ਕਿਸਾਨ ਮੇਲਾ ਲੁਧਿਆਣੇ ਯੂਨੀਵਰਸਿਟੀ ਵਾਲਾ 2023 ਵਾਲਾ ਪੂਰੀ PAU ਦਾ ਟੂਰ || kisan mela 2023 Pau Ludhiana
Вставка
- Опубліковано 10 лют 2025
- ਸਤਿ ਸ੍ਰੀ ਅਕਾਲ ਜੀ kisan mela pau ludhiana 2023
my website link:-
sunvoam.com/
#sewakmechanical
Your queries:-
ludhiana kisan mela 2023 date august
ludhiana kisan mela 2023 date and time
kisan mela ludhiana 2023 dates september
kisan mela 2023 date punjab
bathinda kisan mela 2023 date
pau kisan mela 2023
pau mela 2023 date
kisan mela bathinda 2023
ਲਗਾਤਾਰ ਤੀਜੀ ਵਾਰ ਕਿਸਾਨ ਮੇਲਾ ਮੀਂਹ ਕਾਰਨ ਖਰਾਬ ਹੋ ਗਿਆ,,,
ਮੁਬਾਰਕਾਂ ਯੂਨੀਵਰਸਿਟੀ ਦੇ ਵਿਗਿਆਨੀਆਂ ਨੂੰ,,,,, ਜਿਨ੍ਹਾਂ ਨੂੰ ਮੌਸਮ ਵੀ ਚੈਕ ਕਰਨ ਨਹੀਂ ਆਉਂਦਾ,,,,
ਕੀ ਇਹ ਲੋਕ ਕਿਸਾਨਾਂ ਨੂੰ ਕਿਹੜੀ ਚੰਗੀ ਸਲਾਹ ਦੇਣ ਗੇ,,,,,
👍👍
👍
👍🏻
Hun vigyaani hath de k mee roke lain. Kheti bari hai bhai sabji fruit fasal da pakkan da time eh hi hai. Din change nahi kita jaa sakda. Eh samjan di load hai.
Ha ha
ਬਹੁਤ ਵਧੀਆ ਕੰਮ ਕਰਦਾ ਭਰਾ ਪਰਮਾਤਮਾ ਚੜਦੀ ਕਲ੍ਹਾ ਕਰੇ
ਮੇਲਾ ਦਿਖਾਉਣ ਲਈ ਵੀਰ ਧੰਨਵਾਦ ਜੀ
SSA veer ji 🙏 , tuhade krke asi v mela dekh leya dhanwaad 👍
ਸਤਿ ਸ੍ਰੀ ਅਕਾਲ ਵੀਰ
Bhaut badiya ji
ਇਨ੍ਹਾਂ ਦਾ ਨਾਮ ਸਵਰਨਜੀਤ ਸਵੀ ਹੈ ।ਇਹ ਮੇਰੇ ਦੋਸਤ ਹਨ। ਧੰਨਵਾਦ ਜੀ ।ਇਹ ਲੋਗੋ ਵੀ ਸਵੀ ਸਾਹਿਬ ਨੇ ਹੀ ਬਣਾਇਆ ਹੈ।
ਬਹੁਤ ਵਧੀਆ ਜੀ
🙏🍎ਧੰਨਵਾਦੀ ਸੇਵਕ ਸਿੰਘ ਜੀ
Very good video y
ਬਹੁਤ ਵਧੀਆ ਲੱਗੀਆ ਜੀ।
ਬਾਈ ਜੀ m.c.ਦੀ ਸੈਲਾਂ ਵਾਲੀ ਬੈਟਰੀ ਦੀ ਅਧੂਰੀ vdo ਮਿਲੀ ਸੀ ਮਿਹਰਬਾਨੀ ਕਰਕੇ ਪੂਰੀ vdoਦਿਖਾੳ।
Nice
Nice information veer g
ਇਹ ਸਾਰੇ ਮੌਸਮ ਵਿਗਿਆਨੀ ਦਗਮਜੇ ਮਾਰ ਦੇ ਨੇ ,ਕਿ ਇਹ ਮੌਸਮ ਦੀ ਜਾਣਕਾਰੀ ਸਰਕਾਰ ਨੂੰ ਅਗੇਤਰੀ ਨਹੀਂ ਦੇ ਸਕਦੇ?😌😌😌😌
Very nice👏👏👏
Sat Sri akal pagi somal Germany
ਲੰਘ ਗਿਆ ਜੀ ਵੀਰ ਜੀ ਅਸੀਂ ਰਾਤ ਹੀ ਸੋਚਦੇ ਸੀ
22 ji sat shri akala ji ❤❤
Good 👍👍👍 veer
Good job
ਬਾਈ ਜੀ ਕਿਸੇ ਕੋਲ zetor 25 a ਟਰੈਕਟਰ ਹੈ ਤਾਂ ਦੱਸਿਆ ਜਾਵੇ ਮੈਨੂੰ ਚਾਹੀਦਾ
ਭਾਜੀ ਕਿਸਾਨ ਮੇਲੇ ਤੋਂ ਇਲਾਵਾ ਹੋਰ ਦਿਨ ਵੀ ਦੇਖ ਸਕਦੇ ਆ ਕਿਸਾਨ ਯੂਨੀਵਰਸਿਟੀ ਜਾਂ ਫਿਰ ਸਿਰਫ ਮੇਲੇ ਤੇ ਹੀ ਘੁੰਮ ਸਕਦੇ ਆ ਅੰਦਰ
,,ਭਾਜੀ ਤੁਸੀ ਜਦੋਂ ਮਰਜ਼ੀ ਜਾ ਸਕਦੇ ਹੋ ਪਰ ਤੁਸੀਂ ਸਿਰਫ ਮੇਲੇ ਤੇ ਜਾਣਾ ਤਾਂ ਕਿ ਤੁਸੀਂ ਬਹੁਤ ਕੁਝ ਵੇਖ ਸਕੋ।❤❤
@@SatpalSingh-ms3hq ਹਾਂਜੀ ਦੇਖਣ ਜਾਣਾ ਬੜੀ ਤਮੰਨਾ ਯੂਨੀਵਰਸਿਟੀ ਘੁੰਮਣ ਦੀ ,ਹੁਣ ਕਦੋਂ ਮੇਲਾ ਬਾਈ ਜੀ...?
