Parchhavein | Harbhajan Mann | Official Video Song | Latest Song 2020

Поділитися
Вставка
  • Опубліковано 26 гру 2024

КОМЕНТАРІ • 3,5 тис.

  • @HarbhajanMannOfficial
    @HarbhajanMannOfficial  4 роки тому +1116

    Tohaada sab da dilon dhanvaad, tohaada ikalla ikalla comment mainu bahut haunsla dinda te hor agge kujh vadhiya karan layi parerda hai.🙏🏻
    A heartfelt thank you to you all, each and every comment you have posted inspires me profoundly as an artist. Always hope to give my best to my loving fans.
    -Harbhajan Mann

    • @kularbrothers2580
      @kularbrothers2580 4 роки тому +11

      Thank you sir saanu ehoje tohfe den lai.... Lv u rabb tuhaadi umer lammi kre

    • @sonisoni1708
      @sonisoni1708 4 роки тому +8

      Maan saab always be there for us

    • @Raman0329
      @Raman0329 4 роки тому +3

      HM Records 🙏🏻🙏🏻🙏🏻👌🏻👌🏻👌🏻

    • @haroonaiza2081
      @haroonaiza2081 4 роки тому +4

      Maan Sb tusi sady dil which rehndy o tuhady gany kya bt ny us to b zyada important jeri chez ay o tuhadi awaz ay jehri Mery ALLAH ny tuhano ditti kya bt ay tuhadi

    • @kuldeeplehal9365
      @kuldeeplehal9365 4 роки тому +4

      maan saab tusi sadi industry de tham ho. tuhadi gaiki saaf suthri h. tuhanu samazna hrr kise de vass di gll nahi aa. parmatma lambi umar bakshe

  • @Satinder_seehra
    @Satinder_seehra 4 роки тому +158

    ਨਾ ਨੰਗੇਜ਼, ਨਾ ਹਥਿਆਰ, ਨਾ ਕੋਈ ਫੁਕਰੀ,, ਸੁਣ ਕੇ ਸੁਆਦ ਆ ਗਿਆ।

  • @amritmaan558
    @amritmaan558 4 роки тому +589

    ਨਾ ਸਿੱਧੂ ਨਾ ਔਜਲਾ ਅਸੀ ਤਾਂ ਫੈਨ ਆ ਬੱਸ ਹਰਭਜਨ ਮਾਨ ਦੇ, ਜਿਉਂਦਾ ਰਹਿ ਮਿੱਤਰਾ🔥

  • @daljeetdhillon9923
    @daljeetdhillon9923 4 роки тому +71

    ਅਸੀਂ ਛੋਟੇ ਹੁੰਦਿਆਂ ਤੋਂ ਮਾਨ ਸਾਬ ਥੋਨੂੰ ਸੁਣਦੇ ਆ ਰਹੇ ਹਾਂ , ਥੋਡਾ ਹਰ ਅਲਫਾਜ ਸਿੱਧਾ ਦਿਲ ਤੇ ਜਾ ਕੇ ਲੱਗਦਾ ਹੈ। ਤੁਹਾਡੇ ਗੀਤਾਂ ਨੂੰ ਸੁਣ ਕੇ ਰੂਹ ਨੂੰ ਇਕ ਸਕੂਨ ਜਿਆਂ ਮਿਲ ਜਾਂਦੈ ਸਰ ' ਜੱਗ ਜਿਉੰਦਿਆਂ ਦੇ ਮੇਲੇ " , ਜਿੰਦੜੀਏ " , "ਮਾਨਾਂ ਮਰ ਜਾਣਾ " ਬਾਕਾਇ ਤੁਹਾਡਾ ਹਰ ਗੀਤ ਕਾਬਿਲ ਏ ਤਾਰੀਫ ਐ। ਪਰਮਾਤਮਾ ਕਰੇ ਕਿ ਤੁਸੀਂ ਹਮੇਸ਼ਾਂ ਹੱਸਦੇ ਵੱਸਦੇ ਰਹੋਂ ਤੇ ਇਸ ਤਰ੍ਹਾਂ ਦੀਆਂ ਹੋਰ ਬਹੁਤ ਸਾਰੀਆਾਂ ਐਲਬਮਸ ਦਾ ਇੰਤਜ਼ਾਰ .....❤😊

  • @khairakuljit
    @khairakuljit 4 роки тому +390

    ਪੰਜਾਬੀ ਫ਼ਿਲਮ ਇੰਡਸਟਰੀ ਨੂੰ ਮੁੜ ਤੋਂ ਜਿਉਂਦੀ ਕਰਨ ਵਾਲਾ ਇੱਕੋ ਇੱਕ ਕਲਾਕਾਰ ਹਰਭਜਨ ਮਾਨ ਸਾਬ

  • @learnwithsandeep91
    @learnwithsandeep91 4 роки тому +94

    ਤੁਸੀਂ ਮੇਰੇ ਸਭ ਤੋਂ ਮਨਪਸੰਦ ਗਾਇਕ ਹੋ ਵੀਰ ਜੀ ਜਿਊਂਦੇ ਵਸਦੇ ਰਹੋ

  • @ranjotdhaliwalofficial3924
    @ranjotdhaliwalofficial3924 4 роки тому +117

    ਤੇਰੀ ਗਾਇਕੀ ਦੇਖਣ ਨੂੰ ਅੱਖਾਂ ਤਰਸਦੀਆਂ ਮੇਰੀਆਂ,ਵਾਹ ਉਏ ਮਾਨਾ ਨਹੀਂ ਰੀਸਾਂ ਤੇਰੀਆਂ।🙏🙏🙏

  • @rajbeerbrar1953
    @rajbeerbrar1953 4 роки тому +183

    ਮੇਰਾ ਮਨ ਪਸੰਦ ਗਾਇਕ ਹਰਭਜਨ ਮਾਨ ।
    ਹੋਰ ਕੋਈ ਵੀ ਐਨਾ ਪਸੰਦ ਨੀ ।
    View ਭਾਵੇਂ ਘੱਟ ਨੇ
    ਗੀਤ ਸਾਰੇ ਅੱਤ ਨੇ

  • @devrecordes9093
    @devrecordes9093 4 роки тому +17

    ਅੱਜ ਵੀ ਇਸ ਪੰਜਾਬੀ ਨੌਜਵਾਨ ਪੀੜ੍ਹੀ ਨੂੰ ਇਸ ਗਾਇਕ ਦੀ ਹਰਭਜਨ ਮਾਨ ਦੀ ਲੋੜ ਹੈ।। ਜਦੋਂ ਵੀ ਹਰਭਜਨ ਮਾਨ ਨੂੰ ਸੁਣੀ ਦਾ ਹੈ ਰੂਹ ਨੂੰ ਸਕੂਨ ਮਿਲਦਾ ਹੈ।। ਦਿਲ ਬਾਗੋ ਬਾਗ ਹੋ ਜਾਂਦਾ ਹੈ।।। 🙌🙌🙏🙏🙏🙏🙏🙏🙏👍👍👍

  • @gurimatharuofficial1233
    @gurimatharuofficial1233 4 роки тому +236

    ਕਦੇ ਸਾਥ ਨਿਭਾਉਂਦੇ ਨਾ ਨਾਲ ਤਾਂ ਤੁਰ ਪੈਂਦੇ ਪਰਛਾਵੇਂ ਬਾਈ ਜੀ ਹਰ ਵਾਰ ਦੀ ਤਰ੍ਹਾਂ ਦਿਲ ਤੇ ਰੂਹਾਂ ਤੇ ਰਾਜ ਕਰਦੇ ਨੇ ਇਹ ਹੁੰਦੇ ਆ Legend ਸੁਣ ਸੁਣ ਰੂਹ ਖਿੜਦੀ ਆ🙏🏻🙏🏻🙏🏻🙏🏻

