ਜੱਗੀ ਸਰਪੰਚ ।। PART - 82 ।। JAGGI SARPANCH ।।PUNJABI SHORT MOVIE 2024

Поділитися
Вставка
  • Опубліковано 8 жов 2024
  • JAGGI SARPANCH ।।PUNJABI SHORT MOVIE 2024 ‎@RajuPumar
    ਇਹ ਵੀਡੀਓ ਸਿਰਫ ਇੰਟਰਟੈਨਮਿੰਟ ਲਈ ਹੈ ਇਸ ਵਿਚ ਸਾਰੇ ਪਾਤਰ ਕਾਲਪਨਿਕ ਹਨ ਕਿਸੇ ਵੀ ਜਾਤ ਧਰਮ ਅਤੇ ਰਾਜਨੀਤੀ ਨੂੰ ਗ਼ਲਤ ਨਹੀਂ ਕਿਹਾ ਗਿਆ
    #comedymovie #punjabshortmovie
    Raju Mansa wala insta I'd
    This content is subject to copyright of Raju Mansa wala

КОМЕНТАРІ • 129

  • @SukhPreet-tb5ku
    @SukhPreet-tb5ku 21 хвилина тому +2

    ਛਿੰਦਰ ਚੱਕ ਫ਼ੱਟੇ ਸਰਪੰਚ ਨੇ ਵੀ ਦੂਜਾ ਵਿਆਹ ਕਰਵਾਇਆ। ਨਾਈਸ ਵੀਡੀਓ ਜੀ 👏👏👏👏👏👏👏👏👏👏👏👏👏👏

  • @rajveerrangian439
    @rajveerrangian439 2 години тому +9

    ਵੀਡੀਓ ਵਿੱਚ ਸਿੰਦਰ ਆਈ ਬਹੁਤ ਵਧੀਆ ਲੱਗਿਆ ਸਿੰਦਰ ਨਾਲ ਬਹੁਤ ਵਧੀਆ ਵੀਡੀਓ ਜਚਦੀ ਹੈ ਬਿੰਦਰੀ ਤਾਂ ਵੀਡੀਓ ਵਿੱਚੋਂ ਚਲੀ ਗਈ ਸਿੰਦਰ ਨੂੰ ਨਹੀਂ ਜਾਣਾ ਚਾਹੀਦਾ ਬਹੁਤ ਵਧੀਆ ਵੀਡੀਓ ਲੱਗਦੀ ਹੈ ਸਿੰਦਰ ਨਾਲ❤❤

  • @JagrajDhalio
    @JagrajDhalio 2 години тому +9

    ਵਡੀੁਓ ਬਹੁਤ ਵਧੀਆ ਵਹਿਗੁਰੂ ਮੇਹਰ ਭਰਿਆ ਹੱਥ ਰੱਖਣ ਵਡੀੁਓ ਜਲਦੀ ਤੋਂ ਜਲਦੀ ਪਾਇਆ ਕਰੋ ਹਫ਼ਤੇ ਵਿੱਚ ਤਿੰਨ ਜਾਂ ਚਾਰ ਵਾਰ ਪਾਇਆ ਕਰੋ

  • @bindergahlot6920
    @bindergahlot6920 3 години тому +23

    ਸਰਪੰਚ ਸਾਹਿਬ ਨਵੀਂ ਸਰਪੰਚਨੀ ਤੁਹਾਡੀ ਇੱਜਤ ਵਾਧੂ ਕਰਤੀ ਹੈ. ਇਸ ਵੀਡੀਓ ਦੇ ਘੱਟੋ ਘੱਟ 100 ਐਪੀਸੋਡ ਜਰੂਰ ਬਣਾਇਓ ਜੀ. ਬਹੁਤ ਵਧੀਆ ਵੀਡੀਓ.

  • @gurnekdhillon504
    @gurnekdhillon504 3 години тому +7

    ਜਿੱਤੂ ਗਾ ਬਾਈ ਜਿੱਤੂ ਗਾ ਜੱਗੀ ਸਰਪੰਚ ਜਿੱਤੂ ਗਾ ❤

  • @JaswantSingh-ww5sy
    @JaswantSingh-ww5sy 21 хвилина тому +2

    ਕੁਲਵੰਤ ਸਿੰਘ ਤੇਰੀ ਐਕਟਿੰਗ ਬਹੁਤ ਹੀ ਵਧੀਆ ਹੁੰਦੀ ਆ ਪਾਲੀ ਨੂੰ ਵੀ ਵਿਚ ਜ਼ਰੂਰ ਸ਼ਾਮਲ ਕਰੋ ਸਰਪੰਚਣੀ ਸ਼ਿੰਦਰ ਕੌਰ ਬੱਣੁਗੀ ਧੰਨਵਾਦ ਜੀ ਜਸਵੰਤ ਸਿੰਘ ਔਲਖ ਹਰਦਾਸਪੁਰਾ ਼ਬਰਨਾਲਾ ਮਹਿਲ ਕਲਾਂ