@@Pendujanta13136 ਮਹੀਨਿਆਂ ਨੂੰ ਲਾਗੂ ਹੋਣ
Good 👍
ਹੋਰ ਬਾਈ ਕਿ ਹਾਲ ਮੈ ਵੀਡਿਓ ਵੇਖੀ ਬਹੁਤ ਵਧੀਆ ਲੱਗੀ ਜੀ
Nice mery pau🎉🎉🎉🎉🎉🎉
ਸੇਵਕ.ਵਾਈ.ਜੀ.ਮੇਲਾ.ਕਿਨੇ.ਦਿਨ.ਹੋਰ.ਲਗੇਗਾ.ਅਤੇ.ਤੁਸੀ.ਫੱਲਾ.ਦੇਵੂਟੇ.ਆ.ਵਾਲੇਆ.ਦੀ
ਵੀਡੀਉ.ਨਹੀ.ਦਿਖਾਈ.ਧੰਵਾਦ.ਵਾਈ.ਜੀ
ਅੱਜ ਤੱਕ ਹੀ ਸੀ
ਬਾਈ ਜੀ ਯੂਨੀਵਰਸਟੀ ਵਾਲੇ ਕਟਰੂ ਸੇਲ ਵੀ ਕਰਦੇ ਆ ਮੇਲੇ ਚ
S. S AKAL SIR JI🙏💙🙏💙🙏
ਲਿਟਰੋਨੀਕ ਬਾਜ਼ਾਰ ਵੀ ਵਿਖਾ ਦੇਣ ਜੀ ਲਾਈਵ ਚੱਲਦਾ ਹੈ
Very good effort !!!!
Badi mehnat naal video bnaai tu c. Thanks sevak Singh ji. Vadhia lagga
🌴 grow more 🌴 PLANTS 🌴🌷🌴
Why not weather checked by PAU
16.30 min video ਵਿੱਚ ਤਾਂ ਕੁਝ ਹੋਰ ਈ ਖੁਰਕੀ ਜਾਂਦਾ
Ajj 23 september nu vi PAU vich mela chl reha hou ...?dsseo 22 ji .....jinna jinna nu pta aa
ਬਾਈ ਟਾਟਾ 407 ਜਨਰੇਟਰ ਨੀ ਹੈਗਾ ਕਿਸੇ ਕੋਲ 40kv ਦਾ 3 ਫੇਸ
tata 407 generator 50 kv da haiga
ਮੈ ਵੀ ਗਿਆ ਸੀ
Mela kini date tak Chalega
ਕਿੰਨੀ ਤਾਰੀਕ ਤੱਕ ਹੈ ਜੀ 😊
Hr vaar da kmm a ave hunda mela khrav. Mih nl
ਵੀਰ ਜੀ 1-2 ਬੂਟੇ ਮਿਲ ਜਾਦੇ
ਬਾਈ ਜੀ ਆਪਣੇ ਚੈਨਲ ਦੇ ਨਾਮ ਵਾਲੀਆਂ ਛਤਰੀਆਂ ਬਣਾ ਲਵੋ ਅਤੇ ਜਿਹਨਾਂ ਨੂੰ ਨਹੀਂ ਮਿਲੀਆਂ ਉਹਨਾਂ ਨੂੰ ਵੰਡ ਦੇਵੋ 😊
ਇਸ ਨਾਲ ਚੈਨਲ ਦੀ ਮਸ਼ਹੂਰੀ ਵੀ ਹੋਜੂ 😅
ਬਾਈ ਜੀ
ਜਗਰਾਉ ਦਾ pdf ਮੇਲਾ ਕਦੋਂ ਹੁੰਦਾ
16:24 😂😂😂
11.11 te bhaji de mohi masricall ji nikal gya 😂😂
Sewka meeh aa gaya
ਸੇਵਕ ਸਿੰਘ ਜੀ ਤਾਰੀਕ਼ ਕੀਨੀ ਹੈ ੧੪,੯,੨੦੨੩
Free water da parvand PU walo jarna chahida sharam di gall pani mull milda va
22 pehlle din gaye c 4 hour wait krke 826 beez le anda barseem bl 42 liyada
Bro barseem bl42 krisi vigyaan centre to vi mil jnda ke nhi and isda prize kinaa a
@@sarabjotsingh2758 350 per 1kg ha mill ju
GINERTER de video banao g
Up prayagraj se good cm man sahab only kam ki bat karte hai
ਗਲ ਨਹੀ ਬਣੀ ਬਾਈ ਜੀ
Meeh nay gula lata
Koi kam di gal hai aiwye hi faltu commentary kar raha 28:30
किसी चीज की तो पूरी जानकारी दे दे,, सब अदुरा
ਬਹੁਤ ਵਧੀਆ ਜੀ
Very nice 👍
Good job