  • @manndkmusicstudio
    @manndkmusicstudio 4 роки тому +121

    ਹਰਭਜਨ ਮਾਨ ਸਾਬ੍ਹ ਦਾ ਕੋਈ ਮੁਕਾਬਲਾ ਨਹੀਂ ਬਹੁਤ ਵਧੀਆ ਗੀਤ ਦੁਨੀਆਂ ਵਿੱਚ ਇੱਕ ਨਵੀਂ ਹੀ ਗੱਲ ਦੱਸ ਜਾਂਦੇ ਨੇ ਼਼਼਼਼਼
    ਇਕ like ਮਾਨ ਸਾਬ੍ਹ ਦੀ ਕਲਮ ਨੂੰ ❤️👌🏼🙏

  • @arshsingh8105
    @arshsingh8105 4 роки тому +124

    ਹੀਰਾ ਬੰਦਾ ,ਨਾ ਫੁਕਰੀ ,ਨਾ ਦਬਕੇ ,ਬੱਸ ਸੁਰੀਲੀ ਆਵਾਜ ਹੀ ਮਨ ਮੋਹ ਲੈਂਦੀ ਆ ਹਰਭਜਨ ਮਾਨ ਦੀ ਤਾ

  • @sonisoni1708
    @sonisoni1708 4 роки тому +28

    ਮਾਂ ਬੋਲੀ ਦਾ ਉਹ ਚਨ ਜਿਸ ਚ ਕੋਈ ਦਾਗ ਨਹੀ। ਰੱਬ ਚੜਦੀ ਕਲਾ ਵਿਚ ਰੱਖੇ ਮਾਨ ਸਾਬ ਨੂੰ।

  • @SukhwinderKaur-bt9po
    @SukhwinderKaur-bt9po 4 роки тому +55

    ਕੁਝ ਰੂਹਾਂ ਅਜਿਹੀਆਂ ਹੁੰਦੀਆਂ ਨੇ ਜਿੰਨ੍ਹਾ ਨੂੰ ਦੇਖ ਕੇ ਰੂਹ ਖੁਸ਼ ਹੋ ਜਾਂਦੀ ਉਨ੍ਹਾਂ 'ਚ ਇੱਕ ਤੁਸੀਂ ਹੋ.. ਲਾਜਵਾਬ ਮਾਨ ਵੀਰ ਜੀ..

  • @wpscc
    @wpscc 4 роки тому +15

    ਹਰਭਜਨ ਮਾਨ - ਇੱਕ ਮਖ਼ਸੂਸ ਸਖ਼ਸ਼ੀਅਤ
    ‘ਮੁਹੱਬਤ ਕੇ ਲੀਯੇ ਕੁਸ਼ ਖ਼ਾਸ ਦਿਲ ਮਖ਼ਸੂਸ ਹੋਤੇ ਹੈਂ
    ਯੇਹ ਵੋ ਨਗ਼ਮਾ ਹੈ ਯੋ ਹਰ ਸਾਜ਼ ਪਰ ਗਾਯਾ ਨਹੀਂ ਜਾਤਾ’
    ਜ਼ੁਬਾਨ-ਏ-ਪੰਜਾਬੀ ਦੇ ਲਾਡਲੇ ਸਪੁੱਤਰ ‘ਹਰਭਜਨ ਮਾਨ’ ਦੀ ਮਖ਼ਸੂਸ ਸਖ਼ਸ਼ੀਅਤ ਇਸ ਸ਼ੇਅਰ ਨਾਲ ਪੂਰਾ ਇੰਨਸਾਫ ਕਰਦੀ ਹੈ। ਹਲਾਤਾਂ ਮੁਤਾਬਕ ਦੁਨਿਆਵੀ ਸੋਚ ਨੂੰ ਗਾਉਣ ਵਾਲੇ ਗਾਇਕ ਹੀ ‘ਲੋਕ ਗਾਇਕੀ’ ਵਰਗੇ ਖਿਤਾਬ ਦੇ ਅਸਲ ਹੱਕਦਾਰ ਹਨ ।
    ਇੰਨ੍ਹੀਂ ਦਿਨੀਂ ਬਾਈ ‘ਹਰਭਜਨ ਮਾਨ’ਦੇ ਦੋ ਨਵੇਂ ਗੀਤ ‘ਪਰਛਾਵੇਂ’ ਅਤੇ ‘ਦਿਲ ਤੋੜਿਆ’ ਲੋਕ ਕਚਹਿਰੀ ਵਿੱਚ ਪੇਸ਼ ਹੋਏ । ਅੱਜ ਮੁਕੰਮਲ ਜਹਾਨ ਮਹਾਂਮਾਰੀ ਦੀ ਲਪੇਟ ਵਿੱਚ ਹੈ, ਲਹੂ ਦੇ ਰਿਸ਼ਤੇ ਆਪਣਿਆਂ ਦੀਆ ਲੋਥਾਂ ਲੈਣ ਤੋਂ ਮੁਨਕਰ ਹੋ ਰਹੇ ਹਨ । ‘ਕਦੇ ਸਾਥ ਨਿਭਾਉਂਦੇ ਨਾ, ਨਾਲ ਤਾਂ ਤੁਰ ਪੈਂਦੇ ਪਰਛਾਵੇਂ’ ਗੀਤ ਦਾ ਇੱਕ-ਇੱਕ ਬੋਲ ਮੌਜ਼ੂਦਾ ਹਲਾਤਾਂ ਉੱਤੇ ਇੰਨ ਬਿੰਨ ਲਾਗੂ ਹੁੰਦਾ ਹੈ ।ਲੋਕ ਕਚਹਿਰੀ (ਸੋਸ਼ਲ ਮੀਡੀਆ) ਵਿੱਚ ਇਸ ਗੀਤ ਬਾਬਤ ਹੋ ਰਹੀਆਂ ਤਾਰੀਫ਼ ਭਰਪੂਰ ਟਿੱਪਣੀਆਂ ਨੇ ਹਰਭਜਨ ਮਾਨ ਦੇ ਇੱਕ ਹੋਰ ਗੀਤ ਨੂੰ ‘ਲੋਕ ਗੀਤ’ ਵਜੋਂ ਮਾਣਤਾ ਦਿੱਤੀ ਹੈ ।
    ਮੈਂ ਦੁਆ ਕਰਦਾ ਹਾਂ ਕਿ ਹਰਦਿਲ ਅਜ਼ੀਜ਼ ਫ਼ਨਕਾਰ ‘ਹਰਭਜਨ ਮਾਨ’ ਜੀ ਦਾ ਮਖ਼ਸੂਸ ਅੰਦਾਜ਼ ਸਦਾ ਸਲਾਮਤ ਰਹੇ ਅਤੇ ਉਹ ਦਿਨ ਚੌਗੁਣੀ ਤੇ ਰਾਤ ਅੱਠਗੁਣੀ ਤਰੱਕੀ ਕਰਨ ।
    ‘ਆਮੀਨ’
    ਗੁਰਪ੍ਰੀਤ ਸਿੰਘ ਢਿੱਲੋਂ, ਵੈਲਿੰਗਟਨ ।

  • @samralamusicstudio550chann9
    @samralamusicstudio550chann9 4 роки тому +52

    ਨਵੇਂ ਪੂਰ ਦੀ ਗਾਇਕੀ ਸਿੱਖੇ ਏਨਾਂ ਤੋਂ ਆਹ ਹੁੰਦੇ ਨੇ ਅਸਲੀ ਧਨੰਤਰ ਗਾਇਕ ਪੰਜਾਬੀ ਗਾਇਕੀ ਲਈ ਸ਼ੁਭ ਸ਼ਗਨ ਹਰਭਜਨ ਮਾਨ ਦਾ ਪਰਛਾਵੇਂ ਗੀਤ ਜਿਊਂਦਾ ਵਸਦਾ ਰਹਿ ਮਾਨਾ ਲੋਕ ਗੀਤ ਜਿੰਨੀ ਲੰਮੀ ਉਮਰ ਹੋਵੇ