  • @PalaAULAKH
    @PalaAULAKH 2 години тому +4

    ਸਰਪੰਚਾਂ ਸਰਪੰਚਨੀ ਸੋਹਣੀ ਤਾਂ ਬਹੁਤ ਆ ਪਰ ਕੱਬੀ ਪਹਿਲਾਂ ਆਲੀ ਤੋਂ ਵੀ ਜਿਆਦਾ ਹੁਣ ਬਚਕੇ ਰਹੀ ਸਾਰੀ ਟੀਮ ਦੀ ਐਕਟਿੰਗ ਬਹੁਤ ਘੈਂਟ ਆ ਲਵਜੂ ਬਾਈ ਜੀ ਸਾਰਿਆਂ ਨੂੰ 👌👌👌❤❤❤👍👍👍

  • @GurniwazMander
    @GurniwazMander 3 години тому +8

    ਸਰਪੰਚਾ ਗੱਲਾ ਵਿੱਚੋ ਗੱਲ ਬਹੁਤ ਫੜਦੀ ਆ ਬਚੀ ਸਰਪੰਚਾਂ ਨਵੀ ਸਰਪੰਚਨੀ ਤੋ ਤੇਰੀ ਖੈਰ ਨੀ ਹੁਣ 😄😄

  • @Londonukk
    @Londonukk 3 години тому +9

    ਨਵੀਂ ਸਰਪੰਚਨੀ 😂😂 ਗੱਲਾਂ ਵਧੀਆ ਕਰਦੀ ❤❤😂😂❤❤

  • @Londonukk
    @Londonukk 3 години тому +8

    ਸਰਪੰਚਨੀ kaint 😂😂😂😂😂😂😂😂😂😂😂😂

  • @PalaAULAKH
    @PalaAULAKH 2 години тому +1

    ਸਰਪੰਚਾਂ ਗਲਤ ਪੰਗਾ ਲੈ ਲਿਆ ਦੂਜਾ ਵਿਆਹ ਕਰਾ ਕੇ ਹੁਣ ਤੇਰੀ ਖੈਰ ਨੀ ਬਹੁਤ ਸੋਹਣੀ ਵੀਡੀਓ ਆ ਸਾਰੀ ਟੀਮ ਦੀ ਐਕਟਿੰਗ ਬਹੁਤ ਘੈਂਟ ਆ ਲਵਜੂ ਬਾਈ ਜੀ ਸਾਰਿਆਂ ਨੂੰ 👌👌👌❤❤❤👍👍👍

  • @boharsingh7725
    @boharsingh7725 3 години тому +6

    ਬਹੁਤ ਹੀ ਵਧੀਆ ਵੀਡੀਓ ਬਾਈ
    👍👍👍👍👍
    👌👌👌👌👌

  • @RajuMaan-k2t
    @RajuMaan-k2t 3 години тому +7

    ਸਰਪੰਚ ਸਾਬ ਦੇ ਵਿਆਹ ਤੇ ਕੋਣ ਕੋਣ ਖੁਸ ਨੇ ❤ਅਤੇ ਵਿਆਹ ਦੇ ਨਾਲ ਨਾਲ ਕੋਣ ਕੋਣ ਸਲਾਮੀ ਪਾਉੁਦੇ ਨੇ❤❤❤❤❤❤❤❤

    • @AngrejSingh-mp2tu
      @AngrejSingh-mp2tu 57 хвилин тому

      ਬਾਈ ਇਹ ਨੂੰ ਜੁੱਤੀਆ ਮਾਰ ਮਾਰ ਗੰਜਾ ਕਰਦੇ ਸਰਪੰਚਾ ਦਾ ਬਹੁਤ ਘਟਾਅ ਕਰਦੇ ਨੇ ਇਹ ਲੰਡੂ ਬੰਦੇ ਜੇ ਕਿਤੇ ਮੇਰੇ ਇਲਾਕੇ ਵਿੱਚ ਹੁੰਦਾ ਤਾਂ ਹੁਣ ਨੂੰ ਇਹ ਨੂੰ ਖੰਡ ਪੂਰੀ ਪਾਉਣੀ ਸੀ ਤੇ ਗੰਜਾ ਕਰਕੇ ਮੂੰਹ ਕਾਲਾ ਕਰਕੇ ਖੋਤੇ ਤੇ ਚਾੜ੍ਹ ਕੇ ਪੂਰੇ ਬਲਾਕ ਦੇ ਪਿੰਡਾ ਵਿੱਚ ਘੁਮਿਆਂ ਹੁੰਦਾ

