ਜੰਮਿਆ ਪੂਤੁ ਭਗਤੁ ਗੋਵਿੰਦ ਕਾ।। Live recording at Batala

Поділитися
Вставка
  • Опубліковано 24 чер 2024
  • ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਬੇਟੀ ਅਵਰੀਤ ਕੌਰ ਨੂੰ ਗੁਰੂਦੁਆਰਾ ਸਤਿਕਰਤਾਰੀਆਂ ਸਾਹਿਬ, ਬਟਾਲਾ ਵਿਖੇ ਸ਼ਬਦ ਗਾਇਨ ਦਾ ਮੌਕਾ ਮਿਲਿਆ।
    ਉਥੋਂ ਦੇ ਗ੍ਰੰਥੀ ਸਾਹਿਬਾਨ ਭਾਈ ਅਮਨਦੀਪ ਸਿੰਘ ਜੀ ਅਤੇ ਹਜੂਰੀ ਰਾਗੀ ਸਾਹਿਬਾਨ ਦਾ ਬਹੁਤ ਬਹੁਤ ਧੰਨਵਾਦ।
    ਸਭ ਤੋਂ ਵੱਧ ਸ਼ੁਕਰਾਨਾ ਗੁਰੂ ਹਰਗੋਬਿੰਦ ਸਾਹਿਬ ਜੀ ਦਾ।

КОМЕНТАРІ • 16