  • @malkitsran5704
    @malkitsran5704 4 роки тому +264

    ਹਰਭਜਨ ਮਾਨ ਵੀਰੇ ਨੂੰ "ਚਿੱਠੀਏ ਨੀ ਚਿੱਠੀਏ" ਗਾਣੇ ਤੋਂ ਸੁਣਦਾ ਅਾ ਰਿਹਾ, ਓਦੋਂ ਬੇਸ਼ਕ ਮੈਂ ਬੁਹਤ ਛੋਟਾ ਸੀ, ਮੈਨੂੰ ਇਹ ਕਹਿਣ ਵਿਚ ਕੋਈ ਝਿਜਕ ਨਹੀਂ ਕੇ ਜਿੰਨੀ ਮੇਰੀ ਉਮਰ ਅਾ ਓਹਨਾ ਤਾਂ ਵੀਰੇ ਦਾ ਗਾਇਕੀ ਦਾ ਸਫ਼ਰ ਅਾ, ਸਾਰੀ ਉਮਰ ਸਾਫ ਸੁਥਰੀ ਅਵਾਜ ਵਿੱਚ ਪੰਜਾਬੀ ਮਾਂ ਬੋਲੀ ਦੀ ਸੇਵਾ ਕੀਤੀ, ਪੰਜਾਬੀ ਸਿਨੇਮਾ ਦੀ ਝੋਲੀ ਲਗਾਤਾਰ 4-5 ਫ਼ਿਲਮਾਂ ਪਾਂ ਕੇ ਪੰਜਾਬੀ ਸਿਨੇਮਾ ਮੁੜ ਖੜਾ ਕੀਤਾ, ਹਵਾਵਾਂ ਦੇ ਰੁੱਖ ਬਦਲਣ ਦੀ ਸਮਰੱਥਾ ਰੱਖਣ ਵਾਲਾ ਹਰਭਜਨ ਮਾਨ ਜਿੰਨਾ ਵਧੀਆ ਗਾਇਕ ਅਤੇ ਅਦਾਕਾਰ ਅਾ, ਉਸ ਤੋਂ ਵਧੀਆ ਇਕ ਚੰਗਾ ਇਨਸਾਨ ਵੀ ਅਾ ਜਿਸਦਾ ਕਿਰਦਾਰ ਇਹਨਾਂ ਦੇ ਜ਼ਿੰਦਗੀ ਦੇ ਸਫਰ ਵਿਚੋਂ ਸਾਫ ਝਲਕਦਾ ਹੈ।
    ਯੁੱਗ ਯੁੱਗ ਜਿਓੰਦਾ ਰਿਹਾ ਮਾਨਾ ਰੱਬ ਤੈਨੂੰ "ਲੋਕ ਗੀਤ" ਜਿੱਡੀ ਉਮਰ ਲਾਵੇ।

  • @sukhchainsingh7483
    @sukhchainsingh7483 4 роки тому +2

    ਸੁਣਿਐ ਕਰੀ ਸ਼ਾਂਤੀ ਸੰਧੀ,ਲਗਦੈ ਚਾਲ ਖੇਡੀ ਕੋਈ ਗੰਦੀ,
    ਬੂਹੇ ਡਰ ਤੇ ਸਹਿਮ ਦੇ ਖੋਲ੍ਹੇ ਪਰ ਡਰਦਾ ਕੋਈ ਨਾ ਬੋਲੇ,
    ਓਹਨਾ ਕਾਬੁਲ ਸਾਰਾ ਹਿਲਾਇਆ,ਗੁਰੂਘਰ ਵਿਚ ਬੰਬ ਗਿਰਾਇਆ
    ਅੱਜ ਖਿਲਰੀਆਂ ਵੇਖ ਕੇ ਪੱਗਾਂ,ਸਿੱਖਾਂ ਦਾ ਉਹ ਟੌਹਰ ਯਾਦ ਆਉਂਦਾ ਏ,
    ਮਹਾਰਾਜੇ ਰਣਜੀਤ ਦਾ ਤਖ਼ਤ ਲਾਹੌਰ ਯਾਦ ਆਉਂਦਾ ਏ।
    ਜੰਗਾਂ ਬਹੁਤ ਕੌਮ ਨੇ ਲੜੀਆਂ,ਫੌਜਾਂ ਵਿੱਚ ਮੈਦਾਨ ਦੇ ਅੜੀਆਂ,
    ਮੂੰਹ ਧਾੜਵੀਆਂ ਦਾ ਭੰਨਿਆ,ਲੋਹਾ ਕਾਬੁਲ ਤੱਕ ਸੀ ਮੰਨਿਆ,
    ਕਰਿਆ ਜਮਰੌਦ ਵੀ ਕਬਜ਼ੇ ਥੱਲੇ ਅੱਜ ਕੁਛ ਵੀ ਰਿਹਾ ਨਾ ਪੱਲੇ,
    ਓ ਹਰੀ ਸਿੰਘ ਨਲੂਏ ਦਾ ਜਿੱਤਿਆ ਪਿਸ਼ੌਰ ਯਾਦ ਆਉਂਦਾ ਏ,
    ਮਹਾਰਾਜੇ ਰਣਜੀਤ ਦਾ ਤਖ਼ਤ ਲਾਹੌਰ ਯਾਦ ਆਉਂਦਾ ਏ।
    ਸੀ ਖੜਕਦੇ ਤਿੱਖੇ ਖੰਡੇ, ਕੇਸਰੀ ਝੁੱਲਣ ਅਸਮਾਨੀ ਝੰਡੇ,
    ਪੰਥ ਦਾ ਸੇਵਕ ਸੀਗਾ ਨਵਾਬ,ਓ ਜੀਹਨੂੰ ਕਹਿੰਦੇ ਸ਼ੇਰ-ਏ-ਪੰਜਾਬ,
    ਸਭ ਦੇ ਸਹੀ ਸੀ ਰੱਖਦਾ ਲੇਖੇ,ਸਭ ਨੂੰ ਇਕੋ ਅੱਖ ਨਾਲ ਵੇਖੇ,
    ਪੰਨਿਆਂ ਵਿਚੋਂ ਪੜ੍ਹਿਆ ਉਹ ਸੁਨਹਿਰੀ ਦੌਰ ਯਾਦ ਆਉਂਦਾ ਏ,
    ਮਹਾਰਾਜੇ ਰਣਜੀਤ ਦਾ ਤਖ਼ਤ ਲਾਹੌਰ ਯਾਦ ਆਉਂਦਾ ਏ।
    ਰਣਜੀਤ ਸਿੰਘ ਵਿਚ ਜਹਾਨੋਂ ਤੁਰਿਆ,ਰਾਜ ਪਤਾਸੇ ਵਾਂਗੂ ਖੁਰਿਆ,
    ਲਾਲਸਾ ਰਾਜਭਾਗ ਦੀ ਜਾਗੀ, ਵਜ਼ੀਰ ਹੋ ਗਏ ਰਾਜ ਦੇ ਬਾਗੀ,
    ਹੱਥ ਗੋਰਿਆਂ ਨਾਲ ਮਿਲਾਇਆ,ਗੱਦਾਰਾਂ ਰਾਜਵੰਸ਼ ਹੀ ਮੁਕਾਇਆ।
    ਫੇਰ ਦਰ ਦਰ ਭਟਕਿਆ ਦਲੀਪ ਸਿੰਘ ਜਿਹਾ ਭੌਰ ਯਾਦ ਆਉਂਦਾ ਏ,
    ਮਹਾਰਾਜੇ ਰਣਜੀਤ ਦਾ ਤਖ਼ਤ ਲਾਹੌਰ ਯਾਦ ਆਉਂਦਾ ਏ।
    ~ਸੁਖਚੈਨ ਸਿੰਘ

  • @parmveersingh5745
    @parmveersingh5745 4 роки тому +94

    ਤੁਸੀਂ ਓੁਹ ਇਨਸਾਨ ਓ ਜਿਹੜਾ ਸਭਨਾ ਦੇ ਦਿਲਾਂ ਤੇ ਰਾਜ ਕਰਦਾ । ਵਾਹਿਗੁਰੂ ਜੀ ਮੇਹਰ ਕਰਨ ਜੀ 🙏🙏

  • @mansimersingh2693
    @mansimersingh2693 4 роки тому +59

    ਏਸ ਗੀਤ ਦੀਆਂ ਕੁਝ ਸਦਰਾ ਮੇਰੇ ਦਿਲ ਦੇ ਬੁਹਤ ਕਰੀਬ ਨੇ ਉਡੀਕ ਸੀ ਬੇਸਬਰੀ ਨਾਲ ਇਸ ਗੀਤ ਦੀ ਵੀਡੀਓ ਦੀ
    ਕੀ ਹੋ ਅਣਹੋਣੀ ਗਈ ਕਿਹੋ ਜੇਹਾ ਆਗਿਆ ਵਕਤ ਕਲੇਹਣਾ,
    ਜੱਦ ਵਿੱਚ ਕਚਹਿਰੀਆਂ ਦੇ ਝਗੜਦੀਆ ਮਾਂ ਜਾਯਾ ਨਾਲ ਭੈਣਾਂ....

