Bai mehnt kiti a ohna ne..apa sirf comment kr skde a agla...Dina. Ch hi cha gya...apa kise nu kende a...tade kolo koi grib 100 rupya mangn a jve na kr dinde ho..agla apne peseya da jive mrji kre..apa nu ki yrr....gusa na kri veer...apa pese kmonde a na..apne batchya vaste..apni aish vaste... Fr DSO ohne v krni k nai aish...
Kyo negative soch rkh k SBB kuj rute bol rhe o tuci ek normal insan mnn k chlo k ohna ne agr apni life d khushi lyi kuj enjoy kr lea ta fir ki hoea duji side v ta dekho k ek ena vdea palace krk v ohna SBB kuj dharmik, te ek family vala SBB kuj bolea koi gnda bkwas song ta nai c, chlo mndi a normal kr lende pr
@@SukhmanMusical ik hon li guru ghr sada program rakh k palace da vadhu kharach tow bachan da suneha v jaanda duniya ch veere ji. Baki virodh ta kisi da ki krna hoya ji
ਹੋਰ ਗੱਲਾਂ ਦੀਆਂ ਗੱਲਾਂ,,,,ਬਾਬੇ ਦੇ ਲਿੰਕ ਬਹੁਤ ਐ।
ਲਿੰਕ ਕਾਹਦੇ ਏ ਸਾਲਾ ਆਪ 3100 ਤੇ ਆ ਜਾਂਦਾ 😂
ਕਾਸ਼! ਜੈ ਸਾਰੇ ਹੋ ਲੋਕ ਏਦਾ ਹੀ ਵਿਆਹ ਵਾਂ ਵਿਚ ਖ਼ੁਸ਼ੀਆਂ ਮਨਾਉਣ ਤਾਂ ਦੁਨੀਆ ਸੁੱਧਰ ਜਾਓ,,
ਗਲਬੇ ਨੂੰ ਇੱਕ ਸਲਾਹ ਆ ਕਿ ਐਨੇ ਡਰਾਮੇ ਨ ਕਰ ਇੱਕ ਪਾਸੇ ਹੋ ਕੇ ਚੱਲ ਜਾ ਜੱਗ ਵੱਲ ਜਾ ਰੱਬ ਵੱਲ
ਇਸ ਤੋ ਆਮ ਦੁਨੀਆਂ ਨੂੰ ਕੀ ਸੇਧ ਮਿਲੀ ਸਗੋਂ ਗੁਰੂ ਘਰ ਹੀ ਸਾਰਾ ਪਰੋਗਰਾਮ ਹੁੰਦਾ ਗੁਰਬਾਣੀ ਕੀਰਤਨ ਤੇ ਸਾਦਾ ਲੰਗਰ ਪਰਸ਼ਾਦਾ ਹੁੰਦਾ। ਵਾਹਿਗੁਰੂ ਜੀ ਪੈਲਸਾਂ ਦਾ ਖਰਚ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਹੁੰਦੀ। ਸੋ ਸਾਦਾ ਹੁੰਦਾ ਸਭ ਕੁਝ ਗੁਰੂ ਮਰਿਆਦਾ ਅਨੁਸਾਰ ਜੀ
Baba shabd bahut vadda eh artist ne
ਏਥੋਂ ਏਹ ਪਤਾ ਲੱਗਦਾ ਹੈ ਕਿ ਅਸੀਂ ਅੰਦਰੋ ਕਿੰਨਾ ਕੁ ਰੱਬ ਨਾਲ ਜੁੜੇ ਹਾਂ ਤੇ ਕਿੰਨਾ ਕੁ ਦੁਨੀਆਂ ਦੇ ਰੰਗ ਤਮਾਸ਼ੇ ਨਾਲ
ਜਿਨਾਂ ਪੈਸਾਂ ਸਿਖ ਕੌਮ ਜਾੜਦੀ ਜੇ ਇਹ ਪੈਸਾ ਗਰੀਬ ਲਈ ਵਰਤੇ ਤਾਂ ਬਹੁਤ ਵਧੀਆ ਨਤੀਜੇ ਸਾਹਮਣੇ ਆਉਣਗੇ
ਦਾਸ ਨੇ ਹੁਣ ਤੱਕ ਇਹੀ ਸੁਣਿਆ ਹੈ ਕੇ ਭਗਤਾਂ ਤੇ ਸੰਸਾਰੀਆ ਜੋੜ ਕਦੇ ਨਾ ਆਇਆ ਸਮਝ ਨਹੀ ਆ ਰਹੀ ਕੇ ਇਹ ਸਾਬਤ ਕੀ ਕਰਨਾ ਚਾਹੁੰਦੇ ਆ ਤੇ ਲੋਕਾਂ ਨੂੰ ਕੀ ਸੇਧ ਦੇਣੀ ਚਾਹੁੰਦੇ ਆ
Oh tenu ni samj oni
ਸੁਖਦਰਸ਼ਨ ਸਿੰਘਾਂ। ਏ ਲੋਕ ਸਿਰਫ ਸੰਸਾਰੀ ਨੇ।ਕੱਲਾ ਲਿਵਾਸ ਹੀ ਧਰਮ ਵਾਲਾ ਪਾਇਆ ਹੋਇਆ। ਮਾਇਆ ਮੋਹ ਦੇ ਚਿੱਕੜ ਵਿੱਚ ਫ਼ਸੇ ਹੋਏ ਨੇ।
Very nice baba gulam singh ji
Wahegurug wahegurug🙏🙏🙏🙏🙏🙏🙏 wahegurug wahegurug
Bahut vadea je
Artist's de program Edda e hunde ne🎉
Kida de hone chaide according to u