  • @PervaizShah-ok5qx
    @PervaizShah-ok5qx 3 хвилини тому +1

    Bohat ziada sohny video. Sari team da kum bohat wadiya. Shinder and Mishri di acting super Sonic 👌.
    From, Pakistan.

  • @gursewaksingh-mr5mw
    @gursewaksingh-mr5mw 19 хвилин тому

    ਰਾਜੂ ਭਾਈ ਬਹੁਤ ਵਧੀਆ ਵੀਡਿਓ ਸਰਪੰਚ ਵਾਲੀ ਲੱਗੀ ਇਸਦਾ ਅੱਗੇ ਵੀ ਭਾਗ ਬਣਾਓ ਕਾਮੇਡੀ ਵੀ ਹੈ ਕੁੱਝ ਸੱਚੀਆ ਗੱਲਾ ਵੀ ਹਨ

  • @GurniwazMander
    @GurniwazMander 3 години тому +9

    ਦੂਜੀ ਸਰਪੰਚਨੀ ਦੱਸੂ ਪਤਾ ਸਰਪੰਚ ਨੂੰ😄😄

  • @balwindersinghkhalsa2370
    @balwindersinghkhalsa2370 2 години тому +1

    ਵਾਹ ਜੀ ਵਾਹ ਕਿਆ ਬਾਤ ਐ ਬਹੁਤ ਵਧੀਆ ਵੀਡੀਓ ਐ ਸਰਪੰਚ ਸਾਹਿਬ ਜੀ ਧੰਨਵਾਦ ਜੀ ਪਰ ਮਾਂ ਦਿਆ ਪੁੱਤਾ ਤੂੰ ਨਾ ਸਰਪੈਂਚ ਸਰਪੈਚਨੀ ਕਹਿਣੋਂ ਹਟੀਂ

  • @sodhisurindersingh2370
    @sodhisurindersingh2370 2 години тому +2

    Jaggi Sarpanch bahut.achhi Acting kardey Ney Jee Good Surinder Singh Sodhi.Patiala

  • @malkeetSingh-cn4oi
    @malkeetSingh-cn4oi 2 години тому +1

    Very Very Good Video hai Sarpanch Saab ji God Bless you All Team Special For Mambe & All Team God Bless you Veerji

  • @RajinderKumar-qi8gx
    @RajinderKumar-qi8gx 2 години тому +2

    जीत गया भाई जीत गया जगी सरपंच जीत गया

  • @nehrubhullar7712
    @nehrubhullar7712 3 години тому +3

    ਨਵੀ ਸਰਪੰਚਣੀ ਘੈਟ ਹੈ

  • @gurusarsudhar9391
    @gurusarsudhar9391 Годину тому +1

    ਆ ਤਾ ਸਿੰਦਰੇ ਸਵਾਦ ਲਿਆ ਤਾ।ਭਰਦੇ ਫਾਰਮ ਸਰਪੰਚੀ ਦੇ।

  • @rajindersingh1171
    @rajindersingh1171 3 години тому +3

    Bahut vaddiya video

  • @nirapalsingh21
    @nirapalsingh21 2 години тому

    ਬਾਈ ਜੀ ਸਰਪੰਚੀ ਬਹੁਤ ਗਰਮ ਵੀ ਬਹੁਤ ਪਰ ਨਰਮ ਵੀ ਬਹੁਤ ਵਧੀਆ ਵੀਡੀਓ ਐਕਟਿੰਗ ਬਹੁਤ ਵਧੀਆ ਹੈ

  • @ManjeetSingh-bo1vh
    @ManjeetSingh-bo1vh 2 години тому +2

    ਸਿੰਦਰ ਸਿਰਾ ਲੱਗ ਰਹੀ ਐ ਸਰਪੰਚਾ ❤

  • @sarabjeetsingh8574
    @sarabjeetsingh8574 32 хвилини тому

    Very nice video 22 ji 👌 for Jaggi Sarpanch ❤❤❤😂😂😂❤❤❤ from ❤ Ludhiana ❤ Punjab ❤️ India ❤️