  • @gurjitsingh-vz5bg
    @gurjitsingh-vz5bg 3 роки тому +12

    ਹਰਭਜਨ ਮਾਨ ਜੀ ਵਾਹਿਗੁਰੂ ਲੰਮੀ ੳੁਮਰ ਕਰੇ ਤੁਹਾਡੀ.....🙏🙏🙏

  • @amansandhusingh4820
    @amansandhusingh4820 4 роки тому +86

    ਮਾਨ ਮਾੜਾ ਗਾਉਂਦਾ ਹੀ ਨੀ ਲੋਕ ਗਾਇਕ ਤੇ ਇੱਕ ਵਧੀਆ ਇਨਸਾਨ

  • @godbebebapu8511
    @godbebebapu8511 4 роки тому +124

    ਆ ਜਿੰਨਾ ਨੇ Dislike ਕੀਤਾ ਉਹ ਸਿਰਫ ਕੰਜਰ ਕਲਾਕਾਰਾਂ ਦੇ ਗੀਤ ਹੀ ਪਸੰਦ ਕਰਦੇ ਨੇ
    Maan 22 de songs ch kde vi koi kami nahi labhi ajj tak mainu

  • @gurjantsingh6760
    @gurjantsingh6760 4 роки тому +50

    ਦਿਲ ਨੂੰ ਛੂਹਣ ਵਾਲੇ ਗਾਉਦਾ ਭਰਾ🙏❤️
    ਬਾਬਲ ਦੇ ਵੇਹੜੇ ਅੰਂਬੀ ਦਾ ਬੂਟਾ ਗਾਣਾ ਬਹੁਤ ਸੋਹਣਾ ਲੱਗਦਾ ਬਾਈ ਤੁਹਾਡਾ🙏🙏❤️

  • @751sandeepsingh
    @751sandeepsingh 4 роки тому +408

    ਸਮੇ ਦੀ ਹਵਾ ਨਾਲ ਇਹ ਬੰਦਾ ਨਹੀਂ ਬਦਲਿਆ 🙏 ਬਾਬੂ ਸਿੰਘ ਮਾਨ

  • @upkar855mintu9
    @upkar855mintu9 4 роки тому +708

    ਹਰਭਜਨ ਮਾਨ ਸਾਹਿਬ ਨੂੰ ਸੁਣਨ ਵਾਲੇ ਲਾਇਕ ਕਰਨ

  • @navjotmaan8087
    @navjotmaan8087 4 роки тому +53

    ਸ਼ੁਰੂ ਤੋਂ ਹੀ ਦਿਲੋਂ ਫੈਨ ਆ ਹਰਭਜਨ ਮਾਨ ਦੇ ਤਾਂ । 💕💕

  • @sanjivgarcha6008
    @sanjivgarcha6008 4 роки тому +388

    Unlike ਵਾਲਿਆ ਨੂੰ ਅਸਲ ਪੰਜਾਬੀ ਗਾਇਕੀ ਸਮਝ ਨਹੀਂ ਆਉਂਦੀ ਲੱਗਦਾ

  • @GurpreetSingh-vq7jz
    @GurpreetSingh-vq7jz 4 роки тому +66

    ਪੰਜਾਬੀ ਸੱਭਿਆਚਾਰ ਦੇ ਅਸਲੀ ਸੇਵਾਦਾਰ ਗਾਇਕ ਸਤਿੰਦਰ ਸਰਤਾਜ ਤੇ ਹਰਭਜਨ ਮਾਨ

  • @DeepSingh-ou2dy
    @DeepSingh-ou2dy 4 роки тому +53

    ਹਰਭਜਨ ਸਿੰਘ ਮਾਨ ਤੇ ਬਾਬੂ ਸਿੰਘ ਮਾਨ ✍🏻 ... ਬਹੁਤ ਬਹੁਤ ਸ਼ੁਕਰਾਨੇ ਸਾਡੇ ਵੱਲੋਂ, ਇਕ ਬਹੁਤ ਸੋਹਣਾ ਗੀਤ ਪੇਸ਼ ਕਰਨ ਲਈ। 💐

  • @Garry_insta
    @Garry_insta 4 роки тому +40

    ਬਹੁਤ ਬਹੁਤ ਮੁਬਾਰਕਾਂ ਵੀਰ ਗੀਤ ਲਈ ,,,
    ਹਰਭਜਨ ਵੀਰ ਫਿਲਮ ਨੀ ਆਈ ਬਹੁਤ ਟਾਈਮ ਹੋ ਗਿਆ,,,, ਕਦੋਂ ਤੱਕ ਆਉਗੀ

  • @gill579
    @gill579 4 роки тому +49

    ... ਸੱਚੀਂ ਸਵਾਦ ਆ ਗਿਆ ਸੁਣ ਕੇ ਦੋਸਤੋ ... 💖
    #HarbhajanMaanFans❤❤
    👇
    👇
    👇

  • @billumusapur7004
    @billumusapur7004 4 роки тому +1

    ਇਹ ਉਹ ਅਵਾਜ਼ ਆ ਜਿਹੜੀ ਸਾਜ਼ਾਂ ਤੇ ਵੀ ਹਾਵੀ ਹੋ ਜਾਂਦੀ ਆ, ਸਾਜ ਵਿਚਾਰੇ ਹਾੜੇ ਕੱਢਦੇ ਹੋਣੇ ਨੇ ਕਿ ਮਾਨ ਸਾਬ ਬਖ਼ਸ਼ ਦਿਉ ਸਾਨੂੰ..ਇਹ ਹੁੰਦਾ ਹਿੱਕ ਦੇ ਜ਼ੋਰ ਨਾਲ ਗਾਉਣਾ,ਨਹੀਂ ਤਾਂ ਬਹੁਤੇ ਗਾਇਕਾਂ ਦੀ ਤਾਂ ਨਬਜ਼ ਹੀ ਸਾਥ ਛੱਡਣ ਲੱਗ ਜਾਂਦੀ ਆ.. ਲਵ ਯੂ ਮਾਨ ਸਾਹਿਬ..