ਗਰੀਬ ਧੀਆਂ ਦੇ ਵਿਆਹ ਕਰਦੇ ਪਾਰਟੀਆਂ ਕਰਨ ਨਾਲੋਂ ਸੰਗਤਾਂ ਦੀ ਇਕੱਠੀ ਕੀਤੀ ਮਾਇਆ ਦਾ ਖੇਹ ਨ ਉਡਾਓ ਕਿਸੇ ਫੈਕਟਰੀ ਵਿੱਚ ਕੰਮ ਕਰਕੇ ਦੇਖ ਮਾਇਆ ਕਿਵੇਂ ਜੋੜੀ ਦੀ ਆ ਗੁਰੂਆਂ ਨੇ ਵੀ ਵਿਆਹ ਕਰਵਾਏ ਨੇ ਪਾਰਟੀਆਂ ਨਹੀ .ਕੁਰਬਾਨੀਆਂ ਦਿੱਤੀਆਂ ਨੇ
Bilkul sahi gal h veer g par sangat v apne pind de granthi singh nu kuch ni dendi te ese babeyan nu lakhan rupey dendi h
ਵੀਰ ਇਹ ਧੰਧੇ ਆਲੇ ਸਿੱਖ ਟੋਲਾ ਹੈ ਠਗ ਸਾਧ
Bai mehnt kiti a ohna ne..apa sirf comment kr skde a agla...Dina. Ch hi cha gya...apa kise nu kende a...tade kolo koi grib 100 rupya mangn a jve na kr dinde ho..agla apne peseya da jive mrji kre..apa nu ki yrr....gusa na kri veer...apa pese kmonde a na..apne batchya vaste..apni aish vaste... Fr DSO ohne v krni k nai aish...
@RavneetSingh-f1p ਵੀਰ ਜੀ ਸਭ ਠੰਗ ਟੋਲਾ ਧੰਧੇ ਆਲੇ ਸਿੱਖ
Modern babe da viah
ਡਰਾਮੇ ਤੇ ਡਰਾਮਾ
Ji khan Saab ❤❤❤
Full video kdo uplode hugi
Jaldi sir
🙏🙏
❤❤❤❤
in Sikh samaj we find some andhbhagats.
Bli shrm vli gl k samaj nu sedh dain vla v eda krn l gya
Kyo negative soch rkh k SBB kuj rute bol rhe o tuci ek normal insan mnn k chlo k ohna ne agr apni life d khushi lyi kuj enjoy kr lea ta fir ki hoea duji side v ta dekho k ek ena vdea palace krk v ohna SBB kuj dharmik, te ek family vala SBB kuj bolea koi gnda bkwas song ta nai c, chlo mndi a normal kr lende pr
❤🎉
🙏🏻
ਬਾਬਾ ਜੀ ਇਹ ਕੀ ਆ
Parmtaa da naam len wale v ana khrcha krde loggg dekhve lii parmtaa da namm lnde
Sikh kom de heere sade bhai saab ji v aye
Dhadrian wale 🥰🧡🌸
Tusi v oho hje he he hovo ge jeho jeha va dhadrian wala
Sb nu ik hon da Suneha v hai is vich negative na soch k positive sochna chachida hai
@@SukhmanMusical ik hon li guru ghr sada program rakh k palace da vadhu kharach tow bachan da suneha v jaanda duniya ch veere ji. Baki virodh ta kisi da ki krna hoya ji
Modern nu ki...babe ne vaal khade kraye a..ja fir musha ch kt pvaya..awy yrr...
ਕੰਜਰਖਾਨਾ
Right
ਇਹ ਕੰਜਰਖਾਨਾ ਗਲਤ ਹੈ, ਪਰ ਸਾਰੇ ਕਰਦੇ ਨੇ ਭਾਵੇਂ ਛੋਟਾ ਹੀ ਕਰਨ।
Etho kuj sikho k apni khushi v puri kiti te loka nu dsea v k gavo Ohio jo puri dunea sun ske
Shame😢😢
Eh baba nhi g Artist a
Very bad days for Panth and Sikh samaj.
Why
Bahut vadea je