ਕੀ ਸੁਧਾਰ ਲਹਿਰ ਅੱਗੇ ਬਾਦਲ ਨੇ ਟੇਕੇ ਗੋਢੇ? ਨਵੇਂ ਪ੍ਰਧਾਨ ‘ਤੇ ਟਿਕੀਆਂ ਸਭ ਦੀਆਂ ਨਜ਼ਰਾਂ | D5 Channel Punjabi

Поділитися
Вставка
  • Опубліковано 16 лис 2024

КОМЕНТАРІ • 12

  • @jaswantsingh-li5lf
    @jaswantsingh-li5lf 7 годин тому +2

    ਢਿੱਲੋਂ ਸਾਹਿਬ ਜੀ ਸੁਖਬੀਰ ਬਾਦਲ ਦੀ ਕੋਈ ਨਾ ਕੋਈ ਚਾਲ ਹੈ ਚਾਰ ਦਿਨਾਂ ਬਾਅਦ ਫ਼ੇਰ ਏਸੇ ਨੂੰ ਪ੍ਧਾਨ ਬਣਾ ਦੇਣਾ ਹੈ

  • @sukhwantsinghsandhu9673
    @sukhwantsinghsandhu9673 6 годин тому +2

    ਬੱਜਰ ਗੁਨਾਹ ਹੋਏ ਨਹੀਂ ਜੀ, ਕੀਤੇ ਨੇ।

  • @VeerSingh-mt7or
    @VeerSingh-mt7or 5 годин тому

    ਅਕਾਲੀ ਦਲ ਜਰੂਰੀ ਹੈ ਪਰ ਅਕਾਲੀ ਦਲ ਵਿੱਚ ਗਦਾਰ ਨਾ ਹੋਣ ਸ਼ੁਦ ਅਕਾਲੀ ਦਲ ਹੋਵੇ ਤਾਂ ਕਿ ਪੰਜਾਬ ਦਾ ਸੁਧਾਰ ਹੋ ਸਕੇ ਇਹ ਬਾਦਲਾਂ ਤੋਂ ਦੂਰ ਰੱਖਿਆ ਜਾਵੇ ਤਾਂ ਕਿ ਗੰਦ ਨਾ ਪਵੇ❤❤❤❤❤

  • @jaswindersinghvirkvirk1288
    @jaswindersinghvirkvirk1288 4 години тому

    Good news

  • @jaswantsingh-li5lf
    @jaswantsingh-li5lf 7 годин тому

    ਕੀ ਢਿੱਲੋਂ ਸਾਹਿਬ ਜੀ ਬਾਦਲ ਪਰਿਵਾਰ ਨੇ ਬਖਸ਼ਣ ਵਾਲੇ ਕੰਮ ਕੀਤੇ ਗਏ ਹਨ ਹਾਲੇ ਵੀ ਮੰਨਣ ਲਈ ਤਿਆਰ ਨਹੀਂ ਹਾਲੇ ਲੁੰਬੜ ਚਾਲਾ ਕਰਦਾ ਹੈ

  • @VeerSingh-mt7or
    @VeerSingh-mt7or 5 годин тому

    ਵੇਖਦੇ ਰਹਿਣ ਬਾਦਲਾਂ ਦੀ ਜੜ ਮੇਖ ਨਹੀਂ ਰਹਿਣੀ

  • @onkarsahota1677
    @onkarsahota1677 6 годин тому

    ਸਿਮਰਨਜੀਤ ਸਿੰਘ ਮਾਨ ਬਹੁਤ ਵੱਡਾ ਗੱਪੀ ਗੱਦਾਰ ਹੈ ਪੰਜਾਬ ਦੇ ਵਿੱਚ

  • @sardulsandhu1398
    @sardulsandhu1398 7 годин тому

    Jadon mada time aunda kursi di latt tutt jandi hai

  • @jaswantsingh-li5lf
    @jaswantsingh-li5lf 7 годин тому

    ਗੁਰੁ ਗ੍ਰੰਥ ਸਾਹਿਬ ਜੀ ਨੇ ਹੀ ਬਾਦਲ ਪਰਿਵਾਰ ਦਾ ਪੁੱਠਾ ਗੇੜਾ ਦੇਣਾ ਸ਼ੁਰੂ ਕੀਤਾ ਗਿਆ ਹੈ ਬਾਦਲ ਪਰਿਵਾਰ ਮੰਨਣ ਜਾ ਨਾ ਮੰਨਣ ਪਰ ਗੁਰੁ ਗ੍ਰੰਥ ਸਾਹਿਬ ਜੀ ਨੇ ਅਤੇ ਸੰਗਤ ਨੇ ਸਜ਼ਾ ਦੇ ਦਿੱਤੀ ਗਈ ਹੈ ਹੁਣ ਬੀ ਬਹੁਤ ਦੇਰ ਕਰ ਦਿੱਤੀ ਹੈ