  • @jakhmidil8114
    @jakhmidil8114 4 роки тому +67

    ਹਰਭਜਨ ਮਾਨ ਪੰਜਾਬ ਪੰਜਾਬੀ ਤੇ ਪੰਜਾਬੀਅਤ ਦਾ ਮਾਨ ਸਚਾਈ ਪੇਸ਼ ਕਰਦਾ ਗੀਤਾਂ ਵਿੱਚ ।

  • @PunjabWeather
    @PunjabWeather 4 роки тому +49

    ਵੀਰ ਹੁਣ ਇਕ ਪੰਜਾਬੀ ਫਿਲਮ ਵੀ ਆਉਣ ਦਿਓ 👌👍💪

  • @preetdhaliwal513
    @preetdhaliwal513 4 роки тому +86

    Eh oh legend Ne jihna nu likes nal koi frk Ne painda ...love u Mann Saab .🙌🏻🙌🏻🙌🏻🙌🏻🙌🏻

  • @VijayKumar-qc6qe
    @VijayKumar-qc6qe 4 роки тому +7

    ਤੁਹਾਡੀ ਗਾਇਕੀ ਬਹੁਤ ਵਧੀਆ ਅਾ,,,,ਰੱਬ ਕਰੇ ਤੁਹਾਡੇ ਕੋਲੋ ਕੋਈ ਗਲਤੀ ਨਾ ਹੋਵੇ ਕਿਉਂਕਿ ਇੱਕ ਗਲਤੀ ਨੇ ਅੱਜ ਗੁਰਦਾਸ ਮਾਨ ਨੂੰ ਕਿੱਥੇ ਖੜਾ ਕਰਤਾ,,,,,ਕਲ ਨੂੰ ਜੋਂ ਅੱਜ ਤਾਰੀਫ਼ ਕਰਦੇ ਨੇ ਇੰਨਾ ਨੇ ਹੀ ਤੁਹਾਨੂੰ ਰੋਲ ਕੇ ਰੱਖ ਦੇਣਾ,,,,ਵਾਹਿਗੁਰੂ ਮਿਹਰ ਕਰੇ

    • @gurnishansingh4794
      @gurnishansingh4794 4 роки тому

      ਗਲਤੀ ਤੇ ਕੋਈ ਨੀ ਕੀਤੀ ਵੀਰੇ ਗੁਰਦਾਸ ਮਾਨ ਨੇ,ਸਚ ਬੋਲਿਆ ਜੀ ਉਸਨੇ, ਹਿੰਦੀ ਭਾਸ਼ਾ ਨੂੰ ਜੇ ਮਾਸੀ ਕਿਹਾ ਤੇ ਕੀ ਗਲ ਹੋ ਗਈ,ਜੇ ਹਿੰਦੀ ਦੇ ਦੋਖੀ ਆ ਜਿਹੜੇ,ਫਿਰ ਆਪ ਅੰਗਰੇਜ਼ੀ ਵਿੱਚ ਦਸਤਖਤ ਕਿਓਂ ਕਰਦੇ ਆ,ਪੰਜਾਬੀ ਚ ਦਸਤਖਤ ਕੀਤੇ ਜਾਣ ਤਾਂ ਲੋਕ ਆਪ ਹੀ ਸੋਚਦੇ ਆ ਕਿ ਦੇਖਣ ਵਾਲੇ ਨੇ ਕਹਿਣਾ ਕਿ ਖਰੇ ਘਟ ਪੜਿਆ ਆ,ਗਲ ਕਰਦੇ ਆ ਸਭਿਆਚਾਰ ਦੀ

  • @sukhkang4547
    @sukhkang4547 4 роки тому +41

    ਜੁਗ ਜੁਗ ਜੀ ਉਏ ਮਾਨਾ ❤️❤️
    ਰੱਬ ਤੇਰੀ ਲੰਬੀ ਉਮਰ ਕਰੇ 🙏🏻

  • @SandeepSingh-op8rr
    @SandeepSingh-op8rr 4 роки тому +1

    ਰੂਹ ਨੂੰ ਸਕੂਨ ਦੇਣ ਵਾਲੀ ਆਵਾਜ਼ ਦਾ ਮਾਲਿਕ ਆ ਹਰਭਜਨ ਮਾਨ ਇਹੋ ਜਿਹੀ ਆਵਾਜ਼ ਰੱਬ ਕਿਸੇ ਕਿਸੇ ਨੂੰ ਬਖਸ਼ਦਾ ਹੈ

  • @OfficialMandeep_gill
    @OfficialMandeep_gill 4 роки тому +72

    ਤੇਰੇ ਵਰਗੇ ਕਲਾਕਾਰ ਦੀ ਲੋੜ ਅੱਜ 🙏🙏 ਕਰਦੋ ਫਿਰ ਕੰਮ ਸ਼ੁਰੂ

  • @honeykamboz1190
    @honeykamboz1190 4 роки тому +42

    ਮਾਨਾਂ ਵਿੱਚੋਂ ਮਾਨ☀️ ਹਰਭਜਨ ਮਾਨ ☀️
    ਗਾਇਕੀ ਦੇ ਗਹਿਣਿਆਂ ਦਾ ਅਸਲ✳️ਕੋਹਿਨੂਰ ਹੀਰਾ✳️

  • @baljitkaur6183
    @baljitkaur6183 3 роки тому +5

    mann sir good job, well done. ਤੁਹਾਡੇ ਹਰ ਗਾਣੇ ਵਿੱਚ ਦੁਨੀਆਂ ਦੀ ਸਚਾਈ ਹੁੰਦੀ ਹੈ.

  • @jagroopsinghbhangu4356
    @jagroopsinghbhangu4356 4 роки тому +69

    ਪਤਾ ਨਹੀਂ ਇਹੋ ਜਿਹੇ ਗਾਣਿਆਂ ਤੇ ਕਿਉ 50 ਮਿਲੀਅਨ ਵਿਉ ਨਹੀਂ ਆਉਂਦੇ

    • @harwindersinghrathour5609
      @harwindersinghrathour5609 4 роки тому +4

      Jagroop singh Bhangu ਵੀਰ ਜੀ ਮਾਨ ਸਾਬ ਵਿਊ ਤੇ like buy ਨੀ ਕਰਦੇ ਤਾਂ ਕਰਕੇ

    • @harwindersinghrathour5609
      @harwindersinghrathour5609 4 роки тому +3

      Jagroop singh Bhangu ਜਿੰਨੇ ਵੀ ਨੇ ਓਰਿਜਨਲ ਨੇ ਫੇਕ ਨੀ

    • @rajasthanallejatt5928
      @rajasthanallejatt5928 4 роки тому +2

      Veer time Time di gall a kise time ch ena ne v bhut view aude c .Eda Matlab o fake c.

    • @sahibaulkh9611
      @sahibaulkh9611 4 роки тому +2

      Marketing di ghat a veere , baki a original views ne

    • @jagroopsinghbhangu4356
      @jagroopsinghbhangu4356 4 роки тому +1

      ਸਹੀ ਗੱਲ ਹੈ ਜੀ ਸ਼ੈਰੀ ਮਾਨ ਦੇ ਨਵੇਂ ਗੀਤ ਤੇ 2 ਦਿਨ ਵਿਚ 7 ਮਿਲੀਅਨ ਵਿਉ ਹੋਗੇ.ਪਰ ਲੋਕ ਮਾਨ ਸਾਹਿਬ ਦੇ ਗੀਤ ਵੀ ਤਾਂ ਸੁਣਦੇ ਨੇ.

  • @palabhullar6160
    @palabhullar6160 4 роки тому +41

    ਇਹ ਆ ਗਾਇਕੀ ਮਾਨ ਸਾਬ ਦੀ ਫੈੱਨ ਬਣਨਾ ਇਹਨਾਂ ਦੇ ਬਣੋ ਵਾਹਿਗੁਰੂ ਜੀ ਹਮੇਸਾ ਇਹਨਾਂ ਭਲੇ ਸਿੰਗਰਾ ਨੂੰ ਚੜਦੀ ਕਲਾ ਚ ਰੱਖੇ ਨਜਾਰਾ ਆ ਗਿਆ ਬਾਈ ਜੀ ਗਾਨਾ ਸੁਣਕੇ ਬਹੁਤ ਸਕੂਨ ਮਿਲਦਾ thuade ਗਾਣੇ ਸੁਣਕੇ love you so much ji🙏🙏🙏🙏🙏

  • @gurjitkaurkurali4687
    @gurjitkaurkurali4687 Рік тому +3

    ਬਹੁਤ ਹੀ ਵਧੀਆ ਗੀਤ ਹੈ ਵੀਰ ਹਰਭਜਨ ਮਾਨ ਵੀਰ ਜੁੱਗ ਜੁੱਗ ਜੀਓ 🙏🙏

  • @sidhu9204
    @sidhu9204 4 роки тому +182

    ਬਾਈ ਜੀ ਸਾਡੀ ਵੀ ਉਮਰ ਰੱਬ ਤਹਾਨੂੰ ਲਗਾ ਦੇਵੇ ♥️..... ਮਾਂ ਬੋਲੀ ਦੀ ਸ਼ਾਨ ਮਾਨ ਸਾਬ 💕....ਬਹੁਤ ਸੋਹਣਾ ਗਾਣਾ ਤੇ ਵੀਡੀਉ 😊......ਜੀਉ ♥️

  • @kuljit.singh.badial
    @kuljit.singh.badial 4 роки тому +109

    ਲੋਕੀਂ ਐਵੇਂ ਗੁਰਦਾਸ ਮਾਨ ਬੱਬੂ ਮਾਨ ਕਰੀ ਜਾਂਦੇ. ਪਰ ਹਰਭਜਨ ਮਾਨ ਹੈ ਅਸਲੀ ਸੱਭਿਆਚਾਰਕ ਗਾਇਕ....