  • @mishan_sardar
    @mishan_sardar 3 години тому +5

    Vote for jaggi sarpanch ❤❤

  • @jagvirsinghbenipal5182
    @jagvirsinghbenipal5182 14 хвилин тому

    ਸਿਰਾ ਬਾਈ ਜੀ 👌👌🔥🔥

  • @ShinderpalMaan-ue9ug
    @ShinderpalMaan-ue9ug Годину тому

    Vedio Bahut he vedia leggi👌
    Parmatma sari team nu
    Tendrusttia deve🙏🙏❤

  • @SureshKumar-oh4jr
    @SureshKumar-oh4jr Годину тому

    Member bahut he matured personal hein he always secure to the funny Sarpanch sahib

  • @MandeepKaur-k6d
    @MandeepKaur-k6d 2 години тому +3

    ❤❤❤😂😂😂 very nice

  • @SatnamSingh-px1gg
    @SatnamSingh-px1gg 30 хвилин тому

    Shinder ajj bdi sohni lgdi , shinder diya Akhan 👁️ boht sohnia lgdia 😊😊

  • @RameshKumar-pu4fo
    @RameshKumar-pu4fo 2 години тому

    ਸਰਪੰਚ ਸਾਹਿਬ ਨਵੀਂ ਸਰਪੰਚਨੀ ਤੁਹਾਡੀ ਬਹੁਤ ਵਾਧੂ ਇੱਜ਼ਤ ਕਰਦੀ ਹੈ ਇਸ ਵੀਡੀਓ ਦੇ ਘੱਟ ਤੋਂ ਘੱਟ 100 ਐਪੀਸੋਡ ਬਣਾਇਓ ਵਧੀਆ ਵੀਡੀਓ ਬਹੁਤ ਹੀ ਵਧੀਆ

