂੰ ਕੋਈ ਵੀ ਹੈਕ ਕਰ ਸਕਦਾ ਹੈ
    ਅਮਰੀਕੀ ਚੋਣਾਂ ਤੋਂ ਈਵੀਐਮ ਨੂੰ ਹਟਾਉਣ ਦੀ ਕੀਤੀ ਵੱਡੀ ਮੰਗ
    ਅਮਰੀਕਾ 'ਚ ਗੋਲੀਬਾਰੀ ਦੀਆਂ ਘਟਨਾਵਾਂ ਰੁਕਣ ਦਾ ਨਹੀਂ ਲੈ ਰਹੀਆਂ ਨਾਂ
    ਡੇਟਰਾਇਟ ਗੋਲੀਬਾਰੀ 'ਚ 10 ਲੋਕ ਜ਼ਖਮੀ, ਹਮਲਾਵਰ ਦੀ ਭਾਲ ਜਾਰੀ
    ਨਿਖਿਲ ਗੁਪਤਾ ਨੂੰ ਚੈਕ ਗਣਰਾਜ ਤੋਂ ਅਮਰੀਕਾ ਲਿਆਂਦਾ ਗਿਆ
    ਪਿਛਲੇ ਸਾਲ ਚੈੱਕ ਗਣਰਾਜ 'ਚ ਗ੍ਰਿਫ਼ਤਾਰ ਕੀਤਾ ਗਿਆ ਸੀ
    ਸਾਊਦੀ ਅਰਬ 'ਚ ਪਾਰਾ 47 ਡਿਗਰੀ ਤੋਂ ਉਪਰ ਪਹੁੰਚ ਗਿਆ
    ਹੱਜ ਯਾਤਰਾ ਦੌਰਾਨ 14 ਜਾਰਡਨ ਵਾਸੀਆਂ ਦੀ ਮੌਤ ਹੋ ਗਈ
    ਜਾਪਾਨ ਵਿੱਚ ਐਸਟੀਐਸਐਸ ਬੈਕਟੀਰੀਆ ਤੇਜ਼ੀ ਨਾਲ ਫੈਲਣ ਲੱਗੀ
    ਨੈਸ਼ਨਲ ਇੰਸਟੀਚਿਊਟ ਆਫ਼ ਇਨਫੈਕਟੀਅਸ ਡਿਜ਼ੀਜ਼ ਅਨੁਸਾਰ, ਕੇਸਾਂ ਦੀ ਗਿਣਤੀ 977 ਹੋਈ
    ਫਾਦਰਜ਼ ਡੇ ਈਵੈਂਟ ਦੌਰਾਨ ਇੱਕ ਪੁਰਾਣਾ ਜਹਾਜ਼ ਹਾਦਸਾਗ੍ਰਸਤ ਹੋ ਗਿਆ
    ਜਹਾਜ਼ ‘ਚ ਸਵਾਰ ਦੋ ਲੋਕਾਂ ਦੀ ਮੌਤ, ਮ੍ਰਿਤਕਾਂ ਦੇ ਨਾਮ ਜਾਰੀ ਨਹੀਂ ਕੀਤੇ ਗਏ

КОМЕНТАРІ •