    • @harman2960
      @harman2960 4 роки тому +12

      Harbhajan maan v vdiaa but babbu maan da alag level aaw. Oh khul ke boln wala Bhawe sabyachark ghat gaunda par Punjab de masleya ch ohi datt da pehla.

    • @VishnuKumar-mf6jy
      @VishnuKumar-mf6jy 4 роки тому +1

      Babbu Maan zindabad

    • @VishnuKumar-mf6jy
      @VishnuKumar-mf6jy 4 роки тому +3

      Babbu Maan Saab V Apni jaga thik hai

    • @rubalsidhu7530
      @rubalsidhu7530 4 роки тому +2

      Babbu maan de sun, punjab punjabi zindabad, maddiyan ch jaat rulda, 21 sadhy, maa boli, jogiya, boli, marno mool na darde, singh, sardar, hor bohat aa Sare suni mera paji

    • @DeepSingh-ux2oh
      @DeepSingh-ux2oh 4 роки тому +4

      @@harman2960 chotha peg la k teri bah fadni,
      Safe jga ni koi kmaad wargi,
      Pichli gali vich aa ja sohnya so gaye pind de sare,
      Hik paundi jave maat ni pahadi choti nu,
      Menu pta e lagya kd pyar ho gaya song di video,
      one night stand,
      ehna songs ch v bada vadia samajik mudea nu chakea tere babbu mann ne.
      Asli mann Harbhajan mann e h punjab da, jehda sari umr hit reha te koi eda da song ni gaya k loki ungal chak sake.

  • @DAVINDERSINGH-qg2qb
    @DAVINDERSINGH-qg2qb 4 роки тому

    ਮਾਨਾਂ ਹੁਣ ਨਹੀਂ ਲੱਭਣੇ ਗੁਆਚੇ ਸੁਪਨਿਆਂ ਦੇ ਸਿਰਨਾਵੇਂ,
    ਕਦੇ ਸਾਥ ਨਿਭਾਉਂਦੇ ਨਾ ਨਾਲ ਤਾਂ ਤੁਰ ਪੈਂਦੇ ਪਰਛਾਵੇ..
    ..ਪੁਰਾਣਾ ਗੀਤਕਾਰ, ਪੁਰਾਣਾ ਗਾਇਕ.ਪੁਰਾਣਾ ਹੀ ਹੁੰਦਾ ..ਜੋ ਸੂਈ ਦੇ ਨੱਕੇ ਵਿਚੋਂ ਨਿਕਲਕੇ ਆਪਣਾ ਨਾਮ ਬਣਾਉਂਦਾ ਹੈ...
    ਨਵੇਂ ਗੀਤਕਾਰਾਂ ਤੇ ਗਾਇਕਾ ਨੂੰ ਸੇਧ ਲੈਣੀ ਚਾਹੀਦੀ ਹੈ..ਅਜਿਹੀ ਗਾਇਕੀ ਤੋਂ. .
    ਬਾਕਮਾਲ ਮਾਨ ਸਾਹਬ

  • @jorajora7800
    @jorajora7800 4 роки тому +230

    Old fan ਠੋਕੇ ਲਾਇਕ ਬਾਈ ਦੇ ਗੀਤ ਨੂੰ ਬਹੁਤ ਹੀ ਪਿਆਰਾਂ ਗੀਤ

  • @djgursewaksidhu411
    @djgursewaksidhu411 4 роки тому +38

    ਵਾਹ ਸੱਜਣਾ ਆਹ ਹੁੰਦੀ ਗਾਇਕੀ ਤੇ ਆਹ ਹੁੰਦਾ ਗਾਨਾ ਖੁਸ਼ ਕੀਤਾ ਸੱਜਣਾ ਕਰਦੇ ਗਾਨਾ ਟਾਈਮ ਬਾਅਦ ਪਰ ਸਿਰਾ ਵਾਹ ਉਹ ਸੱਜਣਾ ਜਿਓਦਾ ਵਸਦਾ ਰਹਿ ਰੱਬ ਤੈਨੂੰ ਲਮੀਆ ਉਮਰਾ ਭਖਸ਼ਨ

  • @ajaygujjar4134
    @ajaygujjar4134 4 роки тому +31

    सर जी आप की आवाज मे जादु है
    मै बचपन से ही आपका फैन हूँ
    गुर्जर यमुना नगर हरियाणा

  • @sonumalik4420
    @sonumalik4420 4 роки тому +24

    is bande ne digde waqt industry nu monda de ohnu apne pairaan te khlon wich boht madad kiti.
    Die hard fan of Harbhajan Mann
    Love from Charhda Punjab🇵🇰🇵🇰🇵🇰

  • @sidhuparvinder6776
    @sidhuparvinder6776 4 роки тому +17

    ਮਾਨ ਸਾਬ੍ਹ ਅੱਜ ਵੀ ਆਵਾਜ ਵਿੱਚ ਉਨ੍ਹਾਂ ਹੀ ਗਰਜ਼ ਹੈ ਜਿਨ੍ਹਾਂ ਕਿ ਦਸ ਪੰਦਰਾਂ ਸਾਲ ਪਹਿਲਾਂ ਰੱਬ ਲੰਮੀਆਂ ਉਮਰਾਂ ਬਖ਼ਸ਼ੇ ਸਾਫ਼ ਸੁਥਰੀ ਪੰਜਾਬੀ ਗਾਇਕੀ ਦਾ ਮਾਣ ਹਰਭਜਨ ਮਾਨ

  • @waheguruji58
    @waheguruji58 3 роки тому +2

    ਜਿੰਦਗੀ ਦਾ ਅਸਲ ਸੱਚ ਕਿਹਾ ਮਾਨ ਵੀਰ ਨੇ 🙏🙏🙏

  • @ndan2938
    @ndan2938 4 роки тому +53

    ਸਿਰਾ song ਹਮੇਸ਼ਾ ਦੀ ਤਰਾਂ no words for praise 👌👌👌👌👌👌👌👌

  • @mintukakralasarao6976
    @mintukakralasarao6976 4 роки тому +34

    ਆਹ ਹੁੰਦੀ ਆ ਗਾਇਕੀ।ਜੀਓ ਮਾਂਨ ਸਾਬ💕👏👏

  • @GurpreetSingh-ti1gj
    @GurpreetSingh-ti1gj Рік тому

    ਮਾਨ ਸਾਬ ਅੱਤ ਹੀ ਕਰਵਾਈ ਜੇ
    ਮੇਰੇ ਨਾਲ ਇਹ ਸਭ ਕੁਝ ਹੋਈਆ ਜੇ

  • @ramanjeet541
    @ramanjeet541 4 роки тому +16

    ਇਹ ਅਵਾਜ਼ ਤੇ ਬੋਲ ਮਸਾਂ ਸੁਣਨ ਨੂੰ ਮਿਲਦੇ ਨੇ🤗🤗 ,,,,,, ... Gbu Maan saab🙏

  • @moursaabproductions
    @moursaabproductions 4 роки тому +18

    Bahut Vadiya Song Maan Saab👌👌👌👌👌👌👌
    ਵੱਖਰਾ ਹੀ ਆਨੰਦ ਆਉਂਦਾ ਤੁਹਾਡੇ ਗੀਤ ਸੁਣਕੇ
    ਜਿਉਂਦਾ ਰਹਿ ਮਾਨਾਂ 🙏