  • @suchasingh3466
    @suchasingh3466 37 хвилин тому

    Very nice video 🙏🏼🙏🏼🙏🏼🙏🏼👌🏻👌🏻👌🏻👌🏻👌🏻👌🏻👌🏻

  • @Aseespreetdhaliwalaish
    @Aseespreetdhaliwalaish Годину тому +1

    Nice 👍 ji 👌❤️ keep it up 🙏🥰

  • @MandeepkaurPanag-y2j
    @MandeepkaurPanag-y2j 2 години тому +1

    Ajj video dekh k Majaa aa geya 👍👍

  • @HarjinderSingh-bo2ig
    @HarjinderSingh-bo2ig 2 години тому

    ਨਵੀਂ sarpanchni ਦੀ ਐਕਟਿੰਗ ਬਹੁਤ ਅੰਤ ਆ।❤❤❤❤❤❤

  • @BabbyBabby-hr1qu
    @BabbyBabby-hr1qu 3 години тому +3

    Very nice ❤❤❤

  • @Harpreetsingh-p1k
    @Harpreetsingh-p1k 2 години тому +1

    Bahut badhiya Bhai

  • @harmandhaliwal2842
    @harmandhaliwal2842 Годину тому

    Very nice Video Bhai ji

  • @indeejeet4974
    @indeejeet4974 16 хвилин тому

    ਪ੍ਰਾਣੀ ਸਰਪੰਚਣੀ ਦੀ ਇੰਟਰੀ ਕਦੋ ਹੋਏਗੀ ਨਵੀ ਸਰਪੰਚਣੀ ਵੀ ਬਹੁਤ ਵਧੀਆ ਹੈ ।

  • @balwantdhaliwal582
    @balwantdhaliwal582 2 години тому +2

    Very nice video 🎉

  • @GurdialGurdial-p6e
    @GurdialGurdial-p6e 3 години тому +3

    Love you 🎉🎉🎉

  • @SamuelTeena
    @SamuelTeena 3 години тому +2

    Nice video ji ❤❤❤❤

  • @AnilVerma-uq1pe
    @AnilVerma-uq1pe Годину тому

    God bless you Raju

  • @JassuAulakh-m7v
    @JassuAulakh-m7v 2 години тому +1

    Very nice video ❤❤❤❤😮😮😮😮😮😮😊😊😊😊

  • @harbantsingh1522
    @harbantsingh1522 3 години тому +4

    ਸਰਪੰਚਣੀ ਦੱਬੀ ਰੱਖੀ ਸਰਪੰਚ ਦੀ ਕੀਲੀ ਇਹਦੀ ਬੱਧਰ ਬਣਾ ਕੇ ਰੱਖੋ ਜੀ

  • @soniuppal161
    @soniuppal161 3 години тому +2

    Sira video

  • @Bangashiv
    @Bangashiv Годину тому

    Nice 82 ❤❤❤❤

  • @FaisalAhmadshahzadWahla
    @FaisalAhmadshahzadWahla Годину тому

    Love you from Pakistan 🇵🇰 ❤❤❤❤❤❤❤❤❤❤

  • @ParamjeetKaur-i8j
    @ParamjeetKaur-i8j 3 години тому +2

    Verty very nice viedo 👍

  • @swaranjitkaur-vw2kq
    @swaranjitkaur-vw2kq 16 хвилин тому

    ਵਿੰਦਰੀ ਨੂੰ ਜਰੂਰ ਲੈ ਕੇ ਆਉ

  • @Virpalsidhu-t3x
    @Virpalsidhu-t3x Годину тому

    Very nice video ❤❤

  • @KaramjeetKaur-u8o
    @KaramjeetKaur-u8o 3 години тому +2

    Vari ❤❤❤❤❤🎉🎉🎉🎉🎉nice 👌👌👌👌👍👍👍😅😅😅😅💐💐💐💐💐

  • @gurdeepaujla1442
    @gurdeepaujla1442 2 години тому +1

    VERY nice video

  • @hardeepsinghsingh7016
    @hardeepsinghsingh7016 Годину тому

    Very nice 💯💪

  • @navi4059
    @navi4059 3 години тому +2

    Very very nice video ji ❤❤❤❤😂😂

  • @Taran.__.20
    @Taran.__.20 3 години тому +4

    Very very very nice 👌🏻 viedo 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤

  • @AnilVerma-uq1pe
    @AnilVerma-uq1pe Годину тому

    Very natural acting

  • @shankarduggal5658
    @shankarduggal5658 Годину тому

    Perfect 😃👍

  • @RajwinderKaur-mp8yy
    @RajwinderKaur-mp8yy Годину тому

    very nice viedo❤❤❤

  • @lovesingh-c1d
    @lovesingh-c1d Годину тому

    Aa sarpanchni v vadia lgde a te roll v suit hoiya ehna nu pr roti Pani bna k dinde a Puri care krdi a sarpanchni apne sarpanch di oh thoda yada khijh jande c sarpanch saab te😂

  • @BalkarSingh-hw8mk
    @BalkarSingh-hw8mk 2 години тому +1

    ਸਰਵੇ। ਕਰਨ। ਵਾਲੀ। ਆ। ਜਿਹੜੀ। ਪਿੰਡ। ਦਾ। ਸਰਵੇ। ਕਰਨ। ਆਈ। ਸੀ। ਓਹੀ। ਹੈ

  • @ਹਰਪਾਲ7653
    @ਹਰਪਾਲ7653 3 години тому +4

    ਰੋਜ਼ੀ ਬੜੇ ਚਿਰ ਬਾਦ ਆਈ
    ਕਿਸੇ ਵੀਡੀਓ ਚ

  • @seemabansal1671
    @seemabansal1671 2 години тому +1

    💐 Jai 💐 mata 🌹 di 🌹 Jai 💐 mata 🌹 di 💐💐🌹🌹💐🌹🌹💐 🌹🌹💐🌹

  • @tejinderkaur2139
    @tejinderkaur2139 3 години тому +1

    Sarpanchi kaint❤❤❤❤❤

  • @Londonukk
    @Londonukk 3 години тому +2

    😂😂😂 nice story

  • @KuldeepKour-o9j
    @KuldeepKour-o9j 3 години тому +5

    ਹਾਂਜੀ ਚੰਗੀ ਸਰਪੰਚੀ ਜੀ ਵੀਡੀਓ ਦੇਖ ਰਹੇ ਹਾਂ ਤੁਹਾਡੀ ਪਲੀਜ਼ ਇਹਦਾ ਐਂਡ ਕਰ ਦੋ

  • @Maangamer-sx4hp
    @Maangamer-sx4hp 3 години тому +1

    ❤❤❤❤❤❤ sira

  • @mandeepsidhu473
    @mandeepsidhu473 Годину тому +1

    Jehda jehda hun video dekh reha a like kro

  • @balwantdhaliwal582
    @balwantdhaliwal582 2 години тому +1

    👌👌👌👌👌👌👌👍

  • @gurusarsudhar9391
    @gurusarsudhar9391 Годину тому

    ਪਿੰਡ ਵਿਚ ਗ੍ਰੰਥੀ ਬਿਹਾਰੀ ਰੱਖਿਆ ਹੋਇਆ।

  • @SureshKumar-oh4jr
    @SureshKumar-oh4jr Годину тому

    Sarpanch sahib apka video bahut hi funny hota he per sarpenchni har bar tej milti hein