  • @harkaranbhullar3863
    @harkaranbhullar3863 4 роки тому +17

    ਆ ਹੁੰਦਾ ਉਸਤਾਦ ਮੇਰੇ ਵੀਰੋ। ਹੁਣ ਫਿਲਮ ਦੀ ਉਡੀਕ ਕਰ ਰਹੇ ਹਾਂ ਭਾਜੀ ਤੁਹਾਡੀ।

    • @jagjiwankumarbawa6143
      @jagjiwankumarbawa6143 4 роки тому

      Very nice song Harbhajan veer god bless you veer waheguru chardi Kala ch rakhe tucmere fvrt o veer ji

    • @punjab3459
      @punjab3459 3 роки тому

      Good.sonj.jl

  • @amritkaur3203
    @amritkaur3203 4 роки тому +13

    ਬਹੁਤ ਸੋਹਣਾ ਗੀਤ ਏ ਜੀ,ਸਾਨੂੰ ਤੁਹਾਡੇ ਗੀਤਾਂ ਦੀ ਹਮੇਸ਼ਾ ਉਡੀਕ ਰਹਿੰਦੀ ਏ🙏🙏

  • @tarzanhamirgarh9675
    @tarzanhamirgarh9675 4 роки тому +20

    ਬਹੁਤ ਖੂਬ ਉਸਤਾਦ ਜੀ ਜੁੱਗ ਜੁੱਗ ਜੀਓ ਪ੍ਰਮਾਤਮਾਂ ਤੰਦਰੁਸਤੀ ਬਖਸ਼ੇ
    ਹਰ ਵਾਰ ਦੀ ਤਰ੍ਹਾਂ ਪੰਜਾਬੀ ਮਾਂ-ਬੋਲੀ ਦਾ ਸਤਿਕਾਰ
    ਸੁਣਕੇ ਆਨੰਦ ਆ ਗਿਆ 👍🙏

  • @harmeetbedi2627
    @harmeetbedi2627 Рік тому +1

    ਮਾਨ ਸਾਹਬ ਤੇ ਮਾਣ ਆ ਸਾਨੂ 🙏

  • @RavinderSingh-ns6pf
    @RavinderSingh-ns6pf 4 роки тому +23

    ਬਹੁਤ ਵਧੀਆ ਗੀਤ ਹਰ ਵਾਰ ਦੀ ਤਰ੍ਹਾਂ, ਬੈਸਟ ਸਿੰਗਰ ਮਾਨ ਸਾਬ.

  • @ChanniNattan
    @ChanniNattan 4 роки тому +316

    Harbhajan SINGH Maan REAL FAN'S LIKE THOKO
    👇👇👇👇👇👇

  • @ਜਤਿੰਦਰਕੌਰਬੁਆਲ

    ਸਤਿ ਸ਼੍ਰੀ ਅਕਾਲ ਵੀਰੇ, ਵੱਡੀ ਸਚਾਈ ਬਿਆਨ ਕੀਤੀ, ਬਹੁਤ ਬਹੁਤ ਸਤਿਕਾਰ ਵੀਰ ਮਾਨ, ਤੁਹਾਡੀ ਗਾਇਕੀ ਦੀ ਚਾਦਰ ਬੇਦਾਗ ਆ ਕੋਈ ਉਂਗਲ ਨਹੀਂ ਕਰ ਸਕਦਾ, ਦੁਆਵਾਂ ਵੀਰੇ

  • @gillinderrecords6396
    @gillinderrecords6396 4 роки тому +24

    ਸੱਚ ਕਿਹਾ ਸ਼ੀਆਨਿਆ ਨੇ ਇਹ ਗੱਲ ਤੂੰ ਵੀ ਪਰਖ
    ਲੇ ਭਾਵੇਂ ਕਦੇ ਸਾਥ ਨਿਵਾਊਦੇ ਨਾਂ ਨਾਲ ਤਾਂ ਤੂਰ ਪੈਦੇਂ ਪਰਛਾਵੇਂ siraa

  • @sarajsinghgill2883
    @sarajsinghgill2883 4 роки тому +23

    Main dhanwadi haan apne vadde veer HARBHAJAN MANN da jina ne mere resort ROYAL VILLA MAJITHA vikhe apne new song di shooting karke apne chote veer(SARAJ SINGH GILL) nu bahut maan bakshea

  • @lavidadu
    @lavidadu Рік тому +1

    Harbhajan Maan g tuhanu v Sidhu Moose wala de Maa Baap naal dukh saanjha karna chahida..😢

  • @thanosalmighty7353
    @thanosalmighty7353 4 роки тому +8

    ਬਹੁਤ ਵਧੀਆ ਗਾਇਆ ਹੈ ਜੀ। ਲਿਖਿਆ ਵੀ ਬਹੁਤ ਸੋਹਣਾ ਹੈ। ਲੀਜੈਂਡ ਨੇ ਦੋਵੇਂ ਬਾਬੂ ਸਿੰਘ ਮਾਨ ਤੇ ਹਰਭਜਨ ਮਾਨ।

  • @razzjohal1339
    @razzjohal1339 4 роки тому +9

    ਇਸ ਬੰਦੇ ਨੇ ਸਦਾ ਸੱਚ ਤੇ ਵਿਰਸਾ ਗਾਇਆ 👌🏻👌🏻

  • @malkitkaur9429
    @malkitkaur9429 3 роки тому

    ਦਿਲ ਕਰਦਾ ਸੁਣੀ ਜਾਈਏ ਗੀਤ ਖਤਮ ਹੀ ਨਾ ਹੋਵੇ ਪਿਆਰੇ ਵੀਰ ਦਾ ਗੀਤ ਬਹੁਤ ਵਧੀਆ

  • @sukhi_kaler
    @sukhi_kaler 4 роки тому +93

    Gana sonun to phela kis kis nea like kita 👍

  • @surindersingh4221
    @surindersingh4221 4 роки тому +5

    ਰੱਬ ਤੁਹਾਡੀ ਖੂਬਸੂਰਤ ਆਵਾਜ਼ ਨੂੰ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਬਖਸ਼ੇ ਜੀ। ਬਹੁਤ ਸੋਹਣਾ ਗੀਤ ਹੈ ਜੀ

  • @kavisharwaryamsinghsabhra9859
    @kavisharwaryamsinghsabhra9859 4 роки тому +8

    ਕਵੀਸ਼ਰੀ ਕਲਾ ਨੂੰ ਸੁਰਜੀਤ ਕਰਨ ਵਾਲੇ
    ਮਾਨ ਜੀ

  • @AnmolSingh-ih9xe
    @AnmolSingh-ih9xe 4 роки тому +8

    ਖੋਖਲੇ ਹੁੰਦੇ ਨੇ ਉਹ ਜੋ ਹਵਾ ਨਾਲ ਉੜ ਜਾਂਦੇ ਨੇ ।। ਸਿਦਕ ਦੇ ਪਕਿਆਂ ਨੂੰ ਹਲਾਉਣਾ ਔਖਾ ਆ ।। ਮੈਨੂੰ ਯਕੀਨ ਆ ਮਿਲੀਅਨ ਵੀਓ ਇਸ ਗੀਤ ਤੇ ਨਹੀਂ ਆਓਣੇ ਕਿਉਂਕਿ ਸਾਨੂੰ ਚੰਗੀ ਗੱਲ ਸੁਨਣ ਦੀ ਆਦਤ ਨਹੀਂ ਰਹੀ ।। ਅਪਾਂ ਤਾ ਬੰਦੂਕਾਂ ਸ਼ਰਾਬ ਲੱਚਰਤਾ ਦੇ ਆਦੀ ਹੋ ਗਏ ਹਾਂ ।। ਚਲੋ ਕੋਈ ਨਹੀਂ ।। ਬਾਬਾ ਜੀ ਮਿਹਰ ਕਰਨ ।। ਸੁਮਤ ਬਖਸ਼ਣ ।। 🙏🙏🙏 ਜਿਉਂਦੇ ਵਸਦੇ ਰਹੋ ਮਾਨ ਸਾਹਿਬ ਇਹਦਾ ਹੀ ਸੇਵਾ ਕਰਦੇ ਰਹੋ ਮਾਂ ਬੋਲੀ ਪੰਜਾਬੀ ਦੀ ।।। 👌👌👌🙏🙏🙏

  • @Gurveerpeet
    @Gurveerpeet 4 роки тому +4

    ਬਹੁਤ ਡੂੰਗੀ ਗੱਲ ਆ ਬਾਪੂ
    ਬਾਬੂ ਸਿੰਘ ਮਾਨ ਦੀ ਅੱਜ ਦੀ ਜਨਤਾ ਦੀ ਸਮਝ ਤੋ ਬਾਹਰ ਆ ਇਹ ਗੱਲ 🙏🙏🙏🙏🙏🙏🙏🙏🙏🙏🙏🙏🙏🙏🙏

  • @Night_mare_4.0
    @Night_mare_4.0 4 роки тому +8

    No cars , no girls, no weapon , no swear,
    Still he made a good song . Thx Mann sab.

  • @ManinderSingh-cx6rk
    @ManinderSingh-cx6rk 4 роки тому +17

    ਪੰਜਾਬੀ ਮਾਂ ਬੋਲੀ ਦੀ ਸ਼ਾਨ .....ਬਾਈ ਹਰਭਜਨ ਮਾਨ

  • @manpreetsinghdhaliwal1415
    @manpreetsinghdhaliwal1415 4 роки тому +31

    He is 54 years old and still fit af, great job....

  • @harmansidhu1544
    @harmansidhu1544 4 роки тому

    ਵਾਹਿਗੁਰੂ ਤੁਹਾਨੂੰ ਲੰਮੀ ਉਮਰ ਦੇਵੇ 💖💖💖💖💖

  • @rajneetkaur3655
    @rajneetkaur3655 4 роки тому +27

    doesn’t matter where we are right now But the songs and movies given by harbhajan mann have always been full of messages
    Favourite is “ jinderiye”
    Love U Harbhajan
    Love from toronto punjabi

  • @Mix_and_Maxx
    @Mix_and_Maxx 4 роки тому +10

    My first comment on UA-cam for Harbajan maan legend hamesha dil vich rehan wala banda ay koi nai tere jehaa. Love from Pakistan 🇵🇰

  • @exploreMN
    @exploreMN 4 роки тому +3

    ਹਰਭਜਨ ਮਾਨ ਮੇਰਾ ਸ਼ੁਰੂ ਤੋ ਹੀ ਬੜਾ ਪਸੰਦੀਦਾ ਕਲਾਕਾਰ ਹੈ ਜੌ ਇਹ ਗਾ ਜਾਂਦਾ ਕੋਈ ਵਿਰਲਾ ਹੀ ਗਾ ਸਕਦਾ ਅੱਜ ਦੇ ਪੀੜ੍ਹੀ ਹੋਵੇ ਪੁਰਾਣੀ ਹੋਵੇ ਜਾਂ ਆਉਣ ਵਾਲੀ ਹੋਵੇ ਸਬ ਲਈ ਕੁਝ ਨਾ ਕੁਝ ਸਿੱਖਣ ਲਈ ਹੁੰਦਾ ਜਿਉਂਦਾ ਰਹਿ ਸ਼ੇਰਾ

  • @jagjeetdhillon7201
    @jagjeetdhillon7201 4 роки тому +34

    ਬਹੁਤ ਖੂਬਸੂਰਤ ਬਾਈ ਜੀ ਜੁੱਗ ਜੁੱਗ ਜੀਓ🙏

  • @kulwinderdhillon562
    @kulwinderdhillon562 4 роки тому +11

    ਮਾਨ ਸਾਭ ਦੀ ਕੋਈ ਵੀ ਰੀਸ ਨਹੀਂ ਕਰ ਸਕਦਾ, ਜੁਗੋ ਜੁਗੋ ਜੀਵੋ ਮਾਨਾਂ, ਦਿਲੋਂ ❤ ਸਲਾਮ ਮਾਨ ਸਾਭ ਨੂੰ❤❤🙏🙏🙏🙏

  • @sattimalhar2891
    @sattimalhar2891 4 роки тому +1

    Bhut ghaint song ek tusi dooje babbu maan ji song eh soch ke ni karde ke dj te chale osam

  • @GAGANDEEPSINGH-cy3uz
    @GAGANDEEPSINGH-cy3uz 4 роки тому +26

    Kabhi kabhi asa song ata ha jis ka kuch mining hota ha ....👍🙏
    Proud to be a punjabi
    #harbhajanmann 👳‍♂️

  • @fojiclothhouse1802
    @fojiclothhouse1802 4 роки тому +9

    ਕਿੰਨੇ ਕਿੰਨੇ ਬਾਰ ਬਾਰ ਇਹ ਗਾਣਾ ਸੁਣਿਆ

  • @jotji1317
    @jotji1317 4 роки тому +1

    You are great sir
    Maine tohada har gana sunia hai sare hi mainu bohot pasand ne har gaane Chon sikhan nu milda hai

  • @jorajora7800
    @jorajora7800 4 роки тому +8

    ਆ ਡਿਸਲਾਈਕ ਕਰਨ ਵਾਲੇ ਪਤਾ ਨੀ ਕਿਹੜੇ ਗ੍ਰਹਿ ਤੋਂ ਆਏ ਆ ਅੱਜ-ਕੱਲ੍ਹ ਦੀ ਮੰਡੀਰ ਨੂੰ ਕੀ ਪਤਾ ਪੁਰਾਾਣੇ ਸੱਬਿਆਚਾਰ ਬਾਰੇ ਅੱਜ-ਕੱਲ੍ਹ ਜ਼ਨਾਨੀਆਂ ਵਾਂਗੂ ਫੁਲਕਾਰੀਆ ਮੋਡਿਆ ਤੇ ਲਮਕਾਈ ਫਿਰਦੇ ਆ ਜੋਕਰ

  • @maansaab5458
    @maansaab5458 4 роки тому +21

    ਮਾਨਾ ਦੇ ਮਾਨ ਹਰਭਜਨ ਮਾਨ ਸਾਬ 💞💞😘😘🙏🙏

  • @annipaul2905
    @annipaul2905 4 роки тому +2

    Old is true
    Old is gold
    Old is 💎
    Old singer,s always ⭐ just like u 👆
    ਵਾਹਿਗੁਰੂ ਜੀ ਸਤਨਾਮ

  • @instapollywood
    @instapollywood 4 роки тому +21

    Eh oh heere ne jehna nu koi nafrat nahi kar sakda ❤👌🏻

  • @Tarzanhamirgarh
    @Tarzanhamirgarh 4 роки тому +18

    ਪੰਜਾਬੀ ਮਾਂ ਬੋਲੀ ਦਾ ਗਹਿਣਾ
    ਮਾਨ ਸਾਬ ਜੀ ਵਾਹ ਉਸਤਾਦ ਜੀ ਵਾਹ 👍🙏

  • @kashmirdhanju756
    @kashmirdhanju756 2 роки тому +3

    Dear Maan Sahab,
    Your one of the best singer of my choice, may Wahegurugi tuhanoo hamesha chardian klan vich rakheji.Te ese tran maa BOLI di Seva karde rahoji

  • @MRchEema599
    @MRchEema599 4 роки тому +21

    Mann shab Tusi great ho tawadi awaz wich jadu ay ❤️❤️❤️
    Love u from Pakistan 🇵🇰

  • @PBVillagers
    @PBVillagers 4 роки тому +11

    ਹਮੇਸ਼ਾ ਦੀ ਤਰ੍ਹਾ ਬਹੁਤ ਵਧੀਆ।

  • @dr.gurmanbrar7250
    @dr.gurmanbrar7250 4 роки тому +1

    Swadd aa gia waheguru Chad di kla bakshan

  • @harpalsingh9265
    @harpalsingh9265 4 роки тому +7

    Mann saab thode geet truck ch laaake California ton New York da safar pata ni lagda kehre vele poora ho gaya. 4 Dina da load 2 1/2 day. Your geet keep awake and safe. Legend is back