  • @harwindersinghharrybrar5308
    @harwindersinghharrybrar5308 3 години тому +2

    ❤❤❤❤❤❤

  • @RajpreetGill-yt6wb
    @RajpreetGill-yt6wb Годину тому

    ❤❤🥰👌👌👌👌👌

  • @chetpal0231
    @chetpal0231 Годину тому

    🎉🎉

  • @KuldeepKaur-r2k
    @KuldeepKaur-r2k 2 години тому +1

    😅😅😅😅❤❤❤❤k

  • @AnwarPanjoli
    @AnwarPanjoli Годину тому

    ਐਕਟਿੰਗ ਤਾਂ ਮੈਂਬਰ ਵੀ ਵਦੀਆ ਕਰਦਾ 😂😂😂

  • @lovesingh-c1d
    @lovesingh-c1d 37 хвилин тому

    Member veer ji bahut vadia bolde a❤member veer ji ne shi keya boli ta teri v shi ni eda v ni boli da 😢 Shi keya member veer ji TUC eda ni boli da

  • @somparkash7805
    @somparkash7805 5 хвилин тому

    👍

  • @himanshu2096
    @himanshu2096 Годину тому

  • @Mandeep.singh111
    @Mandeep.singh111 2 години тому

    Nice 😂😂

  • @MaanKaur-ht4mn
    @MaanKaur-ht4mn 2 години тому

    bhindri nu laa ke aoo please🙏🙏🙏🙏🙏🙏🙏🎉🎉🎉

  • @balwindersinghkhalsa2370
    @balwindersinghkhalsa2370 2 години тому

    ਸਭ ਤੋਂ ਸ਼ੁੱਧ ਕੁਲਦੀਪ ਦੁਸਾਂਝ ਦੀ ਬੋਲੀ ਐ

  • @gursewakgursewak5904
    @gursewakgursewak5904 Годину тому

    ❤❤🎉

  • @LakhwinderSingh-re9xd
    @LakhwinderSingh-re9xd Годину тому

    ਇਹ ਸਰਵੇ ਵਾਲੀ ਮੈਡਮ ਹੈ

  • @TarlochansinghPalia1234
    @TarlochansinghPalia1234 3 години тому

    Very nice bro

  • @BhupinderSingh-sg7ox
    @BhupinderSingh-sg7ox 3 години тому

    First comment Dr Bhupinder Singh Dargabad

  • @Chiman-ol3vu
    @Chiman-ol3vu 3 години тому

    Nice 🎉🎉🎉🎉🎉🎉🎉🎉❤❤❤❤❤❤

  • @ParmjitKaur-u4f
    @ParmjitKaur-u4f 3 години тому +1

    🎉🎉🎉🎉🎉

  • @mukeshsahota5268
    @mukeshsahota5268 2 години тому

    shinder nu sarpanchani banao ji

  • @jagrajsinghjagrajsingh3787
    @jagrajsinghjagrajsingh3787 2 години тому

    🤣😂🤣👍👌

  • @Gurjeetsingh-mx9ic
    @Gurjeetsingh-mx9ic 2 години тому

    ❤❤❤❤❤❤❤❤❤❤❤❤❤❤❤❤❤❤❤❤

  • @PreetKaur-fe4qv
    @PreetKaur-fe4qv Годину тому

    😂😂😂

  • @Butta-o1z
    @Butta-o1z 2 години тому

    🎉

  • @DaljeetSingh-s5i
    @DaljeetSingh-s5i 3 години тому +2

    Shinder da father taa shinder ghar rehda fir shinder larke kis kol chaligi mainu samajh nahi aa rahi 😂😂

  • @harwindersinghharrybrar5308
    @harwindersinghharrybrar5308 3 години тому +1

    😂😂😂😂😂😂😂

  • @JagsirSingh-vn2op
    @JagsirSingh-vn2op 3 години тому

    Jii

  • @Naveenalshah
    @Naveenalshah 2 години тому +1

    83

  • @NajarsinghSingh-v8y
    @NajarsinghSingh-v8y 3 години тому

    ❤❤❤❤❤❤❤❤